Back
मोदी सरकार की आपदा प्रबंधन नीति पर सवाल: मोहाली में बाढ़ का कहर!
SSSanjay Sharma
Sept 01, 2025 12:20:23
Noida, Uttar Pradesh
ANI EVE R32...ANI MOHALI DC KOMAL ON FLOOD
MOHALI, SAS NAGAR (PUNJAB): KOMAL MITTAL (MOHALI DEPUTY COMMISSIONER) ON FLOOD SITUATION
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowSept 01, 2025 14:04:12Noida, Uttar Pradesh:
ANI EVE R53...ANI GGM SEC 45 WATERLOG
GURUGRAM (HARYANA): WATERLOGGING DUE TO HEAVY RAINFALL/ VISUALS FROM SECTOR 45
0
Report
SSSanjay Sharma
FollowSept 01, 2025 13:47:08Noida, Uttar Pradesh:
ANI EVE R46...ANI JMU SHAH FLOOD MEET R1
Jammu: union Home Minister Amit Shah holds a review meeting with BJP MLAs and MPs regarding the flood situation in Jammu and Kashmir
0
Report
MTManish Thakur
FollowSept 01, 2025 13:47:03Kullu, Himachal Pradesh:
सेना के चिनूक हेलीकॉप्टर से ली जाएगी राहत बचाव के लिए मदद एनएचएआई के माध्यम से जिला प्रशासन ने भेजी रिक्वेस्ट बीते दिन भी पहुंचाई थी सेना की रसद सामग्री उपायुक्त तोरुल एस रवीश कहा - मौसम साफ रहा तो 20 दिन में बहाल होगा नेशनल हाईवे
कुल्लू जिला में अब राहत और बचाव कार्य के लिए सेना के चिनुक हेलीकॉप्टर की मदद ली जाएगी। एनएचएआई द्वारा आयी रिक्वेस्ट पर जिला प्रसाशन ने वायु सेना को इसको लेकर पत्राचार किया जा रहा है। उपायुक्त कुल्लू तोरुल एस रवीश ने जानकारी देते हुए कहा की स्टेट डिजास्टर मिटिगेशन फंड के तहत राहत कार्य तेज़ किया जा रहा है। बीते दिन भी हेलीकॉप्टर के माध्यम से सेना की रसद सामग्री पहुंचाई गयी थी। एनएचएआई की मशीनरी जगह जगह पहुंचाने के लिए मुश्किलों का सामना करना पड़ रहा है। ऐसे में सेना के चिनूक हेलीकॉप्टर से मशीनरी पहुंचाई जाएगी। इसको लेकर पत्राचार किया जा रहा है उन्होंने कहा कि भारी बारिश से कुल्लू जिला में जगह-जगह मौसम की मार पड़ी है। और सड़क मार्ग विभिन्न जगहों पर बंद हुआ है। जिन्हें खोलने के लिए एनएचएआई की मशीनरी को सेना के मदद से पहुंचाया जाएगा। इसके अलावा अगर मौसम साफ रहा तो 20 दिनों में नेशनल हाईवे बहाल हो सकता है हालांकि मौसम अभी भी इसमें बाधा बना हुआ है। स्टेट डिजास्टर मिटिगेशन फंड के तहत केंद्र सरकार से इसको लेकर बात की जा रही है। हेलीकॉप्टर से एयर ड्रॉप कर मशीनरी पहुंचाई जाएगी। इस पर कार्य किया जा रहा है। बताया कि नेशनल हाईवे को जल्द से जल्द वाहन योग्य बनाना एनएचएआई की प्राथमिकता है। जहां मशीनें पहुंच सकती हैं, वहां कार्य शुरू किया गया है। कई जगह सड़क बनाने से पहले व्यास नदी का रुख मोड़ा जाएगा। कई जगह मशीनरी हेलीकॉप्टर से एयर ड्रॉप की जाएगी। एनएचएआई ने ऐसी जगह देख भी ली है।
बाइट - तोरुल एस रवीश डीसी कुल्लू
0
Report
SSSanjay Sharma
FollowSept 01, 2025 13:46:07Noida, Uttar Pradesh:
SHIMLA (HIMACHAL PRADESH): SUKHVINDER SINGH SUKHU (HIMACHAL PRADESH CM) ON FLOOD SITUATION IN HIMACHAL PRADESH
-- -- -- -- -- -- -- -- -- -- -- -- -- -
SHIMLA (HIMACHAL PRADESH): JAIRAM THAKUR (HIMACHAL PRADESH LEGISLATIVE ASSEMBLY LoP & BJP LEADER) ON FLOOD SITUATION IN HIMACHAL PRADESH
-- -- -- -- -- -- -- -- -
LUDHIANA (PUNJAB): HEAVY RAINFALL LEADS TO FLOOD LIKE SITUATION/ RESCUE OPERATION UNDERWAY/ VISUALS/ AADITYA DACHALWAL (COMMISSIONER, MUNICIPAL CORPORATION LUDHIANA), HIMANSHU JAIN (DEPUTY COMMISSIONER LUDHIANA) S/B & REAX
0
Report
SSSanjay Sharma
FollowSept 01, 2025 13:45:38Noida, Uttar Pradesh:
A/L:- रोपड़ के फ्लड गेट खोलने पर 1 लाख क्वेसिक से ज्यादा पानी सतलुज दरिया में छोड़ा .
