Back
ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ, ਕੀ ਹੈ ਕਾਰਨ?
BKBIMAL KUMAR
Jul 10, 2025 13:39:10
Anandpur Sahib, Punjab
Story Assigned By Desk
Reporter - Bimal Sharma
Location - Nangal
File Folder - 1007ZP_APS_WATER_WT_R
Anchor - ਉਪਰੀ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਜ਼ੋਰਦਾਰ ਬਾਰਿਸ਼ ਤੇ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਲਗਾਤਾਰ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ । ਭਾਖੜੇ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਵਿੱਚ ਅੱਜ ਪਾਣੀ ਦਾ ਪੱਧਰ 1590.40 ਫੁੱਟ ਦਰਜ ਕੀਤਾ ਗਿਆ ਹੈ। ਅਗਰ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੇ ਵਿੱਚ ਪਾਣੀ ਦੀ ਆਮਦ ਦੀ ਗੱਲ ਕਰ ਲਈ ਜਾਵੇ ਤਾਂ ਪਾਣੀ ਦੀ ਆਮਦ 41290 ਕੀਊਸਿਕ ਦਰਜ ਕੀਤੀ ਗਈ ਹੈ ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਦੁਆਰਾ 28235 ਕੀਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ 12500 ਕੀਊਸਿਕ , ਅਨੰਦਪੁਰ ਹਾਈਡਲ ਨਹਿਰ 10150 ਕਿਊਸਿਕ ਅਤੇ ਸਤਲੁਜ ਦਰਿਆ 5500 ਕੀਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਭਾਖੜਾ ਡੈਮ ਅਜੇ ਵੀ ਖਤਰੇ ਦਾ ਨਿਸ਼ਾਨ ਤੋਂ ਲਗਭਗ 90 ਫੁੱਟ ਘੱਟ ਹੈ ਮਗਰ ਜਿਸ ਤਰੀਕੇ ਨਾਲ ਰੋਜ਼ਾਨਾ ਤਿੰਨ ਤੋਂ ਚਾਰ ਫੁੱਟ ਪਾਣੀ ਦਾ ਪੱਧਰ ਵੱਧ ਰਿਹਾ ਹੈ ਇਸ ਤੋਂ ਲੱਗਦਾ ਹੈ ਕਿ ਪਹਾੜਾਂ ਦੇ ਵਿੱਚ ਜ਼ੋਰਦਾਰ ਬਾਰਿਸ਼ ਦਾ ਅਸਰ ਕਿਤੇ ਨਾ ਕਿਤੇ ਝੀਲਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਡੈਮ ਦੇ ਵਿੱਚ ਪਾਣੀ ਸਿਰਫ ਬਾਰਿਸ਼ ਦਾ ਹੀ ਨਹੀਂ ਬਲਕਿ ਜਿਆਦਾ ਗਰਮੀ ਹੋਣ ਕਾਰਨ ਬਰਫ ਪਿਘਲ ਕੇ ਵੀ ਇਹਨਾਂ ਝੀਲਾਂ ਦੇ ਵਿੱਚ ਪਹੁੰਚਦੀ ਹੈ । ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1680 ਤੋਂ 82 ਫੁੱਟ ਤੱਕ ਵਧਾਇਆ ਜਾ ਸਕਦਾ ਹੈ ।
ਵਾਕ ਥਰੂ ਬਿਮਲ
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
HSHarmeet Singh Maan
FollowAug 31, 2025 08:17:03Nabha, Punjab:
ਪੰਜਾਬ ਦੇ ਵਿੱਚ ਹੜਾਂ ਨਾਲ ਹੋ ਰਹੇ ਨੁਕਸਾਨ ਨੂੰ ਲੈ ਕੇ ਪੰਜਾਬ ਦੇ ਦੋ ਸਾਬਕਾ ਕੈਬਨਿਟ ਮੰਤਰੀਆਂ ਨੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮ ਸੋ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਹੜਾਂ ਨਾਲ ਵਿਗੜਦੇ ਜਾ ਰਹੇ ਹਨ
0
Report
DSDharmindr Singh
FollowAug 31, 2025 08:16:40Khanna, Punjab:
ਖੰਨਾ ਚ ਸਵੇਰ ਤੋਂ ਪੈ ਰਹੇ ਮੀਂਹ ਦਾ ਕਹਿਰ। ਨੈਸ਼ਨਲ ਹਾਈਵੇ ਤੋਂ ਲੈਕੇ ਸਾਰੀਆਂ ਗਲੀਆਂ ਮੁਹੱਲੇ ਅਤੇ ਬਾਜ਼ਾਰ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰੇ। ਲੋਕ ਘਰਾਂ ਚ ਰਹਿਣ ਨੂੰ ਮਜਬੂਰ। ਅਲਰਟ ਜਾਰੀ। 2 ਦਿਨ ਹੋਰ ਦੱਸਿਆ ਹੈ ਤੇਜ ਮੀਂਹ
0
Report
KDKuldeep Dhaliwal
FollowAug 31, 2025 07:48:38Mansa, Punjab:
ਜਵਾਹਰਕੇ ਵਿਖੇ ਭੱਠਾ ਮਾਲਕਾਂ ਦੇ ਗੋਦਾਮ ਦੀ ਕੰਧ ਡਿੱਗਣ ਕਾਰਨ ਕਿਸਾਨ ਦੀ ਮੌਤ
ਐਂਕਰ : ਸਵੇਰ ਦੇ ਸਮੇਂ ਖੇਤ ਗੇੜਾ ਮਾਰਨ ਦੇ ਲਈ ਜਾ ਰਹੇ ਕਿਸਾਨ ਤੇ ਭੱਠਾ ਮਾਲਕਾਂ ਵੱਲੋਂ ਕੱਚੀਆਂ ਇੱਟਾਂ ਦੇ ਭਰ ਕੇ ਗੋਦਾਮ ਦੀ ਦੀਵਾਰ ਡਿੱਗਣ ਕਾਰਨ 58 ਸਾਲਾਂ ਕਿਸਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕਿਸਾਨ ਤੇ ਦੀਵਾਰ ਡਿੱਗਦੀ ਦਿਖਾਈ ਦੇ ਰਹੀ ਹੈ।
ਵੀਓ _ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਬਾਰਿਸ਼ ਦੇ ਦੌਰਾਨ ਸਵੇਰ ਸਮੇਂ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰਨ ਦੇ ਲਈ ਸਾਈਕਲ ਤੇ ਸਵਾਰ ਜਾ ਰਹੇ ਕਿਸਾਨ ਦੇ ਉੱਪਰ ਭੱਠਾਂ ਮਾਲਕਾਂ ਵੱਲੋਂ ਕੱਚੀਆਂ ਇੱਟਾਂ ਦੇ ਭਰ ਕੇ ਰੱਖੇ ਗੋਦਾਮ ਦੀ ਦੀਵਾਰ ਡਿੱਗਣ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਕਿਸਾਨ ਜਗਜੀਵਨ ਸਿੰਘ 58 ਸਾਲਾਂ ਜਦੋਂ ਸਵੇਰ ਸਮੇਂ ਆਪਣੀ ਖੇਤਾਂ ਵੱਲ ਜਾ ਰਿਹਾ ਸੀ ਤਾਂ ਦੀਵਾਰ ਡਿੱਗਣ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਪਿੰਡ ਜਵਾਹਰਕੇ ਦੇ ਵਿਅਕਤੀਆਂ ਨੇ ਦੱਸਿਆ ਕਿ ਭੱਠਾ ਮਾਲਕ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਸੀ ਕਿ ਇਹ ਦੀਵਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਅਤੇ ਕਿਸੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਪਰ ਉਨਾ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਅੱਜ ਸਵੇਰ ਦੇ ਸਮੇਂ ਇੱਕ ਸਾਈਕਲ ਸਵਾਰ ਵਿਅਕਤੀ ਇਸ ਦੀਵਾਰ ਦੇ ਥੱਲੇ ਆ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ
ਬਾਈਟ ਕੁਲਦੀਪ ਸਿੰਘ ਪਿੰਡ ਵਾਸੀ
4
Report
ADAnkush Dhobal
FollowAug 31, 2025 07:34:19Shimla, Himachal Pradesh:
शिमला के देवनगर में लैंडस्लाइड… चपेट में आई दो गाड़िया, कई मकानों को भी खतरा
शिमला के देवनगर इलाक़े में भारी भूस्खलन की वजह से दो गाड़ियां की चपेट में आ गई. भूस्खलन के बाद कई अन्य पेड़ असुरक्षित हो गए है. और गिरने की कगार पर हैं. इसके चलते रिहाइशी इलाक़े में कई अन्य मकानों के लिए भी ख़तरा पैदा हो गया है. शिमला के मेयर सुरेंद्र चौहान ने मौक़े पर पहुंचकर नुक़सान का जायज़ा लिया और प्रशासन को असुरक्षित पेड़ों को जल्द काटने के आदेश जारी किए.
