icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
140118
BKBIMAL KUMAR7 Sept 2025, 07:32 am

ਪੰਜਾਬ ਦੇ ਸਕੂਲ ਕੱਲ੍ਹ ਤੋਂ ਖੁੱਲਣਗੇ: ਜਾਨੋ ਕੀ ਹੈ ਨਵਾਂ ਨਿਯਮ!

Anandpur Sahib, Punjab:ਪੰਜਾਬ ਰਾਜ ਦੇ ਵਿੱਦਿਅਕ ਅਦਾਰਿਆਂ ਦੇ ਖੁੱਲਣ ਸੰਬੰਧੀ ਜ਼ਰੂਰੀ ਜਾਣਕਾਰੀ ਅਤੇ ਹਿਦਾਇਤਾਂ 1. ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਕੱਲ੍ਹ ਤੋਂ ਆਮ ਦੀ ਤਰ੍ਹਾਂ ਖੁੱਲਣਗੀਆਂ। ਜੇਕਰ ਕੋਈ ਸਕੂਲ ਜਾਂ ਕਾਲਜ਼ ਹੜ੍ਹਾਂ ਤੋਂ ਪ੍ਰਭਾਵਿਤ ਹੈ ਤਾਂ ਉਸਨੂੰ ਬੰਦ ਕਰਨ ਦਾ ਫ਼ੈਸਲਾ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ। 2. ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਅਤ ਹਨ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ । 3. 8 ਸਤੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ। ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿਣਗੇ ਅਤੇ ਸਾਫ਼-ਸਫ਼ਾਈ ਦੀ ਕਾਰਵਾਈ ਐਸ.ਐਮ.ਸੀ., ਪੰਚਾਇਤਾਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਕੀਤੀ ਜਾਵੇਗੀ। 4. ਅਧਿਆਪਕਾਂ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਪਾਇਆ ਜਾਂਦਾ ਹੈ ਤਾਂ ਇਸਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇ। 5. 9 ਸਤੰਬਰ ਤੋਂ ਸਾਰੇ ਸਰਕਾਰੀ ਸਕੂਲ ਆਮ ਦੀ ਤਰ੍ਹਾਂ ਖੁੱਲਣਗੇ।
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

