icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
148101
DSDEVINDER SHARMA4 Aug 2025, 01:04 pm

बंदियों की रिहाई के लिए बरनाला में किसान संगठनों का जोरदार प्रदर्शन!

Barnala, Punjab:Approval by..Assignment Desk   Date...04-08-2023  Send  2C app File..   4 File   Station ..Barnala  Story slug..... 0408ZP_BNL_MEMORENDUM_R REPORTER....Devinder Sharma A/L--- पंजाब और देश की जेलों में पिछले लंबे समय से बंद बंदी सिखों की रिहाई के लिए कौमी इंसाफ मोर्चा किसान संगठनों और मजदूर संगठनों द्वारा बरनाला के शहर बाजारों में रोष रैली निकालते डिप्टी कमिश्नर को दिया गया मांग पत्र, बड़ी संख्या में इकट्ठा हुए कौमी इंसाफ मोर्चा किसान संगठनों और मजदूर संगठनों के नेताओं ने पंजाब सरकार और केंद्र सरकार के खिलाफ की नारेबाजी  Visuals and bytes details:- केंद्र सरकार और पंजाब सरकार के खिलाफ नारेबाजी करने के शॉट, भारतीय किसान यूनियन डकोंधा के नेता की बाइट, शिरोमणि अकाली दल अमृतसर के नेता की बाइट, जिला मुलाजिम विंग के नेता की बाइट,   V/o...... इस मौके पर पत्रकारों को जानकारी देते हुए भारतीय किसान यूनियन डकोंधा के नेता बलवंत सिंह की बाइट, शिरोमणि अकाली दल अमृतसर के जिला प्रधान दर्शन सिंह मंडेर ओर अवतार सिंह बराड़, जिला मुलाजिम विंग के नेता अवतार सिंह, भारतीय किसान यूनियन एकता के प्रदेश अध्यक्ष ने बताया कि पंजाब और देश में कम गिनती के लोगों के साथ लगातार प्रदेश और केंद्र सरकार द्वारा धक्का किया जा रहा है उन्होंने कहा कि अन्य किसी धर्म के लोग किसी के कत्ल की सजा काटते हैं तो उन्हें 10 15 साल में रिहा कर दिया जाता है लेकिन सिख समुदाय के लोग जो कि पिछले 30-35 वर्षों से लगातार जिलों में बंद है उन्हें रिहा नहीं किया जा रहा है वहीं उन्होंने दिल्ली के पूर्व मुख्यमंत्री और आप सुप्रीमो अरविंद केजरीवाल पर आरोप लगाते हुए कहा कि उन्होंने बंदी सिखों की रिहाई की फाइल पर साइन नहीं किए थे वहीं उन्होंने कहा कि पंजाब में आम आदमी पार्टी की सरकार द्वारा आज लैंड पूलिंग के नाम पर पंजाब की हजारों एकड़ उपजाऊ जमीन को हड़पने की कोशिश की जा रही है जिसे किसी भी कीमत पर बर्दाश्त नहीं किया जाएगा वहीं उन्होंने कहा की बंदी सिखों की रिहाई के लिए वह पिछले लंबे समय से संघर्ष कर रहे हैं और यह संघर्ष तब तक जारी रहेगा जब तक बंदी सिखों को रिहा नहीं किया जाता है। बाइट :- अवतार सिंह बराड़  बाइट:-  बलवंत सिंह ( भारतीय किसान यूनियन डकोंधा के नेता ) बाइट:- दर्शन सिंह मंडेर ( शिरोमणि अकाली दल अमृतसर के जिला प्रधान बरनाला )
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

