201304
ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁੰਡੀਆਂ ਨੇ ਲਿਆਂਦੇ 4 ਟਰੱਕ ਰਾਹਤ ਸਮੱਗਰੀ!
Noida, Uttar Pradesh:ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 4 ਟਰੱਕ ਫੀਡ ਤੇ ਹੋਰ ਰਾਹਤ ਸਮੱਗਰੀ ਲੈ ਕੇ ਪੁੱਜੇ ਮੁੰਡੀਆਂ ਹਰ ਸੰਭਵ ਰਾਹਤ ਪਹੁੰਚਾਉਣ ’ਚ ਕੋਈ ਕਸਰੀ ਨਹੀਂ ਛੱਡੀ ਜਾਵੇਗੀ- ਕੈਬਨਿਟ ਮੰਤਰੀ ਵੱਲੋਂ ਭਰੋਸਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਔਖੀ ਘੜੀ ਵਿਚੋਂ ਕੱਢਣ ਲਈ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣ ਕਿਸ਼ਤੀ ਰਾਹੀਂ ਮੰਡ ਇੰਦਰਪੁਰ ਦੇ ਦੂਰ ਦੁਰਾਡੇ ਡੇਰਿਆਂ ਤੱਕ ਕੀਤੀ ਪਹੁੰਚ ਸੁਲਤਾਨਪੁਰ ਲੋਧੀ , 1 ਸਤੰਬਰ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਪਸ਼ੂਆਂ ਲਈ ਹਲਕਾ ਸਾਹਨੇਵਾਲ ਤੋਂ ਫੀਡ ਤੇ ਹੋਰ ਰਾਹਤ ਸਮੱਗਰੀ ਦੇ 4 ਟਰੱਕ ਲੈ ਕੇ ਪੁੱਜੇ । ਉਨ੍ਹਾਂ ਆਪ ਚੋਕਰ ਦੇ ਬੋਰੇ ਚੁੱਕਕੇ ਮੰਡ ਇੰਦਰਪੁਰ ਦੇ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ਵਿੱਚ ਛੱਡਕੇ ਆਂਦੇ । ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਕਪੂਰਥਲਾ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਪਹੁੰਚਾਉਣ ਲਈ ਨਿਗਰਾਨ ਲਗਾਇਆ ਗਿਆ ਹੈ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮੰਤਵ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ । ਉਨ੍ਹਾਂ ਕਿਸ਼ਤੀ ਰਾਹੀਂ ਮੰਡ ਇੰਦਰਪੁਰ ਦੇ ਦੂਰ ਦੁਰਾਡੇ ਡੇਰਿਆਂ ਤੱਕ ਕਿਸ਼ਤੀ ਰਾਹੀਂ ਪਹੁੰਚ ਕੀਤੀ । ਮੰਡ ਇੰਦਰਪੁਰ ਦੇ ਲੋਕਾਂ ਨੇ ਕੈਬਨਿਟ ਮੰਤਰੀ ਵੱਲੋਂ ਕਿਸ਼ਤੀ ਰਾਹੀੰ ਪਹੁੰਚ ਕਰਕੇ ਉਨ੍ਹਾਂ ਦੀ ਸਾਰ ਲੈਣ ਲਈ ਪਹੁੰਚਣ ਤੇ ਰਾਹਤ ਸਮੱਗਰੀ ਪ੍ਰਦਾਨ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਭਰੋਸਾ ਦੁਆਇਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਇਸ ਔਖੀ ਘੜੀ ਵਿੱਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਲਗਾਤਾਰ ਰਾਹਤ ਕਾਰਜਾਂ ਨੂੰ ਜੰਗੀ ਪੱਧਰ ਉਤੇ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਦੀ ਮੰਗ ਅਨੁਸਾਰ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਰਾਹਤ ਕੈਂਪ ਬਣਾਏ ਗਏ ਹਨ, ਜਿਥੇ ਲੋਕਾਂ ਨੂੰ ਖਾਣੇ ਦੇ ਨਾਲ-ਨਾਲ, ਪੀਣ ਯੋਗ ਪਾਣੀ, ਦਵਾਈਆਂ ਅਤੇ ਪਸ਼ੂਆਂ ਆਦਿ ਲਈ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਉਹਨਾਂ ਵਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਫੀਡ ਤੇ ਹੋਰ ਰਾਹਤ ਸਮੱਗਰੀ ਦੇ 4 ਟਰੱਕ ਲਿਆਂਦੇ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਅਤੇ ਇਸ ਨੇ ਹਮੇਸ਼ਾਂ ਹੀ ਉਹਨਾਂ ਵਲੋਂ ਦਿਖਾਏ ਮਾਰਗ ’ਤੇ ਚੱਲਦਿਆਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਹੈ। ਉਨ੍ਹਾਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਇਸ ਪਵਿੱਤਰ ਕਾਰਜ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਤਾਂ ਕਿ ਉਹਨਾਂ ਨੂੰ ਇਸ ਔਖੀ ਘੜੀ ਵਿਚੋਂ ਬਾਹਰ ਕੱਢਿਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਵਿੱਚ ਦਾਨ ਦੇਣ ਵਾਲਿਆਂ ਲਈ ਮਾਰਕੀਟ ਕਮੇਟੀ ਦਫ਼ਤਰ ਸੁਲਤਾਨਪੁਰ ਲੋਧੀ ਨੂੰ ਵੇਅਰਹਾਊਸ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਲੋਕ 62800-49331 ਉੇਪਰ ਸੰਪਰਕ ਕਰ ਸਕਦੇ ਹਨ । ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ , ਐਡਵੋਕੇਟ ਕਰਮਬੀਰ ਸਿੰਘ ਚੰਦੀ , ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ ਐਸ ਪੀ ਗੌਰਵ ਤੂਰਾ ਤੇ ਹੋਰ ਹਾਜ਼ਰ ਸਨ0
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
भटिंडा के परस राम नगर में सिलेंडर लीक से घर में आग, तीन घायल
Bathinda, Punjab:ਸਿਲਿੰਡਰ ਲੀਕ ਹੋਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਨੂੰ ਲੱਗੀ ਅੱਗ ਬਠਿੰਡਾ ਦੇ ਪਰਸ ਰਾਮ ਨਗਰ 'ਚ ਸਿਲੰਡਰ ਲੀਕ ਹੋਣ ਕਾਰਨ ਮਚਿਆ ਹੜਕੰਪ; ਮਾਂ ਅਤੇ ਦੋ ਬੇਟੀਆਂ ਜ਼ਖ਼ਮੀ ਬਠਿੰਡਾ ਦੇ ਲਾਈਨੋਂ ਪਾਰ ਇਲਾਕੇ ਅਧੀਨ ਆਉਂਦੇ ਪਰਸ ਰਾਮ ਨਗਰ ਦੀ ਗਲੀ ਨੰਬਰ 9-ਬੀ ਵਿੱਚ ਸਿਲੰਡਰ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ। ਇਸ ਘਟਨਾ ਵਿੱਚ ਇੱਕ ਮਾਂ ਅਤੇ ਉਸਦੀਆਂ ਦੋ ਬੇਟੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ。 ਸਮਾਂ ਅਤੇ ਘਟਨਾ ਦਾ ਵੇਰਵਾ: ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ 8:30 ਵਜੇ ਦੇ ਕਰੀਬ ਵਾਪਰਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ。 ਸਮਾਜ ਸੇਵੀ ਸੰਸਥਾ ਦੀ ਫੌਰੀ ਮਦਦ: ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਸਮਾਜ ਸੇਵੀ ਟੀਮ ਵੱਲੋਂ ਤੁਰੰਤ ਮੌਕੇ 'ਤੇ ਪਹੁੰਚ ਕੇ ਤਿੰਨਾਂ ਜ਼ਖਮੀ ਮੈਂਬਰਾਂ ਨੂੰ ਇਲਾਜ ਲਈ ਸਰਕਾਰੀ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ。 