icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
141003
TBTarsem Bhardwaj1 Aug 2025, 06:31 am

ਲੁਧਿਆਣਾ ਸੇਵਾ ਕੇਂਦਰ 'ਚ ਤਨਖਾਹ ਦੇਰੀ: ਆਪਰੇਟਰਾਂ ਨੇ ਕੀਤਾ ਪ੍ਰਦਰਸ਼ਨ!

Ludhiana, Punjab:ਲੁਧਿਆਣਾ ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੇ ਆਪਰੇਟਰਾਂ ਨੇ ਤਨਖਾਹ ਦੇਰੀ ਨਾਲ ਮਿਲਣ ਕਾਰਨ ਕੰਮ ਕੀਤਾ ਬੰਦ ਅਤੇ ਪ੍ਰਸ਼ਾਸਨ ਅਤੇ ਕੋਂਟਰੈਕਟਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਲਈ ਕਿਹਾ ਜਦ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਕੰਮ ਰਹੇਗਾ ਬੰਦ ਸੇਵਾ ਕੇਂਦਰ ਵਿੱਚ ਕੰਮ ਕਰਵਾਉਣਾ ਆਏ ਲੋਕਾਂ ਨੇ ਕਿਹਾ ਕਰਨਾ ਪੈ ਰਿਹਾ ਮੁਸ਼ਕਿਲ ਦਾ ਸਾਹਮਣਾ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਬਣਾਇਆ ਗਿਆ ਸੇਵਾ ਕੇਂਦਰ ਜਿੱਥੇ ਕੀ ਕੰਮ ਕਰਨ ਵਾਲੇ ਆਪਰੇਟਰਾਂ ਵੱਲੋਂ ਦੋ ਦੋ ਮਹੀਨੇ ਤਨਖਾਹ ਦੇਰੀ ਨਾਲ ਮਿਲਣ ਅਤੇ ਜਦ ਕੰਪਨੀ ਤਨਖਾਹ ਪਾਉਂਦੀ ਤਾ ਉਸ ਵਿੱਚ ਕਟੌਤੀ ਕਰਨ ਤੋਂ ਨਿਰਾਸ਼ ਹੋ ਕੇ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਆਪਰੇਟਰਾਂ ਨੇ ਧਰਨਾ ਲਗਾ ਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਮੇਂ ਸਿਰ ਉਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆ ਪਰ ਕੰਪਨੀ ਵੱਲੋਂ ਦੋ ਦੋ ਮਹੀਨੇ ਲਈ ਨਾ ਤਨਖਾਹ ਦਿੱਤੀਆਂ ਜਾਂਦੀਆਂ ਨੇ ਅਤੇ ਉਸ ਵਿੱਚੋਂ ਵੀ ਕਟੌਤੀ ਕਰ ਲਿੱਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਤਨਖਾਹ ਸਿਰਫ ਇਸ ਵਿੱਚ ਖਰਚੇ ਵੀ ਪੂਰੇ ਨਹੀਂ ਹੁੰਦੇ ਉਹਨਾਂ ਨੇ ਕਿਹਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮਿਲੀਆਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਕੰਮ ਬੰਦ ਕਰਕੇ ਪ੍ਰਦਰਸ਼ਨ ਕਰਨਗੇ ਸੇਵਾ ਕੇਂਦਰ ਵਿੱਚ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਉਹ ਆਪਾਂ ਕੰਮ ਕਰਵਾਉਣ ਆਏ ਸੀ ਪਰ ਇੱਥੇ ਆ ਕੇ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਆਪਰੇਟਰਾਂ ਨੇ ਪੜਤਾਲ ਕਰ ਦਿੱਤੀ ਹ ਜਿਸ ਕਰਕੇ ਬੰਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਕਿਹਾ ਕਈ ਲੋਕ ਦੂਰੋਂ ਚੱਲ ਕੇ ਆਏ ਨੇ ਪਰ ਹੁਣ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ Byte ਸੇਵਾ ਕੇਂਦਰ ਕੰਮ ਕਰਾਉਣੇ Byte ਸੇਵਾ ਕੇਂਦਰ ਨੂੰ ਕੰਮ ਕਰਾਉਣ ਆਏ Byte ਸੇਵਾ ਕੇਂਦਰ ਵਿੱਚ ਆਪਰੇਟਰ ਜੋ ਪ੍ਰਦਰਸ਼ਨ ਕਰ ਰਹੇ Byte ਪ੍ਰਦਰਸ਼ਨ ਕਰਨ ਵਾਲੇ
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