Elements
Visulas
Byte- सुरेंद्र चौहान, मेयर, शिमला
1
Report
DKDevinder Kumar Kheepal
FollowAug 31, 2025 07:32:06Dhuri, Punjab:
ਸੂਬੇ ਭਰ ਵਿੱਚ ਬਾਰਿਸ਼ ਨਾਲ ਹੋ ਰਿਹਾ ਲੋਕਾਂ ਦਾ ਭਾਰੀ ਨੁਕਸਾਨ
ਧੂਰੀ ਚ ਸਵੇਰ ਦੇ 4 ਵਜੇ ਦੀ ਪੈ ਰਹੀ ਹੈ ਬਾਰਿਸ਼ ਲੋਕਾਂ ਦੇ ਘਰਾਂ ਅਤੇ ਮੁਹੱਲਿਆਂ ਵਿੱਚ ਭਰਿਆ ਪਾਣੀ
ਇਸ ਪਾਣੀ ਨਾਲ ਮਹੱਲਾ ਨਿਵਾਸੀ ਹੋ ਰਹੇ ਹਨ ਪਰੇਸ਼ਾਨ
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਮੁਸ਼ਕਲਾਂ ਦਾ ਸਾਹਮਣਾ
ਵਨ ਟੂ ਵਨ ਵਪਾਰੀ
ਪਾਣੀ ਦੇ ਸ਼ਾਰਟ
0
Report
ASAvtar Singh
FollowAug 31, 2025 07:21:15Gurdaspur, Punjab:
ਸਟੋਰੀ-- -ਸਹਿਤ ਮੰਤਰੀ ਪੰਜਾਬ ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਇਲਾਕਿਆਂ ਦਾ ਕੀਤਾ ਦੌਰਾ , ਦੋ ਪਰਿਵਾਰਾਂ ਨੂੰ ਲਿਆ ਗੋਦ,,, ਲੱਖ ਲੱਖ ਰੁਪਏ ਗੋਦ ਲਏ ਪਰਿਵਾਰਾਂ ਦੀ ਕੀਤੀ ਮਦਦ
ਰਿਪੋਰਟਰ-- -- ਅਵਤਾਰ ਸਿੰਘ ਗੁਰਦਾਸਪੁਰ
ਐਂਕਰ....ਪੰਜਾਬ ਇਸ ਵੇਲੇ ਹੜ੍ਹ ਦੇ ਪਾਣੀਆਂ ਚ ਘਿਰਿਆ ਨਜਰ ਆ ਰਿਹਾ ਹੈ ਪੰਜਾਬੀਆਂ ਦਾ ਵੱਡਾ ਨੁਕਸਾਨ ਇਹਨਾਂ ਹੜ੍ਹ ਦੇ ਪਾਣੀਆਂ ਨੇ ਕਰ ਦਿੱਤਾ ਹੈ ਜਿਲਾ ਗੁਰਦਾਸਪੁਰ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵੀ ਇਹਨਾਂ ਹੜਾਂ ਦੇ ਪਾਣੀਆਂ ਚ ਡੁੱਬਿਆ ਹੋਇਆ ਹੈ ਸਹਿਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਇਸ ਮੌਕੇ ਓਹਨਾ ਹੜ ਪੀੜਤਾਂ ਨਾਲ ਗੱਲਬਾਤ ਕੀਤੀ ਅਤੇ ਸਹਿਤ ਸਹੂਲਤਾਂ ਦਾ ਜਾਇਜ਼ਾ ਵੀ ਲਿਆ ਇਸ ਮੌਕੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਰੰਧਾਵਾ ਵੀ ਮਜੂਦ ਰਹੇ ਇਸ ਮੌਕੇ ਸਹਿਤ ਮੰਤਰੀ ਨੇ ਜਿਥੇ ਇਸ ਇਲਾਕੇ ਦੇ ਹੜ੍ਹ ਪੀੜਤ ਦੋ ਪਰਿਵਾਰਾਂ ਨੂੰ ਗੋਦ ਲਿਆ ਓਥੇ ਹੀ ਇਕ ਇਕ ਲੱਖ ਦੀ ਮਦਦ ਵੀ ਕੀਤੀ ਨਾਲ ਹੀ ਓਹਨਾ ਨੇ ਸਮਾਜ ਸੇਵੀ ਅਤੇ ਵਿਧਾਇਕਾਂ ਤੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤ ਇਲਾਕਿਆਂ ਦੇ ਇਕ ਇਕ ਪਰਿਵਾਰ ਨੂੰ ਗੋਦ ਲੈਣ ਅਤੇ ਓਹਨਾ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ
ਬਾਈਟ....ਡਾਕਟਰ ਬਲਬੀਰ ਸਿੰਘ ਸਹਿਤ ਮੰਤਰੀ ਪੰਜਾਬ
2
Report
AAAsrar Ahmad
