Back
गांव खेड़ा गज्जू में तेज रफ्तार टिप्पर ने 11वीं की छात्रा की ली जान!
KSKuldeep Singh
Aug 09, 2025 14:31:27
Banur, Punjab
कुलदीप सिंह
बनूड़ -
गांव खेड़ा गज्जू में कुछ दिन पहले हुई घटना में स्कूल की छुट्टी के बाद घर लौट रही 11वीं कक्षा की छात्रा की तेज रफ्तार टिप्पर के नीचे कुचले जाने से हुई मौत के बाद हल्का विधायका ने तेज रफ्तार टिप्परों पर लगाम कसने के आदेश दिए हैं। हलका विधायका नीना मित्तल ने कहा कि टिप्परों के कारण हादसे हो रहे हैं जबकि गांव की सड़कों के अलावा हाईवे के ऊपर भी बिना नंबर के टिप्पर दौड़ रहे हैं। टिप्परों के कारण हादसे बढ़ रहे हैं और इन पर लगाम लगाना जरूरी है। इसको लेकर हलका विधायका ने पुलिस अधिकारियों को एक्शन लेने के लिए कहा है। गौरतलब है कि कुछ समय पहले समाना में भी एक टिप्पर हादसे में कई स्कूली विद्यार्थियों की जान चली गई थी।
शार्ट - सड़कों पर दौड़ रहे बिना नंबर प्लेट के टिप्पर। मृतक छात्रा की फाइल फोटो।
बाइट - हल्का विधायिका नीना मित्तल।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowAug 10, 2025 13:18:19Gurdaspur, Punjab:
Gurdaspur
ਡੈਮ ਅਤੇ ਚੱਕੀ ਦਰਿਆ ਦੇ ਪਾਣੀ ਨਾਲ ਉਛਲਿਆ ਬਿਆਸ ਦਰਿਆ ਦਾ ਪਾਣੀ ਗੁਰਦਾਸਪੁਰ ਦੇ ਪਿੰਡ ਜਗਤਪੁਰ ਦੇ ਖੇਤਾਂ ਵਿੱਚ ਹੋਇਆ ਦਾਖਲ ,,, 2024 ਦੇ ਹੜ ਨਾਲ ਟੁੱਟੇ ਸਪਰ ਦੀ ਅਜੇ ਤੱਕ ਵੀ ਜਿਲ੍ਹਾ ਪ੍ਰਸ਼ਾਸਨ ਨੇ ਨਹੀਂ ਕੀਤੀ ਮੁਰੰਮਤ ਸਮਾਜ ਸੇਵੀ ਕਮਲਪ੍ਰੀਤ ਸਿੰਘ ਕਾਕੀ ਅਤੇ ਉਹਨਾਂ ਦੀ ਟੀਮ ਨੇ ਹੜ ਵਾਲੇ ਹਲਕਿਆਂ ਦਾ ਲਿਆ ਜਾਇਜ਼ਾ
ਸਮਾਜ ਸੇਵੀ ਕਮਲਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਿਆਸ ਦਰਿਆ ਦੇ ਸਪਰਾ ਦੀ ਜਲਦ ਮੁਰੰਮਤ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਅਤੇ ਹੜ ਵਰਗੇ ਹਾਲਾਤਾਂ ਦੇ ਨਾਲ ਨਜਿਠਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾਣ
ਬਾਈਟ -- ਕਮਲਪ੍ਰੀਤ ਸਿੰਘ ਸਮਾਜ ਸੇਵੀ
4
Report
BSBHARAT SHARMA
FollowAug 10, 2025 13:16:20Amritsar, Punjab:
Wt
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਤਿੰਨ ਨਵੀਆਂ ਵੰਦੇ ਭਾਰਤ ਟਰੇਨਾਂ ਚਲਾਈਆਂ ਗਈਆਂ , ਜਿਹਦੇ ਵਿੱਚ ਅੰਮ੍ਰਿਤਸਰ ਤੋਂ ਕਟਰਾ ਵਾਸਤੇ ਵੀ ਵਨਦੇ ਭਾਰਤ ਟ੍ਰੇਨ ਚਲਾਈ ਗਈ,
ਕਟਰਾ ਤੋਂ ਰਵਾਨਾ ਹੋਈ ਵੰਦੇ ਭਾਰਤ ਦੀ ਟ੍ਰੇਨ ਪਹੁੰਚੀ ਗੁਰੂਨਗਰੀ ਅੰਮ੍ਰਿਤਸਰ ਚ।
ਜ਼ੀ ਮੀਡੀਆ ਦੀ ਟੀਮ ਪਹੁੰਚੀ ਵਦੇ ਭਾਰਤ ਟ੍ਰੇਨ ਦੇ ਅੰਦਰ
ਜੀ ਮੀਡੀਆ ਨੇ ਕੀਤੀ ਵਿਸ਼ੇਸ਼ ਗੱਲਬਾਤ ਉਹਨਾਂ ਲੋਕਾਂ ਦੇ ਨਾਲ ਜਿਨਾਂ ਨੇ ਇਸ ਟਰੇਨ ਦੇ ਅੰਦਰ ਕੀਤਾ ਸਫਰ
ਲੋਕਾਂ ਨੇ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ ਜਿਨਾਂ ਨੇ ਇਹ ਮਾਤਾ ਦੇ ਦਰਬਾਰ ਦੇ ਵਾਸਤੇ ਅੰਮ੍ਰਿਤਸਰ ਤੋਂ ਟਰੇਨ ਚਲਾਈ
ਉਨਾਂ ਨੇ ਕਿਹਾ ਕਿ ਇਹ ਟ੍ਰੇਨ ਦੇ ਅੰਦਰ ਸਫਰ ਕਰਨਾ ਕਾਫੀ ਆਰਾਮਦਾਇਕ ਹੈ ਅਤੇ ਕੁਝ ਘੰਟਿਆਂ ਦੇ ਵਿੱਚ ਹੀ ਉਹ ਅੰਮ੍ਰਿਤਸਰ ਤੋਂ ਕਟਰਾ ਤੱਕ ਪਹੁੰਚ ਸਕਦੇ ਹਨ।
2
Report
AJAnil Jain
FollowAug 10, 2025 13:16:05Lehragaga, Punjab:
https://we.tl/t-AeKpCW2RPv
ਵਿਧਾਨ ਸਭਾ ਹਲਕਾ ਲਹਿਰਾ ਦੇ ਮਕੌੜ ਸਾਹਿਬ ਵਿਖੇ ਘੱਗਰ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਬਰਿੰਦਰ ਗੋਇਲ
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਘੱਗਰ ਦਾ ਪੱਧਰ 742. 8 ਤੱਕ ਪਹੁੰਚ ਗਿਆ ਸੀ
ਪਰ ਹੁਣ ਘੱਗਰ 741 ਫੁੱਟ ਹੈ
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਦੋ ਦਿਨਾਂ ਦੇ ਵਿੱਚ ਘੱਗਰ ਵਿੱਚ ਪਾਣੀ ਬਹੁਤ ਘੱਟ ਜਾਵੇਗਾ।
ਘੱਗਰ ਨੂੰ ਲੈ ਕੇ ਕੋਈ ਡਰ ਵਾਲੀ ਗੱਲ ਨਹੀਂ:- ਮੰਤਰੀ ਬਰਿੰਦਰ ਗੋਇਲ
ਉਹਨਾਂ ਨੇ ਕਿਹਾ ਸਰਕਾਰ ਨੇ ਘੱਗਰ ਦੇ ਦੋਨਾਂ ਪਾਸੇ 15 ਫੁੱਟ ਚੌੜਾ ਕੀਤਾ ਸਾਢੇ ਤਿੰਨ ਚਾਰ ਕਰੋੜ ਖਰਚ ਕੀਤਾ ਉਹਨਾਂ ਨੇ ਕਿਹਾ ਪਹਿਲਾ ਘੱਗਰ ਤਿੰਨ ਚਾਰ ਫੁੱਟ ਚੌੜਾ ਸੀ ਜੇ ਐਮਰਜੰਸੀ ਸਾਧਨਾ ਦੀ ਜਰੂਰਤ ਪੈ ਜਾਵੇ ਤਾਂ ਮੌਕੇ ਤੇ ਨਹੀਂ ਪਹੁੰਚਦੇ ਸਨ ਇਸ ਨੂੰ ਲੈ ਕੇ ਸਰਕਾਰ ਨੇ ਵੱਡਾ ਕਦਮ ਚੁੱਕਿਆ
ਬਾਈਟ ਬਰਿੰਦਰ ਗੋਇਲ ਮੰਤਰੀ
ਅਨਿਲ ਜੈਨ ਲਹਿਰਾਗਾਗਾ
1
Report
BSBHARAT SHARMA
FollowAug 10, 2025 13:15:21Amritsar, Punjab:
ਅੰਮ੍ਰਿਤਸਰ ਦੇ ਸਾਬਕਾ ਰਾਜ ਸਭਾ ਮੈਂਬਰ ਸਵੇਤ ਮਲਿਕ ਵੱਲੋਂ ਵੰਦੇ ਭਾਰਤ ਟ੍ਰੇਨ ਚੱਲਣ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਗਈ।
ਉਹਨਾਂ ਵੱਲੋਂ ਕਿਹਾ ਗਿਆ ਕਿ ਕੀ ਨਰਿੰਦਰ ਮੋਦੀ ਜੀ ਵੱਲੋਂ ਅੰਮ੍ਰਿਤਸਰ ਨੂੰ ਕਈ ਤੋਹਫੇ ਦਿੱਤੇ ਗਏ ਨੇ ਜਿਨਾਂ ਦੇ ਵਿੱਚੋਂ ਇਹ ਖੂਬਸੂਰਤ ਤੋਹਫਾ ਜੋ ਵੰਦੇ ਭਾਰਤ ਟ੍ਰੇਨ ਅੰਮ੍ਰਿਤਸਰ ਤੋਂ ਚੱਲ ਕੇ ਵੈਸ਼ਨੋ ਮਾਤਾ ਜਾਵੇਗੀ
ਉਹਨਾਂ ਵੱਲੋਂ ਕਿਹਾ ਗਿਆ ਕੀ ਅੱਜ ਅੰਮ੍ਰਿਤਸਰ ਵਾਸੀਆਂ ਲਈ ਬੇਹਦ ਖੁਸ਼ੀ ਦਾ ਦਿਨ ਹੈ
2
Report
AMAjay Mahajan
FollowAug 10, 2025 12:31:13Pathankot, Punjab:
एंकर : श्री अमृतसर साहिब से श्री माता वैष्णो देवी कटड़ा के लिए चली नई वन्दे भारत ट्रैन का प्रधानमंत्री श्री नरेन्द्र मोदी ने किया वर्चुअल उद्धघाटन, विधायक अश्वनी शर्मा ने हरी झंडी देकर किया रवाना
वीओ 1 : श्री अमृतसर साहिब से श्री माता वैष्णो देवी कटड़ा को जाने वाली नई वन्दे भारत ट्रैन का प्रधानमंत्री श्री नरेन्द्र मोदी ने किया उद्धघाटन, पठानकोट से विधायक व पंजाब भाजपा के कार्यकारी अध्यक्ष अश्वनी शर्मा ने हरी झंडी देकर किया रवाना, यह ट्रेन अमृतसर से चलकर पठानकोट कैंट रेलवे स्टेशन से होते हुए जम्मू काश्मीर के श्री माता वैष्णो देवी कटड़ा तक पहुंचेगी इस नई ट्रेन से पंजाब के लोगो को बहुत राहत पहुंचेगी अश्वनी शर्मा ने कहा कि अमृतसर व कटड़ा को जोड़ना देश भगति ओर अध्यात्म का मिलन है
बाइट : अश्वनी शर्मा (विधायक)
9
Report
VKVarun Kaushal
FollowAug 10, 2025 12:31:01Samrala, Punjab:
Varun Kaushal
Samrala
