icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
140603
SBSANJEEV BHANDARI9 Aug 2025, 02:31 pm

ਸੁਨਾਰੇ ਦੀ ਦੁਕਾਨ 'ਚ ਬੰਧਕ ਬਣਾਉਣ ਵਾਲੇ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ!

Zirakpur, Punjab: ਸਥਾਨਕ ਢਕੋਲੀ ਖੇਤਰ ਵਿੱਚ ਪੈਂਦੇ ਹਰਮੀਟੇਜ ਪਲਾਜ਼ਾ ਵਿੱਚ ਕੁਝ ਦਿਨ ਪਹਿਲਾਂ ਸੁਨਾਰੇ ਦੀ ਦੁਕਾਨ ਵਿੱਚੋਂ ਕੁਝ ਨੌਜਵਾਨਾਂ ਨੇ ਸੁਨਾਰੇ ਨੂੰ ਬੰਧਕ ਬਣਾ ਸੋਨੇ, ਚਾਂਦੀ ਅਤੇ ਨਗਦੀ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਨਾਲ ਢਕੋਲੀ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਪਰ ਢਕੌਲੀ ਪੁਲਿਸ ਨੇ ਮਾਮਲੇ ਨੂੰ ਸੁਲਝਾਂਦੇ ਹੋਏ ਅੰਤਰ ਰਾਜੀ ਗਰੋਹ ਦੇ ਚਾਰ ਮੈਂਬਰਾਂ ਨੂੰ 120 ਗ੍ਰਾਮ ਸੋਨਾ ਅੱਧਾ ਕਿਲੋ ਚਾਂਦੀ ਅਤੇ 8 ਲੱਖ ਰੁਪਏ ਨਗਦੀ ਨਾਲ ਗ੍ਰਿਫਤਾਰ ਕੀਤਾ ਹੈ। ਜ਼ੀਰਕਪੁਰ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਿਕ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ, ਐੱਸ.ਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਸਬ ਡਵੀਜਨ ਜ਼ੀਰਕਪੁਰ ਐੱਸ.ਪੀ ਜਸਪਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਐਚਓ ਢਕੋਲੀ ਇੰਸ: ਸਿਮਰਨਜੀਤ ਸਿੰਘ, ਇੰਸ: ਮਲਕੀਤ ਸਿੰਘ, ਇੰਸ: ਗੱਬਰ ਸਿੰਘ ਅਤੇ ਇੰਸ: ਰਣਵੀਰ ਸਿੰਘ ਨੇ ਲੁੱਟ ਵਿੱਚ ਸ਼ਾਮਿਲ ਅੰਤਰ ਰਾਜੀ ਗਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਦੱਸਣ ਯੋਗ ਹੈ ਕੀ ਮਿਤੀ 11 ਜੁਲਾਈ ਨੂੰ ਗੋਬਿੰਦ ਜਵੈਲਰਜ਼ ਤੇ ਕੁਝ ਨੌਜਵਾਨਾਂ ਨੇ ਦੁਕਾਨ ਮਾਲਕ ਸੁਰਿੰਦਰ ਕਵਾਤਰਾ ਨੂੰ ਗਹਿਣੇ ਵੇਖਣ ਦੇ ਬਹਾਨੇ ਉਸ ਨੂੰ ਬੰਨ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਜਿਸ ਦੀ ਸ਼ਿਕਾਇਤ ਢਕੋਲੀ ਥਾਣੇ ਵਿੱਚ ਦਰਜ ਕਰਵਾਈ ਗਈ ਸੀ। BYTE- SP ZIRAKPUR POLICE SHOTS
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

पानीपत में CIA टीम बनकर किशोर से मारपीट, वीडियो वायरल

Panipat, Haryana:पानीपत। भारत नगर क्षेत्र में फेसबुक पर एक लड़की की फोटो/आईडी पर कमेंट करने को लेकर हुए विवाद में 17 वर्षीय किशोर के साथ कथित तौर पर मारपीट, कपड़े उतरवाकर अपमानित करने और वीडियो बनाने का मामला सामने आया है। पीड़ित परिवार का आरोप है कि कुछ युवक खुद को पुलिस की सीआईए टीम का कर्मचारी बताकर पहले किशोर के बड़े भाई से उसकी लोकेशन हासिल करने में कामयाब हुए और इसके बाद घर में घुसकर किशोर के साथ मारपीट की। आरोप है कि दो युवक किशोर को पीटते रहे, जबकि तीसरा युवक पूरी घटना का वीडियो बनाता रहा। परिजनों के अनुसार आरोपियों ने किशोर के कपड़े उतरवाए, उससे हाथ जोड़कर माफी मंगवाई और पूरी घटना का वीडियो बना लिया। बाद में कथित तौर पर किशोर के इंस्टाग्राम अकाउंट का पासवर्ड हासिल कर वीडियो उसकी आईडी से स्टोरी पर डाल दिया गया। परिवार का आरोप है कि आरोपी अभी भी किशोर की इंस्टाग्राम आईडी का इस्तेमाल कर लोगों को गालियां और धमकियां दे रहे हैं। अनजान नंबर से आया फोन, पुलिसकर्मी बताकर मांगी लोकेशन पीड़ित किशोर के मुताबिक, उसने इंस्टाग्राम पर एक स्टोरी मजाक में पोस्ट की थी। इसके बाद उसे एक अनजान नंबर से फोन आया। फोन करने वालों ने कथित तौर पर खुद को पुलिस/सीआईए से जुड़ा बताते हुए उसकी लोकेशन भेजने को कहा। किशोर को लगा कि फोन वास्तविक पुलिसकर्मियों का है, इसलिए उसने लोकेशन भेज दी। आरोप है कि लोकेशन मिलते ही युवक उसके घर पहुंच गए और उससे पूछताछ करने के बाद मारपीट शुरू कर दी। किशोर ने बताया कि आरोपियों ने उसे नंगा किया, वीडियो बनाया और उसकी मां का फोन भी अपने कब्जे में ले लिया। आरोप है कि आरोपियों ने उसकी इंस्टाग्राम आईडी अपने फोन में लॉगिन कर ली और उसकी आपत्तिजनक वीडियो स्टोरी पर डाल दी। परिजनों का आरोप- दो लाख रुपये की भी मांग की पीड़ित परिवार का आरोप है कि आरोपियों ने फोन पर उसके मामा से भी संपर्क किया और मामले को दबाने के लिए कथित तौर पर दो लाख रुपये की मांग की। परिवार का कहना है कि आरोपियों की ओर से पुलिस कार्रवाई और केस में फंसाने की धमकी भी दी गई। पीड़ित की मां का आरोप है कि घटना के दौरान आरोपियों ने परिवार के सदस्यों के साथ अभद्र भाषा का इस्तेमाल किया और बच्चों को गंभीर मामलों में फंसाने की धमकी दी। परिवार ने मामले में किशोर को पीटने वालों के साथ-साथ कथित तौर पर पूरी घटना करवाने में शामिल अन्य लोगों के खिलाफ भी कार्रवाई की मांग की है। मामले की जानकारी देते हुए डीएसपी विकास ने बताया कि पुलिस ने त्वरित कार्रवाई करते हुए कल ही तीन आरोपियों को गिरफ्तार कर लिया है। 4 नामजद और संदिग्ध आरोपियों के खिलाफ मुकदमा दर्ज कर लिया गया है। पुलिस का कहना है कि कानूनी प्रक्रिया के अगले चरण के तहत बाकी आरोपियों को भी जल्द ही गिरफ्तार कर लिया जाएगा। जांच के दौरान जो भी नए तथ्य सामने आएंगे, उन्हें बाद में मीडिया के साथ साझा किया जाएगा। वायरल वीडियो पर पुलिस का वीडियो वायरल होने और उसे बनाए जाने के संबंध में पूछे गए सवाल पर डीएसपी विकास ने स्पष्ट किया कि इस पहलू की भी जांच की जा रही है। कानूनी प्रक्रिया के दौरान जो भी तथ्य और कारण सामने आएंगे, उनके आधार पर नियमानुसार आगामी कार्रवाई अमल में लाई जाएगी।
0
0
Report

