Back
SGPC प्रमुख धामी ने बाढ़ पीड़ितों के लिए भारी राहत के संकेत दिए
PSParambir Singh Aulakh
Sept 22, 2025 06:31:44
Amritsar, Punjab
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰੈਸ ਕਾਨਫਰੰਸ
ਪੰਜਾਬ ਚ ਹੜਾਂ ਦੀ ਮਾਰ ਪਈ ਜਿੱਥੇ ਐਸਜੀਪੀਸੀ ਨੇ ਇਕੱਲੇ ਇਕੱਲੇ ਘਰ ਤੱਕ ਪਹੁੰਚ ਕੀਤੀ
ਕਈ ਥਾਵਾਂ ਤੇ ਬੰਨ੍ਹ ਟੁੱਟੇ ਸਨ ਪਰ ਸਰਕਾਰ ਨੇ ਸਾਰ ਨਹੀਂ ਲਈ ਲੋਕਾਂ ਅਤੇ ਸੰਤਾਂ ਮਹਾਪੁਰਸ਼ਾਂ ਨੇ ਖੁਦ ਬੰਨ੍ਹ ਪੂਰੇ ਜਾ ਰਹੇ ਹਨ
ਐਸਜੀਪੀਸੀ ਵੱਲੋਂ ਡੀਜ਼ਲ ਦੀ ਸੇਵਾ ਕੀਤੀ ਜਾ ਰਹੀ ਹੈ ਜਿੱਥੇ ਕੀਤੇ ਵੀ ਬੰਨ੍ਹ ਬੰਨ੍ਹੇ ਜਾ ਰਹੇ ਹਨ
ਸੁਲਤਾਨਪੁਰ ਲੋਧੀ ਤੋਂ ਇਲਾਵਾ ਜਿੱਥੇ ਜਿਆਦਾ ਹੜ ਪ੍ਰਭਾਵਿਤ ਇਲਾਕੇ ਹਨ ਉੱਥੇ ਬੰਨ੍ਹ ਬਣਨ ਦੀ ਸੇਵਾ ਚੱਲ ਰਹੀ ਹੈ ਅਸੀਂ ਉੱਥੇ ਡੀਜ਼ਲ ਪਹੁੰਚਾਉਣ ਦੀ ਸੇਵਾ ਚੱਲ ਰਹੀ ਹੈ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ
ਸ਼੍ਰੋਮਣੀ ਅਕਾਲੀ ਦਲ ਅਤੇ SGPC ਦਾ ਪਿਓ ਪੁੱਤ ਦਾ ਰਿਸ਼ਤਾ
7 ਕਰੋੜ ਦੇ ਲਗਭਗ ਰੁਪਏ ਹੜ ਪੀੜਤਾਂ ਲਈ ਲੱਗ ਰਹੇ ਹਨ
SGPC ਦੇ ਮੁਲਾਜ਼ਮ, ਅਧਿਕਾਰੀ ਸਾਰੇ ਹੀ ਸਹਿਯੋਗ ਕਰ ਰਹੇ ਹਨ
ਪੂਰੇ ਪੰਜਾਬ ਦੇਸ਼ਾਂ ਵਿਦੇਸ਼ਾਂ ਚੋ ਸੰਗਤਾਂ ਹੜ ਪੀੜਤਾਂ ਦੀ ਲਈ ਪੈਸੇ ਐਸਜੀਪੀਸੀ ਦੇ ਹੜ ਪੀੜਤ ਵਾਲੇ ਖਾਤੇ ਚ ਪਾਏ ਜਾ ਰਹੇ ਹਨ
ਐਸਜੀਪੀਸੀ ਵੱਲੋਂ ਸਾਰਾ ਖਰਚਾ ਆਪਣੀ ਵੈਬਸਾਈਟ ਤੇ ਪਾਇਆ ਹੋਇਆ ਹੈ
ਜਿਹੜਾ ਮਰਜ਼ੀ ਵਿਅਕਤੀ ਦੇਖ ਸਕਦਾ ਹੈ
ਸਰਦੀਆਂ ਆ ਰਹੀਆਂ ਹਨ ਆਉਣ ਵਾਲੇ ਸਮੇਂ ''ਚ ਲੋਕਾਂ ਨੂੰ ਗੱਦਿਆਂ ਅਤੇ ਕੰਬਲਾ ਅਤੇ ਰਜਾਈਆਂ ਦੀ ਵੀ ਲੋੜ ਹੈ
ਅਸੀਂ ਉਸ ਤੇ ਜ਼ੋਰ ਦੇਵਾਂਗੇ
ਸਮੇਂ ਸਮੇਂ ਤੇ ਅਸੀਂ ਸਾਰਾ ਆਮਦਨ ਅਤੇ ਖਰਚਾ ਨਸ਼ਰ ਕਰਦੇ ਰਹਾਂਗੇ
ਰਮਦਾਸ ਇਲਾਕਾ ਵੱਧ ਪ੍ਰਭਾਵਿਤ ਹੋਇਆ
ਬੱਚਿਆਂ ਦਾ ਜ਼ਿਆਦਾ ਖਿਆਲ ਰੱਖਿਆ ਜਾ ਰਿਹਾ ਹੈ
ਕਿਤਾਬਾਂ ਅਤੇ ਪੈਨ ਪੈਨਸਲਾਂ ਕਾਪੀਆਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ
ਐਸਜੀਪੀਸੀ ਅਦਾਰੇ ਨਾਲ ਜੁੜੇ ਸਕੂਲਾਂ ਦੇ ਬੱਚਿਆਂ ਦੀਆਂ ਫੀਸਾਂ ਵੀ ਅਸੀਂ ਮੁਆਫ ਕਰਨ ਜਾ ਰਹੇ ਹਾਂ
ਡੇਰਾ ਬਾਬਾ ਨਾਨਕ ਅਤੇ ਰਮਦਾਸ ਇਲਾਕੇ ਦੇ ਸਕੂਲਾਂ ਦੇ ਬੱਚਿਆਂ ਦੀਆਂ ਫੀਸਾਂ ਮੁਆਫ ਕਰਨ ਜਾ ਰਹੇ ਹਾਂ
ਜਿਹੜੇ ਲੋਕਾਂ ਨੇ ਐਸਜੀਪੀਸੀ ਦੀਆਂ ਜ਼ਮੀਨਾਂ ਠੇਕੇ ''ਤੇ ਲਈਆਂ ਹੋਈਆਂ ਹਨ, ਓਹਨਾ ਦਾ ਠੇਕਾ ਮੁਆਫ ਕਰਨ ਬਾਰੇ ਅੰਤਰਿੰਗ ਕਮੇਟੀ ਦੀ ਬੈਠਕ ਚ ਫੈਸਲਾ ਲਿਆ ਜਾਵੇਗਾ ਕਿਉਂਕਿ ਸਾਡੇ ਕੋਲ ਕਈ ਚਿੱਠੀਆਂ ਆਈਆਂ ਹਨ ਕਿ ਹੜ ਪ੍ਰਭਾਵਿਤ ਇਲਾਕੇ ਚ ਐਸਜੀਪੀਸੀ ਦੀਆਂ ਜ਼ਮੀਨਾਂ ਦੇ ਠੇਕੇ ਮੁਆਫ ਕੀਤੇ ਜਾਣ, ਇਸ ਤੇ ਵਿਚਾਰ ਕੀਤਾ ਜਾਵੇਗਾ
