Back
पंजाब सरकार की ओटीएस स्कीम ने व्यापारियों में तहलका मचा दिया
MSManish Shanker
Sept 25, 2025 12:01:48
Sahibzada Ajit Singh Nagar, Punjab
(Assigned reaction on OTS Punjab Government)
Manish Shanker Mohali
Vineet Verma President Beopar Mandal Punjab/Member Traders Commission Punjab
ਪੰਜਾਬ ਸਰਕਾਰ ਵੱਲੋਂ ਸੈਲਰ ਮਾਲਕਾਂ ਨੂੰ ਓਟੀ ਐਸ ਸਕੀਮ ਰਾਹੀ ਜੋ ਵੱਡੀ ਰਾਹਤ ਦਿੱਤੀ ਗਈ ਹੈ ਉਸ ਨੂੰ ਲੈ ਕੇ ਟਰੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਵਨੀਤ ਵਰਮਾ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਇੱਕ ਉਦੋਗਕ ਕ੍ਰਾਂਤੀ ਆਏਗੀ। ਬਹੁਤ ਹੀ ਵੱਡਾ ਅਤੇ ਸਲਾਂਘਾਯੋਗ ਕਦਮ ਹੈ ਜੋ ਪੰਜਾਬ ਸਰਕਾਰ ਵੱਲੋਂ ਵਪਾਰੀ ਭਰਾਵਾਂ ਨੂੰ ਦਿੱਤਾ ਗਿਆ ਹੈ।
Nitish Vij president Phase-2 Market: ਪੰਜਾਬ ਸਰਕਾਰ ਵੱਲੋਂ ਜੋ ਵਪਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਓਟੀਐਸ ਸਕੀਮ ਲਾਗੂ ਕੀਤੀ ਹੈ ਉਸ ਨਾਲ ਸੈਲਰ ਮਾਲਕਾਂ ਨੂੰ ਵੱਡਾ ਫਾਇਦਾ ਹੋਏਗਾ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਮੁਕਦਮੇਬਾਜ਼ੀ 20 ਹਜਾਰ ਦੇ ਕਰੀਬ ਵਪਾਰੀਆਂ ਦੀ ਅਦਾਲਤਾਂ ਵਿੱਚ ਚੱਲ ਰਹੀ ਹੈ ਉਸ ਤੋਂ ਛੁਟਕਾਰਾ ਮਿਲੇਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜੋ ਅਪਾਰਟਮੈਂਟ ਪ੍ਰਾਪਰਟੀ ਐਕਟ ਵਿੱਚ ਸੰਸ਼ੋਧਨ ਕੀਤਾ ਗਿਆ ਹੈ ਉਸ ਨਾਲ ਵੀ ਬਹੁਤ ਵੱਡੀ ਰਾਹਤ ਪੰਜਾਬ ਦੇ ਉਦਿੋਗਪਤੀਆਂ ਨੂੰ ਮਿਲੇਗੀ ਅਤੇ ਨਾਲ ਹੀ ਰੀਅਲ ਸਟੇਟ ਵਿੱਚ ਵੱਡਾ ਬੂਸਟ ਆਏਗਾ। ਕਿਉਂਕਿ ਪੰਜਾਬ ਸਰਕਾਰ ਵੱਲੋਂ ਇੰਡਸਟਰੀਅਲ ਪਾਰਕ ਦੇ ਬਾਹਰ ਵੀ ਲਗਾਏ ਜਾਣ ਵਾਲੇ ਉਦਿੋਗਾਂ ਵਿੱਚ ਜਿਵੇਂ ਕਿ ਗਰੀਨ ਇੰਡਸਟਰੀ ਨੂੰ ਪੰਜ ਦਿਨਾਂ ਵਿੱਚ ਮਨਜ਼ੂਰੀ ਅਤੇ ਔਰਜ ਇੰਡਸਟਰੀ ਨੂੰ 15 ਦਿਨਾਂ ਵਿੱਚ ਮਨਜ਼ੂਰੀ ਦੇਣ ਦੀ ਗੱਲ ਕਹੀ ਗਈ ਹੈ ਉਹ ਇੱਕ ਬਹੁਤ ਹੀ ਵੱਡਾ ਸ਼ਲਾਂਘਾਯੋਗ ਕਦਮ ਹੈ।
Jyoti Singla Businessman: ਪੰਜਾਬ ਸਰਕਾਰ ਵੱਲੋਂ ਵਪਾਰੀਆਂ ਲਈ ਕੀਤੇ ਗਏ ਵੱਡੇ ਉਪਰਾਲੇ ਸਬੰਧੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਵਪਾਰੀ ਜੋਤੀ ਸਿੰਘਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਲ ਜੋ ਜੀਐਸਟੀ, ਗਰੀਨ ਇੰਡਸਟਰੀ ਅਤੇ ਔਰਜ ਇੰਡਸਟਰੀ ਲਈ ਮਨਜੂਰੀਆਂ ਘੱਟ ਸਮੇਂ ਵਿੱਚ ਦੇਣ ਦਾ ਉਪਰਾਲਾ ਕੀਤਾ ਹੈ ਉਸ ਨਾਲ ਉਦਿੋਗ ਜਗਤ ਨੂੰ ਵੱਡਾ ਹੁੰਗਾਰਾ ਮਿਲੇ ਗਾ ਇਸ ਦੇ ਨਾਲ ਹੀ ਜੋ ਪੰਜਾਬ ਸਰਕਾਰ ਵੱਲੋਂ ਅਪਾਰਟਮੈਂਟ ਅਤੇ ਪ੍ਰੋਪਰਟੀ ਐਕਟ ਵਿੱਚ ਸੰਸ਼ੋਧਨ ਕੀਤਾ ਹੈ ਉਸ ਨਾਲ ਪੰਜਾਬ ਵਿੱਚ ਜੋ ਪ੍ਰੋਪਰਟੀ ਵਿੱਚ ਖੜੋਤ ਆ ਗਈ ਸੀ ਨੂੰ ਇੱਕ ਵਾਰ ਫੇਰ ਵੱਡਾ ਹੁਲਾਰਾ ਮਿਲੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowSept 25, 2025 13:30:460
Report
TBTarsem Bhardwaj
FollowSept 25, 2025 13:19:320
Report
DVDEVENDER VERMA
FollowSept 25, 2025 13:06:252
Report
MJManoj Joshi
FollowSept 25, 2025 13:01:470
Report
SSSanjay Sharma
FollowSept 25, 2025 12:50:34Noida, Uttar Pradesh:Senior Advocate HS Phoolka’s revelations on sacrilege cases being shifted outside Punjab.
0
Report
MSManish Sharma
FollowSept 25, 2025 12:48:23Tarn Taran Sahib, Punjab:BIG BREAKING
तरन तारन के कस्बा भिक्खीविंड स्थित चौपड़ा अस्पताल पर फायरिंग मामले में बदमाशों और पुलिस के बीच मुकाबला
प्रभ दासूवाल के चार गुर्गे घायल जगशीर सिंह,मलकीत सिंह, रणदीप सिंह और गुरजंटन सिंह घायल
0
Report
ASAvtar Singh
FollowSept 25, 2025 12:45:120
Report
MTManish Thakur
FollowSept 25, 2025 12:32:170
Report
BSBHARAT SHARMA
FollowSept 25, 2025 12:31:330
Report
RKRAJESH KATARIA
FollowSept 25, 2025 12:19:120
Report
SSSanjay Sharma
FollowSept 25, 2025 12:06:592
Report
MJManoj Joshi
FollowSept 25, 2025 11:37:051
Report
ATAkashdeep Thind
FollowSept 25, 2025 11:36:392
Report
ATAkashdeep Thind
FollowSept 25, 2025 11:36:060
Report