मंगलवार सुबह तक फिल्लौर में डेढ़ लाख कैसे तक पहुंच सकता है पानी का स्तर : डिप्टी कमिश्नर हिमांशु अग्रवाल
जालंधर में बाढ़ को लेकर डिप्टी कमिश्नर हिमांशु अग्रवाल का नया बयान सामने आया है। जिसमें डीसी ने बताया कि आज रोपड़ के फ्लड गेट खोल के एक लाख क्वेसिक से ज्यादा पानी छोड़ा जा रहा है। जो की फ्लोर तक पहुंचते पहुंचते डेढ़ लाख से ज्यादा हो सकता है। जिससे जालंधर के फ्लोर से लेकर शाहकोट और लोहिया तक बाढ़ के हालात भी बन सकते हैं। जिसको लेकर डिप्टी कमिश्नर द्वारा जालंधर जिले के लोगों को दरिया के किनारे से हटाने के लिए आदेश और अपील जारी कर दी गई है। डिप्टी कमिश्नर ने कहा कि अगर तो पानी सही से आगे चल जाता है तो स्थिति ठीक रह सकती है अगर पानी दरिया से बाहर आता है तो हालत बिगड़ने के असर हो सकते हैं। जिसको लेकर उन्होंने कहा कि उनकी खुद की टीम में स्टैंडबाई पर रखी गई है वहीं पुलिस और एसडीआरएफ और एनडीआरएफ टी में भी स्टैंडबाई पर कर दी गई हैं। उन्होंने कहा कि आसपास के सभी अधिकारियों को भी अलर्ट पर रखा गया है। वहीं दरिया किनारे जितने भी इलाके हैं वहां पर गुरुद्वारा और मंदिर से इलाके को खाली करने के लिए भी अनाउंसमेंट शुरू कर दी गई है।
Byte:- डिप्टी कमिश्नर हिमांशु अग्रवाल
0
Report
ADAnkush Dhobal
FollowSept 01, 2025 13:45:05Shimla, Himachal Pradesh:
भारी बारिश के चलते ज़िला प्रशासन शिमला ने ज़िला के सभी स्कूल मंगलवार भी को बंद करने का निर्णय लिया है. इसी निर्णय के तहत इन स्कूलों के शिक्षक भी अपने घर से ही ऑनलाइन माध्यम से अपनी कक्षाओं को संचालित करने को कहा गया है, ताकि छात्रों की पढ़ाई बाधित न हो.
0
Report
TBTarsem Bhardwaj
FollowSept 01, 2025 13:35:27Ludhiana, Punjab:
ਲੁਧਿਆਣਾ ਦੇ ਬੁੱਢੇ ਦਰਿਆ ਦੇ ਨਜ਼ਦੀਕ ਪੈਂਦੇ ਸ਼ਿਵਪੁਰੀ ਅਤੇ ਢੋਕੇ ਮਹੱਲੇ ਇਲਾਕੇ ਵਿੱਚ ਸੀਵਰੇਜ ਦਾ ਪਾਣੀ ਅਤੇ ਬੁੱਢੇ ਦਰਿਆ ਦਾ ਪਾਣੀ ਘਰਾਂ ਦੇ ਅੰਦਰ ਵੜਿਆ ਲੋਕ ਹੋ ਰਿਹਾ ਪਰੇਸ਼ਾਨ
0
Report
TBTarsem Bhardwaj
FollowSept 01, 2025 13:33:28Ludhiana, Punjab:
ਡੀ.ਸੀ ਨੇ ਸਤਲੁਜ ਦਰਿਆ ਅਤੇ ਬੁੱਢਾ ਦਰਿਆ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕੀਤਾ, ਤੁਰੰਤ ਉਪਾਅ ਕਰਨ ਦੇ ਹੁਕਮ ਦਿੱਤੇ*
ਸਤਲੁਜ ਅਤੇ ਬੁੱਢਾ ਦਰਿਆ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ, ਡੀ.ਸੀ ਨੇ ਟੀਮਾਂ ਤਾਇਨਾਤ ਕੀਤੀਆਂ, ਨੀਵੇਂ ਇਲਾਕਿਆਂ ਵਿੱਚ ਚੌਕਸੀ ਵਰਤਣ ਦੀ ਅਪੀਲ ਕੀਤੀ*
ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਹਾਈ ਅਲਰਟ 'ਤੇ
