Back
ਆਜ਼ਾਦੀ ਦਿਹਾੜੇ 'ਤੇ ਪੁਲਿਸ ਦੀ ਕੜੀ ਨਾਕਾਬੰਦੀ, ਕੀ ਹੋ ਰਿਹਾ ਹੈ ਬਠਿੰਡਾ ਵਿੱਚ?
KBKulbir Beera
Aug 14, 2025 10:33:55
Bathinda, Punjab
ਜਦੋਂ ਪੁਲਿਸ ਨੇ ਸ਼ਹਿਰ ਚ ਬਣੇ ਪੀਜੀ ਚੈੱਕ ਕੀਤੇ
ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਿਸ ਹੋਈ ਸਖਤ ਹਰ ਇੱਕ ਚੀਜ਼ ਦੀ ਹੋ ਰਹੀ ਹੈ ਤਲਾਸ਼ੀ
ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਵੱਲੋਂ ਜਿੱਥੇ ਪੂਰੇ ਪੰਜਾਬ ਭਰ ਵਿੱਚ ਅਮਨ ਸ਼ਾਂਤੀ ਨੂੰ ਲੈ ਕੇ ਫਲੈਗ ਮਾਰਚ ਅਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਅਜੀਤ ਰੋਡ ਤੇ ਜਿੱਥੇ ਬਾਹਰਲੇ ਜਿਲਿਆਂ ਤੋਂ ਅਤੇ ਸੂਬਿਆਂ ਤੋਂ ਆਏ ਵਿਦਿਆਰਥੀ ਪੀਜੀਆਂ ਦੇ ਵਿੱਚ ਰਹਿੰਦੇ ਹਨ ਉਨਾਂ ਪੀਜੀਆਂ ਦੀ ਤਲਾਸ਼ੀ ਕੀਤੀ ਗਈ ਅਤੇ ਨਾਲ ਹੀ ਸੜਕ ਤੇ ਚੱਲਣ ਵਾਲੇ ਹਰ ਵਾਹਣ ਦੀ ਪੁੱਛ ਗਿੱਠ ਤੇ ਚੈਕਿੰਗ ਕੀਤੀ ਗਈ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵੀਂ ਨਹੀਂ ਘਟਨਾ ਨਾ ਵਾਪਰੇ
ਇਸ ਸੰਬੰਧ ਵਿੱਚ ਨਰਿੰਦਰ ਸਿੰਘ ਐਸਪੀ ਸਿਟੀ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਲਗਾਤਾਰ ਲਗਭਗ 1300 ਤੋਂ ਵੱਧ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਜ਼ਿਲ੍ੇ ਭਰ ਵਿੱਚ ਪੀਜੀ ਅਤੇ ਹਰ ਵਹੀਕਲ ਨੂੰ ਚੈੱਕ ਕੀਤਾ ਜਾ ਰਿਹਾ ਹੈ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ ਤਾਂ ਜੋ ਆਜ਼ਾਦੀ ਦਿਹਾੜੇ ਦੇ ਸਬੰਧੀ ਕਿਸੇ ਕਿਸਮ ਦੀ ਕੋਈ ਵਾਰਦਾਤ ਜਾਂ ਕੋਈ ਅਣਸੁਖਾਵਨੀ ਘਟਨਾ ਨਾ ਵਾਪਰੇ ਹਰ ਕਿਸੇ ਨੂੰ ਚੈੱਕ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਲਗਾਤਾਰ 24 ਘੰਟੇ ਸ਼ਹਿਰ ਅਤੇ ਜਿਲ੍ਹੇ ਵਿੱਚ ਮੁੱਖ ਸੜਕਾਂ ਅਤੇ ਪੇਂਡੂ ਸੜਕਾਂ ਦੇ ਉੱਪਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ।
ਬਾਈਟ ਨਰਿੰਦਰ ਸਿੰਘ ਐਸ ਪੀ ਸਿਟੀ ਬਠਿੰਡਾ।
ਰਿਪੋਰਟ ਕੁਲਬੀਰ ਬੀਰਾ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowAug 14, 2025 12:47:34Amritsar, Punjab:
ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੇ ਕੀਤੀਆਂ ਤਿਆਰੀਆਂ
ਜੇਕਰ ਹੜ ਦੀ ਸਥਿਤੀ ਬਣਦੀ ਹੈ ਤਾਂ ਸਿਹਤ ਵਿਭਾਗ ਦੀਆਂ ਟੀਮਾ ਤਿਆਰ ਹਨ
ਪੰਜਾਬ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਹੜ ਦੀ ਸਥਿਤੀ ਬਣਦੀ ਹੈ ਤਾਂ ਸਿਹਤ ਵਿਭਾਗ ਵੱਲੋਂ ਤਿਆਰੀ ਕੀਤੀ ਗਈ ਹੈ, ਉਹਨਾਂ ਕਿਹਾ ਕਿ ਡਾਕਟਰ, ਐਂਬੂਲੈਂਸ ਅਤੇ ਦਵਾਈਆਂ ਪੂਰੀ ਤਰਾਂ ਦੇ ਨਾਲ ਤਿਆਰ ਹਨ
ਉਹਨਾਂ ਕਿਹਾ ਕਿ ਗੁਰਦਾਸਪੁਰ ਜਿਲੇ ਅੰਦਰ ਸੱਤ ਪਿੰਡ ਜੋ ਰਾਵੀ ਦਰਿਆ ਪਾਰ ਹਨ ਉਹਨਾਂ ਲਈ ਵੀ ਪ੍ਰਬੰਧ ਕੀਤੇ ਗਏ ਹਨ ਜਿੱਥੇ ਇੱਕ ਔਰਤ ਗਰਭਵਤੀ ਸੀ ਜਿਸ ਨੂੰ ਲੈ ਕੇ ਉੱਥੇ ਐਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
Byte ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ
0
Report
BKBIMAL KUMAR
FollowAug 14, 2025 12:47:23Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 1408ZP_APS_ATTACK_R
ਆਰੋਪੀ ਦੀ ਵੀਡੀਓ ਵਿੱਚ ਗਾਲਾਂ ਹਨ ਉਸਨੂੰ ਮਿਊਟ ਕਰ ਲਿਆ ਜਾਵੇ
ਬੀਤੀ ਰਾਤ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਦੇ ਨੌਜਵਾਨ ਤੇ ਚਾਰ ਨੌਜਵਾਨਾਂ ਵੱਲੋਂ ਹਮਲਾ , ਨੌਜਵਾਨ ਦੀ ਕੱਟੀ ਬਾਂਹ , ਚਾਰੇ ਹਮਲਾਵਰ ਨਿਹੰਗ ਬਾਣੇ ਦੇ ਵਿੱਚ
ਪਿੰਡ ਵਾਸੀਆਂ ਵੱਲੋਂ ਇੱਕ ਹਮਲਾਵਰ ਨੂੰ ਦਬੋਚ ਲਿਆ ਗਿਆ ਸੀ
Anchor ---ਬੀਤੀ ਰਾਤ ਨਿਹੰਗ ਬਾਣੇ ਵਿੱਚ ਆਏ ਚਾਰ ਨੌਜਵਾਨਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਝਿੰਜੜੀ ਦੀ ਨਹਿਰ ਤੇ ਸੈਰ ਕਰ ਰਹੇ ਪਿੰਡ ਦੇ ਨੌਜਵਾਨਾਂ ਤੇ ਤਲਵਾਰਾਂ ਨਾਲ ਹਮਲਾ ਕਰ ਇੱਕ ਨੌਜਵਾਨ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਜਿਸ ਨੂੰ ਪਹਿਲਾਂ ਭਾਈ ਜੈਤਾ ਜੀ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਉਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤੇ ਚਾਰੋਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ । ਜਿਨਾਂ ਦਾ ਪਿੱਛਾ ਪਿੰਡ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਤੇ ਇਸ ਦੌਰਾਨ ਨਜ਼ਦੀਕੀ ਪਿੰਡ ਬਡਲ ਦੇ ਕੋਲੋਂ ਇੱਕ ਹਮਲਾਵਰ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਜਿਸਨੇ ਨਿਹੰਗ ਬਾਣਾ ਖੋਲ ਕੇ ਆਪਣੇ ਕੱਪੜੇ ਬਦਲ ਲਏ ਸਨ ਉਪਰੰਤ ਇਸ ਨੌਜਵਾਨ ਨੂੰ ਸਥਾਨਕ ਪੁਲਿਸ ਦੇ ਹਵਾਲੇ ਕੀਤਾ ਗਿਆ ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਚਾਰ ਨੌਜਵਾਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਜਿਨਾਂ ਵਿੱਚੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਰਾਤ ਪੂਰਾ ਪਿੰਡ ਪੁਲਿਸ ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਿਆ ਅਤੇ ਪੁਲਿਸ ਵੱਲੋਂ ਵੀ ਸਾਰੀ ਰਾਤ ਨੌਜਵਾਨਾਂ ਦੀ ਭਾਲ ਕੀਤੀ ਗਈ।
