Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
Jaishankar की UNGA 80वीं सत्र में धमाकेदार भाषण: राजनीतिक हलचल तेज
ATAkashdeep Thind
Sept 27, 2025 18:30:46
Noida, Uttar Pradesh
ANI EVE R59........ANI NY JAISHANKAR ADDRESS EAM S. JAISHANKAR’S ADDRESS AT GENERAL DEBATE OF 80TH SESSION OF UNGA/ VISUALS (SOURCE: UN TV)
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Sept 27, 2025 19:00:53
Ludhiana, Punjab:ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕੀ ਹਾਦਸੇ ਵਿੱਚ ਗੰਭੀਰ ਜਖਮੀ ਹੋ ਜਾਣ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਪੋਨਾ ਵਿੱਚ ਵੀ ਛਾਇਆ ਸੰਨਾਟਾ ਘਰ ਦੇ ਨੇੜੇ ਰਹਿਣ ਵਾਲੇ ਨੇ ਕਿਹਾ ਬਹੁਤ ਚੰਗੇ ਸੁਭਾਅ ਦੇ ਨੌਜਵਾਨ ਅਤੇ ਹਰ ਨਾਲ ਮਿਲਣਸਾਰ ਅਤੇ ਰਾਈਡਿੰਗ ਦਾ ਸ਼ੌਕੀਨ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਬੱਧੀ ਤੋਂ ਮੋਟਰਸਾਈਕਲ ਤੇ ਸ਼ਿਮਲੇ ਜਾਂਦੇ ਸਮੇਂ ਭਿਆਨਕ ਸੜਕੀ ਹਾਦਸਾ ਹੋਇਆ ਜਿਸ ਦੌਰਾਨ ਉਹ ਗੰਭੀਰ ਰੂਪ ਵਿੱਚ ਜਖਮੀ ਹੋਏ ਜਿਨਾਂ ਨੂੰ ਇਲਾਜ ਲਈ ਮੋਹਾਲੀ ਦੇ ਫੋਰਟੀਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਡਾਕਟਰਾਂ ਦੇ ਮੁਤਾਬਿਕ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਦੱਸਣ ਯੋਗ ਹੈ ਕਿ ਉਹ ਆਪਣੇ ਸਾਥੀਆਂ ਨਾਲ ਮੋਟਰਸਾਈਕਲਾਂ ਤੇ ਸ਼ਿਮਲੇ ਜਾ ਰਹੇ ਸੀ ਉਸ ਸਮੇਂ ਉਹਨਾਂ ਦੇ ਮੋਟਰਸਾਈਕਲ ਲੱਗੇ ਦੋ ਅਵਾਰਾ ਗਾਵਾਂ ਆ ਗਈਆਂ ਜਿਸਕਾ ਨੇ ਹਾਦਸਾ ਵਾਪਰਿਆ ਇਸ ਘਟਨਾ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਉਹਨਾਂ ਵਿੱਚ ਵੀ ਹਾਦਸੇ ਦੀ ਖਬਰ ਸੁਣ ਕੇ ਸੰਨਾਟਾ ਛਾ ਗਿਆ ਉਹਨਾਂ ਦੇ ਘਰ ਦੇ ਨਜ਼ਦੀਕ ਰਹਿਣ ਵਾਲੇ ਮੈਂਬਰਾਂ ਨੇ ਦੱਸਿਆ ਕਿ ਰਾਜਵੀਰ ਬੜੇ ਚੰਗੇ ਸੁਭਾ ਦਾ ਨੌਜਵਾਨ ਹੈ ਹਰ ਵਿੱਤੀ ਨਾਲ ਮਿਲਣਸਾਰ ਹੈ ਅਤੇ ਉਹ ਰਾਈਡਿੰਗ ਦੀ ਸੋਕੀਨ ਹੈ।ਆਪਣੇ ਦੋਸਤਾਂ ਨਾਲ ਘੁੰਮਣ ਲਈ ਜਾ ਰਿਹਾ ਸੀ । ਉਹ ਅਕਸਰ ਇਸ ਤਰ੍ਹਾਂ ਨਾ ਵੱਖ ਵੱਖ ਥਾਵਾਂ ਤੇ ਘੁੰਮਣ ਲਈ ਮੋਟਰਸਾਈਕਲ ਤੇ ਜਾਂਦਾ ਰਹਿੰਦੇ ਹਨ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਮਾਤਾ ਪਿਤਾ ਦੀ ਕਿਸਾਨੀ ਅੰਦੋਲਨ ਸਮੇਂ ਮੌਤ ਹੋ ਚੁੱਕੀ ਹੈ। ਅਤੇ ਉਹਨਾਂ ਦੀ ਘਰਵਾਲੀ ਅਤੇ ਦੋ ਬੱਚੇ ਜੋ ਕਿ ਫਿਲਹਾਲ ਮੁਹਾਲੀ ਦੇ ਵਿੱਚ ਹੀ ਰਹਿ ਰਹੇ ਸਨ। Byte ਭੁਪਿੰਦਰ ਸਿੰਘ ਪਿੰਡ ਪੋਨਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਗੁਆਂਢੀ
6
comment0
Report
TBTarsem Bhardwaj
Sept 27, 2025 18:46:50
Ludhiana, Punjab:ਲੁਧਿਆਣਾ ਦੇ ਗੁਰੂ ਅੰਗਦ ਦੇਵ ਐਨੀਮਲ ਐਂਡ ਬੈਟਰਰੀ ਸਾਇੰਸ ਯੂਨੀਵਰਸਿਟੀ ਵੱਲੋਂ ਲਗਾਇਆ ਗਿਆ ਦੋ ਰੋਜ਼ਾ ਮੇਲਾ ਹੋਇਆ ਸਮਾਪਤ ਮੇਲੇ ਦੇ ਵਿੱਚ ਕਿਸਾਨਾਂ ਨੂੰ ਪਸ਼ੂ ਪਾਲਣ ਮੱਛੀ ਪਾਲਣ ਦੇ ਧੰਦੇ ਸਬੰਧੀ ਅਹਿਮ ਜਾਣਕਾਰੀਅ ਦੁੱਧ ਦੀ ਪ੍ਰੋਸੈਸਿੰਗ ਕਰਕੇ ਉਸਦਾ ਅਲੱਗ ਅਲੱਗ ਤਰ੍ਹਾਂ ਦਾ ਸਮਾਨ ਅਤੇ ਚਿਕਨ ਮੀਟ ਦੀ ਪ੍ਰੋਸੈਸਿੰਗ ਕਰਕੇ ਉਹਦਾ ਸਮਾਨ ਤਿਆਰ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਲੁਧਿਆਣਾ ਦੇ ਗੁਰੂ ਅੰਗਦ ਦੇਵ ਐਨੀਮਲ ਐਂਡ ਵੈਟਨਰੀ ਸਾਇੰਸ ਯੂਨੀਵਰਸਿਟੀ ਵਿੱਚ ਦੋ ਰੋਜਾ ਮੇਲੇ ਦੀ ਸਮਾਪਤੀ ਹੋਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਕਿਸਾਨ ਵੇਟਨਰੀ ਯੂਨੀਵਰਸਿਟੀ ਵੱਲੋਂ ਨਵੀਂ ਤਕਨੀਕ ਨਾਲ ਪਸ਼ੂਆਂ ਦੀ ਦੇਖ ਰੇਖ ਕਰਨ ਅਤੇ ਪਸ਼ੂਆਂ ਦੀਆਂ ਨਵੀਆਂ ਕਿਸਮਾਂ ਬਾਰੇ ਕਿਸਾਨਾਂ ਨੂੰ ਅਹਿਮ ਜਾਣਕਾਰੀ ਦਿੱਤੀ ਉਥੇ ਹੀ ਇਸ ਮੇਲੇ ਦੇ ਵਿੱਚ ਦੁੱਧ ਦੀ ਪ੍ਰੋਸੈਸਿੰਗ ਕਰਕੇ ਉਸਦਾ ਵੱਖ ਵੱਖ ਢੰਗ ਦਾ ਸਮਾਨ ਬਣਾ ਕੇ ਵੇਚਿਆ ਜਾ ਸਕਦਾ ਹੈ ਉਸ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਮੇਲੇ ਦੇ ਵਿੱਚ ਲੱਗੀ ਸਟਾਲਾਂ ਤੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਡੈਰੀ ਫੂਡ ਸਾਇੰਸ ਕਾਲਜ ਦੇ ਡਾਕਟਰਾਂ ਨੇ ਦੱਸਿਆ ਕਿ ਇਥੇ ਕਿਸਾਨਾਂ ਨੂੰ ਪੰਜ ਦਿਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਕਿਸਾਨ ਟਰੇਨਿੰਗ ਲੈ ਕੇ ਦੁੱਧ ਦੀ ਪ੍ਰੋਸੈਸਿੰਗ ਕਰਕੇ ਚੋਖਾ ਮੁਨਾਫਾ ਕਮਾ ਸਕਦੇ ਹਨ ਇਸਦੇ ਨਾਲ ਨਾਲ ਹੀ ਮੱਝਾਂ ਗਾਵਾਂ ਅਤੇ ਬਕਰੀ ਪਾਲਣ ਵਾਲਿਆਂ ਨੂੰ ਵੀ ਅਹਿਮ ਜਾਣਕਾਰੀ ਦਿੱਤੀ ਉਥੇ ਹੀ ਪਸ਼ੂ ਮੇਲੇ ਦੇ ਵਿੱਚ ਚਿਕਨ ਅਤੇ ਮੀਟ ਦੀ ਪ੍ਰੋਸੈਸਿੰਗ ਕਰਕੇ ਅਲੱਗ ਅਲੱਗ ਖਾਣ ਵਾਲਾ ਸਮਾਨ ਬਣਾਉਣ ਲਈ ਵੀ ਗਡਵਾਸੂ ਯੂਨੀਵਰਸਿਟੀ ਵਿੱਚ ਅਹਿਮ ਟਰੇਨ ਦਿੱਤੀ ਜਾਂਦੀ ਹੈ ਅਤੇ ਇਸ ਮੇਲੇ ਦੇ ਵਿੱਚ ਚਿਕਨ ਅਤੇ ਮੀਟ ਦੀ ਪ੍ਰੋਸੈਸਿੰਗ ਕਰਕੇ ਬਣਾਏ ਗਏ ਚਿਕਨ ਮੀਟ ਦੇ ਸਮੋਸੇ ਵੀ ਕਾਫੀ ਖਿੱਚਦਾ ਕੇਂਦਰ ਬਣੇ ਰਹੇ ਪਸ਼ੂ ਮੇਲੇ ਵਿੱਚ ਆਏ ਕਿਸਾਨਾਂ ਨੇ ਕਿਹਾ ਕਿ ਇੱਥੇ ਅਹਿਮ ਜਾਣਕਾਰੀ ਮਿਲ ਰਹੀ ਹੈ ਜਿਸ ਨਾਲ ਉਹ ਪਸ਼ੂ ਪਾਲਣ ਦਾ ਮੱਛੀ ਪਾਲਣ ਦਾ ਧੰਦਾ ਚੰਗੀ ਤਰਾਂ ਕਰਕੇ ਚੋਖਾ ਮੁਨਾਫਾ ਕਮਾ ਸਕਦੇ ਹਨ ਮੇਲੇ ਵਿੱਚੋਂ ਕਈ ਤਰਹਾਂ ਦੀ ਅਹਿਮ ਤਕਨੀਕ ਬਾਰੇ ਵੀ ਜਾਣਕਾਰੀ ਮਿਲੀ ਹੈ ਇਸ ਤਰਾਂ ਮੁਰਗੀ ਫਾਰਮ ਦੇ ਨਾਲ ਨਾਲ ਮੱਛੀ ਪਾਲਣ ਦਾ ਧੰਦਾ ਵੀ ਕੀਤਾ ਜਾ ਸਕਦਾ ਹੈ। Byte ਗੁਡਵਾਸੂ ਯੂਨੀਵਰਸਿਟੀ ਦੇ ਡਾਕਟਰ Byte ਗਡਵਾਸੂ ਯੂਨੀਵਰਸਿਟੀ ਦੇ ਡਾਕਟਰ Byte ਕਿਸਾਨ Byte ਕਿਸਾਨ
0
comment0
Report
RNRam Narian Kansal
Sept 27, 2025 18:46:10
Chowk, Punjab:लोकेशन सुनाम  आर एन कांसल  एंकर : महाराजा अग्रसेन जयंती के अवसर पर पंजाब के सुनाम में भव्य आयोजन हुआ। कार्यक्रम में बड़ी संख्या में श्रद्धालु और समाजसेवी शामिल हुए 7अक्टूबर को अग्रोहा में होगा बड़ा मेला जी मीडिया से चेयरमैन सुभाष चंद्रा होंगे शामिल। वीओ  सुनाम में महाराजा अग्रसेन जयंती बड़े ही धूमधाम और धार्मिक श्रद्धा के साथ मनाई गई। अग्रवाल सभा सुनाम द्वारा आयोजित इस कार्यक्रम में सैकड़ों की संख्या में लोग पहुंचे। इस मौके पर अग्रोहा विकास ट्रस्ट के अध्यक्ष बजरंग दास गर्ग, पंजाब के कैबिनेट मंत्री अमन अरोड़ा, एआईसीसी के संयुक्त कोषाध्यक्ष और पूर्व मंत्री विजय इंदर सिंगला तथा संगरूर के सांसद मीत हेयर सहित कई गणमान्य व्यक्तियों ने शिरकत की। बाइट – अमन अरोड़ा, कैबिनेट मंत्री, पंजाब “महाराजा अग्रसेन ने हजारों साल पहले ‘एक ईंट, एक रुपया’ से सहकारिता की शुरुआत की थी, ताकि समाज के कमजोर वर्ग की मदद हो सके।” बाइट – मीत हेयर, सांसद संगरूर “महाराजा अग्रसेन ने भाईचारे का राज्य दिया। आज भी उनके दिखाए मार्ग पर चलने की जरूरत है।” बाइट – विजय इंदर सिंगला, संयुक्त कोषाध्यक्ष, एआईसीसी “आपसी भाईचारा, सांझ और प्यार यही महाराजा अग्रसेन का संदेश रहा है। अग्रवाल समाज ने हमेशा इसे आत्मसात किया है।” वीओ (आगे) इस मौके पर बजरंग दास गर्ग ने मीडिया से बात करते हुए कहा कि केंद्र सरकार ने अग्रोहा को रेलवे लाइन से जोड़ने की घोषणा की थी। हिसार-अग्रोहा-सिरसा