चन्नी ने पंजाब की कानून व्यवस्था पर सवाल और गवर्नर से कार्रवाई की मांग

Chandigarh, Chandigarh:TT ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੋਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ 1. ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ 2. ਚੰਨੀ ਨੇ ਗਵਰਨਰ ਨਾਲ ਮੁਲਾਕਾਤ ਕਰਕੇ ਮਾਮਲਿਆਂ ’ਚ ਕਾਰਵਾਈ ਦੀ ਮੰਗ ਕੀਤੀ 3. ਆਮ ਲੋਕਾਂ ਦਾ ਬੋਲਣ ਦਾ hakk ਦਬਾਉਣ ਦਾ ਲਗਾਇਆ ਇਲਜ਼ਾਮ 4. ਗੁਲਜ਼ਾਰ ਸਿੰਘ ਦੀ ਮੌਤ ਦਾ ਮੁੱਦਾ ਚੁੱਕਿਆ 5. ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਪੁਲਿਸ ਵੱਲੋਂ ਤੰਗ ਕਰਨ ਦਾ ਦਾਅਵਾ 6. ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤਾਂ ਦੇ ਨਾਲ ਜੌ ਲਗਾਤਾਰ ਛੇੜ ਛਾੜ ਹੋ ਰਹੀ ਹੈ ਉਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਇਸ ਮਾਮਲੇ ਦੇ ਉੱਤੇ ਵੀ ਆਪਣਾ ਪ੍ਰਤੀਕਰਮ ਕਾਂਗਰਸ ਪਾਰਟੀ ਦਾ ਇੱਕ ਵਫਦ আজ ਪੰਜਾਬ ਦੇ ਗਵਰਨਰ ਨੂੰ ਮਿਲਿਆ ਇਸ ਵਫਤ ਦੇ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ...... ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ........ ਤ੍ਰਿਪਤ ਰਜਿੰਦਰ ਬਾਜਵਾ...... ਸੁਖਜਿੰਦਰ ਸਿੰਘ ਰੰਧਾਵਾ........ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ......... ਬਰਿੰਦਰਮੀਤ ਪਾੜਾ ਇਸ ਡੈਲੀਗੇਸ਼ਨ ਦਾ ਹਿੱਸਾ ਸਨ ਚੰਨੀ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਅਤੇ ਆਮ ਲੋਕਾਂ ਦਾ ਬੋਲਣ ਦਾ ਹੱਕ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲੇ ਝੰਡੇ ਦਿਖਾਉਣ ਵਾਲਿਆਂ ਨਾਲ ਵੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਗੁਲਜ਼ਾਰ ਸਿੰਘ ਦੀ ਮੌਤ ਦਾ ਮੁੱਢੇ ਚੰਨੀ ਨੇ ਕਿਹਾ ਕਿ ਗੁਲਜ਼ਾਰ ਸਿੰਘ ਨੇ ਪੰਜਾਬ ਵਿੱਚ ਨਸ਼ੇ ਦੀ ਗੱਲ ਕੀਤੀ ਅਤੇ ਸਵਾਲ ਕੀਤਾ ਕਿ ਨਸ਼ਾ ਕਿੱਥੋਂ ਆ ਰਿਹਾ ਹੈ। ਚੰਨੀ ਦੇ ਦਾਅਵੇ ਮੁਤਾਬਕ ਸਵਾਲ ਪੁੱਛਣ ਤੋਂ ਬਾਅਦ ਉਸ ਨੂੰ ਪੁਲਿਸ ਵੱਲੋਂ ਧਮਕਾਇਆ ਗਿਆ ਅਤੇ ਦਬਾਅ ਬਣਾਇਆ ਗਿਆ, ਜਿਸ ਕਾਰਨ ਉਸ ਨੇ ਡਰ ਦੇ ਮਾਹੌਲ ਵਿੱਚ ਖੁਦਕੁਸ਼ੀ ਕਰ ਲਈ। ਕਾਂਗਰਸ ਪਾਰਟੀ ਦੇ ਨਵੇਂ ਪੰਜਾਬ ਇੰਚਰਾਚ ਸਚਿਨ ਪਾਇਲਟ ਦੇ ਮੁੱਦੇ ਤੇ ਬੋਲਿਆ ਕਿ ਉਹ ਬਹੁਤ ਸੂਲਜੇ ਹੋਏ ਸੀਨੀਅਰ ਆਗੂ ਨੇ ..........ਰਾਹੁਲ ਗਾਂਧੀ ਜਲਦ ਪੰਜਾਬ ਆਉਣਗੇ ........
0
0
Report

Kotkapura में लूट की योजना बनाते 5 युवक गिरफ्तार, तेजधार हथियार बरामद

Kot Kapura, Punjab:ਕੋਟਕਪੂਰਾ ਵਿੱਚ ਥਾਣਾ ਸਿਟੀ ਪੁਲਿਸ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਇੱਕ ਗਿਰੋਹ ਦੇ ਪਾਂਜ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਕਾਪਾ, ਦੋ ਖੰਡੇ ਅਤੇ ਇੱਕ ਗੰਡਾਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੋਟਕਪੂਰਾ ਵਾਸੀ ਸੈਮੂਅਲ ਮਸੀਹ, ਗੁਰਤੇਜ ਸਿੰਘ, ਗੋਰਾ ਸਿੰਘ, ਸੁਖਦੇਵ ਸਿੰਘ ਅਤੇ ਹਰਮਿੰਦਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਐੱਸਐੱਸਪੀ ਗੁਰਬੰਸ ਸਿੰਖ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਿਟੀ ਕੋਟਕਪੂਰਾ ਦੇ ਏਐੱਸਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਤਿਕੋਣੀ ਚੌਕ ਨੇੜੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਮੋਗਾ ਰੋਡ ਸਥਿਤ ਦਾਣਾ ਮੰਡੀ ਦੇ ਇੱਕ ਸੁੰਨਸਾਨ ਸਥਾਨ ’ਤੇ ਕੁਝ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਮੌਕੇ ’ਤੇ ਛਾਪੇਮਾਰੀ ਕਰਕੇ ਪੰਜਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਕੀਤੇ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਡੀਐੱਸਪੀ ਕੋਟਕਪੂਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਵਿੱਚੋਂ ਚਾਰ ਖ਼ਿਲਾਫ਼ ਪਹਿਲਾਂ ਵੀ 6 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡੀ ਦੌਰਾਨ ਮੁਲਜ਼ਮਾਂ ਕੋਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।
0
0
Report
Advertisement

