icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
148001
KKKIRTIPAL KUMAR28 Jul 2025, 02:34 pm

ਸੰਗਰੂਰ ਪੁਲਿਸ ਨੇ ਨਸ਼ਿਆਂ ਦੇ ਰੈਕਟ ਦਾ ਕੀਤਾ ਪਰਦਾਫਾਸ਼, 2 ਮੁਲਜ਼ਮ ਗ੍ਰਿਫਤਾਰ!

Sangrur, Punjab:*URGENT NOTE* ਇਸ ਪ੍ਰੈਸ ਨੋਟ ਨਾਲ ਸਿਰਫ ਇਹੀ ਇਕ ਫੋਟੋ ਹੈ। ਦੂਜੀ ਰੱਦ ਸਮਝੀ ਜਾਵੇ ਜੀ। ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸੰਗਰੂਰ -ਯੁੱਧ ਨਸਿਆਂ ਵਿਰੁੱਧ- *ਪੁਲਿਸ ਵੱਲੋਂ ਨਸ਼ਾ ਸਪਲਾਈ ਦੇ ਅੰਤਰਰਾਜੀ ਰੈਕਟ ਦਾ ਪਰਦਾਫਾਸ਼; 02 ਮੁਲਜ਼ਮ ਕਾਬੂ; 01 ਕਿੱਲੋ 50 ਗ੍ਰਾਮ ਹੈਰੋਇਨ ਬ੍ਰਾਮਦ* *ਚੋਰੀ/ਖੋਹ ਦੇ 02 ਮੁਕੱਦਮੇ ਟਰੇਸ ਕਰ ਕੇ 05 ਮੁਲਜ਼ਮ ਗ੍ਰਿਫਤਾਰ ਕਰ ਕੇ ਚੋਰੀ ਦੀਆਂ 11 ਵਾਸਿੰਗ ਮਸ਼ੀਨਾਂ, 11 ਏ.ਸੀ., 05 ਮੋਟਰਸਾਈਕਲ, ਪਿੱਕਅਪ ਗੱਡੀ ਬਿਨਾਂ ਨੰਬਰੀ ਵੀ ਬ੍ਰਾਮਦ ਸੰਗਰੂਰ, 27 ਜੁਲਾਈ ਸ਼੍ਰੀ ਸਰਤਾਜ ਸਿੰਘ ਚਾਹਲ, ਆਈ.ਪੀ.ਐਸ., ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ੇ ਸਪਲਾਈ ਦੇ ਅੰਤਰਰਾਜੀ ਰੈਕਟ ਦਾ ਪਰਦਾਫਾਸ ਕਰ ਕੇ 02 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ 01 ਕਿੱਲੋ 50 ਗ੍ਰਾਮ ਹੈਰੋਇਨ ਬ੍ਰਾਮਦ ਕਰਵਾਈ ਗਈ ਹੈ। ਸ਼੍ਰੀ ਚਾਹਲ ਨੇ ਦੱਸਿਆ ਕਿ ਮਿਤੀ 22.07.2025 ਨੂੰ ਕਥਿਤ ਦੋਸ਼ੀ ਰਵੀ ਵਾਸੀ ਜਾਖਲ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਨੂੰ 50 ਗ੍ਰਾਮ ਹੈਰੋਇਨ/ਚਿੱਟਾ ਸਮੇਤ ਕਾਬੂ ਕਰ ਕੇ ਮੁਕੱਦਮਾ ਨੰਬਰ 173 ਮਿਤੀ 22.07.2025 ਅ/ਧ 21/61/85 NDPS Act ਥਾਣਾ ਲਹਿਰਾ ਦਰਜ ਰਜਿਸਟਰ ਕਰ ਕੇ ਤਫਤੀਸ਼ ਅਮਲ ਵਿੱਚ ਲਿਆ ਕੇ ਕਥਿਤ ਦੋਸ਼ੀ ਰਵੀ ਉਕਤ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ, ਜਿਸ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ/ਚਿੱਟਾ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਹਰਵਿੰਦਰ ਸਿੰਘ ਉਰਫ ਨਿੰਦਾ ਵਾਸੀ ਪਿੰਡ ਚੀਚਾ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਪਾਸੋਂ ਖਰੀਦ ਕੇ ਲੈ ਕੇ ਆਉਂਦਾ ਹੈ ਅਤੇ ਅੱਗੇ ਵੇਚਦਾ ਹੈ। ਜਿਸ ਦੇ ਅਧਾਰ 'ਤੇ ਹਰਪ੍ਰੀਤ ਸਿੰਘ ਉਰਫ ਹੈਪੀ ਉਕਤ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ। ਦੌਰਾਨੇ ਤਫਤੀਸ਼ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਦੀਪਇੰਦਰਪਾਲ ਸਿੰਘ ਜੇਜੀ ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ ਅਤੇ ਥਾਣੇਦਾਰ ਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਲਹਿਰਾ ਸਮੇਤ ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਰੇਡ ਕਰ ਕੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਸਮੇਤ 01 ਕਿੱਲੋ ਹੈਰੋਇਨ/ਚਿੱਟਾ ਦੇ ਕਾਬੂ ਕਰ ਕੇ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਥਾਣਾ ਲਹਿਰਾ ਪੁਲਿਸ ਵੱਲੋਂ ਚੋਰੀ/ਖੋਹ ਦੇ 02 ਮੁਕੱਦਮੇ ਟਰੇਸ ਕਰਕੇ 05 ਕਥਿਤ ਦੋਸ਼ੀ ਗ੍ਰਿਫਤਾਰ ਕਰਕੇ ਚੋਰੀ ਦੀਆਂ 11 ਵਾਸਿੰਗ ਮਸ਼ੀਨਾਂ, 11 ਏ ਸੀ, 05 ਮੋਟਰਸਾਈਕਲ ਅਤੇ ਵਾਰਦਾਤ ਸਮੇਂ ਵਰਤੀ ਪਿੱਕਅਪ ਗੱਡੀ ਬਿਨਾਂ ਨੰਬਰੀ ਬ੍ਰਾਮਦ ਕਰਵਾਈ ਗਈ। ਮੁਕੱਦਮਾ ਨੰਬਰ 04 ਮਿਤੀ 05.01.2025 ਅ/ਧ 331(4), 305 ਬੀ.ਐਨ.ਐਸ. ਥਾਣਾ ਲਹਿਰਾ ਬਰਖਿਲਾਫ ਨਾਮਲੂਮ ਵਿਅਕਤੀ/ਵਿਅਕਤੀਆਨ ਦਰਜ ਰਜਿਸਟਰ ਹੋਇਆ ਸੀ। ਦੌਰਾਨੇ ਤਫਤੀਸ਼ ਮੁਕੱਦਮੇ ਨੂੰ ਟਰੇਸ ਕਰਕੇ ਮਿਤੀ 11.07.2025 ਨੂੰ ਪਵਨ ਵਾਸੀ ਚੂੜਲ ਕਲਾਂ, ਮੁਨੀਸ਼ ਕੁਮਾਰ ਵਾਸੀ ਜਾਖਲ, ਹਰਦੀਪ ਸਿੰਘ ਉਰਫ ਹੈਪੀ ਮਿਸਤਰੀ ਵਾਸੀ ਬਖੋਰਾ ਕਲਾਂ, ਹਰਦੀਪ ਸਿੰਘ ਉਰਫ ਦੀਪ ਵਾਸੀ ਧਾਰਸੂਲ ਥਾਣਾ ਕੁਲਾਂ (ਹਰਿਆਣਾ) ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜਾ ਵਿੱਚੋਂ ਚੋਰੀਸ਼ੁਦਾ 11 ਵਾਸ਼ਿੰਗ ਮਸ਼ੀਨਾਂ, 11ਏ ਸੀ ਅਤੇ 01 ਮੋਟਰਸਾਈਕਲ ਸਮੇਤ ਵਾਰਦਾਤ ਸਮੇਂ ਵਰਤੀ ਪਿੱਕਅਪ ਗੱਡੀ ਬਿਨਾਂ ਨੰਬਰੀ ਬ੍ਰਾਮਦ ਕਰਵਾਈ ਗਈ। ਇਸੇ ਤਰਾਂ ਮੁਕੱਦਮਾ ਨੰਬਰ 160 ਮਿਤੀ 02.10.2024 ਅ/ਧ 304, 3(5) ਬੀ.ਐਨ. ਐਸ. ਥਾਣਾ ਲਹਿਰਾ ਨੂੰ ਟਰੇਸ ਕਰ ਕੇ ਕਥਿਤ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਹਮੀਰਗੜ੍ਹ ਥਾਣਾ ਮੂਨਕ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀਸ਼ੁਦਾ 04 ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਤਫਤੀਸ਼ ਜਾਰੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