कॉलरू शराब ठेके के बाहर बड़ा हंगामा, हरमन के परिवार ने आरोप लगाए

Kapurthala, Punjab:ਪਿੰਡ ਕਾਲਰੂ ਦੇ ਸ਼ਰਾਬ ਠੇਕੇ ਬਾਹਰ ਹੋਇਆ ਵੱਡਾ ਹੰਗਾਮਾ, ਠੇਕੇ ਦੇ ਕਰਿੰਦੇ ਹਰਮਨ ਨੇ ਕਥਿਤ ਤੌਰ ’ਤੇ ਨਿਗਲੀ ਜ਼ਹਿਰੀਲੀ ਦਵਾਈ, ਪਰਿਵਾਰ ਨੇ ਪੁੱਤਰ ਨੂੰ ਲਗਾਏ ਤੰਗ-ਪਰੇਸ਼ਾਨ ਅਤੇ ਧਮਕੀਆਂ ਦੇਣ ਦੇ ਦੋਸ਼ -ਦੋ ਮਹੀਨਿਆਂ ਦੀ ਤਨਖਾਹ ਨਾ ਮਿਲਣ ਦਾ ਕੀਤਾ ਦਾਅਵਾ, ਐਕਸਪਾਇਰ ਸ਼ਰਾਬ ਦੀ ਸਪਲਾਈ ਦੇ ਵੀ ਲਗਾਏ ਕਥਿਤ ਦੋਸ਼; ਪੁਲਿਸ ਨੇ ਕਿਹਾ- ਜਾਂਚ ਜਾਰੀ, ਹੰਗਾਮੇ ਦੀ ਵੀਡਿਓ ਤੇਜੀ ਨਾਲ ਸੋਸ਼ਲ ਮੀਡੀਆ ਤੇ ਹੋ ਰਹੀ ਹੋਈ ਵਾਇਰਲ, ਸੁਲਤਾਨਪੁਰ ਲੋਧੀ ਦੇ ਪਿੰਡ ਕਾਲਰੂ ਵਿਖੇ ਮਚਾਇਆ ਹੜਕੰਪ ਕਪੂਰਠਲਾ : ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਾਲਰੂ ਵਿਖੇ ਸਥਿਤ ਇੱਕ ਸ਼ਰਾਬ ਠੇਕੇ ਦੇ ਬਾਹਰ ਉਸ ਸਮੇਂ ਹੜਕੰਪ ਮچ ਗਿਆ ਜਦੋਂ ਠੇਕੇ 'ਤੇ ਕੰਮ ਕਰਨ ਵਾਲੇ ਕਰਿੰਦੇ ਹਰਮਨ ਪੁੱਤਰ ਜਸਵੰਤ ਵਾਸੀ ਪਿੰਡ ਕਾਲਰੂ ਵੱਲੋਂ ਕਥਿਤ ਤੌਰ 'ਤੇ ਜ਼ਹਿਰੀਲੀ ਦਵਾਈ ਨਿਗਲ ਲਈ ਗਈ। ਇਸ ਘਟਨਾ ਸਮੇਂ ਮੌਕੇ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਸੀ ਅਤੇ ਪਰਿਵਾਰਕ ਮੈਂਬਰਾਂ ਨੇ ਠੇਕੇ ਦੇ ਸੰਚਾਲਕਾਂ ਖ਼ਿਲਾਫ਼ ਗੰਭੀਰ ਦੋਸ਼ ਲਗਾਉਂਦਿਆਂ ਜ਼ੋਰਦਾਰ ਹੰਗামਾ ਕੀਤਾ। ਪੀੜਤ ਦੇ ਪਰਿਵਾਰ ਦਾ ਦੋਸ਼ ਹੈ ਕਿ ਹਰਮਨ ਨੂੰ ਕਾਫ਼ੀ ਸਮੇਂ ਤੋਂ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਹਰਮਨ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਸੀ। ਪਰਿਵਾਰਕ ਮੈਂਬਰਾਂ ਨੇ ਇਹ ਵੀ ਕਥਿਤ ਦੋਸ਼ ਲਗਾਏ ਕਿ ਠੇਕੇ 'ਤੇ ਐਕਸਪਾਇਰ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਸੀ ਅਤੇ ਇਸ ਸਬੰਧੀ ਉੱਠੇ ਵਿਵਾਦਾਂ ਤੋਂ ਬਾਅਦ ਹਰਮਨ 'ਤੇ ਦਬਾਅ ਬਣਾਇਆ ਜਾ ਰਿਹਾ ਸੀ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਅਜੇ ਤੱਕ ਕਿਸੇ ਅਧਿਕਾਰਤ ਏਜੰਸੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਘਟਨਾ ਸਮੇਂ ਸਥਾਨਕ ਪੁਲਿਸ ਵੀ ਮੌਕੇ ਤੇ ਮੌਜੂਦ ਸੀ, ਜਿਸਨੇ ਸਥਿਤੀ ਨੂੰ ਕਾਬੂ ਵਿੱਚ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਇਹ ਮਾਮਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਰੂਰੀ ਨੋਟ : ਵਾਇਰਲ ਵੀਡਿਓ ਚ ਗਾਲ਼ੀ ਗਲੋਚ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਉਸਨੂੰ mute ਜਾਂ beep ਕਰ ਲੈਣਾ।
0
0
Report

अमृतसर के जोड़ा फाटक में बिजली–पानी संकट पर प्रदर्शन; कांग्रेस नेता दिनेश बssi धरना

Amritsar, Punjab:ਗਰਮੀ 'ਚ ਲੋਕਾਂ ਦਾ ਚੜ੍ਹਿਆ ਪਾਰਾ, ਜੋੜਾ ਫਾਟਕ ਇਲਾਕੇ 'ਚ ਬਿਜਲੀ ਸੰਕਟ ਖ਼ਿਲਾਫ਼ ਸੜਕ 'ਤੇ ਉਤਰੇ ਲੋਕ ਦੋ ਦਿਨਾਂ ਤੋਂ ਬਿਜਲੀ ਗੁੱਲ, ਕਾਂਗਰਸੀ ਆਗੂ ਦਿਨੇਸ਼ ਬੱਸੀ ਲੋਕਾਂ ਨਾਲ ਧਰਨੇ 'ਤੇ ਬੈਠੇ ਬਿਜਲੀ-ਪਾਣੀ ਦੇ ਸੰਕਟ 'ਤੇ ਸਰਕਾਰ ਨੂੰ ਘੇਰਿਆ, ਦਿਨੇਸ਼ ਬੱਸੀ ਨੇ ਲਗਾਏ ਨਾਕਾਮੀ ਦੇ ਦੋਸ਼ ਪੁਲਿਸ ਨੇ ਦਿੱਤਾ ਭਰੋਸਾ, ਜਲਦ ਬਿਜਲੀ ਸਪਲਾਈ ਬਹਾਲ ਕਰਨ ਦਾ ਕੀਤਾ ਵਾਅਦਾ ਅੰਮ੍ਰਿਤਸਰ ਦੇ ਪੂਰਬੀ ਹਲਕੇ ਅਧੀਨ ਆਉਂਦੇ ਜੋੜਾ ਫਾਟਕ ਇਲਾਕੇ ਵਿੱਚ ਪਿਛਲੇ ਦੋ ਦਿਨਾਂ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਦਾ ਗੁੱਸਾ ਫੁੱਟ ਪਿਆ। ਭਾਰੀ ਗਰਮੀ ਅਤੇ ਪਾਣੀ ਦੀ ਕਮੀ ਨਾਲ ਪਰੇਸ਼ਾਨ ਇਲਾਕਾ ਨਿਵਾਸੀਆਂ ਨੇ ਸੜਕ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀ ਆਗੂ ਅਤੇ ਸਾਬਕਾ ਇੰਪਰੂਵਮੈਂਟ ਟਰੱਸਟ ਚੇਅਰਮੈਨ ਦਿਨੇਸ਼ ਬੱਸੀ ਵੀ ਲੋਕਾਂ ਦੇ ਸਮਰਥਨ ਵਿੱਚ ਧਰਨੇ 'ਤੇ ਬੈਠ ਗਏ。 ਧਰਨੇ ਦੌਰਾਨ ਦਿਨੇਸ਼ ਬੱਸੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲੋਕ ਬਿਨਾਂ ਬਿਜਲੀ ਅਤੇ ਪਾਣੀ ਦੇ ਰਹਿਣ ਲਈ ਮਜਬੂਰ ਹਨ, ਜਿਸ ਕਾਰਨ ਉਨ੍ਹਾਂ ਨੂੰ ਸੜਕਾਂ 'ਤੇ ਆਉਣਾ ਪਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਹਰ ਮੋਰਚੇ 'ਤੇ ਨਾਕਾਮ ਰਹੀ ਹੈ ਅਤੇ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਬਿਜਲੀ ਜਲਦ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਪਰ ਲੋਕ ਹੁਣ ਸਿਰਫ਼ ਭਰੋਸਿਆਂ ਨਾਲ ਸੰਤੁਸ਼ਟ ਨਹੀਂ ਹਨ。 ਦਿਨੇਸ਼ ਬੱਸੀ ਨੇ ਵਿਧਾਇਕ ਜੀਵਨਜੋਤ ਕੌਰ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬਾਕੀ ਰਹਿੰਦੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕ ਉਨ੍ਹਾਂ ਨੂੰ ਚੰਗੇ ਕੰਮਾਂ ਲਈ ਯਾਦ ਰੱਖਣ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ, ਪਰ ਅੱਜ ਉਨ੍ਹਾਂ ਨੂੰ ਆਪਣੇ ਕੰਮ-ਧੰਦੇ ਛੱਡ ਕੇ ਧਰਨੇ 'ਤੇ ਬੈਠਣਾ ਪਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਲਾਕੇ ਦੇ ਜ਼ਿਆਦਾਤਰ ਕੌਂਸਲਰ ਲੋਕਾਂ ਦੇ ਵਿਚਕਾਰ ਨਹੀਂ ਪਹੁੰਚੇ ਅਤੇ ਸਿਰਫ਼ ਇੱਕ ਕਾਂਗਰਸੀ ਕੌਂਸਲਰ ਹੀ ਧਰਨੇ ਵਿੱਚ ਸ਼ਾਮਲ ਹੋਇਆ。 ਉੱਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਥਾਣਾ ਮੋਹਕਮਪੁਰਾ ਦੇ ਐਸਐਚਓ ਹਰਪ੍ਰਕਾਸ਼ ਸਿੰਘ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਬਿਜਲੀ ਸਪਲਾਈ ਨੂੰ ਜਲਦ ਤੋਂ ਜਲਦ ਬਹਾਲ ਕਰ ਦਿੱਤਾ ਜਾਵੇਗਾ। ਬਾਈਟ : ਦਿਨੇਸ਼ ਬੱਸੀ, ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ, ਇੰਪਰੂਵਮੈਂਟ ਟਰੱਸਟ ਬਾਈਟ : ਹਰਪ੍ਰਕਾਸ਼ ਸਿੰਘ , ਐਸਐਚਓ, ਥਾਣਾ ਮੋਹਕਮਪੁਰਾ
0
0
Report
Advertisement

केंद्रीय शिक्षा मंत्री के इस्तीफे के साथ NEET पेपर लीक पर लोकतांत्रिक जवाबदेही की जीत

Kapurthala, Punjab:केंद्रीय शिक्षा मंत्री का इस्तीफा संघर्ष और लोकतांत्रिक जवाबदेही की जीत : बीबी जागीर कौर NEET विवाद में छात्रों के संघर्ष को मिली सफलता कपूरथला। शिरोमणी अकाली दल (पुनर्सुरजीत) महिला विंग की पंजाब प्रधान बीबी जागीर कौर ने केंद्रीय शिक्षा मंत्री के इस्तीफे पर प्रतिक्रिया व्यक्त करते हुए कहा कि यह देशभर के छात्रों, युवाओं और अभिभावकों के लंबे संघर्ष तथा लोकतंत्रिक जवाबदेही की जीत है। उन्होंने कहा कि जब जनता संगठित होकर अपने अधिकारों के लिए आवाज उठाती है तो सरकार को भी जवाब देना पड़ता है। परीक्षा प्रणाली की पारदर्शिता पर उठे गंभीर सवाल बीबी जागीर कौर ने कहा कि नीट परीक्षा में अनियमितताओं और पेपर लीक जैसे मामलों ने देश की शिक्षा व्यवस्था की विश्वसनीयता पर गंभीर प्रश्नचिह्न लगा दिए हैं। लाखों विद्यार्थियों की मेहनत पर पानी फेरने वाली घटनाएं बेहद दुर्भाग्यपूर्ण हैं और इनके लिए जिम्मेदार लोगों के खिलाफ सख्त कार्रवाई होनी चाहिए। जिम्मेदार अधिकारियों पर भी हो कार्रवाई उन्होंने कहा कि केवल मंत्री का इस्तीफा ही पर्याप्त नहीं है। पूरे मामले की निष्पक्ष और समयबद्ध जांच कर दोषी अधिकारियों, एजेंसियों और पेपर लीक में शामिल सभी लोगों को कानून के अनुसार कड़ी सजा दी जानी चाहिए, ताकि भविष्य में ऐसी घटनाओं की पुनरावृत्ति न हो। छात्रों के भविष्य से खिलवाड़ बर्दाश्त नहीं बीबी जागीर कौर ने कहा कि देश का युवा ही राष्ट्र का भविष्य है और उसके भविष्य के साथ किसी भी प्रकार का खिलवाड़ स्वीकार नहीं किया जा सकता। सरकार की प्राथमिक जिम्मेदारी है कि वह परीक्षा प्रणाली को पूरी तरह पारदर्शी, निष्पक्ष और सुरक्षित बनाए, ताकि विद्यार्थियों का भरोसा दोबारा कायम हो सके। शिक्षा व्यवस्था में व्यापक सुधार की जरूरत उन्होंने केंद्र सरकार से मांग की कि देश की सभी प्रतियोगी परीक्षाओं के संचालन में आधुनिक तकनीक, कड़ी निगरानी और जवाबदेही सुनिश्चित की जाए। साथ ही परीक्षा आयोजित करने वाली एजेंसियों में आवश्यक सुधार किए जाएं, ताकि प्रतिभाशाली विद्यार्थियों को निष्पक्ष अवसर मिल सके। लोकतंत्र में जनता की आवाज सबसे बड़ी ताकत बीबी जागीर कौर ने कहा कि यह घटनाक्रम इस बात का प्रमाण है कि लोकतंत्र में जनता की आवाज सबसे बड़ी ताकत होती है। उन्होंने विद्यार्थियों और अभिभावकों से अपील की कि वे शिक्षा व्यवस्था को बेहतर बनाने के लिए शांतिपूर्ण और लोकतांत्रिक तरीके से अपनी आवाज उठाते रहें।
0
0
Report

