Back
चंडीगढ़ में पुलिस और युवती के बीच थप्पड़ विवाद, वीडियो वायरल!
MSManish Shanker
FollowJul 10, 2025 06:02:16
Sahibzada Ajit Singh Nagar, Punjab
Manish Shanker Chandigarh
चंडीगढ़ के सेक्टर-38A में पुलिस और युवती के बीच झड़प, थप्पड़ और फोन छीनने का आरोप, वीडियो वायरल
सेक्टर 38A में बुधवार रात एक अजीबो-गरीब मामला सामने आया, जहां अस्पताल से लौट रही तीन युवतियों की एक्टिवा को पुलिस ने इम्पाउंड कर लिया। इसी दौरान युवतियों और पुलिस के बीच तीखी नोकझोंक हो गई।
पीड़ित युवती श्रिया बट्टी ने आरोप लगाया कि पुलिस नाके पर तैनात एक महिला लेडी कॉन्स्टेबल ने उन्हें थप्पड़ मारा, जबकि मौके पर मौजूद एक पुलिसकर्मी ने उसका मोबाइल फोन छीन लिया। श्रिया और उसकी बहन एलिस का आरोप है कि नाके के इंचार्ज इंस्पेक्टर नशे में थे और उन्होंने दुर्व्यवहार किया।
हंगामे के बीच युवती ने भी लेडी कॉन्स्टेबल को थप्पड़ मारा। दोनों पक्षों के बीच विवाद इतना बढ़ गया कि मौके पर मौजूद लोगों ने इसका वीडियो बना लिया, जो अब सोशल मीडिया पर वायरल हो रहा है।
थाना प्रभारी के अनुसार, दोनों पक्षों ने अभी तक कोई लिखित शिकायत नहीं दी है। पुलिस का कहना है कि मामले की जांच की जा रही है और वीडियो को भी सबूत के तौर पर देखा जाएगाl
बाइट - पीड़ित युवती श्रिया बट्टी
बाइट - श्रिया की बहन एलिस
14
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowJul 10, 2025 14:40:06Ludhiana, Punjab:
ਲੁਧਿਆਣਾ ਵਿੱਚ ਬੀ ਕੇ ਯੂ ਲੱਖੋਵਾਲ ਵੱਲੋਂ ਕੀਤੀ ਗਈ ਮੀਟਿੰਗ । ਕਿਹਾ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਲੈਂਡ ਪੂਲਿੰਗ ਦੇ ਖਿਲਾਫ ਐਸਕੀਐਮ ਵੱਲੋਂ ਲਏ ਜਾ ਰਹੇ ਵੱਡੇ ਫੈਸਲੇ । ਕਿਹਾ 18 ਨੂੰ ਆਲ ਪਾਰਟੀ ਮੀਟਿੰਗ ,30 ਜੁਲਾਈ ਨੂੰ ਟਰੈਕਟਰ ਉਂ ਰੈਲੀ ਅਤੇ 24 ਅਗਸਤ ਨੂੰ ਕੀਤੀ ਜਾਵੇਗੀ ਮਹਾਸਭਾ ।।
ਲੁਧਿਆਣਾ ਵਿੱਚ ਬੀ ਕੇ ਯੂ ਲੱਖੋਵਾਲ ਵੱਲੋਂ ਅੱਜ ਮਹੀਨਾ ਵਾਰ ਮੀਟਿੰਗ ਕੀਤੀ ਗਈ ਹੈ । ਜਿਸ ਵਿੱਚ ਪੰਜਾਬ ਭਰ ਤੋਂ ਲੱਖੋਵਾਲ ਯੂਨੀਅਨ ਦੇ ਆਗੂ ਪਹੁੰਚੇ ਸਨ । ਇਸ ਮੀਟਿੰਗ ਵਿੱਚ ਕਈ ਵਿਸ਼ਿਆਂ ਉੱਪਰ ਚਰਚਾ ਕੀਤੀ ਗਈ । ਮੁੱਖ ਤੌਰ ਤੇ ਲੈਂਡ ਪੂਲਿੰਗ ਅਤੇ ਕਿਸਾਨਾਂ ਨੂੰ ਘੱਟ ਮਾਤਰਾ ਵਿੱਚ ਮਿਲ ਰਹੀਆਂ ਖਾਦਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਹੈ । ਇਸ ਇਸ ਮੀਟਿੰਗ ਦੇ ਸਬੰਧ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਬੀਕੇਯੂ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਰਨ ਕਰਨ ਜਾ ਰਹੀ ਹੈ ਜਿਸ ਦੇ ਨਾਲ ਤਕਰੀਬਨ 45 ਏਕੜ ਦੇ ਕਰੀਬ ਜਮੀਨ ਇਕੁਾਇਰ ਕੀਤੀ ਜਾਵੇਗੀ ਜਿਸ ਵਿੱਚੋਂ 24 ਏਕੜ ਲੈਂਡ ਪੋਲਿੰਗ ਦੇ ਵਿੱਚ ਅਤੇ 20 ਤੋਂ ਜਿਆਦਾ ਜਮੀਨ ਫੋਕਲ ਪੁਆਇੰਟਾਂ ਵਾਸਤੇ ਇੱਕੂਆਇਰ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਜਮੀਨ ਧੱਕੇ ਨਾਲ ਇਕੁਾਇਰ ਨਹੀਂ ਹੋਣੀ ਚਾਹੀਦੀ । ਉਹਨਾਂ ਨੇ ਕਿਹਾ ਕਿ ਇਸ ਦੇ ਲਈ ਐਸਕੇਐਮ ਵੱਲੋਂ ਵੱਡੇ ਫੈਸਲੇ ਲਏ ਗਏ ਹਨ। ਜਿਸ ਵਿੱਚ 18 ਜੁਲਾਈ ਨੂੰ ਐਸਕੇਐਮ ਵੱਲੋਂ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਬੁਲਾਇਆ ਗਿਆ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਸ ਦੇ ਬਾਰੇ ਵਿਚਾਰ ਪੁੱਛੇ ਜਾਣਗੇ ਅਤੇ 30 ਜੁਲਾਈ ਨੂੰ ਟਰੈਕਟਰ ਰੈਲੀ ਕੱਢੀ ਜਾਵੇਗੀ ਅਤੇ 24 ਅਗਸਤ ਨੂੰ ਮਹਾ ਪੰਚਾਇਤ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨਾਲ ਕਿਸੇ ਕਿਸਮ ਦਾ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜਮੀਨ ਇਕੁਇਰ ਨਾ ਕੀਤੀ ਜਾਵੇ ।
ਬਾਈਟ --- ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਬੀਕੇਯੂ ਲੱਖੋਵਾਲ
0
Share
Report
BKBIMAL KUMAR
FollowJul 10, 2025 14:38:52Anandpur Sahib, Punjab:
Story Assigned By Desk
Reporter - Bimal Sharma
Location - Nurpur Bedi
File Folder - 1007ZP_APS_BAN_R
ਰੋੜੂਆਣਾ ਦੇ ਸਮੁੱਚੇ ਪਿੰਡ ਵਾਸੀਆਂ ਨੇ ਮਤਾ ਪਾਸ ਕਰਕੇ ਸ਼ੰਕਰਾ ਨੰਦ ਅਤੇ ਉਸਦੇ ਚਹੇਤਿਆਂ ਤੇ ਪਿੰਡ ਦੀ ਕੁਟੀਆ ਚ ਆਣ ਤੇ ਲਗਾਈ ਮੁਕੰਮਲ ਰੋਕ
ਸ਼ੰਕਰਾ ਨੰਦ ਖਿਲਾਫ ਕਾਰਵਾਈ ਕਰਵਾਉਣ ਵਾਲੀ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਵੀ ਕੀਤੀ ਮਤੇ ਦੀ ਹਮਾਇਤ
Anchor - ਬੀਤੇ ਦਿਨੀ ਆਪਣੇ ਆਪ ਨੂੰ ਭੂਰੀ ਵਾਲੇ ਸੰਪਰਦਾਇ ਦਾ ਸੰਤ ਕਹਾਉਣ ਵਾਲੇ ਵਿਅਕਤੀ ਸ਼ੰਕਰਾ ਨੰਦ ਉਰਫ ਸੁਰਜੀਤ ਸਿੰਘ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ । ਜਿਸ ਨਾਲ ਸਮੁੱਚੀਆਂ ਸੰਗਤਾਂ ਵਿੱਚ ਇਸ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਸੀ। ਜਿਸ ਦੇ ਚਲਦਿਆਂ ਉਸ ਸੰਤ ਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਉਸ ਉੱਤੇ ਮੁਕੱਦਮਾ ਦਰਜ ਕਰਨ ਸਬੰਧੀ ਵੱਖ-ਵੱਖ ਥਾਵਾਂ ਤੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸੇ ਕੜੀ ਦੇ ਤਹਿਤ ਖੇਤਰ ਦੇ ਪਿੰਡ ਰੋੜੂਆਣਾ ਵਿਖੇ ਪਿੰਡ ਦੇ ਲੋਕਾਂ ਦਾ ਇੱਕ ਆਮ ਇਜਲਾਸ ਹੋਇਆ ਜਿਸ ਵਿੱਚ ਸਾਰੇ ਮੋਹਤਬਰ ਵਿਅਕਤੀਆਂ ਅਤੇ ਪਿੰਡ ਦੀ ਪੰਚਾਇਤ ਵਲੋਂ ਭੂਰੀ ਵਾਲੀ ਕੁਟੀਆ ਰੋੜੂਆਣਾ ਵਿਖੇ ਇਕੱਠ ਕਰਦਿਆਂ ਹੋਇਆਂ ਇਹ ਮਤਾ ਪਾਸ ਕੀਤਾ ਕਿ ਅਖੌਤੀ ਸਾਧ ਸ਼ੰਕਰਾ ਨੰਦ ਅਤੇ ਉਸਦੇ ਚੇਲੇ ਚਪਟੇ ਉਮਾਨੰਦ ਉਰਫ ਅਵਤਾਰ ਸਿੰਘ, ਕੁਲਦੀਪ ਸਿੰਘ ਮਾਨ, ਜਸਵੀਰ ਕੌਰ ਜੱਸ ਜਾ ਕੋਈ ਹੋਰ ਵੀ ਉਸਦਾ ਚਹੇਤੇ ਤੇ ਪਿੰਡ ਰੋੜੂਆਣਾ ਦੀ ਕੁਟੀਆ ਚ ਆਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਕਿ ਜੇਕਰ ਉਹ ਇਸ ਦੇ ਬਾਵਜੂਦ ਵੀ ਸਾਡੇ ਪਿੰਡ ਦੀ ਕੁਟੀਆ ਚ ਆਉਂਦੇ ਹਨ ਤਾਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ।
VO1 --- ਜਿਸ ਲਈ ਅੱਜ ਵਿਸ਼ੇਸ਼ ਤੌਰ ਤੇ ਤਲਵੰਡੀ ਵਿਖੇ ਸ਼ੰਕਰਾ ਨੰਦ ਖਿਲਾਫ ਕਾਰਵਾਈ ਕਰਵਾਉਣ ਵਾਲੀ ਵੱਖ-ਵੱਖ ਲੋਕਾਂ ਵੱਲੋਂ ਬਣਾਈ ਗਈ ਸਾਂਝੀ ਐਕਸ਼ਨ ਕਮੇਟੀ ਦੇ ਮੈਂਬਰ ਪਿੰਡ ਰੋੜੂਆਣਾ ਵਿਖੇ ਪਹੁੰਚੇ। ਇਸ ਮੌਕੇ ਉਨਾਂ ਨੇ ਜਿੱਥੇ ਪਿੰਡ ਵਾਸੀਆਂ ਵੱਲੋਂ ਸ਼ੰਕਰ ਨੰਦ ਅਤੇ ਉਸਦੇ ਚਹੇਤਿਆਂ ਵਿਰੁੱਧ ਪਾਸ ਕੀਤੇ ਗਏ ਮਤੇ ਦੀ ਪ੍ਰਸ਼ੰਸਾ ਕੀਤੀ। ਉੱਥੇ ਹੀ ਇਹ ਕਿਹਾ ਕਿ ਇਸ ਤੋਂ ਇਲਾਵਾ ਵੀ ਜੇਕਰ ਪੂਰੇ ਪੰਜਾਬ ਅੰਦਰ ਕੋਈ ਵੀ ਅਖੋਤੀ ਸਾਧ ਜੋ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟ ਰਿਹਾ ਹੈ। ਧਾਰਮਿਕ ਰੀਤੀ ਰਿਵਾਜਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਅਸੀਂ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਾਡੀ ਇਹ ਐਕਸ਼ਨ ਕਮੇਟੀ ਪੂਰੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਇੱਕਜੁੱਟ ਕਰਕੇ ਪੰਜਾਬ ਅੰਦਰ ਦਿਨ ਪਤੀ ਦਿਨ ਵਧ ਰਹੇ ਅਖੋਤੀ ਸਾਧਾਂ ਦੇ ਖਿਲਾਫ ਕਾਰਵਾਈ ਕਰਨਗੇ।
0
Share
Report
TBTarsem Bhardwaj
FollowJul 10, 2025 14:37:35Ludhiana, Punjab:
ਲੁਧਿਆਣਾ ਸਿਹਤ ਵਿਭਾਗ ਨੇ ਸ਼ਹਿਰ ਵਾਸੀਆਂ ਨੂੰ ਬਰਸਾਤੀ ਮੌਸਮ ਵਿੱਚ ਬਾਹਰਲਾ ਭੋਜਨ ਨਾ ਖਾਣ ਦੀ ਕੀਤੀ ਅਪੀਲ ਬਾਹਰਲਾ ਭੋਜਨ ਖਾਣ ਨਾਲ ਕਾਲਰਾ ਅਤੇ ਡਾਇਰੀਏ ਵਰਗੀ ਬਿਮਾਰੀ ਤੋਂ ਹੋ ਸਕਦੇ ਹੋ ਪੀੜਿਤ ਅਤੇ ਕਿਤੇ ਵੀ ਖਰਾਬ ਭੋਜਨ ਪੀਣ ਵਾਲਾ ਪਾਣੀ ਅਤੇ ਕੱਟੇ ਹੋਏ ਫਲ ਵਿਕਦੇ ਹੋ ਉਹਨਾਂ ਦੀ ਸ਼ਿਕਾਇਤ ਵਿਭਾਗ ਨੂੰ ਕੀਤੀ ਜਾ ਸਕਦੀ ਹੈ
ਬਰਸਾਤੀ ਮੌਸਮ ਦੇ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨਾਂ ਦੇ ਵਿੱਚ ਜਿਨਾਂ ਤੋਂ ਬਚਣ ਲਈ ਸਾਨੂੰ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ ।ਲੁਧਿਆਣਾ ਸਿਹਤ ਵਿਭਾਗ ਦੇ ਜਿਲਾ ਸਿਹਤ ਅਫਸਰ ਨੇ ਜਾਣਕਾਰੀ ਦਿੱਤੀ ਸਾਨੂੰ ਬਾਹਰ ਰਹੇੜੀਆ ਤੇ ਕਿਸੇ ਵੀ ਤਰਾਂ ਦਾ ਵੀ ਬਣਿਆ ਖਾਣ ਪੀਣ ਵਾਲਾ ਸਮਾਨ ਨਹੀਂ ਖਾਣਾ ਚਾਹੀਦਾ ਅਤੇ ਨਾ ਹੀ ਰਹੇੜੀਆ ਤੇ ਕੱਟੇ ਹੋਏ ਫਲ ਅਤੇ ਖੁੱਲੇ ਫਰੂਟ ਅਤੇ ਖੁੱਲਾ ਪੀਣ ਵਾਲੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹਨਾਂ ਦੀ ਵਰਤੋਂ ਕਰਨ ਨਾਲ ਡਾਇਰੀਆ ਹੈਬੀਟਾਇਟੀਸ ਅਤੇ ਕੋਲਰਾ ਵਰਗੀਆਂ ਭਿਆਨਕ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹੋ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਦੇ ਵਿੱਚ ਵੀ ਕੱਚਾ ਭੋਜਨ ਨਾ ਖਾਧਾ ਜਾਵੇ ਅਤੇ ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਬਾਜ਼ਾਰਾਂ ਦੇ ਵਿੱਚ ਖੁੱਲਾ ਅਤੇ ਕੱਚਾ ਭੋਜਨ ਵੇਚਦੇ ਹਨ। ਉਹਨਾਂ ਤੇ ਵੀ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਹੈ ਅਤੇ ਉਨਾਂ ਦੇ ਸੈਂਪਲ ਭਰੇ ਜਾਂਦੇ ਹਨ ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਜਿਸ ਤਰ੍ਹਾਂ ਨਾਲ ਇਹ ਮੌਸਮ ਚੱਲ ਰਿਹਾ ਹੈ ਇਸ ਮੌਸਮ ਦੇ ਵਿੱਚ ਬਾਹਰੋਂ ਕਿਸੇ ਵੀ ਤਰਹਾਂ ਦਾ ਫੂਡ ਖਾਣਾ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਅਤੇ ਜੇਕਰ ਕਿਸੇ ਨੂੰ ਕਿਸੇ ਥਾਂ ਤੇ ਖਰਾਬ ਭੋਜਨ ਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਇੱਕ ਸੈਂਪਲਿੰਗ ਬੈਨ ਲਗਾਤਾਰ ਬਾਜ਼ਾਰਾਂ ਵਿੱਚ ਘੁੰਮਦੀ ਹੈ ਜਿਸ ਵਿੱਚ ਕੋਈ ਵੀ ਕਿਸੇ ਵੀ ਤਰਹਾਂ ਦਾ ਸੈਂਪਲ ਭਰਵਾ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਜੇਕਰ ਕਿਸੇ ਦਾ ਸੈਂਪਲ ਫੇਲ ਹੁੰਦਾ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਉਸ ਉਪਰ ਸਖਤ ਕਾਰਵਾਈ ਹੁੰਦੀ ਹੈ