किसानों के 12वें दिन भी मांगों को लेकर पंजाब में बड़ा प्रदर्शन

Mansa, Punjab:ਕਿਸਾਨਾਂ ਦਾ 12ਵੇਂ ਦਿਨ ਵੀ ਕਿਸਾਨੀ ਮੰਗਾਂ ਨੂੰ ਲੈ ਪ੍ਰਦਰਸ਼ਨ ਐਂਕਰ : ਪਿਛਲੇ 12 ਦਿਨਾਂ ਤੋਂ ਡੀਸੀ ਦਫਤਰਾਂ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਪੰਜਾਬ ਸਰਕਾਰ ਦੇ ਖਿਲਾਫ ਰੋਸ ਲਗਾਤਾਰ ਵਾਧਾ ਜਾ ਰਿਹਾ ਕਿਸਾਨਾਂ ਦਾ ਕਹਿਣਾ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਹਨਾਂ ਦੇ ਲਈ ਆਵਾਜ਼ ਤੱਕ ਨਹੀਂ ਚੁੱਕੀ ਗਈ。 ਵੀਓ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 13 ਕਿਸਾਨੀ ਮੰਗਾਂ ਨੂੰ ਲੈ ਕੇ पंजाब ਭਰ ਵਿੱਚ ਜ਼ਿਲ੍ਾ ਹੈਡ ਕੁਆਰਟਰਾਂ ਤੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਮਾਨਸਾ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਪਿਛਲੇ 12 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਅਜੇ ਤੱਕ ਪੰਜਾਬ ਸਰਕਾਰ ਦੇ ਕੰਨਾਂ ਤੱਕ ਕਿਸਾਨਾਂ ਦੀ ਆਵਾਜ਼ ਨਹੀਂ ਪਹੁੰਚੀ ਉਹਨਾਂ ਕਿਹਾ ਕਿ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਅਤੇ ਐਸਐਸ ਪੀ ਦਫ਼ਤਰਾਂ ਦਾ ਘਿਰਾਓ ਕੀਤਾ ਤਾਂ ਲੋਕਲ ਮੰਗਾਂ ਮੰਨਣ ਦਾ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਗਿਆ ਪਰ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਨੇ ਜਿਲਾ ਹੈਡ ਕੁਆਰਟਰਾਂ ਤੇ ਬੈਠੇ ਕਿਸਾਨਾਂ ਦੇ ਲਈ ਮੂੰਹ ਤੱਕ ਨਹੀਂ ਖੋਲਿਆ ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਧਰਨੇ ਪ੍ਰਦਰਸ਼ਨ کر ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਟੇਟ ਬਾਡੀ ਦੇ ਆਦੇਸ਼ ਤੇ ਸਰਕਾਰ ਦੇ ਖਿਲਾਫ ਵੱਡਾ ਅੰਦੋਲਨ ਕੀਤਾ ਜਾਵੇਗਾ ਕਿਉਂਕਿ 2027 ਦੀਆਂ ਚੋਣਾਂ ਨਜ਼ਦੀਕ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ。
0
0
Report

लुधियाना में दामाद ने 30 हजार नहीं मिलने पर सास-पत्नी पर हमला, CCTV कैद

Ludhiana, Punjab:लुधियाना के भामा रोड स्थित सुखदेव नगर से रिश्तों को शर्मसार करने वाली तस्वीरें सामने आई हैं। यहां नशे की लत में एक दामाद ने अपनी ही पत्नी और सास पर सरिए से ताबड़तोड़ हमला कर दिया। पूरी वारदात घर के बाहर लगे CCTV कैमरे में कैद हो गई। पीड़ित सास परमजीत कौर के मुताबिक उनकी बेटी हरजीत कौर की शादी करीब 7 साल पहले गुरविंदर सिंह से हुई थी। दोनों की 6 साल की बेटी भी है। परिवार का आरोप है कि गुरविंदर पहले एक हत्या के मामले में करीब 4 साल जेल की सजा काट चुका है और इसी साल अप्रैल में जमानत पर बाहर आया था। जेल से बाहर आने के बाद वह ससुराल में रहने लगा और कुछ समय बाद नशे की गिरफ्त में आ गया। आरोप है कि वह नशे के लिए लगातार पैसे मांगता था। 10 अगस्त को उसने कथित तौर पर 30 हजार रुपये की मांग की। पैसे देने से इनकार करने पर विवाद बढ़ गया। इसके बाद 2 सितंबर को आरोपी ने घर के दरवाजे तोड़ दिए और हाथ में भारी सरिया लेकर पत्नी और सास पर हमला कर दिया। CCTV फुटेज में दिखाई दे रहा है कि आरोपी गाड़ी से उतरता है और हाथ में सरिया लेकर पत्नी पर कई वार करता है। बेटी को बचाने पहुंची सास को भी आरोपी ने नहीं बख्शा और उन पर भी हमला कर दिया। हमले में पत्नी हरजीत कौर की छाती और बांह पर चोटें आई हैं, जबकि सास भी घायल हुई हैं। वारदात के बाद आरोपी मौके से कार में फरार हो गया। पीड़ित परिवार का आरोप है कि जाते समय आरोपी ने पत्नी के नाम पर लिए गए कार लोन वाली गाड़ी को आग लगाने की धमकी भी दी। मामले की शिकायत पुलिस को दी गई है। पुलिस ने दोनों घायल महिलाओं का मेडिकल और MLR करवाया है। पुलिस अधिकारी के मुताबिक शिकायत और मेडिकल रिपोर्ट के आधार पर आरोपी के खिलाफ आगे की कानूनी कार्रवाई की जा रही है。
0
0
Report

