Back
ਫਾਜ਼ਿਲਕਾ ਵਿੱਚ ਸਾਵਣ ਦੇ ਮੇਲੇ ਦੀ ਰੰਗੀਨਤਾ, ਝੰਡਾ ਯਾਤਰਾ ਨੇ ਮੰਨਿਆ ਸਾਰਾ ਸ਼ਹਿਰ!
SNSUNIL NAGPAL
Jul 28, 2025 10:49:20
Fazilka, Punjab
ਫਾਜ਼ਿਲਕਾ ਦੇ ਆਦਰਸ਼ ਨਗਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਸਾਵਣ ਮਹੀਨੇ ਦੇ ਚਲਦਿਆਂ ਮਾਤਾ ਚੰਚਲ ਦੇਵੀ ਚਿੰਤਪੁਰਨੀ ਮੰਦਰ ਵਿਖੇ ਲੱਗੇ ਸਾਵਣ ਦੇ ਮੇਲੇ ਮੌਕੇ ਝੰਡਾ ਯਾਤਰਾ ਕੱਢੀ ਗਈ। ਸ਼ਹਿਰ ਚ ਕੱਢੀ ਇਸ ਇਸ ਝੰਡਾ ਯਾਤਰਾ ਦੀ ਅਗਵਾਈ ਫਾਜ਼ਿਲਕਾ ਦੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ ਵੱਲੋਂ ਕੀਤੀ ਗਈ । ਹਾਲਾਂਕਿ ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਪਾਰਸ਼ਦ ਵੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ । ਇਸ ਮੌਕੇ ਪੁੱਜੇ ਪਾਰਸ਼ਦ ਸੁਰਿੰਦਰ ਕਾਲੜਾ ਨੇ ਕਿਹਾ ਕਿ 26 ਸਾਲ ਪਹਿਲਾਂ ਚਿੰਤਪੁਰਨੀ ਮੰਦਿਰ ਹਿਮਾਚਲ ਤੋਂ ਫਾਜ਼ਿਲਕਾ ਦੇ ਚੰਚਲ ਮਾਤਾ ਚਿੰਤਪੁਰਨੀ ਮੰਦਿਰ ਵਿਚ ਅਖੰਡ ਜੋਤ ਲਿਆਂਦੀ ਗਈ ਸੀ । ਜੌ ਇਕ ਹਫਤੇ ਲਈ ਲਿਆਂਦੀ ਗਈ ਸੀ । ਪਰ ਲੋਕਾਂ ਦੀ ਸ਼ਰਧਾ ਨੂੰ ਦੇਖਦੇ ਹੋਏ ਅੱਜ 26 ਵਰ੍ਹਿਆਂ ਤੋਂ ਹਰ ਸਾਲ ਸਾਵਣ ਦਾ ਮੇਲਾ ਲਾਇਆ ਜਾ ਰਿਹਾ ਹੈ ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowJul 28, 2025 16:46:56Zirakpur, Punjab:
ਜ਼ੀਰਕਪੁਰ
ਜ਼ੀਰਕਪੁਰ ਦੇ ਢਕੋਲੀ ਇਲਾਕੇ ਤੋਂ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜ ਸਾਲਾਂ ਕੁੜੀ ਨਾਲ ਉਸਦੇ ਮਤਰੇਏ ਭਰਾ ਨੇ ਹੀ ਜਬਰ ਜਨਾਹ ਕਿੱਤਾ । ਢਕੋਲੀ ਪੁਲਿਸ ਨੇ ਪੀੜਤ ਪੰਜ ਸਾਲਾ ਕੁੜੀ ਦੀ ਮਾਂ ਦੇ ਬਿਆਨਾ ਦੇ ਆਧਾਰ ਤੇ ਪਰਚਾ ਦਰਜ ਕਰ 25 ਸਾਲਾਂ ( ਅਨੀਤ ) ਨਾਮ ਦੇ ਦੋਸ਼ੀ ਨੂੰ ਗ਼ਿਰਫ਼ਤਾਰ ਕੀਤਾ ਹੈ ਜੋ ਨਾਬਾਲਗ ਕੁੜੀ ਦਾ ਮਤਰੇਆ ਭਰਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਿੱਤਾ ਹੈ । ਸਾਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੰਜ ਸਾਲਾਂ ਨਬਾਲਗ ਕੁੜੀ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ । ਪੁਲਿਸ ਨੇ ਪੋਕਸੋ ਐਕਟ ਅਤੇ ਬੀ ਐਨ ਐਸ ਦੀ ਧਾਰਾ 65 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
BYTE- POLICE
SHOTS - POLICE STATION DHAKOLI
9
Report
SGSatpal Garg
FollowJul 28, 2025 15:16:44Patran, Punjab:
पातड़ा से सतपाल गर्ग दो व्यक्तियों की आत्महत्या के बाद धरना प्रदर्शन दूसरे दिन भी जारी, मुख्य मार्ग 40 घंटे से जाम, आरोपियों की गिरफ्तारी की मांग को लेकर पीड़ित परिवार व जत्थेबंदियों का रोष प्रदर्शन, राहगीर बेहाल, सड़कों पर फंसे सैकड़ों व्हीकल, ट्रक यूनियन ने क़ौमी मुख्य मार्ग कों किया जाम , चारों सड़क की बंद, एसपी पटियाला ने मौके पर पहुंचे और जत्थेबंदियों से बात करने पर धरना प्रदर्शन जारी, कल को डीएसपी पातडां के कार्यलय के बाहर धरना देने का ऐलान, ऐकर गांव नयाल के दो व्यक्तियों द्वारा सलफास निगलकर आत्महत्या करने के मामले में पुलिस द्वारा पांच व्यक्तियों के खिलाफ मामला दर्ज किए जाने के बावजूद गिरफ्तारी न होने से आक्रोश गहराता जा रहा है। पीड़ित परिवार ने जत्थेबंदियों के सहयोग से पातड़ा–पटियाला मुख्य मार्ग पर रोष प्रदर्शन करते हुए सड़क को पूरी तरह जाम कर दिया। प्रदर्शनकारियों की मांग है कि नामजद आरोपियों को तत्काल गिरफ्तार किया जाए। हालांकि पुलिस प्रशासन की ओर से आश्वासन दिया गया कि आरोपियों को जल्द गिरफ्तार कर लिया जाएगा, लेकिन पीड़ित परिवार का धरना दूसरे दिन भी जारी रहा। मुख्य मार्ग लगातार 40 घंटे से बंद होने के कारण सड़क पर वाहनों की लंबी कतारें लग गईं। बसों व निजी वाहनों में सफर कर रहे यात्रियों को भारी परेशानियों का सामना करना पड़ा। कई यात्रियों को अपने छोटे-छोटे बच्चों सहित दो-दो किलोमीटर पैदल चलकर मंजिल तक पहुंचना पड़ा। स्कूल जाने वाले बच्चों को भी लेट स्कूल पहुंचना पड़ा, जिससे पढ़ाई प्रभावित हो रही है। वहीं, किसान जत्थेबंदियों और विभिन्न राजनीतिक संगठनों ने भी धरना स्थल पर पहुंचकर पीड़ित परिवार को समर्थन देते हुए प्रशासन से जल्द इंसाफ की मांग की। धरने के कारण