ਪ੍ਰਸ਼ਾਸਨਿਕ ਕਾਰਵਾਈ: ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਪ੍ਰਸ਼ਾਸਨ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਸਾਨੂੰ ਪਤਾ ਲੱਗਿਆ ਹੈ ਕਿ ਇਸ ਹੁੰਡ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ ਜਿਨਾਂ ਨੂੰ ਏਮਸ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਮਾਮਲੇ ਦੀ ਇਨਕੁਆਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਕਾਰਨ ਹੋਏ ਹਨ ਜਿਸ ਨਾਲ ਸਲੰਡਰ ਦੀ ਵਜਾ ਕਾਰਨ ਘਰ ਵਿੱਚ ਅੱਗ ਲੱਗੀ ਅਤੇ ਘਰ ਦੇ ਤਿੰਨ ਜੀ ਬੁਰੀ ਤਰ੍ਹਾਂ ਝੁਲਸ ਗਏ。 ਲੋਕਾਂ ਦਾ ਕਹਿਣਾ ਹੈ ਕਿ ਘਟਨਾ 8 ਵਜੇ ਤੋਂ ਬਾਅਦ ਦੀ ਹੈ ਅਚਾਨਕ ਘਰ ਵਿੱਚ ਅੱਗ ਲੱਗ ਗਈ ਅਤੇ ਪਰਿਵਾਰ ਦੇ ਜੀ ਬਾਹਰ ਨਿਕਲੇ ਜੋ ਬੁਰੀ ਤਰਹਾਂ ਝੁਲਸੇ ਹੋਏ ਸਨ ਤੁਰੰਤ ਸਮਾਜ ਸੇਵੀ ਸੰਸਥਾ ਨੂੰ ਫੋਨ ਕੀਤਾ ਅਤੇ ਹਸਪਤਾਲ ਲਈ ਭੇਜਿਆ ਪਤਾ ਲੱਗਿਆ ਸੀ ਕਿ ਛੋਟਾ ਸਿਲੰਡਰ ਜੋ ਕੁਝ ਘੰਟੇ ਪਹਿਲਾਂ ਹੀ ਭਰਵਾ ਕੇ ਲਿਆਂਦਾ ਗਿਆ ਹੈ ਉਸ ਦੀ ਗੈਸ ਲੀਕ ਹੋ ਗਈ ਅਤੇ ਅੱਗ ਲੱਗ ਗਈ。0
0
Report
अमृतसर में 12 वर्षीय किशोर की संदिग्ध मौत, परिवार ने निष्पक्ष जांच की मांग
Amritsar, Punjab:अमृतसर में 12 वर्षीय किशोर की संदिग्ध मौत, घर में चुन्नी से लटका मिला शव, परिवार ने निष्पक्ष जांच की मांग की अमृतसर के फतेहगढ चुडिया Road इलाके फेजपुरा में 12 वर्षीय बच्चे की मौत का मामला सामने आया है। मृतक बच्चे की पहचान किशन के रूप में हुई है। उसके पिता अशोक पाल के मुताबिक, किशन घर में ऊपर लटका हुआ मिला। उसके गले में चुन्नी बंधी हुई थी। घटना के बाद परिवार में मातम का माहौल है। अशोक पाल ने बताया कि वह फतेहगढ चुडिया रोड में रहते हैं और एक दुकान पर नॉन-वेज का काम करते हैं। वह रोजाना दोपहर करीब 12 बजे काम पर चले जाते हैं और रात 12 बजे के आसपास वापस आते हैं। परिवार में किशन उनका इकलौता बेटा था। पिता के मुताबिक, किशन की उम्र करीब 12 साल थी और उसका कद भी छोटा था। इसी वजह से उन्हें यह बात समझ नहीं आ रही कि आखिर उसने खुद ऐसा कदम कैसे उठाया। परिवार यह भी स्पष्ट नहीं कर पा रहा कि यह आत्महत्या का मामला है या इसके पीछे कोई दूसरी वजह है। अशोक पाल ने बताया कि किशन कभी-कभी अपनी मर्जी से स्कूल जाता था। पढ़ाई को लेकर उसे परिवार की तरफ से कभी कोई डांट नहीं पड़ी थी। परिवार का कहना है कि बच्चे के साथ ऐसा क्यों हुआ, यह उनके लिए भी सवाल बना हुआ है। पिता ने किसी तरह की रंजिश या विवाद से भी इनकार किया है। उनका कहना है कि उनकी किसी से दुश्मनी नहीं है और पिछले दो-तीन साल में किसी के साथ कोई लड़ाई-झगड़ा या विवाद भी नहीं हुआ। घटना के बाद परिवार ने प्रशासन से पूरे मामले की निष्पक्ष जांच करने की मांग की है। परिवार का कहना है कि जांच के बाद ही स्पष्ट हो सकेगा कि 12 वर्षीय किशन की मौत किन परिस्थितियों में हुई। परिवार चाहता है कि पुलिस हर पहलू की जांच करे और घटना की वास्तविक वजह सामने लाई जाए।0
0
Report
चंडीगढ़ में गौरी शंकर सेवादल ने गणपति महोत्सव में यात्रा और आरती सफलताप्र्वक सम्पन्न
Chandigarh, Chandigarh:प्रत्येक वर्ष की भांति इस वर्ष भी गौरी शंकर सेवादल गौशाला, सेक्टर 45-D, चंडीगढ़ में भगवान श्री गणेश जी का पावन गणपति महोत्सव बड़े ही श्रद्धा, उत्साह एवं धूमधाम के साथ आयोजित किया गया। इस वेबसाइट पर गौरी शंकर सेवादार के सदस्य सभी शर्मा जी विनोद कुमार जी रमेश कुमार शर्मा जी रजनीश रामपाल दिलीप रावत अशोक कुमार भुवनेश महाजन लाखी राम जी ने बताया कि गणपति महोत्सव के अवसर पर आयोजित विशाल शोभायात्रा में श्रद्धालुओं ने बढ़-चढ़कर भाग लिया। पूरे क्षेत्र में भगवान गणेश जी के जयकारों, भजन-कीर्तन और ढोल-नगाड़ों की गूंज से भक्तिमय वातावरण बन गया।