ਲੁਧਿਆਣਾ ਦੇ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਲਗਾਤਾਰ ਸ਼ਾਸਨ ਦੀ ਅਧਿਕਾਰੀਆਂ ਨਾਲ ਮਿਲ ਕੇ ਬੁੱਢੇ ਦਰਿਆ ਤੇ ਉਹਨਾਂ ਹਿੱਸਿਆਂ ਤੇ ਲਗਾਤਾਰ ਰੀਤੀ ਅਤੇ ਪੱਥਰਾਂ ਦੀਆਂ ਭਰੀਆਂ ਬੂਰੀਆਂ ਲਗਵਾ ਰਹੇ ਹਨ ਜਿਥੇ ਬੁੱਢੇ ਦਰਿਆ ਬੰਨ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ।
ਲੁਧਿਆਣਾ,ਸਤਲੁਜ ਦਰਿਆ ਅਤੇ ਬੁੱਢਾ ਦਰਿਆ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਪਾਣੀ ਦੇ ਪੱਧਰ ਦੇ ਵਧਣ ਨਾਲ ਡਿਪਟੀ ਕਮਿਸ਼ਨਰ (ਡੀ.ਸੀ) ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਨਾਲ-ਨਾਲ ਧੁੱਸੀ ਬੰਨ੍ਹ ਅਤੇ ਸ਼ਹਿਰੀ ਖੇਤਰਾਂ ਦਾ ਡੂੰਘਾਈ ਨਾਲ ਨਿਰੀਖਣ ਕੀਤਾ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਰੋਕਥਾਮ ਉਪਾਅ ਲਾਗੂ ਕੀਤੇ ਜਾ ਸਕਣ।
ਡੀ.ਸੀ ਹਿਮਾਂਸ਼ੂ ਜੈਨ ਨੇ ਬੁੱਢਾ ਦਰਿਆ ਦੇ ਨਾਲ ਲੱਗਦੇ ਖਹਿਰਾ ਬੇਟ, ਰਾਜਾਪੁਰ, ਤਲਵੰਡੀ ਨੌਬਾਦ, ਤਲਵਾੜਾ, ਬਾਰਨਹਾਰਾ ਅਤੇ ਚੰਦਰ ਨਗਰ ਸਮੇਤ ਮਹੱਤਵਪੂਰਨ ਥਾਵਾਂ ਦਾ ਦੌਰਾ ਕੀਤਾ।
ਖਹਿਰਾ ਬੇਟ ਵਿਖੇ ਨਿਰੀਖਣ ਦੌਰਾਨ ਹਿਮਾਂਸ਼ੂ ਜੈਨ ਨੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਦੇਖਿਆ ਅਤੇ ਸਥਿਤੀ ਦੀ ਨਿਗਰਾਨੀ ਅਤੇ ਪ੍ਰਬੰਧਨ ਲਈ ਤੁਰੰਤ ਇੱਕ ਸਥਾਈ ਟੀਮ ਤਾਇਨਾਤ ਕਰਨ ਦੇ ਹੁਕਮ ਦਿੱਤੇ। ਸਥਾਨਕ ਪਿੰਡ ਵਾਸੀਆਂ ਨੇ ਨੁਕਸਾਨ ਦੀ ਰਿਪੋਰਟ ਦਿੱਤੀ, ਹੜ੍ਹ ਕਾਰਨ ਕਈ ਏਕੜ ਝੋਨਾ ਅਤੇ ਪਾਪੂਲਰ ਫਸਲਾਂ ਡੁੱਬ ਗਈਆਂ। ਪਿੰਡ ਵਾਸੀਆਂ ਦੀਆਂ ਬੇਨਤੀਆਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਅਧਿਕਾਰੀਆਂ ਨੂੰ ਪ੍ਰਭਾਵਿਤ ਵਸਨੀਕਾਂ ਨੂੰ ਉਨ੍ਹਾਂ ਦੇ ਸਮਾਨ ਦੀ ਸੁਰੱਖਿਆ ਵਿੱਚ ਸਹਾਇਤਾ ਕਰਨ ਲਈ ਪਿੰਡ ਪੰਚਾਇਤ ਨੂੰ 100 ਤਰਪਾਲਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਹੋਰ ਨੁਕਸਾਨ ਨੂੰ ਰੋਕਿਆ ਜਾ ਸਕੇ।
ਤਲਵੰਡੀ ਨੌਬਾਦ ਵਿੱਚ ਡੀ.ਸੀ ਨੇ ਧੁੱਸੀ ਬੰਨ੍ਹ ਦਾ ਨਿਰੀਖਣ ਕੀਤਾ। ਪਿੰਡ ਵਾਸੀਆਂ ਨਾਲ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਣ ਲਈ ਗੱਲਬਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰੰਤਰ ਨਿਗਰਾਨੀ ਰੱਖਣ ਅਤੇ ਹਰ ਸਮੇਂ ਪ੍ਰਤੀਕਿਰਿਆ ਟੀਮਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਤਲਵਾੜਾ ਅਤੇ ਬਾਰਨਹਾਰਾ ਵਿੱਚ ਜਿੱਥੇ ਬੁੱਢਾ ਦਰਿਆ ਦੇ ਬੰਨ੍ਹਾਂ ਵਿੱਚ ਪਾੜਾਂ ਦੀ ਰਿਪੋਰਟ ਕੀਤੀ ਗਈ ਸੀ, ਹਿਮਾਂਸ਼ੂ ਜੈਨ ਨੇ ਪਾੜਾਂ ਨੂੰ ਭਰਨ ਲਈ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ, ਟੀਮਾਂ ਨੂੰ ਮੁਰੰਮਤ ਕਰਨ ਅਤੇ ਹੋਰ ਨੁਕਸਾਨ ਨੂੰ ਘਟਾਉਣ ਲਈ ਤੁਰੰਤ ਭੇਜਿਆ ਗਿਆ।
ਇਸ ਤੋਂ ਪਹਿਲਾਂ ਦਿਨ ਵਿੱਚ ਡੀ.ਸੀ ਹਿਮਾਂਸ਼ੂ ਜੈਨ ਅਤੇ ਐਮ.ਸੀ ਕਮਿਸ਼ਨਰ ਆਦਿੱਤਿਆ ਡਚਲਵਾਲ ਨੇ ਬੁੱਢਾ ਦਰਿਆ ਦੇ ਨਾਲ ਲੱਗਦੇ ਵਾਧੂ ਖੇਤਰਾਂ ਦਾ ਸਰਵੇਖਣ ਕੀਤਾ। ਹੜ੍ਹ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਖੇਤਰਾਂ ਦੀ ਰੱਖਿਆ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਡੀ.ਸੀ ਜੈਨ ਨੇ ਜਾਨ-ਮਾਲ ਦੀ ਸੁਰੱਖਿਆ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਆਪਣੇ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਜ਼ਰੂਰੀ ਕਦਮ ਚੁੱਕ ਰਹੇ ਹਾਂ। ਉਨ੍ਹਾਂ ਕਿਹਾ ਕਿ ਟੀਮਾਂ ਵਧਦੇ ਪਾਣੀ ਦੇ ਪੱਧਰ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਹਨ।
