Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118
ਸੀਰੀਅਲ ਕਿੱਲਰ ਦੀ ਗ੍ਰਿਫਤਾਰੀ: ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਸਨਮਾਨ!
BKBIMAL KUMAR
Aug 09, 2025 09:19:33
Anandpur Sahib, Punjab
ਚੰਗੀ ਕਾਰਗੁਜ਼ਾਰੀ ਅਤੇ ਇਲਾਕੇ ਵਿੱਚ ਕਈ ਲੋਕਾਂ ਦਾ ਕਤਲ ਕਰਨ ਵਾਲੇ ਸੀਰੀਅਲ ਕਿੱਲਰ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਜਤਿਨ ਕਪੂਰ ਨੂੰ 15 ਅਗਸਤ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਰੀਦਕੋਟ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਗੇ 
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKamaldeep Singh
Aug 09, 2025 18:00:05
Sri Muktsar Sahib, Punjab:
Opening Complaint TT Bytes Closing ਗਿੱਦੜਬਾਹਾ ਦੇ ਕਈ ਪਿੰਡਾਂ ਦੇ ਵਿੱਚ ਹੋਇਆ ਕਰੋੜਾਂ ਰੁਪਏ ਦਾ ਹੇਰ ਫੇਰ ਕਾਗਜ਼ਾਂ ਦੇ ਵਿੱਚ ਬਣੀਆਂ ਸੜਕਾਂ ਤੇ ਹਕੀਕਤ ਵਿੱਚ ਬਣਿਆ ਕੁਝ ਹੋਰ ਪੇਅਮੈਟਾਂ ਕੈਂਸਲ ਹੋਣ ਤੋਂ ਬਾਅਦ ਵੀ ਕੁਝ ਅਫਸਰਾਂ ਨੇ ਕਢਵਾਏ ਪੈਸੇ : ਸ਼ਿਕਾਇਤਕਰਤਾ ਲੱਖਾਂ ਰੁਪਏ ਦਾ ਕੰਮ , ਕੁਝ ਸੈਂਕੜੇ ਰੁਪਏ ਦੀ ਲੇਬਰ ਨੇ ਹੀ ਕੰਮ ਕੀਤਾ ਮੁਕੰਮਲ ਵਰਕ ਕੋਡ ਕਿਸੇ ਹੋਰ ਪਿੰਡ ਦਾ ਲਗਾਇਆ ਗਿਆ ਅਤੇ ਕੰਮ ਕਿਸੇ ਹੋਰ ਪਿੰਡ ਦਿਖਾ ਕੇ ਪੈਸੇ ਕਢਾਏ ਗਏ। ਸ਼ਿਕਾਇਤ ਕਰਤਾ ਇਸ ਪੂਰੇ ਮਾਮਲੇ ਦੇ ਵਿੱਚ ਇਕ ਕਰੋੜ 87 ਲੱਖ ਰੁਪਏ ਦਾ ਘਪਲਾ ਹੋਇਆ ਹੈ: ਸ਼ਿਕਾਇਤ ਕਰਤਾ ਇਸ ਘਪਲੇ ਦੇ ਵਿੱਚ ਛੋਟੇ ਅਫਸਰ ਤੋਂ ਲੈ ਕੇ ਚੰਡੀਗੜ੍ਹ ਬੈਠੇ ਵੱਡੇ ਵੱਡੇ ਅਫਸਰਾਂ ਤੱਕ ਤਾਰਾਂ ਜੁੜ ਸਕਦੀਆਂ ਹਨ: ਸ਼ਿਕਾਇਤਕਰਤਾ ਅਜੇ ਤੱਕ ਪ੍ਰਸ਼ਾਸਨ ਵੱਲੋਂ ਸੰਬੰਧਿਤ ਅਧਿਕਾਰੀਆਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਗਈ: ਸ਼ਿਕਾਇਤ ਕਰਤਾ
14
Report
BSBHARAT SHARMA
Aug 09, 2025 17:15:51
Jalandhar, Punjab:
Jalandhar युवक के कत्ल की सुलझी गुत्थी, हथियारों सहित 4 गिरफ्तार जालंधर के थाना शाहकोट की पुलिस ने गांव कागणा में युवक की हत्या के मामले की गुत्थी को सुलझाते हुए 4 आरोपियों को गिरफ्तार कर लिया है। मामले की जानकारी देते हुए डीएसपी ओंकार सिंह बराड़, ने बताया कि आकाशदीप सिंह उर्फ राजा पुत्र निर्मल सिंह निवासी गांव कागणा थाना शाहकोट ने शिकायत दर्ज करवाई कि दिनांक 28 अगस्त को उनके गांव कागणा में माता रानी का जागरण था। इस दौरान वह भाई करणदीप उर्फ नंदू और ताए के लड़के अर्शदीप सिंह पुत्र सतनाम सिंह निवासी कागणा के साथ जागरण में लंगर सेवा कर रहे थे। दिनांक 29 अगस्त को लगभग सुबह 05:30 बजे उनके भाई करणदीप उर्फ नंदू जब अपना मोटरसाइकिल स्टेज के पास लेने गया, तब अभिषेक घारू उर्फ अभि मुसल्ला दातर, गुरप्रीत सिंह उर्फ कालू मुसल्ला दातर, अनमोलप्रीत सिंह मुसल्ला, विशाल सिंह उर्फ भोला मुसल्ला दातर ने करणदीप उर्फ नंदू को मारने की नीयत से