पंजाब में SIR-2026: 86% प्री-मैपिंग पूरी, 24,453 BLO घर-घर पहुँचेंगे

Chandigarh, Chandigarh:जी मीडिया के साथ खास बातचीत एस आईआर को लेकर दिया गया संदेश घबराने की जरूरत नहीं........ वोटों की मैपिंग करने के लिए की जा रही है प्रक्रिया पंजाब में SIR-2026 तहित 86 फीसदी वोटर की मैपिंग पूरी, 24,453 BLO घर-घर जाकर करेंगे तस्दीকের: अनिंदिता मित्तराः - जी मीडिया के साथ खास बातचीत दौरान पंजाब की मुख्य चुनाव अधिकारी (CEO) अनिंदिता मित्त्रा ने SIR-2026 संबंधी विस्तृत जानकारी दी। - सूबे भर में ngayon 86.02 फीसदी वोटर की प्री-SIR मैपिंग पूरी हो चुकी है। - पंजाब के 2.14 करोड़ से अधिक वोटरों की तस्दीक और मैपिंग का काम चल रहा है। - सूबे में कुल 24,453 BLO (Booth Level Officers) इस प्रक्रिया को पूरा करने के लिए तैनात किए गए हैं। - घर-घर जा कर गिनती और तस्दी़क की प्रक्रिया 25 जून 2026 से शुरू हो गई है जो 24 जुलाई 2026 तक चलेगी। - हर BLO वोटर के घर तीन बार तक दौरा करेगा ताकि कोई भी योग्य वोट छूट न जाए। - किसी भी योग्य वोट की वोट नहीं काटी जाएगी, जबकि गलत ढंग से वोट बनवाने वालों के खिलाफ कठोर कार्रवाई होगी। - सारी प्रक्रिया ऑनलाइन और ऑफलाइन दोनों माध्यमों से की जा रही है। - विदेशों में रहने वाले NRIs वोटर भी चूंण वेबसाइट के माध्यम से अपनी मैपिंग और तस्दी़क प्रक्रिया पूरी कर सकते हैं। - जिला और सब-डिवीजन हैडक्वॉटर्स पर इंटरनेट सुविधा उपलब्ध करवाई गई है ताकि किसी को ऑनलाइन प्रक्रिया में दिक्कत न हो। - रोजाना आधार पर डेटा अपडेट किया जा रहा है और इसकी निगरानी भी लगातर की जा रही है। - सबसे अधिक मैपिंग मनसा जिला में हुई है, जहां लगभग 97 फीसदी वोटरों की तस्दी़क हो चुकी है, जबकि मोहाली (S.A.S. नगर) सूबे में सबसे कम मैपिंग के मामले में शामिल है। - सीईओ ने लोगों को अफवाहों से दूर रहने और BLO के साथ पूरा सहयोग करने की अपील की। पंजाब में चल रही स्पेशल इंटेन्सिव रिवीजन (SIR)-2026 की प्रक्रिया को लेकर जी मीडिया वल्ल मुख्‍य चुनाव अधिकारी अनिंदित्ता मित्त्रा से खास बातचीत की गई। इस दौरान उन्होंने पूरे सूबे में चल रही वोटर मैपिंग और तस्दी़क प्रक्रिया के बारे में जानकारी दी कि चुनाव Commission का मकसद हर योग्य वोटर को वोटर सूची में शामिल करना और रिकॉर्ड को और पारदर्शी और सही बनाना है। उन्होंने बताया कि पंजाब में अब तक 86.02 फीसदी वोटरों की प्री-SIR मैपिंग पूरी हो चुकी है और बाकी वोटरों की तस्दी़क के लिए 25 जून से घर-घर जाकर सर्वेक्षण शुरू किया गया है, जो 24 जुलाई तक चलेगा। इस काम के लिए सूबेक 24,453 BLO तैनात किए गए हैं, जो हर घर तक पहुंचेंगे और जरूरत पड़ने पर तीन बार दौरा भी करेंगे। अनिंदिता मित्त्रा ने स्पष्ट किया कि किसी भी योग्य वोट की वोट नहीं काटी जाएगी। उन्होंने कहा कि लोगों को घबराने की कोई वजह नहीं क्योंकि यह पूरी प्रक्रिया वोटर सूची को और सही और अपडेट बनाने के लिए की जा रही है। साथ ही उन्होंने चेतावनी दी कि अगर कोई गलत ढंग से वोट बनवाने की कोशिश करेगा तो उसके खिलाफ कानूनन कार्रवाई होगी। उन्होंने कहा कि सूबे में सबसे अधिक मैपिंग मानसां जिला में हुई है, जहां लगभग 97 फीसदी तस्दी़क हो चुकी है, जबकि मोहाली जिला अभी भी मैपिंग के मामले में पीछे है। उन्होंने लोगों से BLO के साथ सहयोग करने और किसी भी अफवाह पर विश्वास न करने की अपील की।
0
0
Report

कोटकपूरा में CIA टीम ने हैरोइन के साथ पति-पत्नी गिरफ्तार

Kot Kapura, Punjab:ਸੀ ਆਈ ਏ ਸਟਾਫ ਨੂੰ ਮਿਲੀ ਸਫਲਤਾ, ਕੋਟਕਪੂਰਾ ਵਿਖੇ ਹੈਰੋਇਨ ਸਮੇਤ ਪਤੀ-ਪਤਨੀ ਗ੍ਰਿਫ਼ਤਾਰ ਸੀ ਆਈ ਏ ਸਟਾਫ ਜੈਤੋ ਦੀ ਟੀਮ ਨੇ ਕੋਟਕਪੂਰਾ ਵਿੱਚ ਗਸ਼ਤ ਦੌਰਾਨ ਇੱਕ ਪਤੀ-ਪਤਨੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੋਟਕਪੂਰਾ ਨਿਵਾਸੀ ਮਲਕੀਤ ਸਿੰਘ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ。 ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐੱਸਐੱਸਪੀ ਗੁਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੀਆਈ ਸਟਾਫ ਜੈਤੋ ਦੇ ਇੰਚਾਰਜ ਏਐਸਆਈ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਗਸ਼ਤ ਅਤੇ ਚੈੱਕਿੰਗ ਕਰ ਰਹੀ ਸੀ। ਇਸ ਦੌਰਾਨ ਦੇਵੀ ਵਾਲਾ ਰੋਡ, ਕੋਟਕਪੂਰਾ ਵਿਖੇ ਸ਼ੱਕ ਦੇ ਆਧਾਰ ’ਤੇ ਇੱਕ ਪਤੀ-ਪਤਨੀ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 53 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਦੋਵਾਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਬਰਾਮਦ ਕੀਤੀ ਹੋਈ ਹੈਰੋਇਨ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਸਕੇ。 ਇਸ ਸਬੰਧੀ ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮਲਕੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਦੋ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਪੁਲਿਸ ਤੋਂ ਬਚਣ ਲਈ ਔਰਤਾਂ ਦੀ ਨਾਲ ਰੱਖਦੇ ਹਨ। ਇਸੇ ਤਹਿਤ ਉਕਤ ਮੁਲਜ਼ਮ ਆਪਣੀ ਪਤਨੀ ਨੂੰ ਨਾਲ ਲੈ ਕੇ ਨਸ਼ਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ。 ਬਾਈਟ ਸੰਜੀਵ ਕੁਮਾਰ ਡੀ ਐਸ ਪੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
0
Report