रेलवे लाइन 93 किलोमीटर को पिछले बजट में मंजूरी मिल चुकी है, लेकिन छह माह बीत जाने के बाद भी कार्य शुरू नहीं हुआ। वहीं, अग्रोहा टीले की खुदाई की गति भी बेहद धीमी है। उन्होंने बताया कि 7 अक्टूबर को अग्रोहा के सालाना मेले में लाखों लोग भाग लेंगे। इस मौके पर कुमार स्वामी, कन्हैया मित्तल, नवीन जिंदल, सावित्री जिंदल, वरिंदर गोयल और *जी मीडिया से चेयरमैन सुभाष चंद्रा* भी शामिल होंगे। कार्यक्रम में मौजूद लोगों ने महाराजा अग्रसेन के आदर्शों पर चलने और समाज में भाईचारा बनाए रखने का संकल्प लिया।
0
comment0
Report
TBTarsem Bhardwaj
Sept 27, 2025 16:47:42
Ludhiana, Punjab:ਲੁਧਿਆਣਾ ਤੋਂ ਲੋਕ ਸਭਾ ਮੈਂਬਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ 12 ਜਿਲਿਆਂ ਦੇ ਕਾਂਗਰਸੀ ਵਰਕਰਾਂ ਨਾਲ ਕੀਤੀ ਸੰਗਠਨ ਨੂੰ ਮਜਬੂਤ ਕਰਨ ਲਈ ਮੀਟਿੰਗ ਉਹਨਾਂ ਨੇ ਇਸ ਮੌਕੇ ਕੇਂਦਰ ਅਤੇ ਪੰਜਾਬ ਦੀ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਜਿਲਾ ਪੱਧਰ ਦੇ ਕਾਂਗਰਸ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਉਹਨਾਂ ਦੱਸਿਆ ਕਿ 12 ਜਿਲਿਆਂ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹੈ ਜਿਨਾਂ ਦੇ ਵਿੱਚ ਲੁਧਿਆਣਾ ਰੂਲਰ ਲੁਧਿਆਣਾ ਸ਼ਹਿਰੀ ਅਤੇ ਮੋਗਾ ਵੀ ਸ਼ਾਮਿਲ ਸੀ ਉਹਨਾਂ ਨੇ ਕਿਹਾ ਕਿ ਸੰਗਠਨ ਨੂੰ ਮਜਬੂਤ ਕਰਨ ਲਈ ਬੂਥ ਲੈਵਲ ਤੇ ਜਿਲਾ ਲੈਵਲ ਤੇ ਮੀਟਿੰਗ ਕੀਤੀਆਂ ਜਾਂਦੀਆਂ ਹਨ। ਤਾਂ ਜੋ 2027 ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਾਂਗਰਸ ਮਜਬੂਤੀ ਮਿਲ ਸਕੇ ਇਸ ਮੌਕੇ ਉਨਾਂ ਨੇ ਕਿਹਾ ਸੰਗਠਨ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਗਈ ਹੈ ਆਉਣ ਵਾਲੇ ਸਮੇਂ ਕਿਸ ਪ੍ਰਕਾਰ ਸੰਗਠਨ ਨੂੰ ਅਸੀਂ ਬਲਾਕ ਪੱਧਰ ਤੇ ਮਜਬੂਤ ਕਰਨਾ ਜਿਲੇ ਪੱਧਰ ਤੇ ਮੌਜੂਦ ਕਰਨਾ ਬੂਥ ਪੱਧਰ ਤੇ ਮਜਬੂਤ ਕਰਨਾ ਪੰਚਾਇਤ ਅਤੇ ਵਾਰਡ ਪੱਧਰ ਤੇ ਮੌਜੂਦ ਕਰਨੇ ਬਹੁਤ ਜਰੂਰੀ ਹੈ ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਦੇਸ ਦੀ ਸਰਕਾਰ ਜੋਂ ਹੜ ਪੀੜਤਾ ਲਈ ਰਾਹਤ ਰਾਸ਼ੀ ਦੇ ਰਹੀ ਹੈ। ਉਹ ਸਾਡੇ ਹੀ ਟੈਕਸਾਂ ਦੇ ਪੈਸੇ ਹਨ। ਜੋਂ ਸਾਡੇ ਕੋਲੋ ਇਕਠੇ ਕਰਕੇ ਸੂਬੇ ਦੇ ਸਰਕਾਰ ਨੂੰ ਵਾਪਸ ਕੀਤੇ ਜਾਂਦੇ ਹਨ। ਇਹ ਪੈਸੇ ਬੀ ਜੈ ਪੀ ਦੀ ਮਸ਼ੀਨ ਵਿੱਚ ਨਹੀਂ ਬਣਦੇ ਨੇ ਹੀ ਰਾਜਾ ਵੜਿੰਗ ਨੇ ਦੇਣੇ ਨੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਰਾਹੁਲ ਗਾਂਧੀ ਜੀ ਕੋਲੋਂ ਵੋਟ ਚੋਰੀ ਨੂੰ ਰੋਕਣ ਲਈ ਜੋ ਆਵਾਜ਼ ਚੁੱਕੀ ਹੈ ਉਸਨੂੰ ਵੀ ਬੁਲੰਦ ਕਰਨ ਦੀ ਜਰੂਰਤ ਹੈ ਸਾਡੇ ਵੱਲੋਂ ਵੀ ਵੋਟ ਚੋਰੀ ਰੋਕਣ ਲਈ ਵਰਕਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਲੁਧਿਆਣੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਇਸੇ ਤਰ੍ਹਾਂ ਦੇਖਣ ਨੂੰ ਮਿਲਿਆ ਪਤਨੀ ਦੀ ਵੋਟ ਕੀਤੇ ਹੈ ਅਤੇ ਪਤੀ ਵੋਟ ਕਿਸੇ ਹੋਰ ਬੂਥ ਵਿੱਚ ਹੈ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁਰਗੀ ਦੇ ਬੱਕਰੀ ਦੇ ਆਂਡਿਆਂ ਦੇ ਪੈਸੇ ਦੇਣ ਦੇ ਕਿਸ ਤਰਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਰਾਜਾ ਵੜਿੰਗ ਨੇ ਕੇਂਦਰ ਅਤੇ ਪੰਜਾਬ ਦੀ ਸਰਕਾਰ ਤੇ ਸ਼ਬਦੀ ਹਮਲੇ ਕੀਤੇ Byte ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ ਲੋਕ ਸਭਾ ਮੈਂਬਰ
0
comment0
Report
PSParambir Singh Aulakh
Sept 27, 2025 16:46:22