ਆਉਣ ਵਾਲੇ ਦਿਨਾਂ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਇੱਕ ਲੱਖ ਕਿਊਸਿਕ ਤੱਕ ਪਹੁੰਚਣ ਦੇ ਅਨੁਮਾਨ ਦੇ ਨਾਲ ਡੀ.ਸੀ ਨੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਅਤੇ ਪ੍ਰਸ਼ਾਸਨ ਦੇ ਯਤਨਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ। ਧੁੱਸੀ ਬੰਨ੍ਹ ਦੇ ਨੇੜੇ ਨਾਜ਼ੁਕ ਥਾਵਾਂ 'ਤੇ ਸਥਾਈ ਟੀਮਾਂ ਤਾਇਨਾਤ ਹਨ ਤਾਂ ਜੋ ਵਧਦੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਜਾ ਸਕੇ।
Byte ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ
0
Report
SSSanjay Sharma
FollowSept 01, 2025 13:31:42Noida, Uttar Pradesh:
ਪੰਜਾਬ ਦਾ ਵਿੱਤੀ ਵਾਧਾ ਮਜ਼ਬੂਤੀ ਵੱਲ, ਸ਼ੁੱਧ ਜੀਐਸਟੀ ਪ੍ਰਾਪਤੀਆਂ ਵਿੱਚ 26.47 ਫੀਸਦੀ ਦਾ ਵਾਧਾ: ਹਰਪਾਲ ਸਿੰਘ ਚੀਮਾ
ਕੁੱਲ ਟੈਕਸ ਪ੍ਰਾਪਤੀਆਂ ਵਿੱਚ ਵੀ 15.39 ਫੀਸਦੀ ਦਾ ਵਾਧਾ
ਚੰਡੀਗੜ੍ਹ, 1 ਸਤੰਬਰ
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਸੂਬੇ ਦੀ ਵਿੱਤੀ ਸਥਿਤੀ ਲਗਾਤਾਰ ਮਜ਼ਬੂਤ ਵਿਕਾਸ ਦਰਸਾ ਰਹੀ ਹੈ, ਜਿਸ ਤਹਿਤ ਅਗਸਤ 2025 ਵਿੱਚ ਜੀਐਸਟੀ ਪ੍ਰਾਪਤੀਆਂ ਵਿੱਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 18.66 ਫੀਸਦੀ ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿੱਤੀ ਵਰ੍ਹੇ ਦੌਰਾਨ ਅਗਸਤ 2025 ਤੱਕ ਜੀਐਸਟੀ ਪ੍ਰਾਪਤੀਆਂ ਵਿੱਚ ਕੁੱਲ ਵਾਧਾ 26.47 ਫੀਸਦੀ ਰਿਹਾ, ਜੋ ਪੰਜਾਬ ਦੇ ਕਰ ਪ੍ਰਸ਼ਾਸਨ ਦੀ ਲਚਕਤਾ ਅਤੇ ਕੁਸ਼ਲਤਾ ਨੂੰ ਪ੍ਰਭਾਸ਼ਿਤ ਕਰਦਾ ਹੈ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੀਆਂ ਕੁੱਲ ਕਰ ਪ੍ਰਾਪਤੀਆਂ ਵਿੱਚ ਵੀ ਸਾਲ-ਦਰ-ਸਾਲ ਕਾਫੀ ਵਾਧਾ ਦਰਜ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅਗਸਤ 2025 ਤੱਕ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 15.39 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਕਰ ਸ਼੍ਰੇਣੀਆਂ ਨਾਲ ਸਬੰਧਤ ਇਹ ਵਾਧੇ ਦਾ ਰੁਝਾਨ ਇੱਕ ਵਿਆਪਕ ਆਰਥਿਕ ਗਤੀ ਅਤੇ ਬਿਹਤਰ ਕਰ ਪਾਲਣਾ ਨੂੰ ਦਰਸਾਉਂਦਾ ਹੈ।
ਅੰਕੜਿਆਂ ਰਾਹੀਂ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਅਗਸਤ 2025 ਲਈ ਸ਼ੁੱਧ ਜੀਐਸਟੀ ਪ੍ਰਾਪਤੀ 2138.80 ਕਰੋੜ ਰੁਪਏ ਰਹੀ, ਜੋ ਅਗਸਤ 2024 ਵਿੱਚ ਇਕੱਠੇ ਕੀਤੇ ਗਏ 1802.50 ਕਰੋੜ ਰੁਪਏ ਦੇ ਮੁਕਾਬਲੇ 336.30 ਕਰੋੜ ਰੁਪਏ ਦਾ ਮਹੱਤਵਪੂਰਨ ਵਾਧਾ ਹੈ। ਉਨ੍ਹਾਂ ਅੱਗੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਅਗਸਤ ਤੱਕ ਕੁੱਲ ਸ਼ੁੱਧ ਜੀਐਸਟੀ ਪ੍ਰਾਪਤੀ 11,338.47 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜਦੋਂ ਕਿ ਵਿੱਤੀ ਸਾਲ 2024-25 ਦੀ ਇਸੇ ਮਿਆਦ ਦੌਰਾਨ 8,965.32 ਕਰੋੜ ਰੁਪਏ ਪ੍ਰਾਪਤ ਹੋਏ ਸਨ, ਜੋ 2,373.15 ਕਰੋੜ ਰੁਪਏ ਦੇ ਵਾਧੇ ਨੂੰ ਦਰਸਾਉਂਦਾ ਹੈ।