ਸਮਰਾਲਾ ਵਿੱਚ 24 ਅਗਸਤ ਨੂੰ ਹੋਣ ਵਾਲੀ ਮਹਾਂ ਪੰਚਾਇਤ ਸੰਬੰਧੀ ਬਲਵੀਰ ਸਿੰਘ ਰਾਜੇਵਾਲ ਵੱਲੋਂ ਅੱਜ ਪਿੰਡ ਬਾਲਿਓ ਵਿੱਚ ਇੱਕ ਮੀਟਿੰਗ ਕੀਤੀ ਗਈ ਲ।ਇਸ ਵਿੱਚ ਬਲਵੀਰ ਸਿੰਘ ਰਾਜੇਵਾਲ ਵੱਲੋਂ ਪਿੰਡ ਵਾਸੀਆਂ ਨਾਲ ਮਹਾਂ ਪੰਚਾਇਤ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਬਲਵੀਰ ਸਿੰਘ ਰਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੈਂਡ ਪੋਲਿੰਗ ਪੋਲਿਸੀ ਦੇ ਲਈ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਬਹੁਤ ਗੁੱਸਾ ਹੈ ਸਰਕਾਰ ਨੂੰ ਹਰ ਕੀਮਤ ਵਿੱਚ ਇਹ ਪੋਲਸੀ ਰੱਦ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਸਨ ਇਸ ਕਾਨੂੰਨ ਨੂੰ ਵੀ ਰੱਦ ਕਰਵਾ ਕੇ ਹਟਣਗੇ ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਅਤੇ ਵਰਕਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇ ਰਹੇ। ਉਹਨਾਂ ਸਭ ਨੂੰ ਸੁਝਾਅ ਦਿੱਤਾ ਕਿ ਕਿਸੇ ਨਾਲ ਲੜਨ ਦੀ ਲੋੜ ਨਹੀਂ ਪਿਆਰ ਨਾਲ ਗੱਲ ਬਾਤ ਕਰਕੇ ਸਭ ਨੂੰ ਇਹ ਕਿਹਾ ਜਾਵੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਾ ਅਹੁਦੇਦਾਰ ਪਿੰਡਾਂ ਵਿੱਚ ਨਾ ਆਉਣ ਕਿਸੇ ਨਾਲ ਲੜਾਈ ਕਰਨ ਨਾਲ ਸੰਘਰਸ਼ ਕਮਜ਼ੋਰ ਪੈ ਜਾਂਦਾ ਹੈ। ਮਾਨਯੋਗ ਹਾਈਕੋਰਟ ਵੱਲੋਂ ਲੈਂਡ ਪੋਲਿੰਗ ਪੋਲਿਸੀ ਤੇ ਲਗਾਈ ਚਾਰ ਹਫਤਿਆਂ ਚ ਦੀ ਰੋਕ ਸਬੰਧੀ ਬਲਵੀਰ ਸਿੰਘ ਰਾਜੇਵਾਲ ਵੱਲੋਂ ਕਿਹਾ ਕਿ ਇਹ ਪਟੀਸ਼ਨ ਸਾਡੇ ਵੱਲੋਂ ਨਹੀਂ ਪਾਈ ਗਈ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਸਰਕਾਰਾਂ ਦੀਆਂ ਚਾਲਾਂ ਸਾਨੂੰ ਸਮਝਣੀਆਂ ਚਾਹੀਦੀਆਂ ਹਨ
Byte :- ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ
10
Report
RNRam Narian Kansal
FollowAug 10, 2025 11:52:16Chowk, Punjab:
लोकेशन सुनाम
R N KANSAL
एंकर लिंक:
"पंजाब के मुख्यमंत्री भगवंत सिंह मान आज पहुंचे अपने पैतृक गांव सतोज़… यहां उन्होंने विकास कार्यों का लिया जायजा… और ग्राम पंचायत को सौंपी विकास कार्यों के लिए ग्रांट का चेक…"
वीओ :
मुख्यमंत्री भगवंत सिंह मान के पैतृक गांव की सथ आज गवाह बनी मुख्यमंत्री की उनके गांव आमद की यहां आकर मुख्यमंत्री की चेहरे की मुस्कान थमने का नाम नहीं ले रही थी अपने साथियों का नाम ले ले कर सीएम खुश हो रहे थे अपने बचपन और जवानी के कई किस्से उन्होंने सबसे साझे किए और गांव में कबड्डी मैच फिर से शुरू करने की बात कही।
"मुख्यमंत्री ने अपने बचपन के दोस्तों और मोहल्ले के साथियों से मुलाकात की… पुरानी यादें ताज़ा हुईं… और गांव वालों से खुलकर की बातचीत…"
बाइट – सीएम भगवंत सिंह मान
वीओ :
"वहीं, गांव के लोगों ने भी मुख्यमंत्री के आगमन पर खुशी जताई… और कहा कि यह पल उनके लिए यादगार रहेगा…"
बाइट – गांववासी
वी ओ:
"सतोज़ में मुख्यमंत्री का स्नेह और विकास का वादा — गांववालों के चेहरों पर दिखी रौनक"
13
Report
KCKhem Chand
FollowAug 10, 2025 11:50:57Kot Kapura, Punjab:
ਕੋਟਕਪੂਰਾ ਵਿਖੇ ਤੀਆਂ ਦਾ ਮੇਲਾ ਆਯੋਜਿਤ
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਸੱਭਿਆਚਾਰਕ ਵਿਰਾਸਤ ਅਤੇ ਲੋਕ ਰਿਵਾਇਤਾਂ ਨੂੰ ਸੰਭਾਲਣ ਅਤੇ ਨਵੀਂ ਪੀੜੀ ਤੱਕ ਪਹੁੰਚਾਉਣ ਲਈ ਕੋਟਕਪੂਰਾ ਸ਼ਹਿਰ ਵਿੱਚ “ਮੇਲਾ ਤੀਆਂ ਦਾ” ਵੱਡੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਕ ਬੀੜ ਰੋਡ ਤੇ ਸਥਿਤ ਮਾਨ ਪੈਲੇਸ ਵਿਖੇ ਆਯੋਜਿਤ ਇਸ ਮੇਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਸਿਰਫ਼ ਖੁਸ਼ੀਆਂ ਹੀ ਨਹੀਂ ਬਖ਼ਸ਼ਦਾ, ਸਗੋਂ ਸਾਡੀ ਮਿੱਟੀ ਦੀ ਮਹਿਕ, ਸੱਭਿਆਚਾਰਕ ਰੰਗਤ ਅਤੇ ਅਜੋਕੇ ਸਮੇਂ ਵਿੱਚ ਭੁੱਲੇ-ਵਿੱਸਰੇ ਲੋਕ ਰਿਵਾਜਾਂ ਨਾਲ ਵੀ ਜੋੜਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਰਾਸਤ ਬੇਹੱਦ ਧਨਵਾਨ ਹੈ ਅਤੇ ਇਸਦੀ ਸੰਭਾਲ ਲਈ ਅਜਿਹੇ ਮੇਲੇ ਅਤੇ ਤਿਉਹਾਰ ਬਹੁਤ ਜ਼ਰੂਰੀ ਹਨ, ਤਾਂ ਜੋ ਨਵੀਂ ਪੀੜੀ ਆਪਣੇ ਰਿਵਾਇਤੀ ਪਹਿਰਾਵੇ, ਗੀਤ-ਸੰਗੀਤ ਅਤੇ ਰਸਮਾਂ ਨਾਲ ਜਾਣ-ਪਛਾਣ ਬਣਾਈ ਰੱਖੇ।
ਇਸ ਮੌਕੇ ਮੈਡਮ ਗੁਰਪ੍ਰੀਤ ਕੌਰ ਨੇ ਸਾਰੀਆਂ ਹਾਜ਼ਰ ਔਰਤਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਸਾਡੇ ਆਪਸੀ ਪਿਆਰ, ਸਤਿਕਾਰ ਅਤੇ ਭਰਾਤਰੀ ਭਾਵਨਾਵਾਂ ਨੂੰ ਮਜ਼ਬੂਤ ਕਰਦੇ ਹਨ। ਸਮਾਗਮ ਦੌਰਾਨ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਨੇ ਮੇਲੇ ਦੀ ਰੌਣਕ ਨੂੰ ਹੋਰ ਵੀ ਚਮਕਾਇਆ।
ਇਸ ਮੌਕੇ ਖ਼ਾਸ ਦ੍ਰਿਸ਼ ਉਸ ਵੇਲੇ ਬਣਿਆ ਜਦੋਂ ਮੈਡਮ ਗੁਰਪ੍ਰੀਤ ਕੌਰ ਨੇ ਇਕੱਠੀਆਂ ਔਰਤਾਂ ਨਾਲ ਮਿਲ ਕੇ ਗਿੱਧਾ ਪਾਇਆ। ਲੋਕ-ਗੀਤਾਂ ਅਤੇ ਢੋਲ ਦੀਆਂ ਥਾਪਾਂ ਨਾਲ ਪੂਰਾ ਮਾਹੌਲ ਖੁਸ਼ੀਆਂ ਅਤੇ ਰੰਗਾਰੰਗ ਮਾਹੋਲ ਨਾਲ ਗੂੰਜ ਉਠਿਆ।
ਮੇਲੇ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ, ਰਵਾਇਤੀ ਪਹਿਰਾਵਿਆਂ, ਗਹਿਣਿਆਂ ਅਤੇ ਲੋਕ-ਰੰਗਾਂ ਨਾਲ ਤੀਆਂ ਦੇ ਤਿਉਹਾਰ ਨੂੰ ਇੱਕ ਵਿਲੱਖਣ ਰੂਪ ਦਿੱਤਾ। ਤੀਆਂ ਦੇ ਗੀਤਾਂ, ਮੱਲਪੁੜਿਆਂ ਦੀ ਮਹਿਕ, ਝੂਲਿਆਂ ਦੀ ਖੜਕ ਅਤੇ ਗਿੱਧੇ-ਭੰਗੜੇ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।
ਬਾਈਟ ਸਪੀਕਰ ਕੁਲਤਾਰ ਸਿੰਘ ਸੰਧਵਾਂ
ਬਾਈਟ ਗੁਰਪ੍ਰੀਤ ਕੌਰ ਧਰਮ ਪਤਨੀ ਸੰਧਵਾਂ
ਬਾਈਟ ਹਿੱਸਾ ਲੈਣ ਆਈ ਔਰਤ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
14
Report
NLNAND LAL
FollowAug 10, 2025 11:50:41Solan, Himachal Pradesh:
लोकेशन : नालागढ़
नालागढ़ के कटली गांव में भारी लैंडस्लाइड का संकट: विधायक हरदीप सिंह बावा ने लिया जायजा, प्रभावितों को बांटी राहत सामग्री
एंकर : नालागढ़ विधानसभा क्षेत्र की नंड ग्राम पंचायत के कटली गांव में स्वारघाट सड़क के ऊपर से हो रहे भारी लैंडस्लाइड ने ग्रामीणों के बीच दहशत फैला दी है। भारी चट्टानों और मलबे के गिरने की आशंका के चलते गांव के 18 परिवारों ने अपने घरों को खाली कर सुरक्षित स्थानों पर शरण ली है। इस प्राकृतिक आपदा ने गांव की शांति को भंग कर दिया है, और ग्रामीण भयभीत होकर प्रशासन से स्थायी समाधान की मांग कर रहे हैं। विधायक हरदीप सिंह बावा ने कटली गांव का दौरा कर स्थिति का जायजा लिया। उनके साथ पंचायत प्रधान सपना देवी, स्थानीय प्रशासन के अधिकारी और गांव के कई गणमान्य व्यक्ति मौजूद रहे। विधायक ने प्रभावित परिवारों को खाद्य सामग्री और अन्य आवश्यक वस्तुएं वितरित कीं। उन्होंने ग्रामीणों से बातचीत कर उनकी समस्याओं को सुना और आश्वासन दिया कि प्रशासन इस संकट से निपटने के लिए हर संभव प्रयास कर रहा है।