शिमला: संजौली पुलिस ने चिट्टा समेत दो गिरफ्ताऱ; 24 ग्राम, 7 ग्राम MDM बरामद

Shimla, Himachal Pradesh:शिमला में नशे के खिलाफ पुलिस की कार्रवाई लगातार जारी है। संजौली पुलिस ने एक और बड़ी कार्रवाई करते हुए दो लोगों को चिट्टा और अन्य नशीले पदार्थों के साथ गिरफ्तार किया है। पुलिस ने आरोपियों के कब्जे से करीब 24 ग्राम चिट्टा/हेरोइन और लगभग 7 ग्राम MDM बरामद किया है। मामला FIR No. 65/2026 से जुड़ा है। पुलिस थाना संजौली की टीम 4 सितंबर की शाम लक्ष्मी नारायण मंदिर के पास गश्त और नशीले पदार्थों से संबंधित सूचना जुटा रही थी। इसी दौरान पुलिस को विश्वसनीय सूत्र से सूचना मिली कि दो व्यक्ति बतीश कॉलोनी के पास चिट्टा और अन्य नशीले पदार्थ बेचने की नीयत से घूम रहे हैं। सूचना मिलते ही पुलिस टीम बतीश कॉलोनी पहुंची और दोनों आरोपियों के बैगों की तलाशी ली। तलाशी के दौरान करीब 24 ग्राम चिट्टा/हेरोइन और लगभग 7 ग्राम MDM बरामद हुआ। गिरफ्तार आरोपियों की पहचान 45 वर्षीय बलदेव सिंह पुत्र लाभ सिंह, निवासी सेक्टर 41-डी, बढ़ेड़ी, चंडीगढ़ और 23 वर्षीय साहिल पुत्र संतोष कुमार, निवासी गांव देवग, डाकघर देवला, तहसील सुन्नी, जिला शिमला के रूप में हुई है। दोनों को गिरफ्तार कर लिया गया है। पुलिस अब नशीले पदार्थों की खरीद और सप्लाई के नेटवर्क के साथ-साथ मामले में शामिल अन्य व्यक्तियों के संबंध में भी जांच कर रही है। मामले में धारा 21 और 29 NDPS Act के तहत कार्रवाई की गई है। आरोपियों का कोर्ट से चार दिन का पुलिस रिमांड भी हासिल कर लिया गया है।
0
0
Report

लुधियाना में PRTC बस चोरी: BS-VI उच्च-तकनीकी मॉडल पार्किंग से 21 किलोमीटर दूर मिली