ਕੁੱਲ ਕਰ ਮਾਲੀਆ ਅੰਕੜਿਆਂ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਗਸਤ 2025 ਤੱਕ ਵੈਟ, ਸੀਐਸਟੀ, ਜੀਐਸਟੀ, ਪੀਐਸਡੀਟੀ ਅਤੇ ਆਬਕਾਰੀ ਤੋਂ ਕੁੱਲ ਸ਼ੁੱਧ ਪ੍ਰਾਪਤੀਆਂ 19,364.36 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਗਈਆਂ ਹਨ। ਇਹ ਪਿਛਲੇ ਵਿੱਤੀ ਸਾਲ ਦੇ ਇਸੇ ਸਮੇਂ ਦੌਰਾਨ ਪ੍ਰਾਪਤ ਕੀਤੇ ਗਏ 16,781.08 ਕਰੋੜ ਰੁਪਏ ਤੋਂ ਇੱਕ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਅੰਕੜੇ ਪੰਜਾਬ ਦੇ ਮਜ਼ਬੂਤ ਵਿੱਤੀ ਪ੍ਰਬੰਧਨ ਅਤੇ ਇਸ ਦੇ ਕਰ ਲਾਗੂ ਕਰਨ ਦੇ ਤਰੀਕਿਆਂ ਦੀ ਪ੍ਰਭਾਵਸ਼ੀਲਤਾ ਦਾ ਪ੍ਰਮਾਣ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਿੱਤੀ ਅਨੁਸ਼ਾਸਨ ਬਣਾਈ ਰੱਖਣ ਦੇ ਨਾਲ-ਨਾਲ ਇਹ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਕਿ ਆਰਥਿਕ ਵਾਧੇ ਦੇ ਲਾਭ ਪੂਰੇ ਸੂਬੇ ਵਿੱਚ ਜਨਤਕ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤਬਦੀਲ ਕੀਤੇ ਜਾ ਰਹੇ ਹਨ।
0
Report
RBRohit Bansal
FollowSept 01, 2025 13:31:12DMC, Chandigarh:
ALL location Sultanpur Lodi
1st ਪੰਜਾਬ ਵਿੱਚ ਬੇਸ਼ੱਕ ਹੜਾਂ ਦੇ ਹਾਲਾਤ ਨੇ ਪਰ ਲੋਕਾਂ ਦੀ ਜਿੰਦਾ ਦੇ ਲਈ ਉਸੇ ਤਰੀਕੇ ਦੇ ਨਾਲ ਕਾਇਮ ਹੈ ਜੀ ਮੀਡੀਆ ਦੀ ਟੀਮ ਜਦੋਂ ਇੱਕ ਘਰ ਦੇ ਵਿੱਚ ਪਹੁੰਚੀ ਜਿਸਦੇ ਚਾਰੇ ਪਾਸੇ ਪਾਣੀ ਸੀ ਪਰ ਘਰ ਦੇ ਬਜ਼ੁਰਗ ਮੈਂਬਰ ਜੋ ਪਹਿਲਾਂ ਪਿੰਡ ਦੇ 10 ਸਾਲ ਤੱਕ ਸਰਪੰਚ ਰਹੇ ਉਸ ਨੇ ਜੇ ਮੀਡੀਆ ਦੀ ਟੀਮ ਨੂੰ ਕਿਹਾ ਕਿ ਜਿੰਨੀ ਦੇਰ ਤੱਕ ਚਾਹ ਨਹੀਂ ਪੀ ਲੈਂਦੇ ਉਨੀ ਦੇਰ ਤੱਕ ਅਸੀਂ ਜਾਨ ਨਹੀਂ ਦੇਵਾਂਗੇ ਅਤੇ ਉਸ ਤੋਂ ਬਾਅਦ ਪੂਰੇ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਬੱਚਾ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ ਜਿਸ ਦੇ ਵਿੱਚ ਉਸਦੇ ਮਸਲ ਕਾਫੀ ਜਿਆਦਾ ਵਧੇ ਹੋਏ ਨੇ ਅਤੇ ਇਹ ਬਿਮਾਰੀ ਲੱਖ ਵਿੱਚੋਂ ਇੱਕ ਬੱਚੇ ਨੂੰ ਹੁੰਦੀ ਹੈ ਇਸੇ ਦੇ ਨਾਲ ਬੱਚੇ ਦੀ ਮਾਤਾ ਨੂੰ ਬਲੱਡ ਕੈਂਸਰ ਦੀ ਬਿਮਾਰੀ ਹੈ ਜਿਸ ਦੀ ਦਵਾਈ ਲਗਾਤਾਰ ਚੱਲ ਰਹੀ ਹੈ ਅਤੇ ਘਰ ਦੇ ਅੰਦਰ ਹੀ ਬੱਚੇ ਆਨਲਾਈਨ ਸਟਡੀ ਕਰ ਰਹੇ ਨੇ ਅਤੇ ਚਾਹ ਪੀਣ ਤੋਂ ਬਾਅਦ ਹੀ ਜੀ ਮੀਡੀਆ ਦੀ ਟੀਮ ਇਸ ਜਗ੍ਹਾ ਤੋਂ ਰਵਾਨਾ ਹੋਈ
2nd ਇਸ ਘਰ ਨੂੰ ਜਾਣ ਲਈ ਮਹਿਜ਼ ਇੱਕ ਤੋਂ ਡੇਢ ਫੁੱਟ ਚੌੜਾ ਰਾਸਤਾ ਹੈ ਅਤੇ ਪੂਰੇ ਰਾਸਤੇ ਵਿੱਚ ਫਿਸਲਣ ਦਾ ਮਾਹੌਲ ਹੈ। ਪਰ ਇਸਦੇ ਬਾਵਜੂਦ ਪੰਜਾਬ ਦੇ ਨੌਜਵਾਨ ਇਹਨਾਂ ਘਰਾਂ ਤੱਕ ਰਾਸ਼ਨ ਅਤੇ ਮੈਡੀਕਲ ਦੀ ਸੁਵਿਧਾ ਪੰਚਾ ਕੇ ਹੀ ਆਏ ਆਪਣੀ ਜਾਨ ਨੂੰ ਰਿਸਕ ਵਿੱਚ ਲੈ ਕੇ ਇਹ ਨੌਜਵਾਨ ਰਾਹਤ ਕਾਰਜਾਂ ਦਾ ਕੰਮ ਕਰ ਰਹੇ ਨੇ
3rd ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਹਾਲੇ ਵੀ ਆਪਣੇ ਘਰਾਂ ਦੇ ਅੰਦਰ ਬੈਠੇ ਹੋਏ ਨੇ ਇਹਨਾਂ ਵਿੱਚੋਂ ਇੱਕ ਬਜ਼ੁਰਗ ਬੀਬੀ ਹੈ ਜਿਸ ਨੇ ਨਵਾਂ ਘਰ ਬਣਾਇਆ ਸੀ ਇਸ ਬੀਬੀ ਨੂੰ ਮੈਡੀਕਲ ਸੁਵਿਧਾ ਦਿੱਤੀ ਗਈ ਬੀਬੀ ਨੇ ਕਿਹਾ ਅੱਜ ਜਦੋਂ ਲੋਕ ਸਾਡੀ ਮਦਦ ਕਰਨ ਆਉਂਦੇ ਨੇ ਤਾਂ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿਉਂਕਿ ਅਸੀਂ ਮਜਬੂਰ ਹਾਂ ਸਾਡੇ ਕੋਲ ਜਮੀਨ ਹੈ ਪਰ ਫਿਰ ਵੀ ਸਾਨੂੰ ਮੰਗਣਾ ਪੈ ਰਿਹਾ ਕਾਫੀ ਭਾਵਕ ਹੁੰਦੀ ਹੋਈ ਇਹ ਬੀਬੀ ਨਜ਼ਰ ਆਈ