पंजाब में राघव चड्डा के वोट की तेज रफ्तार से बदली राजनीति

Amritsar, Punjab:ਰਾਗਵ ਚੱਡਾ ਦੀ ਵੋਟ ਇੰਨੀ ਤੇਜ਼ੀ ਨਾਲ ਕਿਉਂ ਬਣਾਈ ਗਈਸਭ ਬੀਜੇਪੀ ਦੇ ਇਸ਼ਾਰੇ ਤੇ ਹੋ ਰਿਹਾ ਹੈ。 ਬੀਜੇਪੀ ਦੇ ਇਸ਼ਾਰੇ ਤੇ ਹੀ ਪੰਜਾਬ ਚ ਸਾਰੇ ਬਦਲਾਵ ਹੋ ਰਹੇ ਹਨ。 ਮੈਂ ਚੋਣ ਕਮਿਸ਼ਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇੱਕ ਹਫਤੇ ਦੇ ਅੰਦਰ ਅੰਦਰ ਕਿਵੇਂ ਰਾਗਵ ਚੱਡਾ ਦੀ ਵੋਟ ਬਣ ਗਈ。 ਆਮ ਆਦਮੀ ਪਾਰਟੀ ਇਦਾਂ ਦਾ ਧੱਕਾ ਬਰਦਾਸ਼ਤ ਨਹੀਂ ਕਰੇਗੀ。 ਬੀਜੇਪੀ ਦੇ ਇਸ਼ਾਰੇ ਤੇ ਚੋਣ ਕਮਿਸ਼ਨ ਗੈਰ ਕਾਨੂੰਨੀ ਵੋਟਾਂ ਬਣਾ ਰਿਹਾ ਹੈ ਮੈਂ ਰਾਘਵ ਚੱਡਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਸ ਥਾਲੀ ਦਾ ਖਾਧਾ ਹੈ ਉਸ ਚ ਛੇਦ ਨਹੀਂ ਕਰਨਾ ਚਾਹੀਦਾ। ਰਾਘਵ ਚੱਡਾ ਨੇ ਪੰਜਾਬ ਦਾ ਖਾਧਾ ਅਤੇ ਹੁਣ ਪੰਜਾਬ 'ਚ ਹੀ ਛੇਦ ਕਰ ਰਿਹਾ ਹੈ। ਪੰਜਾਬ ਨੇ ਹੀ ਰਾਘਵ ਚੱਡਾ ਨੂੰ ਰਾਜ ਸਭਾ ਮੈਂਬਰ ਬਣਾਇਆ ਰਾਗਵ ਚੱਡਾ ਨੂੰ ਪੰਜਾਬੀ ਕਦੀ ਵੀ ਮਾਫ ਨਹੀਂ ਕਰਨਗੇ
0
0
Report
Advertisement
Advertisement

BRICS Summit 2026 के लिए अमृतसर कलाकार जगजोत सिंह रूबल की शांति संदेश पेंटिंग

Amritsar, Punjab:1. BRICS Summit 2026 ਨੂੰ ਲੈ ਕੇ ਅੰਮ੍ਰਿਤਸਰ ਦੇ ਕਲਾਕਾਰ ਜਗਜੋਤ ਸਿੰਘ ਰੂਬਲ ਦੀ ਖਾਸ ਪਹਿਲ 2. 65 World Records ਆਪਣੇ ਨਾਮ ਕਰ ਚੁੱਕੇ ਰੂਬਲ ਨੇ BRICS ਦੇ 11 ਮੈਂਬਰ ਦੇਸ਼ਾਂ ਦਾ ਬਣਾਇਆ ਸ਼ਾਨਦਾਰ ਕੋਲਾਜ 3. 12-13 ਸਤੰਬਰ ਨੂੰ ਦਿੱਲੀ ’ਚ ਹੋਣ ਵਾਲੇ BRICS Summit ਨੂੰ ਸਮਰਪਿਤ ਕੀਤੀ ਪੇਂਟਿੰਗ 4. 18 ਦਿਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਪੇਂਟਿੰਗ, ਸਕੂਲ ਦੀ ਡਿਊਟੀ ਤੋਂ ਬਾਅਦ ਘਰ ਆ ਕੇ ਕੀਤੀ ਤਿਆਰੀ 5. ਕੁਰੀਅਰ ਰਾਹੀਂ ਦਿੱਲੀ ਭੇਜੀ ਜਾਵੇਗੀ ਰੂਬਲ ਦੀ ਇਹ ਖਾਸ ਪੇਂਟਿੰਗ 6. ਇਸ ਤੋਂ ਪਹਿਲਾਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਲਈ ਬਣਾਈਆਂ ਪੇਂਟਿੰਗਾਂ ’ਤੇ ਮਿਲ ਚੁੱਕੇ Appreciation Letters 7. ਦੁਨੀਆ ਦੇ BRICS ਦੇਸ਼ਾਂ ਵਿਚਕਾਰ ਸ਼ਾਂਤੀ, ਤਰੱਕੀ ਅਤੇ ਆਪਸੀ ਸਾਂਝ ਦਾ ਸੰਦੇਸ਼ ਦੇਣਾ ਰੂਬਲ ਦਾ ਮਕਸਦ 8. 