जमीन विवाद में दर्दनाक हिंसा: विला कोठी में चार घायल, फायरिंग का आरोप

Kapurthala, Punjab:विला कोठी में जमीन विवाद ने लिया हिंसक रूप, दो महिलाओं समेत चार लोग गंभीर घायल खेत में काम कर रही महिलाओं पर हमले का आरोप कपूरथला के नजदीकी गांव विला कोठी में रविवार को जमीन विवाद को लेकर दो पक्षों के बीच खूनी झड़प हो गई। इस घटना में दो महिलाओं सहित चार लोग गंभीर रूप से घायल हो गए। सभी घायलों को उपचार के लिए तुरंत सिविल अस्पताल कपूरथला में भर्ती कराया गया, जहां उनका इलाज जारी है। सात कनाल जमीन को लेकर लंबे समय से चल रहा था विवाद अस्पताल में उपचाराधीन सुभाष कुमार पुत्र ओम प्रकाश ने बताया कि गांव विला कोठी में उनकी करीब सात कनाल कृषि भूमि है, जिस पर वह खेती करते हैं। इसी जमीन को लेकर पड़ोसियों के साथ लंबे समय से विवाद चला आ रहा है। विवाद के समाधान के लिए रविवार को थाना कोतवाली पुलिस ने दोनों पक्षों को थाने बुलाया था। थाने में मौजूदगी के दौरान खेत में महिलाओं पर हमला सुभाष कुमार के अनुसार, जब वह पुलिस बुलावे पर अपने भाई करण कुमार के साथ थाने गए हुए थे, उसी दौरान उनकी पत्नी सिमरन और भाभी प्रीति खेत में काम कर रही थीं। आरोप है कि इसी दौरान दूसरे पक्ष के लोग 15 से 20 युवकों के साथ खेत में पहुंचे और दोनों महिलाओं पर हमला कर दिया। बचाने पहुंचे भाइयों को भी पीटा पीड़ित के अनुसार, घटना की सूचना मिलने पर वह अपने भाई के साथ मौके पर पहुंचे तो हमलावरों ने उन पर भी हमला कर दिया। मारपीट में दोनों भाई गंभीर रूप से घायल हो गए। पीड़ित पक्ष का आरोप है कि हमलावरों ने घटनास्थल पर कथित तौर पर फायरिंग भी की। सिविल अस्पताल में चल रहा इलाज, एमएलआर पुलिस को भेजी सिविल अस्पताल कपूरथला के ड्यूटी डॉक्टर डॉ. करणप्रीत सिंह ने बताया कि चारों घायलों का इलाज किया जा रहा है। सभी की मेडिकल लीगल रिपोर्ट (एमएलआर) तैयार कर आगे की कानूनी कार्रवाई के लिए थाना कोतवाली पुलिस को भेज दी गई है। फायरिंग के आरोपों की जांच में जुटी पुलिस थाना कोतवाली के एएसआई लखबीर सिंह ने बताया कि चारों घायलों का इलाज अस्पताल में जारी है। उन्होंने कहा कि फायरिंग के लगाए गए आरोपों की गंभीरता से जांच की जा रही है। जांच पूरी होने के बाद तथ्यों के आधार पर उचित कानूनी कार्रवाई की जाएगी।
0
0
Report
Advertisement

कुख्यात गैंगस्टर जोबनजीत बिल्ला की मोहाली एयरपोर्ट पर गिरफ्तारी के बाद पंजाब पुलिस की सफलता

