Back
लुधियाणा के कांग्रेस प्रमुख ने 12 जिलों की बैठक से संगठन मजबूत होने का दावा किया
TBTarsem Bhardwaj
Sept 27, 2025 16:47:42
Ludhiana, Punjab
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ 12 ਜਿਲਿਆਂ ਦੇ ਕਾਂਗਰਸੀ ਵਰਕਰਾਂ ਨਾਲ ਕੀਤੀ ਸੰਗਠਨ ਨੂੰ ਮਜਬੂਤ ਕਰਨ ਲਈ ਮੀਟਿੰਗ ਉਹਨਾਂ ਨੇ ਇਸ ਮੌਕੇ ਕੇਂਦਰ ਅਤੇ ਪੰਜਾਬ ਦੀ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਜਿਲਾ ਪੱਧਰ ਦੇ ਕਾਂਗਰਸ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਉਹਨਾਂ ਦੱਸਿਆ ਕਿ 12 ਜਿਲਿਆਂ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਹੈ ਜਿਨਾਂ ਦੇ ਵਿੱਚ ਲੁਧਿਆਣਾ ਰੂਲਰ ਲੁਧਿਆਣਾ ਸ਼ਹਿਰੀ ਅਤੇ ਮੋਗਾ ਵੀ ਸ਼ਾਮਿਲ ਸੀ ਉਹਨਾਂ ਨੇ ਕਿਹਾ ਕਿ ਸੰਗਠਨ ਨੂੰ ਮਜਬੂਤ ਕਰਨ ਲਈ ਬੂਥ ਲੈਵਲ ਤੇ ਜਿਲਾ ਲੈਵਲ ਤੇ ਮੀਟਿੰਗ ਕੀਤੀਆਂ ਜਾਂਦੀਆਂ ਹਨ। ਤਾਂ ਜੋ 2027 ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਾਂਗਰਸ ਮਜਬੂਤੀ ਮਿਲ ਸਕੇ ਇਸ ਮੌਕੇ ਉਨਾਂ ਨੇ ਕਿਹਾ ਸੰਗਠਨ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਗਈ ਹੈ ਆਉਣ ਵਾਲੇ ਸਮੇਂ ਕਿਸ ਪ੍ਰਕਾਰ ਸੰਗਠਨ ਨੂੰ ਅਸੀਂ ਬਲਾਕ ਪੱਧਰ ਤੇ ਮਜਬੂਤ ਕਰਨਾ ਜਿਲੇ ਪੱਧਰ ਤੇ ਮੌਜੂਦ ਕਰਨਾ ਬੂਥ ਪੱਧਰ ਤੇ ਮਜਬੂਤ ਕਰਨਾ ਪੰਚਾਇਤ ਅਤੇ ਵਾਰਡ ਪੱਧਰ ਤੇ ਮੌਜੂਦ ਕਰਨੇ ਬਹੁਤ ਜਰੂਰੀ ਹੈ ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਦੇਸ ਦੀ ਸਰਕਾਰ ਜੋਂ ਹੜ ਪੀੜਤਾ ਲਈ ਰਾਹਤ ਰਾਸ਼ੀ ਦੇ ਰਹੀ ਹੈ। ਉਹ ਸਾਡੇ ਹੀ ਟੈਕਸਾਂ ਦੇ ਪੈਸੇ ਹਨ। ਜੋਂ ਸਾਡੇ ਕੋਲੋ ਇਕਠੇ ਕਰਕੇ ਸੂਬੇ ਦੇ ਸਰਕਾਰ ਨੂੰ ਵਾਪਸ ਕੀਤੇ ਜਾਂਦੇ ਹਨ। ਇਹ ਪੈਸੇ ਬੀ ਜੈ ਪੀ ਦੀ ਮਸ਼ੀਨ ਵਿੱਚ ਨਹੀਂ ਬਣਦੇ ਨੇ ਹੀ ਰਾਜਾ ਵੜਿੰਗ ਨੇ ਦੇਣੇ ਨੇ ਉਹਨਾਂ ਨੇ ਕਿਹਾ ਕਿ ਇਸ ਸਮੇਂ ਰਾਹੁਲ ਗਾਂਧੀ ਜੀ ਕੋਲੋਂ ਵੋਟ ਚੋਰੀ ਨੂੰ ਰੋਕਣ ਲਈ ਜੋ ਆਵਾਜ਼ ਚੁੱਕੀ ਹੈ ਉਸਨੂੰ ਵੀ ਬੁਲੰਦ ਕਰਨ ਦੀ ਜਰੂਰਤ ਹੈ ਸਾਡੇ ਵੱਲੋਂ ਵੀ ਵੋਟ ਚੋਰੀ ਰੋਕਣ ਲਈ ਵਰਕਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਲੁਧਿਆਣੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਇਸੇ ਤਰ੍ਹਾਂ ਦੇਖਣ ਨੂੰ ਮਿਲਿਆ ਪਤਨੀ ਦੀ ਵੋਟ ਕੀਤੇ ਹੈ ਅਤੇ ਪਤੀ ਵੋਟ ਕਿਸੇ ਹੋਰ ਬੂਥ ਵਿੱਚ ਹੈ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁਰਗੀ ਦੇ ਬੱਕਰੀ ਦੇ ਆਂਡਿਆਂ ਦੇ ਪੈਸੇ ਦੇਣ ਦੇ ਕਿਸ ਤਰਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਰਾਜਾ ਵੜਿੰਗ ਨੇ ਕੇਂਦਰ ਅਤੇ ਪੰਜਾਬ ਦੀ ਸਰਕਾਰ ਤੇ ਸ਼ਬਦੀ ਹਮਲੇ ਕੀਤੇ
Byte ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ ਲੋਕ ਸਭਾ ਮੈਂਬਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ATAkashdeep Thind
FollowSept 27, 2025 18:30:46Noida, Uttar Pradesh:ANI EVE R59........ANI NY JAISHANKAR ADDRESS
EAM S. JAISHANKAR’S ADDRESS AT GENERAL DEBATE OF 80TH SESSION OF UNGA/ VISUALS (SOURCE: UN TV)
0
Report
ATAkashdeep Thind
FollowSept 27, 2025 17:15:350
Report
PSParambir Singh Aulakh
FollowSept 27, 2025 16:46:220
Report
KSKamaldeep Singh
FollowSept 27, 2025 16:30:44Chandigarh, Chandigarh:VISUALS OF THE JAWANDA BIKE
0
Report
SGSatpal Garg
FollowSept 27, 2025 14:49:104
Report
MJManoj Joshi
FollowSept 27, 2025 14:31:400
Report
RKRAJESH KATARIA
FollowSept 27, 2025 14:15:503
Report
SSSanjay Sharma
FollowSept 27, 2025 14:04:200
Report
ASAvtar Singh
FollowSept 27, 2025 13:50:502
Report
KSKamaldeep Singh
FollowSept 27, 2025 13:45:450
Report
VKVarun Kaushal
FollowSept 27, 2025 13:31:420
Report
BSBHARAT SHARMA
FollowSept 27, 2025 13:15:520
Report
KCKhem Chand
FollowSept 27, 2025 13:03:320
Report
VSVARUN SHARMA
FollowSept 27, 2025 12:51:100
Report