Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ਪੰਜਾਬ ਸਰਕਾਰ ਨੇ 68 ਕਰੋੜ ਦਾ ਕਰਜ਼ਾ ਮਾਫ, ਲਾਭਪਾਤਰੀਆਂ ਦੀ ਖੁਸ਼ੀ ਦਾ ਕੋਈ ਥਾਂ ਨਹੀਂ!

SANJEEV BHANDARI
Jul 04, 2025 09:07:47
Zirakpur, Punjab
ਡੇਰਾਬੱਸੀ ਸੂਬੇ ਭਰ ਵਿੱਚ ਪੰਜਾਬ ਸਰਕਾਰ ਵੱਲੋਂ 4720 ਅਨੁ ਸੂਚਿਤ ਜਾਤੀ ਦੇ ਲੋਕਾਂ ਦਾ ਤਕਰੀਬਨ 68 ਕਰੋੜ ਰੁਪਏ ਦਾ ਬਕਾਇਆ ਕਰਜ਼ਾ ਮਾਫ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਲਾਭਪਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ । ਅੱਜ ਡੇਰਾਬਸੀ ਦੇ ਐਮਐਲਏ ਕੁਲਜੀਤ ਸਿੰਘ ਰੰਧਾਵਾ ਨੇ ਹਲਕੇ ਵਿੱਚ 17 ਲਬਪਾਤਰੀਆਂ 25 ਲੱਖ ਰੁਪਏ ਦਾ ਕਰਜ਼ਾ ਮਾਫ ਹੋਣ ਤੇ ਲਾਭਪਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ । ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਚ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਕਰਜ਼ਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਦੁਕਾਨਾਂ , ਵਿਆਪਾਰ ਟਰਾਂਸਪੋਰਟ ਆਦੀ ਦਾ ਕਰਜ਼ਾ ਸ਼ਾਮਿਲ ਹੈ । ਇਸ ਮੌਕੇ ਲਾਭ ਪਾਤਰੀਆਂ ਨਹੀਂ ਪੰਜਾਬ ਸਰਕਾਰ ਲਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਹਿਲੀ ਬਾਰ ਕਿਸੀ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਧਿਆਨ ਰੱਖਦੇ ਹੋਏ ਵੱਡੀ ਗਿਣਤੀ ਚ ਕਰਜ਼ ਮਾਫੀ ਕੀਤੀ ਹੈ । ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਸਾਲ 2020 ਤੱਕ ਦਿੱਤੇ ਗਏ ਕਰਜ਼ਿਆਂ ਨੂੰ ਮਾਫ ਕਰ ਦਿੱਤਾ ਗਿਆ ਹੈ । ਜਿਸ ਦੇ ਵਿੱਚ ਸੂਬੇ ਦੇ 4720 ਕਰਜ਼ਾ ਧਾਰਕਾਂ ਦਾ ਤਕਰੀਬਨ 68 ਕਰੋੜ ਰੁਪਏ ਕਰਜ਼ਾ ਮਾਫ ਕੀਤਾ ਗਿਆ ਹੈ । Byte - beneficiaries 2 Byte - MLA Derabassi Shots
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement