Back
ਦਲਜੀਤ ਸਿੰਘ ਚੀਮਾ ਦਾ ਨਵਾਂ ਦਲ: ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜਿਸ਼!
RBRohit Bansal
Aug 14, 2025 12:06:50
DMC, Chandigarh
ਦਲਜੀਤ ਸਿੰਘ ਚੀਮਾ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ
ਪੰਜਾਬ ਅੰਦਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਨਵਾਂ ਅਕਾਲੀ ਦਲ ਬਣਾਇਆ ਗਿਆ ਹੈ ਇਹਨਾਂ ਵੱਲੋਂ ਲਗਾਤਾਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕੰਮ ਕੀਤਾ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਪੂਰੀ ਸਾਜਿਸ਼ ਰਚੀ ਪਹਿਲਾਂ ਕਿਹਾ ਕਿ ਚੁੱਲੇ ਸਮੇਟੋ ਪਰ ਉਸ ਤੋਂ ਬਾਅਦ ਖੁਦ ਹੀ ਨਵੇਂ ਚੁੱਲੇ ਦੇ ਮਾਲਕ ਬਣ ਕੇ ਬੈਠ ਗਏ। ਇਸ ਅਕਾਲੀ ਦਲ ਦੇ ਲੀਡਰਾਂ ਵੱਲੋਂ ਕੋਈ ਵੀ ਬਿਆਨ ਕਾਂਗਰਸ ਬੀਜੇਪੀ ਅਤੇ ਕੇਂਦਰ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਦਿੱਤਾ ਗਿਆ
ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਕੇਂਦਰ ਵੱਲੋਂ ਪ੍ਰੋਜੈਕਟ ਬੰਦ ਕਰਕੇ ਪੈਸਾ ਵਾਪਸ ਕੀਤਾ ਗਿਆ ਜੇਕਰ ਸਮੇਂ ਸਿਰ ਟੈਂਡਰ ਜਾਰੀ ਕਰ ਦਿੱਤੇ ਗਏ ਹੁੰਦੇ ਤਾਂ ਇਹ ਨੌਬਤ ਨਾ ਆਉਂਦੀ ਦਿੱਲੀ ਦੇ ਕੁਝ ਲੋਕ ਆਪਣੇ ਹਿੱਸੇ ਪੱਤੀ ਦੇ ਕਾਰਨ ਹੀ ਇਹ ਟੈਂਡਰ ਜਾਰੀ ਨਹੀਂ ਕਰਵਾ ਸਕੇ ਜਿਸ ਕਰਕੇ ਇਹ ਪੈਸਾ ਕੇਂਦਰ ਵੱਲੋਂ ਵਾਪਸ ਕਰ ਲਿਆ ਗਿਆ ਇਸ ਵਿੱਚ ਪੰਜਾਬ ਸਰਕਾਰ ਦੀ ਸਿੱਧੀ ਨਲਾਇਕੀ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਬਾਕੀ ਕਿਸਾਨ ਯੂਨੀਨਾਂ ਨੇ ਲੈਣ ਪੁਲਿੰਗ ਦੇ ਮੁੱਦੇ ਨੂੰ ਚੁੱਕਿਆ ਜਿਸ ਦੇ ਕਾਰਨ ਸਰਕਾਰ ਨੂੰ ਝੁਕਣਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਧੰਨਵਾਦ ਅਤੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਜਿਨਾਂ ਨੇ ਇਸ ਵਿੱਚ ਸਭ ਦਾ ਸਾਥ ਦਿੱਤਾ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDharmindr Singh
FollowAug 14, 2025 13:49:51Khanna, Punjab:
ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਦੀ ਯਾਦ 'ਚ 15 ਅਗਸਤ ਨੂੰ ਉਹਨਾਂ ਦੇ ਪਿੰਡ ਈਸੜੂ ਵਿਖੇ ਸੂਬਾ ਪੱਧਰੀ ਸਮਾਗਮ ਹੋ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਣਗੇ। ਦੂਜੇ ਪਾਸੇ ਕਾਂਗਰਸ ਵੱਲੋਂ ਵੀ ਸ਼ਹੀਦ ਦੀ ਯਾਦ 'ਚ ਸ਼ਹੀਦੀ ਕਾਨਫਰੰਸ ਦੇ ਨਾਲ ਨਾਲ ਸੰਵਿਧਾਨ ਬਚਾਓ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਆਗੂ ਆਉਣਗੇ। ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹੀਦੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੂਲੀਅਤ ਕਰਨਗੇ। ਉਥੇ ਹੀ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਨੂੰ ਲੈ ਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦੱਸਿਆ ਕਿ ਮੀਂਹ ਨੂੰ ਦੇਖਦੇ ਹੋਏ ਵਾਟਰ ਪਰੂਫ ਪੰਡਾਲ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਰੈਲੀ ਚ ਵੱਡੀ ਗਿਣਤੀ ਚ ਕਾਂਗਰਸ ਵਰਕਰ ਆਉਣਗੇ ਤੇ 2027 ਦੀਆਂ ਚੋਣਾਂ ਨੂੰ ਲੈ ਕੇ ਨਵਾਂ ਆਗਾਜ ਹੋਵੇਗਾ
ਬਾਈਟ - ਗੁਰਕੀਰਤ ਸਿੰਘ ਕੋਟਲੀ
ਸਤਨਾਮ ਸਿੰਘ ਸੋਨੀ (ਕਾਂਗਰਸੀ ਆਗੂ)
2
Report
TBTarsem Bhardwaj
FollowAug 14, 2025 13:48:16Ludhiana, Punjab:
ਲੁਧਿਆਣਾ ਵਿੱਚ ਪਈ ਤੇਜ ਬਰਸਾਤ ਨੇ ਨਗਰ ਨਿਗਮ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸੜਕਾਂ ਤੇ ਭਰਿਆ ਪਾਣੀ ਆਉਣ ਜਾਣ ਵਾਲੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀ ਦਾ ਸਾਹਮਣਾ ਲੋਕਾਂ ਨੇ ਕਿਹਾ ਗਰਮੀ ਤੋਂ ਤਾਂ ਰਾਹਤ ਮਿਲੀ ਪਰ ਸੜਕਾਂ ਤੇ ਪੈ ਟੋਏ ਅਤੇ ਥਾਂ ਥਾਂ ਸੜਕਾਂ ਤੇ ਤਲਾਬ ਬਣਿਆ ਪਿਆ ਹੈ
ਲੁਧਿਆਣਾ ਵਿੱਚ ਲਗਾਤਾਰ ਹੋ ਰਹੀ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਬਰਸਾਤ ਨੇ ਨਗਰ ਨਿਗਮ ਲੁਧਿਆਣਾ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਥਾਂ ਥਾਂ ਸੜਕਾਂ ਤੇ ਖੜਾ ਪਾਣੀ ਅਤੇ ਥਾਂ ਥਾਂ ਸੜਕਾਂ ਤੇ ਮੀਹ ਕਾਰਨ ਪੈ ਟੋਏ ਜਿਸ ਨਾਲ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਏ ਰਿਹਾ ਲਗਾਤਾਰ ਤੇਜ ਬਰਸਾਤ ਹੋਣ ਜਿਸ ਕਾਰਨ ਸੜਕਾਂ ਜਲ ਥਲ ਹੋ ਗਈਆਂ ਹਨ। ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਜਿਸ ਦੇ ਲੋਕਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਬਰਸਾਤੀ ਮੌਸਮ ਤੋਂ ਪਹਿਲਾਂ ਨਾ ਤਾ ਰੋਡ ਜਾਲੀਆਂ ਦੀ ਸਫਾਈ ਕਰਾਈ ਗਈ। ਨਾ ਹੀ ਸੜਕਾਂ ਦੀ ਸਫਾਈ ਕਰਾਈ ਗਈ ਜਿਸ ਕਰਕੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਪਾਣੀ ਖੜਨ ਨਾਲ ਸੜਕਾਂ ਤੇ ਟੋਏ ਪੈ ਚੁੱਕੇ ਹਨ ਤੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ
Byte:- ਰਾਜ ਕੁਮਾਰ ਰਾਜੂ ਸ਼ਹਿਰ ਵਾਸੀ
Byte:- ਹਰਮਿੰਦਰ ਸਿੰਘ ਸ਼ਹਿਰ ਵਾਸੀ
3
Report
NSNavdeep Singh
FollowAug 14, 2025 13:47:52Moga, Punjab:
First on ZeePHH
ਮੋਗਾ ਦੇ ਪਿੰਡ ਰੌਲੀ ਵਿੱਚ ਮੋਟਰਸਾਈਕਲ ਖੋਹ ਕੇ ਭੱਜਣ ਵਾਲੇ ਚਾਰ ਨੌਜਵਾਨਾਂ ਨੂੰ ਲੋਕਾਂ ਨੇ ਦਬੋਚਿਆ ।
ਲੋਕਾਂ ਦੇ ਵੱਡੇ ਹਜੂਮ ਨੇ ਚੋਰਾਂ ਦੀ ਕੀਤੀ ਜੰਮ ਕੇ ਪਟਾਈ , ਤਸਵੀਰਾਂ ਕੈਮਰੇ ਵਿੱਚ ਹੋਈਆਂ ਕੈਦ ।
ਪਿੰਡ ਭਿੰਡਰ ਕਲਾਂ ਤੋਂ ਨੌਜਵਾਨ ਨੂੰ ਕਿਰਪਾਨਾਂ ਦਿਖਾ ਕੇ ਮੋਟਰਸਾਈਕਲ ਖੋ ਕੇ ਭੱਜੇ ਸੀ ਚੋਰ ।
ਪਿੰਡਾਂ ਦੇ ਲੋਕਾਂ ਨੇ ਚੋਰਾਂ ਮਗਰ ਗੱਡੀਆਂ ਲਗਾ ਕੇ ਪਿੰਡ ਰੌਲੀ ਵਿਖੇ ਕੀਤਾ ਕਾਬੂ, ਵੱਡੀ ਗਿਣਤੀ ਇਕੱਤਰ ਲੋਕਾਂ ਨੇ ਕੀਤੀ ਜੰਮ ਕੇ ਪਟਾਈ ।
4
Report
SNSUNIL NAGPAL
FollowAug 14, 2025 13:47:11Fazilka, Punjab:
फाजिल्का की स्टेट स्पेशल ऑपरेशन सेल पुलिस दो आरोपियों को अदालत में लेकर पहुंची है । दरअसल काउंटर इंटेलिजेंस ने आंतकवाद मॉड्यूल का पर्दाफाश किया गया है । बताया जा रहा है कि मामले में पुलिस ने दो आरोपियों को पकड़ा है । जिन्हें आज फाजिल्का की अदालत में पेश किया गया । जहां पर अदालत ने आरोपियों को तीन दिन के पुलिस रिमांड पर भेज दिया है । बता दे कि आरोपियों से पुलिस ने दो हैंड ग्रेनेड, एक पिस्टल और पांच जिंदा कारतूस बरामद किए हैं ।
प्राप्त जानकारी के अनुसार काउंटर इंटेलीजेंस ने गुप्त सूचना के आधार पर दो युवाओं को गिरफ्तार किया है । बताया जा रहा है कि गिरफ्तार आरोपियों द्वारा 15 अगस्त से पहले बड़ी साजिश को अंजाम दिया जाना था । जिनसे दो हैंड ग्रेनेड, एक पिस्टल व पांच जिंदा कारतूस बरामद किए गए है । आरोपियों की पहचान तारांतरण जिले के रहने वाले गांव भुलड़ निवासी हरप्रीत सिंह उर्फ प्रीत और अमृतसर जिले के गांव रामपुरा निवासी गुलशन सिंह उर्फ नंदू के रूप में हुई है । मुकदमा फाजिल्का के स्टेट स्पेशल आपरेशन सेल थाने में दर्ज किया गया । तो अब पुलिस उन्हें फाजिल्का की अदालत में लेकर पहुंची । जहां दोनों आरोपियों को अदालत में पेश किया गया । जहां पर अदालत ने दोनों आरोपियों को तीन दिन के पुलिस रिमांड पर भेज दिया है । स्टेट स्पेशल आपरेशन सेल थाने के एसएचओ इंस्पेक्टर सतीश कुमार का कहना है कि मामले में इन्वेस्टिगेशन जारी है । रिमांड के दौरान आरोपियों से गहराई से पूछताछ की जाएगी । इसके बाद और भी खुलासे होने की संभावना है ।
1
Report
SNSUNIL NAGPAL
FollowAug 14, 2025 13:47:02Fazilka, Punjab:
जलालाबाद के गांव छोटा फलियांवाला से मामला सामने आया है । जहां पर पूर्व सरपंच के लड़के द्वारा एक मेले में हवाई फायरिंग की गई । वीडियो बनाकर सोशल मीडिया पर वायरल कर दी गई । वीडियो वायरल हुआ तो पुलिस ने इस मामले में कार्यवाही की है । और बाप बेटे पर मुकदमा दर्ज कर दिया है ।
जानकारी देते हुए थाना सिटी के पुलिस अधिकारी दविंदर सिंह ने बताया कि मामला गांव छोटा फलियांवाला का है । जहां पर पीर बाबा हाजीशाह की दरगाह पर मेले का आयोजन किया गया था । और मेले में स्टेज के पास स्थानीय पूर्व सरपंच बलवीर सिंह के लड़के भलवान सिंह द्वारा हवाई फायरिंग की गई और वीडियो बनाया गया । जिसे सोशल मीडिया पर वायरल कर दिया गया । जिस पर पुलिस ने कार्यवाही करते हुए बलवीर सिंह और उसके लड़के भलवान सिंह के खिलाफ आर्म्स एक्ट के तहत मुकदमा दर्ज किया है । और मामले में कार्यवाही जारी है । पुलिस के मुताबिक जिस पिस्टल से फायरिंग की गई वह लड़के के पिता बलवीर सिंह का लाइसेंसी रिवॉल्वर था ।
2
Report
DVDEVENDER VERMA
FollowAug 14, 2025 13:46:52Nahan, Himachal Pradesh:
लोकेशन : नाह
भाजपा ने प्रदेश भर में मनाया विभाजन विभीषिका स्मृति दिवस,
तिरंगा यात्रा का भी किया गया आयोजन,
भाजपा अध्यक्ष डॉ राजीव बिंदल रहे मौजूद।
एंकर: भारतीय जनता पार्टी द्वारा आज हिमाचल प्रदेश में विभाजन विभीषिका स्मृति दिवस मनाया गया नाहन में आयोजित कार्यक्रम में भाजपा प्रदेश अध्यक्ष डॉ राजीव बिंदल विशेष रूप से मौजूद रहे इस दौरान भाजपा कार्यकर्ताओं द्वारा रानी झांसी पार्क से लेकर शहीद स्मारक तक तिरंगा यात्रा भी निकाली गई जिसमें बड़ी संख्या में भाजपा कार्यकर्ताओं ने हिस्सा लिया।
वीओ 1 मीडिया से बात करते हुए भाजपा प्रदेश अध्यक्ष डॉ राजीव बिंदल ने कहा कि 14 अगस्त 1947 को भारत का विभाजन हुआ और भारत के तीन टुकड़े किए गए जिससे लाखों करोड़ों लोग बेघर हो गए साथ ही हजारों लोगों का कत्लेआम भी हुआ। उन्होंने कहा कि जिस तरह की तरह की त्रासदी उस समय हुई उसे हमारी पीढ़ियां स्मरण रखें इस उद्देश्य के साथ पूरे देश भर में आज के दिन को विभाजन विभीषिका स्मृति दिवस के रूप में मनाया जा रहा है। उन्होंने कहा कि स्वतंत्रता दिवस की पूर्व संध्या पर भाजपा कार्यकर्ताओं द्वारा तिरंगा यात्रा भी निकाली जा रही है और सभी वीर शहीदों को याद किया जा रहा है।
बाईट: डॉ राजीव बिंदल: प्रदेश अध्यक्ष भाजपा
3
Report
NLNitin Luthra
FollowAug 14, 2025 13:46:40Batala, Punjab:
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਬਟਾਲਾ ਦੀ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਹੋਈ ਜਿਸ ਵਿੱਚ 80 ਕਰੋੜ ਦੇ ਕਰੀਬ ਟੈਂਡਰ ਪਾਸ ਕੀਤੇ ਗਏ ਗੱਲਬਾਤ ਦੌਰਾਨ ਬਟਾਲਾ ਤੋਂ ਕਾਂਗਰਸ ਦੀ ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ 80 ਕਰੋੜ ਰੁਪਏ ਦੇ ਟੈਂਡਰ ਅੱਜ ਪਾਸ ਕਰ ਦਿੱਤੇ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਸਾਰੇ ਹੀ ਟੈਂਡਰ ਪਾਸ ਕਰ ਦਿੱਤੇ ਗਏ ਨੇ ਸਰਕਾਰ ਵੱਲੋਂ ਫਿਲਹਾਲ ਸਾਨੂੰ ਕੋਈ ਫੰਡ ਨਹੀਂ ਆ ਰਿਹਾ ਅਸੀਂ ਪੰਜਾਬ ਸਰਕਾਰ ਅਤੇ ਬਟਾਲਾ ਦੇ ਵਿਧਾਇਕ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਫੰਡ ਲਿਆਉਣ ਤਾਂ ਕਿ ਬਟਾਲਾ ਦੀ ਡਿਵੈਲਪਮੈਂਟ ਕਰਾਈ ਜਾ ਸਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਦੇਖਦੇ ਹੋਏ ਕਾਰਪੋਰੇਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ
Byte....sukhdeep singh teja
https://we.tl/t-e1zLIOjaCX
1
Report
RBRohit Bansal
FollowAug 14, 2025 13:46:14DMC, Chandigarh:
TT ਜਸਬੀਰ ਸਿੰਘ , ਫਾਇਨਾਂਸ ਡਿਪਾਰਟਮੈਂਟ ਪੰਜਾਬ