चंबा ब्लॉक समिति में भाजपा ने अध्यक्ष और उपाध्यक्ष दोनों पद जीते

Chamba, Himachal Pradesh:एंकर ब्लॉक समिति चंबा पर भाजपा का कब्जा काजल कुमारी अध्यक्ष जबकि हेम सिंह बने उपाध्यक्ष वीओ चंबा। ब्लॉक समिति चंबा के अध्यक्ष और उपाध्यक्ष दोनों पदों पर भाजपा ने कब्जा जमा लिया है। ब्लॉक समिति के अध्यक्ष के तौर पर काजल कुमारी जबकि उपाध्यक्ष के तौर पर हेमसिंह ने चुनाव जीता है। सबसे दिलचस्प बात तो यह रही कि अठारह पंचायत समिति सदस्य वाले चंबा ब्लॉक के अध्यक्ष के तौर पर ताजपोशी के लिए हुई क्रॉस वोटिंग के चलते भाजपा और कांग्रेस के दोनों उम्मीदवारों को नौ नौ वोट डले। बहरहाल, दोनों में से किसी एक को विजेता घोषित करने के लिए पर्ची डाली गई और इस दौरान काजल कुमारी ब्लॉक समिति चंबा की अध्यक्ष चुनी गई। इसके अलावा उपाध्यक्ष के लिए हुई वोटिंग के दौरान भाजपा समर्थित हेमराज को ग्यारह वोट जबकि कांग्रेस के प्रत्याशी को महज सात वोट से ही संतोष करना पड़ा। उधर, अध्यक्ष की ताजपोशी के लिए क्रॉस वोटिंग पर भाजपा के जिलाध्यक्ष धीरज नरयाल ने कहा कि इस पूरे मामले में सरकारी मशीनरी का दुरुपयोग हुआ है। जिसकी सूचना उन्हें मिली है। बहरहाल, इस तरह की हरकतें करने वालों को भाजपा सरकार के बनने पर बख्शा भी नहीं जाएगा।
0
0
Report
Advertisement

फरीदकोट के अमृत फार्मेसी में युवक की मौत, डॉक्टर दोस्त पर शक

Kot Kapura, Punjab:ਫਰੀਦਕੋਟ ਦੇ ਅੰਮ੍ਰਿਤ ਫਾਰਮੇਸੀ ਵਿੱਚ ਕੰਮ ਕਰਨ ਵਾਲੇ 26 ਸਾਲਾ ਨੌਜਵਾਨ ਗੁਲਸ਼ਨ ਵਾਸੀ ਪਿੰਡ ਜੰਗ (ਗੁਰੂਹਰਸਹਾਏ), ਜੋ ਫਰੀਦਕੋਟ ਦੇ ਇੱਕ ਪੀ.ਜੀ. ਵਿੱਚ ਰਹਿ ਰਿਹਾ ਸੀ, ਦੀ ਲਾਸ਼ ਫਿਰੋਜ਼ਪੁਰ ਰੋਡ ਸਥਿਤ ਸੂਏ ਵਿੱਚੋਂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਗੁਲਸ਼ਨ ਪਿਛਲੇ 2-3 ਦਿਨਾਂ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਗੁਲਸ਼ਨ ਦੀ ਲਾਸ਼ ਅਬਨੂਰ ਕਾਲਜ ਨੇੜੇ ਪੁੱਲ ਸੂਆ ਫਿਰੋਜ਼ਪੁਰ ਰੋਡ ਤੋਂ ਬਰਾਮਦ ਹੋਈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਹੀ ਉਸ ਦੇ ਇੱਕ ਡਾਕਟਰ ਦੋਸਤ 'ਤੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਨੇ ਪਰਿਵਾਰਕ ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਡਾਕਟਰ ਦੋਸਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਜਾਂਚ ਜਾਰੀ ਹੈ। ਇਸ ਮੌਕੇ ਐਸ.ਐਸ.ਪੀ. ਗੁਰਬੰਸ ਸਿੰਘ ਬੈਸ ਨੇ ਦੱਸਿਆ ਕਿ ਗੁਲਸ਼ਨ ਨਾਮ ਦਾ ਲੜਕਾ ਜੋ ਇੱਕ ਫਾਰਮਾਸਿਸਟ ਸੀ ਅਤੇ ਇਸ ਦਾ ਇਕ ਦੋਸਤ ਡਾ. ਆਯੂਸ਼ ਜਿਸਨੇ ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਕਾਲਜ ਤੋਂ ਹੀ MBBS ਕੀਤੀ ਅਤੇ MD ਵੀ ਇਥੋਂ ਕੀਤੀ ਜੋ ਦੋ ਦਿਨ ਪਹਿਲਾਂ ਆਪਣੇ ਡਾਕੂਮੈਂਟ ਲੈਣ ਲਈ ਫਰੀਦਕੋਟ ਆਇਆ ਸੀ ਜੋ ਪਹਿਲਾ ਤੋਂ ਹੀ ਗੁਲਸ਼ਨ ਨੂੰ ਜਾਣਦਾ ਸੀ ਇਸ ਲਈ ਦੋਨੋ ਕੁੱਜ ਖਾਣ ਦੇ ਬਹਾਨੇ ਇਕੱਠੇ ਗਏ ਸੀ ਪਰ ਉਸ ਤੋਂ ਬਾਅਦ ਗੁਲਸ਼ਨ ਦੇ ਸੂਏ ਚ ਡੁੱਬਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਸੀ ਜਿਸ ਚ ਖ਼ਾਸ ਗੱਲ ਇਹ ਰਹੀ ਕੇ ਇਸ ਸਬੰਧੀ ਡਾ ਆਯੂਸ਼ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਕਰਕੇ ਸ਼ੱਕ ਦੇ ਅਧਾਰ ਤੇ ਅਤੇ ਗੁਲਸ਼ਨ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਅਨੁਸਾਰ ਡਾ ਆਯੂਸ਼ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਬਾਈਟ: ਐਸ.ਐਸ.ਪੀ. ਗੁਰਬੰਸ ਸਿੰਘ ਬੈਸ
0
0
Report
Advertisement

मंडोल गांव में लोहार की हत्या: पुलिस ने आरोपी को गिरफ्तार किया, जांच जारी

Nurpur, Himachal Pradesh:गांव मंडोल में लोहार की धारदार हथियार से हत्या की सनसनीखेज घटना सामने आई है। अज्ञात हमलावर ने धारदार हथियार से हमला कर 45 वर्षीय सुभाष चंद्र पुत्र दालती राम की हत्या कर दी। वह मंडोल निवासी थे और अपनी नियाली में काम कर रहे थे। गर्दन पर गहरा घाव होने से मौके पर ही मौत हो गई। हत्या की खबर फैलते ही गांव में दहशत फैल गई और पुलिस व फोरेंसिक टीम मौके पर पहुंच कर साक्ष्य जुटाने लगी। टीम ने शव को पोस्टमार्टम के लिए भेज दिया है और आसपास के लोगों से पूछताछ कर घटना के बारे में जानकारी जुटा रही है। एएसपी नूरपुर धर्मचंद वर्मा ने बताया कि पुलिस ने अज्ञात आरोपी के खिलाफ हत्या का मामला दर्ज कर लिया है और उसे गिरफ्तार कर लिया गया है। मामले की गहन जांच के लिए सभी पहलुओं पर ध्यान दिया जा रहा है। परिजनों का रो-रोकर बुरा हाल है और क्षेत्र में शोक है।
0
0
Report