पातड़ा–पटियाला मार्ग पूरी तरह ठप है और क्षेत्र में जनजीवन अस्त-व्यस्त हो गया है। प्रशासन की चुनौतियां लगातार बढ़ती जा रही हैं, जबकि धरने में शामिल लोग आरोपियों की गिरफ्तारी तक आंदोलन खत्म न करने का ऐलान कर चुके हैं। जिन्होंने आने वाले समय में डीएसपी पातडां के कार्यलय के बाहर धरना प्रदर्शन करने का ऐलान कर दिया। डीएसपी पातडां इंद्रपाल चोहान ने कहा कि प्रदर्शनकारियों से बातचीत की कोशिश की, लेकिन मामले का हल नहीं निकल पाया। । बाईट। आकाली आगू बाईट बीबा जैईदर कौर बाईट किसान आगू मनजीत सिंह बाईट डीएसपी पातडां इंद्रपाल चोहान
11
Report
MJManoj Joshi
FollowJul 28, 2025 14:34:06DMC, Chandigarh:
श्री गौरीशंकर गऊशाला सेक्टर 45 में भोले बाबा का फलो से श्रृंगार किया गया । इस अवसर पर भोले बाबा के भक्तों की ओर से कीर्तन आयोजित किया गया। सावन के पावन माह के अवसर पर हर सोमवार को संध्या के समय भोले बाबा का श्रृंगार किया जाता है पहले सोमवार को फूलो से श्रृंगार किया गया दूसरे को मिठाइयां से और आज तीसरे सोमवार को फलों से श्रृंगार किया गया है संध्याकाल की आरती के बाद ई श्रृंगार किये गए फलो को को प्रसाद के रूप में भक्तों में बाँट दिया जाता है
12
Report
KKKIRTIPAL KUMAR
FollowJul 28, 2025 14:34:00Sangrur, Punjab:
*URGENT NOTE*
ਇਸ ਪ੍ਰੈਸ ਨੋਟ ਨਾਲ ਸਿਰਫ ਇਹੀ ਇਕ ਫੋਟੋ ਹੈ। ਦੂਜੀ ਰੱਦ ਸਮਝੀ ਜਾਵੇ ਜੀ।
ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸੰਗਰੂਰ
-ਯੁੱਧ ਨਸਿਆਂ ਵਿਰੁੱਧ-
*ਪੁਲਿਸ ਵੱਲੋਂ ਨਸ਼ਾ ਸਪਲਾਈ ਦੇ ਅੰਤਰਰਾਜੀ ਰੈਕਟ ਦਾ ਪਰਦਾਫਾਸ਼; 02 ਮੁਲਜ਼ਮ ਕਾਬੂ; 01 ਕਿੱਲੋ 50 ਗ੍ਰਾਮ ਹੈਰੋਇਨ ਬ੍ਰਾਮਦ*
*ਚੋਰੀ/ਖੋਹ ਦੇ 02 ਮੁਕੱਦਮੇ ਟਰੇਸ ਕਰ ਕੇ 05 ਮੁਲਜ਼ਮ ਗ੍ਰਿਫਤਾਰ ਕਰ ਕੇ ਚੋਰੀ ਦੀਆਂ 11 ਵਾਸਿੰਗ ਮਸ਼ੀਨਾਂ, 11 ਏ.ਸੀ., 05 ਮੋਟਰਸਾਈਕਲ, ਪਿੱਕਅਪ ਗੱਡੀ ਬਿਨਾਂ ਨੰਬਰੀ ਵੀ ਬ੍ਰਾਮਦ
ਸੰਗਰੂਰ, 27 ਜੁਲਾਈ
ਸ਼੍ਰੀ ਸਰਤਾਜ ਸਿੰਘ ਚਾਹਲ, ਆਈ.ਪੀ.ਐਸ.,
ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ੇ ਸਪਲਾਈ ਦੇ ਅੰਤਰਰਾਜੀ ਰੈਕਟ ਦਾ ਪਰਦਾਫਾਸ ਕਰ ਕੇ 02 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ 01 ਕਿੱਲੋ 50 ਗ੍ਰਾਮ ਹੈਰੋਇਨ ਬ੍ਰਾਮਦ ਕਰਵਾਈ ਗਈ ਹੈ।
ਸ਼੍ਰੀ ਚਾਹਲ ਨੇ ਦੱਸਿਆ ਕਿ ਮਿਤੀ 22.07.2025 ਨੂੰ ਕਥਿਤ ਦੋਸ਼ੀ ਰਵੀ ਵਾਸੀ ਜਾਖਲ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਨੂੰ 50 ਗ੍ਰਾਮ ਹੈਰੋਇਨ/ਚਿੱਟਾ ਸਮੇਤ ਕਾਬੂ ਕਰ ਕੇ ਮੁਕੱਦਮਾ ਨੰਬਰ 173 ਮਿਤੀ 22.07.2025 ਅ/ਧ 21/61/85 NDPS Act ਥਾਣਾ ਲਹਿਰਾ ਦਰਜ ਰਜਿਸਟਰ ਕਰ ਕੇ ਤਫਤੀਸ਼ ਅਮਲ ਵਿੱਚ ਲਿਆ ਕੇ ਕਥਿਤ ਦੋਸ਼ੀ ਰਵੀ ਉਕਤ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ, ਜਿਸ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ/ਚਿੱਟਾ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਹਰਵਿੰਦਰ ਸਿੰਘ ਉਰਫ ਨਿੰਦਾ ਵਾਸੀ ਪਿੰਡ ਚੀਚਾ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਪਾਸੋਂ ਖਰੀਦ ਕੇ ਲੈ ਕੇ ਆਉਂਦਾ ਹੈ ਅਤੇ ਅੱਗੇ ਵੇਚਦਾ ਹੈ। ਜਿਸ ਦੇ ਅਧਾਰ 'ਤੇ ਹਰਪ੍ਰੀਤ ਸਿੰਘ ਉਰਫ ਹੈਪੀ ਉਕਤ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ।
ਦੌਰਾਨੇ ਤਫਤੀਸ਼ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਦੀਪਇੰਦਰਪਾਲ ਸਿੰਘ ਜੇਜੀ ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ ਅਤੇ ਥਾਣੇਦਾਰ ਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਲਹਿਰਾ ਸਮੇਤ ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਰੇਡ ਕਰ ਕੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਸਮੇਤ 01 ਕਿੱਲੋ ਹੈਰੋਇਨ/ਚਿੱਟਾ ਦੇ ਕਾਬੂ ਕਰ ਕੇ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਥਾਣਾ ਲਹਿਰਾ ਪੁਲਿਸ ਵੱਲੋਂ ਚੋਰੀ/ਖੋਹ ਦੇ 02 ਮੁਕੱਦਮੇ ਟਰੇਸ ਕਰਕੇ 05 ਕਥਿਤ ਦੋਸ਼ੀ ਗ੍ਰਿਫਤਾਰ ਕਰਕੇ ਚੋਰੀ ਦੀਆਂ 11 ਵਾਸਿੰਗ ਮਸ਼ੀਨਾਂ, 11 ਏ ਸੀ, 05 ਮੋਟਰਸਾਈਕਲ ਅਤੇ ਵਾਰਦਾਤ ਸਮੇਂ ਵਰਤੀ ਪਿੱਕਅਪ ਗੱਡੀ ਬਿਨਾਂ ਨੰਬਰੀ ਬ੍ਰਾਮਦ ਕਰਵਾਈ ਗਈ।