Ludhiana, Punjab:ਲੁਧਿਆਣਾ ਵਿੱਚ ਚੋਰਾਂ ਨੇ PRTC ਬੱਸ ਚੋਰੀ ਕਰ ਲਈ ਸੀ ਸੀ ਟੀਵੀ ਵੀਡੀਓ ਆਇਆ ਸਾਹਮਣੇ ਬੱਸ ਸਟੈਂਡ ਤੋਂ 21 ਕਿਲੋਮੀਟਰ ਦੂਰ ਇੱਟਾਂ 'ਤੇ ਖੜ੍ਹੀ ਮਿਲੀ ਬੱਸ ਟਾਇਰ ਅਤੇ ਬੈਟਰੀਆਂ ਵਿੱਚ ਨਹੀਂ ਸਨ। ਘਟਨਾ ਤੋਂ 2 ਘੰਟੇ ਪਹਿਲਾਂ ਦੀ ਰੇਕੀ ਲੁਧਿਆਣਾ ਵਿੱਚ ਚੋਰਾਂ ਨੇ ਇੱਕ ਫਿਲਮ ਦੇ ਸੀਨ ਦੀ ਤਰਾ ਬੱਸ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਚੋਰਾਂ ਨੇ ਲੁਧਿਆણા ਬੱਸ ਸਟੇਂਡ ਡਿਪੂ ਦੇ ਬਿਲਕੁਲ ਸਾਹਮਣੇ ਪਾਰਕਿੰਗ ਵਿੱਚੋਂ ਇੱਕ ਉੱਚ-ਗੁਣਵੱਤਾ ਵਾਲੀ PRTC ਬੱਸ ਚੋਰੀ ਕਰ ਲਈ। ਅਗਲੇ ਦਿਨ, ਬੱਸ ਸ਼ਹਿਰ ਤੋਂ ਲਗਭਗ 21 ਕਿਲੋਮੀਟਰ ਦੂਰ ਇੱਟਾਂ 'ਤੇ ਛੱਡੀ ਹੋਈ ਮਿਲੀ। ਬੱਸ ਡਰਾਈਵਰ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 28 ਅਗਸਤ ਨੂੰ ਦੁਪਹਿਰ 12:30 ਵਜੇ ਦੇ ਕਰੀਬ ਇੱਕ ਬੋਲੈਰੋ ਪਿਕਅੱਪ ਟਰੱਕ ਪਾਰਕਿੰਗ ਲਾਟ ਦੇ ਨੇੜੇ ਰੁਕਿਆ ਹੋਇਆ ਹੈ। ਸੱਤ ਤੋਂ ਅੱਠ ਲੋਕ ਅੰਦਰ ਸਨ। ਚੋਰ ਲਗਭਗ ਦੋ ਘੰਟੇ ਉੱਥੇ ਰਹੇ ਅਤੇ ਜਾਸੂਸੀ ਕਰਦੇ ਰਹੇ। ਰਾਤ ਨੂੰ 2:20 ਵਜੇ, ਜਦੋਂ ਗਲੀਆਂ ਪੂਰੀ ਤਰ੍ਹਾਂ ਸ਼ਾਂਤ ਹੁੰਦੀਆਂ ਹਨ, ਉਹ ਬੱਸ ਨੂੰ ਪਾਰਕਿੰਗ ਤੋਂ ਬਾਹਰ ਕੱਢਦੇ ਹਨ। ਹੈਰਾਨੀ ਦੀ ਗੱਲ ਹੈ ਕਿ ਗੇਟ 'ਤੇ ਕੋਈ ਪ੍ਰਵੇਸ਼ ਨਹੀਂ ਕਰਦਾ, ਅਤੇ ਕੋਈ ਵੀ ਉਨ੍ਹਾਂ ਨੂੰ ਰੋਕਣ ਦੀ ਖੇਚਲ ਨਹੀਂ ਕਰਦਾ। ਬਾਅਦ ਵਿੱਚ, ਜਗਰਾਉ ਪੁਲ ਦੇ ਨੇੜੇ, ਇੱਕ ਆਟੋ ਅਤੇ ਇੱਕ ਸਕੂਟਰ ਬੱਸ ਨੂੰ ਸੁਰੱਖਿਅਤ ਰੱਖਣ ਲਈ ਆਉਂਦੇ ਹਨ। ਸਕੂਟਰ ਪਿੱਛੇ ਹਟਦਾ ਹੈ ਅਤੇ ਬੱਸੋਂ آگੇ ਚੱਲਣਾ ਸ਼ੁਰੂ ਕਰ ਦਿੰਦਾ ਹੈ, ਅਤੇ ਕੁਝ ਹੀ ਦੇਰ ਵਿੱਚ, ਬੱਸ ਸੜਕਾਂ ਤੋਂ ਗਾਇਬ ਹੋ ਜਾਂਦੀ ਹੈ। ਇਹ ਕੋਈ ਆਮ ਚੋਰੀ ਨਹੀਂ ਹੈ। جس ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹ ਇੱਕ ਉੱਚ-ਪੱਧਰੀ BS-VI (ਫੇਜ਼ 2-6) ਮਾਡਲ ਸੀ। ਇਸ ਉੱਚ-ਟਕਨੀਕੀ ਵਾਹਨ ਦੇ ਸਿਸਟਮ ਇੰਨੇ ਉੱਨਤ ਹਨ ਕਿ ਇੱਕ ਆਮ ਚੋਰ ਵੀ ਇਸਨੂੰ ਚਾਬੀ ਤੋਂ ਬਿਨਾਂ ਸਟਾਰਟ ਨਹੀਂ ਕਰ ਸਕਦਾ। ਚੋਰ ਸਟਾਰਟਿੰਗ ਸਵਿੱਚ ਦੀਆਂ ਤਾਰਾਂ ਕੱਟ ਦੱਤੀਆਂ ਅਤੇ ਗੱਡੀ ਨੂੰ ਸਿੱਧਾ ਸਟਾਰਟ ਕਰ ਦਿੱਤਾ। ਇਸ ਤਰੀਕੇ ਨਾਲ ਬੱਸ ਸ਼ੁਰੂ ਕਰਨਾ ਸਿਰਫ਼ ਉਹੀ ਵਿਅਕਤੀ ਕਰ ਸਕਦਾ ਸੀ ਜਿਸਨੂੰ ਬੱਸ ਦੇ ਸਿਸਟਮ ਅਤੇ ਵਾਇਰਿੰਗ ਦਾ ਪੂਰਾ ਤਕਨੀਕੀ ਗਿਆਨ ਹੋਵੇ। ਅਗਲੀ ਸਵੇਰ ਲਗਭਗ 7:30 ਵਜੇ, ਜਦੋਂ ਡਰਾਈਵਰ ਆਪਣੀ ਡਿਊਟੀ 'ਤੇ ਪਹੁੰਚਿਆ, ਤਾḍ ਬੱਸ ਪਾਰਕਿੰਗ ਵਿੱਚੋਂ ਗਾਇਬ ਦੇਖ ਕੇ ਹੈਰਾਨ ਰਹਿ ਗਿਆ। ਕੁਝ ਘੰਟਿਆਂ ਦੀ ਭਾਲ ਤੋਂ ਬਾਅਦ, ਇਹ ਚੌਕੀਮਾਨ ਟੋਲ ਪਲਾਜ਼ਾ ਤੋਂ ਲਗਭਗ ਦੋ ਕਿਲੋਮੀਟਰ ਪਿੱਛੇ, ਢੱਟ ਪਿੰਡ ਦੇ ਨੇੜੇ ਖੜੀ ਮਿਲੀ। ਲੋਕ ਮੌਕੇ 'ਤੇ ਪਹੁੰਚੇ ਤਾਂ ਦਿੱਖਿਆ ਕਿ ਬੱਸ ਇੱਟਾਂ ਨਾਲ ਬੰਨ੍ਹਿਆ ਹੋਇਆ ਸੀ। ਚੋਰਾਂ ਨੇ ਟਾਇਰ, ਦੋਵੇਂ ਬੈਟਰੀਆਂ ਅਤੇ ਸਟਾਰਟਿੰਗ ਕੇਬਲ ਕੱਢ ਲਏ ਸਨ। ਸੀਸੀਟੀਵੀ ਵੀ ਤੋੜ ਲਏ ਗਏ। ਇਸ ਘਟਨਾ ਵਿੱਚ ਮਾਲਕ ਨੂੰ ਨੁਕਸਾਨ 7 ਤੋਂ 8 ਲੱਖ ਰੁਪਏ ਦਾ ਹੋਇਆ ਹੈ। ਪੁਲਿਸ ਨੇ ਸੀਸੀਟੀਵੀ ਆਧਾਰ 'ਤੇ ਬੋਲੈਰੋ ਕਾਰ ਦੀ ਨੰਬਰ ਪਲੇਟ ਪ੍ਰਾਪਤ ਕਰ ਲਈ ਹੈ ਜੋ ਚੋਰ ਸਵਾਰ ਸਨ, ਪਰ ਕੋਈ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ।
0
0
Report
Advertisement

