Become a News Creator

Your local stories, Your voice

Follow us on
Download App fromplay-storeapp-store
Advertisement
Back
Kinnaur172109

रामपुर कोर्ट को बम से उड़ाने की धमकी, सुरक्षा सख्त!

BNBISHESHWAR NEGI
Jul 09, 2025 08:39:17
Dhar Chhiling Khola, Himachal Pradesh
रामपुर बुशहर। विषेशर नेगी, रामपुर कोर्ट को बम से उड़ाने की धमकी, सुरक्षा बढ़ाई गई रामपुर की जिला एवं सत्र न्यायालय को बुधवार सुबह एक ईमेल के माध्यम से धमकी मिली कि कोर्ट परिसर में 4 आईईडी और 2 सुसाइड आरडीएक्स बम लगाए गए हैं। मेल में 37 मिनट बाद विस्फोट की चेतावनी दी गई। धमकी तमिलनाडु के अन्ना यूनिवर्सिटी के पूर्व छात्रों के नाम पर भेजी गई। इस सूचना के बाद प्रशासन व पुलिस सतर्क हो गई है। कोर्ट परिसर की घेराबंदी कर तलाशी अभियान चलाया गया। फिलहाल कोई संदिग्ध वस्तु बरामद नहीं हुई है, लेकिन जांच जारी है। प्रशासन ने इस मेल को गंभीरता से लेते हुए जांच एजेंसियों को अलर्ट कर दिया है।
13
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
DSDaya Singh
Sept 01, 2025 12:25:29
Rajpura, Punjab:
dsp manjeet singh ਪੱਤਰਕਾਰ ਦਇਆ ਸਿੰਘ ਰਾਜਪੁਰਾ ਰਾਜਪੁਰਾ ਪੁਲਿਸ ਨੇ ਬੀਤੇ ਦਿਨੀ ਹੋਈ 26 ਲੱਖ ਦੀ ਲੁੱਟ ਨੂੰ ਕੁਝ ਦਿਨਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਲੁੱਟ ਹੋਈ ਰਕਮ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਇੱਕ ਧੋਖੇ ਨਾਲ ਏਜੰਟ ਬਣ ਕੇ ਵਿਦੇਸ਼ ਭੇਜਣ ਲਈ ਦੀਪਕ ਸੈਣੀ ਨੇ ਦੱਸਿਆ ਕਿ ਦਾ ਵੀਜ਼ਾ ਹਬ ਦੇ ਨਾਮ ਤੇਇਮ ਤੇ ਆਈਡੀ ਬਣਾਈ ਗਈ ਸੀ ਜਿਸ ਦੇ ਬਿਕਾਵੇ ਵਿੱਚ ਆ ਕੇ ਉਹਨਾਂ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਵਿਦੇਸ਼ ਭੇਜਣ ਦੇ ਲਈ ਜਿਸ ਕਰਕੇ ਉਹਨਾਂ ਨੇ ਧੋਖੇ ਨਾਲ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਕੋਲੋਂ 26 ਲੱਖ ਰੁਪਏ ਰਿਵਾਲਵਰ ਦੀ ਨੌਕ ਤੇ ਲੁੱਟ ਲਏ ਉਹਨਾਂ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਬੂਟਾ ਸਿੰਘ ਲਵ ਯੂ ਵਾਸੀ ਰਾਜਪੁਰਾ ਪਰਮਿੰਦਰ ਸਿੰਘ ਵਰਸੀ ਰਾਜਪੁਰਾ ਗੁਰਜਿੰਦਰ ਸਿੰਘ ਵਾਸੀ ਰਾਜਪੁਰਾ ਸਤਬੀਰ ਸਿੰਘ ਵਾਸੀ ਸਾਨੀਪੁਰ ਸਰਹੰਦ ਵੱਜੋਂ ਹੋਈ ਹੈ Pc Dsp manjeet singh
0
comment0
Report
SSSanjay Sharma
Sept 01, 2025 12:20:23
Noida, Uttar Pradesh:
ANI EVE R32...ANI MOHALI DC KOMAL ON FLOOD MOHALI, SAS NAGAR (PUNJAB): KOMAL MITTAL (MOHALI DEPUTY COMMISSIONER) ON FLOOD SITUATION
0
comment0
Report
SSSanjay Sharma
Sept 01, 2025 12:18:22
Noida, Uttar Pradesh:
ZIRAKPUR, SAS NAGAR (PUNJAB): WATERLOGGING IN SEVERAL PARTS OF CITY DUE TO HEAVY RAIFALL/ VISUALS -------------- HOSHIARPUR (PUNJAB): PUNJAB CM BHAGWANT MANN VISITS FLOOD HIT VILLAGE MIANI, INTERACTS WITH AFFECTED RESIDENTS AT RELIEF CAMP/VISUALS ---------------- DERABASSI, SAS NAGAR (PUNJAB): KOMAL MITTAL (MOHALI DEPUTY COMMISSIONER) ON WATER LEVEL OF GHAGGAR RIVER UNDER CONTROL (SOURCE: SDM OFFICE)