अ amigo headline

Amritsar, Punjab:ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, ਅੰਤਰਰਾਸ਼ਟਰੀ ਹਥਿਆਰ-ਨਸ਼ਾ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ 7 ਮੁਲਜ਼ਮ ਗ੍ਰਿਫ਼ਤਾਰ, ਅਫਗਾਨ ਨਾਗਰਿਕ ਤੇ ਨਾਬਾਲਗ ਵੀ ਸ਼ਾਮਲ; 10 ਆਧੁਨਿਕ ਹਥਿਆਰ ਅਤੇ 5 ਕਿਲੋ ਹੇਰੋਇਨ ਬਰਾਮਦ ਵਿਦੇਸ਼ ਬੈਠੇ ਹੈਂਡਲਰ ਹੈਰੀ ਸਰਪੰਚ ਨਾਲ ਜੁੜਿਆ ਨੈੱਟਵਰਕ ਬੇਨਕਾਬ, 30.38 ਲੱਖ ਦੀ ਹਵਾਲਾ ਰਕਮ ਜ਼ਬਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਨਾਜਾਇਜ਼ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਰੈਕਟ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ ਕਰਦੇ ਹੋਏ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ Hਾਸਲ ਕੀਤੀ ਹੈ। ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਆਧੁਨਿਕ ਹਥਿਆਰ, ਹੇਰੋਇਨ ਅਤੇ ਹਵਾਲਾ ਨਾਲ ਜੁੜੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਗਠਿਤ ਅਪਰਾਧ, ਗੈਂਗਸਟਰ ਗਤੀਵਿਧੀਆਂ ਅਤੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਹ ਇੱਕ ਵੱਡੀ ਸਫਲਤਾ ਹੈ। ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਰਾਹੀਂ ਸਰਹੱਦ ਪਾਰ ਤੋਂ ਨਾਜਾਇਜ਼ ਹਥਿਆਰ, ਹੇਰੋਇਨ ਅਤੇ ਹਵਾਲਾ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਪੁਲਿਸ ਵੱਲੋਂ ਕੀਤੀ ਗਈ ਬਰਾਮਦਗੀ ਵਿੱਚ ਦੋ ਮਸ਼ੀਨ ਗੰਨਾਂ ਅਤੇ ਅੱਠ ਵਿਦੇਸ਼ੀ ਪਿਸਤੌਲ ਸ਼ਾਮਲ ਹਨ। ਇਨ੍ਹਾਂ ਵਿੱਚ ਇਟਲੀ ਦੀ ਬਣੀ UZI ਸਬ-ਮਸ਼ੀਨ ਗੰਨ, ਆਟੋਮੈਟਿਕ ਮਸ਼ੀਨ ਗੰਨ, ਚਾਰ ਗਲਾਕ ਪਿਸਤੌਲ, ਜਿਗਾਨਾ ਸਪੋਰਟਸ ਪਿਸਤੌਲ, ਕੋਲਟ ਕਿੰਗ ਕਮਾਂਡੋ ਸੈਮੀ-ਆਟੋਮੈਟਿਕ ਪਿਸਤੌਲ, ਸਕਾਰਪੀਅਨ ਜਿਗਾਨਾ ਅਤੇ ਇੱਕ ਚਾਈਨੀਜ਼ ਪਿਸਤੌਲ ਸ਼ਾਮਲ ਹੈ। ਇਸ ਤੋਂ ਇਲਾਵਾ 5.048 ਕਿਲੋਗ੍ਰਾਮ ਹੇਰੋਇਨ ਅਤੇ 30 ਲੱਖ 38 ਹਜ਼ਾਰ ਰੁਪਏ ਦੀ ਹਵਾਲਾ ਅਤੇ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੱਤ ਮੁਲਜ਼ਮਾਂ ਵਿੱਚ ਇੱਕ ਅਫਗਾਨ ਨਾਗਰਿਕ ਅਤੇ ਇੱਕ ਨਾਬਾਲਗ ਵੀ ਸ਼ਾਮਲ ਹੈ। ਪੁਲਿਸ ਅਨੁਸਾਰ ਅਫਗਾਨ ਨਾਗਰਿਕ ਪਹਿਲਾਂ ਵੀ 2025 ਵਿੱਚ ਡਰੋਨ ਅਤੇ ਹੇਰੋਇਨ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪੂਰਾ ਨੈੱਟਵਰਕ ਵਿਦੇਸ਼ ਵਿੱਚ ਬੈਠੇ ਹੈਂਡਲਰ ਹੈਰੀ ਸਰਪੰਚ ਅਤੇ ਪਾਕਿਸਤਾਨ ਦੇ ਇੱਕ ਕੁੱਛਿਆਤ ਸਮੱਗਲਰ ਦੇ ਇਸ਼ਾਰੇ 'ਤੇ ਚਲਾਇਆ ਜਾ ਰਿਹਾ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਹੁਤੇ ਨੌਜਵਾਨ ਸਰਹੱਦੀ ਇਲਾਕਿਆਂ ਨਾਲ ਸਬੰਧਤ ਹਨ ਅਤੇ ਛੋਟੇ-ਮੋਟੇ ਕੰਮ ਕਰਦੇ ਸਨ। ਉਨ੍ਹਾਂ ਨੂੰ ਤੇਜ਼ੀ ਨਾਲ ਪੈਸਾ ਕਮਾਉਣ ਦੇ ਲਾਲਚ ਵਿੱਚ ਇਸ ਨੈੱਟਵਰਕ ਨਾਲ ਜੋੜਿਆ ਗਿਆ ਸੀ। ਪੁਲਿਸ ਹੁਣ ਇਸ ਗਿਰੋਹ ਦੇ ਹੋਰ ਮੈਂਬਰਾਂ, ਵਿਦੇਸ਼ੀ ਹੈਂਡਲਰਾਂ ਅਤੇ ਫੰਡਿੰਗ ਚੇਨ ਦੀ ਜਾਂਚ ਕਰ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ। ਪੁਲਿਸ ਕਮਿਸ਼ਨਰ ਨੇ ਇਸ ਸਫਲ ਆਪ੍ਰੇਸ਼ਨ ਲਈ ਸੀ.ਆਈ.ਈ. ਸਟਾਫ਼, ਜਾਂਚ ਟੀਮ ਅਤੇ ਸੀਨੀਅਰ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਨੈੱਟਵਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਬਾਈਟ : ਗੁਰਪ੍ਰੀਤ ਸਿੰਘ ਭੁੱਲਰ (ਪੁਲਿਸ ਕਮਿਸ਼ਨਰ, ਅੰਮ੍ਰਿਤਸਰ)
0
0
Report