पंजाब कांग्रेस अध्यक्ष ने बैंस के इस्तीफे की स्पष्ट मांग दोहराई

Noida, Uttar Pradesh:ਬੈਂਸ ਦੇ ਅਸਤੀਫ਼ੇ ਲਈ ਸਮਾਂ-ਸੀਮਾ ਤੈਅ ਕਰਨ ਮਾਨ: ਵੜਿੰਗ ਦਿੱਲੀ ਵਿੱਚ ਜੋ ਕਿਹਾ, ਉਸਨੂੰ ਪੰਜਾਬ ਵਿੱਚ ਕਰਕੇ ਦਿਖਾਏ ਆਪ ਪੰਜਾਬ ਵਿੱਚ ਪੇਪਰ ਲੀਕ ਮਾਮਲਿਆਂ ਲਈ ਜਵਾਬਦੇਹੀ ਯਕੀਨੀ ਬਣਾਏਗੀ ਕਾਂਗਰਸ ਚੰਡੀਗੜ੍ਹ, 26 ਜੁਲਾਈ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਕ ਵਾਰ ਫਿਰ ਤੋਂ ਆਪਣੀ ਮੰਗ ਦੁਹਰਾਉਂਦੇ ਹੋਏ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅੰਤਿਮ ਜਿੰਮੇਵਾਰੀ ਮੰਤਰੀ ਦੀ ਹੁੰਦੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਵਾਰ-ਵਾਰ ਹੋ ਰਹੇ ਪੇਪਰ ਲੀਕ ਮਾਮਲਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਚੁਣੌਤੀ ਦਿੰਦਿਆਂ, ਕਿਹਾ ਕਿ ਦਿੱਲੀ ਵਿੱਚ ਜੋ ਤੁਸੀਂ ਕਿਹਾ ਹੈ, ਉਸਨੂੰ ਪੰਜਾਬ ਵਿੱਚ ਵੀ ਅਮਲ ਕਰਕੇ ਦਿਖਾਓ। ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਮਾਮਲਿਆਂ ਲਈ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਇਹ ਦਾਅਵਾ ਕਰਨ ''ਤੇ ਵੀ ਤੰਜ ਕੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਕਾਰਜਕਾਲ ਦੌਰਾਨ ਸੂਬੇ ਅੰਦਰ ਕੋਈ ਵੀ ਪੇਪਰ ਲੀਕ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਹਰ ਗੱਲ ਰਿਕਾਰਡ ''ਤੇ ਹੈ ਅਤੇ ਮੀਡੀਆ ਵਿੱਚ ਪੇਪਰ לੀਕ ਦੀਆਂ ਘਟਨਾਵਾਂ ਵਿਆਪਕ ਤੌਰ ''ਤੇ ਸਾਹਮਣੇ ਆ ਚੁੱਕੀਆਂ ਹਨ, ਤਾਂ ਇਸ ਤਰ੍ਹਾਂ ਦਾ ਸਪੱਸ਼ਟ ਝੂਠ ਬੋਲਣ ਦੀ ਹਿੰਮਤ ਕਰਨਾ ਹੈਰਾਨੀਜਨਕ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਸਵਾਲ ਕੀਤਾ ਹੈ ਕਿ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਸਤੀਫ਼ੇ ਲਈ ਸਮਾਂ-ਸੀਮਾ ਤੈਅ ਕਰਨ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਤੁਹਾਡੇ ਆਗੂ ਅਰਵਿੰਦ ਕੇਜਰੀਵਾਲ ਨੇ ਪੇਪਰ ਲੀਕ ਮਾਮਲੇ ਵਿੱਚ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਕਰਵਾਉਣ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਸੀ। ਹੁਣ ਤੁਹਾਡੀ ਵਾਰੀ ਹੈ ਕਿ ਬਿਲਕੁਲ ਉਸੇ ਕਾਰਨ ਆਪਣੇ ਮੰਤਰੀ ਤੋਂ ਅਸਤੀਫ਼ਾ ਲਵੋ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਬੈਂਸ ਨੂੰ ਤੁਰੰਤ ਬਰਖ਼ਾਸਤ ਨਹੀਂ ਕਰਦੇ, ਤਾਂ ਤੁਹਾਡਾ ਦੋਹਰਾ ਮਾਪਦੰਡ ਹੋਰ ਵੀ ਬੇਨਕਾਬ ਹੋ ਜਾਵੇਗਾ。 ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪੇਪਰ ਲੀਕ ਮਾਮਲਿਆਂ ਵਿੱਚ ਜਵਾਬਦੇਹੀ ਯਕੀਨੀ ਬਣਾਉਣ ਅਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੂਬਾ ਪੱਧਰ ''ਤੇ ਸੰਘਰਸ਼ ਦਾ ਐਲਾਨ ਕਰੇਗੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਕਿਹਾ ਕਿ ਦਿੱਲੀ ਵਿੱਚ ਇੱਕ ਗੱਲ ਅਤੇ ਪੰਜਾਬ ਵਿੱਚ ਉਸਦੇ ਬਿਲਕੁਲ ਉਲਟ ਨਹੀਂ ਚੱਲ ਸਕਦਾ। ਜਿੱਥੇ ਦਿੱਲੀ ਵਿੱਚ ਉਹ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ, ਉੱਥੇ ਹੀ ਪੰਜਾਬ ਵਿੱਚ ਆਪਣੇ ਮੰਤਰੀ ਦਾ ਬਚਾਅ ਕਰ ਰਹੇ ਹਨ。
0
0
Report

दुबई में पंजाबी युवक के ट्राला हादसे में मौत, परिवार मुआवजे की मांग

Batala, Punjab:ਦੁਬਈ ਚ ਪੰਜਾਬੀ ਨੌਜਵਾਨ ਦੇ ਟਰਾਲੇ ਡਰਾਈਵਰ ਦੀ ਹਾਦਸੇ ਵਿੱਚ ਮੌਤੀ ਹੋਈ। ਨੌਜਵਾਨ ਰਾਜਬੀਰ ਸਿੰਘ ਦੀ ਮੌਤ ਨਾਲ ਪਿੰਡ ਘਣੀਏ ਦੇ ਬਾਂਗਰ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਬੇਕਾਬੂ ਰੋ ਰੋ ਕੇ ਦੁੱਖ ਸੇਹ ਰਿਹਾ ਹੈ। ਮ੍ਰਿਤਕ ਦੇ ਪਿਤਾ ਸੌਖਵੀੰਦਰ ਸਿੰਘ ਨੇ ਦੱਸਿਆ ਕਿ ਰਾਜਬੀਰ ਸਾਲ ਪਹਿਲਾਂ ਦੁਬਈ ਗਿਆ ਸੀ ਅਤੇ ਪਰਿਵਾਰ ਉਸੇ ’ਤੇ ਨਿਰਭਰ ਸੀ; ਉਹ ਉੱਥੇ ਰੋਜ਼ਾਨਾ ਕੰਮ ਕਰਦਾ ਸੀ ਅਤੇ ਕਾਲ ਦੇ ਸਮੇਂ ਵੀ ਪਰਿਵਾਰ ਨਾਲ ਗੱਲ ਕਰਦਾ ਰਿਹਾ। ਪਰ ਘਰ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਉਹ ਅਖੀਰੀ ਕਾਲ ਹੋਵੇਗੀ। ਹੁਣ ਪਰਿਵਾਰ ਸਰਕਾਰ ਤੋਂ ਰਾਜਬੀਰ ਦੀ ਲੱਪੀ ਭਾਰਤ ਲਿਆਂਦੇ ਦੀ ਅਪੀਲ ਕਰ ਰਿਹਾ ਹੈ ਕਿਉਂਕਿ ਉਹ ਬਹੁਤ ਗਰੀਬ ਹਨ ਅਤੇ ਦੋ ਛੋਟੇ ਬੱਚੇ ਹਨ। ਮ੍ਰਿਤਕ ਦੇ ਪਿਓ ਨੇ ਕਿਹਾ ਕਿ ਪਰਿਵਾਰ ਨੂੰ ਮਦਦ ਦੀ ਲੋੜ ਹੈ ਤਾਂ ਜੋ ਉਹ ਆਪਣੀ ਤਥਾ ਸਹੀ ਤਰੀਕੇ ਨਾਲ ਚਲਾਉਣ।
0
0
Report
Advertisement