विधायक हरदीप सिंह बावा ने कहा, "कटली गांव के लोगों की सुरक्षा हमारी प्राथमिकता है। इस लैंडस्लाइड ने ग्रामीणों के जीवन को खतरे में डाल दिया है, और हम इसे गंभीरता से ले रहे हैं। प्रशासन को निर्देश दिए गए हैं कि प्रभावित परिवारों को तत्काल राहत प्रदान की जाए और भविष्य में ऐसी घटनाओं को रोकने के लिए स्थायी उपाय किए जाएं।" उन्होंने यह भी बताया कि पहले भी प्रशासन ने इस क्षेत्र का दौरा किया था, लेकिन स्थिति की गंभीरता को देखते हुए आज फिर से जायजा लिया गया।
....................... बाइट 2: हरदीप सिंह बावा
लैंडस्लाइड के कारण सड़क मार्ग अवरुद्ध हो गया है, जिससे गांव का संपर्क मुख्य क्षेत्रों से कट गया है। ग्रामीणों का कहना है कि बारिश और भूस्खलन की वजह से चट्टानों के गिरने का खतरा लगातार बना हुआ है। कई परिवारों ने अपने पशुओं और सामान को सुरक्षित स्थानों पर ले जाकर अस्थायी तौर पर अन्य गांवों में शरण ली है।
पंचायत प्रधान सपना देवी ने बताया, "हमारे गांववाले बहुत डरे हुए हैं। हम चाहते हैं कि सरकार जल्द से जल्द इस समस्या का स्थायी समाधान निकाले ताकि हम अपने घरों में सुरक्षित रह सकें।"नालागढ़ प्रशासन ने स्थिति को नियंत्रित करने के लिए आपदा प्रबंधन टीम को तैनात किया है, और लैंडस्लाइड के कारण हुए नुकसान का आकलन किया जा रहा है। विधायक बावा ने प्रशासन को निर्देश दिए हैं कि प्रभावित परिवारों को तत्काल आर्थिक सहायता और पुनर्वास की व्यवस्था की जाए। उन्होंने कहा, "हम ग्रामीणों के साथ खड़े हैं और उनकी हर संभव मदद करेंगे। यह समय एकजुटता का है, और हम मिलकर इस संकट से बाहर निकलेंगे।"इस बीच, मौसम विभाग ने क्षेत्र में भारी बारिश की चेतावनी जारी की है, जिससे लैंडस्लाइड का खतरा और बढ़ सकता है। प्रशासन ने ग्रामीणों से नदी-नालों और खतरे वाले क्षेत्रों से दूर रहने की अपील की है। स्थानीय लोगों ने सरकार से मांग की है कि भूस्खलन की रोकथाम के लिए दीर्घकालिक उपाय किए जाएं, जैसे कि सड़क के ऊपरी हिस्से में सुरक्षात्मक दीवारों का निर्माण और वृक्षारोपण।
कटली गांव की इस आपदा ने एक बार फिर पहाड़ी क्षेत्रों में प्राकृतिक आपदाओं की गंभीरता को उजागर किया है। विधायक हरदीप सिंह बावा ने केंद्र और राज्य सरकार से इस क्षेत्र के लिए विशेष राहत पैकेज की मांग की है ताकि प्रभावित परिवारों का पुनर्वास हो सके और भविष्य में ऐसी घटनाओं को रोका जा सके।
Download link
https://we.tl/t-b77DnLvtKp
2 items
Nalagarh_Mla_Bawa_Ramshaher_Bawa_Byte2.mp4
167 MB
Nalagarh_Mla_Bawa_Ramshaher_Shots1.mp4
123 MB
14
Report
MTManish Thakur