Byte ਅਮਰਜੀਤ ਕੌਰ ਜਿਲਾ ਸਿਹਤ ਅਫਸਰ
0
Share
Report
DSDharmindr Singh
FollowJul 10, 2025 14:31:43Khanna, Punjab:
ਖੰਨਾ ਨਗਰ ਕੌਂਸਲ ਦੀ ਮੀਟਿੰਗ ਵਿੱਚ ਕਲਰਕ ਨੇ ਕੀਤਾ ਹੰਗਾਮਾ, ਗੈਰ-ਕਾਨੂੰਨੀ ਇਮਾਰਤਾਂ ਤੇ ਵਿਰੋਧੀਆਂ ਨੇ ਘੇਰੀ ਕਾਂਗਰਸ
ਖੰਨਾ ਨਗਰ ਕੌਂਸਲ ਦੀ ਮਾਸਿਕ ਮੀਟਿੰਗ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਕੌਂਸਲ ਦੇ ਹੀ ਕਲਰਕ ਸੰਜੀਵ ਕਪੂਰ ਨੇ ਮੀਟਿੰਗ ਦੌਰਾਨ ਹੀ ਆਪਣੇ ਘਰ ਨਾਲ ਬਣੀ ਇਮਾਰਤ ਨੂੰ ਲੈ ਕੇ ਹੰਗਾਮਾ ਕਰ ਦਿੱਤਾ। ਕਲਰਕ ਦਾ ਦੋਸ਼ ਹੈ ਕਿ ਉਸਨੇ ਗੈਰ ਕਾਨੂੰਨੀ ਇਮਾਰਤ ਦੀ ਉਸਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਈ ਵਾਰ ਕੌਂਸਲ ਵਿੱਚ ਸ਼ਿਕਾਇਤ ਕੀਤੀ, ਪਰ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਇਮਾਰਤ ਕਾਰਨ ਉਸਦੇ ਪੁਰਾਣੇ ਘਰ ਨੂੰ ਨੁਕਸਾਨ ਹੋਇਆ ਹੈ। ਜਦੋਂ ਸੁਣਵਾਈ ਨਾ ਹੋਈ ਤਾਂ ਕਲਰਕ ਸਦਨ ਚ ਹੀ ਧਰਨੇ ਦੀ ਚਿਤਾਵਨੀ ਦੇਣ ਲੱਗਾ। ਹਾਲਾਤ ਵੇਖਦਿਆਂ ਕਈ ਕੌਂਸਲਰਾਂ ਨੇ ਉਸਨੂੰ ਇਨਸਾਫ਼ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਸਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ।
ਨਗਰ ਕੌਂਸਲ ਦੀ ਏਰੀਆ ਟਾਊਨ ਪਲਾਨਰ (ਏਟੀਪੀ) ਸ਼ਿਖਾ ਨੇ ਕਿਹਾ ਕਿ ਜਦੋਂ ਸ਼ਿਕਾਇਤ ਮਿਲੀ ਸੀ ਤਾਂ ਤੁਰੰਤ ਟੀਮ ਭੇਜੀ ਗਈ ਸੀ। ਉਸ ਸਮੇਂ ਸ਼ਿਕਾਇਤਕਰਤਾ ਨੇ ਇਹ ਕਹਿ ਕੇ ਟੀਮ ਵਾਪਸ ਭੇਜ ਦਿੱਤੀ ਸੀ ਕਿ ਉਹਨਾਂ ਦਾ ਆਪਸੀ ਸਮਝੌਤਾ ਹੋ ਗਿਆ ਹੈ। ਇਸਦੇ ਉਪਰੰਤ ਫਿਰ ਸ਼ਿਕਾਇਤ ਮਿਲੀ ਤਾਂ 2 ਵਾਰ ਸਬੰਧਤ ਧਿਰ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਅੱਗੇ ਦੀ ਕਾਰਵਾਈ ਜਾਰੀ ਹੈ। ਜਿਹੜੀ ਵੀ ਕਾਰਵਾਈ ਹੋਵੇਗੀ, ਉਹ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੋਵੇਗੀ।
ਬਾਈਟ - ਸ਼ਿਖਾ (ਏਟੀਪੀ)
ਹੰਗਾਮੇ ਤੋਂ ਬਾਅਦ ਮੀਟਿੰਗ ਵਿੱਚ 7 ਵਿੱਚੋਂ 6 ਮਤੇ ਸਰਬਸੰਮਤੀ ਨਾਲ ਪਾਸ ਹੋਏ। ਸਿਰਫ ਇੱਕ ਪ੍ਰਸਤਾਵ, ਜੋ ਕਿ 42 ਏਕੜ ਵਿੱਚ ਬਣੀ ਕਲੋਨੀ ਨੂੰ ਲੈ ਕੇ ਸੀ, ਉੱਤੇ 'ਆਪ' ਕੌਂਸਲਰਾਂ ਨੇ ਇਤਰਾਜ਼ ਦਰਜ ਕਰਵਾਇਆ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਕੌਂਸਲ ਮੁਲਾਜ਼ਮ ਦੀ ਜੋ ਸ਼ਿਕਾਇਤ ਹੈ ਉਸ ਉਪਰ ਬਣਦੀ ਕਾਰਵਾਈ ਹੋਵੇਗੀ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਏਜੰਡੇ ਚ 7 ਮਤੇ ਸੀ, ਉਹਨਾਂ ਵੱਲੋਂ ਸਰਬਸੰਮਤੀ ਨਾਲ ਸਾਰੇ ਪਾਸ ਕੀਤੇ ਗਏ। ਸਿਰਫ ਇੱਕ ਮਤੇ ਉਪਰ ਵਿਰੋਧੀ ਧਿਰ ਨੇ ਇਤਰਾਜ ਲਗਾਏ ਹਨ।
ਬਾਈਟ - ਕਮਲਜੀਤ ਸਿੰਘ ਲੱਧੜ (ਪ੍ਰਧਾਨ, ਨਗਰ ਕੌਂਸਲ )
2
Share
Report
VBVIJAY BHARDWAJ
FollowJul 10, 2025 14:30:50Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- बिलासपुर के डियारा सेक्टर स्थित नगर परिषद प्रांगण में कूड़ा इकट्ठा करने व बरसात के चलते कूड़े से बदबू फैलने से नाराज लोगों ने उपायुक्त बिलासपुर राहुल कुमार को सौंपा ज्ञापन, कूड़े से बदबू आने के चलते बीमारी फैलने का लोगों को सता रहा डर तो कूड़े को किसी अन्य स्थान पर स्थानांतरित करने की लोगों ने करी अपील.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के बिलासपुर शहर के डियारा सेक्टर स्थित नगर परिषद प्रांगण में पूरे शहर का कूड़ा करकट इकट्ठा किया जा रहा है तो वहीं इस कूड़े के ढेर से डियारा वासी खासे परेशान नजर आ रहे हैं. जी हां एक ओर जहां मानसून के दौरान बिलासपुर शहर में रुक-रुक कर हो रही बारिश से मौसम का मिज़ाज ठंडा हुआ है तो वहीं नगर परिषद में रखे कूड़े के ढेर से बदबू आने के कारण स्थानीय लोग परेशान हैं. वहीं बिलासपुर शहर से इक्कठा किये जा रहे कूड़े को रखने की कहीं और व्यवस्था करने की मांग