जलालाबाद तहसील परिसर से चोरी, आरोपी सूरज सिंह गिरफ्तार; CCTV वायरल

Fazilka, Punjab:जलालाबाद के तहसील परिसर में अस्टाम का काम करने वाले व्यक्ति की दुकान से चोरी की वारदात का मामला सामने आया है । बताया जा रहा है कि आरोपी युवक पिछले गेट से दुकान में दाखिल हुआ । जिसके द्वारा लाखों की नगदी, एलईडी और अन्य सामान चोरी कर लिया गया । घटना सीसीटीवी कैमरे में कैद हुई जो सोशल मीडिया पर वायरल हो रही है । फिलहाल पुलिस तक मामला पहुंचा तो पुलिस ने इस मामले में कार्यवाही करते हुए आरोपी को गिरफ्तार कर लिया है । जिसे अदालत में पेश कर पुलिस रिमांड पर लिया जा रहा है । जानकारी देते हुए आस्टामफरोश भूपिंदर सिंह हांडा ने बताया कि उनका स्थानीय तहसील कम्प्लैक्स में चैंबर नंबर 9 नाम की दुकान है । जहां आरोपी युवक शातिराना ढंग से चेंबर के पिछले गेट से अंदर दाखिल हुआ । जिसके द्वारा चोरी की वारदात को अंजाम दिया गया । चोर दुकान में पड़े 1 लाख 45 हजार की नगदी, एलसीडी और मोबाइल सहित अन्य सामान चोरी कर ले गया । घटना सीसीटीवी कैमरे में कैद हुई है । जो सोशल मीडिया पर वायरल हो रही है । हालांकि इसकी शिकायत पुलिस को की गई तो पुलिस ने आरोपी को गिरफ्तार करने में कामयाबी हासिल की है । भूपेंद्र सिंह ने बताया कि पकड़ा गया आरोपी अक्सर ही उनकी दुकान पर आता था जो दान के नाम पर उससे सेवा ले जाता था । लेकिन उसे नहीं पता था कि उक्त आरोपी द्वारा इस वारदात को अंजाम दिया जाएगा । फिलहाल इस मामले में पुलिस ने कार्यवाही करते हुए आरोपी को गिरफ्तार किया है । जिसकी पहचान सूरज सिंह पुत्र प्रीतम सिंह निवासी रेलवे कॉलोनी जलालाबाद के रूप में हुई है । फिलहाल आरोपी को अदालत में पेशकर पुलिस रिमांड पर लेकर पूछताछ की जाएगी ।
0
0
Report

लुधियाना के जग्गरो पुल पर मोबाइल छीना गया; ट्रैफिक पुलिस ने चोर पकड़ लिया

Ludhiana, Punjab:ਲੁਧਿਆਣਾ ਜਗਰਾਓ ਪੁੱਲ ਤੇ ਸੜਕ ਦੇ ਸਾਈਡ ਤੇ ਐਕਟੀਵਾ ਤੇ ਖੜੀ ਮੋਬਾਈਲ ਸੁਣ ਰਹੀ ਲੜਕੀ ਤੋਂ ਲੁੱਟੇਰੇ ਨੇ ਮੋਬਾਇਲ ਖੋਹ ਕੀਤਾ ਲੜਕੀ ਦੇ ਰੌਲਾ ਪਾਉਣ ਤੇ ਟਰੈਫਿਕ ਪੁਲੀਸ ਕਰਮਚਾਰੀਆਂ ਨੇ ਦੋਸੀ ਨੂੰ ਕੀਤਾ ਕਾਬੂ ਪੀ ਸੀ ਆਰ ਤੇ ਕੀਤਾ ਹਵਾਲੇ ਲੁਧਿਆાણા ਦੇ ਜਗਰਾਓ ਪੁੱਲ ਤੋਂ ਹੇਠਾਂ ਫੀਲਡ ਗੰਜ ਇਲਾਕੇ ਵੱਲ ਆਪਣੇ ਘਰ ਐਕਟੀਵਾ ਤੇ ਜਾ ਰਹੀ ਲੜਕੀ ਜਦੋਂ ਸੜਕ ਤੇ ਇਕ ਤਰਫ ਲਗਾ ਕੇ ਮੋਬਾਈਲ ਸੁਣਨ ਲੱਗੀ ਤਾਂ ਲੁੱਟ ਖੋਹ ਕਰਨ ਵਾਲਾ ਲੜਕੀ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ ਲੜਕੀ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਮੌਕੇ ਤੇ ਨੌਜਵਾਨ ਉਸ ਦਾ ਪਿੱਛਾ ਕਰਨ ਲੱਗੇ ਚੌਂਕ ਵਿੱਚ ਖੜੇ ਟਰੈਫਿਕ ਪੁਲਿਸ ਮੁਲਾਜਮਾਂ ਨੇ ਚੋਰ ਨੂੰ ਦਬੋਚ ਲਿਆ ਅਤੇ ਮੌਬਾਇਲ ਮੌਕੇ ਤੇ ਬਰਾਮਦ ਕੀਤਾ ਦੋਸੀ ਨੂੰ ਪੁਲਿਸ ਹਵਾਲੇ ਕੀਤਾ
0
0
Report
Advertisement