0
comment0
Report
SSSanjay Sharma
Sept 01, 2025 12:16:37
Noida, Uttar Pradesh:
ਪੰਜਾਬ ਵਿਚ ਹੜਾਂ ਦੇ ਹਾਲਾਤਾਂ ਨੂੰ ਮੱਦੇਨਜਰ ਰੱਖਦਿਆਂ ਭਾਜਪਾ ਨੇ ਸੂਬਾ ਆਗੂਆਂ ਨੂੰ ਬਣਾਇਆ ਜ਼ਿਲ੍ਹਾ ਇੰਚਾਰਜ -- ਰਾਹਤ ਕਾਰਜਾਂ ਦੀ ਨਿਗਰਾਨੀ ਲਈ ਸੌਂਪੀ ਗਈ ਜ਼ਿੰਮੇਵਾਰੀ ਚੰਡੀਗੜ੍ਹ, 01 ਸਤੰਬਰ ਪੰਜਾਬ ਵਿਚ ਆਏ ਹੜਾਂ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਰਾਹਤ ਕਾਰਜਾਂ ਨੂੰ ਤੇਜ਼ੀ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਪਾਰਟੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਲਈ ਸੂਬਾ ਪੱਧਰੀ ਆਗੂਆਂ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜੋ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਸਹਾਇਤਾ ਕਾਰਜਾਂ ਦੀ ਦੇਖਭਾਲ ਕਰਨਗੇ। ਪਾਰਟੀ ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਸੌਂਪੀ ਗਈ ਹੈ ਜਦਕਿ ਤਰਨ ਤਾਰਨ ਦੀ ਜਿੰਮੇਵਾਰੀ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੂੰ, ਫ਼ਾਜ਼ਿਲਕਾ ਵਿਚ ਸੁਰਜੀਤ ਕੁਮਾਰ ਜਿਆਨੀ , ਪਠਾਨਕੋਟ ਵਿੱਚ ਦਿਨੇਸ਼ ਬੱਬੂ , ਫ਼ਿਰੋਜ਼ਪੁਰ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ, ਅੰਮ੍ਰਿਤਸਰ ਦਿਹਾਤੀ ਲਈ ਮਨਜੀਤ ਸਿੰਘ ਮੰਨਾ ਤੇ ਗੁਰਦਾਸਪੁਰ ਦੀ ਜਿੰਮੇਵਾਰੀ ਰਵੀ ਕਰਨ ਸਿੰਘ ਕਾਹਲੋ ਨੂੰ ਦਿੱਤੀ ਗਈ ਹੈ। ਇਹ ਸਾਰੇ ਆਗੂ ਨਾ ਸਿਰਫ਼ ਹੜ੍ਹ-ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਬਲਕਿ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਪਾਰਟੀ ਹਾਈਕਮਾਂਡ ਨੂੰ ਜਾਣਕਾਰੀ ਵੀ ਦੇਣਗੇ ਤਾਂ ਜੋ ਰਾਹਤ ਸਮੱਗਰੀ ਦੀ ਪਹੁੰਚ ਨੂੰ ਜਲਦ ਤੋਂ ਜਲਦ ਯਕੀਨੀ ਬਣਾਈ ਜਾ ਸਕੇ। ਹਾਲਾਂਕਿ ਪਾਰਟੀ ਆਗੂ ਪਹਿਲਾਂ ਹੀ ਪਿਛਲੇ ਕੁਝ ਦਿਨਾਂ ਤੋਂ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਦੌਰੇ ਕਰ ਰਹੇ ਸਨ, ਪਰ ਹੁਣ ਵਿਸ਼ੇਸ਼ ਤੌਰ ‘ਤੇ ਹਰ ਜ਼ਿਲ੍ਹੇ ਲਈ ਇੰਚਾਰਜ ਨਿਯੁਕਤ ਕਰਨ ਨਾਲ ਰਾਹਤ ਕਾਰਜ ਹੋਰ ਸੁਚਾਰੂ ਹੋਣਗੇ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਹ ਹੜ੍ਹ-ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ ਅਤੇ ਸਾਰੇ ਆਗੂਆਂ ਨੂੰ ਕਿਹਾ ਗਿਆ ਹੈ ਕਿ ਉਹ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤ ਬਣਾਉਣ। ਭਾਜਪਾ ਵਲੋਂ ਇੰਚਾਰਜਾਂ ਦੀ ਨਿਯੁਕਤੀ ਨਾਲ ਇਹ ਸਾਫ਼ ਹੈ ਕਿ ਪਾਰਟੀ ਹੜ੍ਹ-ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਮੁਸ਼ਕਲ ਘੜੀਆਂ ਵਿੱਚ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹੈ।
0
comment0
Report
MTManish Thakur
Sept 01, 2025 11:51:31
Kullu, Himachal Pradesh:
कुल्लू जिला में अब राहत और बचाव कार्य के लिए सेना के चिनुक हेलीकॉप्टर की मदद ली जाएगी। एनएचएआई द्वारा आयी रिक्वेस्ट पर जिला प्रसाशन ने वायु सेना को इसको लेकर पत्राचार किया जा रहा है। उपायुक्त कुल्लू तोरुल एस रवीश ने जानकारी देते हुए कहा की स्टेट डिजास्टर मिटिगेशन फंड के तहत राहत कार्य तेज़ किया जा रहा है। बीते दिन भी हेलीकॉप्टर के माध्यम से सेना की रसद सामग्री पहुंचाई गयी थी। एनएचएआई की मशीनरी जगह जगह पहुंचाने के लिए मुश्किलों का सामना करना पड़ रहा है। ऐसे में सेना के चिनूक हेलीकॉप्टर से मशीनरी पहुंचाई जाएगी। इसको लेकर पत्राचार किया जा रहा है उन्होंने कहा कि भारी बारिश से कुल्लू जिला में जगह-जगह मौसम की मार पड़ी है। और सड़क मार्ग विभिन्न जगहों पर बंद हुआ है। जिन्हें खोलने के लिए एनएचएआई की मशीनरी को सेना के मदद से पहुंचाया जाएगा।  इसके अलावा अगर मौसम साफ रहा तो 20 दिनों में नेशनल हाईवे बहाल हो सकता है हालांकि मौसम अभी भी इसमें बाधा बना हुआ है। स्टेट डिजास्टर मिटिगेशन फंड के तहत केंद्र सरकार से इसको लेकर बात की जा रही है। हेलीकॉप्टर से एयर ड्रॉप कर मशीनरी पहुंचाई जाएगी। इस पर कार्य किया जा रहा है। बताया कि नेशनल हाईवे को जल्द से जल्द वाहन योग्य बनाना एनएचएआई की प्राथमिकता है। जहां मशीनें पहुंच सकती हैं, वहां कार्य शुरू किया गया है। कई जगह सड़क बनाने से पहले व्यास नदी का रुख मोड़ा जाएगा। कई जगह मशीनरी हेलीकॉप्टर से एयर ड्रॉप की जाएगी। एनएचएआई ने ऐसी जगह देख भी ली है। बाइट - तोरुल एस रवीश डीसी कुल्लू
0
comment0
Report
BSBHARAT SHARMA
Sept 01, 2025 11:36:22
Ajnala, Punjab:
ਰਾਜਨੀਤੀ ਤੋਂ ਉੱਪਰ ਉੱਠ ਕੇ ਹੜ ਪੀੜਤਾਂ ਨਾਲ ਖੜਨ ਦਾ ਵੇਲਾ- ਮੀਤ ਹੇਅਰ ਸੰਸਦ ਮੈਂਬਰ ਮੀਤ ਹੇਅਰ ਨੇ ਅਜਨਾਲਾ ਹਲਕੇ ਵਿੱਚ ਪਹੁੰਚ ਕੇ ਹੜ ਪੀੜਤ ਪਸ਼ੂ ਮਾਲਕਾਂ ਨੂੰ ਵੰਡੀ ਫੀਡ ਐਨ ਆਰ ਆਈ ਭਰਾ, ਗਾਇਕ ਅਤੇ ਹੋਰ ਸੰਸਥਾਵਾਂ ਮਦਦ ਲਈ ਅੱਗੇ ਆਉਣ ਅਜਨਾਲਾ, 1 ਸਤੰਬਰ ਰਾਵੀ ਦਰਿਆ ਦੀ ਮਾਰ ਹੇਠ ਆਏ ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਫਸਲਾਂ, ਘਰ, ਪਸ਼ੂ, ਕਾਰੋਬਾਰ ਤਬਾਹ ਹੋ ਗਏ ਹਨ। ਇਸ ਮੌਕੇ ਪੰਜਾਬ ਸਰਕਾਰ ਦੇ ਨਾਲ ਨਾਲ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਸਮਾਜ ਸੇਵੀ ਸੰਸਥਾਵਾਂ , ਦਾਨੀ ਸੱਜਣ, ਕਾਰ ਸੇਵਾ ਵਾਲੇ ਮਹਾਂਪੁਰਖ ਵੀ ਵੱਡੇ ਪੱਧਰ ਤੇ ਕੰਮ ਕਰ ਰਹੇ ਹਨ। ਅੱਜ ਸੰਸਦ ਮੈਂਬਰ ਸ੍ਰੀ ਮੀਤ ਹੇਅਰ ਅਜਨਾਲਾ ਹਲਕੇ ਵਿੱਚ ਰਾਹਤ ਕੰਮਾਂ ਵਿੱਚ ਸਾਥ ਦੇਣ ਲਈ ਉਚੇਚੇ ਤੌਰ ਉੱਤੇ ਪੁੱਜੇ। ਉਹਨਾਂ ਨੇ ਇਸ ਮੌਕੇ ਆਪ ਹੜ ਪੀੜਤ ਇਲਾਕੇ ਵਿੱਚ ਟਰੈਕਟਰ ਉੱਤੇ ਜਾ ਕੇ ਲੋਕਾਂ ਨੂੰ ਪਸ਼ੂ ਚਾਰੇ ਲਈ ਫੀਡ ਦੀਆਂ ਬੋਰੀਆਂ ਵੰਡੀਆਂ। ਉਹਨਾਂ ਨਾਲ ਇਸ ਮੌਕੇ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ, ਚੇਅਰਮੈਨ ਜ਼ਿਲਾ ਜਿਲਾ ਯੋਜਨਾ ਬੋਰਡ ਗੁਰਪ੍ਰਤਾਪ ਸਿੰਘ ਸੰਧੂ, ਬਲਜਿੰਦਰ ਸਿੰਘ ਥਾਂਦੇ ਅਤੇ ਹੋਰ ਆਗੂ ਵੀ ਲੋਕਾਂ ਦਾ ਇਸ ਸੰਕਟ ਦੀ ਘੜੀ ਸਾਥ ਦੇਣ ਵਾਸਤੇ ਆਏ ਹੋਏ ਹਨ। ਸ੍ਰੀ ਮੀਤ ਹੇਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਮੰਤਰੀਆਂ , ਵਿਧਾਇਕਾਂ, ਸੰਸਦ ਮੈਂਬਰਾਂ, ਚੇਅਰਮੈਨਾਂ ਅਤੇ ਹੋਰ ਅਹੁਦੇਦਾਰਾਂ ਦੀਆਂ ਡਿਊਟੀਆਂ ਰਾਹਤ ਲਈ ਲਗਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਵੇਲਾ ਸੰਕਟ ਵਿੱਚੋਂ ਲੋਕਾਂ ਨੂੰ ਕੱਢਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਹੈ। ਉਹਨਾਂ ਕਿਹਾ ਕਿ ਅੱਜ ਮੈਂ ਵੀ ਇੱਥੇ ਆਪਣਾ ਫਰਜ਼ ਸਮਝਦੇ ਹੋਏ ਪਹੁੰਚਿਆ ਹਾਂ ਤਾਂ ਜੋ ਆਪਣੇ ਲੋਕਾਂ ਦੀ ਸਾਰ ਲਈ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਲੋੜਵੰਦ ਲੋਕਾਂ ਨਾਲ ਖੜੇ ਹਾਂ ਤੇ ਜਿੱਥੇ ਵੀ ਜਦੋਂ ਵੀ ਲੋੜ ਹੋਈ ਅਸੀਂ ਉਹਨਾਂ ਦੀ ਮਦਦ ਲਈ ਹਾਜ਼ਰ ਹੋਵਾਂਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰੀ ਹੇਅਰ ਨੇ ਕਿਹਾ ਕਿ ਮੈਂ ਇਲਾਕੇ ਵਿੱਚ ਜਾ ਕੇ ਵੇਖਿਆ ਹੈ ਹਾਲਾਤ ਬਹੁਤ ਮਾੜੇ ਹਨ। ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਪਸ਼ੂ ਮਾਰੇ ਗਏ ਅਤੇ ਕਈਆਂ ਦੇ ਘਰ ਢਹਿ ਗਏ ਹਨ। ਖੇਤੀਬਾੜੀ ਮਸ਼ੀਨਰੀ ਖਰਾਬ ਹੋ ਗਈ ਹੈ, ਦੁਕਾਨਾਂ ਤੇ ਕਾਰੋਬਾਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ । ਉਹਨਾਂ ਕਿਹਾ ਕਿ ਘਰ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਪੂਰਾ ਕਰਦਿਆਂ ਜ਼ਿੰਦਗੀ ਲੰਘ ਜਾਂਦੀ ਹੈ ਪਰ ਇੱਕ ਪਲ ਵਿੱਚ ਹੀ ਪਾਣੀ ਨੇ ਸਾਰਾ ਕੁਝ ਬਰਬਾਦ ਕਰ ਦਿੱਤਾ ਜਿਸ ਦੀ ਭਰਪਾਈ ਕਰਨੀ ਬਹੁਤ ਔਖੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਘਰ ਢਹਿ ਜਾਣ ਉੱਤੇ 1.20 ਲੱਖ ਦਾ ਮੁਆਵਜ਼ਾ ਦਿੰਦੀ ਹੈ ਜੋ ਕਿ ਅੱਜ ਦੀ ਮੰਹਿਗਾਈ ਵਿੱਚ ਬਿਲਕੁਲ ਨਾਮਾਤਰ ਹੈ। ਉਹਨਾਂ ਇਸ ਮੌਕੇ ਐਨਆਰਆਈ ਭਰਾਵਾਂ, ਬਾਲੀਵੁੱਡ ਦੀਆਂ ਹਸਤੀਆਂ, ਸੰਸਥਾਵਾਂ ਅਤੇ ਪੰਜਾਬੀ ਗਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਦਦ ਲਈ ਅੱਗੇ ਆਉ। ਕੈਪਸਨ ਸੰਸਦ ਮੈਂਬਰ ਸ੍ਰੀ ਮੀਤ ਹੇਅਰ ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਪਸ਼ੂ ਪਾਲਕਾਂ ਨੂੰ ਫੀਡ ਦੀਆਂ ਬੋਰੀਆਂ ਵੰਡਦੇ ਹੋਏ।
1
comment0
Report
BSBHARAT SHARMA
Sept 01, 2025 11:35:07
Amritsar, Punjab:
ਅੰਮ੍ਰਿਤਸਰ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਸਿਵਲ ਸਰਜਨ ਦਾ ਵੱਡਾ ਬਿਆਨ ਸਵਰਨਜੀਤ ਸਿੰਘ ਧਵਨ ਨੇ ਦਿੱਤੀ ਚੇਤਾਵਨੀ – ਪਾਣੀ ਘਟਣ ਤੋਂ ਬਾਅਦ ਵਧ ਸਕਦਾ ਹੈ ਬਿਮਾਰੀਆਂ ਦਾ ਖ਼ਤਰਾ ਪ੍ਰਸ਼ਾਸਨ ਵੱਲੋਂ 35 ਮੈਡੀਕਲ ਟੀਮਾਂ ਬਣਾਈਆਂ, ਜਲਦੀ ਹੋਰ ਟੀਮਾਂ ਵੀ ਵਧਾਈਆਂ ਜਾਣਗੀਆਂ ਗੰਦਲੇ ਪਾਣੀ, ਮੱਛਰਾਂ ਅਤੇ ਕੀੜਿਆਂ ਕਾਰਨ ਫੈਲ ਸਕਦੀਆਂ ਹਨ ਘਾਤਕ ਬਿਮਾਰੀਆਂ ਲੋਕਾਂ ਨੂੰ ਅਪੀਲ – ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਹੀ ਪੀਓ, ਸਫਾਈ ਦਾ ਧਿਆਨ ਰੱਖੋ ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਸਵਰਨਜੀਤ ਸਿੰਘ ਧਵਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਆਈ ਹੜ੍ਹ ਨੇ ਸਾਰੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ ਅੰਮ੍ਰਿਤਸਰ ਵੀ ਸ਼ਾਮਲ ਹੈ। ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਹੈ। ਡਾ. ਧਵਨ ਨੇ ਦੱਸਿਆ ਕਿ ਡੀਸੀ ਸਾਹਿਬ ਖ਼ੁਦ ਮੋਰਚਾ ਸੰਭਾਲ ਕੇ ਟੀਮਾਂ ਦੀ ਅਗਵਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਵੀ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਦਾ ਪਾਣੀ ਗੰਦਲਾ ਹੁੰਦਾ ਹੈ ਅਤੇ ਇਸ ਕਰਕੇ ਕੀੜੇ-ਮਕੌੜੇ, ਸੱਪ ਅਤੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ। ਇਨ੍ਹਾਂ ਵਿੱਚ ਉਲਟੀ-ਦਸਤ, ਹੈਜ਼ਾ, ਪੀਲੀਆ, ਡਾਇਰੀਆ, ਡੀਸੈਂਟਰੀ ਅਤੇ ਚਮੜੀ ਦੀਆਂ ਬਿਮਾਰੀਆਂ ਮੁੱਖ ਹਨ। ਸਿਵਲ ਸਰਜਨ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕਤਾ ਅਤੇ ਸਾਵਧਾਨੀਆਂ ਬਰਤਣੀਆਂ ਜ਼ਰੂਰੀ ਹਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਗੰਦਲੇ ਪਾਣੀ ਨਾਲ ਸੰਪਰਕ ਘੱਟ ਤੋਂ ਘੱਟ ਕਰੋ। ਸਿਰਫ ਉਬਲਿਆ ਹੋਇਆ ਜਾਂ ਕਲੋਰੀਨ ਵਾਲੀਆਂ ਗੋਲੀਆਂ ਨਾਲ ਸਾਫ਼ ਕੀਤਾ ਪਾਣੀ ਹੀ ਪੀਓ। ਬਾਹਰ ਦਾ ਖਾਣਾ ਨਾ ਖਾਓ, ਘਰ ਦਾ ਸਾਦਾ ਭੋਜਨ ਹੀ ਕਰੋ। ਹੱਥ-ਪੈਰ ਚੰਗੀ ਤਰ੍ਹਾਂ ਧੋਵੋ ਅਤੇ ਸਫਾਈ ਰੱਖੋ। ਜੇ ਕਿਸੇ ਨੂੰ ਕੀੜਾ, ਮਕੌੜਾ ਜਾਂ ਸੱਪ ਕੱਟ ਲਵੇ ਤਾਂ ਘਰੇਲੂ ਨੁਸਖ਼ੇ ਨਾ ਅਪਣਾਓ, ਤੁਰੰਤ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰੋ। ਉਨ੍ਹਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ਵਿੱਚ 35 ਮੈਡੀਕਲ ਟੀਮਾਂ ਸਰਗਰਮ ਹਨ, ਜਦੋਂ ਕਿ ਡੀਸੀ ਦੇ ਹੁਕਮ ਅਨੁਸਾਰ 15-16 ਹੋਰ ਟੀਮਾਂ ਵੀ ਵਧਾਈਆਂ ਜਾਣਗੀਆਂ। ਇਨ੍ਹਾਂ ਟੀਮਾਂ ਕੋਲ ਸਾਰੀਆਂ ਜ਼ਰੂਰੀ ਦਵਾਈਆਂ, ਐਂਟੀ-ਸਨੈਕ ਵੈਨਮ, ਇੰਜੈਕਸ਼ਨ, ਬੈਂਡੇਜ ਅਤੇ ਮੱਛਰਾਂ ਤੋਂ ਬਚਾਅ ਦੀਆਂ ਦਵਾਈਆਂ ਪੂਰੀ ਤਰ੍ਹਾਂ ਉਪਲਬਧ ਹਨ। ਡਾ. ਧਵਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੁੱਲ੍ਹੇ ਦਿਲ ਨਾਲ ਦਵਾਈਆਂ ਅਤੇ ਸਰੋਤਾਂ ਦੀ ਸਪਲਾਈ ਕੀਤੀ ਗਈ ਹੈ। ਫ਼ਿਲਹਾਲ ਕਿਸੇ ਤਰ੍ਹਾਂ ਦੀ ਮਹਾਂਮਾਰੀ ਦਾ ਖ਼ਤਰਾ ਨਹੀਂ ਹੈ, ਪਰ ਪਾਣੀ ਘਟਣ ਤੋਂ ਬਾਅਦ ਬਿਮਾਰੀਆਂ ਦਾ ਫੈਲਣਾ ਕੁਦਰਤੀ ਗੱਲ ਹੈ। ਉਨ੍ਹਾਂ ਨੇ ਆਸ ਜਤਾਈ ਕਿ ਪਰਮਾਤਮਾ ਦੀ ਕਿਰਪਾ ਨਾਲ ਜਲਦੀ ਹੀ ਸਥਿਤੀ ’ਤੇ ਕਾਬੂ ਪਾ ਲਿਆ ਜਾਵੇਗਾ। ਬਾਈਟ --- ਸਿਵਲ ਸਰਜਨ ਡਾ. ਸਵਰਨਜੀਤ ਸਿੰਘ ਧਵਨ
4
comment0
Report
AJAnil Jain
Sept 01, 2025 11:17:19
Lehragaga, Punjab:
Khanori, Sangrur.. Ghaggr River Upadate.. ਖਤਰੇ ਦੇ ਨਿਸ਼ਾਨ ਨਜ਼ਦੀਕ ਪਾਣੀ ਹੋਇਆ ਘੱਗਰ ਦਰਿਆ ਵਿੱਚ.. ਸੁਖਨਾ ਲੇਕ ਤੋਂ ਫਲੱਡ ਗੇਟ ਖੋਲਣ ਤੋਂ ਬਾਅਦ ਵਧਣ ਰਿਹਾ ਖਨੌਰੀ ਵਿਖੇ ਘੱਗਰ ਵਿੱਚ ਪਾਣੀ ਦਾ ਪੱਧਰ 747 ਹੋਇਆ ਪਾਣੀ ਦਾ ਪੱਧਰ ,,,,748 ਫੁੱਟ ਹੈ ਘੱਗਰ ਵਿੱਚ ਖਤਰੇ ਦਾ ਨਿਸ਼ਾਨ,, 29 ਦੀ ਸ਼ਾਮ ਦੇ ਖੋਲ੍ਹੇ ਗਏ ਨੇ ਸੁਖਨਾ ਲੇਕ ਤੋਂ ਫਲੱਡ ਗੇਟ ਜਿਹਨਾਂ ਦਾ ਪਾਣੀ ਲਗਾਤਾਰ ਪਹੁੰਚ ਰਿਹਾ.. ਖਨੌਰੀ ਲੈਵਲ ਦੇ ਉੱਪਰ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਘਾ ਫੂਸ ਦੇ ਨਾਲ ਲੱਗੀ ਡਾਫ,ਖਨੌਰੀ ਦੇ ਵਿੱਚ ਭਾਖੜਾ ਦੇ ਹੇਠਾਂ ਦੀ ਕਰੋਸ ਕਰਦਾ ਹੈ ਘੱਗਰ, ਕਿਸਾਨਾਂ ਦਾ ਕਹਿਣਾ ਕੀ ਪਿੰਡਾਂ ਦੇ ਵਿੱਚ ਬਣਿਆ ਡਰ ਦਾ ਮਾਹੌਲ, ਪਰ ਪ੍ਰਸ਼ਾਸਨ ਦਾ ਨਹੀਂ ਕੋਈ ਧਿਆਨ, ਜੇਕਰ ਫੂਸ ਨੂੰ ਜਲਦ ਨਾ ਕੱਢਿਆ ਗਿਆ ਤਾਂ ਇਸ ਦੀ ਵਜਹਾ ਨਾਲ ਪਿੱਛੇ ਟੁੱਟ ਸਕਦੇ ਨੇ ਘੱਗਰ ਦੇ ਕਿਨਾਰੇ ਜਿਸ ਤਰੀਕੇ ਨਾਲ ਕੱਲ ਸੁਖਨਾ ਲੇਕ ਤੋਂ ਪਾਣੀ ਓਵਰ ਫਲੋ ਹੋਣ ਕਾਰਨ ਸਾਰੇ ਫਲੱਡ ਗੇਟ ਖੋਲ੍ਹੇ ਗਏ ਸਨ ਤਾਂ ਹੁਣ ਘੱਗਰ ਕਰੇਗਾ 2023 ਵਾਂਗ ਸੰਗਰੂਰ ਵਿੱਚ ਵੱਡਾ ਨੁਕਸਾਨ ਮੂਨਕ ਖਨੌਰੀ ਇਲਾਕੇ ਦੇ ਕਿਸਾਨਾਂ ਦੀ ਵਧੀ ਚਿੰਤਾ,, ਕਿਉਂਕਿ 2023 ਵਿੱਚ ਕਈ ਪਿੰਡਾਂ ਦਾ ਹੋਇਆ ਸੀ ਨੁਕਸਾਨ,,ਹਜਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਹੋਈਆਂ ਸਨ ਬਰਬਾਦ
3
comment0
Report
SSSanjay Sharma
Sept 01, 2025 11:16:51
Noida, Uttar Pradesh:
Yuvraj Singh X POST - Waheguru Punjab is my home and my soul. Watching the devastation of these floods has been deeply painful. Families have lost loved ones, homes & hope and my heart goes out to each one of them. Please know you are not alone, we stand with you and I will do everything I can to support those affected. Together, we will rebuild lives and bring back hope. Waheguru ji Mehr kari
5
comment0
Report
ADAnkush Dhobal
Sept 01, 2025 11:16:07
Shimla, Himachal Pradesh:
पूर्व मुख्यमंत्री शांता कुमार का प्रधानमंत्री नरेंद्र मोदी को पत्र हिमाचल प्रदेश के लिए मांगी 20 हजार करोड़ रुपये की मदद बैंकों में लावारिस पड़े 2 लाख करोड़ रुपए में से 20 हज़ार करोड़ रुपए की मांग हिमाचल में आई आपदा को राष्ट्रीय आपदा घोषित करने की भी मांग
1
comment0
Report
TBTarsem Bhardwaj
Sept 01, 2025 11:15:54
Ludhiana, Punjab:
ਪੰਜਾਬ ਵਿੱਚ ਮੀਹ ਨੂੰ ਲੈ ਕੇ ਆਈਐਮਡੀ ਨੇ ਦੋ ਦਿਨ ਲਈ ਰੈਡ ਅਤੇ ਔਰਜ ਅਲਰਟ ਕੀਤਾ ਜਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਦਿੱਤੀ ਜਾਣਕਾਰੀ ਤਿੰਨ ਤਰੀਕ ਤੋਂ ਬਾਅਦ ਮਿਲੇਗੀ ਰਾਹਤ ਤਾਪਮਾਨ ਵਿੱਚ ਗਿਰਾਵਟ ਨੇ ਵੀ 70 ਸਾਲ ਦਾ ਤੋੜਿਆ ਰਿਕਾਰਡ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੱਤੀ ਗਈ ਪੰਜਾਬ ਦੇ ਵਿੱਚ ਅੱਜ ਰੈਡ ਅਲਰਟ ਅਤੇ ਕੱਲ ਔਰਜ ਅਤੇ ਯੈਲੋਰਟ ਜਾਰੀ ਕੀਤਾ ਗਿਆ ਹੈ ਪੰਜਾਬ ਵਿੱਚ ਆਉਣ ਵਾਲੇ ਦੋ ਦਿਨ ਭਾਰੀ ਬਰਸਾਤ ਹੋਵੇਗੀ ਉਹਨਾਂ ਨੇ ਦੱਸਿਆ ਕਿ ਤਿੰਨ ਤਰੀਕ ਤੋਂ ਬਾਅਦ ਕੁਝ ਮੌਸਮ ਸਾਫ ਹੋਵੇਗਾ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੱਤੀ ਕੀ ਤਾਪਮਾਨ ਵਿੱਚ ਵੀ ਕਾਫੀ ਗਰਾਵਟ ਦੇਖਣ ਨੂੰ ਮਿਲੀ ਹੈ। ਜੋ ਕਿ 70 ਸਾਲ ਦਾ ਰਿਕਾਰਡ ਟੁੱਟਿਆ ਹੈ। ਉੱਥੇ ਹੀ ਅਗਸਤ ਦੇ ਮਹੀਨੇ 314 ਮਿਲੀ ਲੀਟਰ ਬਰਸਾਤ ਹੋਈ ਹੈ ਜਦਕਿ ਸਤੰਬਰ ਪਹਿਲੇ ਦਿਨ ਵੀ ਕਾਫੀ ਭਾਰੀ ਬਰਸਾਤ ਹੋਈ ਹੈ
4
comment0
Report
AMAjay Mahajan
Sept 01, 2025 11:07:00
Pathankot, Punjab:
एंकर : फूड और सिविल सप्लाई मिनिस्टर पंजाब लालचंद कट्टारु चक द्वारा बमियाल बॉर्डर के बाढ़ प्रभावित गांवो का दौरा किया गया मंत्री द्वारा चार परिवारों को 50-50 हजार की सहायता राशि दी गई इसके अलावा बमियाल बॉर्डर के सभी गांव में राशन वितरित किया गया मीडिया से बातचीत करते हुए उन्होंने कहा कि मुख्यमंत्री भगवत सिंह मांन के नेतृत्व में पंजाब की सरकार लोगों के साथ इस मुसीबत की घड़ी में खड़ी है सभी लोगों की हर संभव मदद की जाएगी लोग इस मुसीबत की घड़ी में रो-रो कर अपना दुख बयां कर रहे थे मंत्री ने सभी को भरोसा दिलाया कि हम इस दुख की घड़ी से जल्दी निकल पाएंगे वीओ 1 : फूड एंड सिविल सप्लाई मिनिस्टर पंजाब लालचंद द्वारा भोआ हलके के बाढ़ प्रभावित गावो का दौरा किया गया चार परिवारों को 50-50 हजार की सहायता राशि दी गई सभी गांव में राशन वितरित किया गया घर-घर जाकर लोगों को हौसला दिया कि इस मुसीबत की घड़ी में आम आदमी पार्टी की सरकार लोगों के बीच में है और लोगों के साथ खड़ी है जानकारी