खरड़ सिविल अस्पताल में नशा मामला, वीडियो के साथ शिकायतें

Sahibzada Ajit Singh Nagar, Punjab:मोहाली के खरड़ सिविल अस्पताल में एक बार फिर कथित तौर पर नशा सेवन का मामला सामने आया है। जानकारी के अनुसार 22 जून की सुबह अस्पताल के शौचालय में एक युवक ने कथित रूप से चिट्टा का सेवन किया और अधिक मात्रा लेने के बाद बेहोश हो कर टॉयलेट सीट पर गिर पड़ा। काफी देर तक दरवाजा नहीं खुलने पर अस्पताल स्टाफ को शक हुआ। एक कर्मचारी ने ऊपर से झांककर देखा तो युवक बेसुध हालत में मिला। बाद में दरवाजा खुलवाकर उसे बाहर निकाला गया। घटना की वीडियो भी बनाई गई, जिसे शिकायत के साथ अधिकारियों को सौंपे जाने का दावा किया गया है। इस मामले को लेकर वकील अभिषेक मल्होत्रा, ए.पी.एस. छिब्बर और तेजिंदर सिंह ने मुख्यमंत्री, स्वास्थ्य विभाग और मानवाधिकार आयोग को शिकायत भेजकर एसएमओ डॉ. राजेश कुमार के खिलाफ कार्रवाई और तबादले की मांग की है। वहीं एसएमओ डॉ. राजेश कुमार ने आरोपों को सिरे से खारिज करते हुए कहा है कि अस्पताल को बदनाम करने की कोशिश की जा रही है और अस्पताल की स्थिति का कभी भी निरीक्षण कराया जा सकता है। गौरतलब है कि शिकायतकर्ताओं के अनुसार मई महीने में भी अस्पताल परिसर में नशा सेवन का मामला सामने आया था, जिसके बाद जांच के आदेश दिए गए थे। अब दोबारा सामने आई घटना ने अस्पताल प्रशासन पर सवाल खड़े कर दिए हैं।
0
0
Report
Advertisement

ECI के निर्देशानुसार Fatehgarh Sahib में वोटर लिस्ट के लिए विशेष तीव्र पुनरीक्षण शुरू

Fatehgarh Sahib, Punjab:ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਪੈਸ਼ਲ ਇੰਟੈੰਸਿਵ ਰਿਵਿਜਨ (ਐਸ.ਆਈ.ਆਰ) ਸਬੰਧੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਅੱਜ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 25 ਜੂਨ ਤੋਂ 24 ਜੁਲਾਈ ਤੱਕ ਜ਼ਿਲ੍ਹੇ ਦੇ 544 ਬੀ.ਐੱਲ.ਓਜ਼ (ਬੂਠ ਲੈਵਲ ਅ੊ਫਸਰ) ਘਰ-ਘਰ ਜਾ ਕੇ ਵੋਟਰਾਂ ਨੂੰ ਗਣਨਾ ਫਾਰਮ ਦੇਣਗੇ ਅਤੇ ਉਨ੍ਹਾਂ ਨੂੰ ਭਰਵਾਉਣਗੇ।ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਐੱਸ.ਆਈ.ਆਰ. ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ 03 ਵਿਧਾਨ ਸਭਾ ਹਲਕਿਆਂ ਲਈ 03 ਈ.ਆਰ.ਓਜ਼., 03 ਏ.ਈ.ਆਰ.ਓਜ਼-1, 03 ਏ.ਈ.ਆਰ.ਓਜ਼.-2, 15 ਐਡੀਸ਼ਨਲ ਏ.ਈ.ਆਰ.ਓਜ਼., 55 ਸੈਕਟਰ ਅਫ਼ਸਰ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੰਨ੍ਹਾਂ ਵੋਟਰਾਂ ਦੇ ਗਣਨਾ ਫਾਰਮ ਭਰੇ ਜਾਣਗੇ, ਉਨ੍ਹਾਂ ਦੇ ਨਾਮ 03 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਮੁੱਢਲੀ ਵੋਟਰ ਸੂਚੀ ਵਿੱਚ ਦਰਜ ਕੀਤੇ ਜਾਣਗੇ。
0
0
Report
Advertisement

किसान नेताओं के एक मंच से बड़े आंदोलन की तैयारी, अमेरिका-व्यापार समझौता पर निशाना