मानसा में नाबालिग के साथ गैंगरेप: 2 आरोपी गिरफ्तार, तीन की तलाश जारी

Mansa, Punjab:ਰੇਪ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਕਾਰ ਵਰਗੀ ਬਰਾਮਦ ਤਿੰਨ ਦੀ ਭਾਲ ਜਾਰੀ ਮਾਨਸਾ ਵਿਖੇ ਨਾਬਾਲਗ ਲੜਕੀ ਦੇ ਨਾਲ ਅਗਵਾਹ ਕਰਕੇ ਪੰਜ ਵਿਅਕਤੀਆਂ ਵੱਲੋਂ ਰੇਪ ਕਰਨ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ ਜਦੋਂ ਕਿ ਬਾਕੀ ਤਿੰਨ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ。 ਬੀਤੇ ਕੱਲ ਮਾਨਸਾ ਦੇ ਵਿੱਚ ਬਾਰਿਸ਼ ਤੋਂ ਬਾਅਦ ਬਿਊਟੀ ਪਾਰਲਰ ਤੇ ਜਾ ਰਹੀ ਇੱਕ ਨਾਬਾਲਗ ਲੜਕੀ ਨੂੰ ਰਸਤੇ ਦੇ ਵਿੱਚ ਅਗਵਾਹ ਕਰਕੇ ਪੰਜ ਨੌਜਵਾਨਾਂ ਵੱਲੋਂ ਰੇਪ ਕਰਨ ਦੇ ਮਾਮਲੇ ਦੇ ਵਿੱਚ ਮਾਨਸਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮਾਨਸਾ ਪੁਲਿਸ ਦੇ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਮਾਨਸਾ ਵਿਖੇ ਇੱਕ ਨਾਬਾਲਿਗ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਾਸਕੋ ਐਕਟ ਦੇ ਤਹਿਤ ਪੰਜ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਵਰਤੀ ਗਈ ਕਾਰ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਤਿੰਨ ਅਜੇ ਪੁਲਿਸ ਦੀ ਪਕੜ ਤੋਂ ਦੂਰ ਹੈ ਜਿਨਾਂ ਦੀ ਗਿਰਫਤਾਰੀ ਦੇ ਲਈ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ
0
0
Report

नंगल के Bas गाँव में तेंदुए ने दहशत फैलायी, सुरक्षा सुनिश्चित करने की मांग

Anandpur Sahib, Punjab:Anchor - ਨੰਗਲ ਦੇ ਨਾਲ ਲੱਗਦੇ ਪਿੰਡ ਬਾਸ ਵਿੱਚ ਤੇਂਦੂਏ ਦੀ ਆਹਟ ਨੇ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਤੇਂਦੂਏ ਨੇ ਬੀਤੀ ਰਾਤ ਆਬਾਦੀ ਦੇ ਬਿਲਕੁਲ ਨੇੜੇ ਇੱਕ ਨੀਲ ਗਾਂ ਦੇ ਬੱਚੇ ਨੂੰ ਸ਼ਿਕਾਰ ਬਣਾਇਆ। ਲੋਕਾਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਤੋਂ ਤੁਰੰਤ ਪਿੰਜਰਾ ਲਗਾ ਕੇ ਤੇਂਦੂਏ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ।   VO1 - ਨੰਗਲ ਦੇ ਪਿੰਡ ਬਾਸ ਵਿੱਚ ਤੇਂਦੂਏ ਦੀ ਮੌਜੂਦਗੀ ਕਾਰਨ ਪਿੰਡ ਵਾਸੀ ਡਰੇ ਹੋਏ ਹਨ। ਪਿੰਡ ਦੇ ਸਰਪੰਚ ਸ਼ਿਵ ਕੁਮਾਰ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਤੇਂਦੂਏ ਨੇ ਪਿੰਡ ਦੀ ਆਬਾਦੀ ਦੇ ਨੇੜੇ ਇੱਕ nail ਗਾਂ ਦੇ ਬੱਚੇ ਨੂੰ ਸ਼ਿਕਾਰ ਬਣਾਇਆ। ਇਸ ਤੋਂ ਪਹਿਲਾਂ ਵੀ ਇਹ ਤੇਂਦੂਆ ਇੱਕ ਸੂਰ ਦਾ ਸ਼ਿਕਾਰ ਕਰ ਚੁੱਕਾ ਹੈ ਅਤੇ ਪਸ਼ੂਆਂ 'ਤੇ ਵੀ ਹਮਲੇ ਦੀ ਕੋਸ਼ਿਸ਼ ਕਰ ਚੁੱਕਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਥਾਂ ਇਹ ਘਟਨਾ ਵਾਪਰੀ, ਉਸ ਦੇ ਨੇੜੇ ਇੱਕ ਸਕੂਲ, ਐਨ ਐੱਫ ਐੱਲ ਹਸਪਤਾਲ ਅਤੇ ਸਵੇਰੇ-ਸ਼ਾਮ ਸੈਰ ਕਰਨ ਵਾਲਿਆਂ ਦਾ ਰਸਤਾ ਹੈ। ਇਸ ਕਾਰਨ ਬੱਚਿਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਲੋਕਾਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ।  ਬਾਈਟ: ਸੁਨੀਲ ਦੱਤ (ਪਿੰਡ ਵਾਸੀ) ਬਾਈਟ: ਰੋਹਿਤ ਦਿਵੇਦੀ (ਪਿੰਡ ਵਾਸੀ) ਬਾਈਟ: ਸ਼ਿਵ ਕੁਮਾਰ (ਸਰਪੰਚ)
0
0
Report
Advertisement