VO1 - ਇਸ ਮੌਕੇ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਅਜੇ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਇੱਕ ਨੌਜਵਾਨ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਿਲ ਚਾਰ ਨੌਜਵਾਨਾਂ ਦੇ ਖਿਲਾਫ ਬਣਦੀਆਂ ਵੱਖ-ਵੱਖ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਜਾ ਚੁੱਕਿਆ। ਇਸ ਤੋਂ ਇਲਾਵਾ ਡੀਐਸਪੀ ਅਜੇ ਸਿੰਘ ਨੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਨਿਹੰਗਾ ਸਿੰਘਾਂ ਦੇ ਬਾਣਿਆਂ ਨੂੰ ਪਾ ਕੇ ਇਸ ਤਰ੍ਹਾਂ ਗਲਤ ਵਾਰਦਾਤਾਂ ਨੂੰ ਅੰਜਾਮ ਦੇ ਕੇ ਨਿਹੰਗ ਸਿੰਘ ਬਾਣੇ ਨੂੰ ਬਦਨਾਮ ਕਰਦੇ ਹਨ ਉਹਨਾਂ ਦੇ ਖਿਲਾਫ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਅਜਿਹੇ ਅਖੌਤੀ ਨਿਹੰਗ ਸਿੰਘਾਂ ਵੱਲੋਂ ਕਾਫੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।
0
Report
VKVipan Kumar
FollowAug 14, 2025 12:46:07Dharamshala, Himachal Pradesh:
विधायक सुधीर शर्मा द्वारा प्रदान की राहत राशि कहां से आई : मनोज ठाकुर
वर्ष 2013 में आई आपदा में विधायक ने क्यों नहीं की मदद
एंकर : हिमाचल प्रदेश वूल फेडरेशन के चेयरमैन मनोज ठाकुर ने बताया कि हाल ही में धर्मशाला के विधायक सुधीर शर्मा द्वारा धर्मशाला व जिला मंडी के आपदा प्रभावितों को आर्थिक सहायता प्रदान की गई है, लेकिन इतना पैसा कहां से आया इसके बारे में विधायक जाहिर करें। धर्मशाला में वीरवार को प्रेसवार्ता को आयोजित करते हुए मनोज ठाकुर ने बताया कि विधायक द्वारा निस्वार्थ भाव से आपदा प्रभावितों की मदद की गई है तो अच्छी बात है, लेकिन जनता जानता चाहती है कि यह पैसा एकदम कहां से आया। यह पैसा विधायक फंड से है या लोगों की मदद से एकत्रित कर प्रभावितों की सहायता को प्रदान किया गया है तो इसकी एक सूची बनाई जाने चाहिए थी कि कितनी राशि किसने प्रदान की। उन्होंने सवाल उठाते हुए कहा कि जब वर्ष 2023 में आई आपदा के दौरान उस समय लोगों की मदद क्यों नहीं की। साथ ही केंद्र सरकार के समक्ष अपनी बात रखते हुए मनोज ने बताया कि यदि केंद्र सरकार प्रदेश मुख्यमंत्री को आपदा के लिए पैसा नहीं देना चाहती तो यहां की जनता की ही आर्थिक मदद की जानी चाहिए।
बाईट : मनोज ठाकुर अध्यक्ष वूल फेडरेशन हिमाचल प्रदेश
0
Report
KSKuldeep Singh
FollowAug 14, 2025 12:36:38Banur, Punjab:
*ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜੀ ਨੇ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਬੋਲ ਬਾਣੀ ਤੇ ਚੁੱਕੇ ਸਵਾਲ*
ਕੁਲਦੀਪ ਸਿੰਘ
ਬਨੂੜ -
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਆਪਣੇ ਆਪ ਨੂੰ ਅਕਾਲੀ ਦਲ ਕਹਿਣ ਵਾਲੇ ਨਵੇਂ ਧੜੇ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਬੋਲ ਬਾਣੀ ਤੇ ਉਹਨਾਂ ਨੂੰ ਹੈਰਾਨੀ ਹੁੰਦੀ ਹੈ।
ਜਥੇਦਾਰ ਗੜੀ ਨੇ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ।
ਗਿਆਨੀ ਹਰਪ੍ਰੀਤ ਸਿੰਘ ਦੀ ਬੋਲ ਬਾਣੀ ਅਜਿਹੀ ਰਹੀ ਹੈ ਕਿ ਉਹਨਾਂ ਦਾ ਧਾਰਮਿਕ ਤੌਰ ਤੇ ਕਿਸੇ ਨਾਲ ਮੇਲ ਸੁਮੇਲ ਨਹੀਂ ਹੋਇਆ।
SGPC ਮੈਂਬਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੇ ਮਨ ਚ ਰਾਜਨੀਤੀ ਚ ਅੱਗੇ ਆਉਣ ਦੀ ਲਾਲਸਾ ਪੈਦਾ ਹੋਈ ਉਦੋਂ ਤੋਂ ਹੀ ਉਹਨਾਂ ਦੀ ਬੋਲ ਬਾਣੀ ਚ ਘਟੀਆ ਕਿਸਮ ਦੀ ਸੋਚ ਦੇਖੀ ਜਾ ਸਕਦੀ ਹੈ।
ਸੁਰਜੀਤ ਸਿੰਘ ਗੜੀ ਨੇ ਹੋਰ ਅੱਗੇ ਬੋਲਦੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਵੇਂ ਅਤੇ ਕਿਹਨਾਂ ਨੇ ਪ੍ਰਧਾਨ ਬਣਾਇਆ ਤੇ ਉਹਨਾਂ ਦੀਆਂ ਤਾਰਾਂ ਕਿੰਨਾ ਦੇ ਹੱਥਾਂ ਦੇ ਵਿੱਚ ਹਨ।
ਸ਼ਾਰਟ -
