Back
ਹੜ ਪੀੜਤਾਂ ਦੀ ਮਦਦ ਲਈ ਮੀਤ ਹੇਅਰ ਨੇ ਕੀਤਾ ਵੱਡਾ ਕੰਮ!
BSBHARAT SHARMA
Sept 01, 2025 11:36:22
Ajnala, Punjab
ਰਾਜਨੀਤੀ ਤੋਂ ਉੱਪਰ ਉੱਠ ਕੇ ਹੜ ਪੀੜਤਾਂ ਨਾਲ ਖੜਨ ਦਾ ਵੇਲਾ- ਮੀਤ ਹੇਅਰ
ਸੰਸਦ ਮੈਂਬਰ ਮੀਤ ਹੇਅਰ ਨੇ ਅਜਨਾਲਾ ਹਲਕੇ ਵਿੱਚ ਪਹੁੰਚ ਕੇ ਹੜ ਪੀੜਤ ਪਸ਼ੂ ਮਾਲਕਾਂ ਨੂੰ ਵੰਡੀ ਫੀਡ
ਐਨ ਆਰ ਆਈ ਭਰਾ, ਗਾਇਕ ਅਤੇ ਹੋਰ ਸੰਸਥਾਵਾਂ ਮਦਦ ਲਈ ਅੱਗੇ ਆਉਣ
ਅਜਨਾਲਾ, 1 ਸਤੰਬਰ
ਰਾਵੀ ਦਰਿਆ ਦੀ ਮਾਰ ਹੇਠ ਆਏ ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਫਸਲਾਂ, ਘਰ, ਪਸ਼ੂ, ਕਾਰੋਬਾਰ ਤਬਾਹ ਹੋ ਗਏ ਹਨ। ਇਸ ਮੌਕੇ ਪੰਜਾਬ ਸਰਕਾਰ ਦੇ ਨਾਲ ਨਾਲ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਸਮਾਜ ਸੇਵੀ ਸੰਸਥਾਵਾਂ , ਦਾਨੀ ਸੱਜਣ, ਕਾਰ ਸੇਵਾ ਵਾਲੇ ਮਹਾਂਪੁਰਖ ਵੀ ਵੱਡੇ ਪੱਧਰ ਤੇ ਕੰਮ ਕਰ ਰਹੇ ਹਨ। ਅੱਜ ਸੰਸਦ ਮੈਂਬਰ ਸ੍ਰੀ ਮੀਤ ਹੇਅਰ ਅਜਨਾਲਾ ਹਲਕੇ ਵਿੱਚ ਰਾਹਤ ਕੰਮਾਂ ਵਿੱਚ ਸਾਥ ਦੇਣ ਲਈ ਉਚੇਚੇ ਤੌਰ ਉੱਤੇ ਪੁੱਜੇ। ਉਹਨਾਂ ਨੇ ਇਸ ਮੌਕੇ ਆਪ ਹੜ ਪੀੜਤ ਇਲਾਕੇ ਵਿੱਚ ਟਰੈਕਟਰ ਉੱਤੇ ਜਾ ਕੇ ਲੋਕਾਂ ਨੂੰ ਪਸ਼ੂ ਚਾਰੇ ਲਈ ਫੀਡ ਦੀਆਂ ਬੋਰੀਆਂ ਵੰਡੀਆਂ। ਉਹਨਾਂ ਨਾਲ ਇਸ ਮੌਕੇ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ, ਚੇਅਰਮੈਨ ਜ਼ਿਲਾ ਜਿਲਾ ਯੋਜਨਾ ਬੋਰਡ ਗੁਰਪ੍ਰਤਾਪ ਸਿੰਘ ਸੰਧੂ, ਬਲਜਿੰਦਰ ਸਿੰਘ ਥਾਂਦੇ ਅਤੇ ਹੋਰ ਆਗੂ ਵੀ ਲੋਕਾਂ ਦਾ ਇਸ ਸੰਕਟ ਦੀ ਘੜੀ ਸਾਥ ਦੇਣ ਵਾਸਤੇ ਆਏ ਹੋਏ ਹਨ। ਸ੍ਰੀ ਮੀਤ ਹੇਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਮੰਤਰੀਆਂ , ਵਿਧਾਇਕਾਂ, ਸੰਸਦ ਮੈਂਬਰਾਂ, ਚੇਅਰਮੈਨਾਂ ਅਤੇ ਹੋਰ ਅਹੁਦੇਦਾਰਾਂ ਦੀਆਂ ਡਿਊਟੀਆਂ ਰਾਹਤ ਲਈ ਲਗਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਵੇਲਾ ਸੰਕਟ ਵਿੱਚੋਂ ਲੋਕਾਂ ਨੂੰ ਕੱਢਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਹੈ।
ਉਹਨਾਂ ਕਿਹਾ ਕਿ ਅੱਜ ਮੈਂ ਵੀ ਇੱਥੇ ਆਪਣਾ ਫਰਜ਼ ਸਮਝਦੇ ਹੋਏ ਪਹੁੰਚਿਆ ਹਾਂ ਤਾਂ ਜੋ ਆਪਣੇ ਲੋਕਾਂ ਦੀ ਸਾਰ ਲਈ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਲੋੜਵੰਦ ਲੋਕਾਂ ਨਾਲ ਖੜੇ ਹਾਂ ਤੇ ਜਿੱਥੇ ਵੀ ਜਦੋਂ ਵੀ ਲੋੜ ਹੋਈ ਅਸੀਂ ਉਹਨਾਂ ਦੀ ਮਦਦ ਲਈ ਹਾਜ਼ਰ ਹੋਵਾਂਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰੀ ਹੇਅਰ ਨੇ ਕਿਹਾ ਕਿ ਮੈਂ ਇਲਾਕੇ ਵਿੱਚ ਜਾ ਕੇ ਵੇਖਿਆ ਹੈ ਹਾਲਾਤ ਬਹੁਤ ਮਾੜੇ ਹਨ। ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਪਸ਼ੂ ਮਾਰੇ ਗਏ ਅਤੇ ਕਈਆਂ ਦੇ ਘਰ ਢਹਿ ਗਏ ਹਨ। ਖੇਤੀਬਾੜੀ ਮਸ਼ੀਨਰੀ ਖਰਾਬ ਹੋ ਗਈ ਹੈ, ਦੁਕਾਨਾਂ ਤੇ ਕਾਰੋਬਾਰਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ । ਉਹਨਾਂ ਕਿਹਾ ਕਿ ਘਰ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਪੂਰਾ ਕਰਦਿਆਂ ਜ਼ਿੰਦਗੀ ਲੰਘ ਜਾਂਦੀ ਹੈ ਪਰ ਇੱਕ ਪਲ ਵਿੱਚ ਹੀ ਪਾਣੀ ਨੇ ਸਾਰਾ ਕੁਝ ਬਰਬਾਦ ਕਰ ਦਿੱਤਾ ਜਿਸ ਦੀ ਭਰਪਾਈ ਕਰਨੀ ਬਹੁਤ ਔਖੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਘਰ ਢਹਿ ਜਾਣ ਉੱਤੇ 1.20 ਲੱਖ ਦਾ ਮੁਆਵਜ਼ਾ ਦਿੰਦੀ ਹੈ ਜੋ ਕਿ ਅੱਜ ਦੀ ਮੰਹਿਗਾਈ ਵਿੱਚ ਬਿਲਕੁਲ ਨਾਮਾਤਰ ਹੈ। ਉਹਨਾਂ ਇਸ ਮੌਕੇ ਐਨਆਰਆਈ ਭਰਾਵਾਂ, ਬਾਲੀਵੁੱਡ ਦੀਆਂ ਹਸਤੀਆਂ, ਸੰਸਥਾਵਾਂ ਅਤੇ ਪੰਜਾਬੀ ਗਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਦਦ ਲਈ ਅੱਗੇ ਆਉ।
ਕੈਪਸਨ
ਸੰਸਦ ਮੈਂਬਰ ਸ੍ਰੀ ਮੀਤ ਹੇਅਰ ਅਜਨਾਲਾ ਹਲਕੇ ਦੇ ਪਿੰਡਾਂ ਵਿੱਚ ਪਸ਼ੂ ਪਾਲਕਾਂ ਨੂੰ ਫੀਡ ਦੀਆਂ ਬੋਰੀਆਂ ਵੰਡਦੇ ਹੋਏ।
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowSept 04, 2025 07:34:45Shimla, Himachal Pradesh:
एंकर—- हिमाचल प्रदेश में मॉनसून की बारिश ने आम जनजीवन को बुरी तरह प्रभावित किया. जगह-जगह हो रहे लैंडस्लाइड, बाढ़ और लोगों की जान को ख़तरे के बीच हर किसी के मन में डर है. हिमाचल प्रदेश के साथ पंजाब और उत्तराखंड राज्य भी संकट में हैं. इस बीच विश्व शांति और आपदा से बचाव के लिए शिमला के ऐतिहासिक श्री राधा कृष्ण मंदिर में शांति हवन का आयोजन किया गया. इस हवन में शहर भर के लोगों ने हिस्सा लिया और विश्व शांति की मनोकामना के साथ हिमाचल उत्तराखंड और पंजाब में शांति की प्रार्थना की.
VO—- सामाजिक कार्यकर्ता हिमांशी मारवाड़ी और केशव चौहान ने कहा कि हिमाचल प्रदेश में मॉनसून की बारिश ने भारी नुकसान पहुंचाया है. कई लोग अपनी जान गंवा चुके हैं और संपत्ति को भी भारी नुक़सान हुआ है. इस बीच हर किसी के मन में डर है. जहां एक तरफ़ सभी लोगों को वैज्ञानिक चेतना जागृत करने की ज़रूरत है, तो वहीं धर्म-कर्म पर भी ध्यान केंद्रित करना आवश्यक है. हिमाचल प्रदेश में देवभूमि है और यहां देवताओं का साक्षात वास है. देवभूमि संकट में है और यहां शांति की कामना के लिए इस यात्रियों का आयोजन किया गया है.