अकाली दल ने अकेले चुनाव लड़ने का ऐलान, दिल्ली के रिमोट कंट्रोल को चुनौती

Chandigarh, Chandigarh:शिरोमणि अकाली दल (अमृतसर) ने पंजाब विधानसभा चुनाव पूरी ताकत और निडरता के साथ अकेले लड़ने का ऐलान किया है; उम्मीदवारों की पहली सूची जल्द ही जारी की जाएगी। पार्टी अध्यक्ष सरदार सिमरनजीत सिंह मान की अध्यक्षता में चंडीगढ़ के किसान भवन में एक अहम बैठक हुई। पंथिक एकता की कोशिशों का विरोधियों ने कोई जवाब नहीं दिया; अब जनता को तय करना है: श्री अकाल तख्त साहिब का संरक्षण या दिल्ली का रिमोट कंट्रोल? पंजाब के प्रति दिल्ली के दमनकारी रवैये के खिलाफ आवाज़ उठाई गई। Chandigarh: Information regarding the historical decisions taken during a crucial, serious, and high-level meeting of the Shiromani Akali Dal (Amritsar) held today at Kisan Bhawan, Chandigarh, was shared with the press by the party's chief spokesperson, Gopal Singh Sidhu. He informed that the meeting was held under the chairmanship of party President Sardar Simranjit Singh Mann. which was attended by senior leadership, office-bearers, and key representatives of the party from across Punjab. Key Highlights & Announcements: Shiromani Akali Dal (Amritsar) announces to contest the Punjab Assembly elections independently with full strength and fearlessness; the first list of candidates will be released soon. High-level crucial meeting held at Kisan Bhawan, Chandigarh, under the presidency of party President Sardar Simranjit Singh Mann. Opponents failed to respond to efforts made for Panthic unity; now the public must decide: Patronage of Sri Akal Takht Sahib or Delhi's remote control. Voice raised against Delhi's oppressive attitude toward Punjab. Resolute Voice Against Oppression During the meeting, serious deliberations were held on the continuous attacks and high-handedness by the Central and Delhi governments against the economic, social, religious, and political rights of Punjab. A resolution was unanimously passed asserting that the current discrimination and injustice meted out to Punjabis by Delhi will no longer be tolerated. Shiromani Akali Dal (Amritsar) will firmly fight on every front to protect Punjab's rights, self-respect, and interests. Final Decision to Enter the Assembly Elections The party leadership unanimously took the strong decision that Shiromani Akali Dal (Amritsar) will enter the upcoming Punjab Assembly elections with immense enthusiasm, strength, honesty, and fearlessness. The party will field committed, honest, and public-spirited representatives in every constituency of Punjab. Serious Concern Over Non-Cooperation of Panthic Factions and Inactivity of Supporters Chief spokesperson Gopal Singh Sidhu clarified that Shiromani Akali Dal (Amritsar) has always taken initiatives for Panthic unity and the welfare of Punjab. but opposition parties and other Panthic factions did not offer any meaningful response. He expressed regret that other factions backed away from uniting for the Panth due to their personal interests. Simultaneously, the party expressed grave concern over the silence and inactivity among Panthic supporters. He stated that at a time when Central attacks on Punjab are escalating, such laxity from Panthic supporters is deeply alarming. Without waiting for anyone, the party has determinedly decided to step into the electoral battlefield alone. Sharp Attack on Rival Parties Launching a sharp attack on other political parties, he said: "Other political parties still need the crutches of alliances. They require permission from their masters in Delhi even to stand and speak in elections. However, Shiromani Akali Dal (Amritsar) does not accept anyone's subjugation. We will contest these elections fearlessly as the true representatives of Punjab." A 40-Year History of Sacrifices for Principles The meeting recalled that over its 40-year political journey, the party and its leadership have made immense sacrifices for Punjab and the Panth. For the sake of party principles and Punjab's rights, Sardar Simranjit Singh Mann did not care for—and rejected—top posts like Chief Minister. Today, the party enters the arena steadfast on these very principles. Appeal to Punjabis Shiromani Akali Dal (Amritsar) appealed to all Punjabis dedicated to Sri Akal Takht Sahib to choose whether they wish to follow the glorious traditions of Sri Akal Takht Sahib or support parties operating under Delhi’s remote control. Candidate List to Be Released Soon The party announced that the candidate selection process for the assembly elections is in its final stage. Very soon. the party will release its first list of eligible, dedicated, and fearless candidates before the public and Sangat of Punjab. Party Leadership and Key Office-Bearers Present: Party President: Sardar Simranjit Singh Mann Executive President: Emaan Singh Mann General Secretaries: Prof. Mahinderpal Singh Kushalpal Singh Gurjant Singh Kattu Karnail Singh Narike Dr. Harjinder Singh Jakhu PAC Members: Parminder Singh Harbhajan Singh Kashmiri Bahadur Singh Bhasaur Gurnaib Singh RampuraSukhjeet Kaur Kisan Wing President: Hardev Singh Pappu Youth Wing President: Tejinder Singh Deol
0
0
Report

