Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
ਸਰਕਾਰ ਨੂੰ ਗੁਰਦਾਸਪੁਰ ਹੜ੍ਹ 'ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ!
SSSanjay Sharma
Sept 01, 2025 13:18:54
Noida, Uttar Pradesh
Sukhjinder Singh Randhawa X POST - ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ Narendra Modi ਜੀ ਨੂੰ ਪੱਤਰ ਲਿਖ ਕੇ ਗੁਰਦਾਸਪੁਰ–ਪਠਾਨਕੋਟ ਹੜ੍ਹ ਕਾਰਨ ਹੋਈ ਭਿਆਨਕ ਤਬਾਹੀ ਲਈ ਤੁਰੰਤ ਰਾਹਤ ਪੈਕੇਜ ਅਤੇ ਸਥਾਈ ਹੱਲ ਦੀ ਮੰਗ ਕੀਤੀ ਹੈ। ਮੈਨੂੰ ਉਮੀਦ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਜੀ ਅਤੇ ਕੇਂਦਰ ਸਰਕਾਰ ਇਸ ਗੰਭੀਰ ਸਥਿਤੀ 'ਤੇ ਤੁਰੰਤ ਕਾਰਵਾਈ ਕਰੇਗੀ ਅਤੇ ਹੜ੍ਹ ਪੀੜਤ ਇਲਾਕਿਆਂ ਲਈ ਵਿਸ਼ੇਸ਼ ਰਾਹਤ ਪੈਕੇਜ ਅਤੇ ਹੋਰ ਬੁਨਿਆਦੀ ਮੰਗਾਂ ਨੂੰ ਜਲਦੀ ਪੂਰਾ ਕਰੇਗੀ। ----------------------- In addition, I request that an independent inquiry be instituted into the act and conduct of the Principal Secretary, Irrigation, Punjab cadre IAS officer Krishan Kumar (a Haryana domicile officer), who allegedly deliberately withheld the release of essential funds. This failure directly undermined our ability to maintain embankments and flood defenses, including on the Ravi, and has now become a matter of national security, as breaches in the river make it impossible for Indian Infantry or Armoured Vehicles to mobilise in case of an eventuality. This inquiry must be conducted on priority, independent of all else requested, so that responsibility is fixed and corrective action taken.
14
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AAAsrar Ahmad
Sept 04, 2025 09:33:32
Noida, Uttar Pradesh:
ANI EVE R2...ANI ASR FLOOD SHIVRAJ VISIT 1420 PLAYOUT ALERT: AMRITSAR (PUNJAB): union MINISTER OF AGRICULTURE & FARMERS’ WELFARE SHIVRAJ SINGH CHOUHAN VISITS FLOOD AFFECTED AREAS OF AMRITSAR/ VISUALS
3
comment0
Report
MSManish Sharma
Sept 04, 2025 09:30:21
Tarn Taran Sahib, Punjab:
ब्रेकिंग कांग्रेस कस्बा पट्टी के ब्लॉक प्रधान गुरमेल सिंह की बुधवार को बाइक सवार हमलावरों द्वारा गोली मारकर हत्या करने के मामले में पंजाब कांग्रेस प्रधान और सांसद अमरिंदर सिंह राजा वड़िंग पहुंचे पट्टी सिविल अस्पाल गुरमेल सिंह के परिवार और वर्करों से मिले हत्या मामले में तरन तारन एसएसपी कार्यालय के बाहर धरने का किया ऐलान, कहा पोस्टमार्टम के बाद देंगे धरना दूसरी तरफ पुलिस ने गुरमेल सिंह की हत्या मामले में गैंगस्टर तूत अफरीदी, प्रभदासूवाल सहित छह पर केस दर्ज
0
comment0
Report
SBSANJEEV BHANDARI
Sept 04, 2025 09:20:40
Dera Bassi, Punjab:
ਡੇਰਾਬੱਸੀ ਘੱਗਰ ਦਰਿਆ ਦੇ ਵਿੱਚ ਆਏ ਤੂਫਾਨ ਕਾਰਨ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਵਿਖੇ ਬ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਜਿਸ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਅੱਜ ਵੱਡਾ ਹਾਦਸਾ ਹੋਣ ਤੋਂ ਟਲਿਆ । ਬੰਨ ਦੀ ਮੁਰੰਮਤ ਚ ਇਸਤੇਮਾਲ ਕੀਤਾ ਜਾ ਰਿਹਾ ਟਰੈਕਟਰ ਅਚਾਨਕ ਘੱਗਰ ਦਰਿਆ ਵਿੱਚ ਰੁੱਡਣ ਤੋਂ ਬਾਲ ਬਾਲ ਬਚ ਗਿਆ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਮੌਕੇ ਤੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਟਰੈਕਟਰ ਨੂੰ ਬਾਹਰ ਕੱਢਿਆ ਗਿਆ । ਗਨੀਮਤ ਰਹੇ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ । VISUALS
3
comment0
Report
DVDEVENDER VERMA
Sept 04, 2025 09:20:29
Nahan, Himachal Pradesh:
लोकेशन : नाहन युद्ध स्तर पर सड़कों की बहाली में जुटा लोक निर्माण विभाग, सिरमौर में 90 सड़के अभी भी यातायात के लिए अवरुद्ध, जिला में मॉनसून की बारिश से 132 करोड़ का नुकसान, PWD महकमे को 76 करोड़ का नुकसान, जलशक्ति विभाग को 48 करोड़ का हुआ है नुकसान  29 पेयजल योजनाएं भी हुई है बाधित  एंकर: सिरमौर जिला में भारी बारिश के बाद प्रशासन बड़ी संख्या में बंद हुई सड़कों की बहाली में युद्ध स्तर पर जुटा हुआ है जिला में अभी भी 90 सड़के यातायात के लिए बंद पड़ी हुई है आज जिला मुख्यालय नाहन को जोड़ने वाला नाहन श्री रेणुका सड़क फिर यातायात के लिए बंद हो गई थी जिसे 4 घँटों के बाद बहाल किया जा सका। वीओ 1 मीडिया से बात करते हुए उपायुक्त सिरमौर प्रियंका वर्मा ने बताया कि सिरमौर जिला में अभी तक मानसून की बारिश से करीब 132 करोड रुपए का नुकसान हो चुका है उन्होंने बताया कि जिला में सबसे ज्यादा नुकसान विभाग को हुआ है जिसमें करीब 76 करोड रुपए का आकलन अभी तक हुआ है वही जल शक्ति विभाग को भी 48 करोड रुपए का नुकसान हुआ है उन्होंने कहा कि जिला में भारी- बारिश से 29 पेयजल योजनाएं भी बाधित पड़ी हुई है। उपायुक्त ने कहा कि बारिश से हो रहे नुकसान को लेकर प्रशासन पूरी तरह अलर्ट है और प्रशासन के पास जहां से भी नुकसान की कोई खबरें आ रही है अधिकारी तुरंत मौके पर पहुंच रहे हैं साथ ही नुकसान का भी आंकलन किया जा रहा है ताकि प्रभावीतों तक हर संभव मदद पहुंचाई जा सके। बाईट: प्रियंका वर्मा: जिला उपायुक्त सिरमौर
2
comment0
Report
ASAnmol Singh Warring
Sept 04, 2025 09:20:17
Sri Muktsar Sahib, Punjab:
ਪਿੰਡ ਬਾਦਲ ਦਾ ਅਗਨੀਵੀਰ 18 ਪੰਜਾਬ ਵਿਚ ਭਰਤੀ ਹੋਈ ਜਵਾਨ ਦੀ ਡਿਊਟੀ ਦੌਰਾਨ ਕਿਸੇ ਬਿਮਾਰੀ ਕਾਰਨ ਇਲਾਜ ਦੌਰਾਨ ਹੋਈ ਮੌਤ ਤੇ ਅੱਜ ਉਣਾ ਦਾ ਸਰਕਾਰੀ ਸਨਮਾਨਾ ਅਨੁਸਾਰ ਕੀਤਾ ਗਿਆ ਅੰਤਮ ਸਸਕਾਰ । ਹਲਕਾਂ ਲੰਬੀ ਦੇ ਪਿੰਡ ਬਾਦਲ ਦਾ ਇਕ ਗਰੀਬ ਪਰਿਵਾਰ ਦਾ ਕਤੀਬ 23 ਸਾਲ ਦਾ ਨੌਜਵਾਨ ਜਸਨਦੀਪ ਸਿੰਘ ਕਰੀਬ 2 ਸਾਲ ਪਹਿਲਾਂ ਅਗਨੀਵੀਰ 18 ਪੰਜਾਬ ਵਿਚ ਭਰਤੀ ਹੋਇਆ ਸੀ ਜਿਸ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡਿਊਟੀ ਸੀ ਇਹ ਨੌਜਵਾਨ ਕਰੀਬ 15 ਦਿਨਾਂ ਤੋਂ ਕਿਸੇ ਬਿਮਾਰੀ ਕਾਰਨ ਬਿਮਾਰ ਹੋ ਹੋ ਗਿਆ ਅਤੇ ਘਰ ਛੁੱਟੀ ਆ ਗਿਆ ਸੀ ਫਿਰ ਫੌਜ ਵਲੋਂ ਦਿਲੀ ਵਿਖੇ ਫੌਜ ਦੇ AH ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਮੌਤ ਅਤੇ ਜਿੰਦਗੀ ਲੜਾਈ ਵਿਚ ਅਖਰਕਰ ਜਿੰਦਗੀ ਦੀ ਲੜਾਈ ਹਾਰ ਗਿਆ । ਜਿਸ ਦੀ ਦੇਹ ਅੱਜ ਪਿੰਡ ਬਾਦਲ ਵਿਖੇ ਫੌਜ ਦੇ ਅਧਿਕਾਰੀਆ ਵਲੋਂ ਤਿਰੰਗੇ ਵਿਚ ਲਪੇਟ ਕੇ ਲਿਆਂਦੀ ਜਿਨ੍ਹਾਂ ਦਾ ਸਰਕਾਰੀ ਸਨਮਾਨਾ ਨਾਲ ਸੰਸਕਾਰ ਕੀਤਾ ਗਿਆ ।ਪਿੰਡ ਵਾਸੀਆਂ ਅਤੇ ਪਰਿਵਾਰ ਨੇ ਇਸ ਪਰਿਵਾਰ ਦੀ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਤੋਂ ਮੱਦਦ ਦੀ ਗੁਹਾਰ ਲਗਾਈ ਹੈ । ਇਸ ਮੌਕੇ ਫੌਜ ਦੇ ਅੱਧਕਾਰੀਆ ਤੋਂ ਇਲਾਵਾ ਸਿਵਲ ਤੇ ਪੁਲਿਸ ਪ੍ਰਸਾਸ਼ਨ ਵਲੋਂ ਅਗਨੀਵੀਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ Byte ਮਿਰਤਕ ਫੌਜੀ ਦਾ ਭਰਾ Byte ਪਿੰਡ ਵਾਸੀ ਪਿੰਡ ਬਾਦਲ ਦਾ ਅਗਨੀਵੀਰ 18 ਪੰਜਾਬ ਵਿਚ ਭਰਤੀ ਹੋਈ ਜਵਾਨ ਦੀ ਡਿਊਟੀ ਦੌਰਾਨ ਕਿਸੇ ਬਿਮਾਰੀ ਕਾਰਨ ਇਲਾਜ ਦੌਰਾਨ ਹੋਈ ਮੌਤ ਤੇ ਅੱਜ ਉਣਾ ਦਾ ਸਰਕਾਰੀ ਸਨਮਾਨਾ ਅਨੁਸਾਰ ਕੀਤਾ ਗਿਆ ਅੰਤਮ ਸਸਕਾਰ । ਹਲਕਾਂ ਲੰਬੀ ਦੇ ਪਿੰਡ ਬਾਦਲ ਦਾ ਇਕ ਗਰੀਬ ਪਰਿਵਾਰ ਦਾ ਕਤੀਬ 23 ਸਾਲ ਦਾ ਨੌਜਵਾਨ ਜਸਨਦੀਪ ਸਿੰਘ ਕਰੀਬ 2 ਸਾਲ ਪਹਿਲਾਂ ਅਗਨੀਵੀਰ 18 ਪੰਜਾਬ ਵਿਚ ਭਰਤੀ ਹੋਇਆ ਸੀ ਜਿਸ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡਿਊਟੀ ਸੀ ਇਹ ਨੌਜਵਾਨ ਕਰੀਬ 15 ਦਿਨਾਂ ਤੋਂ ਕਿਸੇ ਬਿਮਾਰੀ ਕਾਰਨ ਬਿਮਾਰ ਹੋ ਹੋ ਗਿਆ ਅਤੇ ਘਰ ਛੁੱਟੀ ਆ ਗਿਆ ਸੀ ਫਿਰ ਫੌਜ ਵਲੋਂ ਦਿਲੀ ਵਿਖੇ ਫੌਜ ਦੇ AH ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਮੌਤ ਅਤੇ ਜਿੰਦਗੀ ਲੜਾਈ ਵਿਚ ਅਖਰਕਰ ਜਿੰਦਗੀ ਦੀ ਲੜਾਈ ਹਾਰ ਗਿਆ । ਜਿਸ ਦੀ ਦੇਹ ਅੱਜ ਪਿੰਡ ਬਾਦਲ ਵਿਖੇ ਫੌਜ ਦੇ ਅਧਿਕਾਰੀਆ ਵਲੋਂ ਤਿਰੰਗੇ ਵਿਚ ਲਪੇਟ ਕੇ ਲਿਆਂਦੀ ਜਿਨ੍ਹਾਂ ਦਾ ਸਰਕਾਰੀ ਸਨਮਾਨਾ ਨਾਲ ਸੰਸਕਾਰ ਕੀਤਾ ਗਿਆ ।ਪਿੰਡ ਵਾਸੀਆਂ ਅਤੇ ਪਰਿਵਾਰ ਨੇ ਇਸ ਪਰਿਵਾਰ ਦੀ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਤੋਂ ਮੱਦਦ ਦੀ ਗੁਹਾਰ ਲਗਾਈ ਹੈ । ਇਸ ਮੌਕੇ ਫੌਜ ਦੇ ਅੱਧਕਾਰੀਆ ਤੋਂ ਇਲਾਵਾ ਸਿਵਲ ਤੇ ਪੁਲਿਸ ਪ੍ਰਸਾਸ਼ਨ ਵਲੋਂ ਅਗਨੀਵੀਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ Byte ਮਿਰਤਕ ਫੌਜੀ ਦਾ ਭਰਾ Byte ਪਿੰਡ ਵਾਸੀ
3
comment0
Report
ADAnkush Dhobal
Sept 04, 2025 09:08:36
Shimla, Himachal Pradesh:
शिमला का कृष्णानगर एक बार फिर ख़तरे की जद में है. लगातार हो रही बारिश की वजह से यहां कई मकान गिरने की कगार पर हैं. एहतियातन करीब छह मकानों को ख़ाली कराया गया है. आसपास के कई अन्य मकानों को भी ख़तरा बना हुआ है. लोगों का आरोप है कि बार-बार कहे जाने के बावजूद नगर निगम ने यहां नाले के साथ सुरक्षा दीवार का निर्माण नहीं करवाया. इसी के चलते कृष्णानगर में इस तरह की स्थिति पैदा हुई है. बारिश होते ही यहां लोग घरों से बाहर निकल आते हैं और डर के साये में जीने के लिए मजबूर हैं. इससे पहले साल 2023 में भी यहां एक इमारत सही ड्रेनेज