ਨਵੇਂ ਸੋਫਟਵੇਅਰ ਦੇ ਨਾਲ ਅਸੀਂ ਇੱਕ ਐਪਲੀਕੇਸ਼ਨ ਨੂੰ ਅਪਲਾਈ ਕਰਨ ਵਿੱਚ ਕੇਵਲ ਅੱਧੇ ਘੰਟੇ ਦਾ ਸਮਾਂ ਲਗਾਉਂਦੇ ਹਾਂ ਅਤੇ ਅਗਲੇ ਅੱਧੇ ਘੰਟੇ ਵਿੱਚ ਉਸ ਐਪਲੀਕੇਸ਼ਨ ਨੂੰ ਅਪਰੂਵਲ ਵੀ ਮਿਲ ਜਾਂਦੀ ਹੈ। ਇਸ ਦੇ ਨਾਲ ਅਸੀਂ ਆਨਲਾਈਨ ਚੈੱਕ ਕਰ ਸਕਦੇ ਹਾਂ ਕਿ ਸਾਡੀ ਐਪਲੀਕੇਸ਼ਨ ਦਾ ਸਟੇਟਸ ਇਸ ਵਕਤ ਕੀ ਹੈ ਕਦੋਂ ਤੱਕ ਇਸ ਵਿੱਚ ਕਾਰਵਾਈ ਹੋ ਸਕਦੀ ਹੈ ਹੁਣ ਤੱਕ ਕਿੰਨੀਆਂ ਤਰੀਕਾਂ ਇਸ ਦੇ ਵਿੱਚ ਹੋ ਚੁੱਕੀਆਂ ਨੇ ਅਤੇ ਆਉਣ ਵਾਲਿਆ ਅਪਡੇਟ ਕੀ ਹੈ ਇਸੇ ਦੇ ਨਾਲ ਜੇਕਰ ਕਿਸੇ ਡਾਕੂਮੈਂਟ ਦੀ ਜ਼ਰੂਰਤ ਹੈ ਤਾਂ ਉਹ ਵੀ ਪੋਰਟਲ ਤੇ ਅਪਲੋਡ ਹੋ ਜਾਂਦਾ ਹੈ ਪਹਿਲਾਂ ਇੱਕ ਮੁਲਾਜ਼ਮ ਨੂੰ ਦਿੱਲੀ ਜਾਣਾ ਪੈਂਦਾ ਸੀ ਉਸ ਤੋਂ ਬਾਅਦ ਵਾਪਸ ਆਉਣਾ ਪੈਂਦਾ ਸੀ ਜੇਕਰ ਕੋਈ ਕਾਗਜ ਘੱਟ ਹੁੰਦਾ ਸੀ ਤਾਂ ਦਿੱਲੀ ਦੇ ਫਿਰ ਤੋਂ ਗੇੜੇ ਲਗਾਉਣੇ ਪੈਂਦੇ ਸੀ ਔਰ ਕਈ ਵਾਰ ਇੱਕ ਐਪਲੀਕੇਸ਼ਨ ਅਪਲਾਈ ਕਰਨ ਦੇ ਲਈ ਇੱਕ ਮਹੀਨੇ ਦਾ ਸਮਾਂ ਲੱਗ ਜਾਂਦਾ ਸੀ
4
Report
RBRohit Bansal
FollowAug 14, 2025 13:46:08DMC, Chandigarh:
TT ਕੁਲਵਿੰਦਰ ਸਿੰਘ, ਇੰਸਪੈਕਟਰ, ਚੈਟਬੋਟ ਇਨਚਾਰਜ
ਪੂਰੇ ਪੰਜਾਬ ਵਿੱਚ ਯੁੱਧ ਨਸ਼ੇ ਵਿਰੁੱਧ ਮੁਹਿੰਮ ਛੇੜੀ ਗਈ ਅਤੇ ਇਸ ਲਈ ਇੱਕਵਸ ਨੰਬਰ ਜਾਰੀ ਕੀਤਾ ਗਿਆ ਜਿਸ ਦੇ ਉੱਪਰ ਤੁਸੀਂ ਕੋਈ ਵੀ ਸ਼ਿਕਾਇਤ ਭੇਜ ਸਕਦੇ ਹੋ ਅਤੇ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ। ਪਰ ਲੋਕਾਂ ਦੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਨੇ ਕਿ ਕੀ ਵਾਕਈ ਦੇ ਵਿੱਚ ਇਹ ਨਾਮ ਗੁਪਤ ਰੱਖਿਆ ਜਾ ਰਿਹਾ ਜਾਂ ਨਹੀਂ
ਇਸ ਦੇ ਲਈ ਗੱਲ ਕੀਤੀ ਉਸ ਜਗ੍ਹਾ ਤੋਂ ਜਿੱਥੇ ਸ਼ਿਕਾਇਤ ਪਹੁੰਚਦੀ ਹੈ ਇਸ ਜਗਹਾ ਤੋਂ ਪਤਾ ਲੱਗਦਾ ਕਿ ਡੈਸਕ ਨੂੰ ਵੀ ਕਿਸੇ ਵਿਅਕਤੀ ਦਾ ਨਾਮ ਜਾਂ ਨੰਬਰ ਨਹੀਂ ਮਿਲ ਪਾਉਂਦਾ ਜਿਸ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕੇਵਲ ਜੋ ਸ਼ਿਕਾਇਤ ਕੀਤੀ ਗਈ ਹੈ ਉਹੀ ਮਿਲ ਪਾਉਂਦੀ ਹੈ ਅਤੇ ਉਸੇ ਆਧਾਰ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ 15 ਦਿਨਾਂ ਦਾ ਸਮਾਂ ਇੱਕ ਸ਼ਿਕਾਇਤ ਨੂੰ ਸਹੀ ਕਰਨ ਲਈ ਮਿਥਿਆ ਗਿਆ ਅਤੇ ਕਈ ਸ਼ਿਕਾਇਤਾਂ ਦੇ ਲਈ ਦੋ ਤੋਂ ਚਾਰ ਦਿਨ ਹੋਰ ਲੱਗ ਜਾਂਦੇ ਨੇ ਅਤੇ ਕਈ ਸ਼ਿਕਾਇਤਾਂ ਬਹੁਤ ਜਲਦ ਹੱਲ ਕਰ ਲਈਆਂ ਜਾਂਦੀਆਂ ਨੇ
ਲੋਕ ਜਦੋਂ ਵੀ ਇਸ ਦੇ ਉੱਤੇ ਸ਼ਿਕਾਇਤ ਭੇਜਣ ਤਾਂ ਇਸ ਉੱਪਰ ਸੰਬੰਧਿਤ ਪੁਲਿਸ ਸਟੇਸ਼ਨ ਪਿੰਡ ਦਾ ਨਾਮ ਜਿਲ੍ੇ ਦਾ ਨਾਮ ਜਰੂਰ ਭੇਜਿਆ ਜਾਵੇ ਕਿਉਂਕਿ ਕਈ ਵਾਰ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਜਿਸ ਦੇ ਕਰਕੇ ਉਸ ਵਿਅਕਤੀ ਦਾ ਨਾਮ ਲੱਭਣਾ ਮੁਸ਼ਕਿਲ ਹੋ ਜਾਂਦਾ ਜਿਸਦਾ ਸ਼ਿਕਾਇਤ ਕੀਤੀ ਗਈ ਹੈ
2
Report
RBRohit Bansal
FollowAug 14, 2025 13:46:03DMC, Chandigarh:
TT ਪ੍ਰੀਆ ਖੇੜਾ, ਡੀਐਸਪੀ ANTF
ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਇੱਕ ਮੰਗ ਕੀਤੀ ਜਾ ਰਹੀ ਸੀ ਜੋ ਲੋਕ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾ ਰਹੇ ਨੇ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਲਈ ਤੇਜ਼ੀ ਲਿਆਂਦੀ ਜਾਵੇ ਪੰਜਾਬ ਸਰਕਾਰ ਦੀ ਇਸ ਅਪੀਲ ਨੂੰ ਮੰਨਦੇ ਹੋਏ ਕੇਂਦਰ ਸਰਕਾਰ ਵੱਲੋਂ ਇੱਕ ਪੋਰਟਲ ਲਾਂਚ ਕੀਤਾ ਗਿਆ ਜਿਸ ਨਾਲ ਹੁਣ ਇਸ ਕੰਮ ਵਿੱਚ ਤੇਜ਼ੀ ਆਏਗੀ।