पंजाब कांग्रेस में बड़ा बदलाव; सचिन पायलट प्रभारी महासचिव, भूपेश बघेल हटे

Amritsar, Punjab:पंजाब कांग्रेस में बड़ा बदलाव\n\nकांग्रेस हाईकमान ने पंजाब कांग्रेस के प्रभारी भूपेश बघेल को पंजाब के प्रभारी पद से हटा दिया है। खास बात यह है कि बीते दिन ही भूपेश बघेल ने पंजाब का दौरा किया था और दौरा खत्म होने के बाद ही यह बदलाव किया गया।\n\nअब कांग्रेस हाईकमान ने सचिन पायलट को पंजाब कांग्रेस का प्रभारी महासचिव नियुक्त किया है।\n\nइस बदलाव पर पंजाब प्रदेश कांग्रेस कमेटी के कार्यकारी प्रधान और कांग्रेस के वरिष्ठ नेता राज कुमार वेरका ने कहा कि कांग्रेस पार्टी समय-समय पर संगठन में बदलाव करती रहती है। भूपेश बघेल ने भी अच्छा काम किया और अब हाईकमान को लगा कि असम में उनकी ज्यादा जरूरत है, इसलिए उन्हें वहां भेजा गया है।\n\nवेरका ने कहा कि सचिन पायलट पंजाब को अच्छी तरह समझते हैं। वह पंजाब के लोगों और नेताओं को जानते हैं और राहुल गांधी के करीबी नेताओं में भी शामिल हैं। उन्होंने कहा कि पार्टी को सचिन पायलट पर पूरा विश्वास है और उनके आने से पंजाब कांग्रेस को और मजबूती मिलेगी।\n\nराजकुमार वेरका ने कहा की जो पंजाब कांग्रेस पार्टी में किंतु परंतु की राजनीति चल रही है वह अब खत्म होगी सचिन पायलट के आने की वजह से ।\n\nराज कुमार वेरका ने दावा किया कि अब कांग्रेस 2027 के विधानसभा चुनावों की तैयारी डबल शक्ति के साथ करेगी। उन्होंने यह भी कहा कि राहुल गांधी का इसी महीने पंजाब दौरा प्रस्तावित है और सचिन पायलट के आने से पार्टी को नई ताकत मिलेगी।\n\nबाइट: राज कुमार वेरका, कार्यकारी प्रधान, पंजाब प्रदेश कांग्रेस कमेटी एवं कांग्रेस वरिष्ठ नेता
0
0
Report

दिल्ली के सिख युवक पाकिस्तान की युवती से विवाह कर भारत लौटा

Noida, Uttar Pradesh:दिल्ली का सिख युवक पाकिस्तान की युवती से विवाह कर लौटा भारत ऑपरेशन सिंदूर के दौरान visa रद्द होने के बाद पाकिस्तान में फंसा हुआ था डेढ़ साल तक मजबूरन वहां नौकरी की, अब पाकिस्तानी पत्नी को लेकर आया भारत कुलतार सिंह विवाह के लिए पाकिस्तान गया था। विवाह के बाद भारत-पाकिस्तान के बीच बिगड़े हालात और ऑपरेशन सिंदूर के चलते वह अपनी पत्नी जसप्रीत कौर के साथ भारत वापस नहीं लौट सका जसप्रीत कौर पेशावर की रहने वाली हैं डीएसजीएमसी ने मामला गृह मंत्रालय के समक्ष उठाया गया गृह मंत्रालय से विशेष अनुमति मिलने के बाद दंपति ताशकंद के रास्ते भारत पहुंचा
0
0
Report
Advertisement