को लेकर डियारा सेक्टर के लोगों ने उपायुक्त बिलासपुर राहुल कुमार को ज्ञापन सौंपा है ताकि कूड़े से फैल रही बदबू के चलते डियारा सेक्टर में कोई महामारी ना पांव पसार सके. इस बात की जानकारी देते हुए स्थानीय लोगों का कहना है कि नगर परिषद के ग्राउंड में पूरे शहर का कूड़ा इकट्ठा हो रहा है जिसमें दुर्गंध आने से बीमारी फैलने का डर उन्हें सता रहा है, जिसे देखते हुए उन्होंने उपायुक्त बिलासपुर को ज्ञापन सौंपकर कूड़े को कहीं और डंपिंग किये जाने की मांग रखी है ताकि काफी समय से डियारा के लोगों की चली आ रही इस समस्या का समाधान हो सके. वहीं डियारा वार्ड नम्बर 10 के पार्षद मनोज कुमार का कहना है कि नगर परिषद बिलासपुर के पास अपना कोई स्थायी डंपिंग साईट नहीं है और नगर परिषद में इकट्ठा होने वाले कूड़े को बाघा स्थित सीमेंट फैक्ट्री में भेजा था मगर एक महीने के लिए फैक्ट्री के बंद होने से कूड़ा नहीं भेजा जा रहा है. साथ ही उन्होंने कहा कि उपायुक्त बिलासपुर को ज्ञापन के जरिये डंपिंग साईट का जल्द से जल्द चयन करने व कूड़े की उचित व्यवस्था कर स्थायी समाधान करने की मांग रखी गयी है ताकि डियारा सेक्टर के वार्ड नंबर 9 व 10 के स्थानीय लोगों को कूड़े से आ रही बदबू से निजात मिल सके और किसी महामारी के फैलने की संभावनाओं को रोका जा सके. वहीं उपायुक्त बिलासपुर राहुल कुमार द्वारा डियारा के लोगों को इस समस्या के बावत उचित समाधान का आश्वासन भी दिया गया है.
बाइट- कांता शर्मा, स्थानीय महिला.
मनोज कुमार, पार्षद, डियारा सेक्टर वार्ड-10, बिलासपुर.
1
Share
Report
BKBIMAL KUMAR
FollowJul 10, 2025 14:07:08Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 1007ZP_APS_DALJIT_R
Anchor - ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਅੱਜ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਜਿੱਥੇ ਉਹਨਾਂ ਗੱਲਬਾਤ ਦੌਰਾਨ ਕਿਹਾ ਕਿ 15 ਜੁਲਾਈ ਨੂੰ ਇੱਕ ਵੱਡਾ ਧਰਨਾ ਲੁਧਿਆਣਾ ਵਿਖੇ ਦਿੱਤਾ ਜਾ ਰਿਹਾ ਕਿਉਂਕਿ ਸਰਕਾਰ ਬਿਨਾਂ ਕੁਝ ਦਿੱਤਿਆਂ ਕਿਸਾਨਾਂ ਤੋਂ ਉਨਾਂ ਦੀਆਂ ਜਮੀਨਾਂ ਹਥਿਆਉਣਾ ਚਾਹੁੰਦੀ ਹੈ ਇਹ ਲੈਂਡ ਪੋਲਿੰਗ ਪੋਲਸੀ ਨਹੀਂ ਰੈਂਡ ਗਰੈਵਿੰਗ ਪੋਲਿਸੀ ਹੈ । ਵਿਧਾਨ ਸਭਾ ਦਾ ਸੈਸ਼ਨ ਸਰਕਾਰ ਆਪਣੀ ਕਾਰਗੁਜ਼ਾਰੀ ਦੱਸਣ ਵਾਸਤੇ ਕਰ ਰਹੀ ਹੈ ਨਾ ਕਿ ਮੁੱਦਿਆਂ ਦੇ ਉੱਤੇ ਬਹਿਸ ਕਰਨ ਲਈ ਕਰ ਰਹੀ ਹੈ । ਸਰਕਾਰ ਨੇ ਪੰਜਾਬ ਦੇ ਸਿਰ ਇਨਾ ਕਰਜ਼ਾ ਕਰ ਦਿੱਤਾ ਕਿ ਸਾਰੀ ਉਮਰ ਇਹ ਕਰਜ਼ਾ ਨਹੀਂ ਲੱਥ ਸਕਦਾ ਸਰਕਾਰ ਦੱਸੇ ਕਿ ਇਹ ਕਰਜ਼ਾ ਜਾ ਕਿੱਥੇ ਰਿਹਾ ਹੈ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਇਆ ਦੇਣ ਦੀ ਗੱਲ ਕੀਤੀ ਸੀ ਅੱਜ ਇਕੱਲੀ ਇਕੱਲੀ ਮਹਿਲਾ ਦਾ 44 ਹਜ਼ਾਰ ਰੁਪਏ ਬਣ ਗਿਆ ਹੈ ਸਰਕਾਰ ਉਹ ਕਦੋਂ ਦੇਵੇਗੀ । ਚੀਮਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਅਹੁਦੇ ਦਿੱਲੀ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਮਿਲਣੇ ਚਾਹੀਦੇ ਸੀ । ਯੁੱਧ ਨਸ਼ਿਆਂ ਵਿਰੁੱਧ ਲਈ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਜਦਕਿ ਨਸ਼ਾ ਸਕੂਲਾਂ ਤੱਕ ਪਹੁੰਚ ਚੁੱਕਾ ਹੈ । ਬੇਅਦਬੀਆਂ ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਸਾਡੇ ਵੱਲੋਂ ਉਮਰ ਕੈਦ ਦੀ ਸਜ਼ਾ ਦਾ ਮਤਾ ਪਾਸ ਕੀਤਾ ਗਿਆ ਸੀ ਮਗਰ ਉਹ ਰਾਸ਼ਟਰਪਤੀ ਕੋਲ ਪਾਸ ਨਹੀਂ ਹੋ ਪਾਇਆ ਕਿ ਅੱਜ ਸਰਕਾਰ ਫਾਂਸੀ ਦੀ ਸਜ਼ਾ ਦਾ ਕਹਿ ਕੇ ਲੋਕਾਂ ਨੂੰ ਖੁਸ਼ ਕਰੇਗੀ ਅਗਰ ਉਮਰ ਕੈਦ ਵਾਲਾ ਪਾਸ ਨਹੀਂ ਹੋਇਆ ਤਾਂ ਕਿ ਫਾਂਸੀ ਵਾਲਾ ਪਾਸ ਹੋ ਜਾਏਗਾ ।
ਬਾਈਟ - ਡਾਕਟਰ ਦਲਜੀਤ ਸਿੰਘ ਚੀਮਾ
4
Share
Report
KPKomlata Punjabi
FollowJul 10, 2025 13:39:20Mandi, Himachal Pradesh:
मंडी स्टोरी