संस्था की सदस्य सुमित शर्मा जी ने बताया कि शोभायात्रा के दौरान श्रद्धालुओं ने “गणपति बप्पा मोरया, मंगल मूर्ति मोरया” के जयघोष लगाए। और साथ में सभी को नशा मुक्ति अभियान के तहत यहां विशाल शोभा यात्रा की गई और नशा को दूर रहने के लिए भक्तों ने भगवान श्री गणेश जी के दर्शन कर आशीर्वाद प्राप्त किया तथा सुख-समृद्धि, शांति और परिवार की खुशहाली के लिए प्रार्थना की। शोभायात्रा में धार्मिक श्रद्धा के साथ-साथ भारतीय संस्कृति और सनातन परंपरा की सुंदर झलक देखने को मिली। श्रद्धालुओं द्वारा भक्ति गीतों और भजनों के साथ भगवान गणेश जी का गुणगान किया गया। बच्चों, महिलाओं, युवाओं और बुजुर्गों ने भी उत्साहपूर्वक कार्यक्रम में सहभागिता की भव्य आरती में उमड़ा श्रद्धालुओं का जन सैलाब कार्यक्रम के दौरान भगवान श्री गणेश जी की विशाल एवं भव्य महाआरती का आयोजन किया गया। आरarti के समय बड़ी संख्या में श्रद्धालु एकत्रित हुए और सभी ने श्रद्धा भाव से भगवान गणेश जी की आरती में भाग लिया। दीपों की रोशनी, घंटियों की ध्वनि और गणपति बप्पा के जयकारों से पूरा वातावरण आध्यात्मिक ऊर्जा से भर उठा रहा और विशाल महाआरती के पश्चात भगवान गणेश जी को रोपड़ नहर में पवन विसर्जन किया गया और विसर्जन के दौरान श्रद्धालु गणपति बप्पा मोरिया अगले बरस तू जल्दी आ के जय घोष लगाते हुए भक्ति मय नजर आए ढोल नगाड़ों और भजनों के बीच भक्तों ने भगवान गणेश जी को भावभीनी विदाई दी और श्रद्धालुओं ने भगवान गणेश जी को नमन कर परिवार एवं समाज की सुख-शांति की कामना की। कार्यक्रम में उपस्थित श्रद्धालुओं के लिए प्रसाद की भी व्यवस्था की गई सेवा और धार्मिक परंपरा का संदेश दिया और गौरी शंकर सेवादल गौशाला द्वारा आयोजित इस गणपति महोत्सव का उद्देश्य धार्मिक आस्था के साथ-साथ समाज में सेवा, सद्भावना, संस्कार और एकता की भावना को मजबूत करना है। संस्था द्वारा समय-समय पर धार्मिक एवं सामाजिक सेवा कार्यों के माध्यम से लोगों को आपसी भाईचारे और सेवा भावना का संदेश दिया जाता है कि गणपति महोत्सव केवल धार्मिक आयोजन ही नहीं, बल्कि समाज को एकजुट करने और नई पीढ़ी को अपनी संस्कृति एवं धार्मिक परंपराओं से जोड़ने का भी माध्यम है। भगवान श्री गणेश जी को विघ्नहर्ता और मंगलकर्ता माना जाता है। उनके आशीर्वाद से जीवन में आने वाले सभी विघ्न दूर हों और प्रत्येक परिवार में सुख-समृद्धि एवं शांति बनी रहे, यही सभी की मंगलकामना है। भगवान श्री गणेश जी के दर्शन एवं आरती में शामिल होने वाले सभी श्रद्धालुओं का आभार व्यक्त किया गौरी शंकर सेवादल गौशाला, सेक्टर 45-D, चंडीगढ़ ने सभी श्रद्धालुओं से इसी प्रकार धर्म, सेवा और सामाजिक एकता के कार्यों से जुड़े रहने का आह्वान किया।0
0
Report
Advertisement
संगरूर में जगा सिंह ने सरपंच के धमकियों के बाद आत्महत्या की कोशिश
Sangrur, Punjab:ਸੰਗਰੂਰ Sangrur ਦੇ ਨੌਜਵਾਨ ਜੱਗਾ ਸਿੰਘ ਨੇ ਸੰਗਰੂਰ ਡਿਪਾਰਟਮੈਂਟ ਦਫ਼ਤਰ ਦੇ ਗੇਟ ਤੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਨਿਗਲੀ ਜ਼ਹਿਰੀਲੀ ਦਵਾਈ ਦੀ ਚੀਜ਼ ਸਮੇਤ। ਪਿੰਡ ਦੇ ਸਰਪੰਚ ਸੁਖਬੀਰ ਸਿੰਘ ਤੋਂ ਦੁਖੀ ਹੋ ਕੇ ਕੀਤੀ ਆਤਮਹੱਤਿਆ ਕਰਨ ਦੀ ਕੋਸ਼ਿਸ਼, ਲਗਾਏ ਵੱਡੇ ਇਲਜ਼ਾਮ। ਜੱਗਾ ਸਿੰਘ ਨੇ ਸਰਪੰਚ ਤੇ ਇਲਜ਼ਾਮ ਲਗਾਏ ਕਿ ਮੈਂ ਨਸ਼ੇ ਦੀ ਕੋਈ ਵੀਡੀਓ ਪਾਈ ਸੀ; ਇਸ ਤੋਂ ਬਾਅਦ ਸਰਪੰਚ ਆਪਣੇ ਸਾਥੀਆਂ ਨਾਲ ਮੈਨੂੰ ਜਾਨੋ ਮਾਰਨ ਦੀ ਧਮਕੀ ਦੇ ਰਿਹਾ ਸੀ, ਮੈਂ ਵੀਡੀਓ ਡਿਲੀਟ ਵੀ ਕਰ ਦਿੱਤੀ, ਫੇਰ ਵੀ ਮੇਰੇ ਘਰ ਆ ਕੇ ਮੈਨੂੰ ਕੁਟਵਾਇਆ ਤੇ ਡਰਾਇਆ। ਜੱਗਾ ਸਿੰਘ ਨੇ ਕਿਹਾ ਪੁਲਿਸ ਕੋਲੋਂ ਵੀ ਮੈਂ ਸ਼ਿਕਾਇਤ ਕੀਤੀ ਪਰ ਮੈਰੀ ਕੋਈ ਸੁਣਵਾਈ ਨਹੀਂ ਹੋਈ। ਜੱਗਾ ਸਿੰਘ ਨੇ ਕਿਹਾ ਕਿ ਸਰਪੰਚ ਵੱਲੋਂ ਮੇਰੇ ਘਰੇ ਆ ਕੇ ਸੀਸੀਟੀਵੀ ਕੈਮਰੇ ਵੀ ਪੱਟ ਦਿੱਤੇ ਗਏ ਅਤੇ ਡੀਵੀਆਰ ਵੀ ਲਏ ਗਏ। ਜੱਗਾ sਿੰਘ ਨੇ ਕਿਹਾ ਕਿ ਸਰਪੰਚ ਮੈਨੂੰ ਹਥਿਆਰ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ, ਜਿਸ ਕਾਰਨ ਮੈਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ; ਸਰਪੰਚ ਦੀ ਆਪਣੇ ਸਾਥੀਆਂ ਨਾਲ ਹਥਿਆਰ ਦਿਖਾਉਂਦੇ ਦੀ ਫੋਟੋ ਵੀ ਹੈ। ਫਿਲਹਾਲ ਜੱਗਾ ਸਿੰਘ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਇਲਾਜ ਦੇ ਲਈ ਲਜਾਇਆ ਗਿਆ ਹੈ। ਸਰਪੰਚ ਸੁਖਬੀਰ ਸਿੰਘ ਨਾਲ ਗੱਲਬਾਤ ਦੀ ਗੱਲਬਾਤ ਜੀ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਮੈਨੂੰ ਜਾਂਚ ਕਰਨ ਦੋ, ਮੈਨੂੰ ਹਜੇ ਕੁਝ ਨਹੀਂ ਪਤਾ ਕਿ ਇਹ ਘਟਨਾ ਵਾਪਰੀ ਹੈ, ਅਤੇ ਇੱਥੇ ਉਸਨੇ ਇਲਜ਼ਾਮਾਂ ਬਾਰੇ ਪੁੱਛੇ ਅਸੂਲਾਂ ਤੇ ਉਸਨੇ ਕੁਝ ਵੀ ਨਹੀਂ ਦੱਸਿਆ.0
0
Report
अजनाला के सैदपुर खुर्द में प्रेम संबंधों के शक पर युवक की मौत