के लिए बता दे की फूड एंड सिविल सप्लाई मिनिस्टर पंजाब लालचंद कट्टारु चक बाढ़ प्रभावित इलाकों का लगातार दौरा कर रहे हैं और लोगों को हर संभव मदद मुहैया करवा रहे हैं जिन गांवों में बिजली प्रभावित है अफसरो को आदेश दिए गए हैं कि जल्द से जल्द बिजली सप्लाई मुहैया करवाई जाए इसके साथ ही मंत्री खुद जमीनी हकीकत जान रहे हैं और लोगों को खाने के लिए राशन पशुओं के खाने के लिए चारा मुहैया करवा रहे हैं साथ ही साथ हर संभव मदद का भरोसा भी दे रहे हैं लोग इस मुसीबत की घड़ी में रो-रो कर अपना दुख बयां कर रहे थे मंत्री ने सभी को भरोसा दिलाया कि हम इस दुख की घड़ी से जल्दी निकल पाएंगे बाइट : लाल चन्द कट्टारु चक (मंत्री)
3
comment0
Report
SSSanjay Sharma
Sept 01, 2025 11:01:48
Noida, Uttar Pradesh:
ECI Directs to issue Postal Ballot to MP Amritpal Singh Under Preventive Detention in Vice-Presidential Election 2025 Chandigarh, September 1: Office of CEO Punjab informed that the Election Commission of India (ECI) has issued necessary directions regarding the facilitation of voting by Amritpal Singh, Member of Lok Sabha from 03-Khadoor Sahib Parliamentary Constituency, Punjab, who is also a member of the Electoral College for the ongoing Vice-Presidential Election, 2025. Amritpal Singh is presently under preventive detention under the National Security Act, 1980, at Central Jail, Dibrugarh, Assam. In accordance with the provisions of Rule 26 of the Presidential and Vice-Presidential Elections Rules, 1974, the Commission has directed that a postal ballot paper be issued to him. As per the prescribed procedure, postal ballot papers for electors under preventive detention are to be delivered only on the day of poll, and the sealed cover containing the marked postal ballot must reach the Returning Officer before the commencement of counting. Accordingly, the Commission has instructed the Ministry of Home Affairs and the Chief Secretary, Government of Assam, to ensure that the sealed cover containing the postal ballot marked by Amritpal Singh is carried by a special messenger from Dibrugarh, Assam, by air, so that it reaches the Returning Officer well before 6:00 p.m. on 9th September 2025, the scheduled date for counting of votes. The concerned authorities have been directed to immediately put in place arrangements for this purpose and keep the Commission apprised of the details.