मुख्यमंत्री सुखविंदर सिंह सुक्खु ने थुनाग से लेकर नाचन तक आपदा प्रभावित क्षेत्रों का दौरा किया, इस दौरान गोहर के बाड़ा में मीडिया से रूबरू होते हुए कहा कि मंडी के सिराज में बहुत नुकसान हुआ है, सरकार की पहली प्राथमिकता सड़कों को ठीक करना है सराज में फिलहाल सड़कों को अस्थायी तौर पर जोड़ा है, सराज मे 50 मशीनें सड़कों को बहाल करने में लगी है, नुकसान की भरपाई करने में समय लगेगा, जो मकान खत्म हो गए हैं उन्हें 7 लाख की घोषणा की है इस राशि को बढ़ाने को लेकर मुख्यमंत्री ने कहा कि समय के अनुसार देखा जाएगा, जिन लोगों की गए मलबे में बह गई है, उन्हें गाय खरीदने के लिए 50 हजार सरकार देगी, सड़कों को खोलना प्राथमिकता रहेगी , छत्री से जंजाहली, थुनाग, चैल चौक से लेकर CRF मे डालेंगे, ताकि इस रोड की हालत सुधरे, और जिसके बाद लिंक रोड़ को भी ठीक कर सके, और उन्होंने कहा कि आज उन्होंने 5 करोड़ की घोषणा की है, मंडी स्टोरी
जिन लोगों ने लोन निकाला है, उनकी KCC माफ को लेकर सीएम ने कहा कि ऐसे लोगों के लिए वन टाइम सेटलमेंट पॉलिसी लायेंगे, लेकिन जिनकी भूमि नष्ट हुई हैहमारे कार्य करने की प्रणाली सेवा की प्रणाली है, नड्डा के दौरे को लेकर उन्होंने कहा कि उनसे हमें आपदा मे आर्थिक सहायता मिले,!और दिल्ली जा कर पीएम से भी करेंगे बात, प्रदेश में 800 करोड़ से ज्यादा का नुकसान अभी प्रदेश में हुआ है,
Elements:
Byte
Visual
11
Share
Report
BKBIMAL KUMAR
FollowJul 10, 2025 13:39:10Anandpur Sahib, Punjab:
Story Assigned By Desk
Reporter - Bimal Sharma
Location - Nangal
File Folder - 1007ZP_APS_WATER_WT_R
Anchor - ਉਪਰੀ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਜ਼ੋਰਦਾਰ ਬਾਰਿਸ਼ ਤੇ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ । ਭਾਖੜੇ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਵਿੱਚ ਅੱਜ ਪਾਣੀ ਦਾ ਪੱਧਰ 1590.40 ਫੁੱਟ ਦਰਜ ਕੀਤਾ ਗਿਆ ਹੈ। ਅਗਰ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਦੀ ਆਮਦ ਦੀ ਗੱਲ ਕਰ ਲਈ ਜਾਵੇ ਤਾਂ ਪਾਣੀ ਦੀ ਆਮਦ 41290 ਕੀਊਸਿਕ ਦਰਜ ਕੀਤੀ ਗਈ ਹੈ ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਦੁਆਰਾ 28235 ਕੀਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ 12500 ਕੀਊਸਿਕ , ਅਨੰਦਪੁਰ ਹਾਈਡਲ ਨਹਿਰ 10150 ਕਿਊਸਿਕ ਅਤੇ ਸਤਲੁਜ ਦਰਿਆ 5500 ਕੀਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਭਾਖੜਾ ਡੈਮ ਅਜੇ ਵੀ ਖਤਰੇ ਦਾ ਨਿਸ਼ਾਨ ਤੋਂ ਲਗਭਗ 90 ਫੁੱਟ ਘੱਟ ਹੈ ਮਗਰ ਜਿਸ ਤਰੀਕੇ ਨਾਲ ਰੋਜ਼ਾਨਾ ਤਿੰਨ ਤੋਂ ਚਾਰ ਫੁੱਟ ਪਾਣੀ ਦਾ ਪੱਧਰ ਵੱਧ ਰਿਹਾ ਹੈ ਇਸ ਤੋਂ ਲੱਗਦਾ ਹੈ ਕਿ ਪਹਾੜਾਂ ਦੇ ਵਿੱਚ ਜ਼ੋਰਦਾਰ ਬਾਰਿਸ਼ ਦਾ ਅਸਰ ਕਿਤੇ ਨਾ ਕਿਤੇ ਝੀਲਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਡੈਮ ਦੇ ਵਿੱਚ ਪਾਣੀ ਸਿਰਫ ਬਾਰਿਸ਼ ਦਾ ਹੀ ਨਹੀਂ ਬਲਕਿ ਜਿਆਦਾ ਗਰਮੀ ਹੋਣ ਕਾਰਨ ਬਰਫ ਪਿਘਲ ਕੇ ਵੀ ਇਹਨਾਂ ਝੀਲਾਂ ਦੇ ਵਿੱਚ ਪਹੁੰਚਦੀ ਹੈ । ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1680 ਤੋਂ 82 ਫੁੱਟ ਤੱਕ ਵਧਾਇਆ ਜਾ ਸਕਦਾ ਹੈ ।
ਵਾਕ ਥਰੂ ਬਿਮਲ
12
Share
Report
HSHarmeet Singh Maan
FollowJul 10, 2025 13:05:36Nabha, Punjab:
ਨਾਭਾ ਜੇਲ ਦੇ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨੂੰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮਿਲਨ ਪਹੁੰਚੇ ਜਿਨਾਂ ਵੱਲੋਂ ਇੱਕ ਘੰਟਾ ਜੇਲ ਦੇ ਅੰਦਰ ਉਹਨਾਂ ਨਾਲ ਮੁਲਾਕਾਤ ਕੀਤੀ ਗਈ
ਮੁਲਾਕਾਤ ਤੋਂ ਬਾਅਦ ਅਰਸ਼ਦੀਪ ਕਲੇਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਸਰਕਾਰ ਨੇ ਮਜੀਠੀਆ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਅਧੀਨ ਪਰਚਾ ਦਿੱਤਾ ਹੈ ਇਸ ਵਿੱਚ ਡਰੱਗ ਦਾ ਕੋਈ ਮਾਮਲਾ ਨਹੀਂ
ਸਾਬਕਾ ਡੀਜੀਪੀ ਚਟੋਪਾਧੀਆ ਤੇ ਵੀ ਤਿੱਖੇ ਨਿਸ਼ਾਨੇ ਸਾਧੇ
3
Share
Report
NSNitesh Saini
FollowJul 10, 2025 12:39:29Sundar Nagar, Himachal Pradesh:
लोकेशन मंडी :
स्लग :
सराज दौरे पर थे मुख्यमंत्री, बच्चों ने मुख्यमंत्री से पूछा, हमारे स्कूल कब खुलेंगे,
बच्चे बोले, सुविधाएं सभी मिल रहीं पर रेस्ट हाउस में नहीं रहना चाहते।
