Back
ਪੰਜਾਬ ਦੇ ਮੁਲਾਜ਼ਿਮਾਂ ਨੇ 3 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ!
BSBALINDER SINGH
FollowJul 09, 2025 04:38:07
Patiala, Punjab
Story idea
Station Patiala
Prtc ਚ ਬਤੋਰ ਕੱਮ ਕਰ ਰਹੇ ਕੱਚੇ ਮੁਲਾਜ਼ਿਮ ਆਪਣੀਆਂ ਮੰਗਾਂ ਨੂੰ ਲੈਕੇ 3 ਦੀਨਾ ਦੀ ਹੜਤਾਲ ਤੇ ਚਲੇ ਗਏ,ਪੰਜਾਬ ਚ 29 ਦੇ ਕਰੀਬ ਡਿਪੂ ਬੰਦ ਕਰਕੇ ਹੜਤਾਲ ਤੇ ਚਲੇ ਗਏ,
ਇਸ ਮੌਕੇ ਮੁਲਾਜਮਾ ਨੇ ਆਪਣੀਆਂ ਮੰਗਾਂ ਨੂੰ ਦੱਸਦੇ ਹੋਏ ਕਿਹਾ ਕਿ ਕੱਚੇ ਮੁਲਾਜਮਾ ਨੂੰ ਪੱਕਾ ਕੀਤਾ ਜਾਵੇ,ਠੇਕੇਦਾਰੀ ਸਿਸਟਮ ਬੰਦ ਹੋਣਾ ਚਾਹੀਦਾ ਹੈ
ਊਨਾ ਕਿਹਾ ਕਿ ਅਸੀਂ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਅਗਰ ਸਾਡੀਆਂ ਮੰਗਾ ਵੱਲ ਧਿਆਨ ਨਹੀਂ ਦਿੱਤਾ ਤਾਂ ਅਸੀਂ 3 ਦੀਨਾ ਦੀ ਹੜਤਾਲ ਕਰਾਂਗੇ
ਦੱਸ ਦੀਏ ਕੇ ਅੱਜ ਟਰੇਡ ਯੂਨੀਅਨਾਂ ਵਲੋਂ ਵੀ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਹੈ
ਬਾਈਟ ਮੁਲਾਜ਼ਿਮ
15
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowJul 09, 2025 10:06:08Samrala, Punjab:
Samrala
ਪੁਲਿਸ ਨੇ ਨਾਕੇ ਦੌਰਾਨ ਇੱਕ ਨੌਜਵਾਨ ਨੂੰ ਨਜਾਇਜ 32 ਬੋਰ ਰਿਵਾਲਵਰ ਅਤੇ 2 ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ
ਥਾਣਾ ਸਮਰਾਲਾ ਅਧੀਨ ਪੈਂਦੀ ਪੁਲਿਸ ਚੌਂਕੀ ਹੇਡੋਂ ਦੀ ਪੁਲਿਸ ਪਾਰਟੀ ਵਲੋਂ ਪੁਲਿਸ ਚੌਂਕੀ ਦੇ ਸਾਹਮਣੇ ਕੀਤੀ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਨਜਾਇਜ 32 ਬੋਰ ਰਿਵਾਲਵਰ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ, ਜਿਸਨੂੰ ਮੌਕੇ ਤੋਂ ਗਿ੍ਰਫਤਾਰ ਕਰਕੇ ਇਸਦੇ ਖਿਲਾਫ ਆਰਮਜ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਤਰਲੋਚਨ ਸਿੰਘ ਨੇ ਦਸਿਆ ਕਿ ਕੇਸ ਵਿਚ ਨਾਮਜਦ ਵਿਅਕਤੀ ਦੀ ਪਹਿਚਾਣ ਫਰਮਾਨ ਵਾਸੀ ਪਿੰਡ ਝੱਮਟ ਵਜੋਂ ਹੋਈ ਹੈ। ਉਨ੍ਹਾਂ ਵਲੋਂ ਪੁਲਿਸ ਟੀਮ ਨਾਲ ਚੌਕੀ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਕਤ ਵਿਅਕਤੀ ਦੀ ਸ਼ੱਕ ਦੇ ਆਧਾਰ ਤੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਨਜਾਇਜ ਅਸਲਾ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਮੁੱਢਲੀ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਮੰਨਿਆ ਕਿ ਉਸਨੂੰ ਇਹ ਅਸਲਾ ਖੇਤਾਂ ਵਿਚੋਂ ਮਿਲਿਆ ਸੀ, ਪਰ ਇਸਨੂੰ ਅਦਾਲਤ ਵਿਚ ਪੇਸ ਕਰਕੇ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆਵੇਗੀ।