सिस्टम न होने की वजह से ही धराशायी हो गई थी. Pointers एक बार फिर खतरे में शिमला का कृष्णानगर कई मकानों को गिरने का ख़तरा! छह परिवारों को छोड़ने पड़े अपने आशियाने भारी बारिश ने उड़ाई लोगों की नींद बार-बार कहने के बावजूद नाले के साथ नहीं बनायी गई सुरक्षा दीवार अपना आशियाना छोड़ दूसरों के घर पर शरण लेने के लिए मजबूर हुए लोग Elements Visuals Bytes WKT Feed through Live U- 70
7
comment0
Report
ASAnmol Singh Warring
Sept 04, 2025 09:07:22
Sri Muktsar Sahib, Punjab:
ਪਿੰਡ ਬਾਦਲ ਦਾ ਅਗਨੀਵੀਰ 18 ਪੰਜਾਬ ਵਿਚ ਭਰਤੀ ਹੋਈ ਜਵਾਨ ਦੀ ਡਿਊਟੀ ਦੌਰਾਨ ਕਿਸੇ ਬਿਮਾਰੀ ਕਾਰਨ ਇਲਾਜ ਦੌਰਾਨ ਹੋਈ ਮੌਤ ਤੇ ਅੱਜ ਉਣਾ ਦਾ ਸਰਕਾਰੀ ਸਨਮਾਨਾ ਅਨੁਸਾਰ ਕੀਤਾ ਗਿਆ ਅੰਤਮ ਸਸਕਾਰ । ਹਲਕਾਂ ਲੰਬੀ ਦੇ ਪਿੰਡ ਬਾਦਲ ਦਾ ਇਕ ਗਰੀਬ ਪਰਿਵਾਰ ਦਾ ਕਤੀਬ 23 ਸਾਲ ਦਾ ਨੌਜਵਾਨ ਜਸਨਦੀਪ ਸਿੰਘ ਕਰੀਬ 2 ਸਾਲ ਪਹਿਲਾਂ ਅਗਨੀਵੀਰ 18 ਪੰਜਾਬ ਵਿਚ ਭਰਤੀ ਹੋਇਆ ਸੀ ਜਿਸ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡਿਊਟੀ ਸੀ ਇਹ ਨੌਜਵਾਨ ਕਰੀਬ 15 ਦਿਨਾਂ ਤੋਂ ਕਿਸੇ ਬਿਮਾਰੀ ਕਾਰਨ ਬਿਮਾਰ ਹੋ ਹੋ ਗਿਆ ਅਤੇ ਘਰ ਛੁੱਟੀ ਆ ਗਿਆ ਸੀ ਫਿਰ ਫੌਜ ਵਲੋਂ ਦਿਲੀ ਵਿਖੇ ਫੌਜ ਦੇ AH ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਮੌਤ ਅਤੇ ਜਿੰਦਗੀ ਲੜਾਈ ਵਿਚ ਅਖਰਕਰ ਜਿੰਦਗੀ ਦੀ ਲੜਾਈ ਹਾਰ ਗਿਆ । ਜਿਸ ਦੀ ਦੇਹ ਅੱਜ ਪਿੰਡ ਬਾਦਲ ਵਿਖੇ ਫੌਜ ਦੇ ਅਧਿਕਾਰੀਆ ਵਲੋਂ ਤਿਰੰਗੇ ਵਿਚ ਲਪੇਟ ਕੇ ਲਿਆਂਦੀ ਜਿਨ੍ਹਾਂ ਦਾ ਸਰਕਾਰੀ ਸਨਮਾਨਾ ਨਾਲ ਸੰਸਕਾਰ ਕੀਤਾ ਗਿਆ ।ਪਿੰਡ ਵਾਸੀਆਂ ਅਤੇ ਪਰਿਵਾਰ ਨੇ ਇਸ ਪਰਿਵਾਰ ਦੀ ਪੰਜਾਬ ਸਰਕਾਰ ਅਤੇ ਕੇਦਰ ਸਰਕਾਰ ਤੋਂ ਮੱਦਦ ਦੀ ਗੁਹਾਰ ਲਗਾਈ ਹੈ । ਇਸ ਮੌਕੇ ਫੌਜ ਦੇ ਅੱਧਕਾਰੀਆ ਤੋਂ ਇਲਾਵਾ ਸਿਵਲ ਤੇ ਪੁਲਿਸ ਪ੍ਰਸਾਸ਼ਨ ਵਲੋਂ ਅਗਨੀਵੀਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ Byte ਮਿਰਤਕ ਫੌਜੀ ਦਾ ਭਰਾ Byte ਪਿੰਡ ਵਾਸੀ
7
comment0
Report
NLNitin Luthra
Sept 04, 2025 09:06:58
Batala, Punjab:
ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਰੰਧਾਵਾ ਵਿਖੇ ਕੇਂਦਰ ਸਰਕਾਰ ਦੇ ਦੋ ਮੰਤਰੀ ਪਹੁੰਚੇ ਰਵਨੀਤ ਸਿੰਘ ਬਿੱਟੂ ਅਤੇ ਸ਼ਿਵਰਾਜ ਚੌਹਾਨ ਇਹਨਾਂ ਦੇ ਨਾਲ ਹੋਰ ਵੀ ਕਈ ਭਾਜਪਾ ਆਗੂ ਮੌਜੂਦ ਰਹੇ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਤੌਰ ਤੇ ਟੀਮ ਬਣਾ ਕੇ ਭੇਜਿਆ ਹੈ ਤਾਂ ਕਿ ਅਸੀਂ ਕਿਸਾਨਾਂ ਦੀਆਂ ਲੋਕਾਂ ਦੀਆਂ ਮੁਸ਼ਕਿਲਾਂ ਜਾਣ ਸਕੀਏ ਨਾਲ ਹੀ ਕੇਂਦਰੀ ਮੰਤਰੀ ਨੇ ਕਿਹਾ 11 ਕਰੋੜ ਰੁਪਆ ਪੰਜਾਬ ਦੀ ਸਰਕਾਰ ਕੋਲ ਕੇਂਦਰ ਸਰਕਾਰ ਨੇ ਭੇਜਿਆ ਹੋਇਆ ਉਸ ਦੀ ਵਰਤੋਂ ਕਰ ਸਕਦੇ ਆ ਜੋ ਵੀ ਨੁਕਸਾਨ ਹੋਇਆ ਹੈ ਚਾਹੇ ਉਹ ਕਿਸੇ ਦੇ ਘਰ ਦਾ ਹੋਵੇ ਜਾਂ ਕੋਈ ਹੋਰ ਹੋਵੇ ਉਸ ਦੀ ਪਰਭਾਈ ਕੇਵਲ ਕੇਂਦਰ ਅਤੇ ਪੰਜਾਬ ਸਰਕਾਰ ਹੀ ਕਰ ਸਕਦੀ ਹੈ। ਫਿਲਹਾਲ ਲੰਗਰ ਦੀ ਲੋਕਾਂ ਨੂੰ ਕੋਈ ਕਮੀ ਨਹੀਂ ਹੈ ਨਾ ਹੀ ਕਿਸੇ ਹੋਰ ਚੀਜ਼ ਦੀ ਕਮੀ ਹੈ
7
comment0
Report
BKBIMAL KUMAR
Sept 04, 2025 09:04:51
Anandpur Sahib, Punjab:
Story Assigned By Desk  Reporter - Bimal Sharma  Location - Shri Anandpur Sahib  File Folder - 0409ZP_APS_EVACUATE_R ਸਤਲੁਜ ਕਿਨਾਰੇ ਗੁੱਜਰ ਭਾਈਚਾਰੇ ‘ਤੇ ਚਿੰਤਾ ਦੇ ਬੱਦਲ ਆਪਣੇ ਡੰਗਰਾਂ ਸਮੇਤ ਦਰਿਆ ਦੇ ਕਿਨਾਰਿਆਂ ਨੂੰ ਖਾਲੀ ਕਰਨਾ ਕੀਤਾ ਸ਼ੁਰੂ  ਪਿੰਡ ਪਰਤਣ ਲਈ ਹੋਏ ਮਜਬੂਰ  ਸਤਲੁਜ ਦਰਿਆ ਵਿੱਚ ਵਧੇ ਪਾਣੀ ਦੇ ਕਾਰਨ ਵਧੀਆਂ ਚਿੰਤਾਵਾਂ Anchor - ਭਾਖੜਾ ਡੈਮ ਦੇ ਪਾਣੀ ਪੱਧਰ ਵਧਣ ਅਤੇ ਵੱਧ ਪਾਣੀ ਸਤਲੁਜ ਦਰਿਆ ਵਿੱਚ ਛੱਡੇ ਜਾਣ ਕਾਰਨ ਸਤਲੁਜ ਕਿਨਾਰੇ ਵੱਸਦੇ ਗੁੱਜਰ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਖ਼ਾਸ ਕਰਕੇ ਪਿੰਡ ਹਰਸਾ ਬੇਲਾ ਦੇ ਨੇੜੇ ਦਰਿਆ ਦੇ ਕੰਢੇ ਬੈਠੇ ਇਹ ਪਰਿਵਾਰ ਹੁਣ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ।ਚੰਗਰ ਇਲਾਕੇ ਵਿੱਚ ਪਾਣੀ ਦੀ ਘਾਟ ਕਾਰਨ ਇਹ ਲੋਕ ਗਰਮੀਆਂ ਦੇ ਦਿਨਾਂ ਵਿੱਚ ਆਪਣੇ ਦੁਧਾਰੂ ਪਸ਼ੂਆਂ ਸਮੇਤ ਦਰਿਆ ਕੰਢੇ ਆ ਕੇ ਵਸਦੇ ਹਨ। ਪਰ ਹੁਣ ਡੈਮ ਤੋਂ ਵੱਧ ਪਾਣੀ ਛੱਡਣ ਕਾਰਨ ਦਰਿਆ ਦਾ ਪੱਧਰ ਚੜ੍ਹਣ ਨਾਲ ਇਹ ਆਪਣੇ ਸਮਾਨ ਸਮੇਤ ਵਾਪਸ ਘਰਾਂ ਨੂੰ ਜਾਣ ਲਈ ਮਜਬੂਰ ਹਨ। VO1 --- ਗੁੱਜਰ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹ ਹਰ ਸਾਲ ਗਰਮੀਆਂ ਵਿੱਚ ਦਰਿਆ ਕੰਢੇ ਵੱਸਦੇ ਹਨ ਤਾਂ ਜੋ ਪਸ਼ੂਆਂ ਲਈ ਪਾਣੀ ਅਤੇ ਚਾਰਾ ਆਸਾਨੀ ਨਾਲ ਮਿਲ ਸਕੇ, ਚੰਗਰ ਇਲਾਕੇ ਦੇ ਇਹ ਗੁੱਜਰ ਇਲਾਕੇ ਵਿੱਚ ਪਾਣੀ ਦੀ ਕਮੀ ਤੇ ਚਲਦੇ ਹਰ ਸਾਲ ਦਰਿਆ ਕੰਢੇ ਪਹੁੰਚਦੇ ਹਨ ਅਤੇ ਗਰਮੀਆਂ ਦਾ ਮੌਸਮ ਖਤਮ ਹੁੰਦੇ ਸਾਰ ਵਾਪਸ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ ਪਰ ਇਸ ਵਾਰ ਭਾਖੜਾ ਡੈਮ ਦੇ ਵਧੇ ਪਾਣੀ ਨੇ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਮੁਸ਼ਕਲ ਪੈਦਾ ਕਰ ਦਿੱਤੀ ਹੈ।
3
comment0
Report
RKRAMAN KHOSLA
Sept 04, 2025 09:04:05
Hoshiarpur, Punjab:
हिमाचल के गांव मंड सिनोर में हैंडपंप से खुद व खुद निकल रहा पानी। तेज बारिश और ब्यास के पानी की बाढ़ कारण भूमिगत पानी आया ऊपर। पंजाब की सीमा के साथ हिमाचल के गांव मंड सिनोर में अंडर ग्राउंड पानी का लेवल बिल्कुल ऊपर आ गया है क्योंकि इस इलाके में ब्यास के पानी के आतंक मचाया हुआ है। वहीं गांव में लगे हैंड पंपों से अपने आप पानी निकलने लगा है जो चमत्कार की तरह लग रहा है। लोग इस पानी को पी भी रहे है क्योंकि यह पानी बिल्कुल साफ और ठंडा है। बता दें कि पहले इस इलाके का वाटर लेवल 200 फुट से ज्यादा नीचे था पर अब बाढ़ कारण की सेम जमीन के ऊपर पहुंच गई है। Wkt by Raman khosla
4
comment0
Report
MSManish Shanker
Sept 04, 2025 09:03:26
Sahibzada Ajit Singh Nagar, Punjab:
Assigned bytes on GST Slabs CA Diwakar Jindal(Blue Sky Shirt) ਕੇਂਦਰ ਸਰਕਾਰ ਵੱਲੋਂ ਜੋ ਨਵੇਂ GST Slab ਹਿੰਦੁਸਤਾਨ ਵਿੱਚ ਲਾਗੂ ਕੀਤੇ ਗਏ ਹਨ। ਉਸ ਨਾਲ ਗਰੀਬ ਅਤੇ ਮੱਦੇ ਵਰਗੀ ਪਰਿਵਾਰਾਂ ਨੂੰ ਵੱਡਾ ਲਾਭ ਮਿਲੇਗਾ। ਇਹ ਸਲੈਬ ਇਕ ਤਰੀਕੇ ਨਾਲ ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਲਈ ਦਿਵਾਲੀ ਦਾ ਤੋਹਫਾ ਸਾਬਤ ਹੋ ਰਿਹਾ ਹੈ। ਜਿਸ ਵਿੱਚ ਗੰਭੀਰ ਬਿਮਾਰੀਆਂ ਦੀ 33 ਦਵਾਈਆਂ ਤੇ ਜੀਐਸਟੀ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ। ਹੈਲਥ ਇੰਸ਼ੋਰੈਂਸ ਟੈਕਸ ਫਰੀ ਕਰ ਦਿੱਤੀਆਂ ਗਈਆਂ ਹਨ। ਦੂਸਰੇ ਪਾਸੇ ਆਟੋ ਮੋਬਾਇਲ ਇੰਡਸਟਰੀ ਤੇ ਇਸ ਦਾ ਮਾੜਾ ਪ੍ਰਭਾਵ ਵੀ ਨਜ਼ਰ ਆਏਗਾ ਕਿਉਂਕਿ ਉਸ ਤੇ ਟੈਕਸ 40ਪ ਕਰ ਦਿੱਤਾ ਗਿਆ ਹੈ। Sanjiv Vashisht Ex.President MIA(White Kurta) ਕੇਂਦਰ ਸਰਕਾਰ ਵੱਲੋਂ ਮੱਧਿਆਂ ਵਰਗੀ ਲੋਕਾਂ ਦੇਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੀਐਸਟੀ ਸਲੈਬ ਵਿੱਚ ਜੋ ਸੰਸ਼ੋਧਨ ਕੀਤਾ ਹੈ ਉਸ ਨਾਲ ਹਿੰਦੁਸਤਾਨ ਦੇ ਹਰ ਇੱਕ ਦੇਸ਼ ਵਾਸੀ ਨੂੰ ਵੱਡੇ ਲਾਭ ਹੋਣਗੇ ਕਿਉਂਕਿ ਆਮ ਲੋਕਾਂ ਦੇ ਹਿਤਾਂ ਨੂੰ ਅੱਗੇ ਰੱਖਦੇ ਹੋਏ ਇਹ ਜੀਐਸਟੀ ਲਾਭ ਲਾਗੂ ਕੀਤੇ ਗਏ ਹਨ। ਜਿਸ ਨਾਲ ਕਈ ਗੰਭੀਰ ਬਿਮਾਰੀਆਂ ਦੀ ਦਵਾਈਆਂ ਟੈਕਸ ਫਰੀ ਕਰ ਦਿੱਤੀਆਂ ਗਈਆਂ ਹਨ ਅਤੇ ਘਰੇਲੂ ਵਸਤਾਂ ਵੀ ਕਈ ਟੈਕਸ ਫਰੀ ਕਰ ਦਿੱਤੀਆਂ ਗਈਆਂ ਹਨ। ਇਸ ਨੂੰ ਦੇਸ਼ ਵਾਸੀ ਇੱਕ ਦਿਵਾਲੀ ਦਾ ਤੋਹਫਾ ਵੀ ਮੰਨ ਸਕਦੇ ਹਨ। Pritpal Singh Dhindsa (businessman Black Shirt) ਕੇਂਦਰ ਸਰਕਾਰ ਵੱਲੋਂ ਜਾਰੀ ਨਵੀਆਂ ਜੀਐਸਟੀ ਦੀ ਸਲਾਬਾ ਆਮ ਜਨਤਾ, ਮਹਿਲਾਵਾਂ, ਯੂਥ ਅਤੇ ਐਮਐਸਐਮਈ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤੀਆਂ ਗਈਆਂ ਹਨ ਜਿਸ ਨਾਲ ਸਾਰੇ ਹੀ ਵਰਗਾਂ ਨੂੰ ਵੱਡੇ ਫਾਇਦੇ ਹੋਣਗੇ। ਲੇਕਿਨ ਇਸ ਦੇ ਨਾਲ ਹੀ ਲਗਜਰੀ ਆਈਟਮਾਂ ਅਤੇ ਵਾਹਨਾਂ ਤੇ ਜੋ 40% ਟੈਕਸ ਲਗਾਇਆ ਗਿਆ ਹੈ ਉਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂ ਕਿ ਅੱਗੇ ਤਿਹਾਰਾਂ ਦਾ ਸੀਜਨ ਹੈ ਇਸ ਨਾਲ ਕਿਤੇ ਨਾ ਕਿਤੇ ਆਟੋ ਮੋਬਾਈਲ ਇੰਡਸਟਰੀ ਤੇ ਅਸਰ ਜਰੂਰ ਦਿਖੇਗਾ। ਇਸ ਦੇ ਨਾਲ ਹੀ ਜੋ ਘਾਤਕ ਬਿਮਾਰੀਆਂ ਦੀ ਦਵਾਈਆਂ ਤੇ ਜੀਐਸਟੀ ਫ੍ਰੀ ਕੀਤਾ ਗਿਆ ਹੈ ਉਹ ਇੱਕ ਬਹੁਤ ਹੀ ਵੱਡਾ ਅਤੇ ਸਰਹਾਣੀਏ ਕਦਮ ਕੇਂਦਰ ਸਰਕਾਰ ਦਾ ਹੈ। Ashok Jha(Shopkeeper White Shirt) ਕੇਂਦਰ ਸਰਕਾਰ ਵੱਲੋਂ ਜੋ ਜੀਐਸਟੀ ਸਲੈਬ ਲਾਗੂ ਕੀਤੀ ਗਈਆਂ ਹਨ ਉਸ ਨਾਲ ਦੇਸ਼ ਵਿੱਚ ਰਹਿੰਦੇ ਹਰ ਵਰਗ ਦੇ ਲੋਕਾਂ ਦਾ ਫਾਇਦਾ ਹੋਵੇਗਾ ਅਤੇ ਇਸ ਜੀਐਸਟੀ ਸੰਸ਼ੋਧਨ ਨੂੰ ਅਸੀਂ ਇੱਕ ਤਰੀਕੇ ਦਾ ਕੇਂਦਰ ਸਰਕਾਰ ਵੱਲੋਂ ਦੇਸ਼ ਵਾਸੀਆਂ ਲਈ ਤੋਹਫਾ ਹੀ ਕਹਿ ਸਕਦੇ ਹਾਂ ਜਿਸ ਵਿੱਚ ਹਰ ਵਰਗ ਦਾ ਧਿਆਨ ਅਤੇ ਹਿੱਤਾਂ ਨੂੰ ਰੱਖਦੇ ਹੋਏ ਇਹ ਸੰਸ਼ੋਧਨ ਕੀਤਾ ਗਿਆ।
5
comment0
Report
RKRAMAN KHOSLA
Sept 04, 2025 09:02:54
Hoshiarpur, Punjab:
हिमाचल के कांगड़ा जिला के सनौर गांव में आया ब्यास का पानी। पंजाब सीमा पर बसे हिमाचल के गांव सनौर और दर्जनों अन्य गांवों का संपर्क टूटा। जहां पंजाब में इस वक्त बाढ़ कारण लोग त्राहि त्राहि कर रहे है वहीं हिमाचल प्रदेश में भी हालत बहुत नाजुक बने हुए हैं। ब्यास दरिया ने अपना रौद्र रूप दिखाते हुए पंजाब सीमा पर बसे हिमाचल के कई गांवों हालात बदतर बना दिए हैं। पंजाब सीमा के साथ हिमाचल के गांव सनौर में इस वक्त 4 फुट तक पानी लोगों के घरों में आ चुका है। जानकारी देते हुए इलाका निवासी ने बताया कि मुख्य सड़क पूरी तरह से टूट गई है और दर्जन से ज्यादा गांवों में इस वक्त पानी आ चुका है। प्रशासन द्वारा लोगों को पहले ही सुरक्षित स्थानों पर पहुंचा दिया गया है पर अभी भी कुछ लोग अपने घरों में बैठे है क्योंकि चोरियां बहुत हो रही है। चोर लोगों की मजबूरी का फायदा उठा रहे है इसलिए लोग अपने घरों की रक्षा में तैनात हैं। One to one