Chandigarh, Chandigarh:ਐਂਟੀ ਗੈਂਗਸਟਰ ਟਾਸਕ ਫੋਰਸ ਗੈਂਗਸਟਰ ਜੋਬਨਜੀਤ ਉਰਫ ਬਿੱਲਾ ਨੂੰ ਲੈ ਕੇ ਮੁਹਾਲੀ ਏਅਰਪੋਰਟ ਤੇ ਪਹੁੰਚੀ 20 ਜੁਲਾਈ 2026 ਨੂੰ ਜੋਬਨਜੀਤ ਉਰਫ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਕੀਤਾ ਗਿਆ ਸੀ ਡਿਟੇਨ , ਇੰਡੋਨੇਸ਼ੀਆ ਤੋਂ ਡਿਪੋਰਟ ਕਰਨ ਤੋਂ ਬਾਅਦ ਮੁਹਾਲੀ ਲਿਆਂਦਾ ਗਿਯਾ ਗੈਂਗਸਟਰ ਜੋਬਨਜੀਤ ਸਿੰਘ ਬਿੱਲਾ ਭਾਰਤ ਦੇ ਵਿੱਚ ਕਈ ਕਤਲ ਦੇ ਮਾਮਲੇ ਅਤੇ ਹੋਰ ਵੱਖ-ਵੱਖ ਮਾਮਲਿਆਂ ਦੇ ਵਿੱਚ ਲੜੇਂਦਾ ਸੀ ਗੈਂਗਸਟਰ ਜੋਬਨਜੀਤ ਸਿੰਘ ਉਰਫ ਬਿੱਲਾ ਵਿਦੇਸ਼ ਤੋਂ ਬੈਠਾ ਚਲਾ ਰਿਹਾ ਸੀ ਦੁਨੀਆਂ ਭਰ ਦੇ ਕਾਫੀ ਦੇਸ਼ਾਂ ਦੇ ਵਿੱਚ ਇੱਕ ਵੱਡਾ ਨੈਕਸਸ, ਇਸਦੀ ਗਿਰਫਤਾਰੀ ਦੇ ਨਾਲ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
0
0
Report
Advertisement
Advertisement

अमृतसर के रणजीत एवन्यू पार्क में नशे में युवाओं के वीडियो वायरल, प्रशासन पर सवाल

Amritsar, Punjab:ਅੰਮ੍ਰਿਤਸਰ ਵਿੱਚ ਲਗਾਤਾਰ ਆਏ ਦਿਨ ਨਸ਼ਾ ਕਰਨ ਵਾਲੇ ਨੌਜਵਾਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਪਾਰਕ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੋ ਨੌਜਵਾਨ ਨਸ਼ੇ ਵਿੱਚ ਬੇਸੁੱਧ ਹੋਏ ਪਏ ਦਿਖਾਈ ਦੇ ਰਹੇ ਹਨ। ਤੇ ਉਹਨਾਂ ਦੇ ਕੋਲ ਸਰਿੰਜਾਂ ਵੀ ਪਈਆਂ ਹੋਈਆਂ ਹਨ ਜਿਸ ਨਾਲ ਉਹਨਾਂ ਵੱਲੋਂ ਨਸ਼ਾ ਕੀਤਾ ਗਿਆ ਹੈ। ਇਹ ਨਸ਼ਾ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰ ਰਿਹਾ ਹੈ। ਸਰਕਾਰਾਂ ਦਾ ਇਹ ਸਵਾਲ ਕੋਈ ਧਿਆਨ ਨਜ਼ਰ ਨਹੀਂ ਆ ਰਿਹਾ ਸਿਰਫ ਕਾਗਜ਼ੀ ਕਾਰਵਾਈ ਹੀ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਲੱਖ ਦਾਅਵੇ ਕੀਤੇ ਜਾ ਰਹੇ ਹਨ ਕਿ ਆਏ ਦਿਨ ਨਸ਼ਾ ਫੜਿਆ ਜਾ ਰਿਹਾ ਹੈ ਪਰ ਉੱਥੇ ਹੀ ਪੁਲਿਸ ਤੇ ਵੀ ਇਹ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਹਨ ਜੋ ਵਾਇਰਲ ਵੀਡੀਓ ਹਨ
0
0
Report