ਮੁਕੱਦਮਾ ਨੰਬਰ 04 ਮਿਤੀ 05.01.2025 ਅ/ਧ 331(4), 305 ਬੀ.ਐਨ.ਐਸ. ਥਾਣਾ ਲਹਿਰਾ ਬਰਖਿਲਾਫ ਨਾਮਲੂਮ ਵਿਅਕਤੀ/ਵਿਅਕਤੀਆਨ ਦਰਜ ਰਜਿਸਟਰ ਹੋਇਆ ਸੀ। ਦੌਰਾਨੇ ਤਫਤੀਸ਼ ਮੁਕੱਦਮੇ ਨੂੰ ਟਰੇਸ ਕਰਕੇ ਮਿਤੀ 11.07.2025 ਨੂੰ ਪਵਨ ਵਾਸੀ ਚੂੜਲ ਕਲਾਂ, ਮੁਨੀਸ਼ ਕੁਮਾਰ ਵਾਸੀ ਜਾਖਲ, ਹਰਦੀਪ ਸਿੰਘ ਉਰਫ ਹੈਪੀ ਮਿਸਤਰੀ ਵਾਸੀ ਬਖੋਰਾ ਕਲਾਂ, ਹਰਦੀਪ ਸਿੰਘ ਉਰਫ ਦੀਪ ਵਾਸੀ ਧਾਰਸੂਲ ਥਾਣਾ ਕੁਲਾਂ (ਹਰਿਆਣਾ) ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜਾ ਵਿੱਚੋਂ ਚੋਰੀਸ਼ੁਦਾ 11 ਵਾਸ਼ਿੰਗ ਮਸ਼ੀਨਾਂ, 11ਏ ਸੀ ਅਤੇ 01 ਮੋਟਰਸਾਈਕਲ ਸਮੇਤ ਵਾਰਦਾਤ ਸਮੇਂ ਵਰਤੀ ਪਿੱਕਅਪ ਗੱਡੀ ਬਿਨਾਂ ਨੰਬਰੀ ਬ੍ਰਾਮਦ ਕਰਵਾਈ ਗਈ।
ਇਸੇ ਤਰਾਂ ਮੁਕੱਦਮਾ ਨੰਬਰ 160 ਮਿਤੀ 02.10.2024 ਅ/ਧ 304, 3(5) ਬੀ.ਐਨ. ਐਸ. ਥਾਣਾ ਲਹਿਰਾ ਨੂੰ ਟਰੇਸ ਕਰ ਕੇ ਕਥਿਤ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਹਮੀਰਗੜ੍ਹ ਥਾਣਾ ਮੂਨਕ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀਸ਼ੁਦਾ 04 ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਤਫਤੀਸ਼ ਜਾਰੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
13
Report
NLNAND LAL
FollowJul 28, 2025 14:23:46Solan, Himachal Pradesh:
सिख लड़की को परीक्षा से रोकने पर विरोध
हिमाचल प्रदेश के नालागढ़ में सिख समुदाय ने राजस्थान में सिविल जज भर्ती परीक्षा के दौरान सिख लड़की को किरपान और कड़ा पहनने के कारण परीक्षा केंद्र में प्रवेश न देने की घटना पर गहरा आक्रोश जताया है। इस घटना को लेकर नालागढ़ में विरोध दर्ज किया गया और केंद्र व राजस्थान सरकार से दोषियों के खिलाफ कार्रवाई की मांग की गई।
नालागढ़ में सिख समुदाय के लोगों ने एकजुट होकर बैठक की और इस पूरे घटनाक्रम को सिख धर्म व संविधान के खिलाफ बताया। सिखों ने कहा कि अनुच्छेद 25 के तहत उन्हें धार्मिक प्रतीकों जैसे किरपान और कड़ा पहनने का अधिकार है, और ऐसे में गुरप्रीत कौर को परीक्षा देने से रोकना धार्मिक स्वतंत्रता का हनन है।
(BITE 2: बावा हरदीप सिंह)
बावा हरदीप सिंह, विधायक, नालागढ़
“यह सिर्फ गुरप्रीत कौर की परीक्षा से वंचित होने की बात नहीं है, यह पूरे सिख समुदाय की पहचान और अधिकारों का हनन है। दोषी अधिकारियों पर सख्त कार्रवाई होनी चाहिए और गुरप्रीत को विशेष परीक्षा का अवसर मिलना चाहिए।”
बैठक में किसान यूनियन और स्थानीय संगठनों के पदाधिकारियों ने भी सरकार के रवैये की आलोचना की और चेतावनी दी कि यदि भविष्य में ऐसी घटनाएं दोहराई गईं, तो सिख समुदाय बड़ा आंदोलन कर सकता है।
(BITE 3: सुरमुख सिंह)
सुरमुख सिंह, प्रधान, किसान यूनियन
“हमारे बच्चों को मेहनत से पढ़ाई करने के बाद भी सिर्फ धार्मिक प्रतीकों के कारण रोका जाना निंदनीय है। यह संविधान के खिलाफ है और हम इसका विरोध करते हैं।”
(BITE 4: महेंद्र सिंह, सदस्य, कन्हैया ट्रस्ट
“किरपान और कड़ा सिख पहचान का हिस्सा हैं। इसे छीनने की कोशिश संविधान और समुदाय दोनों के खिलाफ है। अगर सरकार ने कदम नहीं उठाए तो विरोध तेज होगा।”
सिख समुदाय ने केंद्र और राजस्थान सरकार से मांग की है कि दोषियों पर कार्रवाई के साथ-साथ भविष्य में ऐसी घटनाओं को रोकने के लिए स्पष्ट दिशा-निर्देश जारी किए जाएं। साथ ही गुरप्रीत कौर को विशेष परीक्षा का अवसर दिया जाए, ताकि उसके करियर पर कोई असर न पड़े।
13
Report
BSBALINDER SINGH
FollowJul 28, 2025 14:23:08Patiala, Punjab:
Story idea
Station patiala
ਕੰਮ ਤੋਂ ਘਰ ਵਾਪਸ ਪਰਤ ਰਹੇ ਨੌਜਵਾਨ ਤੇ ਤਿੰਨ ਮਹੀਨੇ ਪਹਿਲਾਂ ਹੋਏ ਹਮਲੇ ਤੋਂ ਬਾਅਦ ਇਲਾਜ ਦੌਰਾਨ ਹੋਈ ਨੌਜਵਾਨ ਦੀ ਮੌਤ ।