एंकर : मुख्यमंत्री सुखविन्द्र सिंह सुक्खू ने वीरवार को सराज विधानसभा क्षेत्र के बाड़ा पंचायत घर और जलशक्ति विभाग की निरीक्षण कुटीर स्थित अनाह गांव के आपदा राहत शिविर का दौरा किया। उन्होंने यहां पीड़ित परिवारों को सांत्वना दी और शिविर में रह रहे प्रभावित बच्चों के साथ लंच किया। मुख्यमंत्री ने बच्चों से आपदा में बह गए उनके घरों के बारे में पूछा। इस दौरान बच्चे मुख्यमंत्री से तपाक से बोले, हमारे स्कूल कब खुलेंगे। बच्चों की यह बात सुनकर मुख्यमंत्री ने डीसी मंडी से जाना कि स्कूल कब तक बंद हैं। डीसी ने उन्हें बताया कि आपदा के कारण 14 जुलाई तक स्कूल बंद रखे गए हैं।
मुख्यमंत्री ने डीसी को हालात की समीक्षा करने के बाद स्कूल खोलने के निर्देश दिए। सुखविन्द्र सिंह ने बच्चों से पूछा कि वे स्कूल जाना चाहते हैं तो सबने हां कहा। इस पर उन्होंने कहा, जल्दी आपके स्कूल खोल दिए जाएंगे। मुख्यमंत्री ने बच्चों से बातों-बातों में राहत शिविर में सुविधाओं की टोह भी ली। बच्चों ने कहा, कोई दिक्कत नहीं है, लेकिन वे अपने घर जाना चाहते हैं। रेस्ट हाउस में नहीं रहना चाहते। मुख्यमंत्री बच्चों से बोले कि घर तो अब रहा नहीं फिर कैसे रहेंगे। इस पर बच्चे बोले कि टैंट में रह लेंगे। मुख्यमंत्री ने उन्हें समझाया कि टैंट में नहीं रह सकते।
सुखविन्द्र सिंह ने बच्चों का मनोबल बढाते हुए कहा कि वह घर बनाकर देंगे। चिंता नहीं करनी। मुख्यमंत्री ने बच्चों को अपने आसपास बिठाकर खाना खाया व उन्हें सलाद दिया। उनके साथ ढेर सारी बातें कीं, उनसे आपबीती सुनी और अपनेपन का अहसास करवाया। बेटियों ने खाना खाने के बाद कहा कि उन्हें यह लगा ही नहीं कि वे मुख्यमंत्री के साथ बैठकर लंच कर रही थीं। मुख्यमंत्री ने उनके साथ बड़े प्यार से बातचीत की और घर, आपदा व पढ़ाई के बारे में जाना।
2
Share
Report
RKRAJESH KATARIA
FollowJul 10, 2025 12:31:56Firozpur, Punjab:
ਫਿਰੋਜ਼ਪੁਰ ਵਿੱਚ ਜਮੀਨੀ ਵਿਵਾਦ ਮਾਮਲੇ ਦੇ ਵਿੱਚ ਪਿੰਡ ਫੱਤੂਵਾਲਾ ਵਿਖੇ ਇੱਕ ਮਹਿਲਾ ਦਾ ਗਲਾ ਵੱਢ ਕੇ ਕੀਤਾ ਕਤਲ, ਦੋ ਮਹਿਲਾ ਗੰਭੀਰ ਰੂਪ ਵਿੱਚ ਜਖਮੀ
ਹੱਤਿਆ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ
ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦਿੱਤੀ ਜਾਣਕਾਰੀ
ਕਰੀਬ ਸਾਡੇ ਚਾਰ ਕਿਲ੍ਹੇ ਜ਼ਮੀਨ ਵਿਵਾਦ ਦਸਿਆ ਜਾ ਰਿਹਾ ਹੈ ਮਾਮਲਾ
ਫਿਰੋਜ਼ਪੁਰ ਵਿੱਚ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਮੀਦਾਰਾਂ ਪਰਿਵਾਰਾਂ ਵੱਲੋਂ ਦਲਿਤ ਪਰਿਵਾਰ ਦੀ ਜਮੀਨ ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਅੱਜ ਜਿਸ ਤਰ੍ਹਾਂ ਹੀ ਪਾਣੀ ਲਗਾਣ ਲਈ ਦਲਿਤ ਮਹਿਲਾਵਾਂ ਖੇਤਾਂ ਵਿੱਚ ਗਈਆਂ ਤਾਂ ਅੱਗੋਂ ਜਮੀਂਦਾਰਾਂ ਵੱਲੋਂ ਆਪਣੇ ਹੋਰ ਸਾਥੀ ਲਿਆ ਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਜਿਸ ਵਿੱਚ ਕੱਸੀ ਮਾਰ ਕੇ ਇੱਕ ਮਹਿਲਾ ਦੀ ਗਰਦਨ ਹੀ ਵੱਡ ਦਿੱਤੀ ਗਈ ਜਿਸ ਦੀ ਕਿ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਮਹਿਲਾ ਦਾ ਨਾਮ ਕਸ਼ਮੀਰੋ ਬਾਈ ਦੱਸਿਆ ਜਾ ਰਿਹਾ ਹੈ ਜਦ ਕਿ ਦੋ ਹੋਰ ਮਹਿਲਾਵਾਂ ਨੂੰ ਵੀ ਗੰਭੀਰ ਸੱਟਾਂ ਆਈਆਂ ਨੇ ਜਿਨਾਂ ਨੂੰ ਇਲਾਜ ਲਈ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਾਢੇ ਚਾਰ ਕਿੱਲੇ ਜਮੀਨ ਦਾ ਵਿਵਾਦ ਚੱਲਿਆ ਆ ਰਿਹਾ ਹੈ ਅਤੇ ਇਸ ਜਮੀਨ ਉੱਪਰ ਦਲਿਤ ਪਰਿਵਾਰ ਕਾਬਜ ਨੇ ਅਤੇ ਜਮੀਂਦਾਰ ਪਰਿਵਾਰ ਜਬਰਦਸਤੀ ਇਸ ਉੱਪਰ ਕਬਜ਼ਾ ਕਰਨਾ ਚਾਹੁੰਦੇ ਨੇ ਜਿਸ ਨੂੰ ਲੈਕੇ ਪਹਿਲਾਂ ਵੀ ਕਈ ਵਾਰ ਵਾਦ ਵਿਵਾਦ ਹੋਇਆ ਜਮੀਂਦਾਰਾਂ ਵੱਲੋਂ ਕੁਝ ਹੋਰ ਬੰਦੇ ਨਾਲ ਲੈ ਕੇ ਦਲਿਤ ਪਰਿਵਾਰਾਂ ਤੇ ਹਮਲਾ ਕੀਤਾ ਗਿਆ ਹੈ ਜਦ ਕਿ ਉਹਨਾਂ ਦੇ ਆਦਮੀ ਬਾਹਰ ਕੰਮ ਲਈ ਗਏ ਹੋਏ ਸਨ ਤੇ ਪਿੱਛੋਂ ਮਹਿਲਾਵਾਂ ਕੱਲੀਆਂ ਸਨ ਜਿਸ ਨੂੰ ਵੇਖ ਕੇ ਜਿਮੀਦਾਰਾਂ ਵੱਲੋਂ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਜਦ ਰੋਕਣ ਦੀ ਕੋਸ਼ਿਸ਼ ਅੱਗੋਂ ਕੀਤੀ ਗਈ ਤਾਂ ਉਹਨਾਂ ਨੇ ਮਹਿਲਾਵਾਂ ਤੇ ਹੀ ਹਮਲਾ ਕਰ ਦਿੱਤਾ ਅਤੇ ਇੱਕ ਦੀ ਮੌਕੇ ਤੇ ਹੀ ਮੌਤ ਹੋਈ ਹੈ ਜਦਕਿ ਦੋ ਹੋਰ ਗੰਭੀਰ ਜਖਮੀ ਹੋਈਆਂ ਨੇ