Elements
Hawan Visuals
Byte-1– हिमांशी मारवाड़ी, सामाजिक कार्यकर्ता
Byte-2— केशव चौहान, सामाजिक कार्यकर्ता
Pointers
शिमला के राधा कृष्ण मंदिर में विश्व शांति के लिए हवन
हिमाचल के साथ पंजाब-उत्तराखंड में आपदा से छुटकारा पाने की कामना
विश्व शांति के लिए किया गया हवन
हवन में शिमला के लोगों ने लिया हिस्सा
देवभूमि को बचाने के लिए ईश्वर से प्रार्थना
पंजाब और उत्तराखंड में भी शांति की कामना
वैज्ञानिक चेतना के साथ धर्म-कर्म पर ध्यान केंद्रित करने का संदेश
2
Report
RKRAJESH KATARIA
FollowSept 04, 2025 07:32:49Firozpur, Punjab:
पंजाब में आई बाढ़ को लेकर राज्य सरकार एक्शन में , बाढ़ पीड़ितों को स्वास्थ्य सुविधा उपलब्ध करवाने के लिए सुपर स्पेशलिटी डॉक्टर से लेकर बड़े-बड़े मेडिकल कॉलेज के डाक्टरों को बाढ़ पीड़ितों को उनके गांव तक स्वास्थ्य सुविधाएं पहुंचाने के लिए किया गया तैनात , कार्डियोलॉजिस्ट , skin specialist , medicines specialist , Ortho specialist सहित कई माहिर डॉक्टरों की टीम बनाकर बाढ़ ग्रस्त एरिया में बाढ़ पीड़ितों को इलाज मुहैया करवाने के लिए किया गया तैनात फिरोजपुर में बाढ़ ग्रस्त क्षेत्र में मेडिकल कॉलेज के डॉक्टरों ने बाढ़ पीड़ित लोगों को कैंप लगा कर स्वास्थ सुविधाएं पहुंचाने का किया प्रयास , कैंप में महंगी से महंगी दवाई फ्री में करवाई गई उपलब्ध , लोगों ने भी सरकार के इस प्रयास की कि तारीफ़ , भगवंत मान सरकार का किया धन्यवाद , फिरोजपुर में ही बाढ़ ग्रस्त क्षेत्र में 11 हज़ार लोगों को कैंपों के जरिए इलाज मुहैया करवाया जा चुका है , वही गर्भवती महिलाओं को भी बाढ़ के अंदर सेरेस्क्यू कर सिविल अस्पताल में उनकी डिलीवरी करवाई गई है
Vo 1= जहां आधे से ज्यादा पंजाब बाढ़ की चपेट में है वहीं राज्य सरकार द्वारा बाढ़ ग्रस्त क्षेत्रों में पीड़ितों को स्वास्थ्य सुविधाएं उन तक पहुंचाने के लिए भरपूर प्रयास किए जा रहे हैं , फिरोजपुर क्षेत्र पूरी तरह से बाढ़ की गिरफ्त में है वहीं लोगों तक स्वास्थ्य सुविधाएं पहुंचाने के लिए राज्य सरकार ने अब दूसरे शहरों से बड़े-बड़े सुपर स्पेशलिस्ट बरग्रस्त क्षेत्र में तैनात कर दिए हैं ताकि लोगों को बढ़िया से बढ़िया स्वास्थ्य सुविधा उन तक पहुंचाई जा सके सरकार के प्रयासों से आज दयानंद मेडिकल कॉलेज लुधियाना के सुपर स्पेशलिस्ट डॉक्टर को फिरोजपुर में बाढ़ ग्रस्त क्षेत्र में मेडिकल कैंप लगाने के लिए सरकार द्वारा भेजा गया जिसमें लोगों को जहां फ्री में दवाइयां बांटी गई वही सरकार की ओर से पंजाब भर के सरकारी मेडिकल कॉलेज और प्राइवेट मेडिकल कॉलेज के साथ बात करके उन्हें बाढ़ग्रस्त अलग-अलग क्षेत्र में मेडिकल सुविधाएं पहुंचाने के लिए कहा गया है अगर बाढ़ ग्रस्त क्षेत्र के लोगों को उनके स्थान तक सुपर स्पेशलिटी मेडिकल ट्रीटमेंट मिलेगा तो बाढ़ पीड़ितों को भी कुछ राहत मिलेगी
बाइट = डॉक्टर , अंकित गुलिया , कार्डियोलॉजिस्ट , Dayanand medical College
बाइट = डॉ विश्व मोहन , डीएम कार्डियो
बाइट = डॉ समीर कपूर , कार्डियो सर्जन
बाइट= senior medical officer , डॉ राजू चौहान