4th ਕਿਸ਼ਤੀ ਤੋਂ ਉਤਰ ਕੇ ਘਰ ਦੇ ਹਾਲਾਤ ਦਿਖਾਏ ਅਤੇ ਉਸ ਤੋਂ ਬਾਅਦ ਘਰ ਦੀ ਛੱਤ ਤੇ ਜਾ ਕੇ ਚਾਰੇ ਪਾਸੇ ਕੈਮਰੇ ਦੀ ਨਜ਼ਰ ਨਾਲ ਦਿਖਾਇਆ ਕਿ ਕਿਵੇਂ ਪਾਣੀ ਦੂਰ-ਦੂਰ ਤੱਕ ਭਰਿਆ ਹੋਇਆ ਹੈ ਘਰ ਦੀ ਛੱਤ ਤਕਰੀਬਨ ਜਮੀਨ ਤੋਂ 15 ਫੁੱਟ ਉੱਚੀ ਸੀ ਇਸ ਵਜਹਾ ਕਰਕੇ ਦੂਰ ਤੱਕ ਦੇ ਦ੍ਰਿਸ਼ ਸਾਫ ਦੇ ਕੇ ਜਾ ਸਕਦੇ ਸੀ ਇਸ ਵਿੱਚ ਦੋ ਵਾਕ ਥਰੂ ਨੇ ਕਿਸ਼ਤੀ ਤੋਂ ਲੈ ਕੇ ਘਰ ਦੇ ਅੰਦਰ ਪੌੜੀਆਂ ਤੱਕ ਅਤੇ ਉਸ ਤੋਂ ਬਾਅਦ ਪੌੜੀਆਂ ਤੋਂ ਫਿਰ ਸ਼ੁਰੂਆਤ ਹੁੰਦੀ ਹੈ ਦੂਸਰੇ WKT ਦੀ
5th ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅੱਜ ਸੁਲਤਾਨਪੁਰ ਲੋਧੀ ਦੇ ਪਿੰਡ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਸੰਤ ਸੀਚੇਵਾਲ ਨਾਲ ਮੁਲਾਕਾਤ ਵੀ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨਾਲ ਕਿਸ਼ਤੀ ਵਿੱਚ ਕੁਝ ਪਿੰਡਾਂ ਦਾ ਦੌਰਾ ਕਰਨ ਲਈ ਰਵਾਨਾ ਵੀ ਹੋਏ ਗਿਆਨੀ ਜੀ ਨੇ ਕਿਹਾ ਇਸ ਕੰਮ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਅਤੇ ਅਸੀਂ ਕੇਂਦਰ ਸਰਕਾਰ ਨਾਲ ਮਿਲ ਕੇ ਉਹਨਾਂ ਤੋਂ ਕਿਸੇ ਸਪੈਸ਼ਲ ਪੈਕੇਜ ਦੀ ਮੰਗ ਕਰਾਂਗੇ ਨਾਲ ਹੀ ਸਾਡੀ ਡਿਮਾਂਡ ਹੈ ਕਿ ਇਹਨਾਂ ਲੋਕਾਂ ਦਾ ਕੋਈ ਸਾਰਥਕ ਹੱਲ ਕੀਤਾ ਜਾਵੇ ਜਿਸ ਨਾਲ ਹਰ ਸਾਲ ਇਹਨਾਂ ਨੂੰ ਕੋਈ ਸਮੱਸਿਆ ਨਾ ਆਵੇ
(ਇਹ ਲਾਈਵ ਦੀ ਲੰਬੀ ਫੀਡ ਹੈ ਜਿਸ ਵਿੱਚ ਉਹ ਗਿਆਨੀ ਹਰਪ੍ਰੀਤ ਜੀ ਦਾ 12 ਕੱਢ ਲੈਣਾ)
6th ਆਮ ਤੌਰ ਤੇ ਸ੍ਰੀਨਗਰ ਦਾ ਫਲੋਟਿੰਗ ਪੋਸਟ ਆਫਿਸ ਕਾਫੀ ਮਸ਼ਹੂਰ ਹੈ ਇਸ ਦੇ ਨਾਲ ਬਹੁਤ ਜਗਹਾ ਉੱਤੇ ਫਲੋਟਿੰਗ ਰੈਸਟੋਰੈਂਟ ਵੀ ਬਣੇ ਹੋਏ ਨੇ ਪਰ ਪੰਜਾਬ ਦੇ ਇਹਨਾਂ ਹੜਾਂ ਦੇ ਹਾਲਾਤਾਂ ਵਿੱਚ ਮਜਬੂਰੀ ਵਸ ਇੱਕ ਫਲੋਟਿੰਗ ਵੇਰਕਾ ਦੀ ਡੇਅਰੀ ਵੀ ਨਜ਼ਰ ਆ ਰਹੀ ਹੈ, ਜਿਸ ਦੇ ਜ਼ਰੀਏ ਕਿਸਾਨ ਆਪਣੇ ਪਸ਼ੂਆਂ ਦਾ ਦੁੱਧ ਵੇਰਕਾ ਨੂੰ ਵੇਚ ਰਹੇ ਨੇ ਹਰ ਰੋਜ਼ ਸਵੇਰੇ ਕਿਸ਼ਤੀ ਦੇ ਜਰੀਏ ਇਹ ਰਵਾਨਾ ਹੁੰਦੇ ਨੇ ਅਤੇ ਉਸ ਤੋਂ ਬਾਅਦ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਵਾਪਸ ਲਿਆਉਂਦੇ ਨੇ ਅਤੇ ਇਸ ਦੁੱਧ ਨੂੰ ਜਲੰਧਰ ਦੇ ਮਿਲਕ ਪਲਾਂਟ ਵਿੱਚ ਭੇਜਿਆ ਜਾਂਦਾ ਹੈ
(ਇਹ ਲਾਈਵ ਫੀਡ ਸੀ ਇਸ ਵਿਚੋਂ ਵੇਰਕਾ ਵਾਲਾ ਫੀਡ ਕਟ ਲੈਣਾ)
0
Report
SBSANJEEV BHANDARI
FollowSept 01, 2025 13:30:59Zirakpur, Punjab:
बीती देर रात से पड़ रही तेज बारिश कारण दिल्ली चंडीगढ़ नेशनल हाईवे पर सारा दिन लगा रहा भारी ट्रैफिक जाम , 4 से 5 किलोमीटर तक लंबी कारों में खड़े रहे वाहन ।
मरीजों को अस्पताल ले जाती एम्बुलेंसों को भी फंसना पड़ा भारी ट्रैफिक जाम में
डेराबस्सी