FollowAug 31, 2025 07:16:01Noida, Uttar Pradesh:
ED, Shimla has conducted search operations on 30.08.2025 at residential premises of Shakti Ranjan Dash and related entites i.e. M/s Anmol Mines Private Limited (AMPL) and M/s Anmol Resources Private Limited (ARPL) in Bhubaneswar, Odisha under PMLA, in the bank fraud case of M/s Indian Technomac Company Ltd (M/s ITCOL). During the searches, various incriminating records related to immovable properties, 10 luxury vehicles and 3 super bikes worth more than Rs. 7 Crore, cash amounting to Rs. 13 lakh, jewellery worth Rs. 1.12 Crore (approx.) have been seized, and 2 lockers belonging to Shakti Ranjan Dash have also been frozen.
1
Report
AJAnil Jain
FollowAug 31, 2025 07:06:41Lehragaga, Punjab:
ਲਹਿਰਾਗਾਗਾ ਵਿੱਚ ਲਗਾਤਾਰ ਭਾਰੀ ਬਾਰਿਸ਼ ਵਾਪਰਿਆ ਹਾਦਸਾ
ਪਿੰਡ ਸੰਗਤਪੁਰਾ ਵਿੱਚ ਇੱਕ ਘਰ ਦੀ ਛੱਤ ਗਿਰਨ ਨਾਲ ਇੱਕ ਬਜ਼ੁਰਗ ਔਰਤ ਦੀ ਮੌਤ ਇੱਕ ਗੰਭੀਰ ਜਖਮੀ
ਲਹਿਰਾਗਾਗਾ ਦੇ ਆਸ ਪਾਸ ਪਿੰਡਾਂ ਵਿੱਚ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ ਜਿੱਥੇ ਭਾਰੀ ਬਾਰਿਸ਼ ਨੇ ਸ਼ਹਿਰ ਨੂੰ ਪੂਰਾ ਜਲ ਥਲ ਕਰ ਦਿੱਤਾ
ਪਿੰਡ ਸੰਗਤਪੁਰਾ ਵਿਖੇ ਇੱਕ ਘਰ ਡਿੱਗਣ ਦੀ ਖਬਰ ਵੀ ਸਾਹਮਣੇ ਆਈ ਹੈ ਇਸ ਘਰ ਵਿੱਚ ਮਾਵਾਂ ਧੀਆਂ ਇੱਕ ਛੱਤ ਹੇਠ ਬੈਠੇ ਸੀ ਤਾਂ ਸਵੇਰ 8 ਵਜੇ ਦੇ ਕਰੀਬ ਭਾਰੀ ਮੀਂਹ ਕਾਰਨ ਛੱਤ ਗਿਰ ਗਈ ਜਿਸ ਵਿੱਚ
ਕਰਮਜੀਤ ਕੌਰ ਦੀ ਮੌਕੇ ਤੇ ਮੌਤ ਹੋ ਗਈ ਤੇ ਮਨਦੀਪ ਕੌਰ ਜਖਮੀ ਹੋ ਗਈ
ਕਰਮਜੀਤ ਕੌਰ ਜਖੇਪਲ ਦੀ ਰਹਿਣ ਵਾਲੀ ਸੀ ਜੋ ਕਿ ਆਪਣੇ ਬੇਟੀ ਮਨਦੀਪ ਕੌਰ ਕੋਲ ਸੰਗਤਪੁਰਾ ਪਿੰਡ ਆਈ ਹੋਈ ਸੀ
ਸੰਗਤਪੁਰਾ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਲਗਾਤਾਰ ਭਾਰੀ ਮੀਂਹ ਪੈਣ ਨਾਲ ਸਾਡੇ ਪਿੰਡ ਵਿੱਚ ਕਾਫੀ ਕਾਰ ਗਿਰੇ ਹਨ ਅਤੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਅੱਜ ਸਵੇਰੇ 8 ਵਜੇ ਦੇ ਕਰੀਬ ਇੱਕ ਘਰ ਦੀ ਛੱਤ ਗਿਰੀ ਜਿਸ ਵਿੱਚ ਮਾਂ ਧੀ ਤੇ ਬੈਠੇ ਹੋਏ ਸਨ ਛੱਤ ਗਿਰਨ ਨਾਲ ਮਾਂ ਦੀ ਮੌਤ ਹੋ ਗਈ ਧੀ ਗੰਭੀਰ ਰੂਪ ਤੇ ਜਖਮੀ ਹੋਈ ਹੈ ਸਰਪੰਚ ਨੇ ਪਿੰਡ ਵਿੱਚ ਹੋਏ ਨੁਕਸਾਨ ਦਾ ਮੁਆਵਜੇ ਦੀ ਮੰਗ ਕੀਤੀ