वही बाढ़ पड़ितों ने भी
सरकार का धन्यवाद किया और उन्होंने कहा कि सरकार द्वारा बाढ़ पीड़ित क्षेत्र में जो स्वास्थ्य सुविधाएं पहुंचाई जा रही है वह वाक्य ही प्रशंसनी है क्योंकि इस मुश्किल घड़ी में सबसे ज्यादा लोग बीमार हो रहे और जो लोग पहले से बीमार है वह अपना इलाज करवाने के लिए लिए जा नहीं सकते वही सुपर स्पेशलिटी डॉक्टर उन्हें घर तक इलाज मुहैया करवा रहे
बाइट= बाढ़ पीड़ित , सुरजीत सिंह
बाइट=
1
Report
HSHarmeet Singh Maan
FollowSept 04, 2025 07:19:54Nabha, Punjab:
ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਖਿਲਾਫ ਵਿਜੀਲੈਂਸ ਵੱਲੋਂ ਮਾਮਲਾ ਦਰਜ ਕਰ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਨਾਭਾ ਦੀ ਨਿਊ ਜ਼ਿਲ੍ਹਾ ਜੇਲ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਸੀ, ਜਿਸ ਨੂੰ ਕੱਲ ਮਾਨਯੋਗ ਹਾਈਕੋਰਟ ਵੱਲੋਂ ਜ਼ਮਾਨਤ ਮਿਲੀ, ਜੇਲ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਉਸ ਦੇ ਖਿਲਾਫ ਜਲੰਧਰ ਦੇ ਵਿੱਚ ਹੋਰ ਇੱਕ ਮਾਮਲਾ ਦਰਜ ਕੀਤਾ ਗਿਆ , ਜੇਲ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਜੇਲ ਦੇ ਅੰਦਰੋਂ ਜਲੰਧਰ ਪੁਲਿਸ ਇੱਕ ਜਬਰ ਵਸੂਲੀ ਮੁਕਦਮਾ ਦਰਜ ਕੀਤਾ ਗਿਆ ਉਸ ਮੁਕਦਮੇ ਵਿੱਚ ਨਾਭਾ ਜੇਲ ਤੋਂ ਪੁਲਿਸ ਲਿਜਾ ਚੁੱਕੀ ਹੈ
10
Report
AAAsrar Ahmad
FollowSept 04, 2025 07:19:27Noida, Uttar Pradesh:
आज सुबह इनर अखाड़ा बाज़ार, कुल्लू में भारी भूस्खलन का समाचार सुनकर मन बहुत व्यथित है। इस हादसे में एक व्यक्ति की दुखद मृत्यु हुई है, जबकि कई लोगों के मलबे में दबे होने की आशंका है। स्थानीय प्रशासन, एनडीआरएफ और राहत दल की टीमें युद्ध-स्तर पर रेस्क्यू ऑपरेशन में जुटी हैं। विधायक सुंदर सिंह ठाकुर जी एवं प्रशासनिक अधिकारी भी मौक़े पर मौजूद हैं। सभी के समन्वित प्रयासों से अब तक तीन लोगों को सुरक्षित निकाला जा चुका है। इस भूस्खलन से दो मकान भी क्षतिग्रस्त हुए हैं।
मेरी गहरी संवेदनाएँ सभी प्रभावित परिवारों के साथ हैं। ईश्वर दिवंगत आत्मा को शांति दे और परिजनों को सहन-शक्ति प्रदान करे।
6
Report
MJManoj Joshi
FollowSept 04, 2025 07:19:02DMC, Chandigarh:
ਹੜ੍ਹ ਪ੍ਰਭਾਵਿਤ ਲੋਕਾਂ ਕੋਲ਼ ਪਹੁੰਚੇ ਸਾਂਸਦ ਮੀਤ ਹੇਅਰ ਔਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ LIVE
3
Report
MTManish Thakur
FollowSept 04, 2025 07:18:36Kullu, Himachal Pradesh:
कुल्लू में फिर भूस्खलन, चपेट में आए दो मकान, एक की मौत और तीन को बचाया; अभी कई लोग फंसे
कुल्लू जिला मुख्यालय के इनर अखाड़ा बाजार में मठ क्षेत्र से भूस्खलन में दो मकान आए हैं। एनडीआरएफ की टीम रेस्क्यू कर रही है। लेकिन लगातार बारिश होने से राहत व बचाव कार्य प्रभावित हो रहा है। हिमाचल प्रदेश के कुल्लू में बारिश अब जानलेवा साबित हो रही है। तीन दिन के अंदर जिला मुख्यालय में भूस्खलन की चौथी घटना सामने आई है। गुरुवार सुबह भूस्खलन की चपेट में दो मकान और आ गए। एक की मौत हो गई है, जबकि तीन लोगों को बचा लिया गया है। अभी कई लोग मलबे में दबे हैं।
जानकारी के अनुसार, गुरुवार सुबह करीब 7:30 बजे कुल्लू में भूस्खलन हुआ। मलबे के साथ भारी चट्टाने आ गिरी हैं। इसकी चपेट में आने से इनर अखाड़ा बाजार में दो घरों में नुकसान हुआ है। मौके पर एनडीआरएफ ने रेस्क्यू अभियान शुरू कर दिया है।