ਬਾਈਟ - ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜੀ।
1
Report
MTManish Thakur
FollowAug 14, 2025 12:35:07Kullu, Himachal Pradesh:
जिला कुल्लू के उपमंडल बंजार की तीर्थन घाटी में मॉनसून के मौसम ने एक बार फिर से कहर बरपाया है। बीते शाम यहां बठाहाड़ क्षेत्र के घलिंगचा नाले में करीब 6 बजे अचानक बादल फटने और फलाचन नदी में भारी बाढ़ आ गई। बाढ़ के कारण टीला पुल से लेकर बठाहड़ और गुशेनी तक कई मकानों, दुकानों, ट्रॉउट मछली फार्म को भी भारी क्षति पहुंची। कई लोगों के मकानों दुकानों में मलवा भर गया है और कई पेड़ नदी के बहाव में बह कर आए है। गनीमत रही कि इस घटना में अभी तक किसी को कोई जानी नुकसान नहीं हुआ है। वही, गुशेनी से बठाहड़ मुख्य सड़क भूसखलन के कारण कई स्थानों पर यातायात के लिए अवरुद्ध हो गई है। यह सड़क जगह जगह से टूट गई है और कई स्थानों पर डंगे ढह गए है। ग्रामीण इलाकों की और जाने वाले पैदल पुल, पुलियां भी बह गई है और कई पैदल रास्ते भी भूस्खलन की वजह से बंद हो चुके हैं। इस समय घाटी में बिजली आपूर्ति भी बाधित पड़ी है, जिस कारण कई गांवों का संपर्क टूट गया है। इस घटना से बठाहड़ क्षेत्र की तीन ग्राम पंचायतों के हजारों लोगों की मुश्किलें बढ़ गई है। ग्राम पंचायत मशीयार के चार गांव कमेडा, मझली, मशयार और थानेगाड़ का का सम्पर्क बिलकुल कट चुका है। यहां जाने के लिए फलाचन नदी के ऊपर बने सभी पुल और पैदल पुलियां बह चुके है। ऐसे हालात में लोगों को भारी कठिनाईओं से जूझना पड़ रहा है।
उपायुक्त कुल्लू तोरुल एस रवीश ने बताया कि बीते कल कूर्पन खड्ड में बादल फटने से यहां आसपास के इलाके से लोगों को सुरक्षित स्थानों में भेज दिया गया था। हालांकि यहां पर अधिक नुकसान की कोई खबर अभी सामने नहीं आई है। साथ ही दूसरी तरफ तीर्थन घाटी में भी बादल फटने से काफी नुकसान आसपास के इलाकों में देखने को मिला है। डीसी कुल्लू ने बताया कि इस दौरान पीडब्ल्यूडी का एक ब्रिज क्षतिग्रस्त हुआ है. वहीं बाशिहार, 4 छोटी पुलिया भी बह गई है। ऐसे में अब अल्टरनेटर रास्ता बनाने के लिए यहां तार स्पेन और बैली ब्रिज की संभावना तलाशी जा रही है। इन दिनों बारिशों के दौरान लैंडस्लाइड होने से जिला में 130 सड़कें बंद पड़ी है। जिन्हें साथ के साथ खोलने का भी प्रयास जारी है। उन्होंने बताया कि सबसे अधिक सड़कें सैंज के इलाकों में प्रभावी हुई है। जहां सैंज - न्यूली की सड़क और सियूंड - रैला सड़क को खोलना एक चुनौती बना हुआ है। लेकिन प्रशासन द्वारा सड़को की बहाली का कार्य किया जा रहा है।
बाइट - उपायुक्त कुल्लू तोरुल एस रवीश
1
Report
BSBhushan Sharma
FollowAug 14, 2025 12:31:07Nurpur, Himachal Pradesh:
लोकेशन नूरपुर भूषण शर्मा
लोहारापुरा पंचायत के युवाओं की सतर्कता से पकड़े गए लड़की किडनैपिंग के दो आरोपी
नूरपुर — पुलिस जिला नूरपुर में बीते दिन फिल्मी अंदाज में हुई लड़की की किडनैपिंग के मामले में शामिल दो आरोपियों को लोहारापुरा पंचायत के स्थानीय युवा मंडल के युवाओं ने पंजाब के गांव नारायणपुर में पकड़कर पुलिस के हवाले कर दिया।
जानकारी के अनुसार, पंजाब में रहने वाले परिचित दोस्तों और स्थानीय लोगों से सूचना मिली कि दो अनजान युवक वहां खरीदारी करने आए हैं। साथ ही उनकी तस्वीरें भी भेजी गईं। जब यह फोटो पुलिस थाना नूरपुर को भेजी गईं, तो पुष्टि हुई कि ये वही युवक हैं जो कल की वारदात में शामिल थे।
युवा मंडल के इस सराहनीय प्रयास की पुलिस ने प्रशंसा की। डीएसपी वीरी सिंह ने बताया कि “कल की घटना के बाद आरोपी औद वैरियर से फरार हो गए थे। आज युवा मंडल के प्रधान ने हमें सूचना दी कि पंजाब में दो आरोपी पकड़े गए हैं। हम पुलिस टीम के साथ मौके पर पहुंचे और उन्हें गिरफ्तार कर लिया। अभी पांच आरोपी फरार हैं, जिनकी तलाश जारी है।”