पंजाब बीजेपी के नए प्रधान की ताजपोशी पर पेपर लीक मामले पर सवाल

Ludhiana, Punjab:ਲੁਧਿਆਣਾ ਜ਼ਿਲਾ ਬੀਜੇਪੀ ਦੇ ਨਵੇਂ ਬਣੇ ਪ੍ਰਧਾਨ ਦੀ ਤਾਜਪੋਸ਼ੀ ਦੇ ਸਵਾਲ ਵਿੱਚ ਪਹੁੰਚੇ ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਫਾਰਮੇਸੀ ਤੇ ਪੇਪਰ ਲੀਕ ਅਤੇ ਨਕਲ ਮਾਮਲੇ ਦੇ ਵਿੱਚ ਲਗਾਏ ਤਿੱਖੇ ਨਿਸ਼ਾਨੇ ਕਿਹਾ ਉਸ ਮਾਂ ਦੇ ਵਿੱਚ ਪੰਜਾਬ ਸਰਕਾਰ ਨੇ ਕਿਉਂ ਨਹੀਂ ਲਿਆ ਅਸਤੀਫਾ ਜਿਲਾ ਪ੍ਰਧਾਨ ਨੇ ਵੀ ਪਾਰਟੀ ਦਾ ਕੀਤਾ ਧੰਨਵਾਦ ਲੁਧਿਆਣਾ ਜਿਲਾ ਬੀਜੇਪੀ ਦੇ ਨਵੇਂ ਪ੍ਰਧਾਨ ਸੂਨੀਲ ਮੌדਗਿਲ ਦੀ ਤਾਜਪੋਸ਼ੀ ਦੇ ਸਮਾਗਮ ਜਿਲਾ ਬੀਜੇਪੀ ਦੇ ਦਫਤਰ ਕਰਵਾਇਆ ਗਿਆ ਜਿੱਥੇ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਕੇਵਲ ਸਿੰਘ ਢਿੱਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਵੱਡੀ ਜਿੰਮੇਵਾਰੀ ਸੁਨੀਲ ਮੌਦਗਿਲ ਨੂੰ ਮਿਲੀ ਹੈ ਜਿਸ ਤਰ੍ਹਾਂ ਨਾਲ ਪਹਿਲਾਂ ਪ੍ਰਧਾਨ ਨੇ ਇਹ ਜਿੰਮੇਵਾਰੀ ਨਿਭਾਈ ਹੈ। ਉਸੇ ਤਰ੍ਹਾਂ ਇਹ ਨਿਭਾਉਣਗੇ ਅਤੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਦੇਸ ਵਿੱਚ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ 13 ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਗਿਰਫਤਾਰੀ ਹੋਈ ਹੈ ਅਤੇ ਇਸ ਮਾਮਲੇ ਦੇ ਵਿੱਚ ਫਾਸਟ ਟਰੈਕ ਕੋਰਟ ਵਿੱਚ ਦੋਸ਼ੀਆਂ ਤੇ ਕੇਸ ਚਲਾ ਕੇਂ ਸਜ਼ਾ ਦਿਵਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਮਾਮਲੇ ਦੇ ਵਿੱਚ ਦੇਸ਼ ਦੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਅਸਤੀਫਾ ਦਿੱਤਾ ਗਿਆ ਪਰ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਇਹ sਵਾਲ ਕੋਈ ਨਹੀਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਜੋ ਪੇਪਰ ਲੀਕ ਹੋਏ ਚਾਹੇ ਫਾਰਮੇਸੀ ਦਾ ਸੀ ਚਾਹੇ ਨਕਲ ਦਾ ਮਾਮਲਾ ਹੋਵੇ ਉਸ ਮਾਮਲੇ ਦੇ ਪੰਜਾਬ ਵਿੱਚ ਮੰਤਰੀ ਦਾ ਅਸਤੀਫਾ ਲਿਆ ਗਿਆ
0
0
Report
Advertisement