ਜੋ ਕੰਮ ਪਹਿਲਾਂ ਕਰਨ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ ਅਤੇ ਮਹੀਨਿਆਂ ਦਾ ਸਮਾਂ ਉਸ ਵਿੱਚ ਲੱਗ ਜਾਂਦਾ ਸੀ ਹੁਣ ਉਸ ਦੇ ਲਈ ਕੇਵਲ ਕੁਝ ਘੰਟਿਆਂ ਦਾ ਹੀ ਸਮਾਂ ਲੱਗੇਗਾ ਦਲਜੀਤ ਅਤੇ ਉਸ ਤੋਂ ਬਾਅਦ ਇਸ ਨੂੰ ਅਪਲਾਈ ਕਰ ਦਿੱਤਾ ਜਾਏਗਾ ਇਸ ਨਾਲ ਇੱਕ ਵੱਡੀ ਬਚਤ ਸਮੇਂ ਦੀ ਹੋਏਗੀ ਅਤੇ ਇਹਨਾਂ ਲੋਕਾਂ ਦੀ ਜਮੀਨ ਅਟੈਚ ਕਰਨ ਦੇ ਵਿੱਚ ਤੇਜੀ ਆਏਗੀ
2
Report
BSBHARAT SHARMA
FollowAug 14, 2025 13:02:21Amritsar, Punjab:
ਪੰਜਾਬ ਸਰਕਾਰ ਨੇ ਪੰਜਾਬ ਅੰਦਰ ਇਸਾਈ ਭਾਈਚਾਰੇ ਨੂੰ ਵੱਡਾ ਮਾਨ ਸਨਮਾਨ
ਜਤਿੰਦਰ ਮਸੀਹ ਗੌਰਵ ਨੂੰ ਪੰਜਾਬ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਕੀਤਾ ਨਿਯੁਕਤ
ਪੰਜਾਬ ਅੰਦਰ ਇਸਾਈ ਭਾਈਚਾਰੇ ਅੰਦਰ ਵੱਡੇ ਪੱਧਰ ਤੇ ਖੁਸ਼ੀ ਦੀ ਲਹਿਰ
ਮੁੱਖ ਮੰਤਰੀ ਭਗਵੰਤ ਮਾਨ ਦਾ ਈਸਾਈ ਭਾਈਚਾਰੇ ਦੇ ਲੋਕਾਂ ਨੇ ਕੀਤਾ ਧੰਨਵਾਦ
ਪੰਜਾਬ ਸਰਕਾਰ ਵੱਲੋਂ ਈਸਾਈ ਭਾਈਚਾਰੇ ਨੂੰ ਵੱਡਾ ਮਾਣ ਸਨਮਾਨ ਦਿੰਦੇ ਹੋਏ ਪੰਜਾਬ ਅੰਦਰ ਜਤਿੰਦਰ ਮਸੀਹ ਗੌਰਵ ਨੂੰ ਪੰਜਾਬ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਿੱਥੇ ਵੱਡੀ ਜਿੰਮੇਵਾਰੀ ਮਿਲਣ ਤੋਂ ਬਾਅਦ ਜਤਿੰਦਰ ਮਸੀਹ ਗੌਰਵ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ਇਸ ਮੌਕੇ ਇਸਾਈ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ
ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਦਾ ਉਹ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਸਾਈ ਭਾਈਚਾਰੇ ਨੂੰ ਮਾਣ ਸਨਮਾਨ ਦਿੰਦੇ ਹੋਏ ਉਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਪੰਜਾਬ ਅੰਦਰ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਜਿਹੜੀਆਂ ਵੀ ਸਮੱਸਿਆਵਾਂ ਹਨ ਉਹਨਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਅਤੇ ਇਸਾਈ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਕਬਰਿਸਤਾਨ ਦੀ ਜਗ੍ਹਾ ਨੂੰ ਲੈ ਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਸੰਬੰਧਿਤ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਹੱਲ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਵੱਡੀ ਜਿੰਮੇਵਾਰੀ ਮਿਲਣ ਤੋਂ ਬਾਅਦ ਪੰਜਾਬ ਦੇ ਇਸਾਈ ਭਾਈਚਾਰੇ ਦੇ ਲੋਕਾਂ ਅੰਦਰ ਵੱਡੇ ਪੱਧਰ ਤੇ ਖੁਸ਼ੀ ਦੀ ਲਹਿਰ ਹੈ।
ਬਾਈਟ:- ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ
8
Report
MTManish Thakur
FollowAug 14, 2025 13:01:48Kullu, Himachal Pradesh:
जिला कुल्लू में वीरवार को भी शाम के समय भारी बारिश का दौर जारी रहा। तो वही स्लो गैलरी के पास पहाड़ी से मलबा आने के चलते सड़क वाहनों की आवाजाही के लिए बंद हो गई। वही, अटल टनल के पास धुंधी में भी एक ट्रक सड़क पर पलट गया। जिस कारण मनाली से केलांग सड़क मार्ग पर वाहनों की आवाजाही बंद हो गई है। सूचना मिलते ही प्रशासन की टीम भी मौके पर पहुंच गई है और अब सड़क बहाली का कार्य शुरू कर दिया गया है। वहीं सड़क बंद होने के चलते दोनों और वाहनों का भी लंबा जाम लग गया है। दोपहर बाद सोलंगनाला के आसपास के इलाकों में भारी बारिश शुरू हो गई। वहीं स्नो गैलरी के पास पहाड़ी से भी मलबा आ गया। इसके अलावा इस सड़क मार्ग पर भूस्खलन होने के चलते भी वाहनों को गुजरने में दिक्कतें झेलनी पड़ रही है। सड़क बंद होने की सूचना मिलते ही मनाली प्रशासन के द्वारा बीआरओ से संपर्क किया गया और बीआरओ की मशीनरी सड़क बहाली के कार्य में जुट गई है। डीएसपी मनाली केडी शर्मा ने बताया कि फिलहाल सड़क मार्ग वाहनों के लिए बंद हो गया है। सड़क बहाल होने के बाद यहां पर फंसे सभी वाहनों को निकाल दिया जाएगा। घाटी में भारी बारिश हो रही है। ऐसे में वाहन चालक सतर्कता के साथ ही सफर करें।
9
Report
MSManish Sharma
FollowAug 14, 2025 13:01:40Tarn Taran Sahib, Punjab:
पीड़ित बोले पुलिस करवाई के नाम पर देते हैं टालमटोल
एंकर तरन तारन में लुटेरों का आतंक लगातार बढ़ता जा रहा है। कई मामलों में तो लूट की घटना को अंजाम देने के बाद पीड़ित को घायल कर दिया जाता है। ऐसे ही दो घटनाओं में घायल सिविल अस्पताल पहुंचे जिन्होंने आपबीती बताई। वहीं सिविल अस्पताल के एस एम ओ डाक्टर सरबजीत सिंह ने बताया कि लूट का शिकार हुए दो घायल आए थे जिनका इलाज किया जा रहा है। इनमें एक 16 साल का बच्चा भी था।
121
BYTE SMO
7
Report
BSBHARAT SHARMA
FollowAug 14, 2025 12:47:34Amritsar, Punjab:
ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੇ ਕੀਤੀਆਂ ਤਿਆਰੀਆਂ
ਜੇਕਰ ਹੜ ਦੀ ਸਥਿਤੀ ਬਣਦੀ ਹੈ ਤਾਂ ਸਿਹਤ ਵਿਭਾਗ ਦੀਆਂ ਟੀਮਾ ਤਿਆਰ ਹਨ
ਪੰਜਾਬ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਹੜ ਦੀ ਸਥਿਤੀ ਬਣਦੀ ਹੈ ਤਾਂ ਸਿਹਤ ਵਿਭਾਗ ਵੱਲੋਂ ਤਿਆਰੀ ਕੀਤੀ ਗਈ ਹੈ, ਉਹਨਾਂ ਕਿਹਾ ਕਿ ਡਾਕਟਰ, ਐਂਬੂਲੈਂਸ ਅਤੇ ਦਵਾਈਆਂ ਪੂਰੀ ਤਰਾਂ ਦੇ ਨਾਲ ਤਿਆਰ ਹਨ
ਉਹਨਾਂ ਕਿਹਾ ਕਿ ਗੁਰਦਾਸਪੁਰ ਜਿਲੇ ਅੰਦਰ ਸੱਤ ਪਿੰਡ ਜੋ ਰਾਵੀ ਦਰਿਆ ਪਾਰ ਹਨ ਉਹਨਾਂ ਲਈ ਵੀ ਪ੍ਰਬੰਧ ਕੀਤੇ ਗਏ ਹਨ ਜਿੱਥੇ ਇੱਕ ਔਰਤ ਗਰਭਵਤੀ ਸੀ ਜਿਸ ਨੂੰ ਲੈ ਕੇ ਉੱਥੇ ਐਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
Byte ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ
12
Report