उसे पीटा और तेजधार हथियार से घायल कर दिया। करणदीप उर्फ नंदू का सत्यम अस्पताल जालंधर में इलाज के दौरान दिनांक 6 अगस्त को मौत हो गई। आरोपियों की गिरफ्तारी के बाद पूछताछ में पता चला कि घटना जागरण के दौरान मामूली विवाद को लेकर हुई थी। पुलिस ने आरोपी गुरप्रीत सिंह उर्फ कालू पुत्र भूपिंदर सिंह निवासी कागणा थाना शाहकोट, विशाल सिंह उर्फ भोला पुत्र रौंकी राम निवासी ईसेवाल थाना शाहकोट जिला जालंधर, आरोपी अभिषेक घारू उर्फ अभि उर्फ कीड़ा पुत्र परमजीत, अनमोलप्रीत सिंह पुत्र गुरमीत सिंह निवासी कागणा थाना शाहकोट जिला जालंधर, को गिरफ्तार कर लिया है। आरोपियों के कब्जे से वारदात में प्रयोग किए गए हथियार 3 दातर, 1 कसी का दस्ता बरामद किए गए हैं। आरोपियों को अदालत में पेश करके 2 दिन का पुलिस रिमांड हासिल किया गया है। इनसे गहराई से पूछताछ की जा रही है। बाइट : ओंकार सिंह बराड़ ( डीएसपी शाहकोट )
14
Report
TBTarsem Bhardwaj
Aug 09, 2025 15:01:43
Ludhiana, Punjab:
ਲੁਧਿਆਣਾ ਦੇ ਗਿੱਲ ਰੋਡ ਤੇ ਪਕੌੜੇ ਬਣਾਉਣ ਵਾਲੇ ਸਰਦਾਰ ਵਿਅਕਤੀ ਕੜਾਹੀ ਵਿੱਚ ਉਬਲਦੇ ਤੇਲ ਪੰਜ ਪੈਕਟ ਰਿਫਾਇਡ ਦੇ ਸਿੱਧੇ ਵਿੱਚ ਪਾ ਕੇ ਖੋਲਦਾ ਹੈ। ਇਹ ਵੀਡੀਓ ਵਾਇਰਲ ਹੋਣ ਤੇ ਕਈ ਤਰ੍ਹਾਂ ਦੇ ਕਮੈਂਟਸ ਲੋਕਾ ਵੱਲੋ ਕੀਤੇ ਅਤੇ ਕਿਹਾ ਕਿ ਇਸ ਤਰਾ ਕਰਨਾ ਸਿਹਤ ਲਈ ਹਾਨੀਕਾਰਕ ਹੈ। ਪਕੌੜੇ ਬਣਾਉਣ ਵਾਲੇ ਵਿਆਕਤੀ ਨੇ ਮੀਡੀਆ ਸਾਹਮਣੇ ਆਇਆ ਅਤੇ ਕਿਹਾ ਕਿ ਫੂਡ ਬਲੋਗਰ ਨੇ ਉਸਨੂੰ ਕਿਹਾ ਉਸਨੇ ਪਹਿਲਾਂ ਇਸ ਤਰਾਂ ਕਦੇ ਨਹੀਂ ਕੀਤਾ ਇਸ ਘਟਨਾ ਤੇ ਉਸਨੇ ਮਾਫੀ ਮੰਗੀ ਲੁਧਿਆਣਾ ਦੇ ਗਿੱਲ ਰੋਡ ਇੱਕ ਪਕੌੜੇ ਬਣਾਉਣ ਵਾਲੀ ਦੁਕਾਨ ਦਾ ਵੀਡਿਓ ਸੋਸ਼ਲ ਮੀਡੀਆ ਤੇ ਲਗਾਤਰ ਵਾਇਰਲ ਹੋ ਰਿਹਾ ਹਾ। ਜਿਸ ਇੱਕ ਖ਼ਤਰਨਾਕ ਪ੍ਰਯੋਗ ਕੀਤਾ ਗਿਆ, ਜੋ ਲੋਕਾਂ ਦੀ ਸਿਹਤ ਲਈ ਸਿੱਧਾ ਖ਼ਤਰਾ ਪੈਦਾ ਕਰ ਸਕਦਾ ਹੈ। ਇੱਥੇ, ਦੁਕਾਨਦਾਰ ਨੇ ਰਿਫਾਇੰਡ ਤੇਲ ਨਾਲ ਭਰੇ ਪੈਕੇਟਾਂ ਨੂੰ ਸਿੱਧੇ ਉਬਲਦੇ ਰਿਫਾਇੰਡ ਤੇਲ ਨਾਲ ਭਰੀ ਕੜਾਹੀ ਵਿੱਚ ਪਾ ਦਿੱਤਾ ਤਾਂ ਜੋ ਉਨਾਂ ਬੰਦ ਰਿਫੰਡ ਪੈਕਟਾਂ ਨੂੰ ਖੋਲ੍ਹਿਆ ਜਾ ਸਕੇ ਅਤੇ ਫਿਰ ਆਰਾਮ ਨਾਲ ਪਕੌੜੇ ਬਣਾਉਣੇ ਸ਼ੁਰੂ ਕਰ ਦਿੱਤੇ। ਡਾਕਟਰਾਂ ਦੇ ਅਨੁਸਾਰ, ਇਸ ਤਰੀਕੇ ਨਾਲ ਪਲਾਸਟਿਕ ਨੂੰ ਗਰਮ ਕਰਨ ਨਾਲ ਬੀਪੀਏ ਅਤੇ ਡਾਈਆਕਸਿਨ ਵਰਗੇ ਜ਼ਹਿਰੀਲੇ ਰਸਾਇਣ ਨਿਕਲਦੇ ਹਨ, ਜੋ ਕੈਂਸਰ, ਹਾਰਮੋਨਲ ਅਸੰਤੁਲਨ ਅਤੇ ਇਮਿਊਨ ਸਿਸਟਮ ਦੇ ਕਮਜ਼ੋਰ ਹੋਣ ਵਰਗੇ ਗੰਭੀਰ ਜੋਖਮ ਪੈਦਾ ਕਰਦੇ ਹਨ। ਇਹ ਵੀਡੀਓ ਜਦ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ। ਮੀਡੀਆ ਸਾਹਮਣੇਵਾਇਰਲ ਵੀਡੀਓ ਦੇ ਵਿੱਚ ਪਕੌੜੇ ਬਣਾਉਣ ਵਾਲੇ ਆਏ ਸਰਦਾਰ ਵਿਕਤੀ ਨੇ ਕਿਹਾ ਕਿ ਉਸ ਕੋਲ ਇੱਕ ਫੂਡ ਬਲੋਗਰ ਆਇਆ ਸੀ ਉਸਨੇ ਪਹਿਲਾਂ ਕਦੇ ਵੀ ਇਸ ਤਰਾਂ ਨਹੀਂ ਕੀਤਾ ਉਸਨੇ ਉਸਨੂੰ ਕਿਹਾ ਤਦ ਉਸਨੇ ਇਹ ਕੀਤਾ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਅਤੇ ਲੋਕਾਂ ਨੇ ਇਸ ਤੇ ਆਪਣੇ ਕਮੈਂਟ ਦਿੱਤੇ ਅਤੇ ਇਸ ਤੋਂ ਬਾਅਦ ਉਸ ਵੱਲੋਂ ਇਸ ਤਰ੍ਹਾਂ ਕਰਨ ਤੇ ਮੁਾਫੀ ਮੰਗ ਲਈ ਹੈ ।ਅਤੇ ਕਿਹਾ ਕਿ ਉਸ ਵੱਲੋਂ ਪਹਿਲਾਂ ਇਸ ਤਰਾਂ ਕਦੇ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਤਰਾਂ ਕੀਤਾ ਜਾਵੇਗਾ। Byte ਪਕੌੜੇ ਬਣਾਉਣ ਵਾਲਾ ਸਰਦਾਰ ਵਿਅਕਤੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ
14
Report
BSBhushan Sharma
Aug 09, 2025 14:50:21
Nurpur, Himachal Pradesh:
लोकेशन नूरपुर भूषण शर्मा बेहि पठियार पंचायत में वार्ड 3 की अनदेखी के आरोप महिला वार्ड सदस्य ने उठाई आवाज एंकर -उपमंडल ज्वाली की पंचायत बेहि पठियार के वार्ड नंबर 3 की वार्ड सदस्य सारिका सहित वार्ड की अन्य महिलाओं ने पंचायत प्रधान, सचिव और जीआरएस पर गंभीर आरोप लगाए हैं। उनका कहना है कि उनके वार्ड की लंबे समय से पूरी तरह अनदेखी की जा रही है। वार्ड सदस्य सारिका ने बताया कि अब तक वार्ड 3 में न तो मनरेगा और न ही वित्त आयोग के तहत कोई विकास कार्य किया गया है। जबकि अन्य वार्डों में कार्य सुचारू रूप से चल रहे हैं। उन्होंने आरोप लगाया कि उनके वार्ड में 3 ऐसे रास्ते हैं, जहाँ पैदल चलना भी मुश्किल है। मनरेगा के तहत उपस्थिति के लिए अब तक उन्हें आईडी भी उपलब्ध नहीं करवाई गई। उन्होंने यह भी कहा कि पंचायत में कुछ कार्य बिना टेंडर के करवाए गए हैं। इस बारे में पिछले वर्ष जुलाई माह में ही विकास खंड अधिकारी को लिखित शिकायत दी जा चुकी है, लेकिन आज तक कोई कार्रवाई नहीं हुई। वार्ड की महिलाओं ने डीसी कांगड़ा, एसडीएम ज्वाली और बीडीओ से मौके पर आकर निष्पक्ष जांच करने की मांग की है। प्रधान बोले – लेबर नाम देने की जिम्मेदारी वार्ड पंच की इस मामले पर पंचायत प्रधान बाबूराम ने कहा कि वार्ड सदस्य द्वारा लेबर उपलब्ध नहीं करवाई जा रही है। प्रधान का कार्य केवल कार्यों को स्वीकृत करवाना और सीमेंट उपलब्ध कराना है, जबकि लेबर के नाम देने की जिम्मेदारी संबंधित वार्ड पंच की होती है। उपप्रधान ने माना – वार्ड 3 में नहीं हुए विकास कार्य पंचायत उपप्रधान सुदर्शन सिंह ने माना कि वार्ड नंबर 3 में अब तक विकास कार्य नहीं हुए हैं और वार्ड सदस्य को उपस्थिति के लिए आईडी भी नहीं दी गई है। BDO बोले – शिकायत आई तो होगी कार्रवाई विकास खंड अधिकारी मनोज कुमार ने कहा कि जैसे ही इस संबंध में शिकायत उनके पास पहुंचेगी, आवश्यक कार्रवाई की जाएगी। बाइट -वार्ड सदस्य सारिका बाइट -बबिता (स्थानीय निवासी )
14
Report
BSBHARAT SHARMA
Aug 09, 2025 14:48:00
Amritsar, Punjab:
ਅੰਮ੍ਰਿਤਸਰ ‘ਚ ਖਾਲਿਸਤਾਨ ਪੱਖੀ ਗ੍ਰੈਫ਼ਿਟੀ ਮਾਮਲੇ ‘ਚ ਗ੍ਰਿਫ਼ਤਾਰ ਮੁਲਜ਼ਮ ਵੱਲੋਂ ਪੁਲਿਸ ‘ਤੇ ਫਾਇਰ, ਜਵਾਬੀ ਫਾਇਰਿੰਗ ਵਿਚ ਲੱਤ ‘ਚ ਲੱਗੀ ਗੋਲੀ ਰੈਡੀਸਨ ਬਲੂ ਨੇੜੇ ਪਿਸਤੌਲ ਬਰਾਮਦਗੀ ਦੌਰਾਨ ਘਟਨਾ ਪੁਲਿਸ ਨੇ ਸਵੈ-ਰੱਖਿਆ ਵਿੱਚ ਕੀਤਾ ਫਾਇਰ, ਮੁਲਜ਼ਮ ਜ਼ਖਮੀ ਮੁਲਜਿਮ ਖ਼ਿਲਾਫ਼ ਹੋਰ ਮਾਮਲਾ ਦਰਜ, ਜਾਂਚ ਜਾਰੀ ਪੁਲਿਸ ਟੀਮ ‘ਚ ਡੀਸੀਪੀ ਇਨਵੈਸਟਿਗੇਸ਼ਨ ਅਤੇ ਏਡੀਸੀਪੀ-2 ਵੀ ਸ਼ਾਮਲ ਅੰਮ੍ਰਿਤਸਰ — ਅੰਮ੍ਰਿਤਸਰ ਪੁਲਿਸ ਨੇ ਹਾਲ ਹੀ ਵਿੱਚ ਪਿੰਡ ਦਰਗਾਬਾਦ, ਥਾਣਾ ਕੋਟਲੀ ਸੂਰਤ ਮੱਲੀਆਂ, ਬਟਾਲਾ ਦੇ ਨਿਵਾਸੀ ਜਸ਼ਨਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਖਾਲਿਸਤਾਨ ਪੱਖੀ ਗ੍ਰੈਫ਼ਿਟੀ ਲਿਖਣ ਦੇ ਮਾਮਲਿਆਂ ‘ਚ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਵਿਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਮੁਲਜ਼ਮ ਦੇ ਖੁਲਾਸੇ ਦੇ ਅਨੁਸਾਰ, ਪੁਲਿਸ ਪਾਰਟੀ ਉਸ ਨੂੰ ਰੈਡੀਸਨ ਬਲੂ ਹੋਟਲ, ਏਅਰਪੋਰਟ ਰੋਡ, ਅੰਮ੍ਰਿਤਸਰ ਨੇੜੇ ਇਕ ਨਾਲੇ ਤੋਂ ਗਲੋਕ 9 ਐਮ.ਐਮ ਪਿਸਤੌਲ ਬਰਾਮਦ ਕਰਨ ਲਈ ਲੈ ਗਈ। ਰਿਕਵਰੀ ਦੌਰਾਨ, ਮੁਲਜ਼ਮ ਨੇ ਬਰਾਮਦ ਕੀਤੇ ਹਥਿਆਰ ਨਾਲ ਪੁਲਿਸ ‘ਤੇ ਫਾਇਰ ਕੀਤਾ। ਇਸ ‘ਤੇ ਐਸ.ਐਚ.ਓ ਥਾਣਾ ਛਾਉਣੀ, ਇੰਸਪੈਕਟਰ ਮੋਹਿਤ ਕੁਮਾਰ ਨੇ ਮੁਲਜ਼ਮ ਨੂੰ ਚੇਤਾਵਨੀ ਦਿੰਦੇ ਹੋਏ ਪਹਿਲਾਂ ਹਵਾਈ ਫਾਇਰ ਕੀਤਾ, ਪਰ ਜਦੋਂ ਮੁਲਜ਼ਮ ਨੇ ਦੁਬਾਰਾ ਪੁਲਿਸ ‘ਤੇ ਫਾਇਰ ਕੀਤਾ ਤਾਂ ਸਵੈ-ਰੱਖਿਆ ਵਿੱਚ ਕੀਤੇ ਫਾਇਰ ਨਾਲ ਉਸਦੀ ਲੱਤ ‘ਚ ਗੋਲੀ ਲੱਗ ਗਈ। ਜ਼ਖਮੀ ਮੁਲਜ਼ਮ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਇਸ ਘਟਨਾ ਸਬੰਧੀ ਹੁਣ ਮੁਕਦਮਾ ਆਰਮਜ਼ ਐਕਟ ਥਾਣਾ ਏਅਰਪੋਰਟ ‘ਚ ਦਰਜ ਕੀਤਾ ਗਿਆ ਹੈ। ਬਾਈਟ:--- ਡੀਐਸ ਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ
14
Report
SBSANJEEV BHANDARI
Aug 09, 2025 14:31:37
Zirakpur, Punjab:
ਸਥਾਨਕ ਢਕੋਲੀ ਖੇਤਰ ਵਿੱਚ ਪੈਂਦੇ ਹਰਮੀਟੇਜ ਪਲਾਜ਼ਾ ਵਿੱਚ ਕੁਝ ਦਿਨ ਪਹਿਲਾਂ ਸੁਨਾਰੇ ਦੀ ਦੁਕਾਨ ਵਿੱਚੋਂ ਕੁਝ ਨੌਜਵਾਨਾਂ ਨੇ ਸੁਨਾਰੇ ਨੂੰ ਬੰਧਕ ਬਣਾ ਸੋਨੇ, ਚਾਂਦੀ ਅਤੇ ਨਗਦੀ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਨਾਲ ਢਕੋਲੀ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਪਰ ਢਕੌਲੀ ਪੁਲਿਸ ਨੇ ਮਾਮਲੇ ਨੂੰ ਸੁਲਝਾਂਦੇ ਹੋਏ ਅੰਤਰ ਰਾਜੀ ਗਰੋਹ ਦੇ ਚਾਰ ਮੈਂਬਰਾਂ ਨੂੰ 120 ਗ੍ਰਾਮ ਸੋਨਾ ਅੱਧਾ ਕਿਲੋ ਚਾਂਦੀ ਅਤੇ 8 ਲੱਖ ਰੁਪਏ ਨਗਦੀ ਨਾਲ ਗ੍ਰਿਫਤਾਰ ਕੀਤਾ ਹੈ। ਜ਼ੀਰਕਪੁਰ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਿਕ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ, ਐੱਸ.ਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਸਬ ਡਵੀਜਨ ਜ਼ੀਰਕਪੁਰ ਐੱਸ.ਪੀ ਜਸਪਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਐਚਓ ਢਕੋਲੀ ਇੰਸ: ਸਿਮਰਨਜੀਤ ਸਿੰਘ, ਇੰਸ: ਮਲਕੀਤ ਸਿੰਘ, ਇੰਸ: ਗੱਬਰ ਸਿੰਘ ਅਤੇ ਇੰਸ: ਰਣਵੀਰ ਸਿੰਘ ਨੇ ਲੁੱਟ ਵਿੱਚ ਸ਼ਾਮਿਲ ਅੰਤਰ ਰਾਜੀ ਗਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਦੱਸਣ ਯੋਗ ਹੈ ਕੀ ਮਿਤੀ 11 ਜੁਲਾਈ ਨੂੰ ਗੋਬਿੰਦ ਜਵੈਲਰਜ਼ ਤੇ ਕੁਝ ਨੌਜਵਾਨਾਂ ਨੇ ਦੁਕਾਨ ਮਾਲਕ ਸੁਰਿੰਦਰ ਕਵਾਤਰਾ ਨੂੰ ਗਹਿਣੇ ਵੇਖਣ ਦੇ ਬਹਾਨੇ ਉਸ ਨੂੰ ਬੰਨ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਜਿਸ ਦੀ ਸ਼ਿਕਾਇਤ ਢਕੋਲੀ ਥਾਣੇ ਵਿੱਚ ਦਰਜ ਕਰਵਾਈ ਗਈ ਸੀ। BYTE- SP ZIRAKPUR POLICE SHOTS