राजपुरा के सफाईकर्मचारियों का भारी प्रदर्शन, शहर में गंदगी के ढेर

Noida, Uttar Pradesh:ਰਾਜਪੁਰਾ: ਸਫ਼ਾਈ ਸੇਵਕਾਂ ਵੱਲੋਂ ਤੀਖਣ ਸੰਘਰਸ਼ ਦੀ ਤਿਆਰੀ; ਗੰਦਗੀ ਦੀਆਂ ਟਰਾਲੀਆਂ ਅਤੇ ਰੇੜ੍ਹੀਆਂ ਭਰੀਆਂ ਰਾਜਪੁਰਾ, 26 ਜੁਲਾਈ (ਅਮਰਜੀਤ ਸਿੰਘ ਪੰਨੂ): ਰਾਜਪੁਰਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ 8 ਜੁਲਾਈ ਤੋਂ ਕੰਮ ਛੱਡ ਹੜਤਾਲ 'ਤੇ ਬੈਠੇ ਸਫ਼ਾਈ ਸੇਵਕਾਂ ਦਾ ਰੋਸ ਹੁਣ ਹੋਰ ਤਿੱਖਾ ਹੋ ਗਿਆ ਹੈ। ਹੜਤਾਲ ਨੂੰ ਅੱਜ 19 ਦਿਨ ਬੀਤ ਚੁੱਕੇ ਹਨ, ਜਿਸ ਕਾਰਨ ਸ਼ਹਿਰ ਦੇ ਹਰ ਮੋੜ ਅਤੇ ਚੌਂਕ 'ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗ ਚੁੱਕੇ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਹੁਣ ਤੱਕ ਸਫ਼ਾਈ ਕਰਮਚਾਰੀਆਂ ਦੀ ਕੋਈ ਸਾਰ ਨਹੀਂ ਲਈ ਗਈ। ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੰਸ ਰਾਜ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਯੂਨੀਅਨ ਵੱਲੋਂ ਕੱਲ੍ਹ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਦੀ ਪੁਰੀ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਨੇ ਗੰਦਗੀ ਦੀਆਂ ਟਰਾਲੀਆਂ ਅਤੇ ਰੇੜ੍ਹੀਆਂ ਭਰ ਕੇ ਤਿਆਰ ਕਰ ਲਈਆਂ ਹਨ. ਬਾਈਟ ਪ੍ਰਧਾਨ ਹੰਸ ਰਾਜ ਨੇ ਚੇਤਾਵਨੀ ਦਿੰਦਿਆਂ ਕਿਹਾ: "ਜੇਕਰ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਾਨੂੰ ਪ੍ਰੇਸ਼ਾਨ ਕੀਤਾ, ਤਾਂ ਇਹ ਗੰਦਗੀ ਦੀਆਂ ਟਰਾਲੀਆਂ ਸਿੱਧੀਆਂ ਅਧਿਕਾਰੀਆਂ ਦੇ ਘਰਾਂ ਦੇ ਬਾਹਰ ਖਾਲੀ ਕੀਤੀਆਂ ਜਾਣਗੀਆਂ।" ਉਨ੍ਹਾਂ ਅੱਗੇ ਦੱਸਿਆ ਕਿ ਕੱਲ੍ਹ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਵੀ ਫੂਕਿਆ ਜਾਵੇਗਾ。
0
0
Report

पंजाब बीजेपी के नए जिलाध्यक्ष कार्यक्रम में रवनीत बिट्टू का पेपर लीक पर हमला

Ludhiana, Punjab:ਲੁਧਿਆਣਾ ਸ਼ਹਿਰੀ ਭਾਰਤੀ ਜਨਤਾ ਪਾਰਟੀ ਦੇ ਬਣੇ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਤੇ ਪ੍ਰੋਗਰਾਮ ਵਿੱਚ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਟੇਕ ਕੀਤੇ ਤਿੱਖੇ ਸ਼ਬਦੀ ਹਮਲੇ ਪੇਪਰ ਲੀਕ ਮਾਮਲੇ ਤੇ ਬੋਲੇ ਸਾਬਕਾ ਕੇਂਦਰੀ ਰਾਜ ਮੰਤਰੀ ਨੇ ਪੰਜਾਬ ਚ ਵੀ ਹੋਏ ਨੇ ਕਈ ਪੇਪਰ ਲੀਕ, ਸਿੱਖਿਆ ਮੰਤਰੀ ਦੇਣ ਅਸਤੀਫਾ, ਸੰਜੀਵ ਅਰੋੜਾ ਤੇ ਵੀ ਕੀਤੀ ਟਿੱਪਣੀ। ਲੁਧਿਆਣਾ ਜਿਲਾ ਬੀਜੇਪੀ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਮੌਜ ਗਿੱਲ ਦੀ ਤਾਜਪੋਸ਼ੀ ਸਮਾਗਮ ਮੌਕੇ ਪਹੁੰਚੇ ਸਾਬਕਾ ਕੇਂਦਰੀ ਰਾਜ ਮੰਤਰੀ ਰਮੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਿੱਥੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਦੀ ਤਾਜਪੋਸ਼ੀ ਨੂੰ ਲੈ ਕੇ ਜ਼ਿਕਰ ਕੀਤਾ ਅਤੇ ਉੱਥੇ ਹੀ ਕਿਹਾ ਕਿ ਬੀਜੇਪੀ ਪਾਰਟੀ ਡੈਕੋਰਮ ਦੇ ਅਧਾਰ ਤੇ ਚੱਲਦੀ ਹੈ ਕਿਹਾ ਕਿ ਉਹ ਬਾਕੀ ਪਾਰਟੀਆਂ ਵਾਂਗੂੰ ਨਹੀਂ ਇਸ ਦੇ ਨਾਲ ਹੀ ਉਹਨਾਂ ਵਿਧਾਨ ਸਭਾ ਚੋਣਾਂ ਲੜਨ ਨੂੰ ਲੈ ਕੇ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਹੁਣ ਗੁੱਲੀ ਡੰਡਾ ਖੇਡਣ ਨਹੀਂ ਆਏ ਬਲਕਿ ਪਾਰਟੀ ਲਈ ਆਏ ਨੇ ਅਤੇ ਉਹ ਚੋਣਾਂ ਲੜਨਗੇ। ਇਸ ਤੋਂ ਇਲਾਵਾ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਪਾਰਟੀ ਜਿੱਥੇ ਵੀ ਡਿਊਟੀ ਲਗਾਵੇਗੀ ਉਹ ਉਥੋਂ ਹੀ ਲੜਨਗੇ ਇਸ ਦੇ ਨਾਲ ਹੀ ਉਹਨਾਂ ਪੇਪਰ ਲੀਕ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੇ ਰਾਜ ਦੇ ਦੌਰਾਨ ਕੋਈ ਪੇਪਰ ਲੀਕ ਨਹੀਂ ਹੋਇਆ ਉਹਨਾਂ ਕਿਹਾ ਕਿ ਇਹਨਾਂ ਦੀ ਸਰਕਾਰ ਦੇ ਸਮੇਂ ਕਈ ਪੇਪਰ ਲੀਕ ਹੋਏ ਨੇ ਅਤੇ ਇਸ ਲਈ ਸਿੱਖਿਆ ਮੰਤਰੀ ਜ਼ਿੰਮੇਵਾਰ ਨੇ ਇਸ ਦੇ ਨਾਲ ਹੀ ਉਹਨਾਂ ਸੰਜੀਵ ਅਰੋੜਾ ਤੇ ਵੀ ਚੁਟਕੀ ਲੈਂਦੇ ਹੋਏ ਕਿਹਾ ਕਿ ਉਹਨਾਂ ਦੇ ਖਿਲਾਫ ਕਈ ਪੰਨਿਆਂ ਦੀ ਚਾਰ ਸ਼ੀਟ ਦਾਖਲ ਹੋਈ ਹੈ। ਅਤੇ ਉਹ ਵੀ ਜਨਤਾ ਸਾਹਮਣੇ ਲਿਆਉਣਗੇ ਉਹਨਾਂ ਕਿਹਾ ਕਿ ਹਾਲੇ ਵੀ ਉਹਨਾਂ ਨੂੰ ਮੰਤਰੀ ਵਾਲੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਬਿੱਟੂ ਨੇ ਇਹ ਵੀ ਕਿਹਾ ਕਿ ਕਿਸ ਤਰੀਕੇ ਨਾਲ ਗਰੀਬਾਂ ਤੇ ਅੱਤਿਆਚਾਰ ਕੀਤਾ ਗਿਆ ਉਹ ਵੀ ਸਾਰਿਆਂ ਦੇ ਸਾਹਮਣੇ ਹੈ ਉਹਨਾਂ ਕਿਹਾ ਕਿ ਇਸ ਦੀ ਜਿੰਮੇਵਾਰੀ ਕੌਣ ਲੈਂਦਾ ਹ ਨਾਲ ਹੀ ਅਕਾਲੀ ਦਲ ਦੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਇਹ ਫਿਲਹਾਲ ਹਾਲੇ ਖਾਲੀ ਥਾਂ ਹੈ ਇਸ ਨੂੰ ਮੀਡੀਆ ਹੀ ਭਰ ਸਕਦੀ ਹੈ।
0
0
Report