17 ਸਤੰਬਰ ਨੂੰ PM ਮੋਦੀ ਦਾ ਜਨਮਦਿਨ, ਰੂਬਲ ਨੂੰ ਉਮੀਦ—ਪੇਂਟਿੰਗ ਪ੍ਰਧਾਨ ਮੰਤਰੀ ਦਫ਼ਤਰ ’ਚ ਲੱਗੇ BRICS Summit 2026 ਲਈ ਅੰਮ੍ਰਿਤਸਰ ਦੇ ਕਲਾਕਾਰ ਜਗਜੋਤ ਸਿੰਘ ਰੂਬਲ ਦੀ ਖਾਸ ਪੇਂਟਿੰਗ, 11 ਦੇਸ਼ਾਂ ਦੇ ਨੇਤਾਵਾਂ ਨੂੰ ਦਿੱਤਾ ਸ਼ਾਂਤੀ ਦਾ ਸੰਦੇਸ਼ ਅੰਮ੍ਰਿਤਸਰ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 12 ਅਤੇ 13 ਸਤੰਬਰ ਨੂੰ ਹੋਣ ਜਾ ਰਹੇ BRICS Summit 2026 ਨੂੰ ਲੈ ਕੇ ਅੰਮ੍ਰਿਤਸਰ ਦੇ ਮਸ਼ਹੂਰ ਕਲਾਕਾਰ ਜਗਜੋਤ ਸਿੰਘ ਰੂਬਲ ਨੇ ਇੱਕ ਖਾਸ ਪੇਂਟਿੰਗ ਤਿਆਰ ਕੀਤੀ ਹੈ। 65 ਵਰਲਡ ਰਿਕਾਰਡ ਆਪਣੇ ਨਾਮ ਕਰ ਚੁੱਕੇ ਰੂਬਲ ਨੇ ਇਸ ਵਾਰ BRICS ਦੇ 11 ਮੈਂਬਰ ਦੇਸ਼ਾਂ ਦੇ ਨੇਤਾਵਾਂ ਨੂੰ ਇੱਕੋ ਕੋਲਾਜ ਵਿੱਚ ਦਰਸਾਉਂਦੇ ਹੋਏ ਇਹ ਪੇਂਟਿੰਗ ਤਿਆਰ ਕੀਤੀ ਹੈ। ਰੂਬਲ ਵੱਲੋਂ ਬਣਾਈ ਗਈ ਇਹ ਪੇਂਟਿੰਗ BRICS Summit ਨੂੰ ਸਮਰਪਿਤ ਹੈ। ਕਲਾਕਾਰ ਦਾ ਕਹਿਣਾ ਹੈ ਕਿ ਦੁਨੀਆਂ ਦੇ ਇਨ੍ਹਾਂ ਦੇਸ਼ਾਂ ਵਿਚਕਾਰ ਸ਼ਾਂਤੀ, ਤਰੱਕੀ ਅਤੇ ਆਪਸੀ ਸਾਂਝ ਬਣੀ ਰਹੇ, ਇਸੇ ਸੰਦੇਸ਼ ਨਾਲ ਉਸ ਵੱਲੋਂ ਇਹ ਕਲਾਕ੍ਰਿਤੀ ਤਿਆਰ ਕੀਤੀ ਗਈ ਹੈ। ਰੂਬਲ ਨੇ ਦੱਸਿਆ ਕਿ ਇਹ ਪੇਂਟਿੰਗ ਉਸ ਵੱਲੋਂ BRICS Summit ਵਿੱਚ ਸ਼ਾਮਲ ਹੋਣ ਲਈ ਆ ਰਹੇ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਲਈ ਇੱਕ ਵੈਲਕਮ ਗਿਫਟ ਅਤੇ ਸ਼ੁਭਕਾਮਨਾ ਵਜੋਂ ਤਿਆਰ ਕੀਤੀ ਗਈ ਹੈ。 ਇਸ ਪੇਂਟਿੰਗ ਨੂੰ ਤਿਆਰ ਕਰਨ ਵਿੱਚ ਰੂਬਲ ਨੂੰ ਕਰੀਬ 18 ਦਿਨ ਦਾ ਸਮਾਂ ਲੱਗਿਆ। ਕਲਾਕਾਰ ਦੇ ਮੁਤਾਬਕ ਉਹ ਸਕੂਲ ਵਿੱਚ ਆਪਣੀ Teaching Duty ਕਰਦੇ ਹਨ ਅਤੇ سکੂਲ ਤੋਂ ਬਾਅਦ ਘਰ ਆ ਕੇ ਆਪਣਾ ਜ਼ਿਆਦਾਤਰ ਸਮਾਂ ਇਸ ਪੇਂਟਿੰਗ ਨੂੰ ਪੂਰਾ ਕਰਨ ਲਈ ਲਗਾਇਆ। BRICS Summit ਤੋਂ ਪਹਿਲਾਂ ਇਸਨੂੰ ਕੁਰੀਅਰ ਰਾਹੀਂ ਦਿੱਲੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਗਜੋਤ ਸਿੰਘ ਰੂਬਲ ਪਹਿਲਾਂ ਵੀ ਦੇਸ਼ ਦੀਆਂ ਵੱਡੀਆਂ ਸ਼ਖ਼ਸੀਅਤਾਂ ਨਾਲ ਸਬੰਧਤ ਕਈ ਪੇਂਟਿੰਗਾਂ ਤਿਆਰ ਕਰ ਚੁੱਕੇ ਹਨ। ਉਨ੍ਹਾਂ ਮੁਤਾਬਕ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਲਈ ਬਣਾਈਆਂ ਗਈਆਂ ਪੇਂਟਿੰਗਾਂ ਸਬੰਧੀ ਉਨ੍ਹਾਂ ਨੂੰ ਪਹਿਲਾਂ ਵੀ Appreciation Letters ਪ੍ਰਾਪਤ ਹੋ ਚੁੱਕੇ ਹਨ。 ਰੂਬਲ ਦਾ ਕਹਿਣਾ ਹੈ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਵੀ ਹੈ। ਇਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਜੇਕਰ ਇਹ ਪੇਂਟਿੰਗ ਪ੍ਰਧਾਨ ਮੰਤਰੀ ਤੱਕ ਪਹੁੰਚਦੀ ਹੈ ਤਾਂ ਉਹ ਇਸਨੂੰ ਆਪਣੇ ਦਫ਼ਤਰ ਜਾਂ ਕਿਸੇ ਹੋਰ ਢੁਕਵੀਂ ਥਾਂ ’ਤੇ ਲਗਾਉਣਗੇ। ਰੂਬਲ ਲਈ ਇਹ ਸਿਰਫ਼ ਇੱਕ ਪੇਂਟਿੰਗ ਨਹੀਂ, ਸਗੋਂ BRICS ਦੇਸ਼ਾਂ ਵਿਚਕਾਰ ਸ਼ਾਂਤੀ, ਦੋਸਤੀ ਅਤੇ ਤਰੱਕੀ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ।
0
0
Report