14
Report
KSKuldeep Singh
Aug 09, 2025 14:31:27
Banur, Punjab:
कुलदीप सिंह बनूड़ - गांव खेड़ा गज्जू में कुछ दिन पहले हुई घटना में स्कूल की छुट्टी के बाद घर लौट रही 11वीं कक्षा की छात्रा की तेज रफ्तार टिप्पर के नीचे कुचले जाने से हुई मौत के बाद हल्का विधायका ने तेज रफ्तार टिप्परों पर लगाम कसने के आदेश दिए हैं। हलका विधायका नीना मित्तल ने कहा कि टिप्परों के कारण हादसे हो रहे हैं जबकि गांव की सड़कों के अलावा हाईवे के ऊपर भी बिना नंबर के टिप्पर दौड़ रहे हैं। टिप्परों के कारण हादसे बढ़ रहे हैं और इन पर लगाम लगाना जरूरी है। इसको लेकर हलका विधायका ने पुलिस अधिकारियों को एक्शन लेने के लिए कहा है। गौरतलब है कि कुछ समय पहले समाना में भी एक टिप्पर हादसे में कई स्कूली विद्यार्थियों की जान चली गई थी। शार्ट - सड़कों पर दौड़ रहे बिना नंबर प्लेट के टिप्पर। मृतक छात्रा की फाइल फोटो। बाइट - हल्का विधायिका नीना मित्तल।
14
Report
BSBHARAT SHARMA
Aug 09, 2025 13:31:03
Baba Bakala, Punjab:
BABA Bakala Sahib ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈਅ ਕੇ ਗਰਜੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਢੇ ਤਿੰਨ ਸਾਲ ਦੌਰਾਨ ਜੰਗਲ ਰਾਜ ਵਿੱਚ ਬਦਲਿਆ ਪੰਜਾਬ ਪੰਜਾਬ ਵਿੱਚ ਵਿਗੜੇ ਲਾਅ ਐਂਡ ਆਰਡਰ ਦੀਆਂ ਚਰਚਾਵਾਂ ਵਿਦੇਸ਼ਾਂ ਤੱਕ ਸੁੱਤੇ ਪਏ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਚਣ ਦੀ ਗੱਲ ਇਹ ਕਿ ਕਰਨਗੇ ਪੰਜਾਬ ਦਾ : ਰਾਜਾ ਵੜਿੰਗ ਐਂਕਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਅੱਜ ਮੇਲਾ ਰੱਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸ ਕੀਤੀ ਗਈ। ਇਸ ਦੌਰਾਨ ਵੱਖ ਵੱਖ ਕਾਂਗਰਸੀ ਲੀਡਰਾਂ ਵੱਲੋਂ ਸੱਤਾਧਾਰੀ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਦੇ ਹੋਏ ਪੰਜਾਬ ਦੀ ਮੌਜੂਦਾ ਲਾ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਸਵਾਲ ਚੁੱਕੇ ਗਏ। ਇਸ ਦੇ ਨਾਲ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਗੱਲਬਾਤ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਵਿਚਾਰ ਚਰਚਾ ਕਰਦਿਆਂ ਬੇਹਦ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।।
14
Report
BSBHARAT SHARMA
Aug 09, 2025 13:19:05
Amritsar, Punjab:
ਰੱਖੜ ਪੁੰਨਿਆ ਮੇਲੇ ਦੇ ਤਹਿਤ ਅੱਜ ਬਾਬਾ ਬਕਾਲਾ ਵਿਖੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਕੀਤੀ ਗਈ ਰੈਲੀ , ਅਕਾਲੀ ਦਲ ਪਾਰਟੀ ਦੇ ਵੱਲੋਂ ਵੀ ਅੱਜ ਰੱਖੜ ਪੁੰਨਿਆ ਮੇਲੇ ਤੇ ਲਗਾਈ ਗਈ ਸਿਆਸੀ ਸਟੇਜ। ਜਿਸ ਵਿੱਚ ਵਿਸ਼ੇਸ਼ ਰੂਪ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਰਹੀ ਮੌਜੂਦ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਅਕਾਲੀ ਦਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਬਲ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ , ਪਰ ਅਕਾਲੀ ਦਲ ਪਾਰਟੀ ਰੁਕਣ ਵਾਲੀ ਨਹੀਂ ਹੈ ਜਲਦ ਹੀ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਤੂਫਾਨ ਆਵੇਗਾ।। ਬਾਈਟ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਪ੍ਰਧਾਨ
14
Report
PSParambir Singh Aulakh
Aug 09, 2025 13:15:51
Amritsar, Punjab:
1st on Zee, exclusive copy Breaking ਪੰਜ ਮੈਂਬਰੀ ਵੱਲੋਂ 11 ਅਗਸਤ ਨੂੰ ਇਜਲਾਸ ਕਰਨ ਦਾ ਮਾਮਲਾ SGPC ਨੇ ਭਾਈ ਗੁਰਦਾਸ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਕੀਤਾ ਇਨਕਾਰ SGPC ਨੇ ਕਿਹਾ ਕਿ ਅਸੀਂ ਇਜਲਾਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਣ ਦਿਆਂਗੇ ਅਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿਆਂਗੇ ਪੰਜ ਮੈਂਬਰੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕਰਨਾ ਚਾਹੁੰਦੀ ਹੈ ਜਨਰਲ ਇਜਲਾਸ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਹੀ ਪਰੰਪਰਾ ਅਨੁਸਾਰ ਹੋਵੇਗੀ ਪ੍ਰਧਾਨ ਦੀ ਚੋਣ ਪਰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਕੀਤਾ ਇਨਕਾਰ ਪੰਜ ਮੈਂਬਰੀ ਕਮੇਟੀ ਨੇ ਇਸ ਨੂੰ ਦੱਸਿਆ ਮੰਦਭਾਗਾ ਕਿਹਾ ਭਾਈ ਗੁਰਦਾਸ ਹਾਲ ਵਿਖੇ ਸਮਾਗਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਨਾ ਦੇਣਾ SGPC ਲਈ ਮੰਦਭਾਗਾ ਪੰਜ ਮੈਂਬਰੀ ਕਮੇਟੀ ਹੁਣ ਅਕਾਲੀ ਬਾਬਾ ਫੂਲਾ ਸਿੰਘ ਬੁਰਜ ਵਿਖੇ 11 ਅਗਸਤ ਨੂੰ ਸਵੇਰੇ 11 ਵਜੇ ਕਰੇਗੀ ਜਨਰਲ ਇਜਲਾਸ ਪੰਜ ਮੈਂਬਰੀ ਕਮੇਟੀ ਨੇ SGPC ਨੂੰ ਭਾਈ ਗੁਰਦਾਸ ਹਾਲ ਵਿਖੇ ਇਜਲਾਸ ਕਰਨ ਤੋਂ ਕੀਤਾ ਇਨਕਾਰ ਕਿਹਾ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਨਹੀਂ ਦੇਓਗੇ ਤਾਂ ਨਹੀਂ ਕਰਾਂਗੇ ਇਜਲਾਸ
14
Report
NSNavdeep Singh
Aug 09, 2025 12:45:24
Moga, Punjab:
ਇਨਸਾਨੀਅਤ ਹੋਈ ਸ਼ਰਮਸਾਰ ਮੋਗਾ ਦੇ ਇੱਕ ਪਿੰਡ ਵਿੱਚ ਪਿਤਾ ਹੀ ਬਣਿਆ ਹੈਵਾਨ । ਆਪਣੀ ਮਤਰੇਈ ਲੜਕੀ ਨਾਲ ਕਰਦਾ ਰਿਹਾ ਪਿੱਛਲੇ ਤਿੰਨ ਸਾਲਾਂ ਤੋਂ ਗਲਤ ਕੰਮ । ਸਿਵਲ ਹਸਪਤਾਲ ਲੈ ਕੇ ਪੁੱਜੇ ਲੜਕੀ ਦੇ ਪਿਤਾ ਨੂੰ ਉਸਦੀ ਹੀ ਘਰਵਾਲੀ ਨੇ ਪੁਲਿਸ ਅੱਗੇ ਹੀ ਮਾਰੇ ਦਿੱਤੇ ਥੱਪੜ । ਪਤਾ ਲੱਗਣ ਤੇ ਪਿੰਡ ਵਾਸੀਆਂ ਨੇ ਪਿਤਾ ਨੂੰ ਕਰਵਾਇਆ ਪੁਲਿਸ ਦੇ ਹਵਾਲੇ, ਲੜਕੀ ਦਾ ਕਰਵਾਇਆ ਮੈਡੀਕਲ । ਫਿਲਹਾਲ ਥਾਣਾ ਮਹਿਣਾ ਦੀ ਪੁਲਿਸ ਇਸ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ । ਪਿਤਾ ਦੀਆਂ ਹਰਕਤਾਂ ਤੋਂ ਤੰਗ ਆ ਕੇ ਨਾਬਾਲਿਕ ਬੱਚੀ ਨੇ ਪੁਲਿਸ ਨੂੰ ਖੁਦ ਫੋਨ ਕਰਕੇ ਸੁਣਾਈ ਹੱਡ ਬੀਤੀ , ਕਰਵਾਇਆ ਪੁਲਿਸ ਹਵਾਲੇ । ਪੀੜਤ ਬੱਚੀ ਦੀ ਮਾਂ ਨੇ ਕੀਤੀ ਪ੍ਰਸ਼ਾਸਨ ਤੋਂ ਅਪੀਲ ਕਿਹਾ ਮੇਰੇ ਘਰ ਵਾਲੇ ਨੂੰ ਦਿੱਤੀ ਜਾਵੇ ਫਾਂਸੀ ।
14
Report
NSNitesh Saini
Aug 09, 2025 12:17:43