Amritsar, Punjab: ਅਜਨਾਲਾ ਦੇ ਪਿੰਡ ਸੈਦਪੁਰ ਖੁਰਦ ’ਚ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਮੌਤ ਲੜਕਾ-ਲੜਕੀ ਦੇ ਪ੍ਰੇਮ ਸਬੰਧਾਂ ’ਚ ਵਿਚੋਲਗਿਰੀ ਕਰਨ ਦੇ ਸ਼ੱਕ ’ਚ ਲੜਕੀ ਦੇ ਪਰਿਵਾਰ ’ਤੇ ਕੁੱਟਮਾਰ ਦੇ ਦੋਸ਼ ਕੁੱਟਮਾਰ ਦੌਰਾਨ ਹਰਪ੍ਰੀਤ ਸਿੰਘ ਦੀ ਹਾਲਤ ਵਿਗੜੀ, ਇਲਾਜ ਲਈ ਨਾ ਜਾਣ ਦੇਣ ਕਰਕੇ ਮੌਤ ਪੁਲਿਸ ਵੱਲੋਂ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, ਜਾਂਚ ਸ਼ੁਰੂ ਅਜਨਾਲਾ ਦੇ ਪਿੰਡ ਸੈਦਪੁਰ ਖੁਰਦ ਵਿੱਚ ਲੜਕਾ-ਲੜਕੀ ਦੇ ਪ੍ਰੇਮ ਸਬੰਧਾਂ ਵਿੱਚ ਵਿਚੋਲਗਿਰੀ ਕਰਨ ਦੇ ਸ਼ੱਕ ਨੂੰ ਲੈਕੇ ਨੌਜਵਾਨ ਦੀ ਲੜਕੀ ਦੇ ਪਰਿਵਾਰ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੁੱਟਮਾਰ ਵਿੱਚ ਨੌਜਵਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਮਾਮਲੇ ਸਬੰਦੀ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਟੀ ਗਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਕਸ਼ਮੀਰ سਿੰਘ ਨੇ ਦੋਸ਼ ਲਗਾਇਆ ਕਿ ਇੱਕ ਲੜਕੇ ਅਤੇ ਲੜਕੀ ਦੇ ਆਪਸ ਵਿੱਚ ਪ੍ਰੇਮ ਸਬੰਧ ਸਨ। ਇਸੇ ਮਾਮਲੇ ਵਿੱਚ ਉਨ੍ਹਾਂ ਦੇ ਪੁੱਤਰ ਹਰਪ੍ਰੀਤ ਸਿੰਘ ’ਤੇ ਸ਼ੱਕ ਕਰਦਿਆਂ ਲੜਕੀ ਦੇ ਪਰਿਵਾਰ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪਿਤਾ ਮੁਤਾਬਕ ਹਰਪ੍ਰੀਤ ਨੂੰ ਇਲਾਜ ਲਈ ਘਰ ਤੋਂ ਬਾਹਰ ਵੀ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਕਸ਼ਮੀਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਾਈਟ: ਕਸ਼ਮੀਰ ਸਿੰਘ, ਮ੍ਰਿਤਕ ਨੌਜਵਾਨ ਦਾ ਪਿਤਾ ਉੱਥੇ ਹੀ ਥਾਣਾ ਅਜਨਾਲਾ ਦੇ ਐਸਐਚਓ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸੈਦਪੁਰ ਵਿੱਚ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪੰਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਾਈਟ: ਨਰਿੰਦਰ ਸਿੰਘ, ਐਸਐਚਓ ਥਾਣਾ ਅਜਨਾਲਾ0
0
Report
संगड़ाह के घर में घुसे तेंदुए का 36 घंटे बाद सफल रेस्क्यू, जंगल में छोड़ा गया
Paonta Sahib, Himachal Pradesh:वन विभाग ने संगड़ाह के भलाड़-भलौना पंचायत के गांव चूईनाधार में घर में घुसے खुंखार तेंदुए को रेस्क्यू किया। तेंदुआ कुत्ते के शिकार के लिए घर के निचली मंजिल के कमरे में घुस गया था, जिससे परिवार और क्षेत्र में दहशत फैल गई थी। 36 घंटे चले रेस्क्यू के बाद वन विभाग की टीम ने तेंदुए को ट्रेंकुलाइजर कर रेस्क्यू किया। सेवानिवृत्त शिक्षक मीना राम के घर में तेंदुआ घुस गया था; तेंदुआ कुत्ते के साथ संघर्ष के दौरान दरवाजा बंद हो गया और शिकारी अंदर फंस गया। परिवार ने दरवाजा बाहर से बंद कर दिया और वन विभाग की टीम को बुलाया गया। वन विभाग के कर्मियों ने तेंदुए को ट्रेंकुलाइजर से होश में लाकर कमरे से बाहर निकाला और होश आने पर क्षेत्र के सघन वन क्षेत्र में छोड़ दिया गया।0
0
Report
Advertisement
राजपुरा के पास नारवना नहर में गणेश महाराज की मूर्तियों का विसर्जन भक्तों के बीच खुशी के साथ
Rajpura, Uttar Pradesh:राजपुर—from 10 किलोमीटर दूर खेड़ी गुंडਿਆਂ-nearby Narwana Branch nehar ਵਿਚ Shri Ganesh Maharaj दीਆਂ murtiyaan 7 dinā di pūjā ਤੋਂ ਬਾਅਦ shradhaalūāṁ ਵੱਲੋਂ gɔṭākhōrāāੰ ਦੀ ਮਦਦ ਨਾਲ जल-ਪ੍ਰਵਾਹ ਕੀਤੀਆਂ ਜਾ ਰਹੀਆਂ ਹਨ। ਸ਼ਰਧਾਲੂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਨੱਚ-ਟੱਪ ਕੇ ਖੁਸ਼ੀ ਮਨਾ ਰਹੇ ਹਨ। ਰਾਜਪੁਰਾ, 20 ਸਤੰਬਰ (ਅਮਰਜੀਤ ਸਿੰਘ ਪੰਨੂ): ਰਾਜਪੁਰਾ ਤੋਂ 10 ਕਿਲੋਮੀਟਰ ਦੂੂਰ ਖੇੜੀ ਗੰਡਿਆਂ ਕੋਲੋਂ ਲੰਘਦੀ नारਵਾਣਾ ब्रांच नहर ਵਿੱਚ ਸ਼੍ਰੀ ਗਣੇਸ਼ ਮਹਾਰਾਜ ਜੀ ਦੀਆਂ ਮੂਰਤੀਆਂ ਜਲ-ਪ੍ਰਵਾਹ (ਵਿਸਰਜਨ) ਕੀਤੀਆਂ ਜਾ ਰਹੀਆਂ ਹਨ। ਗੋਤਾਖੋਰਾਂ ਦੀ ਮਦਦ ਨਾਲ ਮੂਰਤੀਆਂ ਵਿਸਰਜਿਤ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਨੱਚ-ਟੱਪ ਕੇ ਖੁਸ਼ੀ ਮਨਾ ਰਹੇ ਹਨ। ਵੱਡੀ ਗਿਣਤੀ ਵਿੱਚ ਬੱਚੇ, ਬਜ਼ੁਰਗ ਅਤੇ ਔਰਤਾਂ ਸ਼੍ਰੀ ਗਣੇਸ਼ ਮਹਾਰਾਜ ਜੀ ਦੀਆਂ ਮੂਰਤੀਆਂ ਲੈ ਕੇ ਖੇੜੀ ਗੰਡਿਆਂ ਨਹਿਰ 'ਤੇ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਗੋਤਾਖੋਰਾਂ ਵੱਲੋਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ। ਬਾਇਟ: ਰਾਜੀਵ (ਗੋতਾਖੋਰ) panj-satt dinā di pūjā ਤੋਂ ਬਾਅਦ ਸ਼ਰਧਾਲੂਆਂ ਵੱਲੋਂ ਸ਼੍ਰੀ ਗਣੇਸ਼ ਮਹਾਰਾਜ ਜੀ ਦੀਆਂ ਮੂਰਤੀਆਂ ਜਲ-ਪ੍ਰਵਾਹ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਹੁੰਚੇ ਹੋਏ ਹਨ ਅਤੇ ਅਸੀਂ ਵੀ ਇੱਥੇ ਸੁਰੱਖਿਆ ਤੇ ਸੇਵਾ ਦੇ ਲਿਹਾਜ਼ ਨਾਲ ਡਿਊਟੀ ਨਿਭਾ ਰਹੇ ਹਾਂ। ਬਾਇਟ: ਸੀਤਾ ਦੇਵੀ (ਸ਼ਰਧਾਲੂ) ਅਸੀਂ ਕਈ ਸਾਲਾਂ ਤੋਂ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਪੂਰਜਾ ਕਰ ਰਹੇ ਹਾਂ ਅਤੇ ਸਾਡੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਅੱਜ ਪੰਜ-ਸੱਤ dinā ਬਾਅਦ ਮੂਰਤੀਆਂ ਨੂੰ ਜਲ-ਪ੍ਰਵਾਹ ਕੀਤਾ ਜਾ ਰਿਹਾ ਹੈ। ਰਾਜੀਵ (ਗੋਤਾਖੋਰ) ਸੀਤਾ ਦੇਵੀ (ਸ਼ਰਧਾਲੂ)0
0
Report
समराला बायपास पर फूड वैन के गैस सिलेंडर फटने से भयानक धमाका, इलाके में हड़कंप