लुधियाणा मिनी स्कर्ट्रेट में ठेकेदारों ने हंगामा किया, एसडीएम पर सवाल उठाये

Ludhiana, Punjab:ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿੱਚ ਹੋਇਆ ਹੰਗਾਮਾ ਦੁਸਹਿਰੇ ਮੇਲਾ ਲਗਾਉਣ ਨੂੰ ਲੈ ਕੇ ਸਰਕਾਰੀ ਕਾਲਜ ਮੇਲੇ ਦੇ ਠੇਕੇ ਨੂੰ ਲੈ ਕੇ ਠੇਕੇਦਾਰਾਂ ਨੇ ਲਗਾਏ ਇਲਜ਼ਾਮ, ਇਸ ਦੌਰਾਨ ਏਸ ਡੀ ਐਮ ਨੇ ਦਿੱਤੀ ਸਫਾਈ ਕਿਹਾ ਮੁੜ ਪੱਤਰ ਕੱਢਿਆ ਗਿਆ ਹੈ ਅਤੇ ਇਸ ਮਾਮਲੇ ਦੇ ਵਿੱਚ ਤੁਸੀਂ ਕੋਈ ਵੀ ਅਗਲੀ ਕਾਰਵਾਈ ਕੀਤੀ ਜਾਵੇਗੀ ਲੁਧਿਆਾਣਾ ਦੇ ਵਿੱਚ ਅੱਜ ਉਸ ਵੇਲੇ ਮਿਨੀ ਸਕੱਤਰੇਤ ਵਿੱਚ ਹੰਗਾਮਾ ਹੋਇਆ ਜਦੋਂ ਵੱਖ-ਵੱਖ ਸ਼ਹਿਰਾਂ ਅਤੇ ਜਿਲਿਆ ਤੋਂ ਆਏ ਠੇਕੇਦਾਰਾਂ ਵੱਲੋਂ ਆਰੋਪ ਲਗਾਏ ਕਿ ਲੁਧਿਆਾਣਾ ਦੇ ਵਿੱਚ ਦੁਸ਼ਹਿਰੇ ਮੌਕੇ ਸਰਕਾਰੀ ਕਾਲਜ ਵਿੱਚ ਲੱਗਣ ਵਾਲੇ ਵੱਡੇ ਮੇਲੇ ਦੇ ਠੇਕੇ ਦੇ ਵਿੱਚ ਮਿਲੀ ਭੁਗਤ ਹੋ ਰਹੀ ਹੈ ਅਤੇ ਇੱਕੋ ਹੀ ਸ਼ਖਸ ਨੂੰ ਮੇਲਾ ਵਾਰ-ਵਾਰ ਪਿਛਲੇ ਤਿੰਨ ਸਾਲ ਤੋਂ ਦਿੱਤਾ ਜਾ ਰਿਹਾ ਹੈ ਜਦੋਂ ਕਿ ਉਹ 15 ਦੇ ਕਰੀਬ ਵੱਖ-ਵੱਖ ਠੇਕੇਦਾਰ ਹਨ। ਜੋ ਬੋਲੀ ਲਾਉਣ ਨੂੰ ਤਿਆਰ ਹਨ ਅਤੇ ਉਹਨਾਂ ਵੱਲੋਂ 30 ਲੱਖ ਦੇ ਡਿਮਾਂਡ ਡਰਾਫਟ ਵੀ ਬਣਾਏ ਹੋਏ ਨੇ ਪਰ ਇਸ ਦੇ ਬਾਵਜੂਦ ਉਹਨਾਂ ਦੇ ਦਸਤਾਵੇਜ਼ ਐਸਡੀਐਮ ਵੱਲੋਂ ਨਹੀਂ ਲਏ ਜਾ ਰਹੇ ਇਸ ਦੌਰਾਨ ਠੇਕੇਦਾਰਾਂ ਵੱਲੋਂ ਐਸ ਡੀ ਐਮ ਦਫਤਰ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਕਿਹਾ ਕਿ ਇਸ ਕੰਮ ਦੇ ਵਿੱਚ ਸ਼ਰੇਆਮ ਧੱਕਾ ਹੋ ਰਿਹਾ ਹੈ। ਇੱਕ ਪਾਰਟੀ ਦਾ ਸਾਥ ਦਿੱਤਾ ਜਾ ਰਿਹਾ ਹੈ। ਜਦੋਂ ਕਿ ਇਸ ਨਾਲ ਪ੍ਰਸ਼ਾਸਨ ਨੂੰ ਰੈਵਨਿਊ ਦਾ ਘਾਟਾ ਹੋਵੇਗਾ ਅਸੀਂ ਡੇਢ ਕਰੋੜ ਰੁਪਏ ਤੱਕ ਵੀ ਮੇਲੇ ਤੇ ਠੇਕਾ ਦੇਣ ਨੂੰ ਤਿਆਰ ਹਨ。 ਹਾਲਾਂਕਿ ਇਸ ਤੋਂ ਬਾਅਦ ਜਦੋਂ ਮੀਡੀਆ ਐਸਡੀਐਮ ਦਫਤਰ ਪਹੁੰਚੀ ਤਾਂ ਉਹਨਾਂ ਵੱਲੋਂ ਸਫਾਈ ਵੀ ਦਿੱਤੀ ਗਈ ਐਸਡੀਐਮ ਕੁਲਦੀਪ ਬਾਵਾ ਨੇ ਕਿਹਾ ਕਿ 9 ਸਤੰਬਰ 3 ਵਜੇ ਤੱਕ ਦੀ ਆਖਰੀ ਮਿਤੀ ਦਸਤਾਵੇਜ਼ ਜਮਾਂ ਕਰਨ ਦੀ ਸੀ ਇਸ ਸਬੰਧੀ ਬਕਾਇਦਾ ਦੋ ਅਖਬਾਰਾਂ ਦੇ ਵਿੱਚ ਵਿਗਿਆਪਨ ਵੀ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸਭ ਨੂੰ ਇਸ ਸਬੰਧੀ ਜਾਣਕਾਰੀ ਵੀ ਸੀ ਪਰ ਹੁਣ ਇਹ ਮੇਲੇ ਦੇ ਪ੍ਰਬੰਧਕ ਪਹੁੰਚੇ ਹਨ ਪਰ ਅਸੀਂ ਫਿਰ ਵੀ ਇਹਨਾਂ ਤੋਂ ਪੱਤਰ ਲਿਆ ਹੈ। ਅੱਗੇ ਅਸੀਂ ਕਾਰਵਾਈ ਲਈ ਜਰੂਰ ਸਿਫਾਰਿਸ਼ ਕਰਾਂਗੇ ਉਹਨਾਂ ਨੇ ਕਿਹਾ ਕਿ ਇਸ ਵਾਰ ਮੇਲੇ ਦੀ ਕੀਮਤ 90 ਲੱਖ ਰੁਪਏ ਰੱਖੀ ਗਈ ਹੈ ਅਤੇ 30 ਲੱਖ ਰੁਪਏ ਦਾ ਡਿਮਾਂਡ ਡਰਾਫਟ ਲਿਆ ਗਿਆ ਹੈ ਉਹਨਾਂ ਕਿਹਾ ਕਿ ਸਿਰਫ ਇੱਕੋ ਹੀ ਲੈਟਰ ਕੱਢੀ ਗਈ ਸੀ ਦੋ ਲੈਟਰ ਆਪਾਂ ਨੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਬੋਲੀ ਜਦੋਂ ਸ਼ੁਰੂ ਹੋਵੇਗੀ ਉਸ ਤੋਂ ਬਾਅਦ ਹੀ ਅਸਲ ਕੀਮਤ ਦਾ ਪਤਾ ਲੱਗੇਗਾ ਪਰ ਬੋਲੀ 90 ਲੱਖ ਤੋਂ ਹੀ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ ਪਿਛਲੇ ਸਾਲਾਂ ਨਾਲੋਂ ਪਹਿਲਾਂ ਹੀ ਰੇਟ ਵਧਾ ਦਿੱਤਾ ਗਿਆ ਹੈ。 ਹਾਲਾਂਕਿ ਮੀਡੀਆ ਦੇ ਦਖਲ ਦੇਣ ਤੋਂ ਬਾਅਦ ਠੇਕੇਦਾਰਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਇਹ ਵੀ ਕਿਹਾ ਕਿ ਸਾਡੇ ਵੱਲੋਂ ਹੁਣ ਲੈਤਰ ਲਈ ਜਾ ਰਹੀ ਹੈ ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਨ ਕਿ ਪਾਰਦਰਸ਼ੀ ਢੰਗ ਦੇ ਨਾਲ ਕੰਮ ਹੋਵੇ ਸਾਰੇ ਠੇਕੇਦਾਰਾਂ ਦੇ ਦਸਤਾਵੇਜ਼ ਲੈਣ ਤੋਂ ਬਾਅਦ ਹੀ ਬੋਲੀ ਕਰਾਈ ਜਾਵੇ ਅਤੇ ਜੋ ਸਭ ਤੋਂ ਵੱਧ ਬੋਲੀ ਲਾਉਂਦਾ ਹੈ ਉਸ ਨੂੰ ਹੀ ਮੇਲਾ ਅਲਾਟ ਕੀਤਾ ਜਾਵੇ ਇਸ ਵਿੱਚ ਇਸੇ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਣਾ ਚਾਹੀਦਾ। Byte ਠੇਕੇਦਾਰ Byte ਕੁਲਦੀਪ ਬਾਵਾ ਐਸਡੀਐਮ ਲੁਧਿਆਣਾ
0
0
Report

कोटकपूरा में आवारा कुत्तों की बढ़ती संख्या पर लोग प्रशासन से तात्कालिक कार्रवाई की मांग