युवा मंडल प्रधान बलविंदर सिंह जोनू ने कहा कि कल से ही आरोपियों की तलाश की जा रही थी। “हम रातभर गाड़ियां लेकर खोज कर रहे थे। आज पंजाब से परिचितों ने सूचना और फोटो भेजे, जिन्हें हमने नूरपुर एसएचओ को भेजा। उन्होंने पुष्टि की कि यही आरोपी हैं। स्थानीय लोगों ने उन्हें पहले ही पकड़कर बैठाया था, जिसके बाद हमने उन्हें अपने कब्जे में लिया और पुलिस को सौंप दिया।”
बाइट -युवा मंडल प्रधान बलविंदर सिंह जोनू
बाइट -डीएसपी वीरी सिंह
0
Report
Punjab:
ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਕੇ ਮੋਬਾਈਲ ਫੋਨ ਤੇ ਨਕਦੀ ਖੋਹ ਕੇ ਫਰਾਰ
ਭੁਲੱਥ, 14 ਅਗਸਤ(ਮਨਜੀਤ ਸਿੰਘ ਚੀਮਾ)ਸਬ ਡਵੀਜਨ ਕਸਬਾ ਭੁਲੱਥ ਦੇ ਨਾਲ ਲੱਗਦੇ ਪਿੰਡ ਕਮਰਾਏ ਤੋਂ ਲਿੰਕ ਰੋਡ ਅਖਾੜਾ 'ਤੇ ਇੱਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਕੇ ਤਿੰਨ ਮੋਟਰਸਾਈਕਲ ਸਵਾਲ ਲੁਟੇਰਿਆਂ ਵੱਲੋਂ ਮੋਬਾਈਲ ਫੋਨ ਤੇ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ, 70 ਸਾਲਾ ਬਜ਼ੁਰਗ ਵਿਅਕਤੀ ਮਲਕੀਤ ਸਿੰਘ ਪੁੱਤਰ ਚਰਨ ਰਾਮ ਵਾਸੀ ਪਿੰਡ ਖਾਣਕੇ ਜ਼ਿਲ੍ਹਾ ਜਲੰਧਰ ਥਾਣਾ ਕਰਤਾਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਖਾਣਕੇ ਤੋਂ ਜਦੋਂ ਅਖਾੜਾ ਰੋਡ ਤੋਂ ਕਰਾਸ ਕਰਕੇ ਪਿੰਡ
8
Report
SBSANJEEV BHANDARI
FollowAug 14, 2025 12:07:01Dera Bassi, Punjab:
ਡੇਰਾਬੱਸੀ
ਡੇਰਾਬੱਸੀ ਦੇ ਵੱਖ ਵੱਖ ਇਲਾਕਿਆਂ ਚ ਪਿਛਲੇ ਕਈ ਮੁੰਡੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗੈਂਗ ਦੇ 6 ਆਰੋਪੀਆਂ ਨੂੰ ਗ਼ਿਰਫ਼ਤਾਰ ਕਰ ਵੱਡੀ ਸਫਲਤਾ ਹਾਸਿਲ ਕੀਤੀ ਹੈ । ਇਹਨਾ ਦੇ 6 ਮੈਂਬਰਾਂ ਨੂੰ ਰੰਗੇ ਹੱਥੀ ਕਾਬੂ ਕਰਕੇ ਉਹਨਾ ਪਾਸੋਂ ਚੋਰੀ ਕੀਤੀ ਹੋਈ 02 ਬਲੈਰੋ ਗੱਡੀਆਂ, 7 ਸਪਲਿਟ ਏ.ਸੀ, ਸੋਨੇ ਦੇ 03 ਹਾਰ, 4 ਅੰਗੂਠੀਆਂ, 1 ਜੋੜਾ ਕੰਨਾ ਦੀ ਵਾਲੀਆਂ, 545 ਗ੍ਰਾਂਮ ਚਾਂਦੀ ਦੇ ਗਹਿਣੇ, 41 ਪੀਸ ਰੈਡੀਮੇਡ ਕੱਪੜੇ ਅਤੇ 72 ਲੇਡੀਜ਼ ਸੂਟ ਅਤੇ ਤਿੰਨਾ ਗਿਰੋਹਾਂ ਵੱਲੋਂ ਵਾਰਦਾਤਾਂ ਲਈ ਵਰਤੇ ਜਾਂਦੇ ਹਥਿਆਰ 04 ਰਾੜਾ, ਪੇਚਕਸ ਆਦਿ ਬ੍ਰਾਮਦ ਕਰਕੇ ਐਸ.ਏ.ਐਸ ਨਗਰ ਵਿੱਚ ਹੋਈਆਂ 05 ਚੋਰੀਆਂ ਦੀ ਵਾਰਦਾਤਾਂ ਅਤੇ ਦੂਜੇ ਜਿਲਿਆਂ ਦੀ ਵੀ 03 ਵਾਰਦਾਤਾਂ ਨੂੰ ਸਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ।
ਬੀਤੇ ਦਿਨੀ ਡੇਰਾਬਸੀ ਦੇ ਮੁਬਾਰਕਪੁਰ ਇਲਾਕੇ ਵਿੱਚ ਏਸੀ ਦੀ ਦੁਕਾਨ ਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਚੋਰਾਂ ਦੀ ਭਾਲ ਕਰ ਰਹੀ ਸੀ ।
BYTE- SP MOHALI
SHOTS
STILL SHOTS
6
Report
RBRohit Bansal
FollowAug 14, 2025 12:06:50DMC, Chandigarh:
ਦਲਜੀਤ ਸਿੰਘ ਚੀਮਾ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ
ਪੰਜਾਬ ਅੰਦਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਨਵਾਂ ਅਕਾਲੀ ਦਲ ਬਣਾਇਆ ਗਿਆ ਹੈ ਇਹਨਾਂ ਵੱਲੋਂ ਲਗਾਤਾਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕੰਮ ਕੀਤਾ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਪੂਰੀ ਸਾਜਿਸ਼ ਰਚੀ ਪਹਿਲਾਂ ਕਿਹਾ ਕਿ ਚੁੱਲੇ ਸਮੇਟੋ ਪਰ ਉਸ ਤੋਂ ਬਾਅਦ ਖੁਦ ਹੀ ਨਵੇਂ ਚੁੱਲੇ ਦੇ ਮਾਲਕ ਬਣ ਕੇ ਬੈਠ ਗਏ। ਇਸ ਅਕਾਲੀ ਦਲ ਦੇ ਲੀਡਰਾਂ ਵੱਲੋਂ ਕੋਈ ਵੀ ਬਿਆਨ ਕਾਂਗਰਸ ਬੀਜੇਪੀ ਅਤੇ ਕੇਂਦਰ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਦਿੱਤਾ ਗਿਆ
ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਕੇਂਦਰ ਵੱਲੋਂ ਪ੍ਰੋਜੈਕਟ ਬੰਦ ਕਰਕੇ ਪੈਸਾ ਵਾਪਸ ਕੀਤਾ ਗਿਆ ਜੇਕਰ ਸਮੇਂ ਸਿਰ ਟੈਂਡਰ ਜਾਰੀ ਕਰ ਦਿੱਤੇ ਗਏ ਹੁੰਦੇ ਤਾਂ ਇਹ ਨੌਬਤ ਨਾ ਆਉਂਦੀ ਦਿੱਲੀ ਦੇ ਕੁਝ ਲੋਕ ਆਪਣੇ ਹਿੱਸੇ ਪੱਤੀ ਦੇ ਕਾਰਨ ਹੀ ਇਹ ਟੈਂਡਰ ਜਾਰੀ ਨਹੀਂ ਕਰਵਾ ਸਕੇ ਜਿਸ ਕਰਕੇ ਇਹ ਪੈਸਾ ਕੇਂਦਰ ਵੱਲੋਂ ਵਾਪਸ ਕਰ ਲਿਆ ਗਿਆ ਇਸ ਵਿੱਚ ਪੰਜਾਬ ਸਰਕਾਰ ਦੀ ਸਿੱਧੀ ਨਲਾਇਕੀ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਬਾਕੀ ਕਿਸਾਨ ਯੂਨੀਨਾਂ ਨੇ ਲੈਣ ਪੁਲਿੰਗ ਦੇ ਮੁੱਦੇ ਨੂੰ ਚੁੱਕਿਆ ਜਿਸ ਦੇ ਕਾਰਨ ਸਰਕਾਰ ਨੂੰ ਝੁਕਣਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਧੰਨਵਾਦ ਅਤੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਜਿਨਾਂ ਨੇ ਇਸ ਵਿੱਚ ਸਭ ਦਾ ਸਾਥ ਦਿੱਤਾ
