Back
राजवीर जवन्दा सड़क हादसे में गंभीर घायल, मोहाली के अस्पताल में भर्ती
TBTarsem Bhardwaj
Sept 27, 2025 19:00:53
Ludhiana, Punjab
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕੀ ਹਾਦਸੇ ਵਿੱਚ ਗੰਭੀਰ ਜਖਮੀ ਹੋ ਜਾਣ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਪੋਨਾ ਵਿੱਚ ਵੀ ਛਾਇਆ ਸੰਨਾਟਾ ਘਰ ਦੇ ਨੇੜੇ ਰਹਿਣ ਵਾਲੇ ਨੇ ਕਿਹਾ ਬਹੁਤ ਚੰਗੇ ਸੁਭਾਅ ਦੇ ਨੌਜਵਾਨ ਅਤੇ ਹਰ ਨਾਲ ਮਿਲਣਸਾਰ ਅਤੇ ਰਾਈਡਿੰਗ ਦਾ ਸ਼ੌਕੀਨ
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਬੱਧੀ ਤੋਂ ਮੋਟਰਸਾਈਕਲ ਤੇ ਸ਼ਿਮਲੇ ਜਾਂਦੇ ਸਮੇਂ ਭਿਆਨਕ ਸੜਕੀ ਹਾਦਸਾ ਹੋਇਆ ਜਿਸ ਦੌਰਾਨ ਉਹ ਗੰਭੀਰ ਰੂਪ ਵਿੱਚ ਜਖਮੀ ਹੋਏ ਜਿਨਾਂ ਨੂੰ ਇਲਾਜ ਲਈ ਮੋਹਾਲੀ ਦੇ ਫੋਰਟੀਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਡਾਕਟਰਾਂ ਦੇ ਮੁਤਾਬਿਕ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਦੱਸਣ ਯੋਗ ਹੈ ਕਿ ਉਹ ਆਪਣੇ ਸਾਥੀਆਂ ਨਾਲ ਮੋਟਰਸਾਈਕਲਾਂ ਤੇ ਸ਼ਿਮਲੇ ਜਾ ਰਹੇ ਸੀ ਉਸ ਸਮੇਂ ਉਹਨਾਂ ਦੇ ਮੋਟਰਸਾਈਕਲ ਲੱਗੇ ਦੋ ਅਵਾਰਾ ਗਾਵਾਂ ਆ ਗਈਆਂ ਜਿਸਕਾ ਨੇ ਹਾਦਸਾ ਵਾਪਰਿਆ ਇਸ ਘਟਨਾ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਉਹਨਾਂ ਵਿੱਚ ਵੀ ਹਾਦਸੇ ਦੀ ਖਬਰ ਸੁਣ ਕੇ ਸੰਨਾਟਾ ਛਾ ਗਿਆ ਉਹਨਾਂ ਦੇ ਘਰ ਦੇ ਨਜ਼ਦੀਕ ਰਹਿਣ ਵਾਲੇ ਮੈਂਬਰਾਂ ਨੇ ਦੱਸਿਆ ਕਿ ਰਾਜਵੀਰ ਬੜੇ ਚੰਗੇ ਸੁਭਾ ਦਾ ਨੌਜਵਾਨ ਹੈ ਹਰ ਵਿੱਤੀ ਨਾਲ ਮਿਲਣਸਾਰ ਹੈ ਅਤੇ ਉਹ ਰਾਈਡਿੰਗ ਦੀ ਸੋਕੀਨ ਹੈ।ਆਪਣੇ ਦੋਸਤਾਂ ਨਾਲ ਘੁੰਮਣ ਲਈ ਜਾ ਰਿਹਾ ਸੀ । ਉਹ ਅਕਸਰ ਇਸ ਤਰ੍ਹਾਂ ਨਾ ਵੱਖ ਵੱਖ ਥਾਵਾਂ ਤੇ ਘੁੰਮਣ ਲਈ ਮੋਟਰਸਾਈਕਲ ਤੇ ਜਾਂਦਾ ਰਹਿੰਦੇ ਹਨ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਮਾਤਾ ਪਿਤਾ ਦੀ ਕਿਸਾਨੀ ਅੰਦੋਲਨ ਸਮੇਂ ਮੌਤ ਹੋ ਚੁੱਕੀ ਹੈ। ਅਤੇ ਉਹਨਾਂ ਦੀ ਘਰਵਾਲੀ ਅਤੇ ਦੋ ਬੱਚੇ ਜੋ ਕਿ ਫਿਲਹਾਲ ਮੁਹਾਲੀ ਦੇ ਵਿੱਚ ਹੀ ਰਹਿ ਰਹੇ ਸਨ।
Byte ਭੁਪਿੰਦਰ ਸਿੰਘ ਪਿੰਡ ਪੋਨਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਗੁਆਂਢੀ
6
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowSept 27, 2025 18:46:500
Report
RNRam Narian Kansal
FollowSept 27, 2025 18:46:100
Report
ATAkashdeep Thind
FollowSept 27, 2025 18:30:46Noida, Uttar Pradesh:ANI EVE R59........ANI NY JAISHANKAR ADDRESS
EAM S. JAISHANKAR’S ADDRESS AT GENERAL DEBATE OF 80TH SESSION OF UNGA/ VISUALS (SOURCE: UN TV)
0
Report
ATAkashdeep Thind
FollowSept 27, 2025 17:15:352
Report
TBTarsem Bhardwaj
FollowSept 27, 2025 16:47:420
Report
PSParambir Singh Aulakh
FollowSept 27, 2025 16:46:220
Report
KSKamaldeep Singh
FollowSept 27, 2025 16:30:44Chandigarh, Chandigarh:VISUALS OF THE JAWANDA BIKE
0
Report
SGSatpal Garg
FollowSept 27, 2025 14:49:104
Report
MJManoj Joshi
FollowSept 27, 2025 14:31:400
Report
RKRAJESH KATARIA
FollowSept 27, 2025 14:15:504
Report
SSSanjay Sharma
FollowSept 27, 2025 14:04:200
Report
ASAvtar Singh
FollowSept 27, 2025 13:50:502
Report
KSKamaldeep Singh
FollowSept 27, 2025 13:45:450
Report
VKVarun Kaushal
FollowSept 27, 2025 13:31:423
Report