FollowAug 10, 2025 11:18:37Kullu, Himachal Pradesh:
कुल्लू जिला की बंजार विधानसभा की सैंज घाटी की ग्राम पंचायत रैला -2 की काला छौ पहाड़ी में बड़े बड़े बोल्डर गिर रहे है। साथ ही नाले मे भारी मात्रा में मलवा भर रहा है। जो भारी बारीश में भूपन नाले में बाढ़ जैसे हालात बना रहा है l जिससे भूपन गांव में रहने बाले लोगों में बारीश के वक़्त डर का माहौल बन रहा है साल 2023 से इस पहाड़ी पर लगातार लगातार भुसखलन हो रहा है। इस पहाड़ी के ठीक निचले हिस्से में पार्वती जल विद्युत परियोजना की टनल बनी हुई है जिसके निर्माण के दौरान अत्याधिक ब्लास्टिंग हुई थी। जिससे यह पहाड़ी में जगह जगह दरारे आयी है l जो वर्तमान समय में लगातार गिर रही है l जिसके चलते ग्रामीणों में डर का माहौल है।
14
Report
RMRakesh Malhi
FollowAug 10, 2025 11:18:28Una, Himachal Pradesh:
Slug : :हरोली में 76वें वन महोत्सव का आयोजन, उपमुख्यमंत्री मुकेश अग्निहोत्री ने किया शुभारंभ,ऊना में इस वर्ष 50 हेक्टेयर भूमि पर लगभग 2,78,000 पौधों का रोपण किया जा रहा है, जिनमें औषधीय व फलदार पौधे शामिल, हम सब क़ो पौधे जरूर लगाने चाहिए ताकि पेड़ लगाकर आने वाली पीढ़ियों को स्वच्छ हवा, ठंडी छांव और हरा-भरा भविष्य दें
V/01: हिमाचल प्रदेश के ऊना जिला में आज वन विभाग ऊना मंडल द्वारा हरोली में आयोजित जिला स्तरीय 76वें “वन महोत्सव” का आयोजन किया गया उपमुख्यमंत्री मुकेश अग्निहोत्री ने इसका शुभारंभ किया इस दौरान उन्होंने पौधरोपण भी किया उन्होंने कहा की
जिला ऊना में इस वर्ष 50 हेक्टेयर भूमि पर लगभग 2,78,000 पौधों का रोपण किया जा रहा है, जिनमें औषधीय व फलदार पौधे शामिल हैं। उन्होंने कहा की हम सब क़ो पौधे जरूर लगाने चाहिए ताकि पेड़ लगाकर आने वाली पीढ़ियों को स्वच्छ हवा, ठंडी छांव और हरा-भरा भविष्य दें।
Byte:उपमुख्यमंत्री मुकेश अग्निहोत्री
Feed File:1008ZP_UNA_DY_CM_R 6
Feed Sent BY 2C
Feed File:1008ZP_UNA_DY_CM_R 1--6
Assign BY :Assignment Desk
14
Report
SGSatpal Garg
FollowAug 10, 2025 11:16:30Patran, Punjab:
पातड़ां से सतपाल गर्ग
हल्का शुतराना — लिंक सड़कों की खस्ता हालत से लोगों में रोष बढ़ता जा रहा है। मौजूदा सरकार से पिछले चार साल से सड़क मरम्मत की उम्मीद लगाए बैठे ग्रामीणों का कहना है कि अब सब्र का बांध टूटने लगा है।
पातड़ां के नजदीक गांव दुगाल रामपुर पड़ता को जाने वाली करीब 2 किलोमीटर लंबी लिंक सड़क की हालत पिछले चार पांच साल से खराब है। इस रास्ते से रोजाना दर्जनभर से ज्यादा औद्योगिक इकाइयों के वाहन और सैकड़ों मजदूर गुजरते हैं, लेकिन बरसात में कीचड़ और गड्ढों से होकर जाना मजबूरी बन जाता है।