Samrala, Punjab:Varun Kaushal Samrala समराला बायपास पर फूड वैन के सिलेंडर फटने से भयानक धमाका हो गया। इलाके में अफरा-तफरी मच गई; फूड वैन में अचानक आग लग गई और गैस सिलेंडर फट गया। इस जोरदार धमाके के कारण आस-पास भारी भगदड़ मच गई। समराला बायपास और हरियो रोड के पास वही घटना हुई जब वहां खड़ी एक फूड वैन में अचानक आग लग गई और वैन में पड़ा गैस सिलेंडर अचानक फट गया। इसके 때문에 आग इतनी तेजी से फैल गई कि आसपास लोग आशंकित हो गये। आग लगने के बाद Ludhiana-Chandigarh नेशनल हाईवे पर आंन वाले वाहनों की लंबी कतारें लग गईं। घट्ना की सूचना मिलते ही फायर ब्रिगेड की टीम तुरंत हरकत में आई और मौके पर पहुँच कर स्थिति को काबू में लाने में जुट गई। फायर ब्रिगेड के ड्राइवर सोहन सिंह और फायरमैन नरेश कुमार ने बताया कि उन्हें घटना से 15-20 मिनट पहले आग लगने की सूचना मिली थी। टीम ने तुरंत अपनी गाड़ी लेकर मौके पर पहुंच कर देखा कि वैन के अंदर एक सिलेंडर पहले ही फट चुका था जिसके कारण आग ने भयानक रूप धारण कर लिया था। उन्होंने कहा कि वैन में एक नौजवान भी था जिसे पहले ही बाहर निकाल लिया गया और दूसरे सिलेंडर को फटने से बचा लिया गया। जांच के दौरान यह सामने आया कि वैन को अंदर से प्लास्टिक, फोम और अन्य जलनशील सामग्री तथा तेल आदि से मॉडिफाई किया गया था। इस वजह से धमाके के बाद आग बहुत तेज़ी से भड़की। हालांकि, फायर ब्रिगेड के कर्मचारियों ने अपनी सूझबूझ और बहादुरी से आग पर काबू पाया और वैन में मौजूद दूसरे सिलेंडर को सुरक्षित बाहर निकाल कर उसे फटने से बचा लिया। इसके अलावा, घटना के समय वैन के अंदर मौजूद नौजवान को भी सुरक्षित बाहर निकाल लिया गया था, जिससे किसी प्रकार का जान-हानि नहीं हुआ। घटना के स्थान पर फायर ब्रिगेड के कर्माचारियों ने राहगीरों से रेस्क्यू प्रोटोकॉल के साथ सुरक्षा नियमों का पालन करने की अपील की है और कहा है कि ऐसी वैनों में आग बुझाने वाले फायर सिलेंडर अनिवार्य रूप से मौजूद होने चाहिए ताकि आपात स्थिति में आग को प्रारम्भिक स्तर पर रोकना आसान हो सके। प्रशासन से भी अपील की गई है कि इन वैनों को हाईवे या मुख्य रास्तों से दूर सुरक्षित स्थानों पर खड़ा किया जाए ताकि भविष्य में ऐसी अप्रत्याशित घटनाओं और बड़े धमाकों से बचा जा सके। Byte :- फायर ब्रिगेड के ड्राइवर सोहन सिंह Byte :- फायरमैन नरेश कुमार Byte :- सतनाम सिंह पिंड निवासी0
0
Report
पंजाब में खसखस खेती के लिए केंद्र से अपील; नशे से युवाओं पर चिंता
Nabha, Punjab:ਮਾੜੇ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਚਾਲੂ ਕਰਨ ਲਈ ਕੇਂਦਰ ਸਰਕਾਰ ਨੂੰ ਕੀਤੀ ਅਪੀਲ, ਕਿਹਾ—ਇਹ ਵਿਚਾਰ ਪਾਰਟੀਬਾਜ਼ੀ ਤੋਂ ਉੱਪਰ ਉਠੇ ਹਨ。0
0
Report
Advertisement
मंडी-सुंदरनगर में ई-बसों से 24 दिन में 19.32 लाख बचत; लागत और पर्यावरण दोनों में सुधार
Sundar Nagar, Himachal Pradesh:लोकेशन मंडी : स्लग : मंडी में इलेक्ट्रिक बसों से यात्रियों को आरामदायक सफर, निगम को 24 दिन में 19.32 लाख की बचत एचआरटीसी की इलेक्ट्रिक बसों से सफर हुआ आरामदायक, 24 दिन में निगम को 19.32 लाख की बचत हरित सवारी से डीजल बसों की अपेक्षा परिचालन लागत में बड़ी कमी, मंडी और सुंदरनगर इकाइयों ने दर्ज की लाखों रुपये की बचत मंडी (नितेश सैनी) मुख्यमंत्री सुखविंद्र सिंह सुक्खू ने 17 अगस्त को वर्चुअल माध्यम से मंडी जिला को 25 ई-बसों की सौगात दी थी। इसके बाद जिले में नई इलेक्ट्रिक बसों का संचालन कई महत्वपूर्ण रूट पर किया जा रहा है। इनमें मंडी-शिमला, मंडी-पालमपुर, मंडी-शिमला-तुलाह, मंडी-चंडीगढ़ के साथ ही स्थानीय रूट मंडी-सुंदरनगर, मंडी-बटाहर, मंडी-तांदी, मंडी-पाली, मंडी-रोपा, मंडी-रिवालसर-नैनादेवी, मंडी-कोट, मंडी-कोटली, मंडी-माहन तथा मंडी-दुर्गापुर शामिल हैं। यात्रियों को भा रही शांत और आरामदायक सवारी इलेक्ट्रिक बसों को लेकर यात्रियों में भी उत्साह देखने को मिल रहा है। मंडी इकाई में 11.34 लाख रुपये की बचत : निगम के बेड़े में शामिल पर्यावरण अनुकूल इलेक्ट्रिक बसें अब आर्थिक रूप से भी फायदेमंद साबित हो रही हैं। हरित राज्य के संकल्प को गति देते हुए निगम की मंडी और