6
Report
RKRAJESH KATARIA
FollowAug 14, 2025 12:06:45Firozpur, Punjab:
ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਪੰਜਾਬ ਪੁਲਿਸ ਵੱਲੋਂ ਇੱਕ ਹੋਰ ਬੀਕੇਆਈ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼; ਦੋ ਗ੍ਰਨੇਡ ਅਤੇ ਇੱਕ ਪਿਸਤੌਲ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ*
— ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗ੍ਰੇਨੇਡਾਂ ਨਾਲ ਸਰਕਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਸਨ: ਡੀਜੀਪੀ ਗੌਰਵ ਯਾਦਵ
— ਦੇਸ਼ ਦੇ ਅੰਦਰ ਅਤੇ ਬਾਹਰ ਮਾਡਿਊਲ ਦੇ ਸੰਪਰਕਾਂ ਦਾ ਪਤਾ ਲਾਉਣ ਲਈ ਹੋਰ ਜਾਂਚ ਜਾਰੀ: ਏਆਈਜੀ ਸੀਆਈ ਫਿਰੋਜ਼ਪੁਰ ਗੁਰਸੇਵਕ ਸਿੰਘ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਆਜ਼ਾਦੀ ਦਿਹਾੜੇ ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਾਊਂਟਰ ਇੰਟੈਲੀਜੈਂਸ (ਸੀਆਈ) ਫਿਰੋਜ਼ਪੁਰ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਪਾਕਿ-ਆਈਐਸਆਈ ਤੋਂ ਹਮਾਇਤ ਪ੍ਰਾਪਤ ਅੱਤਵਾਦੀ ਹਰਵਿੰਦਰ ਰਿੰਦਾ ਦੁਆਰਾ ਰਚੀ ਜਾ ਰਹੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨ ਤਾਰਨ ਦੇ ਪਿੰਡ ਭੁੱਲਰ ਦੇ ਵਸਨੀਕ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਅਤੇ ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਦੇ ਵਸਨੀਕ ਗੁਲਸ਼ਨ ਸਿੰਘ ਉਰਫ਼ ਨੰਦੂ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ 86ਪੀ ਹੈਂਡ ਗ੍ਰਨੇਡ, ਇੱਕ 9ਐਮਐਮ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਹ ਸਫ਼ਲਤਾ ਆਜ਼ਾਦੀ ਦਿਵਸ ਦੀ ਪੂਰਵ-ਸੰਧਿਆ ‘ਤੇ ਸਾਹਮਣੇ ਆਈ ਹੈ ਅਤੇ ਇਸ ਤੋਂ ਦੋ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਰਾਜਸਥਾਨ ਦੇ ਟੋਂਕ ਅਤੇ ਜੈਪੁਰ ਜ਼ਿਲ੍ਹਿਆਂ ਤੋਂ ਤਿੰਨ ਨਾਬਾਲਗਾਂ ਸਮੇਤ ਪੰਜ ਕਾਰਕੁਨਾਂ ਨੂੰ ਇੱਕ 86 ਪੀ ਹੈਂਡ-ਗ੍ਰੇਨੇਡ ਅਤੇ ਇੱਕ .30 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਕੇ ਬੀਕੇਆਈ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਯੂਕੇ, ਅਮਰੀਕਾ ਅਤੇ ਯੂਰਪ ਵਿੱਚ ਬੈਠੇ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਸਰਕਾਰੀ ਇਮਾਰਤਾਂ ਅਤੇ ਪੁਲਿਸ ਅਦਾਰਿਆਂ ਨੂੰ ਗ੍ਰੇਨੇਡਾਂ ਨਾਲ ਨਿਸ਼ਾਨਾ ਬਣਾਉਣ ਦੀ ਸਰਗਰਮੀ ਨਾਲ ਸਾਜ਼ਿਸ਼ ਰਚ ਰਹੇ ਸਨ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀਆਈ ਫਿਰੋਜ਼ਪੁਰ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਭਰੋਸੇਯੋਗ ਅਤੇ ਠੋਸ ਜਾਣਕਾਰੀ ਦੇ ਆਧਾਰ 'ਤੇ ਸੀਆਈ ਫਿਰੋਜ਼ਪੁਰ ਦੀਆਂ ਟੀਮਾਂ ਨੇ ਇੱਕ ਖੁਫੀਆ ਆਪਰੇਸ਼ਨ ਚਲਾਇਆ ਅਤੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਤੋਂ ਸ਼ੱਕੀ ਵਿਅਕਤੀਆਂ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਅਤੇ ਗੁਲਸ਼ਨ ਸਿੰਘ ਉਰਫ਼ ਨੰਦੂ ਨੂੰ ਸਫ਼ਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ।
ਏਆਈਜੀ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਪੁੱਛਗਿੱਛ ਤੋਂ ਉਕਤ ਮੁਲਜ਼ਮਾਂ ਦੇ ਦੇਸ਼ ਦੇ ਅੰਦਰ ਅਤੇ ਬਾਹਰ ਦੇ ਸੰਪਰਕਾਂ ਅਤੇ ਉਨ੍ਹਾਂ ਵੱਲੋਂ ਮਿੱਥੇ ਗਏ ਟੀਚਿਆਂ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।
ਇਸ ਸਬੰਧ ਵਿੱਚ ਅਸਲਾ ਐਕਟ ਦੀ ਧਾਰਾ 25 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, ਅਤੇ 5 ਤਹਿਤ ਪੁਲਿਸ ਥਾਣਾ ਐਸਐਸਓਸੀ ਫਾਜ਼ਿਲਕਾ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
9
Report
VBVIJAY BHARDWAJ
FollowAug 14, 2025 12:06:39Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- बिलासपुर जिला के घुमारवीं उपमंडल की ग्राम पंचायत बाड़ी करंगोड़ा के बड़डू गांव में खेतों के ऊपर से गुजरने वाली थ्री-फेज बिजली की तारें लटकने से स्थानीय ग्रामीण परेशान तो किसी अनहोनी घटना के डर से लोगों ने मवेशियों व बच्चों को खेतों में जाने से रोका तो ग्रामीणों ने बिजली विभाग से तत्काल कार्रवाई की करी मांग.