ग्रामीणों का कहना है कि बारिश में सड़क पर पानी भरने से पैदल और वाहन सवार दोनों को दिक्कत होती है। कई बार दोपहिया वाहन चालक हादसे का शिकार हो चुके हैं। वहीं, स्कूल जाने वाले बच्चों को भी रोज इसी रास्ते से गुजरना पड़ता है, जिससे अभिभावकों की चिंता बढ़ी हुई है।
राहगीर और मजदूर बोले — "बरसात में हालात और खराब हो जाते हैं। कीचड़ और पानी में पैदल चलना मुश्किल हो जाता है। कई बार फिसलकर गिरने से चोट भी लग चुकी है।"
ग्रामीणों ने प्रशासन से जल्द सड़क की मरम्मत कराने की मांग की है, ताकि आने-जाने वालों की परेशानी खत्म हो सके।
बाईट राहगीर और मजदूर
14
Report
DVDEVENDER VERMA
FollowAug 10, 2025 10:49:23Nahan, Himachal Pradesh:
लोकेशन नाहन
टेंपल ट्रस्ट त्रिलोकपुर में किया जा रहा विशाल भंडारा हॉल का निर्माण..
भंडारा हाल में करीब 2000 श्रद्धालु एक साथ कर सकेंगे प्रसाद ग्रहण,
नवरात्रों के अलावा कमर्शियल एक्टिविटी के लिए भी उपलब्ध रहेगा हाल,
मंदिर न्यास को होगी भंडारा हाल से अतिरिक्त आय,
शिव मंदिर स्थित तालाब में पैडल वोटिंग का भी किया जा रहा प्रयास,
एंकर- उत्तरी भारत के प्रसिद्ध शक्तिपीठ माता बाला सुंदरी त्रिलोकपुर मंदिर परिसर में एक विशाल भंडारा हॉल का निर्माण किया जा रहा है जो नवरात्रों के अलावा कमर्शियल एक्टिविटी के लिए भी उपलब्ध रहेगा। इससे न केवल लोगों को सुविधा मिलेगी वहीं मंदिर न्यास के लिए भी एक अतिरिक्त आय का जरिया साबित होगा।
वीओ1- मीडिया से बात करते हुए एसडीएम नाहन एवं टेंपल ट्रस्ट त्रिलोकपुर के कार्यकारी अधिकारी राजीव सांख्यान ने बताया कि नवरात्रों के दौरान माता बाला सुंदरी मंदिर त्रिलोकपुर में माथा टेकने के लिए बड़ी संख्या में श्रद्धालु पहुंचते हैं। ऐसे में लोगों को भंडारे की सुविधा उपलब्ध करवाने के मकसद से यहां एक विशाल भंडारा हॉल का निर्माण किया जा रहा है जिसमें करीब एक साथ 2000 श्रद्धालु प्रसाद ग्रहण कर सकेंगे। उन्होंने बताया कि यहां 7 भंडारे एक साथ आयोजित किए जा सकेंगे और सातों भंडारों के लिए अलग-अलग 7 रसोई घर भी तैयार किए जा रहे हैं। ताकि जो श्रद्धालु यहां भंडारा देना चाहता है वह बुकिंग करवा कर इस हाल में भंडारा करवा सकता है। उन्होंने बताया कि वर्ष में नवरात्रि दो बार आते हैं जब यहां श्रद्धालुओं की अधिक भीड़ रहती है परंतु इसके अलावा ये हाल कमर्शियल एक्टिविटी के लिए उपलब्ध रहेगा जिसमें मैरिज इत्यादि की जा सकती है। इससे न केवल लोगों को सुविधा उपलब्ध होगी बल्कि मंदिर न्यास के लिए भी अतिरिक्त आय का जरिया बनेगा। उन्होंने बताया कि आने वाली ट्रस्ट की बैठक में इस प्रस्ताव को रखा जाएगा ताकि इस निर्णय किया जा सके।