Chandigarh, Chandigarh:किसान नेता गुरनामम सिंह चंडूनी ने कहा कि अमेरिका के साथ जो ट्रेड डील होने जा रही है वह पूरे देश को अमेरिका का गुलाम बना देगी पहले हम इंग्लैंड के गुलाम थे अब अमरीका के बन जाएंगे। उन्होंने कहा कि सभी किसान नेता एक मंच पर इकट्ठे हुए हैं ताकि बड़ा आंदोलन किया जा सके पंजाब के पंधेर ,राजेबाल ,डलेबाल आदि सभी के साथ ग्रुप एक मंच पर आए हैं मिनिमम प्रोग्राम तैयार किया जाएगा जिसके आधार पर आंदोलन होगा। उन्होंने कहा कि किसान के साथ मीडिया के सामने बैठकर सरकार के नुमाइंदे बॉक्स कर के सब साफ़ हो जाएगा सरकार के मन मे चोर है इस लिये किसानों से वार्ता नहीं की जा रही उन्होंने बताया कि इस बार का आंदोलन पहले अंदोलनो से अलग होगा इस सब आरपार की लड़ाई होगी।
0
0
Report

बठिंडा पेट्रोल बम अटैक: DIG-SSP प्रेस कॉन्फ्रेंस में 2 आरोपी गिरफ्तार

Bathinda, Punjab:बठिंडा में बीजेपी नेता डॉ तरसेम गर्ग के क्लीनिक में बीते दिनों हुए पेट्रोल बम्ब अटैक मामले में रेंज के DIG और एसएसपी द्वारा की गई प्रेस वार्ता। प्रैस कॉन्फ्रेंस करते हुए DIG हरजीत सिंह ने बताया इस मामले में काउंटर इंटेलीजेंस के साथ मिलकर सीसीटीवी फुटेज के आधार और टेक्निकल मदद से 2 दोषियों को गिरफ्तार किया गया है नकुल और गुरविंदर जो फाजिल्का के रहने वाले है पेट्रोल नुमा चीज से डॉ तरसेम गर्ग के क्लीनिक पर यह अटैक किया गया था तफ़सीस के दौरान यह पता चला था यह घटना के कुछ समय बाद उन्हें शहजाद भट्टी नाम से कॉल आई थी अन्य धाराओं के तहत मुकदमा दर्ज किया है अबोहर से दोनों दोषियों को गिरफ्तार किया गया है जब इन दोनों दोषियों को बठिंडा गिरफ्तार करके लाया जा रहा था तो इनकी और से भागने की कोशिश भी की गई शहजाद भट्टी नाम के व्यक्ति को भी इसमें नामजद किया गया है जिसने इस वारदात की जिम्मेदारी लेते हुए डॉ तरसेम गर्ग को फोन कॉल की थी तीसरा दोषी संदीप जो अभी पुलिस की गिरफ्त से फरार है जिसे पुलिस जल्द गिरफ्तार करने का दावा कर रही है अभी भी पुलिस जांच कर रही हैं आखिर अभी तक यह नहीं पता पल्ला है कि वारदात को अंजाम देने का मकसद क्या था इसकी भी हर एंगल से जांच हो रही है। प्रैस कॉन्फ्रेंस - हरजीत सिंह, DIG बठिंडा रेंज प्रैस कॉन्फ्रेंस - ज्योति यादव , एसएसपी बठिंडा
0
0
Report