ज़ीर्कपुर पुलिस देर रात होटलों में छापे, तीन लड़कियाँ बचीं, अभियुक्त गिरफ्तार

Zirakpur, Punjab:ਜ਼ੀਰਕਪੁਰ ਜ਼ੀਰਕਪੁਰ ਪੁਲਿਸ ਵੱਲੋਂ ਆਲਾ ਅਧਿਕਾਰੀਆਂ ਦੀ ਅਗਵਾਹੀ ਹੇਠ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਗਈ ਜਿਸ ਵਿੱਚ ਪਟਿਆਲਾ ਰੋਡ ਤੇ ਸਥਿਤ ਹੋਟਲ ਵੀਆਈਪੀ ਐਂਡ ਪੀਜੀ ਵਿਖੇ ਛਾਪੇਮਾਰੀ ਕਰਕੇ ਤਿੰਨ ਕੁੜੀਆਂ ਨੂੰ ਰੈਸਕਿਊ ਕੀਤਾ ਗਿਆ ਜਦਕਿ ਹੋਟਲ ਸੰਚਾਲਕ ਸਣੇ ਤਿੰਨ ਮੁਲਜ਼ਮਾਂ ਨੇ ਕਾਬੂ ਕੀਤਾ ਗਿਆ । ਇਸੇ ਤਰ੍ਹਾਂ ਬਲਟਾਣਾ ਖੇਤਰ ਵਿੱਚ ਪੈਂਦੇ ਹੋਟਲ ਚਿਰਾਗ ਅਤੇ ਹੋਟਲ ਸੰਗਮ ਵਿਖੇ ਵੀ ਛਾਪੇਮਾਰੀ ਕੀਤੀ ਗਈ ਜਿੱਥੋਂ ਇੱਕ ਕੁੜੀ ਨੂੰ ਰੈਸਕਿਊ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਇੱਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ । ਪੁਲਿਸ ਅਧਿਕਾਰੀਆਂ ਅਨੁਸਾਰ ਪਟਿਆਲਾ ਰੋਡ ਤੇ ਸਥਿਤ ਹੋਟਲ ਵੀਆਈਪੀ ਤੋਂ ਨਸ਼ੀਲੀ ਸਮੱਗਰੀ ਵੀ ਬਰਾਮਦ ਹੋਈ ਹੈ ਜਿਸ ਸਬੰਧੀ ਜਾਂਚ ਪੜਤਾਲ ਜਾਰੀ ਹੈ । ਏਐਸਪੀ ਗਜ਼ਲਪ੍ਰੀਤ ਕੌਰ ਨੇ ਦੱਸਿਆ ਕੀ ਪੁਲਿਸ ਦੀ ਹੱਲੇ ਤੱਕ ਦੀ ਕਾਰਵਾਈ ਵਿੱਚ 16 ਮੁਕਦਮੇ ਦਰਜ ਕੀਤੇ ਗਏ ਹਨ ਜਿਸ ਵਿੱਚ ਕਰੀਬ 100 ਤੋਂ ਵੱਧ ਕੁੜੀਆਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ ਜਦਕਿ ਤਿੰਨ ਦਰਜਨ ਮੁਲਜਮਾਂ ਖਿਲਾਫ ਪਰਚੇ ਵੀ ਦਰਜ ਕੀਤੇ ਜਾ ਚੁੱਕੇ ਹਨ । ਉਨਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਿਰੰਤਰ ਜਾਰੀ ਰਹਿਣਗੀਆਂ ਉਹਨਾਂ ਹੋਟਲ ਸੰਚਾਲਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਹੋਟਲਾਂ ਅਤੇ ਸਪਾ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ।
0
0
Report

अजनाला गांव में राजपूत युवक के तेजधार हथियार से कत्ल, परिवार ने न्याय की मांग की

Ajnala, Punjab:ਅਜਨਾਲਾ ਦੇ ਪਿੰਡ ਤੇੜਾ ਰਾਜਪੂਤਾਂ ਚ ਨੌਜਵਾਨ ਦਾ ਤੇਜਧਾਰ ਹਥਿਆਰ ਨਾਲ ਕਤਲ ਦੋ ਬੱਚਿਆਂ ਦੇ ਬਾਪ ਦਾ ਬੇਰਹਿਮੀ ਨਾਲ ਕੀਤਾ ਕਤਲ ਦੋਸ਼ੀਆਂ ਨੇ ਇੱਕ ਦਿਨ ਪਹਿਲਾਂ ਕੱਲ ਵੱਡੇ ਭਰਾ ਨਾਲ ਕੀਤੀ ਸੀ ਬੇਰਹਿਮੀ ਨਾਲ ਕੁੱਟਮਾਰ ਅਤੇ ਅੱਜ ਛੋਟੇ ਨੂੰ ਮੌਤ ਦੇ ਘਾਟ ਉਤਾਰਿਆ ਮੌਕੇ ਤੇ ਪਹੁੰਚੇ ਥਾਣਾ ਅਜਨਾਲਾ ਦੇ ਮੁਖੀ ਦੇ ਜਾਂਚ ਆਰੰਭੀ ਮ੍ਰਿਤਕ ਦੀ ਪਹਿਚਾਣ ਕੁਲਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਤੇੜਾ ਰਾਜਪੂਤਾਂ ਵੱਜੋਂ ਹੋਈ ਮਿਹਨਤ ਮਜ਼ਦੂਰੀ ਕਰ ਘਰ ਵਾਪਸ ਜਾ ਰਿਹਾ ਸੀ ਮ੍ਰਿਤਕ ਕੁਲਜੀਤ ਸਿੰਘ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ ਅਜਨਾਲਾ ਦੇ ਪਿੰਡ ਤੇੜਾ ਰਾਜਪੂਤਾਂ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਬੱਚਿਆਂ ਦੇ ਪਿਤਾ ਦਾ ਕਥਿਤ ਤੌਰ ’ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਕੁਲਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਤੇੜਾ ਰਾਜਪੂਤਾਂ ਵਜੋਂ ਹੋੀ ਜਾਣਕਾਰੀ ਮੁਤાબਕ ਕੁਲਜੀਤ ਸਿੰਘ ਮਿਹਨਤ-ਮਜ਼ਦੂਰੀ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਉਸ ’ਤੇ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਦੇ ਮੁਖੀ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ。 ਇਸ ਸਬੰਧੀ ਪਰਿਵਾਰ ਵੱਲੋਂ ਦੋਸ਼ ਲगਾਇਆ ਗਿਆ ਹੈ ਕਿ ਕੱਲ੍ਹ ਹੀ ਦੋਸ਼ੀਆਂ ਵੱਲੋਂ ਮ੍ਰਿਤਕ ਦੇ ਵੱਡੇ ਭਰਾ ਸੱਤਾ ਸਿੰਘ ਨਾਲ ਬੇਰਹਿਮੀ ਨਾਲ ਕੁਟਮਾਰ ਕੀਤੀ ਗਈ ਸੀ, ਜਦਕਿ ਅੱਜ ਉਸ ਦੇ ਛੋਟੇ ਭਰਾ ਕੁਲਜੀਤ ਸਿੰਘ ਨੂੰ ਕਥਿਤ ਤੌਰ ’ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਾਣਕਾਰੀ ਸਾਂਝੇ ਕਰਦੇ ਥਾਣਾ ਅਜਨਾਲਾ ਦੇ ਮੁਖੀ ਅਜੇਪਾਲ ਸਿੰਘ ਨੇ ਦੱਸਿਆ ਕਿ ਪਿੰਡ ਤੇੜਾ ਰਾਜਪੂਤਾ ਵਿੱਚ ਇੱਕ ਨੌਜਵਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਸਬੰਧ ਵਿੱਚ ਉਹਨਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਿਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖ ਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ。
0
0
Report