बीती देर रात से लगातार पड़ रही बारिश कारण आज डेरा बस्सी में भारी ट्रैफिक जाम लग गया । दिल्ली चंडीगढ़ नेशनल हाईवे पर लोग ट्रैफिक जाम की लंबी-लंबी कतारों में खड़े नजर आए । दिल्ली से चंडीगढ़ को आती मुख्य सड़क पर 4 से 5 किलोमीटर लंबा जाम नजर आया । भारी ट्रैफिक जाम से राहगीरों को भारी मुश्किलों का सामना भी करना पड़ रहा है । बता दे की डेरा बस्सी में घग्गर पुल के नजदीक निर्माण अधीन फ्लाई ओवर भी ट्रैफिक जाम का मुख्य कारण बनता जा रहा है । ट्रैफिक जाम की वजह से लोगों को डेढ़ से 2 घंटे तक ट्रैफिक जाम में ही फंसे रहना पड़ता है जिस कारण लोगों को भारी मुश्किलों का सामना करना पड़ता है । देखा गया कि इस भारी ट्रैफिक जाम में मरीजों को अस्पताल लेकर जा रही दो से तीन एंबुलेंस भी फंसी नजर आई ।
0
Report
KSKuldeep Singh
FollowSept 01, 2025 13:19:29Banur, Punjab:
Ground report
ਘੱਗਰ ਦਾ ਪਾਣੀ ਲਗਾ ਰਿਹਾ ਕਿਸਾਨਾਂ ਨੂੰ ਜ਼ਮੀਨਾਂ ਨੂੰ ਖੋਰਾ
ਕੁਲਦੀਪ ਸਿੰਘ
ਬਨੂੜ -
ਪਹਾੜਾਂ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੇ ਚਲਦਿਆਂ ਘੱਗਰ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਘੱਗਰ ਦਰਿਆ ਤੇ ਵਧੇ ਪਾਣੀ ਦੇ ਪੱਧਰ ਕਾਰਨ ਤੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਨੇ।
ਬਨੂੜ ਖੇਤਰ ਦੇ ਕਰਾਲਾ ਅਤੇ ਅਮਲਾਲਾ ਪਿੰਡਾਂ ਦੇ ਦਰਮਿਆਨ ਗੁਜ਼ਰਦੇ ਘੱਗਰ ਦਰਿਆ ਕਾਰਨ ਵੱਡੇ ਪੱਧਰ ਤੇ ਕਿਸਾਨਾਂ ਦਿਆਂ ਜਮੀਨਾਂ ਨੂੰ ਖੋਰਾ ਲੱਗ ਰਿਹਾ ਹੈ।
ਪਿੰਡ ਅਮਲਾਲਾ ਦੇ ਕਿਸਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2023 ਦਾ ਮੰਜ਼ਰ ਹੜਾਂ ਵਾਲਾ ਮੰਜ਼ਰ ਦੇਖਣ ਤੋਂ ਬਾਅਦ ਇਸ ਵਾਰ ਫੇਰ ਘੱਗਰ ਦਾ ਜਲ ਪੱਧਰ ਕਾਫੀ ਵਧਿਆ ਹੋਇਆ ਹੈ।
ਘੱਗਰ ਦਰਿਆ ਦੇ ਪਾਣੀ ਦੇ ਤੇਜ਼ ਵਹਾ ਕਾਰਨ ਜਮੀਨਾਂ ਖੁਰਦੀਆਂ ਜਾ ਰਹੀਆਂ ਨੇ ਤਕਰੀਬਨ 50 ਏਕੜ ਦੀ ਜਮੀਨ ਘੱਗਰ ਦੇ ਵਿੱਚ ਸਮਾ ਚੁੱਕੀ ਹੈ। ਹਰੀਆਂ ਭਰੀਆਂ ਫਸਲਾਂ ਤਬਾਹ ਹੋ ਰਹੀਆਂ ਨੇ।
ਪਿੰਡ ਅਮਲਾਲਾ ਦੇ ਕਿਸਾਨ ਨੇ ਦੱਸਿਆ ਕਿ ਜੇਕਰ ਆਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਬਰਸਾਤ ਹੋਈ ਅਤੇ ਘੱਗਰ ਦਾ ਜਲ ਪੱਧਰ ਵਧਿਆ ਤਾਂ ਪਿੰਡ ਕਰਾਲਾ ਵਾਲੇ ਪਾਸੇ ਖਤਰਾ ਪੈਦਾ ਹੋ ਸਕਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਹਾਲਾਂਕਿ 2023 ਦੇ ਵਿੱਚ ਆਏ ਹੜਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪਿੰਡ ਟਿਵਾਣਾ ਸਮੇਤ ਕਈ ਜਗ੍ਹਾ ਦੇ ਉੱਤੇ ਘੱਗਰ ਦੇ ਬੰਨ ਨੂੰ ਵੱਡੇ ਪੱਥਰਾਂ ਨਾਲ ਮੌਜੂਦ ਕੀਤਾ ਗਿਆ ਹੈ।
ਸ਼ਾਰਟ -
ਬਾਈਟ - ਕਿਸਾਨ
6
Report
SKSanjeev Kumar
FollowSept 01, 2025 13:19:16Bhikhi, Punjab:
एंकर मानसा जिले के गांव माखे की नाबालिग लड़की सुमन शर्मा को गांव मल्ल सिंह वाला का एक लड़का भगा ले गया था, लेकिन परिवार प्रशासन की और से तंग आ चुका है। आज जोगा थाने के सामने परिवार और किसानों ने धरना दिया लेकिन पुलिस ने मामले को अनसुना कर दिया। भारतीय किसान यूनियन डकोदा ने ऐलान किया कि के जब बरसाती पानी से हालत ठीक हो गए तो मानसा के एसएसपी के दफ्तर का घेराव किया जाएगा किसान नेता महिंदर सिंह भैनी बाघा ने कहा जो लोग इस मामले में शामिल हैं उनके खिलाफ सख्त कार्रवाई की जाए क्योंकि नाबालिग लड़की को बालिग बनाने के लिए उसके आधार कार्ड पर उमर 21 साल कर दी गई जिसके चलते यह काम करने बालों के खिलाफ सख्त कार्रवाई की जाए
बाइट मोहिंदर सिंह किसान नेता
2
Report
MJManoj Joshi
FollowSept 01, 2025 13:19:00DMC, Chandigarh:
घग्घर नदी का जो हिस्सा डेरा बस्सी के गांवों टीवाना से आगे हुज़ूर मंडी गाँव की तरफ़ शनिवार को आए हैं भारी पानी के कारण डेढ़ सौ फीट तक टूट गया था उसे ठीक नहीं किया गया जिस कारण दो दिन के बाद आज फिर खजूर मंडी क्षेत्र के गाँवों मे पानी पहुंचाया है किसानों की क़रीब 150 एकड़ ज़मीन पर खड़ी धान की फसल पानी में डूब गई है चारों तरफ़ पानी ही पानी है।
किसानों ने बताया कि प्रशासन की ओर से उनके एक गाँव का एक बार भी निरीक्षण नहीं किया है
घग्घर नदी मे बरसाती पानी पहाड़ों में बारिश होने के कारण बड़े से घग्घर नदी उफान पर है।
3
Report
SSSanjay Sharma
FollowSept 01, 2025 13:18:54Noida, Uttar Pradesh:
Sukhjinder Singh Randhawa X POST -
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ Narendra Modi ਜੀ ਨੂੰ ਪੱਤਰ ਲਿਖ ਕੇ ਗੁਰਦਾਸਪੁਰ–ਪਠਾਨਕੋਟ ਹੜ੍ਹ ਕਾਰਨ ਹੋਈ ਭਿਆਨਕ ਤਬਾਹੀ ਲਈ ਤੁਰੰਤ ਰਾਹਤ ਪੈਕੇਜ ਅਤੇ ਸਥਾਈ ਹੱਲ ਦੀ ਮੰਗ ਕੀਤੀ ਹੈ।
ਮੈਨੂੰ ਉਮੀਦ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਕੇਂਦਰ ਸਰਕਾਰ ਇਸ ਗੰਭੀਰ ਸਥਿਤੀ 'ਤੇ ਤੁਰੰਤ ਕਾਰਵਾਈ ਕਰੇਗੀ ਅਤੇ ਹੜ੍ਹ ਪੀੜਤ ਇਲਾਕਿਆਂ ਲਈ ਵਿਸ਼ੇਸ਼ ਰਾਹਤ ਪੈਕੇਜ ਅਤੇ ਹੋਰ ਬੁਨਿਆਦੀ ਮੰਗਾਂ ਨੂੰ ਜਲਦੀ ਪੂਰਾ ਕਰੇਗੀ।
-- -- -- -- -- -- -- -- -- -- -- -
In addition, I request that an independent inquiry be instituted into the act and conduct of the Principal Secretary, Irrigation, Punjab cadre IAS officer Krishan Kumar (a Haryana domicile officer), who allegedly deliberately withheld the release of essential funds. This failure directly undermined our ability to maintain embankments and flood defenses, including on the Ravi, and has now become a matter of national security, as breaches in the river make it impossible for Indian Infantry or Armoured Vehicles to mobilise in case of an eventuality. This inquiry must be conducted on priority, independent of all else requested, so that responsibility is fixed and corrective action taken.
1
Report