ਤਹਿਸੀਲਦਾਰ ਪਰਵੀਨ ਸਿੰਘ ਛਿਬੇ ਨੇ ਕਿਹਾ ਕਿ ਪਿੰਡ ਸੰਗਤਪੁਰਾ ਵਿੱਚ ਇੱਕ ਹਾਦਸਾ ਵਾਪਰਿਆ ਜਿਸ ਦੀ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।
ANIL JAIN LEHRAGAGA
2
Report
BSBALINDER SINGH
FollowAug 31, 2025 06:49:06Patiala, Punjab:
ਪਟਿਆਲਾ ਦੇਵਿਗੜ ਰੋਡ ਤੇ ਬਣ ਰਿਹਾ ਪੁਲ ਨੂੰ ਲੈਕੇ ਜਦੋ ਅੱਜ ਹਲਕਾ ਸਨੌਰ ਦੇ MLA ਹਰਮੀਤ ਪਠਾਨਮਜਰਾ ,ਕੱਮ ਨੂੰ ਦੇਖਣ ਲਈ ਪਹੁੰਚੇ, ਤਾਂ ਕੱਮ ਅਧੂਰਾ ਦੇਖ ਕੇ mla ਨੂੰ ਗੁਸਾ ਆ ਗਿਆ, MLA ਨੇ ਠੇਕੇਦਾਰ ਨੂੰ ਲਾਇਆ ਫੋਨ ਤਾਂ ਠੇਕੇਦਾਰ ਅੱਗੋਂ ਝੂਠ ਬੋਲ ਰਿਹਾ ਸੀ, MLA ਨੇ ਠੇਕੇਦਾਰ ਦੀ ਫੋਨ ਤੇ ਬਣਾਈ ਰੇਲ
6
Report
RKRAMAN KHOSLA
FollowAug 31, 2025 06:31:48Hoshiarpur, Punjab:
टांडा नजदीक रड़ा मंड घुसी बांध कई जगहों से टूटा।
भारी मात्रा में ब्यास के पानी ने गांवों की और मोड़ा अपना रुख।
ब्यास दरिया इस वक्त उफान पर है। वहीं टांडा के कई गांव बाढ़ से प्रभावित हैं। वहीं आज टांडा के रड़ा मंड में ब्यास दरिया के किनारे घुसी बांध कई जगहों से टूट गया जिस कारण भारी मात्रा में पानी अब गांवों की और जा रहा है। लोगों में डर बना हुआ है क्योंकि घुसी बांध कई और जगहों से कमजोर भी हो गया है जो कभी भी टूट सकता है। लोगों का कहना है कि यदि समय रहते इन कमजोर बांधो की मुरम्मत की होती तो आज यह दिन ना आते। लोगों ने सरकार से जल्द इन बांधों की मुरम्मत करने की मांग की है।
One to one
1
Report
ASAvtar Singh
FollowAug 31, 2025 06:31:14Gurdaspur, Punjab:
Gurdaspur
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਡੇਰਾ ਬਾਬਾ ਨਾਨਕ ਹਲਕੇ ਵਿੱਚ ਪੈਦੇ ਨੜਾਂਵਾਲੀ ਦੇ ਸਰਕਾਰੀ ਸਕੂਲ ਵਿਚ ਸਥਾਪਿਤ ਰਲੀਫ ਕੈਂਪ ਦਾ ਕੀਤਾ ਦੌਰਾ ਇਸ ਉਪਰੰਤ ਉਨ੍ਹਾਂ ਵੱਲੋਂ ਸ਼ਿਕਾਰ ਮਾਛੀਆਂ ਤੇ ਪੱਖੋਕੇ ਦੇ ਰਲੀਫ ਕੈਂਪਾਂ ਦਾ ਵੀ ਕੀਤਾ ਜਾਵੇਗਾ ਦੌਰਾ