रिपोर्ट- विजय भारद्वाज
टॉप- बिलासपुर, हिमाचल प्रदेश.
एंकर- बिलासपुर जिला के घुमारवीं उपमंडल की ग्राम पंचायत बाड़ी करंगोड़ा के बड़डू गांव में ग्रामीण पिछले एक वर्ष से गंभीर खतरे के साए में जी रहे हैं। जी हां गांव में रह रहे कई परिवारों के खेतों के ऊपर से गुजरने वाली थ्री-फेज बिजली की तारें इतनी नीची हो चुकी हैं कि वे सीधे खेतों में खड़ी मक्की की फसल को छू रही हैं, जिसे देख ग्रामीणों का कहना है कि खेतों के ऊपर से तारों का लटकना उनके जान-माल के लिए किसी बड़े खतरे से कम नहीं है। वहीं ग्रामीणों की माने तो इन तारों की ऊंचाई इतनी कम हो गई है कि खेतों में घास काटने तक से उन्हें डर लगता है। इसके साथ ही मवेशियों को खेतों में चराने और बच्चों को खेतों के पास जाने से रोकना भी उनकी मजबूरी बन गया है, क्योंकि हर समय आशंका रहती है कि कोई करंट की चपेट में न आ जाए. वही स्थानीय ग्रामीणों व बाड़ी करंगोड़ा के पंचायत प्रधान पंकज ने बताया कि एक साल पहले विधुत विभाग को इसकी शिकायत दी थी, लेकिन अब तक कोई ठोस कार्यवाही नहीं हुई है। ग्रामीणों ने चेतावनी दी है कि अगर जल्द ही इन तारों को सुरक्षित ऊंचाई पर नहीं किया गया तो कभी भी कोई बड़ा हादसा हो सकता है। उन्होंने बिजली विभाग से तत्काल कार्रवाई की मांग करते हुए गांव में नियमित निरीक्षण की व्यवस्था सुनिश्चित करने पर जोर दिया है। गौरतलब है कि यह समस्या सिर्फ बडू गांव तक सीमित नहीं है, बल्कि ग्राम पंचायत बाड़ी के कई अन्य हिस्सों में भी हाई-वोल्टेज तारें खतरनाक रूप से नीचे झुकी हुई हैं, जिससे लोग भय के माहौल में रह रहे हैं। वही विधुत विभाग घुमारवीं के सहायक अभियंता सचिन आर्य ने अभी मामला संज्ञान में आने और जल्द ही कर्मचारियों को भेजकर स्थिति का जायजा लेकर समस्या का समाधान करने की बात कही है.
बाइट- सुनील कुमार, स्थानीय ग्रामीण.
पंकज चंदेल, प्रधान, ग्राम पंचायत बाड़ी करंगोड़ा, जिला बिलासपुर.
7
Report
GPGYAN PRAKASH
FollowAug 14, 2025 12:06:25Paonta Sahib, Himachal Pradesh:
उफान पर यमुना और उसकी सहायक नदियां
एंकर -हिमाचल और उत्तराखंड में लगातार हो रही भारी बारिश के चलते यमुना नदी उफान पर आ गई है। पांवटा साहिब में यमुना नदी का जलस्तर खतरे के निशान के पास पहुंच गया है। यमुना की सहायक नदियां गिरी, टोंस और बाता आदि नदियों में भी बारिश के कारण सैलाब है।
वीओ - विगत कई दिनों से उत्तराखंड और हिमाचल के पहाड़ी क्षेत्रों में मूसलाधार बारिश हो रही है। भारी बरसात की वजह से यमुना नदी और उनकी सहायक नदियों का जलस्तर बेहद अधिक बढ़ गया है। पांवटा साहिब में यमुना नदी खतरे के निशान के समीप पहुंच गई है। यमुना की सहायक गिरी नदी में बाढ़ जैसे हालात है। गिरी नदी पर बने जाटोँन बांध से भी बड़ी मात्रा में पानी छोड़ा गया है। इसके अलावा टोंस और बाता नदियां भी लबालब है। इन नदियों में जलस्तर बढ़ने से यमुना का जलस्तर लगातार बढ़ता जा रहा है। उत्तराखंड से हिमाचल होकर हरियाणा पहुंच रहा यमुना के पानी से हथनी कुंड बैराज ओवरफ्लो होने की आशंका है। जानकारों का कहना है कि हथनीकुंड बैराज में पानी की मात्रा अधिक होने पर उसके कपाट खोले जाएंगे जिसकी वजह से दिल्ली के तटीय इलाकों में बाढ़ जैसे हालात पैदा हो जाते हैं। फिलहाल पांवटा साहिब में प्रशासन ने लोगों को यमुना के किनारे नहीं जाने की हिदायत दी है। नदी के किनारो पर हर तरह की गतिविधियों पर रोक लगाई गई है। साथ ही शहर के साथ लगता यमुना घाट पर पर गोताखोर और पुलिस के जवान भी तैनात कर दिए गए हैं। यहां पर स्नान सहित सभी धार्मिक गतिविधियों पर रोक लगा दी गई है। मौसम विभाग ने अगले कई दिनों तक लगातार बारिश की संभावना जताई है। लिहाजा यमुना के जलस्तर में और इजाफा हो सकता है जिससे दिल्ली सहित आगरा और प्रयागराज में यमुना किनारों पर बाढ़ जैसे हालात पैदा होने की संभावना जताई जा रही है।
ज्ञान प्रकाश / पांवटा साहिब
9
Report
RKRAJESH KATARIA