Amritsar, Punjab: -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ -ਐਡਵੋਕੇਟ ਧਾਮੀ ਅਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਪਰਦਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਵਲੋਂ ਹੜ੍ਹ ਪ੍ਰਭਾਵਿਤ ਘਰਾਂ ਦੀ ਮੁੜ ਉਸਾਰੀ ਦੇ ਕਾਰਜਾਂ ਦੀ ਆਰੰਭਤਾ ਕਰਵਾਈ.. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੱਜ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਹੜ੍ਹਾਂ ਕਾਰਨ ਨੁਕਸਾਨੇ ਘਰਾਂ ਦੀ ਸੰਪਰਦਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੁਆਰਾ ਮੁੜ-ਉਸਾਰੀ ਦੇ ਕਾਰਜ ਦੀ ਆਰੰਭਤਾ ਕਰਵਾਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦਿਆਲ ਭੱਟੀ ਪਿੰਡ ਦੇ ਜੈਮਲ ਸਿੰਘ, ਜਿਸ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ, ਨੂੰ ਸ਼੍ਰੋਮਣੀ ਕਮੇਟੀ ਵੱਲੋਂ 50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨੇ ਵਿਆਪਕ ਨੁਕਸਾਨ ਕੀਤਾ ਹੈ, ਜਿਸ ਨਾਲ ਬਹੁਤ ਸਾਰੇ ਲੋਕਾਂ ਦੇ ਘਰ ਢਹਿ ਗਏ ਹਨ। ਸ਼੍ਰੋਮਣੀ ਕਮੇਟੀ, ਸਿੱਖ ਸੰਸਥਾਵਾਂ ਅਤੇ ਸੰਪ੍ਰਦਾਵਾਂ ਸਮੇਤ ਜਥੇਬੰਦੀਆਂ ਤੇ ਸੁਸਾਇਟੀਆਂ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਈਆਂ ਹਨ। ਉਨ੍ਹਾਂ ਨੇ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਦੇ ਉਪਰਾਲਿਆਂ ਨੂੰ ਸਮਾਜਿਕ ਮਜ਼ਬੂਤੀ ਲਈ ਅਹਿਮ ਦੱਸਿਆ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਾਲਾਤ ਸੁਧਰਨ ਤੱਕ ਲੋੜਵੰਦਾਂ ਦੀ ਮਦਦ ਜਾਰੀ ਰੱਖੇਗੀ। ਉਨ੍ਹਾਂ ਨੇ ਪੰਜਾਬੀਆਂ ਦੀ ਇਕਜੁਟਤਾ ਅਤੇ ਹਮਦਰਦੀ ਦੀ ਸ਼ਲਾਘਾ ਕੀਤੀ। ਗਿਆਨੀ ਰਘਬੀਰ ਸਿੰਘ ਨੇ ਸਿੱਖ ਸੰਸਥਾਵਾਂ ਦੀ ਸੇਵਾ ਨੂੰ ਸਿੱਖ ਪਰੰਪਰਾ ਦਾ ਗੌਰਵ ਦੱਸਦਿਆਂ ਕਿਹਾ ਕਿ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਲੋੜਵੰਦਾਂ ਦੇ ਘਰਾਂ ਦੀ ਉਸਾਰੀ ਦਾ ਕੰਮ ਸ਼ਲਾਘਾਯੋਗ ਹੈ। ਉਨ੍ਹਾਂ ਸਰਕਾਰ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਚਾਹੀਦਾ ਸੀ, ਪਰ ਉਹ ਕਿਤੇ ਨਜ਼ਰ ਨਹੀਂ ਆ ਰਹੀ। ਸੰਪਰਦਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਵੱਲੋਂ ਭਾਈ ਗੁਰਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਸੇਵਾ ਦੇ ਕਾਰਜ ਵਿਚ ਮਹੱਤਵਪੂਰਨ ਸੇਵਾਵਾਂ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸੰਪਰਦਾ ਦਾ ਟੀਚਾ 100 ਲੋੜਵੰਦ ਪਰਿਵਾਰਾਂ ਦੇ ਘਰ ਤਿਆਰ ਕਰਨਾ ਹੈ, ਜਿਸ ਵਿੱਚੋਂ ਕਈਆਂ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਬਾਬਾ ਹਰਨੇਕ ਸਿੰਘ ਸਿਆੜ ਸਾਹਿਬ, ਪੀੜਤ ਪਰਿਵਾਰ ਦੇ ਮੈਂਬਰ ਸ. ਜੈਮਲ ਸਿੰਘ ਅਤੇ ਹੋਰ ਵੀ ਮੌਜੂਦ ਸਨ।
0
comment0
Report
SGSatpal Garg
Sept 27, 2025 14:49:10
Patran, Punjab:पातडा़ं से सतपाल गर्ग सटोरी। हल्का शुतराना के गांव चिचड़वाला की बाज़ीगर बिरादरी की बेटियों ने नेशनल स्तर पर अपनी प्रतिभा का लोहा मनवाया है। नवदीप कौर ने 75 किलो भार वर्ग में गोल्ड मेडल और अमनदीप कौर ने 65 किलो भार वर्ग में सिल्वर मेडल जीतकर न केवल अपने माता-पिता, बल्कि पूरे हल्के शुत्राणा का नाम रोशन किया है। एंकर पंजाब की बेटियों ने चमकाया नाम, 75 किलों वर्ग में नवदीप कौर ने जीता गोल्ड मेडल और 65 किलों वर्ग में अमनदीप कौर ने जीता सिल्वर मेडल हल्का शुतराना