अभी तक दो महिलाओं समेत तीन लोगों को बचाया गया है। सभी को प्राथमिक उपचार के लिए अस्पताल ले जाया गया। जबकि एक मृतक को भी क्षेत्रीय अस्पताल कुल्लू लाया है।
इसके अलावा एक महिला और पांच कश्मीरी मजदूर अभी भी घर के अंदर मलबे के नीचे फंसे हुए हैं। एडीसी कुल्लू अश्विनी कुमार और एसडीएम निशांत कुमार मौके पर मौजूद हैं।
4
Report
BSBHARAT SHARMA
FollowSept 04, 2025 07:17:57Amritsar, Punjab:
ਪੰਜਾਬ ਦੀ ਸਿੱਖ ਜਵਾਨੀ ਨੇ ਨਿਸ਼ਾਨ ਸਾਹਿਬ ਦੇ ਝੰਡੇ ਹੇਠਾਂ ਮਦਦ ਲਈ ਪਹੁੰਚਾਇਆ ਹੱਥ" — ਕੁਲਦੀਪ ਸਿੰਘ ਗੜਗੱਜ
ਹੜ੍ਹ ਪੀੜਤ ਇਲਾਕਿਆਂ ਵਿੱਚ ਗੂੰਜਿਆ ਸਿੱਖੀ ਦਾ ਸਨੇਹਾ, ਸਿੱਖ ਜਵਾਨੀ ਨੇ ਚੁੱਕੀ ਮਦਦ ਦੀ ਡੌਲ: ਗੜਗੱਜ
ਇਹ ਉਡਦਾ ਨਹੀਂ, ਚੜਦੀ ਕਲਾ ਵਾਲਾ ਪੰਜਾਬ ਹੈ: ਜਥੇਦਾਰ
ਅੰਮ੍ਰਿਤਸਰ,ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਹਾਲ ਹੀ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਦੌਰੇ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਲਾਕਿਆਂ ਦੀ ਭਿਆਨਕ ਤਸਵੀਰ ਪੇਸ਼ ਕੀਤੀ ਅਤੇ ਸਰਕਾਰ ਦੀ ਬੇਹਿਸੀ ’ਤੇ ਸਵਾਲ ਖੜੇ ਕੀਤੇ।ਕਈ ਪਿੰਡਾਂ ਵਿੱਚ ਅਜੇ ਵੀ ਪਾਣੀ ਖੜਾ ਹੈ, ਖੇਤਾਂ ਦੀਆਂ ਫਸਲਾਂ ਨਸ਼ਟ ਹੋ ਚੁੱਕੀਆਂ ਹਨ, ਲੋਕਾਂ ਦੇ ਪਸ਼ੂ ਮਰ ਚੁੱਕੇ ਹਨ ਤੇ ਕਈ ਘਰਾਂ ਦੀ ਹਾਲਤ ਖਸਤਾ ਬਣੀ ਹੋਈ ਹੈ। "ਪਾਣੀ ਕਿੱਥੇ ਕਿੱਥੇ ਉਤਰੇਆ, ਪਰ ਹਾਲਾਤ ਹਜੇ ਵੀ ਠੀਕ ਨਹੀਂ। ਪਰ ਰਾਹਤ ਵਾਲੀ ਗੱਲ ਇਹ ਹੈ ਕਿ ਸਿੱਖ ਜਵਾਨੀ ਨੇ ਮੋਚਾ ਸੰਭਾਲ ਲਿਆ ਹੈ," ਉਨ੍ਹਾਂ ਦੱਸਿਆ।ਪੰਜਾਬ ਤੋਂ ਹੀ ਨਹੀਂ, ਬਲਕਿ ਪੰਜਾਬ ਤੋਂ ਬਾਹਰੋਂ ਵੀ ਸੇਵਾਦਾਰਾਂ ਦੀਆਂ ਟੀਮਾਂ ਗੁਰੂ ਦੇ ਨਿਸ਼ਾਨ ਸਾਹਿਬ ਹੇਠਾਂ ਮਦਦ ਲਈ ਪਹੁੰਚ ਰਹੀਆਂ ਹਨ। ਜਿੱਥੇ ਰਾਸ਼ਨ, ਦੁੱਧ, ਦਵਾਈਆਂ ਤੇ ਪਸ਼ੂਆਂ ਲਈ ਚਾਰਾ ਤੁਰੰਤ ਪਹੁੰਚਾਇਆ ਜਾ ਰਿਹਾ ਹੈ, ਉੱਥੇ ਨੌਜਵਾਨਾਂ ਵੱਲੋਂ ਪਾਣੀ ਦੇ ਰੋਖ ਨੂੰ ਰੋਕਣ ਲਈ ਬੰਨ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।ਉਨ੍ਹਾਂ ਨੇ ਅਫਸੋਸ ਜਤਾਇਆ ਕਿ ਪ੍ਰਸ਼ਾਸਨਕ ਅਧਿਕਾਰੀ ਮੌਕੇ ’ਤੇ ਦਿਖਾਈ ਨਹੀਂ ਦਿੱਤੇ। "ਮੈਂ ਕਿਸੇ ਪਿੰਡ ਵਿਚ ਕੋਈ ਅਧਿਕਾਰੀ ਨਹੀਂ ਵੇਖਿਆ। ਗੁਰੂ ਹੀ ਲੋਕਾਂ ਦੀ ਬਾਂਹ ਫੜਦੇ ਵੇਖੇ।" ਉਨ੍ਹਾਂ ਦੱਸਿਆ ਕਿ ਹਰਿਆਣੇ ਵਿਚ ਹੜ੍ਹ ਤੋਂ ਪਹਿਲਾਂ ਲੋਕਾਂ ਨੂੰ ਅਗਾਹ ਕਰ ਦਿੱਤਾ ਗਿਆ ਸੀ, ਪਰ ਪੰਜਾਬ ਵਿਚ ਇਹ ਨਿਭਾਉ ਨਹੀਂ ਹੋ ਸਕਿਆ। ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹ ਪੀੜਤਾਂ ਲਈ ਤੁਰੰਤ ਵਿਸ਼ੇਸ਼ ਪੈਕੇਜ ਜਾਰੀ ਕਰੇ ਅਤੇ ਲੋਕਾਂ ਦੀ ਸਿੱਧੀ ਸਾਰ ਲਏ। ਉਨ੍ਹਾਂ ਨੇ ਮੁਕੱਦਸ ਅਰਦਾਸ ਕਰਦਿਆਂ ਆਖਿਆ ਕਿ "ਸੱਚੇ ਪਾਤਸ਼ਾਹ ਪੰਜਾਬ ਨੂੰ, ਸਾਡੇ ਪੰਥ ਨੂੰ ਅਤੇ ਸਿੱਖ ਜਵਾਨੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।"ਸਿੱਖ ਨੌਜਵਾਨਾਂ ਦੀ ਭੂਮਿਕਾ ਦੀ ਸਿਫਤ ਕਰਦੇ ਹੋਏ ਉਨ੍ਹਾਂ ਆਖਿਆ, "ਜਿੱਥੇ ਵੱਡੀਆਂ ਟੀਮਾਂ ਪਹੁੰਚਣ ਤੋਂ ਡਰਦੀਆਂ ਹਨ, ਉਥੇ ਸਿੱਖ ਨੌਜਵਾਨ ਗੁਰੂ ਦੇ ਜੈਕਾਰੇ ਲਾਉਂਦੇ ਮਦਦ ਲਈ ਪਹੁੰਚ ਰਹੇ ਹਨ। ਇਹ ਉੱਡਦਾ ਨਹੀਂ, ਚੜ੍ਹਦੀ ਕਲਾ ਵਾਲਾ ਪੰਜਾਬ ਹੈ।"
ਬਾਈਟ: ਜਥੇਦਾਰ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ
5
Report
SPSomi Prakash Bhuveta
FollowSept 04, 2025 07:16:39Chamba, Himachal Pradesh:
एंकर
चार मणिमहेश श्रद्धालुओं के शव हैलीकॉप्टर से भेजे गए पठानकोट
भरमौर में फंसे अन्य मणिमहेश श्रद्धालुओं को निकालने की भी चल रही प्रक्रिया
कुछ को बसों तो कुछ को लाया जा रहा हैलीकॉप्टर से
हैलीकॉप्टर से बीमार, बुजुर्ग, महिलाओं और बच्चों को दी जा रही प्राथमिकता