6
comment0
Report
NLNitin Luthra
Sept 04, 2025 09:00:40
Batala, Punjab:
ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਰੰਧਾਵਾ ਵਿਖੇ ਕੇਂਦਰ ਸਰਕਾਰ ਦੇ ਦੋ ਮੰਤਰੀ ਪਹੁੰਚੇ ਰਵਨੀਤ ਸਿੰਘ ਬਿੱਟੂ ਅਤੇ ਸ਼ਿਵਰਾਜ ਚੌਹਾਨ ਇਹਨਾਂ ਦੇ ਨਾਲ ਹੋਰ ਵੀ ਕਈ ਭਾਜਪਾ ਆਗੂ ਮੌਜੂਦ ਰਹੇ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਤੌਰ ਤੇ ਟੀਮ ਬਣਾ ਕੇ ਭੇਜਿਆ ਹੈ ਤਾਂ ਕਿ ਅਸੀਂ ਕਿਸਾਨਾਂ ਦੀਆਂ ਲੋਕਾਂ ਦੀਆਂ ਮੁਸ਼ਕਿਲਾਂ ਜਾਣ ਸਕੀਏ ਨਾਲ ਹੀ ਕੇਂਦਰੀ ਮੰਤਰੀ ਨੇ ਕਿਹਾ 11 ਕਰੋੜ ਰੁਪਆ ਪੰਜਾਬ ਦੀ ਸਰਕਾਰ ਕੋਲ ਕੇਂਦਰ ਸਰਕਾਰ ਨੇ ਭੇਜਿਆ ਹੋਇਆ ਉਸ ਦੀ ਵਰਤੋਂ ਕਰ ਸਕਦੇ ਆ ਜੋ ਵੀ ਨੁਕਸਾਨ ਹੋਇਆ ਹੈ ਚਾਹੇ ਉਹ ਕਿਸੇ ਦੇ ਘਰ ਦਾ ਹੋਵੇ ਜਾਂ ਕੋਈ ਹੋਰ ਹੋਵੇ ਉਸ ਦੀ ਪਰਭਾਈ ਕੇਵਲ ਕੇਂਦਰ ਅਤੇ ਪੰਜਾਬ ਸਰਕਾਰ ਹੀ ਕਰ ਸਕਦੀ ਹੈ। ਫਿਲਹਾਲ ਲੰਗਰ ਦੀ ਲੋਕਾਂ ਨੂੰ ਕੋਈ ਕਮੀ ਨਹੀਂ ਹੈ ਨਾ ਹੀ ਕਿਸੇ ਹੋਰ ਚੀਜ਼ ਦੀ ਕਮੀ ਹੈ
5
comment0
Report
SBSANJEEV BHANDARI
Sept 04, 2025 08:49:45
Zirakpur, Punjab:
ਜ਼ੀਰਕਪੁਰ ਜ਼ੀਰਕਪੁਰ ਸ਼ਹਿਰ ਚ ਆ ਰਹੀ ਆ ਸਮੱਸਿਆਵਾਂ ਤੋਂ ਸਥਾਨਕ ਵਸਨੀਕ ਖੱਜਲ ਖਵਾਰ ਹੁੰਦੇ ਨਜ਼ਰ ਆਉਂਦੇ ਹਨ । ਸ਼ਹਿਰ ਦੀਆਂ ਟੁੱਟੀਆਂ ਸੜਕਾਂ ਥਾਂ ਥਾਂ ਤੇ ਸੀਵਰੇਜ ਓਵਰਫਲੋ , ਸੜਕਾਂ ਤੇ ਪਿਆ ਗੰਦਾ ਪਾਣੀ ਘਟੀਆ ਪੱਧਰ ਦੀ ਸੜਕਾਂ ਬਣਾਉਣਾ ਅਤੇ ਹੋਰ ਵੀ ਸਮੱਸਿਆਵਾਂ ਤੋਂ ਇਲਾਕੇ ਦੇ ਵਸਨੀਕ ਪਰੇਸ਼ਾਨੀ ਆ ਝੇਲ ਦੇ ਨਜ਼ਰ ਆ ਰਹੇ ਹਨ । ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਗਲਾ ਰੋਡ ਅਤੇ ਹੋਰ ਇਲਾਕਿਆਂ ਦਾ ਦੌਰਾ ਕਰ ਕੰਮ ਵਿੱਚ ਲਾਪਰਵਾਹੀ ਵਰਤਣ ਵਾਲੇ ਅਫਸਰਾਂ ਨੂੰ ਕੜੀ ਫਟਕਾਰ ਲਗਾਉਂਦੇ ਹੋਏ ਸਖਤ ਵਾਰਨਿੰਗ ਦਿੱਤੀ । ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਸਨੀਕਾਂ ਨੂੰ ਆ ਰਹੀ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ ਨਹੀਂ ਤਾਂ ਸਮੁੰਦਰ ਤੇ ਸਖਤ ਕਾਰਵਾਈ ਕਰ ਐਕਸ਼ਨ ਲਿਆ ਜਾਵੇਗਾ । ਜ਼ਿਕਰਯੋਗ ਹੈ ਕਿ ਨਗਲਾ ਰੋਡ ਤੇ ਪਿਛਲੇ ਕਈ ਸਮੇਂ ਤੋਂ ਸੀਵਰੇਜ ਓਵਰਫਲੋ ਅਤੇ ਸੁਸਾਇਟੀਆਂ ਵੱਲੋਂ ਸੜਕਾਂ ਤੇ ਸੀਵਰੇਜ ਦੇ ਗੰਦੇ ਪਾਣੀ ਨੂੰ ਸੁੱਟਣ ਦੀ ਸਮੱਸਿਆ ਸਾਹਮਣੇ ਆ ਰਹੀ ਸੀ ਜਿਸ ਨੂੰ ਲੈ ਕੇ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਜਿਸ ਤੋਂ ਬਾਵਜੂਦ ਵੀ ਕੋਈ ਹੱਲ ਨਹੀਂ ਕੱਢਿਆ ਗਿਆ । ਨਗਲਾ ਰੋਡ ਤੇ ਟਾਈਲਾਂ ਲਾ ਕੇ ਸੜਕ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜੋ ਬੇਹਦ ਹੀ ਘਟੀਆ ਪੱਧਰ ਦਾ ਕੰਮ ਕਰਨ ਤੇ ਹਲਕਾ ਵਿਧਾਇਕ ਨੇ ਸੰਬੰਧਿਤ ਮਹਿਕਮੇ ਨੂੰ ਝਾੜ ਲਗਾਉਂਦੇ ਹੋਏ ਕਿਹਾ ਕਿ ਕੰਮ ਨੂੰ ਸਹੀ ਢੰਗ ਨਾਲ ਕੀਤਾ ਜਾਵੇ ਨਹੀਂ ਤਾਂ ਸਖਤ ਐਕਸ਼ਨ ਲਿਆ ਜਾਵੇਗਾ। BYTE- MLA KULJIT SINGH RANDHAWA VISUALS
12
comment0
Report
MTManish Thakur
Sept 04, 2025 08:47:47
Kullu, Himachal Pradesh:
हिमाचल प्रदेश में भारी बारिश का दौर लगातार जारी है। ऐसे में कई इलाकों में भूस्खलन के चलते घरों को भी नुकसान हो रहा है। जिला कुल्लू के मुख्यालय अखाड़ा बाजार की बात करें तो सुबह के समय यहां पर भी मठ की पहाड़ी से भूस्खलन हुआ और तीन घर इसकी चपेट में आ गए। भूस्खलन के कारण दो घर पूरी तरह से क्षतिग्रस्त हुए। जबकि एक घर को भी खासा नुकसान हुआ है। ऐसे में भूस्खलन की घटना के चलते 10 लोग मलबे में दब गए। भूस्खलन की सूचना मिलते ही पुलिस प्रशासन और रेस्क्यू टीम मौके पर पहुंची और लोगों को बाहर निकलने का कार्य शुरू किया गया। पुलिस और रेस्क्यू टीम के द्वारा मलबे में दबे चार लोगों को बाहर निकाला गया और उन्हें इलाज के लिए ढालपुर अस्पताल भेजा गया। ऐसे में इलाज के दौरान एक व्यक्ति की मौत हो गई है। जबकि तीन लोगों का अभी ढालपुर में इलाज चल रहा है। इसके अलावा बाकी दबे हुए छह लोगों को निकालने का कार्य लगातार जारी है। भूस्खलन के चलते अखाड़ा बाजार में एक दर्जन से अधिक घरों को भी खाली कर दिया गया है और मलबे को हटाने का काम भी लगातार जारी है। वही कुल्लू सदर के विधायक सुंदर ठाकुर भी मौके पर राहत कार्यों का जायजा ले रहे हैं। गौर रहे कि बीते दिन भी अखाड़ा बाजार में पहाड़ी से भूस्खलन हुआ और दो घर इसकी चपेट में आ गए थे। ऐसे में इस घटना में तीन लोग दब गए थे। एक कश्मीरी व्यक्ति मलबे से बाहर निकल गया था। जबकि दो लोग अभी भी मलबे में दफन है। डीसी कुल्लू तोरूल एस रवीश का कहना है कि भूस्खलन के कारण मलबे में दबे चार लोगों को निकाल लिया गया है। जिनमें एक व्यक्ति की मौत हो गई है। इसके अलावा बाकी 6 लोग अभी भी मलबे में दफन है। जिनमें एक स्थानीय महिला और कश्मीर के रहने वाले पांच लोग शामिल है। उन्होंने कहा कि भारी बारिश के चलते रेस्क्यू कार्य में बाधा आ रही है। ऐसे में रेस्क्यू टीम में एनडीआरएफ, आईटीबीपी और एसएसबी के जवानों को भी शामिल किया गया है। जल्द मलबे में दफन बाकी लोगों को भी रेस्क्यू कर लिया जाएगा। एनडीआरएफ के असिस्टेंट कमांडर संतोष ने बताया कि बीते दिन से टीम यहीं पर तैनात थी। क्योंकि बीते दिन भी यहां पर भूस्खलन के चलते मलबा में दो लोग दफन है। ऐसे में आज सुबह हुई इस घटना के बाद भी टीम लगातार राहत कार्यों को अंजाम दे रही है। मलबा को हटाने के लिए जवान और मशीनरी लगातार तैनात है। लेकिन बारिश के चलते रेस्क्यू करने में दिक्कतों का सामना करना पड़ रहा है। नगर परिषद कुल्लू के अध्यक्ष गोपाल कृष्ण महंत ने बताया कि बीते दिन ही यहां पर घरों को खाली करने के बारे में निर्देश जारी किए गए थे और कुछ घरों को खाली भी किया गया था। लेकिन आज सुबह फिर से भूस्खलन की घटना के चलते भारी नुकसान हुआ है। नगर परिषद कुल्लू के द्वारा जगह-जगह सभी लोगों से आग्रह किया जा रहा है कि अगर उनके आसपास हालत खराब होते हैं। तो वह अपने घरों को तुरंत खाली कर सुरक्षित स्थानों पर ठहरे।
11
comment0
Report
Advertisement
Back to top