ਪੰਜਾਬ ਸਰਕਾਰ ਵੈਟ ਅਤੇ ਕੇਂਦਰ ਸਰਕਾਰ ਡੀਜ਼ਲ ਤੇ GST ਮੁਆਫ ਕਰਨ ਤਾਂਕਿ ਹੜ ਪੀੜਤਾਂ ਦੀ ਮਦਦ ਹੋ ਸਕੇ
ਰਾਹੁਲ ਗਾਂਧੀ ਨੂੰ ਸਿਰਪਾਓ ਦੇਣ ਦਾ ਮਾਮਲਾ, ਮਰਿਆਦਾ ਦੀ ਉਲੰਘਣਾ ਕੀਤੀ ਗਈ ਜਿਸ ਤੇ SGPC ਨੇ ਕਾਰਵਾਈ ਕੀਤੀ ਹੈ, ਦੰਗਾਂ ਪੀੜਤਾਂ ਕਾਂਗਰਸ ਨੇ ਹਾਲੇ ਤੱਕ ਸਿੱਖਾਂ ਕੋਲੋਂ ਮੁਆਫੀ ਨਹੀਂ ਮੰਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 22, 2025 08:18:35Noida, Uttar Pradesh:
PORBANDAR (GUJARAT): FIRE BREAK OUT IN CARGO SHIP LOADED WITH RICE & SUGAR AT SUBHASHNAGAR JETTY/ VISUALS
0
Report
SSSanjay Sharma
FollowSept 22, 2025 08:02:520
Report
VSVARUN SHARMA
FollowSept 22, 2025 07:53:100
Report
DRDivya Rani
FollowSept 22, 2025 07:50:470
Report
KHKHALID HUSSAIN
FollowSept 22, 2025 07:48:240
Report
MTManish Thakur
FollowSept 22, 2025 07:48:170
Report
KSKamaldeep Singh
FollowSept 22, 2025 07:47:100
Report
AAAsrar Ahmad
FollowSept 22, 2025 07:45:54Noida, Uttar Pradesh:2209ZP_ANI LIVE 1200
MANDI (HP): KANGANA RANAUT (BJP MP) MANDI ON NEW GST SLAB TO EFFECT FROM TODAY
0
Report
NSNavdeep Singh
FollowSept 22, 2025 07:35:490
Report
KSKamaldeep Singh
FollowSept 22, 2025 07:17:53Chandigarh, Chandigarh:शादी के बंधन में बंधे विक्रमादित्य
विक्रमादित्य की शादी समारोह की तस्वीरें
चंडीगढ़ के गुरुद्वारे सेक्टर 11 में हुआ आनंद कारज
अमरीन कोर के साथ हुई शादी
0
Report
SSSanjay Sharma
FollowSept 22, 2025 07:16:220
Report
SSSanjay Sharma
FollowSept 22, 2025 07:15:23Noida, Uttar Pradesh:
SRINAGAR (J&K): SUSPICIOUS OBJECT FOUND AT NEAR DAL LAKE/ VISUALS
0
Report
DVDEVENDER VERMA
FollowSept 22, 2025 07:15:140
Report
RKRAJESH KATARIA
FollowSept 22, 2025 07:03:360
Report
SGSatpal Garg
FollowSept 22, 2025 06:50:421
Report