BKBIMAL KUMAR
FollowAug 14, 2025 12:47:23Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 1408ZP_APS_ATTACK_R
ਆਰੋਪੀ ਦੀ ਵੀਡੀਓ ਵਿੱਚ ਗਾਲਾਂ ਹਨ ਉਸਨੂੰ ਮਿਊਟ ਕਰ ਲਿਆ ਜਾਵੇ
ਬੀਤੀ ਰਾਤ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਦੇ ਨੌਜਵਾਨ ਤੇ ਚਾਰ ਨੌਜਵਾਨਾਂ ਵੱਲੋਂ ਹਮਲਾ , ਨੌਜਵਾਨ ਦੀ ਕੱਟੀ ਬਾਂਹ , ਚਾਰੇ ਹਮਲਾਵਰ ਨਿਹੰਗ ਬਾਣੇ ਦੇ ਵਿੱਚ
ਪਿੰਡ ਵਾਸੀਆਂ ਵੱਲੋਂ ਇੱਕ ਹਮਲਾਵਰ ਨੂੰ ਦਬੋਚ ਲਿਆ ਗਿਆ ਸੀ
Anchor ---ਬੀਤੀ ਰਾਤ ਨਿਹੰਗ ਬਾਣੇ ਵਿੱਚ ਆਏ ਚਾਰ ਨੌਜਵਾਨਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਝਿੰਜੜੀ ਦੀ ਨਹਿਰ ਤੇ ਸੈਰ ਕਰ ਰਹੇ ਪਿੰਡ ਦੇ ਨੌਜਵਾਨਾਂ ਤੇ ਤਲਵਾਰਾਂ ਨਾਲ ਹਮਲਾ ਕਰ ਇੱਕ ਨੌਜਵਾਨ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਜਿਸ ਨੂੰ ਪਹਿਲਾਂ ਭਾਈ ਜੈਤਾ ਜੀ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਉਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤੇ ਚਾਰੋਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ । ਜਿਨਾਂ ਦਾ ਪਿੱਛਾ ਪਿੰਡ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਤੇ ਇਸ ਦੌਰਾਨ ਨਜ਼ਦੀਕੀ ਪਿੰਡ ਬਡਲ ਦੇ ਕੋਲੋਂ ਇੱਕ ਹਮਲਾਵਰ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਜਿਸਨੇ ਨਿਹੰਗ ਬਾਣਾ ਖੋਲ ਕੇ ਆਪਣੇ ਕੱਪੜੇ ਬਦਲ ਲਏ ਸਨ ਉਪਰੰਤ ਇਸ ਨੌਜਵਾਨ ਨੂੰ ਸਥਾਨਕ ਪੁਲਿਸ ਦੇ ਹਵਾਲੇ ਕੀਤਾ ਗਿਆ ਜਿਸ ਤੋਂ ਬਾਅਦ ਦੇਰ ਰਾਤ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਚਾਰ ਨੌਜਵਾਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੇ ਜਿਨਾਂ ਵਿੱਚੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਰਾਤ ਪੂਰਾ ਪਿੰਡ ਪੁਲਿਸ ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਿਆ ਅਤੇ ਪੁਲਿਸ ਵੱਲੋਂ ਵੀ ਸਾਰੀ ਰਾਤ ਨੌਜਵਾਨਾਂ ਦੀ ਭਾਲ ਕੀਤੀ ਗਈ।
VO1 - ਇਸ ਮੌਕੇ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਅਜੇ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਇੱਕ ਨੌਜਵਾਨ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਿਲ ਚਾਰ ਨੌਜਵਾਨਾਂ ਦੇ ਖਿਲਾਫ ਬਣਦੀਆਂ ਵੱਖ-ਵੱਖ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਜਾ ਚੁੱਕਿਆ। ਇਸ ਤੋਂ ਇਲਾਵਾ ਡੀਐਸਪੀ ਅਜੇ ਸਿੰਘ ਨੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਨਿਹੰਗਾ ਸਿੰਘਾਂ ਦੇ ਬਾਣਿਆਂ ਨੂੰ ਪਾ ਕੇ ਇਸ ਤਰ੍ਹਾਂ ਗਲਤ ਵਾਰਦਾਤਾਂ ਨੂੰ ਅੰਜਾਮ ਦੇ ਕੇ ਨਿਹੰਗ ਸਿੰਘ ਬਾਣੇ ਨੂੰ ਬਦਨਾਮ ਕਰਦੇ ਹਨ ਉਹਨਾਂ ਦੇ ਖਿਲਾਫ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਅਜਿਹੇ ਅਖੌਤੀ ਨਿਹੰਗ ਸਿੰਘਾਂ ਵੱਲੋਂ ਕਾਫੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।
12
Report