2
Report
ASAnmol Singh Warring
FollowAug 31, 2025 06:30:59Sri Muktsar Sahib, Punjab:
ਘਿਉ ਦੀ ਫੈਕਟਰੀ ਤੇ ਸਿਹਤ ਵਿਭਾਗ ਦੀ ਛਾਪੇਮਾਰੀ, ਸੈਂਪਲ ਭਰੇ
ਫੈਕਟਰੀ ਨਾਲ ਸਬੰਧਿਤ ਦੂਜੇ ਵਿਭਾਗਾਂ ਤੇ ਖੜ੍ਹੇ ਹੋਏ ਵੱਡੇ ਸਵਾਲ
ਇੱਕ ਹੀ ਐਫ ਐਸ ਐਸ ਏ ਆਈ ਨੰਬਰ ਦੀ ਵਰਤੋਂ ਕਰ ਚਲਾਏ ਜਾ ਰਹੇ ਨੋ ਬਰਾਂਡ
ਐਂਕਰਲਿੰਕ - ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਘਿਉ ਤਿਆਰ ਕਰਨ ਵਾਲੀ ਫੈਕਟਰੀ ਤੇ ਸਿਹਤ ਵਿਭਾਗ ਨੇ ਛਾਪੇਮਾਰੀ ਕਰਕੇ ਸੈਂਪਲ ਭਰੇ ਹਨ। ਫੈਕਟਰੀ ਦੀਆਂ ਜੋ ਵੀਡੀਓ ਸਾਹਮਣੇ ਆਈਆ ਹਨ ਉਸ ਅਨੁਸਾਰ ਉਥੇ ਵੱਖ ਵੱਖ ਬਰਾਂਡ ਤਿਆਰ ਕੀਤੇ ਜਾ ਰਹੇ ਹਨ। ਫੈਕਟਰੀ ਚ ਦੇਸੀ ਘਿਉ ਦੀ ਮੌਜੂਦਗੀ ਵੀ ਸ਼ੱਕ ਦੇ ਘੇਰੇ ਚ ਹੈ। ਕਿਉਕਿ ਫੈਕਟਰੀ ਮਾਲਕਾਂ ਅਨੁਸਾਰ ਉਹ ਵੈਜੀਟੇਬਲ ਆਇਲ ਤਿਆਰ ਕਰਦੇ ਹਨ।
ਵੀ ਓ - ਸ੍ਰੀ ਮੁਕਤਸਰ ਸਾਹਿਬ ਦੇ ਮੌੜ ਰੋਡ ਤੇ ਚੱਲ ਰਹੀ ਇੱਕ ਘਿਉ ਦੀ ਫੈਕਟਰੀ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕਰਕੇ ਸੈਂਪਲ ਭਰੇ ਗਏ। ਜਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਵਿਚ ਟੀਮ ਇੱਕ ਸਿਕਾਇਤ ਦੇ ਅਧਾਰ ਤੇ ਇੱਥੇ ਪਹੁੰਚੀ। ਵਿਭਾਗ ਵੱਲੋਂ ਦੇਖਿਆ ਗਿਆ ਕਿ ਇਸ ਜਗ੍ਹਾ ਤੇ ਵੈਜੀਟੇਬਲ ਆਇਲ ਬਣਾ ਕੇ ਪੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਅਧਾਰ ਤੇ ਵਿਭਾਗ ਨੇ ਵੈਜੀਟੇਬਲ ਆਇਲ ਦੇ ਸੈਂਪਲ ਲਏ। ਉਧਰ ਦਸ ਦੇਈਏ ਕਿ ਚੱਲ ਰਹੀ ਇਸ ਘਿਉ ਦੀ ਫੈਕਟਰੀ ਵਿਚ ਮੌਜੂਦ ਰਿਫਾਇੰਡ ਆਇਲ, ਵਨਸਪਤੀ ਆਇਲ ਅਤੇ ਦੇਸੀ ਘਿਉ ਦੇ ਟੀਨ ਇਸ ਸਾਰੇ ਕੰਮ ਨੂੰ ਸ਼ੱਕ ਦੇ ਘੇਰੇ ਵਿਚ ਲੈ ਕੇ ਆਉਂਦੇ ਹਨ। ਜਦ ਮੌਕੇ ਤੇ ਵੇਖਿਆ ਗਿਆ ਕਿ ਇੱਕ ਹੀ ਐਫ ਐਸ ਐਸ ਏ ਆਈ ਨੰਬਰ ਅਲੱਗ ਅਲੱਗ ਮਾਰਕਿਆਂ ਤੇ ਲਾਇਆ ਜਾ ਰਿਹਾ ਹੈ। ਫੈਕਟਰੀ ਵਿਚ ਮੌਕੇ ਤੇ ਹੀ ਕਰੀਬ 9 ਅਲੱਗ ਅਲੱਗ ਮਾਰਕਿਆਂ ਦੇ ਸਟੀਕਰ ਅਤੇ ਹੋਰ ਸਮੱਗਰੀ ਪਈ ਨਜ਼ਰ ਆਈ। ਨਿਯਮਾਂ ਮੁਤਾਬਿਕ ਇੱਕ ਐਫ ਐਸ ਐਸ ਏ ਆਈ ਨੰਬਰ ਹੇਠ ਸਿਰਫ ਇੱਕ ਮਾਰਕਾ ਹੀ ਤਿਆਰ ਹੋ ਸਕਦਾ ਹੈ।