सुंदरनगर इकाइयों ने इलेक्ट्रिक बसों के संचालन से महज 24 दिनों के भीतर लाखों रुपये की वित्तीय बचत दर्ज की है। निगम के मंडलीय प्रबंधक उत्तम सिंह के अनुसार, 17 अगस्त, 2026 से 10 सितंबर, 2026 की अवधि में दोनों डिपो में इलेक्ट्रिक बसों का प्रदर्शन शानदार रहा है। मंडी डिपो के तहत इस अवधि में 15 इलेक्ट्रिक बसों ने कुल 60,060 किलोमीटर की दूरी तय की। इस दौरान बसों को चार्ज करने में कुल 7,95,795 रुपये का खर्च आया। डीजल बसें पहले इसी दूरी के लिए 19,30,055 रुपये खर्च करतीं। इस तरह इलेक्ट्रिक बसों के संचालन से मंडी इकाई को 11,34,260 रुपये की शुद्ध बचत हुई। सुंदरनगर इकाई में भी बचत दर्ज हुई। सुंदरनगर डिपो में 10 इलेक्ट्रिक बसों ने 24 दिनों के दौरान कुल 35,044 किलोमीटर का सफर तय किया। इस दौरान बिजली से बसों को चार्ज करने पर मात्र 2,10,037 रुपये का खर्च आया, जबकि डीजल बसों के संचालन पर इतनी दूरी के लिए ईंधन खर्च 10,07,732 रुपये आता। इस तरह सुंदरनगर इकाई को इलेक्ट्रिक बसों के संचालन से 7,97,695 रुपये की बचत हुई। दोनों इकाइयों को मिलाकर 19.32 लाख की बचत : निगरम प्रबंधन के आंकड़ों के मुताबिक मंडी और सुंदरनगर दोनों इकाइयों को मिलाकर 24 दिनों की अवधि में कुल 19,31,955 रुपये की बचत हुई है। डीजल के मुकाबले बिजली की कम लागत के कारण इलेक्ट्रिक बसों का संचालन निगम के लिए आर्थिक लाभकारी साबित हो रहा है। पर्यावरण रक्षा के साथ आर्थिक आत्मनिर्भरता : इलेक्ट्रिक बसों का संचालन निगम को आर्थिक रूप से मजबूत करने के साथ-साथ पर्यावरण संरक्षण की दिशा में भी महत्वपूर्ण कदम है। चार्जिंग ढांचा भी हो रहा मजबूत : जिले में चार्जिंग अवसंरचना को विकसित किया जा रहा है; मंडी बस स्टैंड, मंडी वर्कशॉप तथा सुंदरनगर बस स्टैंड में चार्जिंग स्टेशन स्थापित हो चुके हैं, जबकि जंजैहली में चार्जिंग स्टेशन प्रस्तावित है। हरित परिवहन की दिशा में महत्वपूर्ण कदम : एचआरटीसी की इलेक्ट्रिक बसों का विस्तार केवल यात्रियों को आधुनिक और आरामदायक परिवहन सुविधा उपलब्ध कराने तक सीमित नहीं है, बल्कि यह प्रदेश में स्वच्छ एवं हरित सार्वजनिक परिवहन व्यवस्था को मजबूत करने की दिशा में भी अहम कदम है। मंडी और सुंदरनगर इकाइयों में महज 24 दिनों के दौरान सामने आए बचत के आंकड़े बताते हैं कि इलेक्ट्रिक बसों से जहां यात्रियों को शांत और आरामदायक सफर मिल रहा है, वहीं निगम की परिचालन लागत में भी कमी आ रही है। इससे प्रदेश में हरित परिवहन और एचआरटीसी को आर्थिक रूप से आत्मनिर्भर बनाने की दिशा में किए जा रहे प्रयासों को मजबूती मिलने की उम्मीद है।0
0
Report
उद्योग मंत्री ने उतरी में नया स्वास्थ्य उपCenters खोला; ग्रामीण सेवाओं में बड़ा कदम
Paonta Sahib, Himachal Pradesh:उद्योग मंत्री हर्षवर्धन चौहान ने शिलाई विधानसभा क्षेत्र के उतरि गाँव में उप स्वास्थ्य केंद्र का विधिवत शुभारंभ किया। इसके पूर्व क्षेत्रवासियों ने उद्योग मंत्री का पारंपरिक वाद्य यंत्रों सहित भव्य स्वागत किया। मंत्री ने कहा कि शिलाई क्षेत्र में स्वास्थ्य सेवाओं को दुरुस्त बनाने के लिए ढांचागत सुविधाओं के साथ स्टाफ की उपलब्धता सुनिश्चित की जा रही है, ताकि ग्रामीण क्षेत्रों में घर के पास ही स्वास्थ्य सेवाएं मिल सकें। उन्होंने बताया कि शिलाई विधानसभा क्षेत्र में कई पीएचसी निर्माणाधीन हैं और उनमें डॉक्टरों की व्यवस्था उपलब्ध होगी। 19 करोड़ रुपये की लागत से 100 बिस्तरों वाले नागरिक अस्पताल भवन बन रहा है, जिसे जल्दी जनता को समर्पित किया जाएगा। क्षेत्र में प्रतिदिन 350-400 मरीज पहुँचते हैं; 10 डॉक्टर और 12 नर्सें स्वास्थ्य सेवाओं में जुटे हैं। पहले गंभीर उपचार के लिए मरीज पांवटा साहिब या नाहन जाते थे, अब शिलाई में ही अधिकांश उपचार संभव हो रहे हैं।0
0
Report
रंधावा ने MSP से कम पर फसल बेच रोकने के लिए खरीद-प्रबन्ध की मांग