FollowAug 14, 2025 11:20:42Firozpur, Punjab:
ਸਤਲੁਜ ਨੇੜੇ ਵਸੇ ਪਿੰਡਾਂ ਵਾਲਿਆਂ ਨੂੰ ਸਤਾਉਣ ਲੱਗਾ ਹੜ ਦਾ ਖਤਰਾ , ਹੁਸੈਨੀ ਵਾਲਾ ਹੈਡ ਦੇ ਨੇੜਲੇ ਪਿੰਡਾਂ ਵਿੱਚ ਵਧਣ ਲੱਗਾ ਪਾਣੀ ਦਾ ਪੱਧਰ , ਕਿਸਾਨਾਂ ਅਤੇ ਪਿੰਡਾਂ ਵਾਲਿਆਂ ਨੇ ਹੁਸੈਨੀ ਵਾਲਾ ਹੈਡ ਤੇ ਲਗਾਇਆ ਧਰਨਾ ਹੁਸੈਨੀ ਵਾਲਾ ਹੈਡ ਤੋਂ ਫਲੱਡ ਗੇਟ ਖੋਲਣ ਦੀ ਕੀਤੀ ਮੰਗ ਕਿਹਾ ਜੇਕਰ ਹੁਸੈਨੀ ਵਾਲਾ ਹੈਡ ਤੋਂ ਪਾਨੀ ਰਿਲੀਜ਼ ਨਹੀਂ ਕੀਤਾ ਜਾਂਦਾ ਤਾਂ ਉਹ ਜਲਦ ਹੀ ਡੁੱਬਣਗੇ ,
Vo 1= ਹਰੀਕੇ ਹੈਡ ਤੋਂ ਲਗਾਤਾਰ ਹੁਸੈਨੀਵਾਲਾ ਨੂੰ ਛੱਡਿਆ ਜਾ ਰਿਹਾ ਸਤਲੁਜ ਦਰਿਆ ਵਿੱਚ 50 ਹਜ਼ਾਰ ਕੀਊਸ਼ਨ ਦੇ ਕਰੀਬ ਪਾਣੀ ਹੁਸੈਨੀ ਵਾਲਾ ਹੈਡ ਦੇ ਨੇੜੇ ਵਸੇ ਪਿੰਡਾਂ ਲਈ ਖਤਰੇ ਦਾ ਸਬੱਬ ਬੰਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਅਤੇ ਪਿੰਡਾਂ ਵਾਲਿਆਂ ਵੱਲੋਂ ਹੁਸੈਨੀਵਾਲਾ ਹੈਡ ਤੇ ਧਰਨਾ ਲਗਾ ਦਿੱਤਾ ਗਿਆ ਹੈ ਅਤੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਹੁਸੈਨੀਵਾਲਾ ਦੇ ਫਲੱਡ ਗੇਟ ਖੋਲੇ ਜਾਣ ਅਤੇ ਪਿੱਛੋਂ ਜੋ ਹਰੀਕੇ ਤੋਂ ਲਗਾਤਾਰ 40 ਹਜਾਰ ਤੋਂ 50 ਹਜਾਰ ਪਾਣੀ ਛੱਡਿਆ ਜਾ ਰਿਹਾ ਹੈ। ਉਹ ਅੱਗੇ ਰਿਲੀਜ਼ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਪਿੰਡ ਡੁੱਬਣ ਤੋਂ ਬਚ ਸਕਣ , ਕਿਸਾਨਾਂ ਦਾ ਕਹਿਣਾ ਹੈ ਕਿ 2023 ਵਿੱਚ ਵੀ ਪ੍ਰਸ਼ਾਸਨ ਦੀਆਂ ਨਲਾਇਕੀਆਂ ਕਾਰਨ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋਇਆ ਸੀ ਅਤੇ ਸਮੇਂ ਸਿਰ ਪਾਨੀ ਰਿਲੀਜ਼ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਉਹ ਹੜ੍ਹਾ ਦੀ ਚਪੇਟ ਵਿੱਚ ਆਏ ਸਨ ਪਰ ਹੁਣ ਇੱਕ ਵਾਰ ਫਿਰ ਪ੍ਰਸ਼ਾਸਨ ਹਰੀਕੇ ਹੈਡ ਤੋਂ ਪਾਣੀ ਥੱਲੇ ਪਾਕਿਸਤਾਨ ਅਤੇ ਫਾਜ਼ਿਲਕਾ ਨੂੰ ਨਹੀਂ ਛੱਡ ਰਿਹਾ ਜਿਸ ਨਾਲ ਉਹਨਾਂ ਦਾ ਡੁੱਬਣ ਦਾ ਖਤਰਾ ਵਧ ਗਿਆ ਹੈ ਇਸ ਲਈ ਉਹਨਾਂ ਵੱਲੋਂ ਅੱਜ ਹੁਸੈਨੀ ਵਾਲਾ ਹੈਡ ਤੇ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਕਿ ਸੁੱਤਾ ਪ੍ਰਸ਼ਾਸਨ ਜਾਗੇ ਅਤੇ ਹੁਸੈਨੀ ਵਾਲਾ ਹੈਡ ਦੇ ਗੇਟ ਖੋਲ ਕੇ ਪਿੱਛੋਂ ਆ ਰਹੇ ਪਾਣੀ ਨੂੰ ਅੱਗੇ ਰਿਲੀਜ਼ ਕੀਤਾ ਜਾਵੇ ਸਿਆਸੀ ਸਾਜ਼ਿਸ਼ਾਂ ਕਾਰਨ ਉਹਨਾਂ ਨੂੰ ਡੁੱਬਣ ਕਿਨਾਰੇ ਪਹੁੰਚਾ ਦਿੱਤਾ ਗਿਆ ਹੈ ਜੇਕਰ ਪ੍ਰਸ਼ਾਸਨ ਨੇ ਅਜੇ ਵੀ ਫਲੱਡ ਗੇਟ ਨਾ ਖੋਲੇ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ
ਬਾਈਟ= ਕਿਸਾਨ
ਬਾਈਟ= ਕਿਸਾਨ ਯੂਨੀਅਨ ਆਗੂ
13
Report
SSSandeep Singh
FollowAug 14, 2025 11:03:55Shimla, Himachal Pradesh:
हिमाचल में भारी बारिश पर मुख्यमंत्री बोले जहां पड़ती थी बर्फ, वहां फट रहे बादल
जलवायु परिवर्तन की वजह से हिमाचल में मच रही तबाही
हिमाचल को मिले विशेष आपदा राहत पैकेज
एंकर,,,हिमाचल प्रदेश में लगातार हो रही बारिश के चलते एक बार फिर जनजीवन अस्त-व्यस्त हो गया है। बादल फटने और फ्लैश फ्लड की घटनाओं ने प्रदेश को काफी नुकसान हुआ है। मुख्यमंत्री सुखविंदर सिंह सुक्खू ने भी लगातार आ रही आपदाओं को लेकर गहरी चिंता जताई है। उन्होंने कहा कि किन्नौर और लाहौल-स्पीति में भी बादल फटने की घटनाएं सामने आ रही हैं, जहां पहले सिर्फ बर्फ पड़ती थी। यह जलवायु परिवर्तन का असर है।
विओ,,,मुख्यमंत्री ने बताया कि कुल्लू, शिमला और किन्नौर में बीते 24 घंटे में बादल फटने की घटनाएं हुई हैं। इस बढ़ते खतरे को लेकर केंद्र से बातचीत की गई है और वैज्ञानिकों की टीम प्रदेश का अध्ययन कर चुकी है। उन्होंने उम्मीद जताई कि जल्द कोई समाधान निकलेगा। साथ ही, केंद्र से विशेष राहत पैकेज की मांग भी उठाई गई है।
सीएम ने कहा कि 2023 में आपदा से दस हजार करोड़ रुपये से अधिक का नुकसान हुआ था। विधानसभा में इस मुद्दे पर प्रस्ताव लाया गया था, लेकिन भाजपा ने चर्चा में भाग नहीं लिया। अब सराज में आपदा आने के बाद भाजपा नेता दिल्ली जा रहे हैं, यह अच्छी बात है, लेकिन अब तक केंद्र से कोई राहत नहीं मिली है।
बाइट,,,सुखविंद्र सुक्खू सीएम हिमाचल।
76 वा राज्य स्तरीय वन महोत्सव के अवसर पर मुख्यमंत्री ने कहा कि हिमाचल वनों के संरक्षण के लिए लगातार काम कर रहा है। प्रदेश में “राजीव गांधी वन संवर्धन योजना” शुरू की गई है, जिसके तहत महिला मंडल, युवक मंडल और स्वयंसेवी संस्थाओं को एक हेक्टेयर भूमि पौधारोपण के लिए दी जाएगी। पांच साल तक रख-रखाव की जिम्मेदारी भी उन्हीं की होगी। इसके लिए उन्हें 1 लाख 20 हजार रुपये और पौधों के जीवित रहने के आधार पर पांच वर्षों तक वार्षिक भुगतान किया जाएगा।