Kot Kapura, Punjab:कोटकपूरा में आवारा कुत्तों की बढ़ती संख्या से लोगों में चिंता का माहौल है. शहर की गलियां, बाजार और निवासीय इलाकों में झुंडों के रूप में घूमते कुत्ते आम लोगों के लिए मुश्किल बन रहे हैं. इस संबंध में शहरवासियों से बातचीत करने पर उन्होंने प्रशासन से तत्काल कार्रवाई की मांग की. दुकानदारों के अनुसार रात के समय दुकानें बंद कर घर वापस जाने वाले लोगों को आवारा कुत्तों के झुंडों के कारण डर बना रहता है. कई बार कुत्ते अचानक वाहनों के पीछे दौड़ते हैं, जिससे दोपहरी वाहनों चालक खतरे में पड़ते हैं. इलाके वासियों ने कहा बच्चों और बुजुर्गों के लिए स्थिति और भी चिंताजनक है. लोगों के मुताबिक शहर में आवारा कुत्तों की नसबंदी और टीकाकरण की व्यवस्था नियमित और प्रभावी ढंग से होनी चाहिए. लोग कहते हैं कि हम प्रशासन के पास कई बार समस्या रख चुके हैं. अगर समय पर कार्रवाई नहीं हुई तो किसी बड़े हादसे के बाद ही प्रशासन जागेगा. लोग सुप्रीम कोर्ट की आवारा कुत्तों के संबंधी निर्देशों का हवाला देते हुए नगर council से शहर में शेल्टर होम, नसबंदी और एंटी-रेबीज़ टीकाकरण की व्यवस्था प्रभावी बनाने की मांग करते हैं.
0
0
Report
Advertisement

शिमला के वेला बॉबी: संकट की घड़ी में मानवता की सेवा बन गया नाम

Shimla, Himachal Pradesh:हिमाचल प्रदेश की राजधानी शिमला में संकट की घड़ी में मरीजों के तीमारदारों की जुबां पर एक नाम जरूर आता है‘- वेला बॉबी। सरदार सरबजीत सिंह बॉबी ने प्रशासनिक अड़चनों, बिजली-पानी की समस्या और विरोध के बावजूद सेवा का रास्ता नहीं छोड़ा। आज वे हजारों जरूरतमंदों के लिए उम्मीद बन चुके हैं। ‘वेला बॉबी’ नाम साल 2016 में पड़ा। शिमला के रिज मैदान पर रक्तदान शिविर के दौरान बॉबी रक्त संग्रह और व्यवस्थाओं में जुटे थे। रक्तदान के बाद वे लंगर सेवा में लग गए। इसी दौरान उनके मित्र और हाईकोर्ट के पूर्व एडिशनल एडवोकेट विनय शर्मा ने मजाक में सोशल मीडिया पर ‘वेला बॉबी’ लिख दिया। यह नाम वायरल हो गया और बाद में उनकी सेवा की पहचान बन गया। सरदार सरबजीत सिंह बॉबी का जन्म 10 अक्टूबर 1973 को शिमला के रिपन अस्पताल (डीडीयू) में हुआ। उन्होंने सेंट एडवर्ड स्कूल से पढ़ाई की। अच्छे परिवार से होने के बावजूद उनका झुकाव हमेशा समाज सेवा की ओर रहा। बॉबी ने समाजसेवा की शुरुआत 1998 में की। शिमला में एक संस्था के शव वाहन का ड्राइवर शाम 5 बजे के बाद उपलब्ध नहीं होता था। ऐसे में उन्होंने शाम 5 बजे से सुबह 9 बजे तक खुद शव वाहन चलाने की जिम्मेदारी संभाल ली। अब तक वे 5000 से ज्यादा शवों को सम्मानजनक अंतिम यात्रा तक पहुंचा चुके हैं। बर्फबारी और बंद रास्तों के बीच भी उन्होंने कई रातें शवों को अंतिम संस्कार तक पहुंचाने में बिताईं। साल 2014 में चंडीगढ़ के PGI अस्पताल में उन्होंने संस्थाओं को मरीजों के तीमारदारों को मुफ्त भोजन देते देखा। इसके बाद उन्होंने IGMC शिमला में दूर-दराज से आने वाले गरीब मरीजों और उनके तीमारदारों के लिए सेवा शुरू करने का फैसला किया। 25 अक्टूबर 2014 को चाय-बिस्कुट से शुरू हुआ लंगर आज रोजाना करीब 4000 लोगों तक पहुंच रहा है।
0
0
Report