रामगढ़ संधूआँ में पूर्व सरपंच अमरीक सिंह पर हमला, मौत

Lehragaga, Punjab:ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ’ਚ ਸਾਬਕਾ ਸਰਪੰਚ ਅਮਰੀਕ ਸਿੰਘ ਦਾ ਕਤਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਜ਼ਖ਼ਮੀ ਅਮਰੀਕ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਪੁਲਿਸ ਵੱਲੋਂ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, 3 ਗ੍ਰਿਫ਼ਤਾਰ ਤੇ 3 ਦੀ ਭਾਲ ਜਾਰੀ ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ਤੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਟੇ ਪਿੰਡ ਦੇ ਸਾਬਕਾ ਸਰਪੰਚ ਅਮਰੀਕ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਅਮਰੀਕ ਸਿੰਘ ਨੂੰ ਪਹਿਲਾਂ ਲਹਿਰਾਗਾਗਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਪਟਿਆਲਾ ਲਿਜਾਂਦੇ ਸਮੇਂ ਰਸਤੇ ਵਿੱਚ ਉਨਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ 3 ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ 3 ਦੀ ਭਾਲ ਕੀਤੀ ਜਾ ਰਹੀ ਹੈ। ਬਾਈਟ — ਜਸਕਰਨ ਸਿੰਘ, ਐੱਸਐਚਓ ਲਹਿਰਾਗਾਗਾ
0
0
Report
Advertisement