वीओ
चंबा। मणिमहेश यात्रा के दौरान मारे गए लोगों के शवों को परिजनों तक पहुंचाने की कवायद शुरू कर दी गई है। इसके अलावा भरमौर में फंसे अन्य श्रद्धालुओं को भी प्राथमिकता के आधार पर निकालने की प्रक्रिया शुरू कर दी गई। भरमौर से 4 शव हैलीकाॅप्टर के माध्यम से पठानकोट पहुंचाए गए। इसके बाद परिजनों को सौंप दिए हैं। इसमें 2 शव पठानकोट के श्रद्धालुओं के हैं। इसके अलावा एक गुरदासपुर जबकि एक शव होशियारपुर के श्रद्धालु का है। मणिमहेश यात्रा के दौरान इन श्रद्धालुओं की मौत हो गई थी। इसके बाद रास्ते बंद होने के कारण शव भरमौर में ही पड़े हुए थे। अब भी 4 श्रद्धालुओं के शव कुगती में पड़े हुए हैं। इन शवों को लाने के लिए 30 सदस्यों की एक टीम मौके पर पहुंच गई है। ये सभी शव भरमौर पहुंच जाएंगे। इसके बाद इन शवों को भी हैलीकाॅप्टर के माध्यम से देश के विभिन्न हिस्सों में परिजनों तक पहुंचाया जाएगा।
यहां स्पष्ट कर दें कि मणिमहेश यात्रा के दौरान पेश आई त्रासदी के चलते सैंकड़ों की तादाद में श्रद्धालु फंस गए थे। जिनके रेस्क्यू का कार्य लगातार जारी है। कुछ हैलीकॉप्टर तो कुछ एचआरटीसी की बसों में भेजा रहा है। चूंकि मणिमहेश यात्रा के दौरान कुल 16 लोगों की मौत हुई है। इनमें से अधिकतर श्रद्धालुओं के शव सड़क मार्ग से पहले ही उनके परिजनों तक पहुंचा दिए गए थे, लेकिन खराब मौसम के चलते कुछ शव भरमौर व कुगती में पड़े हुए थे। अब मौसम साफ होते ही इन शवों को लाने की प्रक्रिया भी शुरू हो गई है। इससे परिजनों ने राहत की सांस ली है। हालांकि कुगती से लाए जा रहे शवों को परिजनों तक पहुंचाना अब भी चुनौतीपूर्ण है। अगर दोबारा मौसम खराब हो जाता है तो अड़चनें आ सकती हैं।
उपायुक्त मुकेश रेपसवाल ने बताया कि 4 शवों को भरमौर से हैलीकाॅप्टर के माध्यम से पहुंचा दिया गया है। इसके अन्य फंसे लोगों को पहुंचाने की प्रक्रिया चल रही है।
Element... रेस्क्यू से संबंधित शॉट
Byte... श्रद्धालुओं समेत उपायुक्त मुकेश रेपसवाल की बाइट
7
Report
MJManoj Joshi
FollowSept 04, 2025 07:15:50DMC, Chandigarh:
शिक्षा मंत्री हरजोत सिंह बैंस कि बड़ी घोषणा
अपनी 2 निजी आवासों को किया बढ़ पीड़ितों को समर्पित ।
गंभीरपुर में मौजूद घर और नंगल में मौजूद सेवा सदन को किया बाढ़ पीड़ितों को समर्पित ।
दोनों ही आवासों पर 24 घंटे मिलेगी हर तरह की ज़रूरी मदद ।
कहा “मैं जो कुछ भी हूँ आपके कारण हूँ, इस भयानक आपदा के दौरान हर एक पीड़ित के लिए मेरे घर के दरवाज़े 24 घंटे खुले है” ।
5
Report
AAAsrar Ahmad
FollowSept 04, 2025 07:15:07Noida, Uttar Pradesh:
ਪੰਜਾਬ ਦੀ ਸਿੱਖ ਜਵਾਨੀ ਨੇ ਨਿਸ਼ਾਨ ਸਾਹਿਬ ਦੇ ਝੰਡੇ ਹੇਠਾਂ ਮਦਦ ਲਈ ਪਹੁੰਚਾਇਆ ਹੱਥ" — ਕੁਲਦੀਪ ਸਿੰਘ ਗੜਗੱਜ
ਹੜ੍ਹ ਪੀੜਤ ਇਲਾਕਿਆਂ ਵਿੱਚ ਗੂੰਜਿਆ ਸਿੱਖੀ ਦਾ ਸਨੇਹਾ, ਸਿੱਖ ਜਵਾਨੀ ਨੇ ਚੁੱਕੀ ਮਦਦ ਦੀ ਡੌਲ: ਗੜਗੱਜ
ਇਹ ਉਡਦਾ ਨਹੀਂ, ਚੜਦੀ ਕਲਾ ਵਾਲਾ ਪੰਜਾਬ ਹੈ: ਜਥੇਦਾਰ
ਅੰਮ੍ਰਿਤਸਰ,ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਹਾਲ ਹੀ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਦੌਰੇ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਲਾਕਿਆਂ ਦੀ ਭਿਆਨਕ ਤਸਵੀਰ ਪੇਸ਼ ਕੀਤੀ ਅਤੇ ਸਰਕਾਰ ਦੀ ਬੇਹਿਸੀ ’ਤੇ ਸਵਾਲ ਖੜੇ ਕੀਤੇ।ਕਈ ਪਿੰਡਾਂ ਵਿੱਚ ਅਜੇ ਵੀ ਪਾਣੀ ਖੜਾ ਹੈ, ਖੇਤਾਂ ਦੀਆਂ ਫਸਲਾਂ ਨਸ਼ਟ ਹੋ ਚੁੱਕੀਆਂ ਹਨ, ਲੋਕਾਂ ਦੇ ਪਸ਼ੂ ਮਰ ਚੁੱਕੇ ਹਨ ਤੇ ਕਈ ਘਰਾਂ ਦੀ ਹਾਲਤ ਖਸਤਾ ਬਣੀ ਹੋਈ ਹੈ। "ਪਾਣੀ ਕਿੱਥੇ ਕਿੱਥੇ ਉਤਰੇਆ, ਪਰ ਹਾਲਾਤ ਹਜੇ ਵੀ ਠੀਕ ਨਹੀਂ। ਪਰ ਰਾਹਤ ਵਾਲੀ ਗੱਲ ਇਹ ਹੈ ਕਿ ਸਿੱਖ ਜਵਾਨੀ ਨੇ ਮੋਚਾ ਸੰਭਾਲ ਲਿਆ ਹੈ," ਉਨ੍ਹਾਂ ਦੱਸਿਆ।ਪੰਜਾਬ ਤੋਂ ਹੀ ਨਹੀਂ, ਬਲਕਿ ਪੰਜਾਬ ਤੋਂ ਬਾਹਰੋਂ ਵੀ ਸੇਵਾਦਾਰਾਂ ਦੀਆਂ ਟੀਮਾਂ ਗੁਰੂ ਦੇ ਨਿਸ਼ਾਨ ਸਾਹਿਬ ਹੇਠਾਂ ਮਦਦ ਲਈ ਪਹੁੰਚ ਰਹੀਆਂ ਹਨ। ਜਿੱਥੇ ਰਾਸ਼ਨ, ਦੁੱਧ, ਦਵਾਈਆਂ ਤੇ ਪਸ਼ੂਆਂ ਲਈ ਚਾਰਾ ਤੁਰੰਤ ਪਹੁੰਚਾਇਆ ਜਾ ਰਿਹਾ ਹੈ, ਉੱਥੇ ਨੌਜਵਾਨਾਂ ਵੱਲੋਂ ਪਾਣੀ ਦੇ ਰੋਖ ਨੂੰ ਰੋਕਣ ਲਈ ਬੰਨ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।ਉਨ੍ਹਾਂ ਨੇ ਅਫਸੋਸ ਜਤਾਇਆ ਕਿ ਪ੍ਰਸ਼ਾਸਨਕ ਅਧਿਕਾਰੀ ਮੌਕੇ ’ਤੇ ਦਿਖਾਈ ਨਹੀਂ ਦਿੱਤੇ। "ਮੈਂ ਕਿਸੇ ਪਿੰਡ ਵਿਚ ਕੋਈ ਅਧਿਕਾਰੀ ਨਹੀਂ ਵੇਖਿਆ। ਗੁਰੂ ਹੀ ਲੋਕਾਂ ਦੀ ਬਾਂਹ ਫੜਦੇ ਵੇਖੇ।" ਉਨ੍ਹਾਂ ਦੱਸਿਆ ਕਿ ਹਰਿਆਣੇ ਵਿਚ ਹੜ੍ਹ ਤੋਂ ਪਹਿਲਾਂ ਲੋਕਾਂ ਨੂੰ ਅਗਾਹ ਕਰ ਦਿੱਤਾ ਗਿਆ ਸੀ, ਪਰ ਪੰਜਾਬ ਵਿਚ ਇਹ ਨਿਭਾਉ ਨਹੀਂ ਹੋ ਸਕਿਆ। ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹ ਪੀੜਤਾਂ ਲਈ ਤੁਰੰਤ ਵਿਸ਼ੇਸ਼ ਪੈਕੇਜ ਜਾਰੀ ਕਰੇ ਅਤੇ ਲੋਕਾਂ ਦੀ ਸਿੱਧੀ ਸਾਰ ਲਏ। ਉਨ੍ਹਾਂ ਨੇ ਮੁਕੱਦਸ ਅਰਦਾਸ ਕਰਦਿਆਂ ਆਖਿਆ ਕਿ "ਸੱਚੇ ਪਾਤਸ਼ਾਹ ਪੰਜਾਬ ਨੂੰ, ਸਾਡੇ ਪੰਥ ਨੂੰ ਅਤੇ ਸਿੱਖ ਜਵਾਨੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।"
ਬਾਈਟ: ਜਥੇਦਾਰ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ
7
Report
AAAsrar Ahmad
FollowSept 04, 2025 07:01:41Noida, Uttar Pradesh:
ANI MORN R49-- -- ANI ASR SHIVRAJ FLOOD VISIT
PLAYOUT ALERT: AMRITSAR (PUNJAB): union MINISTER OF AGRICULTURE & FARMERS’ WELFARE SHIVRAJ SINGH CHOUHAN VISITS FLOOD AFFECTED AREAS OF AMRITSAR/ VISUALS
7
Report
BSBhushan Sharma
FollowSept 04, 2025 07:00:31Nurpur, Himachal Pradesh:
लोकेशन नूरपुर भूषण शर्मा
: बाढ़ के साए में मंड इंदौरा और मंड मियांणी,बाढ़ के साए में जिंदगी,
नाव और ट्रैक्टर से पहुंचे विधायक मलेंद्र राजज,
घर उजड़े, खेत बह गए… मुश्किल घड़ी में सरकार ने थामा हाथ
बाढ़ पीड़ितों का दर्द सुना विधायक ने, आश्वासन—“कोई मदद से वंचित नहीं रहेगा”
मंड इंदौरा और मियांणी डूबे पानी में, लोगों को ढांढस बंधाने पहुंचे जनप्रतिनिधि
एंकर -“हिमाचल में बाढ़ का कहर थमने का नाम नहीं ले रहा। जिला कांगड़ा के इंदौरा विधानसभा क्षेत्र के मंड इंदौरा और मंड मियांणी इलाकों में हालात बेहद खराब हैं। चारों ओर पानी फैला है और लोग अब भी संकट से जूझ रहे हैं। इन मुश्किल हालात में विधायक मलेंद्र राजन एनडीआरएफ की नाव और ट्रैक्टर पर सवार होकर प्रभावित परिवारों तक पहुंचे और लोगों का हाल जाना।”
-: मंड इंदौरा और मंड मियांणी के गांव इस समय बाढ़ की गिरफ्त में हैं। खेतों में खड़ी हरी-भरी फसलें पानी में डूब गईं, कच्चे मकान गिरने लगे हैं और पक्के मकानों में भी दरारें पड़ चुकी हैं। लोग अपना सामान और मवेशी बचाने की जद्दोजहद में खुले आसमान तले दिन-रात गुज़ार रहे हैं। बच्चे, बुजुर्ग और महिलाएं सब एक ही चिंता में हैं— “कल का दिन कैसा होगा?”