0
comment0
Report
ASAvtar Singh
Sept 01, 2025 11:01:04
Gurdaspur, Punjab:
Gurdaspur ਦੀਨਾਨਗਰ ਮਕੌੜਾ ਪੱਤਣ ਰਾਵੀ ਦਰਿਆ ਵਿੱਚ ਪਏ ਪਾੜ ਨੇ 200 ਤੋਂ ਵੱਧ ਪਿੰਡਾ ਵਿੱਚ ਤਬਾਹੀ ਮਚਾਈ ਹੈ ਮਕੌੜਾ ਪੱਤਣ ਰਾਵੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਅੰਦਰ ਤਬਾਹੀ ਦਾ ਮੰਜ਼ਰ ਹੈ ਰਾਵੀ ਦਰਿਆ ਨੇੜੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਇਕ ਪੈਲਸ ਪੂਰੀ ਤਰ੍ਹਾਂ ਦੇ ਨਾਲ ਤਬਾਹ ਚੁੱਕਾ ਲੋਕਾਂ ਦਾ ਕਹਿਣਾਂ ਹੈ ਕਿ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਵੱਧ ਹੋਣ ਕਰਕੇ ਰਾਵੀ ਦਰਿਆ ਤੋਂ ਪਾਰ ਵਸਦੇ ਸੱਤਾ ਪਿੰਡਾਂ ਦਾ ਸੰਪਰਕ ਅਜੇ ਵੀ ਦੇਸ਼ ਨਾਲੋਂ ਟੁੱਟਾ ਹੋਇਆ ਹੈ ਉਹਨਾਂ ਪਿੰਡਾ ਅੰਦਰ ਅਜੇ ਵੀ ਲ਼ੋਕ ਫ਼ਸੇ ਹੋਵੇ ਹਨ ਉਹਨਾਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਸਤ ਪਿੰਡਾ ਅੰਦਰ ਮਦੱਦ ਪਹੁੰਚਾਈ ਜਾਵੇ Wt
0
comment0
Report
NLNitin Luthra
Sept 01, 2025 10:52:57
Batala, Punjab:
Story with tt ਬਟਾਲਾ ਪੁਲਿਸ ਨੇ ਅੱਜ ਦੋ ਵੱਡੀਆਂ ਪੱਤਰਕਾਰ ਵਾਰਤਾ ਕੀਤੀਆਂ ਬਟਾਲਾ ਪੁਲਿਸ ਦੇ ਐਸਪੀ ਜੀਐਸ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀ ਬਟਾਲਾ ਦੇ ਇੱਕ ਵਪਾਰੀ ਤੇ ਗੈਂਗਸਟਰ ਡੋਨੀ ਬੱਲ ਦੇ ਗੁਰਗਿਆਂ ਵੱਲੋਂ ਗੋਲੀ ਚਲਾਈ ਗਈ ਸੀ। ਵਪਾਰੀ ਦੇ ਫੈਕਟਰੀ ਦੇ ਗੇਟ ਤੇ ਗੋਲੀ ਚਲਾਈ ਔਰ ਉਸਦੀ ਵੀਡੀਓ ਬਣਾ ਕੇ ਉਸ ਵਪਾਰੀ ਨੂੰ ਪਾ ਕੇ ਦੁਬਾਰਾ ਧਮਕੀ ਲਗਾਈ ਕਿ ਹਾਲੇ ਇਹ ਗੋਲੀਆਂ ਤੇਰੀ ਫੈਕਟਰੀ ਦੇ ਗੇਟ ਤੇ ਚੱਲੀਆਂ ਨੇ ਜੇਕਰ ਪੈਸੇ ਨਾ ਦਿੱਤੇ ਤੇ ਇਹ ਗੋਲੀ ਤੇਰੇ ਤੇ ਵੀ ਚੱਲੇਗੀ। ਐਸਪੀ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ ਅੰਦਰ ਅਸੀਂ ਦੋ ਲੋਕਾਂ ਨੂੰ ਗ੍ਰਫਤਾਰ ਕੀਤਾ ਇਹਨਾਂ ਕੋਲੋਂ ਮੋਟਰਸਾਈਕਲ ਰਿਕਵਰ ਕਰ ਲਿਆ ਹੈ ਇਹਨਾਂ ਤੇ ਦੋਨਾਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਔਰ ਪੈਸੇ ਲਈ ਇਹ ਗੈਂਗਸਟਰ ਲਈ ਕੰਮ ਕਰਦੇ ਸੀ ਇਹਨਾਂ ਨੇ ਹੀ ਗੋਲੀਆਂ ਚਲਾਈਆਂ ਸੀ। ਰਿਮਾਂਡ ਤੇ ਲੈ ਕੇ ਇਹਨਾਂ ਕੋਲੋਂ ਹੋਰ ਪੁੱਛਗਿਛ ਕੀਤੀ ਜਾਏਗੀ ਕਿ ਪੈਸੇ ਦੀ ਟਰਾਂਜੈਕਸ਼ਨ ਕਿੱਥੋਂ ਹੋਈ ਕਿਸ ਨੇ ਕੀਤੀ ਦੂਸਰੀ ਪੱਤਰਕਾਰ ਵਾਰਤਾ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸਹੋਤਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਐਸ ਐਸ ਪੀ ਬਟਾਲਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਦਿੱਤੀ ਸੀ ਕਿ ਪਿੰਡ ਪੁਰੀਆਂ ਦੇ ਵਿੱਚੋਂ ਚਾਰ ਹੈਂਡ ਗਰਨੇਡ ਅਤੇ ਆਰਡੀਐਕਸ ਮਿਲੀ ਹੈ ਉਸ ਦੇ ਨਾਲ ਇੱਕ ਸ਼ਖਸ ਨੂੰ ਗ੍ਰਫਤਾਰ ਵੀ ਕੀਤਾ ਗਿਆ ਸੀ ਉਸ ਦੇ ਵਿੱਚ ਤਫਤੀਸ਼ ਤੋਂ ਬਾਅਦ ਦੋ ਲੋਕ ਅਤੇ ਇੱਕ ਹੈਂਡ ਗਰਨੇਡ ਤੇ ਇੱਕ ਪਿਸਟਲ ਤੇ ਜਿੰਦਾ ਰਾਤ ਰਿਕਵਰ ਹੋਏ ਨੇ
2
comment0
Report
Advertisement
Back to top