पंजाब सरकार ने गुरु रविदास की शिक्षाओं को घर-घर पहुँचाने के लिए बजट रखा

Lehragaga, Punjab:ਲਹਿਰਾਗਾਗਾ/ਸੰਗਰੂਰ, 5 ਸਤੰਬਰ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਅੱਜ ਲਹਿਰਾਗਾਗਾ ਵਿਖੇ 500 ਡਰੋਨਾਂ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ। ਰਾਤ ਦੇ ਅਸਮਾਨ ਵਿੱਚ ਇਕੱਠੇ ਉੱਡਦੇ ਸੈਂਕੜੇ ਡਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ, ਵਿਚਾਰਧਾਰਾ ਅਤੇ ਮਹਾਨ ਫਲਸਫੇ ਨੂੰ ਦਰਸਾਉਂਦੇ ਦਿਲਕਸ਼ ਦ੍ਰਿਸ਼ ਪੇਸ਼ ਕੀਤੇ_gਏ, ਜਿਨ੍ਹਾਂ ਨੇ_hਾਜ਼ਰ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ。 ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਬਰਾਬਰੀ, ਭਾਈਚਾਰੇ, ਮਿਹਨਤ, ਸੱਚੇ ਆਚਰਣ ਅਤੇ ਸਾਂਝੀਵਾਲਤਾ ਦਾ ਮਾਰਗ ਦਰਸਾਉਂਦੀਆਂ ਹਨ। ਗੁਰੂ ਜੀ ਨੇ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਇਹ ਸੰਦੇਸ਼ ਦਿੱਤਾ ਕਿ ਮਨੁੱਖ ਦੀ ਮਹਾਨਤਾ ਉਸਦੇ ਜਨਮ ਜਾਂ ਕੁਲ ਵਿੱਚ ਨਹੀਂ, ਸਗੋਂ ਉਸਦੇ ਚੰਗੇ ਕਰਮਾਂ, ਉੱਚੇ ਆਚਰਣ ਅਤੇ ਮਾਨਵਤਾ ਪ੍ਰਤੀ ਸਮਰਪਣ ਵਿੱਚ ਹੈ。 ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਾਲ ਤੱਕ ਚੱਲਣ ਵਾਲੇ ਸਮਾਗਮਾਂ ਲਈ 100 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਗਿਆ ਹੈ। ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੇ ਮਹਾਨ ਵਿਚਾਰਾਂ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਆਧੁਨਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਦੀਵੀ ਸਿੱਖਿਆਵਾਂ ਅਤੇ ਇਲਾਹੀ ਸੰਦੇਸ਼ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਵਿਖੇ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕੇਂਦਰ 10.4 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ ਅਤੇ ਇਸ ਦੀ ਕੁੱਲ ਲਾਗਤ 37 ਕਰੋੜ ਰੁਪਏ ਹੋਵੇਗੀ। ਇਸ ਵਿੱਚੋਂ 11 ਕਰੋੜ ਰੁਪਏ ਜ਼ਮੀਨ ਲਈ ਅਤੇ 60 ਲੱਖ ਰੁਪਏ ਜ਼ਰੂਰੀ ਪ੍ਰਵਾਨਗੀਆਂ ਲਈ ਖਰਚ ਕੀਤੇ ਜਾ ਚੁੱਕੇ ਹਨ, ਜਦਕਿ ਕੇਂਦਰ ਦੀ ਉਸਾਰੀ ਲਈ ਲੋੜੀਂਦਾ ਬਾਕੀ_sਾਰਾ ਖਰਚਾ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ。 ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 92 ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ। ਆਧੁਨਿਕ ਡਿਜੀਟਲ ਤਕਨੀਕ ਰਾਹੀਂ ਗੁਰੂ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਨੂੰ ਰਾਤ ਦੇ ਅਸਮਾਨ ਵਿੱਚ ਜੀਵੰਤ ਰੂਪ ਵਿੱਚ ਪੇਸ਼ ਕਰਨ ਦਾ ਉਪਰਾਲਾ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਮਹਾਨ ਵਿਚਾਰਧਾਰਾ ਨਾਲ ਜੋੜਨ ਲਈ ਕੀਤਾ ਗਿਆ ਹੈ。 ਉਨ੍ਹਾਂ ਕਿਹਾ ਕਿ ਡਰੋਨ ਸ਼ੋਅ ਤੋਂ ਇਲਾਵਾ ਸੰਤ-ਮਹਾਂਪੁਰਸ਼ਾਂ ਦੀ ਰਹਿਨੁਮਾਈ ਅਤੇ ਸੁਝਾਵਾਂ ਅਨੁਸਾਰ ਕੀਰਤਨ ਦਰਬਾਰ, ਯੂਨੀਵਰਸਿਟੀਆਂ ਵਿੱਚ ਸੈਮੀਨਾਰ, ਸਕੂਲ پੱਧਰੀ ਮੁਕਾਬਲੇ ਅਤੇ ਗੁਰੂ ਜੀ ਦੇ ਜੀਵਨ, ਬਾਣੀ ਤੇ ਸਿੱਖਿਆਵਾਂ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ਦੀ ਸਕ੍ਰੀਨਿੰਗ ਸਮੇਤ ਵੱਖ-ਵੱਖ ਧਾਰਮਿਕ, ਸੱਭਿਆਚਾਰਕ ਅਤੇ ਵਿਦਿਅਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ。 ਉਨ੍ਹਾਂ ਦੱਸਿਆ ਕਿ ਲਹਿਰਾਗਾਗਾ ਵਿਖੇ ਹੋਏ ਪਹਿਲੇ ਡਰੋਨ ਸ਼ੋਅ ਤੋਂ ਬਾਅਦ ਦੂਜਾ ਡਰੋਨ ਸ਼ੋਅ 6 ਸਤੰਬਰ ਨੂੰ ਸਰਕਾਰੀ ਰਣਬੀਰ ਕਾਲਜ, ਸੰਗਰੂਰ, ਤੀਜਾ 7 ਸਤੰਬਰ ਨੂੰ ਅਨਾਜ ਮੰਡੀ, ਧੂਰਿ ਅਤੇ ਚੌਥਾ 8 ਸਤੰਬਰ ਨੂੰ ਦਿੜ੍ਹਬਾ ਅਨਾਜ ਮੰਡੀ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਵਿਲੱਖਣ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ。 ਸ੍ਰੀ ਗੋਇਲ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਫਲਸਫਾ ਕਿਸੇ ਇੱਕ ਵਰਗ ਜਾਂ ਭਾਈਚਾਰੇ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਬਰਾਬਰੀ, ਆਜ਼ਾਦੀ, ਭਾਈਚਾਰੇ ਅਤੇ ਸਾਂਝੀਵਾਲਤਾ ਦਾ ਮਹਾਨ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਕੇਵਲ ਸਮਾਗਮਾਂ ਤੱਕ ਸੀਮਤ ਰੱਖਣ ਦੀ ਬਜਾਏ ਇਨ੍ਹਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੀ_guru ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ_sangat ਨੂੰ_pyaar, ਸਤਿਕਾਰ, ਮਿਹਨਤ, ਬਰਾਬਰੀ ਅਤੇ ਮਾਨਵਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ_sadda ਦਿੱਤਾ। ਇਸ ਮੌਕੇ ਐਸ.ਡੀਐਮ. ਰਾਕੇਸ ਪ੍ਰਕਾਸ ,ਪ੍ਰਧਾਨ ਨਗਰ ਕੌਸਲ ਕਾਂਤਾ ਗੋਇਲ, ਕੈਬਨਿਟ ਮੰਤਰੀ ਦੀ ਧਰਮਪਤਨੀ ਸੀਮਾ ਗੋਇਲ ਪੁਤਰ ਗੋਰਵ_gੋਇਲ ਤੋਂ ਇਲਾਵਾ ਵੱਡੀ_gਿnਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ。
0
0
Report

कैपूरथला के नडाला कॉलेज में हथियारबंद लुटेरों ने चौंकीदार को बंधक बनाकर हमला किया