ਪਟਿਆਲਾ ਚ ਘਰ ਵਾਪਸ ਪਰਤ ਰਹੇ ਨੌਜਵਾਨ ਦੇ ਉੱਪਰ ਮੁਹੱਲੇ ਦੇ ਹੀ ਕੁਝ ਮੁੰਡਿਆਂ ਵੱਲੋਂ ਤੇਜਧਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਵਿੱਚ 25 ਸਾਲ ਦੇ ਅੰਕਿਤ ਕੁਮਾਰ ਦੀ 3 ਮਹੀਨਿਆਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਹੈ ਮਾਮਲਾ 3 ਮਹੀਨੇ ਪਹਿਲਾ 10 ਅਪ੍ਰੈਲ ਦਾ ਹੈ ਜਦੋਂ ਮ੍ਰਿਤਕ ਅੰਕਿਤ ਕੁਮਾਰ ਆਪਣੇ ਘਰ ਵਾਪਸ ਦਾਰੂ ਕੁਟੀਆ ਮੁਹੱਲੇ ਵਿਖੇ ਆ ਰਿਹਾ ਸੀ ਤਾਂ ਮੁਹੱਲੇ ਦੇ ਵਿੱਚ ਹੀ ਪੁਰਾਣੀ ਰੰਜਿਸ਼ ਨੂੰ ਲੈ ਕੇ ਮੁਹੱਲੇ ਦੇ ਕੁਝ ਮੁੰਡਿਆਂ ਵੱਲੋਂ ਉਸ ਉੱਪਰ ਹਮਲਾ ਕੀਤਾ ਜਾਂਦਾ ਹੈ ਸਿਰ ਦੇ ਵਿੱਚ ਸੜਕ ਤੇ ਪਈਆਂ ਟਾਈਲਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਹੈ ਜਿਸ ਵਿੱਚ ਮ੍ਰਿਤਕ ਅੰਕਿਤ ਬੁਰੀ ਤਰ੍ਹਾਂ ਜ਼ਖਮੀ ਹੁੰਦਾ ਹੈ ਜਿਸ ਨੂੰ ਪਰਿਵਾਰਿਕ ਮੈਂਬਰਾਂ ਦੀ ਤਰਫ ਤੋਂ ਅਤੇ ਮੁਹੱਲਾ ਨਿਵਾਸੀਆਂ ਦੀ ਤਰਫ ਤੋਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਜਾਂਦਾ ਹੈ ਜਿੱਥੇ 3 ਮਹੀਨੇ ਬੀਤਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਹੈ ਪਰਿਵਾਰ ਦਾ ਇਸ ਸਮੇਂ ਬੜਾ ਬੁਰਾ ਹਾਲ ਹੈ ਪੀੜਿਤ ਪਰਿਵਾਰ ਆਪਣੇ ਨੌਜਵਾਨ ਪੁੱਤ ਨੂੰ ਮ੍ਰਿਤਕ ਹਾਲਤ ਦੇ ਵਿੱਚ ਦੇਖ ਕੇ ਰੋ ਰੋ ਕੇ ਪਾਗਲ ਹੋਇਆ ਪਿਆ ਹੈ ਉੱਥੇ ਹੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਹਿਲਾ ਹੀ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਸੀ ਅਤੇ ਬਾਕੀ 4 ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।।
ਵਾਈਟ ਮਿਰਤਕ ਨੌਜਵਾਨ ਦੇ ਪਰਿਵਾਰਿਕ ਮੈਂਬਰ
ਐਸਐਚ ਓ ਗੁਰਵਿੰਦਰ ਸਿੰਘ ਥਾਣਾ ਦੋ ਨੰਬਰ ਡਿਵੀਜ਼ਨ
14
Report
KBKulbir Beera
FollowJul 28, 2025 14:22:38Bathinda, Punjab:
ਬਠਿੰਡਾ ਵਿੱਚ ਡਰੱਗ ਇੰਸਪੈਕਟਰ ਵੱਲੋਂ ਆਯੁਰਵੈਦਿਕ ਮੈਡੀਕਲ ਦੁਕਾਨਾਂ ਤੇ ਰੇਡ 72 ਸ਼ੀਸ਼ੀ ਕਾਮਣੀ ਦੀਆਂ ਗੋਲੀਆਂ ਬਰਾਮਦ ਮੈਡੀਕਲ ਕੀਤਾ ਸੀਲ
ਯੁੱਧ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਅਭਿਆਨ ਦੇ ਤਹਿਤ ਪੰਜਾਬ ਸਰਕਾਰ ਦੇ ਆਨਲਾਈਨ ਹੋਟਲ ਤੇ ਮਿਲੀ ਸ਼ਿਕਾਇਤ ਦੇ ਆਧਾਰ ਤੇ ਜਿਲਾ ਆਯੁਰਵੈਦਿਕ ਅਧਿਕਾਰੀ ਨੇ ਪੁਲਿਸ ਟੀਮ ਨੂੰ ਨਾਲ ਲੈ ਕੇ ਅਜੀਤ ਰੋਡ ਗਲੀ ਨੰਬਰ 13 ਤੇ 17 ਵਿਖੇ ਚੱਲ ਰਹੀਆਂ ਆਯੁਰਵੈਦਿਕ ਦੁਕਾਨਾਂ ਤੇ ਰੇਡ ਕੀਤੀ ਜਿੱਥੇ 72 ਸੀਸੀਆਂ ਬਰਾਮਦ ਕੀਤੀਆਂ ਗਈਆਂ । ਜਿਲਾ ਆਯੁਰਵੇਦਿਕ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਇਹ ਬਿਨਾਂ ਲਾਇਸੈਂਸ ਤੋਂ ਨਸ਼ੀਲੀ ਗੋਲੀਆਂ ਵੇਚ ਰਹੇ ਸੀ ਹੁਣ ਇਨਾਂ ਨੂੰ ਤਿੰਨ ਦਿਨ ਦਾ ਟਾਈਮ ਹੈ ਉਹ ਬਿੱਲ ਜਾਂ ਲਾਈਸੈਂਸ ਪੇਸ਼ ਕਰ ਸਕਦਾ ਹੈ ਨਹੀਂ ਤਾਂ ਬਣਦੀ ਕਾਰਵਾਈ ਹੋਏਗੀ
ਇਸ ਸਬੰਧੀ ਇੰਸਪੈਕਟਰ ਥਾਣਾ ਸਿਵਲ ਲਾਈਨ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
ਬਾਈਟ ਬਲਦੇਵ ਰਾਜ ਡਰੱਗਸ ਇੰਸਪੈਕਟਰ
ਬਾਇਟ ਐਸ ਐਚ ਓ ਹਰਜੋਤ ਸਿੰਘ ਥਾਣਾ ਸਿਵਲ ਲਾਈਨ
14
Report
KBKulbir Beera
FollowJul 28, 2025 14:02:28Bathinda, Punjab:
ਬਠਿੰਡਾ ਦੇ ਮਿਨੀ ਸੈਕਟਰੀਏਟ ਦੇ ਨੇੜੇ ਇੱਕ ਨੌਜਵਾਨ ਤੇ ਪੇਚਕਸ ਨਾਲ ਹਮਲਾ ਕਰਕੇ ਕੀਤਾ ਗੰਭੀਰ ਜ਼ਖਮੀ
ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ
ਮਿਲੀ ਜਾਣਕਾਰੀ ਅਨੁਸਾਰ ਇੱਕ ਫਰੀਦਕੋਟ ਅਤੇ ਮੋਗੇ ਜ਼ਿਲੇ ਨਾਲ ਸੰਬੰਧਿਤ ਦੋਨੋਂ ਲੜਕਾ ਤੇ ਲੜਕੀ ਜਿੰਨਾ ਵੱਲੋਂ ਪਿਛਲੇ ਦਿਨੀ ਲਵ ਮੈਰਿਜ ਕਰਵਾਈ ਸੀ ਅਤੇ ਅੱਜ ਉਹ ਬਠਿੰਡਾ ਦੀ ਕੋਰਟ ਦੇ ਵਿੱਚ ਪਤੀ ਪਤਨੀ ਦੋਨੇ ਪਹੁੰਚੇ ਸਨ ਤਾਂ ਲੜਕੇ ਤੇ ਕੁਝ ਨੌਜਵਾਨਾਂ ਵੱਲੋਂ ਪੇਚਕਸ ਦੇ ਨਾਲ ਹਮਲਾ ਕਰਕੇ ਉਸਨੂੰ ਜਖਮੀ ਕਰ ਦਿੱਤਾ
ਨੇੜੇ ਦੇ ਲੋਕਾਂ ਵੱਲੋਂ ਉਸ ਲੜਕੇ ਨੂੰ ਛੁਡਵਾ ਕਿ ਪੁਲਿਸ ਹਵਾਲੇ ਕੀਤਾ ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਐਸਐਚ ਓ ਹਰਜੋਤ ਸਿੰਘ ਨੇ ਕਿਹਾ ਸਾਡੇ ਵੱਲੋਂ ਲੜਕੇ ਨੂੰ ਇੱਕ ਵਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੇ ਬਿਆਨਾਂ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ
ਬਾਈਟਾਂ ਪਬਲਿਕ
ਵਾਈਟ ਐਸਐਚ ਓ ਥਾਣਾ ਸਿਵਲ ਲਾਈਨ ਹਰਜੋਤ ਸਿੰਘ
14
Report
TBTarsem Bhardwaj
FollowJul 28, 2025 13:48:46Ludhiana, Punjab:
ਲੁਧਿਆਣਾ ਲੈਂਡ ਪੂਲਿੰਗ ਪਾਲਸੀ ਖਿਲਾਫ ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਸੌਪਿਆ ਮੰਗ ਪੱਤਰ, ਦਿੱਤੀ ਸਖਤ ਚੇਤਾਵਨੀ।
ਲੈਂਡ ਪੂਲਿੰਗ ਪਾਲਸੀ ਖਿਲਾਫ ਭਾਰਤੀ ਕਿਸਾਨ ਮਜ਼ਦੂਰ ਪੰਜਾਬ ਵੱਲੋਂ ਅੱਜ ਲੁਧਿਆਣਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਪਾਲਸੀ ਨੂੰ ਜਲਦ ਤੋਂ ਜਲਦ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਨੇ ਸਰਕਾਰ ਨੂੰ ਸਖਤ ਚੇਤਾਵਨੀ ਦੀ ਦਿੱਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਸੀ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਸੀ ਲਿਆਂਦੀ ਗਈ ਹੈ ਉਹ ਕਿਸਾਨਾਂ ਦੇ ਬਿਲਕੁਲ ਹੀ ਖਿਲਾਫ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਪੋਲਸੀ ਦਾ ਸਖਤ ਤੌਰ ਤੇ ਵਿਰੋਧ ਕਰਦੇ ਹਨ ਅਤੇ ਸਰਕਾਰ ਨੂੰ ਮੰਗ ਪੱਤਰ ਸੌਂਪ ਪਾਲਸੀ ਨੂੰ ਜਲਦ ਤੋਂ ਜਲਦ ਵਾਪਸ ਲੈਣ ਦੀ ਮੰਗ ਕਰਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਪਾਲਸੀ ਨੂੰ ਵਾਪਸ ਨਹੀਂ ਲੈਂਦੇ ਉਦੋਂ ਤੱਕ ਉਹ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।