ਦਸ ਦੇਈਏ ਕਿ ਮਾਰਕਿਟ ਵਿਚ ਤਿਉਹਾਰੀ ਸੀਜਨ ਦੇ ਚੱਲਦਿਆ ਕਥਿਤ ਨਕਲੀ ਦੇਸੀ ਘਿਉ ਦੀ ਆਮਦ ਹੁੰਦੀ ਹੈ ਜਿਸਦੇ ਚੱਲਦਿਆ ਸਿਹਤ ਵਿਭਾਗ ਵੱਲੋਂ ਅਜਿਹੀ ਕਾਰਵਾਈ ਆਰੰਭੀ ਗਈ ਹੈ। ਇਸ ਮਾਮਲੇ ਚ ਸਵੱਛ ਮੁਕਤਸਰ ਐਨ ਜੀ ਓ ਦੇ ਦੀਪਕ ਗਰਗ ਨੇ ਸਵਾਲ ਚੁਕਦਿਆ ਆਖਿਆ ਕਿ ਸਿਹਤ ਵਿਭਾਗ ਨੇ ਬੇਸ਼ੱਕ ਸੈਂਪਲ ਭਰ ਲਏ ਹਨ ਪਰ ਬਾਕੀ ਵਿਭਾਗ ਸੋ ਰਹੇ। ਫੈਕਟਰੀ ਚ ਇਕ ਹੀ ਨੰਬਰ ਤੇ 9 ਬ੍ਰਾਂਡ ਚੱਲ ਰਹੇ। ਲੇਬਰ ਵਿਭਾਗ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਅਜਿਹੇ ਚ ਤਿਉਹਾਰੀ ਸੀਜਨ ਚ ਗਲਤ ਵਸਤਾਂ ਮਾਰਕਿਟ ਆਉਣ ਦਾ ਖਦਸ਼ਾ ਹੋਰ ਵਧ ਜਾਂਦਾ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ।।
ਬਾਈਟ- ਦੀਪਇੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ
ਬਾਈਟ- ਦੀਪਕ ਗਰਗ ਸਮਾਜ ਸੇਵੀ
4
Report
RKRAMAN KHOSLA
FollowAug 31, 2025 06:30:27Hoshiarpur, Punjab:
टांडा नजदीक रड़ा मंड घुसी बांध कई जगहों से टूटा।
भारी मात्रा में ब्यास के पानी ने गांवों की और मोड़ा अपना रुख।
ब्यास दरिया इस वक्त उफान पर है। वहीं टांडा के कई गांव बाढ़ से प्रभावित हैं। वहीं आज टांडा के रड़ा मंड में ब्यास दरिया के किनारे घुसी बांध कई जगहों से टूट गया जिस कारण भारी मात्रा में पानी अब गांवों की और जा रहा है। लोगों में डर बना हुआ है क्योंकि घुसी बांध कई और जगहों से कमजोर भी हो गया है जो कभी भी टूट सकता है। लोगों का कहना है कि यदि समय रहते इन कमजोर बांधो की मुरम्मत की होती तो आज यह दिन ना आते। लोगों ने सरकार से जल्द इन बांधों की मुरम्मत करने की मांग की है।
One to one
3
Report
MJManoj Joshi
FollowAug 31, 2025 06:15:29DMC, Chandigarh:
ਅੱਜ ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੇ ਸਾਥੀਆਂ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ ਤਾਂ ਅਚਾਨਕ ਇੱਕ ਬਜ਼ੁਰਗ ਉਹਨਾਂ ਦੇ ਕੋਲ ਆ ਕੇ ਬੇਨਤੀ ਕਰਦਾ ਹੈ ਕਿ ਸਾਡੇ ਪਿੰਡ ਅਜੇ ਤੱਕ ਕੋਈ ਮਦਦ ਨਹੀਂ ਪਹੁੰਚੀ, ਤਾਂ ਉਸੇ ਮੌਕੇ ਸਿੰਘ ਸਾਹਿਬ ਜੀ ਦੀ ਜੇਬ ਵਿੱਚ ਜਿੰਨੇ ਰੁਪਏ ਸਨ ਉਹਨਾਂ ਨੇ ਕੱਢ ਕੇ ਬਜ਼ੁਰਗ ਦੇ ਹੱਥਾਂ ‘ਚ ਫੜਾ ਦਿੱਤੇ ਅਤੇ ਅੱਗੇ ਵੀ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਦਾ ਭਰੋਸਾ ਦੇ ਕੇ ਅਗਲੇ ਪਿੰਡ ਲਈ ਰਵਾਨਾ ਹੋ ਗਏ । ਭਾਵੇਂ ਇਹਨਾਂ ਪੈਸਿਆਂ ਨਾਲ ਹੋ ਰਹੇ ਵੱਡੇ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ, ਪਰ ਏਥੇ ਸਾਨੂੰ ਇਹ ਜ਼ਰੂਰ ਮਹਿਸੂਸ ਕਰਨਾ ਚਾਹੀਦਾ ਹੈ ਕਿ ਇਹ ਇੱਕ ਸੱਚੇ ਆਗੂ ਦੀ ਤਿਆਗ ਅਤੇ ਸੁੱਚੀ ਸਪਿਰਟ ਦੀ ਜੀਵੰਤ ਉਦਾਹਰਨ ਹੈ, ਅੱਜ ਸਾਨੂੰ ਸਭ ਨੂੰ ਇਸ ਗੱਲ ਤੋਂ ਸੇਧ ਲੈਂਦਿਆਂ ਆਪਾ ਤਿਆਗ ਦੀ ਭਾਵਨਾ ਨੂੰ ਅਪਨਾ ਕੇ ਚੱਲਣ ਦੀ ਲੋੜ ਹੈ, ਇਸ ਭਾਵਨਾ ਹਿੱਤ ਹੀ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਅਤੇ ਖੁਸ਼ਹਾਲੀ ਮੁੜ ਬਹਾਲ ਹੋਵੇਗੀ ।
5
Report
RKRAJESH KATARIA
FollowAug 31, 2025 06:15:08Firozpur, Punjab:
फिरोजपुर के गांव भावड़ा में पति पत्नी की लड़ाई में चली गोली पति का बाप गोली लगने से हुआ घायल
पत्नी ने पति के सर पर लाठी मार कर पति को किया घायल ,पति ने अपने ससुराल को फ़ोन पर अपनी पत्नी की शिकायत कर बुलाया अपने ससुराल वालो। को और साले ने आते ही अपने जीजा के बाप को गोली मार किया घायल
पति पत्नी की लड़ाई को सुलझाने आए ससुर और साले ने मारी अपने ही जीजा को गोली ,गोली लगने से घ्याल हुए व्यक्ति को अस्पताल में करवाया गया भर्ती
घायल के चचेरे भाई हरचरण सिंह ने जानकारी देते हुए बताया कि पति पत्नी का आपसी झगड़ा चल रहा था और पत्नी ने अपने पति के सर पर लाठी मार कर उसको घायल कर दिया और जब घायल जीजा ने अपने ससुराल वालों को शिकायत कर ससुराल वालों को अपने घर बुलाया तो ससुर और साला उसके घर आए और अपने ही जीजा के बाप को साले ने गोली मार कर घायल कर दिया गोली लगबे ने गुरविंदर सिंह घायल हो गया जिसको हम इलाज के लिए अस्पताल लाए है जंहा उसका इलाज चल रहा है
बाइट हरचरण सिंह घायल का चचेरा भाई
4
Report