बाइट,,,सुखविंदर सुक्खू, सीएम हिमाचल
सीएम सुक्खू ने कहा कि हिमाचल में व्यवस्था परिवर्तन के चलते इस बार विधानसभा का लंबा मानसून सत्र रखा गया है, ताकि विपक्ष साक्ष्यों के साथ सार्थक चर्चा कर सके। सिर्फ आरोप लगाना मकसद नहीं होना चाहिए। सरकार हर मुद्दे पर चर्चा के लिए तैयार है।
बाइट,,,मुख्यमंत्री सुखविंदर सिंह
स्टोरी बाई
संदीप सिंह
शिमला
14
Report
BSBhushan Sharma
FollowAug 14, 2025 11:03:30Nurpur, Himachal Pradesh:
लोकेशन नूरपुर भूषण शर्मा
जमीन बही, आंखों में बेबसी का सैलाब
व्यास के बहाव में उपजाऊ सताने लगी भविष्य की चिंता
मंड भो्रवां ,रियाली, मंड बहादपुर क्षेत्र के लोग प्रभावित, प्रशासन से लगाई मुआवजे की गुहार
पौंग बाध के छोडे गये पानी से लोगो के सुरतेहाल,जमीन और समय फसल गयी अव जा रहा है आशियाने
अब लोग अपने घरो को कर रहे है खाली
एंकर -पौंग बांध से आज नौवें दिन भी पानी छोड़ने का सिलसीला जारी है पौंग बांध से छोडे जा रहे पानी से फतेहपुर व इंदौरा से गुजरने बाली ब्यास नदी का रुख बदलने से मंड बहातपुर व मंड भोंग्रवां के क्षेत्रो में व्यास का पानी घरों से मात्र दूरी पर रह गया है लगभग 500 मीटर का दायरा व्यास नदी में वह चुका है जिसमें लोगों की फसल वह गई है और अब पानी धीरे धीरे घरों की तरफ बढ़ रहा है जिससे लोगों को अपनी जान का भी खतरा बना हुआ है
मंड भोग्रवां , मंड रियाली व मंड बहादपुर क्षेत्र में हजारों कनाल उपजाऊ भूमि को नुकंसान पहुंचा है। तो बही लोगो के आशियने भी भेंट चढ़ने लगे है तेज बहाव के कारण भूमि कटाव शुरू हो गया है और इससे किसानों की आंखों में बेबसी का सैलाब है। अधिकतर लोगों के खेत जलमग्न हो गए हैं। कुछ हिस्सों में मिट्टी का इतना कटाव हो चुका है कि, अब दोबारा खेती करना मुश्किल हो जाएगा।
इससे खेतों में काम करने वाले मजदूरों की आजीविका पर भी संकट आ गया है। स्थानीय लोगों का कहना है कि अगर पानी का बहाव इसी तरह से रहा तो आने वाले दिनों में नुकसान और बढ़ सकता है। इस स्थिति ने ग्रामीणों के सामने चिंता और प्रशासन के समक्ष चुनौती खड़ी कर दी है। मंड बहादपुर में ब्यास के साथ बसे कुछ परिवारों को प्रशासन ने सुरक्षित स्थानों पर भेज दिया है। पिछले दिनों रियाली पंचायत के वार्ड नौ से 17 लोगों को रेस्क्यू कर पुलिस ने सुरक्षित जगह पहुंचाया था। उल्लेखनीय है पहाड़ों में मूसलधार वर्षा के कारण ही पौंग बांध से पानी छोड़ा जा रहा है।
स्थानीय निवासी का कहना है कि 20 कनाल भूमि में से आठ पर लगाई धान की फसल को नुकसान पहुंचा है। वर्ष 2023 में भी हमें भारी ले और राहत प्रदान करे । नुकसान हुआ था। अब दोबारा वैसी ही स्थिति हो गई है।
फतेहपुर विधान सभा का अंतिम छोर है पंजाब के साथ सटा बॉर्डर
लोगों का कहना है कि 2023 में भी इसी तरह बाद आई थी तब भी इनका बहुत नुकसान हुआ था ओर इस बार भी व्यास नदी में ज्यादा पानी आने से उनकी बहुत सारी जमीन बह गई है और उनके घरों तक पानी पहुंच रहा है जिससे उनको जान का खतरा भी बना हुआ है लोगों से सरकार से मदद की गुहार लगाई है ।
बाइट - स्थानीय गांव के लोग
वीओ:--वहीं उपमण्डल इंदौरा के एसडीएम सुरिंद्र ठाकुर ने कहा कि पौंग डैम से छोड़े गए पानी के कारण मंड, रे, रियाली, बडुखर आदि क्षेत्रों में बाढ़ जैसे हालात बन गए हैं जिसको लेकर जिला प्रशासन ने एनडीआरएफ और एसडीआरएफ की टीमों की तैनाती कर दी है ताकि समय रहते लोगों तक मदद पहुंचाई जा सके और अगर हालात बिगड़ते है तो लोगों को जल्द से जल्द रेस्क्यू किया जा सके उन्होंने कहा कि लगातार पौंग बांध से बीबीएमबी द्वारा पानी छोड़ा जा रहा है और पौंग बांध के निचले क्षेत्रों में रहने वाले लोगों से भी अपील की जा रही है कि वह अपने घर छोड़ कर सुरक्षित स्थानों पर चलें जाए उन्होंने कहा कि बाढ़ जैसे हालात को देखते हुए जिला प्रशासन की और से विभिन्न टीमों का भी गठन किया गया है।
बाइट -सुरिंद्र ठाकुर उपमण्डलाधिकारी इंदौरा
11
Report