ਬਾਈਟ ਕਿਸਾਨ ਆਗੂ
Byte ਕਿਸਾਨ ਆਗੂ
14
Report
KSKuldeep Singh
FollowJul 28, 2025 13:46:59Banur, Punjab:
ਬਨੂੜ -
ਬਰਸਾਤ ਦੇ ਦਿਨਾਂ ਦੇ ਵਿੱਚ ਨਹਿਰ ਦਾ ਰੂਪ ਧਾਰਨ ਕਰਨ ਵਾਲੀ ਐਮਸੀ ਰੋਡ ਤੇ ਤੰਗ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਰੋਡ ਨੂੰ ਯਾ ਤਾਂ ਬੰਦ ਕਰ ਦਿਓ ਜਾਂ ਫਿਰ ਇੱਥੇ ਕਿਸ਼ਤੀਆਂ ਦੀ ਸੁਵਿਧਾ ਦਿੱਤੀ ਜਾਵੇ। ਐਮਸੀ ਰੋਡ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਬਰਸਾਤ ਦੇ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਐਮਸੀ ਰੋਡ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਨਾਲ ਬਰਸਾਤੀ ਪਾਣੀ ਦੁਕਾਨਾਂ ਦੇ ਵਿੱਚ ਵੜ ਜਾਂਦਾ ਹੈ ਅਤੇ ਦੁਕਾਨਦਾਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਬਰਸਾਤੀ ਪਾਣੀ ਤੋਂ ਬਚਾ ਲਈ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਤਿੰਨ ਤਿੰਨ ਫੁੱਟ ਦੀਆਂ ਕੰਧਾਂ ਕੀਤੀਆਂ ਹੋਈਆਂ ਨੇ। ਇਨਾ ਹੀ ਨਹੀਂ ਐਮਸੀ ਰੋਡ ਤੇ ਬਰਸਾਤੀ ਪਾਣੀ ਜਮਾ ਹੋਣ ਤੋਂ ਬਾਅਦ ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ਦੇ ਸ਼ਟਰ ਬੰਦ ਕਰਨ ਨੂੰ ਮਜਬੂਰ ਹੋਣਾ ਪੈਂਦਾ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਕਰੀਬ 10 ਸਾਲਾਂ ਤੋਂ ਬਰਸਾਤੀ ਪਾਣੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਹੈ। ਪਰ ਬਾਰ-ਬਾਰ ਨਗਰ ਕੌਂਸਲ ਦੇ ਵਿੱਚ ਦਰਖਾਸਤ ਤੇ ਧਰਨਾ ਪ੍ਰਦਰਸ਼ਨ ਤੇ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਨਿਕਲ ਰਿਹਾ।
ਹਲਕਾ ਵਿਧਾਇਕ ਨੂੰ ਵੀ ਇਸ ਸਬੰਧੀ ਜਾਨੂ ਕਰਵਾਇਆ ਜਾ ਚੁੱਕਿਆ ਹੈ ਪਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਦੁਕਾਨਦਾਰਾਂ ਦੇ ਕੰਮ ਧੰਦੇ ਠੱਪ ਹੋ ਰਹੇ ਨੇ।
*ਐਮਸੀ ਰੋਡ ਤੋਂ ਬਰਸਾਤੀ ਪਾਣੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਨਹਿਰ ਦਾ ਰੂਪ ਧਾਰਨ ਕਰ ਚੁੱਕੀ ਐਮਸੀ ਰੋਡ ਤੇ ਖੜੇ ਗੰਦੇ ਪਾਣੀ ਪਾਣੀ ਦੇ ਵਿੱਚ ਬੱਚੇ ਤੈਰਦੇ ਹੋਏ ਨਜ਼ਰ ਆਏ। ਭਾਵੇਂ ਬੱਚਿਆਂ ਨੂੰ ਗੰਦੇ ਪਾਣੀ ਤੋਂ ਫੈਲਣ ਵਾਲੀ ਬਿਮਾਰੀਆ ਦਾ ਕੋਈ ਫਿਕਰ ਨਹੀਂ। ਪਰ ਸਵਾਲ ਹੀ ਖੜਾ ਹੁੰਦਾ ਹੈ ਕਿ ਇਸਦਾ ਜਿੰਮੇਵਾਰ ਕੌਣ ਹੈ ?*
ਸ਼ਾਰਟ -
ਬਾਈਟ - ਐਮਸੀ ਰੋਡ ਤੇ ਦੁਕਾਨਦਾਰ।
ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ।
ਬਨੂੜ ਤੋਂ ਕੁਲਦੀਪ ਸਿੰਘ
14
Report
KDKuldeep Dhaliwal
FollowJul 28, 2025 13:32:35Mansa, Punjab:
ਬੁਢਲਾਡਾ ਦੇ ਗਰੀਬ ਪਰਿਵਾਰ ਦੀਆਂ ਤਿੰਨ ਭੈਣਾਂ ਨੇ ਯੂਜੀਸੀ ਨੈੱਟ ਦੀ ਪ੍ਰੀਖਿਆ ਕੀਤੀ ਪਾਸ
ਐਂਕਰ : ਬੁੱਢਲਾਡਾ ਦੇ ਗਰੀਬ ਘਰ ਦੀਆਂ ਤਿੰਨ ਭੈਣਾਂ ਨੇ ਯੂਜੀਸੀ ਨੈੱਟ ਦੀ ਪਰੀਖਆ ਪਾਸ ਕਰਕੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕੀਤਾ ਹੈ ਹੁਣ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐਫ) ਦੇ ਲਈ ਅਪਲਾਈ ਕਰ ਰਹੀਆਂ ਨੇ ਤੇ ਸੁਪਨਾ ਤਿੰਨੋਂ ਭੈਣਾਂ ਦਾ ਪ੍ਰੋਫੈਸਰ ਬਣਨਾ ਹੈ ਆਪਣੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਇਹਨਾਂ ਧੀਆਂ ਨੇ ਆਪਣੀ ਮਿਹਨਤ ਪਿੱਛੇ ਮਾਤਾ ਪਿਤਾ ਤੇ ਅਧਿਆਪਕਾਂ ਦਾ ਵੱਡਾ ਯੋਗਦਾਨ ਦੱਸਿਆ।
ਵੀਓ_ ਗਰੀਬ ਪਰਿਵਾਰ ਦੇ ਵਿੱਚ ਜਨਮੀਆਂ ਤਿੰਨ ਸਖੀਆਂ ਭੈਣਾਂ ਨੇ ਆਪਣੀ ਮਿਹਨਤ ਅੱਗੇ ਗਰੀਬੀ ਨੂੰ ਅੜਿਕਾ ਨਾ ਸਮਝਦੇ ਹੋਏ ਦਿਨ ਰਾਤ ਪੜ੍ਹਾਈ ਕਰਕੇ ਤਿੰਨੋਂ ਭੈਣਾਂ ਨੇ ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ ਕਰ ਲਈ ਹੈ ਪਿਤਾ ਮੋਗਾ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਚੋਂ ਗ੍ਰੰਥੀ ਦੀ ਸੇਵਾ ਨਿਭਾਉਂਦੇ ਨੇ ਤੇ ਮਾਂ ਖੇਤਾਂ ਦੇ ਵਿੱਚ ਮਜ਼ਦੂਰੀ ਕਰਦੀ ਹੈ ਵੱਡਾ ਭਰਾ ਬਿਮਾਰ ਹੋਣ ਦੇ ਚਲਦਿਆਂ ਇਹਨਾਂ ਦੋਨੋ ਭੈਣਾਂ ਨੇ ਦਿਨ ਰਾਤ ਪੜ੍ਹਾਈ ਕਰਕੇ ਆਪਣੇ ਮਾਤਾ ਪਿਤਾ ਦੇ ਸੁਪਨਿਆਂ ਦੇ ਕਾਰ ਕਰਨ ਦਾ ਜੋ ਟੀਚਾ ਮਿਥਿਆ ਸੀ ਉਸਦੀ ਪੌੜੀ ਸਰ ਕਰ ਲਈ ਹੈ ਹੈ। ਘਰ ਦੇ ਹਾਲਾਤ ਕੋਈ ਜਿਆਦਾ ਠੀਕ ਨਾ ਹੋਣ ਦੇ ਚਲਦਿਆਂ ਵੀ ਧੀਆਂ ਨੇ ਆਪਣੇ ਮਾਪਿਆਂ ਦਾ ਸਿਰ ਅੱਜ ਮਾਣ ਦੇ ਨਾਲ ਉੱਚਾ ਕਰ ਦਿੱਤਾ ਹੈ ਹਰਦੀਪ ਕੌਰ ਨੇ ਦੱਸਿਆ ਕਿ ਉਹ ਤਿੰਨੋਂ ਭੈਣਾਂ ਨੇ ਬਹੁਤ ਹੀ ਜਿਆਦਾ ਮਿਹਨਤ ਕੀਤੀ ਅਤੇ ਬੁੱਲਲਾ ਅੱਡਾ ਦੇ ਵਿੱਚੋਂ ਉਹਨਾਂ ਨੂੰ ਕਿਤੋਂ ਵੀ ਯੂਜੀਸੀ ਨੈੱਟ ਤੇ ਪੜਾਈ ਕਰਨ ਦੇ ਲਈ ਕਿਤਾਬਾਂ ਨਹੀਂ ਮਿਲੀਆਂ ਜਿਸ ਦੇ ਚਲਦਿਆਂ ਉਹਯ ਦਾ ਵੀ ਸਹਾਰਾ ਲੈਂਦੀਆਂ ਰਹੀਆਂ ਅਤੇ ਆਪਣੇ ਇੱਕ ਜਾਣ ਪਹਿਚਾਣ ਦੇ ਵਿਅਕਤੀ ਤੋਂ ਕਿਤਾਬਾਂ ਮੰਗਵਾਉਂਦੇ ਰਹੇ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਯੂਜੀਸੀ ਦੀ ਪੜ੍ਹਾਈ ਕਰਨ ਦੇ ਲਈ ਫੀਸ ਭਰਨ ਲਈ ਵੀ ਪੈਸੇ ਨਹੀਂ ਸਨ ਤਾਂ ਉਹਨਾਂ ਦੇ ਕਾਲਜ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਬੱਲ ਵੱਲੋਂ ਉਹਨਾਂ ਦੀ ਫੀਸ ਮਾਫ ਕਰਵਾਈ ਗਈ ਤੇ ਉਹਨਾਂ ਵੱਲੋਂ ਉਸੇ ਦਿਨ ਹੀ ਮਿਥ ਲਿਆ ਸੀ ਕਿ ਇਸ ਮਾਫ ਹੋਈ ਫੀਸ ਦਾ ਮੁੱਲ ਜਰੂਰ ਮੋੜਨਾ ਹੈ ਉਹਨਾਂ ਦੱਸਿਆ ਕਿ ਜਦੋਂ ਨੈਟ ਦਾ ਰਿਜਲਟ ਆਇਆ ਤਾਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨੂੰ ਤਿੰਨੋ ਭੈਣਾਂ ਦਾ ਰਿਜਲਟ ਪਾਸ ਦੇਖਿਆ ਤਾਂ ਉਸ ਸਮੇਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਮਾਪਿਆਂ ਦੇ ਚਿਹਰੇ ਦੀ ਰੌਣਕ ਦੇਖਣ ਵਾਲੀ ਸੀ ਇਹਨਾਂ ਤਿੰਨੋਂ ਭੈਣਾਂ ਨੇ ਕਿਹਾ ਕਿ ਹੁਣ ਉਹ ਜੇ ਆਰਐਫ ਦੇ ਲਈ ਅਪਲਾਈ ਕਰ ਰਹੀਆਂ ਨੇ ਤੇ ਉਹਨਾਂ ਦਾ ਸੁਪਨਾ ਪ੍ਰੋਫੈਸਰ ਬਣਨ ਦਾ ਹੈ।
WT Kuldip Dhaliwal UGC NET
13
Report
RKRAJESH KATARIA
FollowJul 28, 2025 13:03:49Firozpur, Punjab:
सरहदी जिला फिरोजपुर में पहली बार हुआ बॉर्डर मॉडल यूनाइटेड नेशन भारत पाकिस्तान से महज 5 किलोमीटर की दूरी पर स्थित एक स्कूल में करवाया गया
बॉर्डर मॉडल यूनाईटेड नैशन में विद्यार्थियो ने किया देश-विदेश के नेताओ का प्रतिनिधित्व, विश्व शांति पर की चर्चा
पंजाब के बार्डर जिलो के 400 से ज्यादा डैलिगेट्स ने किया नेताओ का प्रतिनिधित्व, कारगिल टू ऑपरेशन सिंदूर थीम पर विस्तार से हुई चर्चा
नौवीं कक्षा से लेकर बारहवीं कक्षा के विद्यार्थियो को देश-विदेश की राजनीति से परिचित करवाने तथा उनमें नेतृत्व की भावना पैदा करने के उद्देश्य से बॉर्डर एम.यू.एन मॉडल यूनाईटेड नैशन-थीम कारगिल टू ऑपरेशन सिंदूर पर करवाया गया
जिसमें में भारतीय सेना के शौर्य के अलावा देश-विदेश की कुटनीति राजनीति, विश्व शांति सहित अन्य चर्चा में विद्यार्थियो ने खुलकर नेताओ का प्रतिनिधित्व करते हुए अपने विचार रखे।
फिरोजपुर के प्राइवेट स्कूल के द्वारा दो दिवसीय कार्यक्रम में विद्यार्थियों ने जो डेलिकेट्स बनकर आए थे उनके द्वारा कारगिल से लेकर ऑपरेशन सिंदूर तक हर एक पहलू पर रिसर्च कर चर्चा की गई
इस मॉडल यूनाइटेड नेशन में 7 कमेटियो का गठन किया गया था, जिसमें यूनाइटिड नेशन जरनल असैंबली, यूनाइटिड नैशनल सिक्योरिटी काऊंसिल, यूनाईटिड नैशनल हयूमन राइटस काऊंसिल, वल्र्ड हैल्थ आग्रेनाइजेशन, इकनॉमिक्स सोशल काऊंसिल, लोकसभा, ज्वाइंट क्राइसिस कमेटी शामिल थी।
बॉर्डर मॉडल यूनाइटेड नेशन अपने आप में एक यूनीक आइडिया है फिरोजपुर एक ऐसा बॉर्डर टाउन है जिसने अभी हाल ही में ऑपरेशन सिंदूर देखा है और इसी को ध्यान में रखते हुए हमने कारगिल टू ऑपरेशन सिंदूर का थीम रखा हमारे पास लगभग 400 बच्चे हमारे स्कूल आए है जो अलग-अलग स्कूल्स से है यह बहुत बड़ा प्लेटफार्म है जहां एक्सचेंज ऑफ थॉट्स हो रहा है यह बच्चे अपने देश के विषय पर डिस्कस कर रहे हैं लेकिन यह अंतरराष्ट्रीय स्तर पर अपने देश की समस्याएं उनके निदान औ उनको कैसे हैंडल करना है वह सब कुछ एक साथ मिले-जुले रूप में डिस्कस किया
बाइट प्रिंसिपल रूचि पांडे
वही बच्चों ने बताया कि उन्हें इससे पहले इन विषयों के ऊपर ज्यादा जानकारी नहीं थी लेकिन जब उन्होंने इसमें पार्टिसिपेट किया रिसर्च की तो उन्हें यह सारी जानकारी मिली
बाइट डेलिगेट स्टूडेंट सुमेधा पांडे
बाइट Chief Advisor Border MUN
14
Report
BSBHARAT SHARMA
FollowJul 28, 2025 13:03:39Amritsar, Punjab:
ਸ਼ਹਿਰ ਦੀ ਟੈਕਸਟਾਈਲ ਅਤੇ ਵੂਲਨ ਇੰਡਸਟਰੀ ਦੇ ਵਪਾਰੀਆਂ ਦੇ ਵੱਲੋਂ ਭਾਰਤ ਅਤੇ ਯੂਨਾਈਟਡ ਕਿੰਗਡਮ ਦੇ ਵਿੱਚ ਹੋਏ ਫਰੀ ਟਰੇਡ ਐਗਰੀਮੈਂਟ ਦੀ ਕੀਤੀ ਸ਼ਲਾਗਾ.
ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਚਿੱਠੀ ਲਿਖ ਕੇ ਕੀਤਾ ਧੰਨਵਾਦ . ਪੰਜਾਬ ਪ੍ਰਦੇਸ਼ ਵਿਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ।
ਗੁਰੂਨਗਰੀ ਅੰਮ੍ਰਿਤਸਰ ਤੋਂ 500 ਕਰੋੜ ਰੁਪਏ ਦੀ ਛਾਲ ਯੂਕੇ ਭੇਜੀ ਜਾਂਦੀ ਹੈ।
ਗੁਰੂਨਗਰੀ ਅੰਮ੍ਰਿਤਸਰ ਤੋਂ ਟਵੀਟ ਬਲੇਜ਼ਰ ਕੰਬਲ ਅਤੇ ਛਾਲ ਯੂਕੇ ਭੇਜੀ ਜਾਂਦੀ ਹੈ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਕੀਤਾ ਧੰਨਵਾਦ
ਇਸ ਭਾਰਤ ਅਤੇ ਯੂਕੇ ਵਿੱਚ ਹੋਏ ਫ੍ਰੀ ਟਰੇਡ ਐਗਰੀਮੈਂਟ ਦੇ ਨਾਲ ਗੁਰੂਨਗਰੀ ਅੰਮ੍ਰਿਤਸਰ ਦੀ ਇੰਡਸਟਰੀ ਹੋਰ ਵੀ ਪ੍ਰਫੁਲਿਤ ਹੋਵੇਗੀ
ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਫਿਲਹਾਲ ਹਾਲਾਤ ਚੰਗੇ ਨਹੀਂ ਹਨ, ਜੇਕਰ ਹਾਲਾਤ ਚੰਗੇ ਬਣਦੇ ਹਨ ਤਾਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੀ ਵਪਾਰ ਦੀ ਸ਼ੁਰੂਆਤ ਹੋਣੀ ਚਾਹੀਦੀ , ਇਸ ਦਾ ਸਿੱਧਾ ਫਾਇਦਾ ਅੰਮ੍ਰਿਤਸਰ ਦੇ ਉਦਯੋਗਪਤੀਆਂ ਨੂੰ ਹੀ ਹੋਵੇਗਾ।
ਭਾਰਤ ਅਤੇ ਯੂਕੇ ਵਿੱਚ ਹੋਏ ਫ੍ਰੀ ਟਰੇਡ ਐਗਰੀਮੈਂਟ ਦਾ ਗੁਰੂਨਗਰੀ ਅੰਮ੍ਰਿਤਸਰ ਤੇ ਉਦਯੋਗਪਤੀਆਂ ਨੇ ਕੀਤਾ ਸਵਾਗਤ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਤੇ shawl ਕਲੱਬ ਆਫ ਇੰਡੀਆ ਦੇ ਪ੍ਰਧਾਨ ਪਿਆਰੇ ਲਾਲ ਸੇਠ ਫਰੀ ਮੀਡੀਆ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਭਾਰਤ ਅਤੇ ਯੂਨਾਈਟਡ ਕਿੰਗਡਮ ਦੇ ਵਿੱਚ ਹੋਏ ਸਮਝੌਤੇ ਦੇ ਨਾਲ ਅੰਮ੍ਰਿਤਸਰ ਦੇ ਉਦਯੋਗਪਤੀਆਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ, ਉਹਨਾਂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਤੋਂ ਵੱਡੀ ਤਾਦਾਦ ਚ ਕੰਬਲ ਬਲੇਜ਼ਰ ਅਤੇ shawl ਯੂਨਾਈਟਡ ਕਿੰਗਡਮ ਭੇਜੀਆਂ ਜਾਂਦੀਆਂ ਹਨ।। ਉਹਨਾਂ ਨੇ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਹਰ ਇੱਕ ਖੇਤਰ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ, ਅਤੇ ਕਰੋਨਾ ਕਾਲ ਤੋਂ ਬਾਅਦ ਸਿਰਫ 500 ਕਰੋੜ ਰੁਪਏ ਦੀ ਹੀ ਸ਼ਾਲਾ ਯੂਨਾਈਟਡ ਕਿੰਗ ਭੇਜੀਆਂ ਜਾ ਰਹੀਆਂ ਹਨ ਹਰ ਸਾਲ। ਪਰ ਹੁਣ ਭਾਰਤ ਅਤੇ ਯੂਨਾਈਟਡ ਕਿੰਗ ਦੇ ਵਿੱਚ ਇਸ ਸਮਝੌਤੇ ਤੋਂ ਬਾਅਦ ਵਪਾਰ ਹੋਰ ਵੀ ਵਧੇਗਾ ਅਤੇ ਇੰਪੋਰਟ ਅਤੇ ਐਕਸਪੋਰਟ ਫੋਰ ਵੀ ਵਧੇਗਾ। ਉਹਨਾਂ ਨੇ ਕਿਹਾ ਕਿ ਇਸ ਸਮਝੌਤੇ ਦੇ ਨਾਲ ਭਾਰਤ ਦੇ ਵਪਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਯੂਨਾਈਟਡ ਕਿੰਗਡਮ ਇੱਕ ਸੈਂਟਰ ਹੈ, ਅਤੇ ਯੂਕੇ ਦੇ ਰਾਹੀਂ ਸਾਰੇ ਯੂਰਪ ਤੱਕ ਮਾਲ ਪਹੁੰਚਾਇਆ ਜਾਂਦਾ ਹੈ।, ਉਹਨਾਂ ਨੇ ਕਿਹਾ ਕਿ ਭਾਰਤ ਤੋਂ 95 ਆਈਟਮਾਂ ਯੂਕੇ ਭੇਜਿਆ ਜਾਂਦੀਆਂ ਹਨ।, ਅਤੇ ਇਸ ਡੀਲ ਤੋਂ ਬਾਅਦ ਪੂਰੇ ਭਾਰਤ ਭਰ ਦੇ ਵਿੱਚ ਮੈਨੂਫੈਕਚਰਿੰਗ ਯੂਨਿਟ ਅਤੇ ਸਰਵਿਸ ਸੈਕਟਰ ਨੂੰ ਹੋਰ ਵੀ ਵਧਾਵਾ ਮਿਲੇਗਾ।, ਉਹਨਾਂ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ 31 ਜੁਲਾਈ ਨੂੰ ਯੂਕੇ ਹਾਈ ਕਮਿਸ਼ਨ ਦੇ ਟਰੇਡ ਕਮਿਸ਼ਨਰ ਆ ਰਹੇ ਹਨ, ਅਤੇ ਉਹਨਾਂ ਦਾ ਵਫਦ ਉਹਨਾਂ ਦੇ ਨਾਲ ਗੱਲਬਾਤ ਕਰੇਗਾ ਅਤੇ ਉਹਨਾਂ ਨੂੰ ਆ ਰਹੀ ਮੁਸ਼ਕਿਲਾਂ ਦਾ ਉਹਨਾਂ ਦੇ ਨਾਲ ਜ਼ਿਕਰ ਕਰੇਗਾ।
ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜਲਦੀ ਹੀ ਪੰਜਾਬ ਦੇ ਉਦਯੋਗ ਮੰਤਰੀ ਸੰਜੀਤ ਅਰੋੜਾ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਵਿੱਚ ਅੰਮ੍ਰਿਤਸਰ ਤੇ ਉਦਿੋਗਪਤੀਆਂ ਨੂੰ ਆ ਰਹੀ ਮੁਸ਼ਕਿਲਾਂ ਬਾਰੇ ਦੱਸਿਆ ਜਾਵੇਗਾ
121 ਪਿਆਰੇ ਲਾਲ ਸੇਠ ਪ੍ਰਧਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਸ਼ਾਲ ਕਲੱਬ ਆਫ ਇੰਡੀਆ
14
Report
MTManish Thakur
FollowJul 28, 2025 12:48:28Kullu, Himachal Pradesh:
हिमाचल प्रदेश में एचआरटीसी प्रबंधन के द्वारा अब शिमला के तारा देवी, धर्मशाला और कुल्लू में वोल्वो बस सेल बनाया जाएगा और यही से ही प्रदेश तथा बाहरी राज्यों के लिए वोल्वो बसों का संचालन किया जाएगा। इससे जहां पर्यटकों को भी सुविधा मिलेगी। तो वही वोल्वो बसों के रखरखाव के लिए भी एचआरटीसी प्रबंधन को दिक्कत का सामना नहीं करना होगा। यह बात जिला कुल्लू के मुख्यालय के साथ लगते बाशिंग में एचआरटीसी वर्कशॉप का निरीक्षण करने पहुंचे एचआरटीसी के वाइस चेयरमैन अजय वर्मा ने कही। अजय वर्मा ने पत्रकारों को जानकारी देते हुए कहा कि शिमला के बाद सबसे अधिक वोल्वो बसों का संचालन कुल्लू से किया जा रहा है और यह एचआरटीसी के लिए भी एक अच्छी खबर है। उन्होंने कहा कि एचआरटीसी प्रबंधन भी कर्मचारी की मांगों को लेकर लगातार काम कर रही है और अब जल्द ही कर्मचारियों की वेतन विसंगति भी दूर की जाएगी। उन्होंने बताया कि हिमाचल प्रदेश पंजाब की तर्ज पर ही वेतन नियमों को लागू करता है। ऐसे में पंजाब और हरियाणा में ट्रांसपोर्ट में कंडक्टरों को आउटसोर्स पर रखा जाने लगा और इसे नया वेतन मान ही नहीं हो पाया। ऐसे में अब एचआरटीसी के अधिकारी और कर्मचारी यूनियन के साथ मिलकर वार्ता की जा रही है और अब जल्द ही उनके वेतन में आ रही विसंगतियों को भी दूर किया जाएगा। वही एचआरटीसी के प्रदेश वाइस चेयरमैन अजय वर्मा ने कहा कि हिमाचल प्रदेश में अवैध रूप से चलाई जा रही वोल्वो बसों पर भी शिकंजा का सजा रहा है और उनके समय-समय पर चालान भी किया जा रहे हैं। लेकिन कई बार चालान होने के बाद भी यह संचालक सही तरीके से काम नहीं कर रहे हैं। ऐसे में अब एचआरटीसी के बोर्ड ऑफ डायरेक्टर्स की बैठक शिमला में आयोजित की जाएगी और उसमें इन बसों के अवैध संचालन को रोकने के लिए नए नियम भी लागू किए जाएंगे।
बाइट - अजय वर्मा वाइस चेयरमैन एचआरटीसी
14
Report
SBSANJEEV BHANDARI
FollowJul 28, 2025 12:46:28Zirakpur, Punjab:
ਜ਼ੀਰਕਪੁਰ
ਜੇਕਰ ਗੱਲ ਕੀਤੀ ਜਾਵੇ ਜ਼ਿਰਕਪੁਰ ਸ਼ਹਿਰ ਦੀ ਤਾਂ ਤਕਰੀਬਨ ਹਰ ਇਲਾਕੇ ਵਿੱਚ ਨਜਾਇਜ਼ ਉਸਾਰੀ ਅਤੇ ਨਿਯਮਾਂ ਨੂੰ ਛਿੱਕੇ ਟੰਗ ਮਕਾਨ ਦੇ ਨਕਸ਼ੇ ਪਾਸ ਕਰਵਾ ਪੀਜੀ ਬਣਾਉਣ ਦਾ ਕੰਮ ਧੜੱਲੇ ਨਾਲ ਕੀਤਾ ਜਾ ਰਿਹਾ ਹੈ । ਜਦ ਕਿ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਵੱਲੋਂ ਕਈ ਵਾਰ ਉਸਾਰੀ ਕਵਿਤਾਵਾਂ ਨੂੰ ਨੋਟਿਸ ਜਾਰੀ ਕਰ ਨਿਯਮਾਂ ਦੇ ਉਲਟ ਕੀਤੀ ਜਾ ਰਹੀ ਉਸਾਰੀ ਨੂੰ ਰੋਕਣ ਦੀ ਕਾਰਵਾਈ ਕੀਤੀ ਗਈ ਜਿਸ ਦੇ ਬਾਵਜੂਦ ਉਸਾਰੀ ਕਰਤਾਵਾਂ ਵੱਲੋਂ ਨਜਾਇਜ਼ ਤੌਰ ਤੇ ਬਣਾਏ ਜਾ ਰਹੇ ਪੀਜੀਆਂ ਦੀ ਉਸਾਰੀ ਦਾ ਕੰਮ ਜਾਰੀ ਰੱਖਿਆ ਗਿਆ ।
ਜ਼ਿਕਰਯੋਗ ਹੈ ਕਿ ਵੀਆਈਪੀ ਰੋਡ ਇਲਾਕੇ ਵਿੱਚ ਪੰਜ ਤੋਂ ਸੱਤ ਥਾਵਾਂ ਤੇ ਨਜਾਇਜ਼ ਤੌਰ ਤੇ ਪੀਜੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਦੀਆਂ ਬਾਰ-ਬਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਡੀਸੀ ਮੋਹਾਲੀ ਵੱਲੋਂ ਉਸਾਰੀ ਨੂੰ ਰੋਕਣ ਦੇ ਸਖਤ ਆਦੇਸ਼ ਜਾਰੀ ਕੀਤੇ ਗਏ ਸਨ । ਪਰ ਉਸਾਰੀ ਦਾ ਕੰਮ ਲਗਾਤਾਰ ਜਾਰੀ ਰੱਖਿਆ ਗਿਆ ਜਿਹਨੂੰ ਦੇਖਦੇ ਹੋਏ ਅੱਜ ਨਗਰ ਕੌਂਸਲ ਜ਼ਿਰਕਪੁਰ ਵੱਲੋਂ ਨਜਾਇਜ਼ ਤੌਰ ਤੇ ਬਣਾਏ ਜਾ ਰਹੇ ਪੀਜੀ ਤੇ ਪੀਲਾ ਪੰਜਾ ਚਲਾਇਆ ਗਿਆ ।
BYTE- EO ZIRAKPUR
BYTE- PG OWNER
SHOTS
14
Report