Noida, Uttar Pradesh:ਘੱਟ ਭਾਅ ’ਤੇ ਝੋਨਾ ਵੇਚਣ ਲਈ ਮਜਬੂਰ ਹੋ ਰਹੇ ਕਿਸਾਨ, ਸਰਕਾਰ ਤੁਰੰਤ ਖਰੀਦ ਦੇ ਪੁਖ਼ਤਾ ਪ੍ਰਬੰਧ ਕਰੇ ਪੰਜ ਸਾਲਾਂ ਵਿੱਚ ਖੇਤੀਬਾੜੀ ਨੀਤੀ ਤੱਕ ਨਹੀਂ ਬਣਾ ਸਕੀ ਪੰਜਾਬ ਸਰਕਾਰ, ਕਿਸਾਨ ਅੱਜ ਵੀ ਦੁਚਿੱਤੀ ਵਿੱਚ: ਰੰਧਾਵਾ ਚੰਡੀਗੜ੍ਹ, 20 ਸਤੰਬਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਣ ਦੇ ਮੱਦੇਨਜ਼ਰ पंजाब ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਕਿਸੇ ਦੇਰੀ ਦੇ ਝੋਨੇ ਦੀ ਖਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਮੰਡੀਆਂ ਵਿੱਚ ਸੁਚਾਰੂ ਖਰੀਦ, ਸਮੇਂ ਸਿਰ ਚੁਕਾਈ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣਾ ਹੋਣਾ ਚਾਹੀਦਾ ਹੈ। ਪਰ ਸਰਕਾਰ ਵੱਲੋਂ ਮੰਡੀਆਂ ਅਤੇ ਝੋਨੇ ਦੀ ਖਰੀਦ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕਿਸਾਨਾਂ ਨੂੰ ਘੱਟ ਭਾਅ ’ਤੇ ਝੋਨਾ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ。 ਰੰਧਾਵਾ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਉਚਿਤ ਮੁੱਲ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ پੱਧਰ ’ਤੇ ਕਈ ਕਿਸਾਨਾਂ ਵੱਲੋਂ ਝੋਨੇ ਲਈ ਲਗਭਗ 1,900 ਤੋਂ 2,200 ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ, ਜਦਕਿ 2026-27 ਲਈ ਝੋਨੇ ਦਾ ਐਲਾਨਿਆ ਘੱਟੋ-ਘੱਟ ਸਮਰਥਨ ਮੁੱਲ (MSP) 2,441 ਰੁਪਏ ਪ੍ਰਤੀ ਕੁਇੰਟਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ MSP ਤੋਂ ਘੱਟ ਕੀਮਤ ’ਤੇ ਆਪਣੀ ਫ਼ਸਲ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਤੁਰੰਤ ਦख਼ਲ ਦੇ ਕੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਰੰਧਾਵਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਸਰਕਾਰ ਖੇਤੀਬਾੜੀ ਨੀਤੀ ਤੱਕ ਤਿਆਰ ਨਹੀਂ ਕਰ ਸਕੀ ਅਤੇ ਸਰਕਾਰ ਖੁਦ ਹੀ ਦੁਚਿੱਤੀ ਦੀ ਸਥਿਤੀ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਖਰੀਫ਼ ਸੀਜ਼ਨ ਦੌਰਾਨ ਖਰੀਦ, ਭੰਡਾਰਨ, ਮਿਲਿੰਗ ਅਤੇ ਚੁਕਾਈ ਨੂੰ ਲੈ ਕੇ ਨਵੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮੰਡੀਆਂ ਵਿੱਚ ਲੋੜੀਂਦੀ ਬਾਰਦਾਨਾ, ਖਰੀਦ ਏਜੰਸੀਆਂ ਦੀ ਮੌਜੂਦਗੀ, ਸਮੇਂ ਸਿਰ ਚੁਕਾਈ ਅਤੇ ਕਿਸਾਨਾਂ ਨੂੰ ਬਿਨਾਂ ਕਿਸੇ ਕਟੌਤੀ ਦੇ MSP ਯਕੀਨੀ ਬਣਾਉਣ ਲਈ ਸਪੱਸ਼ਟ ਕਾਰਜਯੋਜਨਾ ਜਨਤਕ ਕਰੇ。0
0
Report
Advertisement
ब बाबा फरीद की याद में फरिदकोट में रंगीन चित्र प्रदर्शनी
Kot Kapura, Punjab:ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੀ ਯਾਦ ਨੂੰ ਸਮਰਪਿਤ ਪੰਜ ਰੋਜ਼ਾ ਧਾਰਮਿਕ ਅਤੇ ਕਲਚਰ ਮੇਲੇ ਦੌਰਾਨ ਅੱਜ ਫਰੀਦਕੋਟ ਦੇ ਬਰਜਿੰਦਰਾ ਕਾਲਜ਼ ਵਿਖ਼ੇ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ ਜਿੱਥੇ ਵੱਖ ਵੱਖ ਕਲਾਕਾਰਾਂ ਵੱਲੋਂ ਆਪਣੀ ਕਲਾਕ੍ਰਿਤੀਆ ਦੀ ਨੁਮਾਇਸ਼ ਲਗਾਈ ਗਈ। ਇਸ ਪੇਂਟਿੰਗ ਪ੍ਰਦਰਸ਼ਨੀ ਦੌਰਾਨ ਚੈਅਰਮੈਨ ਅਨਸੂਚਿਤ ਜਾਤੀਆਂ ਸੁਖਜੀਤ ਸਿੰਘ ਢਿਲਵਾ ਅਤੇ ਚੈਅਰਮੈਨ ਜ਼ਿਲ੍ਹਾ ਪਲਾਨਿਗ ਬੋਰਡ ਗੁਰਤੇਜ਼ ਸਿੰਘ ਖੋਸਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕੇ ਤਸਵੀਰਾਂ ਉਹ ਕੁਝ ਬਿਆਨ ਕਰ ਦਿੰਦੀਆਂ ਹਨ ਜੋ ਅਸੀਂ ਜੁਬਾਨ ਰਾਹੀਂ ਨਹੀ ਕਹਿ ਸਕਦੇ ਅਤੇ ਇੱਕ ਕਲਾਕਾਰ ਆਪਣੇ ਜਜਬਾਤਾਂ ਨੂੰ ਆਪਣੇ ਬੁਰਸ਼ ਅਤੇ ਰੰਗਾਂ ਰਾਹੀਂ ਇੱਕ ਤਸਵੀਰ ਤੇਂ ਸਮੇਟਦਾ ਹੈ ਅਤੇ ਉਸੇ ਤਸਵੀਰ ਤੋਂ ਉਸਦੇ ਦਿਲ ਦੇ ਭਾਵ ਉਜਾਗਰ ਹੁੰਦੇ ਹਨ। ਉਨ੍ਹਾਂ ਕਿਹਾ ਕੇ ਬਹੁਤ ਵਧੀਆ ਲੱਗਾ ਕੇ ਅੱਜ ਬਾਬਾ ਫਰੀਦ ਜੀ ਦੀ ਯਾਦ ਨੂੰ ਸਮਰਪਿਤ ਇਕ ਪੇਂਟਿਗ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਦੇਖਕੇ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਪ੍ਰਦਰਸ਼ਨੀ ਚ ਹਿੱਸਾ ਲੈਣ ਵਾਲੇ ਸਾਰੇ ਕਲਾਕਾਰਾਂ ਨੂੰ ਵਧਾਈ ਦਿੱਤੀ। ਬਾਈਟ -ਗੁਰਤੇਜ਼ ਖੋਸਾ ਅਤੇ ਸੁਖਜੀਤ ਢਿੱਲਵਾ ਇਸ ਮੋਕੇ ਪ੍ਰਦਰਸ਼ਨੀ ਦਾ ਹਿੱਸਾ ਬਣੇ ਮੈਡਮ ਹਰਵਿੰਦਰ ਕੌਰ ਨੇ ਦੱਸਿਆ ਕੇ ਉਹ ਬਾਬਾ ਫ਼ਰੀਦ ਆਰਟ ਸੋਸਾਇਟੀ ਨਾਲ ਪਿਛਲੇ ਪੰਜ ਛੇ ਸਾਲ ਤੋਂ ਜੁੜੇ ਹੋਏ ਹਨ ਅਤੇ ਬਹੁਤ ਵਧੀਆ ਲਗਦਾ ਜਦੋ ਕੋਈ ਉਨ੍ਹਾਂ ਦੀ ਕਲਾ ਦੀ ਤਾਰੀਫ਼ ਕਰਦਾ ਹੈ ਅਤੇ ਪੇਂਟਿੰਗ ਪਿੱਛੇ ਲੁਕੀਆਂ ਭਾਵਨਾਂਵਾ ਨੂੰ ਸਮਝਦਾ ਹੈ.ਉਨ੍ਹਾਂ ਕਿਹਾ ਕੇ ਉਹ ਕਾਲਜ਼ ਟਾਈਮ ਤੋਂ ਹੀ ਪੇਂਟਿੰਗ ਕਰਦੇ ਅ ਰਹੇ ਹਨ ਅਤੇ ਇਥੇ ਪ੍ਰਦਰਸ਼ਨੀ ਚ ਆਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ ਕੇ ਸਾਰੇ ਉਨ੍ਹਾਂ ਨੂੰ ਇਨ੍ਹਾਂ ਮਾਨ ਦੇ ਰਹੇ ਹਨ। ਬਾਈਟ -ਹਰਵਿੰਦਰ ਕੌਰ ਆਰਟਿਸਟ0
0
Report
ल Ludhiana के डिवीजन-7 के गांव में कब्जे के प्रयास पर हमला, दो युवक गंभीर घायल