ऐसे मुश्किल हालात में विधायक मलेंद्र राजन एनडीआरएफ की नाव और ट्रैक्टर पर सवार होकर बाढ़ प्रभावित परिवारों तक पहुंचे। उन्होंने एक-एक घर जाकर लोगों का हालचाल जाना और उन्हें भरोसा दिलाया कि सरकार इस आपदा की घड़ी में उनके साथ खड़ी है।
विधायक के साथ एसडीएम डॉ. सुरिंद्र ठाकुर और तहसीलदार अमनदीप भी मौजूद रहे। वहीं बीएमओ इंदौरा और स्वास्थ्य विभाग की संयुक्त टीम ने प्रभावित परिवारों का स्वास्थ्य परीक्षण किया और ज़रूरी दवाइयां वितरित कीं।
बाढ़ से सबसे ज्यादा नुकसान घरों और फसलों का हुआ है। कई लोग अपने मवेशियों को बहते हुए देखने को मजबूर हुए। गांव की सड़कें, पुलिया और पेयजल योजनाएं तक तबाह हो चुकी हैं।
बाढ़ से तबाह गांवों में लोग अब भी सहमे हुए हैं। राहत शिविरों में भोजन, पानी और दवा की व्यवस्था की गई है, लेकिन लोगों के दिलों का दर्द और घर उजड़ने का ग़म साफ झलकता है।
“बाढ़ ने इन गांवों की खुशियां छीन ली हैं, लेकिन सरकार और प्रशासन लगातार प्रयास कर रहे हैं कि प्रभावित परिवारों तक हर संभव मदद पहुंचे। उम्मीद की जा रही है कि राहत और मुआवजे के सहारे लोग जल्द जीवन को दोबारा पटरी पर लोटा पाए!
बाइट – मलेंद्र राजन, विधायक इंदौरा
9
Report
AAAsrar Ahmad
FollowSept 04, 2025 06:48:35Noida, Uttar Pradesh:
Brajesh JCB input
मंडी में लगातार बारिश हो रही है। बारिश की वजह से पहाड़ों से मलबा सड़कों पर आ रहा है। प्रशाशन की तरफ से लोगो को जानकारी दी जा रही है कि व्यास नदी का जलस्तर बढ़ सकता है। नदी के किनारे नहीं जाए। विजुअल्स और वॉक थ्रू में मलबा पहाड़ से आता हुआ दिख रहा है
12
Report
BSBhushan Sharma
FollowSept 04, 2025 06:45:36Nurpur, Himachal Pradesh:
लोकेशन नूरपुर भूषण शर्मा
पौंग बांध से छोड़े गए पानी के कारण रियाली में बने टापू पर फंसे गोवंश के लिए फरिश्ते बनकर आए मुस्लिम समुदाय के लोग
सभी पशुओं का किया गया सफल रेस्क्यू
एंकर रीड “हिमाचल प्रदेश के जिला कांगड़ा में लगातार बारिश का दौर जारी है। पौंग बांध से छोड़े जा रहे पानी के कारण ब्यास नदी उफान पर है। इसी तेज बहाव में रियाली के पास बने टापू पर 25 से अधिक पशु कई दिनों से फंसे हुए थे। ऐसे मुश्किल हालात में मुस्लिम समुदाय के युवाओं ने अपनी जान पर खेलकर इन *बेजुबानों को पिछले दिन न केवल चारा पहुँचाया* बल्कि आज प्रशासन के साथ मिलकर सभी का सुरक्षित रेस्क्यू भी कर दिखाया।
- पौंग बांध से लगातार छोड़े जा रहे पानी ने ब्यास नदी का जलस्तर खतरनाक स्तर तक पहुँचा दिया है। इसी बीच रियाली के टापू पर 25 से ज्यादा पशु फंस गए थे। भूख-प्यास से तड़प रहे इन बेजुबानों तक पहुँचना किसी के लिए आसान नहीं था।लेकिन इंसानियत की मिसाल पेश करते हुए नूर मोहम्मद, संजीव अली, सलीम मोहम्मद, अमीर खान, इस्माइल पठान, इमरान अली, अजीज अली और अर्जुन जैसे युवाओं ने अपनी जान जोखिम में डालकर उफनती ब्यास नदी की लहरों को चीरते हुए इन गोवंश को सुरक्षित निकाला। इस रेस्क्यू अभियान को चार घंटे तक चलाया गया, जिसमें सभी 25 पशुओं को सही सलामत गाेशाला तक पहुँचा दिया गया।
“पानी बहुत तेज था… लेकिन हमें लगा कि इन बेजुबानों को बचाना जरूरी है। हमने जान पर खेलकर इन्हें सही-सलामत निकाल लिया।”
“हमारे लिए धर्म या मजहब मायने नहीं रखता… इंसानियत सबसे बड़ा धर्म है। गाय हो या कोई भी जानवर, उनका बचना ही सबसे जरूरी था।”
“मुझे सूचना मिली थी कि टापू पर गोवंश फंसा हुआ है। पहले हमने चारे की व्यवस्था की थी और आज इन युवाओं ने बहादुरी दिखाकर सभी को सुरक्षित निकाल दिया। सचमुच यह पूरे समाज के लिए प्रेरणादायक मिसाल है।”
बही विधायक भवानी सिंह पठानिया, ने कहा कि “यह इंसानियत की सच्ची मिसाल है। जब जज़्बा इंसानियत का हो तो कोई भी बाधा बड़ी नहीं होती। भाईचारा और मानवता ही हमारी सबसे बड़ी ताकत है।”
भारी खतरे के बीच दो नहीं, बल्कि कई नौजवानों ने साबित कर दिया कि असली पहचान धर्म या मजहब नहीं… बल्कि इंसानियत और भाईचारा है।
..बाइट – इस्माइल पठान, तैराक
बाइट – अमीर खान, तैराक
बाइट – रमेश कालिया, समाज सेवी
8
Report
BSBALINDER SINGH
FollowSept 04, 2025 06:45:30Patiala, Punjab:
केंद्र सरकार ने GST के जरिये आम लोगो को दिया तोहफा, तो पटियाला के लोगो मे खुशी की लहर ,मोदी सरकार का किया धन्यवाद, कहा इसकी जरूरत थी, कियु के।महंगाई ने कमर तोड़ दी थी, दवा भी महंगी थी, अभ सस्ती ही जाएगी ,इसकी वजह से आम लोग दवा भी खरीद पाएंगे, इसके इलावा खाने की वस्तुयों पर भी जो GST की छूट दी है वह भी अछि बात है
बाईट आम लोगो की
11
Report