ਬਾਈਟ= ਪੀੜਿਤ ਪਰਿਵਾਰ
ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਮੀਨੀ ਵਿਵਾਦ ਲੈਕੇ ਚੱਲ ਰਿਹਾ ਸੀ ਝਗੜਾ ,ਕੁਛ ਲੋਕ ਜ਼ਮੀਨ ਤੇ ਕਬਜਾ ਕਰਨ ਜਾ ਰਹੇ ਸਨ ਤੇ ਦੂਜੇ ਪਾਸੇ ਆਗੇ ਔਰਤਾਂ ਖੜਿਆ ਸਨ ਜਿਹਨਾਂ ਉਤੇ ਹਮਲਾ ਕੀਤਾ ਗਿਆ ਅਤੇ ਇਕ ਔਰਤ ਦੀ ਹਮਲੇ ਵਿਚ ਮੌਤ ਹੋਈ ਹੈ ਅਤੇ ਦੋ ਔਰਤਾਂ ਜਖਮੀ ਹੋਇਆ ਹਨ ਕਰੀਬ ਸਾਡੇ ਚਾਰ ਕਿਲ੍ਹੇ ਜ਼ਮੀਨ ਵਿਵਾਦ ਦਸਿਆ ਜਾ ਰਿਹਾ ਹੈ
ਬਾਈਟ ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ
5
Share
Report
BSBALINDER SINGH
FollowJul 10, 2025 12:31:49Patiala, Punjab:
Story idea
Station patiala
ਕੱਲ ਦੇਰ ਰਾਤ ਪਟਿਆਲਾ ਦੇ 23 ਨੰਬਰ ਰੇਲਵੇ ਫਾਟਕ ਤੇ ਇੱਕ ਲੜਕੀ ਜੋ ਕੇ ਬੁਰੀ ਤਰ੍ਹਾਂ ਜਖਮੀ ਸੀ ਉਸਦੀ ਵੀਡੀਓ ਵਾਇਰਲ ਹੋ ਰਹੀ ਸੀ
ਲੜਕੇ ਪਰਿਵਾਰ ਵਲੋਂ ਉਸ ਨੂੰ ਇਲਾਜ ਲਈ ਹੋਸਪੀਟਲ ਲੈਕੇ ਗਏ ਤਾਂ ਉਥੇ ਉਸ ਦੀ ਮੌਤ ਹੋ ਗਈ ਦੱਸਿਆ
ਗਿਆ ਮਹਿਲਾ ਨਾਲ ਇੱਕ 10 ਮਹੀਨੇ ਦਾ ਬੱਚਾ ਵੀ ਸੀ ਉਸਦੀ ਮੌਤ ਹੋ ਗਈ
ਇਸ ਸਬੰਧੀ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਜਮਾਈ ਦੇ ਹੋਰਾਂ ਕੁੜੀਆਂ ਦੇ ਨਾਲ ਵੀ ਸਬੰਧ ਸੀ ਜਿਸ ਤੋਂ ਬਾਅਦ ਲੜਕੀ ਅਤੇ ਉਸਦੇ ਘਰ ਵਾਲੇ ਦੇ ਵਿਚਕਾਰ ਕਾਫੀ ਵਿਵਾਦ ਚੱਲ ਰਿਹਾ ਸੀ ਅਤੇ ਪਹਿਲਾਂ ਵੀ ਅਸੀਂ ਕਈ ਵਾਰ ਸੁਲਝਾਉਣ ਦਾ ਯਤਨ ਕੀਤਾ।
ਲੜਕੀ ਦੇ ਪਰਿਵਾਰ ਦੇ ਮੁਤਾਬਕ ਦੋਨਾਂ ਨੇ ਲਵ ਮੈਰਿਜ ਕਰਵਾਈ ਸੀ ਅਤੇ ਦੋਨੋਂ ਇੱਕੋ ਪਿੰਡ ਦੇ ਸਨ ਅਤੇ ਬਾਅਦ ਦੇ ਵਿੱਚ ਆਪਸੀ ਕਲੇਸ਼ ਦੇ ਚਲਦਿਆਂ ਮੇਰੀ ਲੜਕੀ ਨੂੰ ਵੀ ਕੁੱਟਿਆ ਜਾਂਦਾ ਸੀ । ਜਿਸ ਤੋਂ ਬਾਅਦ ਕੱਲ ਸਾਨੂੰ ਸਿਰਫ ਇਨਾ ਪਤਾ ਲੱਗਾ ਕਿ ਮੇਰੀ ਬੇਟੀ ਅਤੇ ਉਸਦੇ ਬੱਚੇ ਦੀ ਮੌਤ ਹੋ ਗਈ ਹੈ
ਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ
ਪੁਲਿਸ ਨੇ ਕਿਹਾ ਕਿ ਮ੍ਰਿਤਕ ਗੁਰਪ੍ਰੀਤ ਦਾ ਪਰਿਵਾਰ ਧਾਮੋ ਮਾਜਰਾ ਦਾ ਰਹਿਣ ਵਾਲੇ ਹਨ ਲੜਕੀ ਨੇ ਖ਼ੁਦਕੁਸ਼ੀ ਕੀਤੀ ਹੈ
ਮ੍ਰਿਤਕ ਲੜਕੀ ਦੀ ਡੈੱਡ ਬੋਡੀ ਨੂੰ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕੀਤਾ ਜਾਵੇਗਾ
ਬਾਈਟ ਕੁਲਵੰਤ ਸਿੰਘ ਮਿਰਤਕ ਲੜਕੀ ਦਾ ਪਿਤਾ
ਬਾਈਟ :- ਜਸਵਿੰਦਰ ਸਿੰਘ ਐਸਐਚਓ ਰੇਲਵੇ ਸਟੇਸ਼ਨ ਪਟਿਆਲਾ
2
Share
Report
KCKhem Chand
FollowJul 10, 2025 12:08:37Kot Kapura, Punjab:
ਐਸ ਡੀ ਐਮ ਜੈਤੋ ਸੂਰਜ ਕੁਮਾਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਸਮੇਤ ਜੈਤੋ ਦੇ ਪਾਣੀ ਭਰੇ ਸਥਾਨਾਂ ਦਾ ਲਿਆ ਜਾਇਜ਼ਾ
ਸੀਵਰੇਜ ਬੋਰਡ ਦੇ ਅਧਿਕਾਰੀ ਨੂੰ ਸਖ਼ਤ ਸ਼ਬਦਾਂ ਵਿੱਚ ਕੀਤੀ ਤਾੜਨਾਂ ਬਾਰਿਸ਼ ਦਾ ਪਾਣੀ ਜਲਦ ਸ਼ਹਿਰ ਵਿੱਚੋ ਕੱਢਿਆ ਜਾਵੇ
ਜੈਤੋ ਸ਼ਹਿਰ ਵਿੱਚ ਪੂਰੇ ਸ਼ਹਿਰ ਵਿੱਚ ਬਾਰਿਸ਼ ਦਾ ਪਾਣੀ ਭਰ ਗਿਆ ਪਰ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ ਤੇ ਲੋਕਾਂ ਦਾ ਬੁਰਾ ਹਾਲ ਹੋਇਆ ਹੈ । ਅੱਜ ਐਸ ਡੀ ਐਮ ਜੈਤੋ ਸੂਰਜ ਕੁਮਾਰ ਵੱਲੋਂ ਗੰਭੀਰ ਨੋਟਿਸ ਲੈੰਦਿਆਂ ਜੈਤੋ ਦੇ ਨਹਿਰੂ ਪਾਰਕ ਤੇਲੀ ਮੁਹੱਲੇ ਦਾ ਜਾਇਜ਼ਾ ਲਿਆ ਗਿਆ ਜੋ ਕਿ ਅੱਜ ਸਵੇਰ ਆਈ ਤੇਜ਼ ਬਾਰਿਸ਼ ਵਿੱਚ ਹੋਰ ਵੀ ਭਰ ਗਿਆ ਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ ਇਸ ਤੋਂ ਬਾਦ ਰਾਇਜਿੰਗ ਟ੍ਰੀਟਮੈਟ ਪਲਾਂਟ ਤੇ ਜਾਕੇ ਐਸਡੀਐਮ ਵੱਲੋਂ ਪੂਰੀ ਜਾਣਕਾਰੀ ਸਬੰਧਤ ਅਧਿਕਾਰੀਆਂ ਤੋ ਲਈ ਗਈ ਅਤੇ ਆਦੇਸ਼ ਦਿੱਤੇ ਗਏ ਜਲਦ ਤੋਂ ਜਲਦ ਬਾਰਿਸ਼ ਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ ।
ਬਾਈਟ ਸੂਰਜ ਕੁਮਾਰ ਐਸ ਡੀ ਐਮ ਜੈਤੋ
ਬਾਈਟ ਐਸ ਡੀ ਓ ਸੀਵਰੇਜ ਬੋਰਡ
12
Share
Report
PSParambir Singh Aulakh
FollowJul 10, 2025 11:44:33Amritsar, Punjab:
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 3.1 ਕਿਲੋ ਹੀਰੋਇਨ ਸਮੇਤ 5 ਨਸ਼ਾ ਤਸਕਰ ਗ੍ਰਿਫ਼ਤਾਰ
ਪਾਕਿਸਤਾਨ ਨਾਲ ਡਰੱਗ ਲਿੰਕ, ਰਾਜਸਥਾਨ ਵਾਸੀ ਗੋਪਾਲ ਸਿੰਘ ਤੇ ਹੋਰ ਦੋਸ਼ੀਆਂ ਦੀ ਪੁਲਿਸ ਨੂੰ ਤਲਾਸ਼
ਸੀਐਮ ਦੀ ਨਸ਼ਾ ਮੁਕਤੀ ਮੁਹਿੰਮ ਹੇਠ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ, ਕਈ ਬਾਰਡਰ ਪਿੰਡਾਂ ਵਿੱਚ ਹੋਈ ਕਾਰਵਾਈ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵੱਖ-ਵੱਖ ਕੇਸਾਂ ਵਿੱਚ ਕੁੱਲ 3 ਕਿਲੋ 100 ਗ੍ਰਾਮ ਹੀਰੋਇਨ ਬਰਾਮਦ ਕਰਕੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਹਿਲਾ ਕੇਸ ਸੀਆਈਏ ਅਮ੍ਰਿਤਸਰ ਦੀ ਟੀਮ ਵੱਲੋਂ ਦਲਵਿੰਦਰ ਸਿੰਧੂ ਨੂੰ ਗ੍ਰਿਫ਼ਤਾਰ ਕਰਨ ਨਾਲ ਸ਼ੁਰੂ ਹੋਇਆ, ਜਿਸ ਕੋਲੋਂ 1 ਕਿਲੋ 12 ਗ੍ਰਾਮ ਹੀਰੋਇਨ ਮਿਲੀ। ਆਗੇ ਜਾਂਚ ਦੌਰਾਨ ਸੁਖਦੇਵ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਕੋਲੋਂ 2 ਕਿਲੋ ਹੀਰੋਇਨ ਮਿਲੀ।