बाईट-राजीव सांख्यान कार्यकारी अधिकारी टेंपल ट्रस्ट त्रिलोकपुर
वीओ2- उन्होंने बताया कि इसके अलावा म्यूजियम के साथ शिव मंदिर के तालाब में पैडल वाली वोटिंग शुरू करने का भी प्रयास किया जा रहा है। जिसको लेकर टूरिज्म डिपार्टमेंट को प्रस्ताव भेजा जा चुका है और आने वाले नवरात्रों से पूर्व यहां वोटिंग शुरू करने का लक्ष्य रखा है।
इसके अलावा उन्होंने बताया कि यहां पहुंचने वाले श्रद्धालुओं को हर सुविधा उपलब्ध हो इसको देखते हुए हिमुडा की पार्किंग में परमानेंट लाइट का इंतजाम कर दिया गया है जिस पर करीब 10 से 11 लाख रुपए की राशि खर्च की गई है। उन्होंने बताया कि नवरात्र मेले के दौरान यहां टेंपरेरी लाइट्स का इंतजाम किया जाता था जिस पर हर वर्ष तीन से चार लाख रुपए खर्च किए जाते थे परंतु अब स्थाई लाइट्स लग जाने के बाद अब यह अतिरिक्त खर्च नहीं होगा।
बाईट-राजीव सांख्यान कार्यकारी अधिकारी टेंपल ट्रस्ट त्रिलोकपुर
14
Report
NLNitin Luthra
FollowAug 10, 2025 10:33:30Batala, Punjab:
ਆਪਣੇ ਦਰਸ਼ਕਾਂ ਨੂੰ ਅੱਜ ਇੱਕ ਐਸੀ ਮਿਠਾਈ ਬਣਦੀ ਦਿਖਾਵਾਂਗੇ ਜੋ ਸਾਲ ਦੇ ਵਿੱਚ ਕੇਵਲ ਚਾਰ ਜਾਂ ਫਿਰ ਪੰਜ ਦਿਨ ਹੀ ਖਾਣ ਨੂੰ ਮਿਲਦੀ ਹੈ ਇਸ ਮਿਠਾਈ ਦਾ ਨਾਮ ਹੈ ਅਨਦਰਸੇ ਇਹ ਬਿਠਾਈ ਸਾਵਨ ਦੇ ਇਤਵਾਰ ਹੀ ਬਣਦੀ ਹੈ ਤੇ ਇਤਬਾਰ ਹੀ ਖਾਣ ਨੂੰ ਮਿਲਦੀ ਹੈ ਪੂਰਾ ਸਾਲ ਬਟਾਲਾ ਦੇ ਲੋਕ ਇਸ ਮਿਠਾਈ ਦਾ ਇੰਤਜ਼ਾਰ ਕਰਦੇ ਨੇ ਜਦੋਂ ਇਹ ਮਿਠਾਈ ਬਣਾਉਣ ਵਾਲੇ ਦੁਕਾਨਦਾਰ ਨਾਲ ਗੱਲਬਾਤ ਕੀਤੀ ਉਸਨੇ ਕਿਹਾ ਕਿ ਉਸਦੀ ਤੀਸਰੀ ਪੀੜੀ ਹੈ ਜੋ ਇਹ ਮਿਠਾਈ ਬਣਾ ਰਹੀ ਹੈ 100 ਸਾਲ ਤੋਂ ਵੱਧ ਹੋ ਗਏ ਨੇ ਇਹਨਾਂ ਦੀ ਦੁਕਾਨ ਨੂੰ ਔਰ ਅੰਦਰਸੇ ਬਣਾਉਂਦਿਆਂ ਨੂੰ ਇਹ ਮਿਠਾਈ ਬਣਾਉਣ ਲੱਗੇ ਕਰੀਬ 15 ਦਿਨ ਲੱਗ ਜਾਂਦੇ ਨੇ ਇਸ ਦੀ ਤਿਆਰੀ ਕਰਨ ਨੂੰ ਇਹ ਕੇਵਲ ਚਾਵਲ ਅਤੇ ਚੀਨੀ ਦੀ ਬਣਦੀ ਹੈ ਜੋ ਲੋਕ ਬਟਾਲਾ ਦੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਉਹ ਬੜੇ ਚਾਅ ਦੇ ਨਾਲ ਇਹ ਮਿਠਾਈ ਮੰਗਵਾਉਂਦੇ ਨੇ ਔਰ ਇਹ ਮਿਠਾਈ ਕੇਵਲ ਸਾਲ ਦੇ ਚਾਰ ਜਾਂ ਫਿਰ ਪੰਜ ਦਿਨ ਹੀ ਮਿਲਦੀ ਹੈ ਉਹ ਵੀ ਸਾਵਨ ਦੇ ਐਤਵਾਰ
14
Report
HSHitesh Sharma
FollowAug 10, 2025 10:03:23Amloh, Punjab:
अमलोह
हरमिंद्र की माता से सेहरा सजा, बहनों ने राखी से विदा किया शहीद सिपाही हरमिंद्र सिंह को
सिपाही हरमिंदर सिंह का पार्थिक शरीर उनके पैतृक गांव बदीनपुर में सुबह 10:20 पर पहुंचा जिसका गांव निवासियों ने फूलों से स्वागत किया और पूरा गांव हरमिंदर सिंह गुरी अमर रहे के जय घोष से गुज उठा।तिरंगे में लिपटे शहीद को नमन करने के लिए पूरा इलाका उमड़ पड़ा और हल्का विधायक गुरिंदर सिंह गैरी बडिंग के अलावा एस डी एम चेतन बांगड़, डी एसपी गुरदीप सिंह खास तौर पर पहुंचे। हरमिंद्र के घर से शुरू हुई शव यात्रा 12 बजे श्मशानघाट पहुंची जहां राष्ट्रीय सम्मान के साथ अंतिम रस्मों के बाद पिता ने मुख्य अग्नि दी।
Shorts byte
14
Report