के गांव चिचडवाला की दो बेटियों ने जूनियर नैशनल किकबॉक्सिंग चैंपियनशिप 2025 में गोल्ड मेडल जीतकर न सिर्फ अपने परिवार बल्कि पूरी बाज़ीगर बिरादरी और क्षेत्र का नाम रोशन किया है। पंजाब रोडवेज में बतोर चालक की डियूटी पर ताईनात सतपाल की बेटी नवदीप कौर ने 75 किलों वर्ग और अमरजीत सिंह की बेटी अमनदीप कौर ने 65 किलो वर्ग के जूनियर नैशनल किकबॉक्सिंग चैंपियनशिप 2025 की हुईं प्रतियोगिता में शानदार प्रदर्शन करते हुए स्वर्ण पदक अपने नाम किया। दोनों बेटियों की इस उपलब्धि पर पूरे गांव और इलाके में खुशी की लहर दौड़ गई। कोच अजे के मार्गदर्शन में तैयार हुई इन बेटियों ने साबित किया है कि मेहनत और लगन से कोई भी मुकाम हासिल किया जा सकता है। हिमाचल प्रदेश के सोलन में आयोजित नेशनल किक-बॉक्सिंग चैम्पियनशिप में यह शानदार उपलब्धि हासिल करने के बाद आज पातड़ा पहुंचने पर इस जीत पर परिजनों और स्थानीय लोगों ने कहा कि यह "बेटी बचाओ, बेटी पढ़ाओ" अभियान की असली मिसाल है। बेटियों की सफलता से समाज में एक सकारात्मक संदेश गया है। गांव वासियों और रिश्तेदारों ने अमनदीप और नवदीप कौर को लाख-लाख बधाई देते हुए उनके उज्ज्वल भविष्य की कामना की। बेटियों ने नेशनल के मुकाबले में गोल्ड मेडल जीतने पर आज पातड़ा पहुंचने पर हल्का शुतराना विधायक कुलवंत सिंह बाजीगर की और से आप की टीम की और विधायक के कार्यालय में दोनों होनहार बेटियों का दोनों बेटियों को सरोपे पहनाकर सम्मानित किया। विधायक के सुपुत्र गुरमीत सिंह, मार्किट कमेटी पातडा़ं के चेयरमैन महिगां सिंह बराड़ और आप आगु कुलदीप सिंह थिंद ने कहा कि जिन्होंने अपने माता-पिता ही नहीं, बल्कि पूरे हलके और पंजाब का नाम रोशन किया है। पार्टी नेताओं ने कहा कि गुरु साहिब की मेहर से यह दोनों बेटियां जिस तरह राष्ट्रीय स्तर पर गोल्ड मेडल जीत रही हैं, उसी तरह एक दिन देश के लिए भी खेलेंगी। उन्होंने कहा कि यह दोनों बेटियां “बेटी बचाओ, बेटी पढ़ाओ” के नारे को बुलंद कर समाज को बड़ा संदेश दे रही हैं कि हम सभी को अपनी बेटियों को खेल और पढ़ाई की तरफ प्रेरित करना चाहिए, ताकि वे हमारे गांव, हलके और देश का नाम रोशन करें। नवदीप कौर साधारण परिवार से ताल्लुक रखती हैं। उनके पिता सतपाल सिंह पीआरटीसी बस में ड्राइवर हैं। सतपाल सिंह के परिवार में चार बेटियां और एक बेटा है। बड़े परिवार के कारण आर्थिक स्थिति कमजोर है। इसी वजह से वरतिया ने सरकार से मांग की कि नवदीप को इंटरनेशनल प्रतियोगिताओं में भाग लेने के लिए आर्थिक सहायता प्रदान की जाए। बाईट नवदीप कौर और अमनदीप कौर बाईट विधायक कुलवंत सिंह बाजीगर के सुपुत्र गुरमीत सिंह बाईट आप आगु कुलदीप सिंह थिंद बाईट चेयरमैन महिंगा सिंह बराड़ बाईट नवद्वीप के परिजन 2709ZP_PTR_MEDAL_R
4
comment0
Report
MJManoj Joshi
Sept 27, 2025 14:31:40