नूरपुर मेले में महिलाओं की पिटाई वायरल: कानून हाथ में लेने वालों के खिलाफ होगी कार्रवाई

Nurpur, Himachal Pradesh:माता नागनी मेले में महिलाओं की पिटाई का वीडियो वायरल, कानून हाथ में लेने वालों पर भी होगी कार्रवाई: नूरपुर पुलिस नूरपुर के भडवार स्थित ऐतिहासिक माता नागनी मंदिर में आयोजित जिला स्तरीय मेले के दौरान हुई एक घटना का वीडियो सोशल मीडिया पर वायरल होने के बाद पूरे प्रदेश में चर्चा का विषय बन गया है। वीडियो में दो महिलाओं के साथ भीड़ द्वारा मारपीट किए जाने का दृश्य दिखाई दे रहा है, जिसने कानून-व्यवस्था और भीड़ की मानसिकता पर गंभीर सवाल खड़े कर दिए हैं। जानकारी के अनुसार, मेले के दौरान दो महिलाओं पर कथित रूप से चेन स्नैचिंग का संदेह जताया गया। इसके बाद मौके पर मौजूद कुछ लोगों ने उन्हें घेर लिया और उनके साथ मारपीट शुरू कर दी। वायरल वीडियो में कुछ लोग महिलाओं को जूतों से मारते हुए भी नजर आ रहे हैं。 घटना का वीडियो सोशल मीडिया पर तेजी से वायरल होने के बाद नूरपुर पुलिस ने तत्काल संज्ञान लिया। पुलिस दोनों महिलाओं को थाने ले गई, मामला दर्ज किया गया और पूरे घटनाक्रम की जांच शुरू कर दी गई है। पुलिस अब घटना के दौरान मौजूद लोगों की भूमिका की भी जांच कर रही है। पुलिस का स्पष्ट कहना है कि किसी भी व्यक्ति को कानून अपने हाथ में लेने का अधिकार नहीं है। यदि जांच में कोई व्यक्ति महिलाओं के साथ मारपीट या कानून व्यवस्था भंग करने में शामिल पाया जाता है, तो उसके खिलाफ कानून के अनुसार सख्त कार्रवाई की जाएगी。 पुलिस ने आम जनता से भी अपील की है कि किसी भी घटना की अपुष्ट, भ्रामक या अधूरी जानकारी सोशल मीडिया पर साझा न करें। यदि किसी के पास इस घटना से संबंधित कोई प्रामाणिक वीडियो, फोटो या अन्य साक्ष्य हैं, तो उन्हें वायरल करने के बजाय सीधे पुलिस को उपलब्ध कराएं ताकि निष्पक्ष जांच सुनिश्चित की जा सके। यह घटना एक बार फिर यह सवाल खड़ा करती है कि केवल संदेह के आधार पर किसी को दोषी मान लेना और भीड़ द्वारा स्वयं सजा देना किसी भी सभ्य समाज में स्वीकार्य नहीं हो सकता। किसी भी आरोप की सत्यता जांच के बाद ही तय होती है और दोषी या निर्दोष होने का फैसला केवल कानून और न्यायालय ही कर सकते हैं。 फिलहाल पूरे मामले पर पुलिस की जांच जारी है। अब सभी की निगाहें इस बात पर टिकी हैं कि जांच में क्या तथ्य सामने आते हैं और कानून अपने हाथ में लेने वाले लोगों के खिलाफ क्या कार्रवाई की जाती है।
0
0
Report
Advertisement
Advertisement
Back to top