ਸੁਖਦੇਵ ਦੀ ਉਮਰ 28 ਸਾਲ ਹੈ, ਜੋ ਖੇਤੀਬਾੜੀ ਕਰਦਾ ਸੀ, ਪਰ ਪਾਕਿਸਤਾਨ ਨਾਲ ਸਿੱਧਾ ਸੰਪਰਕ ਰੱਖਦਿਆਂ ਨਸ਼ਾ ਤਸਕਰੀ ਕਰ ਰਿਹਾ ਸੀ। ਉਹ ਆਪਣੀ ਰਿਹਾਇਸ਼ ਵਾਰ-ਵਾਰ ਬਦਲਦਾ ਸੀ ਤਾਂ ਜੋ ਪੁਲਿਸ ਤੋਂ ਬਚਿਆ ਜਾ ਸਕੇ।
ਦੂਜੇ ਕੇਸ ਵਿਚ ਇਸਲਾਮਾਬਾਦ ਥਾਣਾ' ਅਧੀਨ ਮਨਪ੍ਰੀਤ ਸਿੰਘ ਉਰਫ ਗੋਰਾ, ਅੰਮ੍ਰਿਤਪਾਲ ਸਿੰਘ, ਅਤੇ ਹਰਪਾਲ ਭਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 1 ਕਿਲੋ 50 ਗ੍ਰਾਮ ਹੀਰੋਇਨ ਅਤੇ ਇੱਕ ਆਲਟੋ ਕਾਰ ਵੀ ਬਰਾਮਦ ਹੋਈ। ਮਨਪ੍ਰੀਤ ਦੇ ਮਾਮੇ ਗੋਪਾਲ ਸਿੰਘ, ਜੋ ਕਿ ਰਾਜਸਥਾਨ ਰਹਿੰਦਾ ਹੈ, ਦੇ ਪਾਕਿਸਤਾਨ ਨਾਲ ਡਰੱਗ ਲਿੰਕ ਸਾਹਮਣੇ ਆਏ ਹਨ।
ਗੋਪਾਲ ਸਿੰਘ ਪਾਕਿਸਤਾਨ ਤੋਂ ਨਸ਼ੇ ਦੀ ਲੋਕੇਸ਼ਨ ਤੇ ਹਦਾਇਤ ਦਿੰਦਾ ਸੀ, ਅਤੇ ਮਨਪ੍ਰੀਤ ਤੇ ਹੋਰ ਸਾਥੀ ਉਨ੍ਹਾਂ ਕਨਸਾਈਨਮੈਂਟਸ ਨੂੰ ਰਸੀਵ ਕਰਕੇ ਅੱਗੇ ਪਹੁੰਚਾਉਂਦੇ ਸਨ। ਇਹ ਤਿੰਨੋਂ ਮੁਲਜ਼ਮ ਤਰਨਤਾਰਨ ਦੇ ਬਾਰਡਰ ਪਿੰਡਾਂ ਦੇ ਰਹਿਣ ਵਾਲੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਹੇਠ ਹੋਈ ਅਤੇ ਅਜੇ ਵੀ ਗੋਪਾਲ ਸਿੰਘ ਅਤੇ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ।
ਹੁਣ ਤੱਕ ਗ੍ਰਿਫ਼ਤਾਰ 5 ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ, ਪਰ ਇਹ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦੀ ਗਤੀਵਿਧੀ ਵਿੱਚ ਲਿਪਤ ਸਨ। ਪੁਲਿਸ ਵੱਲੋਂ ਅਗਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀ ਦੀ ਸੰਭਾਵਨਾ ਜਤਾਈ ਗਈ ਹੈ।
ਬਾਈਟ : ਗੁਰਪ੍ਰੀਤ ਸਿੰਘ ਭੁੱਲਰ (ਪੁਲਿਸ ਕਮਿਸ਼ਨਰ ਅੰਮ੍ਰਿਤਸਰ)
12
Share
Report
BSBhushan Sharma
FollowJul 10, 2025 11:43:07Nurpur, Himachal Pradesh:
लोकेशन नूरपुर भूषण शर्मा
प्राकृतिक आपदा मे जान गवां चुके लोगो के प्रति पूर्व वन मंत्री राकेश पठानियां ने व्यक्त की अपनी संवेदना
कहा- केंद्र की भाजपा सरकार ने आपदा प्रभावितों को राहत के लिए 22 हजार करोड़ आपदा राशि प्रदेश सरकार को की जारी
पौंग बांध के जलस्तर पर है पुरी नजर,लोग भी है अलर्ट - राकेश पठानियां
एंकर - प्राकृतिक आपदा में अनेक लोगों ने अपने परिवार के सदस्यों को खोया है, अपनी संपत्ति खोई है। देश व प्रदेश को भी नुकसान उठाना पड़ा है। आज मैं उन सभी के प्रति अपनी संवेदना व्यक्त करता हूं और उन्हें विश्वास दिलाता हूं कि संकट की इस घड़ी में भाजपा व केन्द्र सरकार उनके साथ खड़ा है। यह बात पूर्व वन मंत्री एवं वरिष्ठ भाजपा नेता राकेश पठानिया ने प्रेसवार्ता में कही।
पूर्व वन मंत्री एवं वरिष्ठ भाजपा नेता राकेश पठानिया ने कहा कि हिमाचल प्रदेश के अलग-अलग जिलों में हुई प्राकृतिक आपदा की घड़ी में हम सब व जनता प्रदेश सरकार और प्रभावितों के साथ खड़े हैं। हाल ही में केंद्र की भाजपा सरकार ने गत वर्ष हुई आपदा के प्रभावितों को राहत के लिए 22 हजार करोड़ आपदा राशि प्रदेश सरकार को दी है तथा गृह मंत्री ने मुख्यमंत्री से फोन पर बात करके आश्वास्त किया है कि केंद्र सरकार प्रदेश सरकार की हर संभव सहायता करेगी।
बहीं पूर्व वन मंत्री एवं वरिष्ठ भाजपा नेता राकेश पठानिया ने कहा कि पौंग बांध का जलस्तर भी लगातार बढ़ रहा है जिस पर हर लगातार नजर बनाए हुए हैं। उन्होंने कहा कि जब एकदम से डैम का पानी छोड़ा जाता है तो रियाली, मण्ड, टटवाली इत्यादि में घरों में पानी घुस जाता है व तबाही मचाता है । बीते दो वर्ष भी इन क्षेत्रो मे तबाही मंची थी। लेकिन इस बार बीबीएमबी को हिदायत दी गई है कि पानी छोड़ने से पहले लोगों को सूचित किया जाए ।तथा सुनिश्चित किया जाए कि किसी प्रकार का कोई नुकसान न हो। पौंग बांध से समय रहते अभी से ही थोड़ी थोड़ी मात्रा मे पानी रलीज किया जा रहा है ।
बाइट - राकेश पठानिया पूर्व वन मंत्री
9
Share
Report