डिप्टी कमिश्नर ने लोहण्ड खड्ड का दौरा कर सुरक्षा बढ़ाने के निर्देश दिए

Anandpur Sahib, Punjab:ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕੀਤਾ ਲੋਹੰਡ ਖੱਡ ਦਾ ਦੌਰਾ ਨਹਿਰਾਂ, ਦਰਿਆਵਾਂ ਤੇ ਨੇਹਾਉਣ ਵਾਲੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ- ਡਿਪਟੀ ਕਮਿਸ਼ਨਰ ਦਿਨ ਰਾਤ ਰੱਖੀ ਜਾਵੇਗੀ ਚੋਂਕਸੀ, ਵੱਖ ਵੱਖ ਵਿਭਾਗਾ ਨੂੰ ਨਿਗਰਾਨੀ ਰੱਖਣ ਦੇਿੱਤੇ ਨਿਰਦੇਸ਼ ਕੰਡੇਦਾਰ ਤਾਰ ਤੇ ਚੇਤਾਵਨੀ ਬੋਰਡ ਰਾਹੀ ਹੋਵੇਗੀ ਆਮ ਲੋਕਾਂ ਦੀ ਸੁਰੱਖਿਆਂ Anchor - ਰੂਪਨਗਰ ਜ਼ਿਲ੍ਹੇ ਦੀ ਲੋਹੰਡ ਖੱਡ ਵਿੱਚ ਪਿਛਲੇ ਦਿਨਾਂ ਦੌਰਾਨ ਵਾਪਰੇ ਦਰਦਨਾਕ ਹਾਦਸਿਆਂ ਤੋਂ ਬਾਅਦ ਪ੍ਰਸ਼ਾਸਨ ਹੁਣ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਿਹਾ ਹੈ। ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਖੁਦ ਲੋਹੰਡ ਖੱਡ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਹਿਰਾਂ, ਦਰਿਆਵਾਂ ਅਤੇ ਹੋਰ ਖਤਰਨਾਕ ਜਲ ਸਰੋਤਾਂ ਵਿੱਚ ਨਹਾਉਣ ਜਾਂ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਐੱਫ ਆਈ ਆਰ ਦਰਜ ਕੀਤੀ ਜਾਵੇਗੀ , ਨਾਲ ਹੀ ਸੰਬੰਧਿਤ ਵਿਭਾਗਾਂ ਨੂੰ ਦਿਨ-ਰਾਤ ਨਿਗਰਾਨੀ ਰੱਖਣ ਅਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਜ਼ੀ ਮੀਡੀਆ ਵਲੋਂ ਵੀ ਬੀਤੇ ਦਿਨੀ ਇਸ ਖ਼ਬਰ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਗਿਆ ਸੀ । VO1 - ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਲੋਹੰਡ ਖੱਡ ਦਾ ਦੌਰਾ ਕਰਦਿਆਂ ਮੌਕੇ ‘ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਖੱਡ ਦੇ ਆਲੇ-ਦੁਆਲੇ ਹੋਰ ਕੰਡੇਦਾਰ ਤਾਰ ਲਗਾਈ ਜਾਵੇ ਅਤੇ ਲੋਕਾਂ ਨੂੰ ਖਤਰੇ ਤੋਂ ਸੁਚੇਤ ਕਰਨ ਲਈ ਵੱਧ ਤੋਂ ਵੱਧ ਚੇਤਾਵਨੀ ਬੋਰਡ ਸਥਾਪਿਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਕਦਮ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਬਹੁਤ ਜ਼ਰੂਰੀ ਹਨ। VO2 - ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਹੰਡ ਖੱਡ ਵਿੱਚ ਪਾਣੀ ਦਾ ਵਹਾਅ ਕਾਫ਼ੀ teਜ਼ ਹੈ, ਜਿਸ ਕਾਰਨ ਇੱਥੇ ਹਰ ਸਮੇਂ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਲੋਕਾਂ, ਖ਼ਾਸ ਕਰਕੇ ਨੌਜਵਾਨਕਾਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਖਤਰਨਾਕ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨ ਅਤੇ ਆਪਣੀ ਸੁਰੱਖਿਆ ਨੂੰ ਪਹਿਲ ਦੇਣ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। VO3 - ਡਿਪਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ ਦੇ ਵਧਦੇ ਰੁਝਾਨ ‘ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਕਈ ਨੌਜਵਾਨ ਰੀਲਾਂ ਅਤੇ ਵੀਡੀਓ ਬਣਾਉਣ ਦੇ ਚੱਕਰ ਵਿੱਚ ਖਤਰਨਾਕ ਥਾਵਾਂ ਤੱਕ ਪਹੁੰਚ ਜਾਂਦੇ ਹਨ, ਜੋ ਉਨ੍ਹਾਂ ਦੀ ਜਾਨ ਲਈ ਘਾਤਕ ਸਾਬਤ ਹੋ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀ ਲਾਪਰਵਾਹੀ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਨਿਗਰਾਨੀ ਕੀਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। VO4 - ਪ੍ਰਸ਼ਾਸਨ ਨੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਸੰਵੇਦਨਸ਼ੀਲ ਥਾਵਾਂ ‘ਤੇ 24 ਘੰਟੇ ਨਿਗਰਾਨੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਵੱਲੋਂ ਨਹਿਰਾਂ, ਦਰਿਆਵਾਂ ਅਤੇ ਹੋਰ ਖਤਰਨਾਕ ਜਲ ਸਰੋਤਾਂ ਦੇ ਨੇੜੇ ਚੈਕਿੰਗ ਵਧਾਈ ਜਾਵੇਗੀ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਪ੍ਰਸ਼ਾਸਨ ਦਾ ਮਕਸਦ ਸਿਰਫ਼ ਨਿਯਮ ਲਾਗੂ ਕਰਨਾ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਅਤੇ ਜਾਨਾਂ ਦੀ ਰੱਖਿਆ ਨੂੰ ਯਕੀਨੀ ਬਣਾਉਣਾ ਹੈ। Byte - DC Rupnagar
0
0
Report
Advertisement
Advertisement
Back to top