Sundar Nagar, Himachal Pradesh:
लोकेशन मंडी : स्लग : पंडोह कैंची मोड़ पर शिवाबदार मार्ग बहाली में देरी, 9 दिन बाद भी नहीं खुला रास्ता, एनएच बन रहा बाधा मंडी (नितेश सैनी) : एंकर - पंडोह के कैंची मोड़ के समीप शिवाबदार मार्ग को खोलने का कार्य 9 दिन बाद भी पूरा नहीं हो पाया है। 1 अगस्त को भारी भूस्खलन के कारण यह मार्ग और नेशनल हाइवे पूरी तरह बंद हो गया था। 1 तारिक को नेशनल हाईवे को एनएचएआई ने कड़ी मशक्कत के बाद बहाल तो कर दिया था, लेकिन शिवाबदार मार्ग पर गिरी विशाल चट्टानों के कारण आवागमन अब तक ठप है। स्थानीय ग्रामीणों ने बताया कि लोक निर्माण विभाग और ठेकेदार मार्ग खोलने के लिए तेजी से काम कर रहे हैं, लेकिन एनएच इस मार्ग की बहाली में बाधा बन रहा है। उनका कहना है कि शिवाबदार मार्ग के ठीक नीचे नेशनल हाईवे है, जिसे लंबे समय तक बंद रखना संभव नहीं है। यही वजह है कि बड़े-बड़े पत्थर हटाने के कार्य में दिक्कत आ रही है। कार्य में लगी कम्पनी के मैनेजर महेन्द्र कुमार नें बताया की रास्ता खोलने का कार्य जारी है।मगर पहाड़ से बड़ी चट्टाने खिसक रही है और नीचे नेशनल हाइवे है।मौसम भी साथ नही दें रहा।जिस कारण देरी हो रही है।अगर स्थित ठीक रही देर शाम तक शिवाबदार मार्ग खुलने की सम्भावना है। ग्रामीणों में पवन कुमार और राम चंद्र नें बताया कि 2 वर्ष पहले पंडोह का लाल पुल टूट जाने से पहले ही उन्हें भारी मुश्किलों का सामना करना पड़ रहा है, और अब शिवाबदार पहुंचने का यह इकलौता मार्ग भी 1 अगस्त से बंद है। बुजुर्गों, बीमार लोगों और राशन सामग्री ले जाने में लोगों को भारी परेशानी झेलनी पड़ रही है। मंडी 7 मील की तरफ से शिवाबदार एवं अन्य पंचायतों को जोड़ने वाला मार्ग भी जगह-जगह भूस्खलन से बाधित और जोखिम भरा है। पवन कुमार नें कहा कि हम ग्रामीण सभी तरफ से फस चुके है ऐसा महसूसू हो रहा है कि जैसे लोकडाउन लग गया हो। ग्रामीणों ने प्रशासन से निवेदन किया है कि एनएचएआई से समन्वय करके नेशनल हाईवे को कुछ समय के लिए बंद कर शिवाबदार मार्ग को जल्द से जल्द बहाल किया जाए। बाइट:- महेन्द्र कुमार, मैनेजर, ठेकेदार कम्पनी बाइट:-पवन कुमार, स्थानीय ग्रामीण बाइट :- राम चंद्र, स्थानीय ग्रामीण
14
Report
BSBHARAT SHARMA
Aug 09, 2025 12:17:32
Baba Bakala, Punjab:
ਰੱਖੜ ਪੂਨੀਆ ਮੇਲੇ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਦੀ ਅਗਵਾਈ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਵੱਲੋਂ ਕੀਤੀ ਗਈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਲੋਕਾਂ ਦੀ ਸਹੂਲਤਾਂ ਦੇ ਲਈ ਕੰਮ ਕੀਤੇ ਜਾ ਰਹੇ ਹਨ।, ਉਹਨਾਂ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੀ ਤਰੱਕੀ ਦੇ ਲਈ ਕੰਮ ਕਰ ਰਹੀ ਹੈ। ਪੰਜਾਬ ਦੇ ਵਿੱਚ ਹਰ ਇੱਕ ਵਰਗ ਨੂੰ ਫਰੀ ਬਿਜਲੀ ਮਿਲ ਰਹੀ ਹੈ, ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤਰਨ ਤਰਨ ਵਿਖੇ ਐਂਟੀ ਡਰੋਨ ਸਿਸਟਮ ਦਾ ਕੀਤਾ ਗਿਆ ਉਦਘਾਟਨ ਪੂਰੇ ਭਾਰਤ ਦਾ ਪੰਜਾਬ ਪਹਿਲਾ ਸੂਬਾ ਬਣ ਚੁੱਕਾ ਹੈ ਜਿੱਥੇ ਐਂਟੀ ਡਰੋਨ ਸਿਸਟਮ ਲੱਗ ਚੁੱਕੇ ਹਨ। ਉਨਾਂ ਨੇ ਕਿਹਾ ਕਿ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਪੰਜਾਬ ਦੀ ਸੱਤਾ ਦੇ ਵਿੱਚ ਆਵੇਗੀ। ਬਾਈਟ... ਹਰਭਜਨ ਈਟੀਓ ਕੈਬਨਟ ਮੰਤਰੀ ਪੰਜਾਬ ਬਾਈਟ ਦਲਬੀਰ ਸਿੰਘ ਟੋਂਗ ਐਮਐਲਏ ਬਾਬਾ ਬਕਾਲਾ
14
Report
GPGYAN PRAKASH
Aug 09, 2025 12:17:23
Paonta Sahib, Himachal Pradesh:
एनएच 707 पर फिर टूटी चट्टानें, सड़क मार्ग बाधित राष्ट्रीय राजमार्ग 707 पर लैंडस्लाइड की घटनाएं बढ़ती जा रही है। शिलाई के समीप फिर से लैंड साइड हुआ है। जिस स्थान पर लैंडस्लाइड हुआ है। पहाड़ से चट्टानें गिरने की यह तस्वीर डरने वाली हैं। वहां आजकल सड़क के चौड़ीकरण का काम चल रहा है। गनीमत यह रही कि जब मालवा गिरा तब वहां गाड़ियां कुछ दूरी पर मौजूद थी। बताते चलें कि बरसाती मौसम शुरू होने के बाद एनएच 707 पर हर रोज कहीं ना कहीं चट्टाने गिर रही है। जिसकी वजह से कई घंटे तक सड़क मार्ग बंद रहता है। कई स्थानों पर गलत ढंग से खुदाई की वजह से हमेशा काटने गिरने का खतरा बना रहता है। स्थानीय लोगों की परेशानी यह है कि इस क्षेत्र में कोई वैकल्पिक मार्ग भी नहीं है। सड़क पर मलबा आने से परिवहन पूर्णतया टॉप हो जाता है। स्थानीय लोगों को नगदी फसलों की ढुलाई में सबसे अधिक परेशानियों का सामना करना पड़ रहा है। शिलाई के समीप मलवा गिरने से काफी देर तक सड़क मार्ग बंद रहा। बाद में इस हिस्से पर को साफ कर दिया गया था और यहां वाहनों की आवाज आई फिर से शुरू हो गई थी। ज्ञान प्रकाश - पांवटा साहिब
14
Report
MSManish Shanker
Aug 09, 2025 12:03:17
Sahibzada Ajit Singh Nagar, Punjab:
Manish Shanker Mohali ਬੀਤੀ ਦੇਰ ਰਾਤ ਪਏ ਭਾਰੀ ਮੀਹ ਕਾਰਨ ਇੱਕ ਵਾਰ ਫੇਰ ਮੋਹਾਲੀ ਦੇ ਕਸਬਾ ਨਿਊ ਚੰਡੀਗੜ੍ਹ ਵਿਖੇ ਸਥਿਤ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪੰਜ ਪਿੰਡ ਗੂੜਾ, ਕਸੌਲੀ, ਬਗਿੰਡੀ,ਘਰਾਉਂਦੇ ਵਾਲਾ, ਦਾ ਸੰਪਰਕ ਇੱਕ ਵਾਰ ਫੇਰ ਟੁੱਟਿਆ। ਆਮ ਲੋਕੀ ਹੋਏ ਉੱਥੇ ਭਾਰੀ ਖੱਜਲ ਖੁਆਰ। ਹਾਲਾਂਕਿ ਡੀਸੀ ਮੋਹਾਲੀ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਪੰਜ ਪਿੰਡਾਂ ਨੂੰ ਆਉਣ ਜਾਣ ਵਾਲਾ ਰਾਹ ਬਹਾਲ ਕਰਵਾ ਦਿੱਤਾ ਗਿਆ ਹੈ। Shorts of spot Byte-DC Mohali Komal Mittal Byte-Local Residents
14
Report
Advertisement
Back to top