अमृतसर के यूनियन बैंक में हथियारबंद युवकों की लूट की कोशिश CCTV में कैद

Amritsar, Punjab:ਅੰਮ੍ਰਿਤਸਰ: ਜੰਡਿਆਲਾ ਗੁਰੂ ਸਥਿਤ ਯੂਨੀਅਨ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਚਿਹਰੇ ਢੱਕੇ ਹੋਏ ਕਰੀਬ ਪੰਜ ਸ਼ੱਕੀ ਨੌਜਵਾਨ ਬੈਂਕ ਵਿੱਚ ਦਾਖਲ ਹੋਏ ਅਤੇ ਕਥਿਤ ਤੌਰ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬੈਂਕ ਦੇ ਸੁਰੱਖਿਆ ਗਾਰਡ ਦੀ ਚੌਕਸੀ ਅਤੇ ਤੁਰੰਤ ਕਾਰਵਾਈ ਕਾਰਨ ਮੁਲਜ਼ਮ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ ਅਤੇ ਮੌਕੇ ਤੋਂ ਫਰਾਰ ਹੋ ਗਏ। ਪੂਰੀ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਬੈਂਕ ਅਧਿਕਾਰੀਆਂ ਮੁਤਾਬਕ ਬੈਂਕ ਰੋਜ਼ਾਨਾ ਦੀ ਤਰ੍ਹਾਂ ਆਮ ਤਰੀਕੇ ਨਾਲ ਖੁੱਲ੍ਹਾ ਸੀ। ਕਰੀਬ 11 ਵਜੇ ਦੇ ਆਸ-ਪਾਸ ਕੁਝ ਨੌਜਵਾਨ ਬੈਂਕ ਵਿੱਚ ਦਾਖਲ ਹੋਏ। ਸਾਰੇ ਨੌਜਵਾਨਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ। ਬੈਂਕ ਕਰਮਚਾਰੀਆਂ ਨੇ ਉਨ੍ਹਾਂ ਨੂੰ ਆਮ ਗਾਹਕ ਸਮਝਿਆ ਅਤੇ ਉਹ ਗਾਹਕਾਂ ਵਾਲੀ ਜਗ੍ਹਾ ’ਤੇ ਜਾ ਕੇ ਬੈਠ gਏ। ਕੁਝ ਸਮੇਂ ਬਾਅਦ ਇੱਕ ਨੌਜਵਾਨ ਨੇ ਸੁਰੱਖਿਆ ਗਾਰਡ ’ਤੇ ਸਪਰੇ ਕਰਨ ਦੀ ਕੋਸ਼ਿਸ਼ ਕੀਤੀ। ਗਾਰਡ ਨੂੰ ਜਿਵੇਂ ਹੀ ਸ਼ੱਕੀ ਗਤੀਵਿਧੀ ਦਾ ਪਤਾ ਲੱਗਾ, ਉਸ ਨੇ ਤੁਰੰਤ ਚੌਕਸੀ ਦਿਖਾਈ। ਇਸ ਤੋਂ ਬਾਅਦ ਨੌਜਵਾਨ ਆਪਣੇ ਸਾਥੀਆਂ ਸਮੇਤ ਬੈਂਕ ਤੋਂ ਬਾਹਰ ਵੱਲ ਭੱਜਣ ਲੱਗੇ। ਬੈਂਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਚਿਹਰੇ ਢੱਕੇ ਹੋਣ ਕਾਰਨ ਸ਼ੁਰੂ ਵਿੱਚ ਉਨ੍ਹਾਂ ’ਤੇ ਸ਼ੱਕ ਨਹੀਂ ਹੋਇਆ। ਨੌਜਵਾਨ ਕੁਝ ਸਮੇਂ ਤੱਕ ਗਾਹਕਾਂ ਵਾਂਗ ਬੈਂਕ ਵਿੱਚ ਬੈਠੇ ਰਹੇ। ਇਸ ਤੋਂ ਬਾਅਦ ਅਚਾਨਕ ਇੱਕ ਨੌਜਵਾਨ ਨੇ ਗਾਰਡ ਵੱਲ ਸਪਰੇ ਕਰਨ ਦੀ ਕੋਸ਼ਿਸ਼ ਕੀਤੀ। ਗਾਰਡ ਵੱਲ ਤੋਂ ਤੁਰੰਤ ਪ੍ਰਤੀਕਿਰਿਆ ਦੇਣ ਤੋਂ ਬਾਅਦ ਮੁਲਜ਼ਮ ਉਥੋਂ ਭੱਜ ਗਏ। ਗਿਨੀਮਤ ਰਹੀ ਕਿ ਘਟਨਾ ਦੌਰਾਨ ਕਿਸੇ ਵਿਅਕਤੀ ਨੂੰ ਕੋਈ ਗੰਭੀਰ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਮੁਲਜ਼ਮ ਬੈਂਕ ਵਿੱਚੋਂ ਕੋਈ ਨਕਦੀ ਜਾਂ ਹੋਰ ਸਮਾਨ ਲੁੱਟਣ ਵਿੱਚ ਕਾਮਯਾਬ ਹੋਏ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਯੂਨੀਅਨ ਬੈਂਕ ਵਿੱਚ ਕੁਝ ਨੌਜਵਾਨਾਂ ਵੱਲੋਂ ਸਪਰੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਬੈਂਕ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਦੀ ਪਛਾਣ ਲਈ ਬੈਂਕ ਦੇ ਅੰਦਰ ਅਤੇ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਕਿਸ ਰਸਤੇ ਰਾਹੀਂ ਬੈਂਕ ਵਿੱਚ ਆਏ ਅਤੇ ਵਾਰਦਾਤ ਤੋਂ ਬਾਅਦ ਕਿਸ ਦਿਸ਼ਾ ਵੱਲ ਫਰਾਰ ਹੋਏ। ਬੈਂਕ ਦੇ ਸੁਰੱਖਿਆ ਗਾਰਡ ਨੇ ਦੱਸਿਆ ਕਿ ਕੁਝ ਨੌਜਵਾਨ ਪਹਿਲਾਂ ਬੈਂਕ ਵਿੱਚ ਦਾਖਲ ਹੋਏ ਸਨ ਅਤੇ ਉਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ। ਉਸ ਨੇ ਨੌਜਵਾਨਾਂ ਨੂੰ ਚਿਹਰਾ ਖੁੱਲ੍ਹਾ ਰੱਖਣ ਲਈ ਕਿਹਾ ਸੀ। ਬਾਅਦ ਵਿੱਚ ਜਦੋਂ ਉਹ ਬੈਂਕ ਦੇ ਅੰਦਰ ਆਇਆ ਤਾਂ ਇੱਕ ਨੌਜਵਾਨ ਨੇ ਉਸ ’ਤੇ ਸਪਰੇ ਕਰਨ ਦੀ ਕੋਸ਼ਿਸ਼ ਕੀਤੀ। ਗਾਰਡ ਨੇ ਤੁਰੰਤ ਸਥਿਤੀ ਨੂੰ ਭਾਂਪਦਿਆਂ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮੁਲਜ਼ਮ ਭੱਜਣ ਲੱਗੇ। ਇੱਕ ਗਾਹਕ ਨੇ ਦੱਸਿਆ ਕਿ ਉਹ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਆਇਆ ਸੀ। ਇਸੇ ਦੌਰਾਨ ਨੌਜਵਾਨਾਂ ਵੱਲੋਂ ਅਚਾਨਕ ਸਪਰੇ ਕਰਨ ਕੀਤੀ ਅਤੇ ਗਾਰਡ ਉਨ੍ਹਾਂ ਦੇ ਪਿੱਛੇ ਭੱਜਿਆ। ਗਾਹਕ ਨੇ ਕਿਹਾ ਕਿ ਜੇਕਰ ਬੈਂਕ ਵਿੱਚ ਸੁਰੱਖਿਆ ਗਾਰਡ ਮੌਜੂਦ ਨਾ ਹੁੰਦਾ ਤਾਂ ਮੁਲਜ਼ਮ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ ਅਤੇ ਫਰਾਰ ਹੋਣ ਵਾਲੇ ਰਸਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ。
0
0
Report

चंडीगढ़ में अवैध शराब तस्करी के दो मामलों में 3 गिरफ्तार, 275 बॉक्स जब्त

Noida, Uttar Pradesh:As per the directions of Ms. Kanwardeep Kaur, IPS, W/SSP/UT, Chandigarh, under the close guidance and the supervision of P. Abhinandan, DANIPS, DSP/DCC, a team from District Crime Cell, Sector-24, Chandigarh headed by Insp. Jasbir No. 373/CHG, Insp./Incharge, achieved a significant success against the illegal trade and supply of liquor by apprehending 3 persons in 2 separate cases. BRIEF OF CASE 1:- Case FIR No. 155 dt. 10.9.2026 U/S 61-1-14 Excise Act, PS- 31, Chd. ​​ It is submitted on 9.9.2026 HC Sulender Kumar, 1645/CP, along with other police officials, apprehended two persons namely Manaton Sah S/o Kartik Sah and Krishna Kumar S/o Kartik Sah both R/o Shivalik Vihar Naya Gaon Punjab Permanent Address R/o Vill Mohra Ghat Pachhimwari Tol Ward No. 4 Cherakhera Khagria Alauli Bihar from 31/32 dividing road, Sector 31, Chandigarh and recovered 150 boxes of Desi Daru (100 boxes of Dilbar Santra and 50 boxes Dilbag Sofia) from the vehicle No. CH01TC1287 in which they were smuggling the liquor. In this regards the 155 dt. 10.9.2026 U/S 61-1-14 Excise Act, PS- 31, Chd, Chandigarh was registered against them and arrested accordingly. The further investigation of the case is in progress. BRIEF OF CASE 2:- Case FIR No. 138 dt. 9.9.2026 U/S 61-1-14 Excise Act, PS- 34, Chd. ​​ It is submitted on 9.9.2026 ASI Sudhir Singh, 3117/CP, along with other police officials, apprehended one person namely Ashish Sharma S/o Lagin Sharma R/o 809/1 Phase-2 Ram Darbar Chd Age25 yrs from turn Sector 46 A/B, Chandigarh and recovered 125 boxes of King Gold whisky from the Mahinder Pickup No. CHO1 TA 3281 in which he were smuggling the liquor. In this regards the 138 dt. 9.9.2026 U/S 61-1-14 Excise Act, PS- 34, Chd, Chandigarh was registered against him and arrested accordingly. The further investigation of the case is in progress.
0
0
Report
Advertisement
Advertisement
Back to top