Chandigarh, Chandigarh:ਮੁੱਖ ਮੰਤਰੀ ਦਫ਼ਤਰ, ਪੰਜਾਬ ਮੁੱਖ ਮੰਤਰੀ ਨੇ ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ ਖੇਡਾਂ ਖਾਸ ਕਰਕੇ ਹਾਕੀ ਪ੍ਰਤੀ ਲਗਾਅ ਨੂੰ ਚੇਤੇ ਕੀਤਾ ਕਿਹਾ, ਪੰਜਾਬ ਦੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ 'ਤੇ ਹਾਕੀ ਦਾ ਨਾਂ ਮੁੜ ਚਮਕਾਇਆ ਕਿਹਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਬਣਾਏ ਜਾਣਗੇ ਦੋ ਅਲਟਰਾ ਮਾਡਰਨ ਸਪੋਰਟਸ ਕੰਪਲੈਕਸ ਜਲੰਧਰ, 27 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ। ਅੱਜ ਇੱਥੇ ਪੰਜਾਬ ਹਾਕੀ ਲੀਗ 2025 ਦੇ ਫਾਈਨਲ ਮੈਚ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪਹਿਲੀ ਜੂਨੀਅਰ ਹਾਕੀ ਲੀਗ ਪੰਜਾਬ ਹਾਕੀ ਅਤੇ ਰਾਊਂਡ ਗਲਾਸ ਅਕਾਦਮੀ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਾਕੀ ਦੇ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲੀ ਲੀਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਗ ਮੋਹਾਲੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸਦੇ ਫਾਈਨਲ ਜਲੰਧਰ ਵਿੱਚ ਖੇਡੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਖਿਡਾਰੀਆਂ ਲਈ ਤਾਂ ਵੱਖ-ਵੱਖ ਲੀਗ ਮੈਚ ਕਰਵਾਏ ਜਾਂਦੇ ਹਨ, ਪਰ ਇਹ ਦੇਸ਼ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਜੂਨੀਅਰ ਲੀਗ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਯਾਦਗਾਰੀ ਮੌਕਾ ਹੈ ਕਿਉਂਕਿ ਇੱਥੇ ਸੁਰਜੀਤ ਹਾਕੀ ਸਟੇਡੀਅਮ ਵਿੱਚ, ਪੰਜਾਬ ਦੇ ਮਹਾਨ ਹਾਕੀ ਖਿਡਾਰੀ, ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਇਕੱਠੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਦਰਸ਼ਨੀ ਮੈਚ ਵਿੱਚ, ਲੈਜੈਂਡ ਇਲੈਵਨ ਦਾ ਸਟਾਰ ਇਲੈਵਨ ਨਾਲ ਮੁਕਾਬਲਾ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਲੈਜੈਂਡ ਇਲੈਵਨ ਦੀ ਅਗਵਾਈ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਗਗਨ ਅਜੀਤ ਸਿੰਘ ਕਰ ਰਹੇ ਸਨ, ਜੋ ਇਸ ਸਮੇਂ ਮਾਲੇਰਕੋਟਲਾ ਦੇ ਐਸਐਸਪੀ ਹਨ, ਜਦੋਂ ਕਿ ਸਟਾਰ ਇਲੈਵਨ ਦੀ ਅਗਵਾਈ ਮੌਜੂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੁਰਜੀਤ ਹਾਕੀ ਸਟੇਡੀਅਮ ਨੇ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦਾ ਪਲ ਵੀ ਹੈ ਕਿਉਂਕਿ 1975 ਦਾ ਹਾਕੀ ਵਿਸ਼ਵ ਕੱਪ ਜਿੱਤਣ ਵਾਲੇ ਖਿਡਾਰੀ ਅਤੇ 2001 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੇ ਖਿਡਾਰੀ ਇਸ ਸਟੇਡੀਅਮ ਵਿੱਚ ਮੌਜੂਦ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਮਾਗਮ ਨੇ ਹਾਕੀ ਦੀਆਂ ਤਿੰਨ ਪੀੜ੍ਹੀਆਂ ਨੂੰ ਇਕੱਠਾ ਕੀਤਾ ਅਤੇ ਕਿਹਾ ਕਿ ਪੰਜਾਬ ਦਾ ਦੇਸ਼ ਲਈ ਖੇਡਾਂ ‘ਚ ਸਭ ਤੋਂ ਵੱਡਾ ਯੋਗਦਾਨ ਹਾਕੀ ਵਿੱਚ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਜੂਨੀਅਰ ਹਾਕੀ ਲੀਗ ਦਾ ਫਾਈਨਲ ਹੈ ਅਤੇ ਇਸ ਲੀਗ ਦੀ ਖਾਸ ਗੱਲ ਇਹ ਸੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟੀਮਾਂ ਖੇਡਣ ਆਈਆਂ। ਉਨ੍ਹਾਂ ਕਿਹਾ ਕਿ ਜੂਨੀਅਰ ਹਾਕੀ ਲੀਗ ਵਿੱਚ ਹੁਣ ਤੱਕ ਸਭ ਤੋਂ ਵੱਧ ਇਨਾਮੀ ਰਾਸ਼ੀ ਰੱਖੀ ਗਈ ਸੀ ਅਤੇ ਇਹ ਲੀਗ ਮੋਹਾਲੀ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਫਾਈਨਲ ਦੋਆਬੇ ਦੀ ਧਰਤੀ ਜਲੰਧਰ ਵਿੱਚ ਖੇਡਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੀਨੀਅਰਾਂ ਲਈ ਬਹੁਤ ਸਾਰੇ ਲੀਗ ਮੈਚ ਕਰਵਾਏ ਜਾਂਦੇ ਹਨ, ਪਰ ਇਹ ਭਾਰਤ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਜੂਨੀਅਰ ਲੀਗ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਨੌਂ ਖਿਡਾਰੀ ਪੰਜਾਬ ਦੇ ਸਨ ਅਤੇ ਉਨ੍ਹਾਂ ਕਿਹਾ ਕਿ ਪਿਛਲੇ ਦੋ ਓਲੰਪਿਕ ਜਿੱਥੇ ਭਾਰਤ ਨੇ ਤਗਮੇ ਜਿੱਤੇ ਸਨ, ਹਰ ਵਾਰ ਪੰਜਾਬ ਦੇ ਨੌਂ ਖਿਡਾਰੀ ਟੀਮ ਵਿੱਚ ਸਨ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਸਪੋਰਟਸ ਕੈਪੀਟਲ ਕਿਹਾ ਜਾਂਦਾ ਹੈ ਅਤੇ ਬਰਲਟਨ ਪਾਰਕ, ਸੁਰਜੀਤ ਹਾਕੀ ਸਟੇਡੀਅਮ ਅਤੇ ਸਪੋਰਟਸ ਕਾਲਜ ਦੁਨੀਆ ਭਰ ਵਿੱਚ ਮਸ਼ਹੂਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਵਿੱਚ ਚਾਰ ਖਿਡਾਰੀ - ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ ਅਤੇ ਸੁਖਜੀਤ ਸਿੰਘ - ਜਲੰਧਰ ਤੋਂ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਵਿੱਚ ਬਣੇ ਫੁੱਟਬਾਲ, ਰਗਬੀ ਬਾਲ ਅਤੇ ਹੋਰ ਖੇਡ ਉਪਕਰਣ ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਚੋਟੀ ਦੇ ਬੱਲੇਬਾਜ਼ ਜਲੰਧਰ ਵਿੱਚ ਬਣੇ ਕ੍ਰਿਕਟ ਬੱਲਿਆਂ ਨਾਲ ਖੇਡਦੇ ਹਨ ਅਤੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੀਆਂ ਜੜ੍ਹਾਂ ਜਲੰਧਰ ਤੋਂ ਲੱਗੀਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਵਿੱਚ ਜਨਮੇ ਕ੍ਰਿਕਟਰ ਹਰਭਜਨ ਸਿੰਘ ਨੇ ਦੁਨੀਆ ਭਰ ਵਿੱਚ ਭਾਰਤ ਦਾ ਮਾਣ ਵਧਾਇਆ ਅਤੇ ਉਨ੍ਹਾਂ ਦੇ ਯੋਗਦਾਨ ਕਾਰਨ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਲੰਧਰ ਨੂੰ ਖੇਡਾਂ ਦੇ ਧੁਰੇ ਵਜੋਂ ਹੋਰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤ ਖਿਡਾਰੀਆਂ ਨੂੰ ਡੀਐਸਪੀ ਅਤੇ ਚਾਰ ਖਿਡਾਰੀਆਂ ਨੂੰ ਪੀਸੀਐਸ ਅਧਿਕਾਰੀ ਨਿਯੁਕਤ ਕੀਤਾ ਹੈ, ਜਿਨ੍ਹਾਂ ਵਿੱਚੋਂ ਨੌਂ ਹਾਕੀ ਖਿਡਾਰੀ, ਇੱਕ ਕ੍ਰਿਕਟਰ ਅਤੇ ਇੱਕ ਐਥਲੀਟ ਸ਼ਾਮਲ ਹਨ। ਉਨ੍ਹਾਂ ਨੇ ਇਸ ਵੱਕਾਰੀ ਸਮਾਗਮ ਨੂੰ ਕਰਵਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇੱਕ ਵੱਡੇ ਖੇਡ ਪ੍ਰੇਮੀ ਹਨ ਅਤੇ ਇਸੇ ਲਈ ਖੇਡਾਂ ਨੂੰ ਹੁਲਾਰਾ ਦੇਣ ਵਾਸਤੇ ਉਨ੍ਹਾਂ ਨੇ ਖੇਡ ਵਿਭਾਗ ਦਾ ਚਾਰਜ ਆਪਣੇ ਕੋਲ ਰੱਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਸੂਬੇ ਦੇ ਪਿੰਡਾਂ ਵਿੱਚ 3000 ਤੋਂ ਵੱਧ ਖੇਡ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪਹਿਲਾਂ ਹੀ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀਆਂ ਹਨ, ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਦੇ ਬਰਲਟਨ ਪਾਰਕ ਨੂੰ ਪਹਿਲਾਂ ਹੀ ਇੱਕ ਖੇਡ ਧੁਰੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਹੁਣ ਅੰਮ੍ਰਿਤਸਰ ਵਿਖੇ ਵੀ ਵਿਸ਼ਵ ਪੱਧਰੀ ਖੇਡ ਕੇਂਦਰ ਵਿਕਸਤ ਕੀਤਾ ਜਾਵੇਗਾ। ਇਸ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ, ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਹੋਰਨਾਂ ਨੇ ਚੜ੍ਹਦੀ ਕਲਾ ਮਿਸ਼ਨ ਵਿੱਚ ਯੋਗਦਾਨ ਵਜੋਂ ਮੁੱਖ ਮੰਤਰੀ ਨੂੰ 50 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੱਖ-ਵੱਖ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਦੌਰਾਨ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਉੱਘੇ ਓਲੰਪੀਅਨਾਂ ਦਾ ਸਨਮਾਨ ਵੀ ਕੀਤਾ।
0
comment0
Report
RKRAJESH KATARIA
Sept 27, 2025 14:15:50