Ludhiana, Punjab:ਲੁਧਿਆਣਾ ਦੇ ਡਿਵੀਜ਼ਨ ਨੰਬਰ-7 ਅਧੀਨ ਪੈਂਦੇ ਪਿੰਡ ਕੁਲੀਏਵਾਲ ਸਥਿਤ ਰਾਜੂ ਡੇਅਰੀ ਫਾਰਮ ਵਿੱਚ ਨਵੇਂ ਘਰ ਦੀ ਖੁਸ਼ੀ ਵਿੱਚ ਚੱਲ ਰਹੀ ਪਾਰਟੀ ਉਸ ਸਮੇਂ ਦਹਿਸ਼ਤ ਵਿੱਚ ਬਦਲ ਗਈ, ਜਦੋਂ ਜ਼ਮੀਨੀ ਰੰਜਿਸ਼ ਦੇ ਚੱਲਦਿਆਂ ਘਰ ਤੋਂ ਥੋੜੀ ਦੂਰ ਇੱਕ ਜਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ 15 ਤੋਂ 20 ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਕੰਧ ਢਾਹੀ ਜਿਸਤੇ ਕਾਫੀ ਧਮਾਕਾ ਹੋਇਆ , ਧمਾਕੇ ਦੀ ਅਵਾਜ ਸੁਣਕੇ ਥੋੜੀ ਦੂਰ ਤੇ ਨਵੇਂ ਘਰ ਦੀ ਪਾਰਟੀ ਕਰ ਰਹੇ ਦੋ ਨੌਜਵਾਨ ਮੌਕੇ ਤੇ ਦੇਖਣ ਲਈ ਗਏ ਤਾਂ ਹਮਲਾਵਰਾਂ ਨੇ ਲੋਕਾਂ ਵਲ ਸਿੱਧੀਆਂ ਗੋਲੀਆਂ ਚਲਾ ਦਿਤੀਆਂ, ਅਚਾਨਕ ਹੋਈ ਫਾਇਰਿੰਗ ਕਾਰਨ ਮੌਕੇ ’ਤੇ ਭਗਦੜ ਮਚ ਗਈ। ਗੋਲੀਬਾਰੀ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦਕਿ ਇੱਕ ਚਿੱਟੀ ਸਕਾਰਪੀਓ ਵੀ ਗੋਲੀਆਂ ਨਾਲ ਛਲਣੀ ਹੋ ਗਈ। ਜ਼ਖ਼ਮੀ ਅੰਕੁਸ਼ ਚੋਪੜਾ ਉਰਫ਼ ਸ਼ਾਲੂ ਤੋਂ ਜਾਣਕਾਰੀ ਮਿਲੀ ਕਿ ਉਹ ਆਪਣੇ ਦੋਸਤ ਦੇ ਨਵੇਂ ਘਰ ਦੀ ਖੁਸ਼ੀ ਵਿੱਚ ਪਾਰਟੀ ਕਰ ਰਹੇ ਸਨ। ਰਾਤ ਕਰੀਬ 12 ਵਜੇ ਬਾਹਰੋਂ ਤੇਜ਼ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਕੰਧ ਵੱਲ ਗਏ ਤਾਂ हਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਦੌਰਾਨ ਅੰਕੁਸ਼ ਦੀ ਖੱਬੀ ਅੱਖ ਦੇ ਉੱਪਰ ਛਰਰੇ ਲੱਗੇ, ਜਦਕਿ ਉਸਦਾ ਦੋਸਤ ਰਾਜਦੀਪ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕੁਛ ਲੋਕਾਂ ਨੂੰ ਰਾਉਂਡ ਅਪ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ0
0
Report
केन्द्र-राज सरकार की किसान विरोधी नीतियों के खिलाफ बड़ा संग्राम फिर तेज होगा
Noida, Uttar Pradesh:ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ—ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ ਕਿਸਾਨ ਮਸੀਹਾ ਚੌਧਰੀ ਘਾਸੀ ਰਾਮ ਨੈਨ ਜੀ ਦੀ 9ਵੀਂ ਬਰਸੀ ਮੌਕੇ ਸ਼ਰਧਾਂਜਲੀ ਸਭਾ ਭਾਰਤੀ ਕਿਸਾਨ ਯੂਨੀਅਨ (ਨੈਨ), ਹਰਿਆਣਾ ਅਤੇ ਭਾਰਤੀ ਕਿਸਾਨ ਯੂਨੀਅਨ ਚੰਡੀਗੜ੍ਹ, ਭਾਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮਹਾਨ ਕਿਸਾਨ ਆਗੂ ਅਤੇ ਕਿਸਾਨ ਮਸੀਹਾ ਚੌਧਰੀ ਘਾਸੀ ਰਾਮ ਨੈਨ ਜੀ ਦੀ 9ਵੀਂ ਬਰਸੀ ਮੌਕੇ ਸ਼ਰਧਾਂਜਲੀ ਸਭਾ ਕਰਵਾਈ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਚੌਧਰੀ ਘਾਸੀ ਰਾਮ ਨੈਨ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਸਾਨੀ ਹੱਕਾਂ ਲਈ ਉਨ੍ਹਾਂ ਵੱਲੋਂ ਕੀਤੇ ਸੰਘਰਸ਼ ਅਤੇ ਯੋਗਦਾਨ ਨੂੰ ਯਾਦ ਕੀਤਾ。 ਇਸ ਮੌਕੇ ਚੌਧਰੀ ਰਾਕੇਸ਼ ਟਿਕੈਤ, ਚੌਧਰੀ ਜੋਗਿੰਦਰ ਸਿੰਘ ਨੈਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਚੰਡੀਗੜ੍ਹ ਦੇ ਪ੍ਰਧਾਨ ਕੁਲਦੀਪ ਕੱਲੂ ਵੱਲੋਂ ਚੌਧਰੀ ਘਾਸੀ ਰਾਮ ਨੈਨ ਜੀ ਦੇ ਜੀਵਨ ਅਤੇ ਕਿਸਾਨੀ ਸੰਘਰਸ਼ ਨਾਲ ਸਬੰਧਤ ਪੁਸਤਕ ਦਾ ਵਿਮੋਚਨ ਵੀ ਕੀਤਾ ਗਿਆ。 ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਚੌਧਰੀ ਘਾਸੀ ਰਾਮ ਨੈਨ ਜੀ ਨੇ ਆਪਣੀ ਪੂਰੀ ਜ਼ਿੰਦਗੀ ਕਿਸਾਨਾਂ ਅਤੇ ਪੇਂਡੂ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦਿਆਂ ਬਿਤਾਈ। ਉਨ੍ਹਾਂ ਦੀ ਸੋਚ ਅਤੇ ਸੰਘਰਸ਼ ਅੱਜ ਵੀ ਕਿਸਾਨ ਅੰਦੋਲਨ ਲਈ ਪ੍ਰੇਰਣਾ ਦਾ ਸਰੋਤ ਹਨ。 ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਖ਼ਿਲਾਫ਼ ਮੁੜ ਵੱਡੇ ਸੰਘਰਸ਼ ਵਿੱਢਣੇ ਪੈਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਮੇਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਅਤੇ ਕਿਸਾਨਾਂ ਨੂੰ ਫ਼ਸਲਾਂ ਦਾ ਕਾਨੂੰਨੀ ਤੌਰ ’ਤੇ ਗਾਰੰਟੀਸ਼ੁਦਾ ਐੱਮ.ਐੱਸ.ਪੀ. ਦਿਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ。 ਬੀਕੇਯੂ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਕਿਸਾਨੀ ਮੰਗਾਂ ਨੂੰ ਲੈ ਕੇ ਲਾਇਆ ਗਿਆ ਮੋਰਚਾ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਆਵਾਜ਼ ਸੀ। ਪੰਜਾਬ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਸਮਾਂ ਦਿੱਤਾ ਗਿਆ ਸੀ, ਪਰ 15 ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਇਨ੍ਹਾਂ ਮੰਗਾਂ ’ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ。 ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਬਾਕੀ ਰਹਿੰਦੇ 15 ਦਿਨਾਂ ਦੌਰਾਨ ਜੇਕਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਅਤੇ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਵੱਲ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ 22 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਹੋਣ ਵਾਲੀ ਮੀਟਿੰਗ ਵਿੱਚ ਇਸ ਮਾਮਲੇ ’ਤੇ ਵਿਚਾਰ ਕਰਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ。 ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਦੀ ਲੜਾਈ ਨੂੰ ਕਮਜ਼ੋਰ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਚੌਧਰੀ ਘਾਸੀ ਰਾਮ ਨੈਨ ਜੀ ਦੀ ਸੰਘਰਸ਼ਸ਼ੀਲ ਵਿਰਾਸਤ ਤੋਂ ਪ੍ਰੇਰਣਾ ਲੈਂਦਿਆਂ ਕਿਸਾਨੀ ਮਸਲਿਆਂ ਲਈ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਮਨਪ੍ਰੀਤ ਸਿੰਘ ਅਮਲਾਲਾ ਮੀਤ ਪ੍ਰਧਾਨ ਬੀਕੇਯੂ ਲੱਖੋਵਾਲ, ਰਣਜੀਤ ਸਿੰਘ ਰਾਣਾ ਭਗਵਾਨਪੁਰ ਜਿਲਾ ਮੀਤ ਪ੍ਰਧਾਨ ਲੱਖੋਵਾਲ, ਧਰਮ ਸਿੰਘ ਦੋਪਰ ਯੂਨੀਅਨ ਮੈਂਬਰ, ਹਰੀ ਸਿੰਘ ਬੋਹੜਾ ਕਾਰਜਕਾਰੀ ਬਲਾਕ ਪ੍ਰਧਾਨ ਡੇਰਾ ਬੱਟੀ ਆਦਿ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ0
0
Report
Advertisement