Kapurthala, Punjab:ਕਪੂਰਥਲਾ : ਨਡਾਲਾ ਕਾਲਜ ’ਚ ਹਥਿਆਰਬੰਦ ਲੁੱਟੇਰੀਆਂ ਦਾ ਦਹਿਸ਼ਤ ਭਰਿਆ ਕਾਰਨਾਮਾ, ਚੌਂਕੀਦਾਰ ਨਾਲ ਕੀਤੀ ਬੇਰਹਿਮੀ ਨਾਲ ਕੁੱਟਮਾਰ; ਗੰਭੀਰ ਜ਼ਖ਼ਮੀ ਚੌਂਕੀਦਾਰ ਹਸਪਤਾਲ ਦਾਖਲ, CCTV ਫੁਟੇਜ ਖੰਗਾਲ ਰਹੀ ਪੁਲਿਸ ਗੁਰੁ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਦਾਰੀ ਰਾਤ ਹਥਿਆਰਬੰਦ ਲੁਟੇਰਿਆਂ ਵੱਲੋਂ ਕਾਲਜ ਅੰਦਰ ਦਾਖਲ ਹੋ ਕੇ ਚੌਂਕੀਦਾਰ ਨਾਲ ਕੁੱਟਮਾਰ ਕਰਨ, ਉਸਨੂੰ ਬੰਨ੍ਹਣ ਅਤੇ ਕਾਲਜ ਦੇ ਵੱਖ-ਵੱਖ ਕਮਰਿਆਂ ਦੀ ਫੋਲਾ-ਫਰਾਲੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਦੇਰ ਰਾਤ ਕੁਝ ਹਥਿਆਰਬੰਦ ਵਿਅਕਤੀ ਕਾਲਜ ਦੇ ਅੰਦਰ ਦਾਖਲ ਹੋਏ। ਲੁਟੇਰਿਆਂ ਨੇ ਉੱਥੇ ਤਾਇਨਾਤ ਚੌਂਕੀਦਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਚੌਂਕੀਦਾਰ ਨੂੰ ਬੰਨ੍ਹ ਕੇ ਲੁਟੇਰਿਆਂ ਵੱਲੋਂ ਕਾਲਜ ਦੇ ਵੱਖ-ਵੱਖ ਕਮਰਿਆਂ ਅਤੇ ਦਫ਼ਤਰਾਂ ਦੀ ਫੋਲਾ-ਫਰਾਲੀ ਕੀਤੀ ਗਈ。 ਵਾਰਦਾਤ ਦੌਰਾਨ ਚੌਂਕੀਦਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ。 ਘਟਨਾ ਦੀ sੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਕਾਲਜ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ, ਜਿਸ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। CCTV ਫੁਟੇਜ ਵਿੱਚ ਵਾਰਦਾਤ ਨਾਲ ਸਬੰਧਤ ਕੁਝ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਲੁਟੇਰੇ ਕਾਲਜ ਵਿੱਚੋਂ ਕਿੰਨੀ ਕੀਮਤ ਦਾ ਸਮਾਨ ਜਾਂ ਨਕਦੀ ਲੈ ਕੇ ਫਰਾਰ ਹੋਏ ਹਨ ਅਤੇ ਵਾਰਦਾਤ ਵਿੱਚ ਕੁੱਲ ਕਿੰਨੇ ਵਿਅਕਤੀ ਸ਼ਾਮਲ ਸਨ। ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀਆਂ ਜਾ ਰਹੀ ਹੈ ਅਤੇ CCTV ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਕਾਲਜ ਵਿੱਚ ਵਾਪਰੀ ਇਸ ਵਾਰਦਾਤ ਨੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਖਾਸ ਤੌਰ ’ਤੇ ਦੇਰ ਰਾਤ ਹਥਿਆਰਬੰਦ ਵਿਅਕਤੀਆਂ ਵੱਲੋਂ ਕਾਲਜ ਵਿੱਚ ਦਾਖਲ ਹੋ ਕੇ ਚੌਂਕੀਦਾਰ ਨੂੰ ਬੰਨ੍ਹ ਕੇ ਵਾਰਦਾਤ ਨੂੰ ਅੰਜਾਮ ਦੇਣਾ ਗੰਭੀਰ ਮਾਮਲਾ ਮੰਨਿਆ ਜਾ ਰਿਹਾ ਹੈ।
0
0
Report
Advertisement

बठिंडा स्टेडियम से खेल वतन पंजाब 2026 का धमाकेदार आगाज़, लाखों खिलाड़ियों का लक्ष्य

Noida, Uttar Pradesh:ਅੱਜ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ 'ਖੇਡਾਂ ਵਤਨ ਪੰਜਾਬ ਦੀਆਂ-2026' ਦੇ ਚੌਥੇ ਸੀਜ਼ਨ ਦਾ ਸ਼ਾਨਦਾਰ ਆਗਾਜ਼ ਕੀਤਾ... ਇਸ ਸਾਲ 39 ਖੇਡਾਂ 'ਚ ਕਰੀਬ 10 ਲੱਖ ਖਿਡਾਰੀਆਂ ਨੂੰ ਮੈਦਾਨਾਂ ਨਾਲ ਜੋੜਨ ਦਾ ਟੀਚਾ ਹੈ। ਜੇਤੂਆਂ ਲਈ 12.50 ਕਰੋਰ ਰੁਪਏ ਦੇ ਇਨਾਮ ਰੱਖੇ ਗਏ ਹਨ ਅਤੇ ਪਹਿਲੀ ਵਾਰ ਵੈਟਰਨ ਖਿਡਾਰੀਆਂ ਨੂੰ ਵੀ ਨਕਦ ਇਨਾਮ ਦਿੱਤੇ ਜਾਣਗੇ... ਇਸੇ ਮੰਚ ਤੋਂ ਅੱਜ ਕਾਮਨਵੈਲਥ ਗੇਮਜ਼-2026 ਦੇ ਮੈਡਲ ਜੇਤੂ ਖਿਡਾਰੀਆਂ ਹਰਜਿੰਦਰ ਕੌਰ ਅਤੇ ਲਵਪ੍ਰੀਤ ਸਿੰਘ ਨੂੰ 50-50 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ... ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਦੇ ਰਾਹ ਤੋਰਨ ਅਤੇ ਸੂਬੇ ਨੂੰ ਖੇਡਾਂ 'ਚ ਮੁੜ ਨੰਬਰ ਇੱਕ ਬਣਾਉਣ ਦੀ ਸਾਡੀ ਮੁਹਿੰਮ ਲਗਾਤਾਰ ਜਾਰੀ ਹੈ... ਇਨਕਲਾਬ ਜ਼ਿੰਦਾਬਾਦ!
0
0
Report

पंजाब कांग्रेस में बदलाव तेज, राहुल गांधी के दौरे से पहले जुटी तैयारी

Noida, Uttar Pradesh:पंजाब कांग्रेस वर्किंग प्रेसिडेंट राजकुमार वेरका सचिन पायलट कांग्रेस के जनरल सेक्रेटरी प्रभारी लगे हैं हम सब इसका स्वागत करते हैं कांग्रेस पार्टी टाइम टू टाइम इस तरीके का बदलाव करती रहती है भूपेश बघेल भी हमारे प्रभारी थे और अच्छा काम कर रहे थे आलाकमान को लगा कि उनकी जरूरत असम में ज्यादा है तो उनको वहां भेजा गया है सचिन पायलट क्योंकि पंजाब को अच्छी तरह समझते हैं, यहां वहां के लोगों को जानते हैं इसलिए उनको यह जिम्मेदारी दी गई है छोटी मोटी किंतु परंतु पर अब विराम लगेगा राहुल गांधी का इसी महीने पंजाब का दौरा है अब हम डबल शक्ति के साथ लड़ेंगे
0
0
Report
Advertisement
Advertisement
Back to top