Firozpur, Punjab:फ़िरोज़पुर ए.एन.टी.एफ. (एंटी नारकोटिक टास्क फोर्स) की टीम ने दो नशा तस्करों को काबू किया। ये तस्कर सरहद पार से हेरोइन की खेप मंगवाते थे। गुप्त सूचना के आधार पर की गई छापेमारी में पुलिस ने 4 किलो 25 ग्राम हेरोइन बरामद की। बताया गया कि सतलुज में आई बाढ़ की आड़ में ये तस्कर पाकिस्तान बैठे नशा तस्करों से हेरोइन की सप्लाई मंगवा रहे थे। पुलिस अब इनके बैकवर्ड और फॉरवर्ड लिंक तलाशने में जुटी हुई है। यह भी जांच की जा रही है कि इससे पहले कितनी हेरोइन मंगवाई जा चुकी है और आगे कहां सप्लाई की जानी थी। जल्द ही बड़े खुलासे होने की उम्मीद जताई जा रही है। ए एन टी एस के ए आई जी सोहन लाल ने दी जानकारी  एंकर – फ़िरोज़पुर ए.एन.टी.एफ. को नशा तस्करों के खिलाफ शुरू की गई मुहिम में बड़ी सफलता हाथ लगी है। दो नशा तस्करों को गिरफ्तार कर 4 किलो 25 ग्राम हेरोइन बरामद की गई है। इस संबंध में जानकारी देते हुए ए.एन.टी.एफ. के ए.आई.जी. सोहल लाल ने बताया कि उन्हें गुप्त सूचना मिली थी कि सतलुज नदी के किनारे आई बाढ़ की आड़ में नशा तस्कर सक्रिय हो गए हैं और पाकिस्तान से हेरोइन की खेप मंगवाई जा रही है। गुप्त सूचना और तकनीकी इनपुट के आधार पर की गई कार्रवाई में दो तस्करों को गिरफ्तार किया गया और उनके पास से 4 किलो 25 ग्राम हेरोइन बरामद की गई। आरोपियों से पूछताछ की जा रही है ताकि यह पता लगाया जा सके कि पाकिस्तान में बैठे कौन-कौन से तस्करों से खेप मंगवाई जा रही थी और आगे इसकी सप्लाई किन-किन जगहों पर होनी थी। जांच जारी है ताकि इस पूरी नशे की चेन को तोड़ा जा सके। बाइट ए एन टी एस के ए आई जी सोहन लाल ने दी जानकारी
4
comment0
Report
ASAvtar Singh
Sept 27, 2025 13:50:50
2
comment0
Report
VKVarun Kaushal
Sept 27, 2025 13:31:42
Samrala, Punjab:Varun Kaushal Samrala ਸੌਤੇਲੇ ਬਾਪ ਨੇ ਅਪਣੀ 9 ਸਾਲਾ ਬੱਚੀ ਨਾਲ ਕੀਤੀ ਜਬਰ ਜਨਾਹ। ਪੁਲਿਸ ਵੱਲੋਂ ਸੌਤੇਲੇ ਬਾਪ ਨੂੰ ਕੀਤਾ ਗਿਆ ਦੋ ਘੰਟੇ ਵਿੱਚ ਗਿਰਫ਼ਤਾਰ। ਸਮਰਾਲਾ ਹਲਕਾ ਦੇ ਪਿੰਡ ਦੀ ਬਹੁਤ ਹੀ ਸ਼ਰਮਨਾਕ ਅਤੇ ਘਿਨਾਉਣੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸੌਤੇਲੇ ਪਿਤਾ ਨੇ ਆਪਣੀ ਨਾਬਾਲਗ 9 ਸਾਲਾ ਧੀ ਨਾਲ ਦੁਸ਼ਕਰਮ ਕੀਤਾ ਹੈ। ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਲੜਕੀ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਅਤੇ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਪੁਲਸ ਵੱਲੋਂ ਤੁਰੰਤ ਪੀੜਤ ਬੱਚੀ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਗਈ। ਸਮਰਾਲਾ ਪੁਲਸ ਦੇ ਐੱਸਐੱਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਦੋ ਘੰਟਿਆਂ ਵਿਚ ਮੁਲਜ਼ਮ ਸੌਤੇਲੇ ਬਾਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਬੱਚੀ ਦੀ ਮਾਂ ਨੇ ਛੇ ਮਹੀਨੇ ਪਹਿਲਾਂ ਹੀ ਦੂਸਰਾ ਵਿਆਹ ਕੀਤਾ ਸੀ। ਐਸਐਚ ਓ ਸਮਰਾਲਾ ਨੇ ਦੱਸਿਆ ਕਿ ਮੁਜਰਿਮ ਸੋ ਤੈਲਾ ਬਾਪ ਜਿਸ ਦੀ ਉਮਰ 35 ਕੁ ਸਾਲ ਹੈ ਅਤੇ ਅੱਠ ਸਾਲ ਤੋਂ ਕਤਲ ਕੇਸ ਵਿੱਚੋ ਇਸੇ ਸਾਲ ਜੇਲ ਕੱਟ ਕੇ ਵਾਪਸ ਆਇਆ ਨੇ 6 ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ। Byte :- ਪਵਿੱਤਰ ਸਿੰਘ ਥਾਣਾ ਮੁਖੀ ਸਮਰਾਲਾ
0
comment0
Report
Navaratri 2025
Advertisement
Back to top