डेरा बासी में अकाली दल के पंथक और राजनीतिक जुटान से पंजाब राजनीति में चर्चा

Lalru, Punjab:ਲਾਲੜੂ ਹਲਕਾ ਡੇਰਾਬੱਸੀ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕਰਵਾਏ ਗਏ ਵਿਖਿਆਲ ਪੰਥਕ ਅਤੇ ਰਾਜਨੀਤਕ ਇਕੱਠ ਨੇ ਇਲਾਕੇ ਦੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ। ਸਮਾਗਮ ਵਿੱਚ ਪਾਰਟੀ ਆਗੂਆਂ, ਵਰਕਰਾਂ ਅਤੇ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਬਾ ਤਰਸੇਮ ਸਿੰਘ ਅਤੇ ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਇਕੱਠ ਸੰਬੋਧਨ ਕਰਦਿਆਂ ਪੰਥਕ ਏਕਤਾ, ਸਿੱਖ ਕੌਮ ਦੇ ਮੌਜੂਦਾ ਹਾਲਾਤ, ਪੰਜਾਬ ਦੇ ਹੱਕਾਂ ਅਤੇ ਨੌਜਵਾਨਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸੂਬੇ ਦੇ ਹੱਕਾਂ ਦੀ ਰਾਖੀ ਲਈ ਲੋਕਾਂ ਨੂੰ ਇਕਜੁੱਟ ਹੋ ਕੇ ਲੋਕਤੰਤਰੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਮਾਜ ਦੀ ਬਿਹਤਰੀ ਅਤੇ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਹਾਲ ਖਚਾਖਚ ਭਰਿਆ ਰਿਹਾ ਅਤੇ ਸੰਗਤਾਂ ਤੇ ਸਮਰਥਕਾਂ ਦਾ ਉਤਸ਼ਾਹ ਦੇਖਣਯੋਗ ਸੀ। ਪ੍ਰਬੰਧਕਾਂ ਨੇ ਕਿਹਾ ਕਿ ਲੋਕਾਂ ਦੀ ਵੱਡੀ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਹਲਕਾ ਡੇਰਾਬੱਸੀ ਵਿੱਚ ਪੰਥਕ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਖਾਸਾ ਉਤਸ਼ਾਹ ਹੈ। ਇਹ ਇਕੱਠ ਹਲਕੇ ਦੀ ਰਾਜਨੀਤੀ ਵਿੱਚ ਚਰਚਾ ਦਾ ਕੇਂਦਰ ਬਣਿਆ ਰਿਹਾ。
0
0
Report
Advertisement
Advertisement
Back to top