Byte :- ਡੀਐਸਪੀ ਤਰਲੋਚਨ ਸਿੰਘ
3
Share
Report
SNSUNIL NAGPAL
FollowJul 09, 2025 10:04:06Fazilka, Punjab:
ਅਬੋਹਰ ਫਾਜ਼ਿਲਕਾ ਬਾਈਪਾਸ ਤੇ ਇੱਕ ਰੁੱਖ ਦੇ ਨਾਲ ਲਟਕੀ ਹੋਈ ਵਿਅਕਤੀ ਦੀ ਲਾਸ਼ ਮਿਲੀ ਹੈ l ਸੂਚਨਾ ਪੁਲਿਸ ਨੂੰ ਮਿਲੀ ਤਾਂ ਮੌਕੇ ਤੇ ਪੁਲਿਸ ਪਹੁੰਚੀ ਹੈ l ਜਿਨਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਰੁੱਖ ਤੋਂ ਉਤਰਵਾ ਪੋਸਟਮਾਰਟਮ ਦੇ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਜਾ ਰਿਹਾ ਹੈ l ਪੁਲਿਸ ਅਧਿਕਾਰੀ ਦਾ ਕਹਿਣਾ ਕਿ ਮ੍ਰਿਤਕ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਦੋ ਬੱਚੇ ਨੇ l ਫਿਲਹਾਲ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ l ਜਿਨਾਂ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਓਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਨਿੱਜੀ ਫੈਕਟਰੀ ਚ ਕੰਮ ਕਰਦਾ ਸੀ ਜੌ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ l ਅਤੇ ਦੀ ਦਿਨ ਪਹਿਲਾਂ ਹੀ ਫੈਕਟਰੀ ਚ ਕੰਮ ਤੇ ਆਇਆ ਸੀ l ਮ੍ਰਿਤਕ ਦੇ ਬੱਚੇ ਪਿਤਾ ਦਾ ਇੰਤਜਾਰ ਕਰ ਸਕੂਲ ਚਲੇ ਗਏ l ਤੇ ਪਿੱਛੇ ਤੋਂ ਓਹਨਾ ਦੇ ਪਿਤਾ ਦੀ ਲਾਸ਼ ਰੁੱਖ ਨਾਲ ਲਟਕਦੀ ਮਿਲੀ ਹੈ l
0
Share
Report
BSBHARAT SHARMA
FollowJul 09, 2025 10:02:10Amritsar, Punjab:
अमृतसार में बारिश से मौसम हुआ सुहाना
अर...अमृतसर में बारिश ने लोगो को गर्मी से राहत दो है अमृतसार का तापमान 44 के पास पहुमच चुका है वही इस बारिश में लोगो ने राहत की सांस ली है और इस बारिश में लोग एन्जॉय करते नजर आ रहे है
बाईट..कुलविंदर अमृतसार वासी
बाईट...पवन शर्मा पुलिस आदिकारी
1
Share
Report
TBTarsem Bhardwaj
FollowJul 09, 2025 09:43:30Ludhiana, Punjab:
ਲੁਧਿਆਣਾ ਸਿਹਤ ਵਿਭਾਗ ਨੇ ਅਨਹਾਈਜੈਨਿਕ ਤਰੀਕੇ ਨਾਲ ਚਾਪ ਬਣਾਉਣ ਵਾਲੀ ਫੈਕਟਰੀ ਦੀਆਂ ਮਸ਼ੀਨਾਂ ਕੀਤੀਆਂ ਸੀਲ ਸ਼ਾਮ ਬੜੇ ਹੀ ਗੰਦੇ ਤਰੀਕੇ ਨਾਲ ਬਣਾਏ ਜਾ ਰਹੇ ਸੀ। ਸ਼ਹੀਦ ਵਿਭਾਗੀਆਂ ਨੇ ਕਿਹਾ ਹੋਵੇਗੀ ਕਾਰਵਾਈ ਅਤੇ ਹੈਬੋਬਾਲ ਡੇਅਰੀ ਕੰਪਲੈਕਸ ਵਿੱਚ ਦੁੱਧ ਤੇ ਪਨੀਰ ਦੀ ਵੀ ਭਰੇ ਸੈਂਪਲ
ਬਹੁਤੇ ਲੋਕ ਘਰ ਤੋਂ ਬਾਹਰ ਜਾ ਕੇ ਖਾਣ ਪੀਣ ਦੇ ਕਾਫੀ ਸ਼ੌਕੀਨ ਹੁੰਦੇ ਆ ਪਰ ਉਹਨਾਂ ਲਈ ਇਹ ਖਬਰ ਝਟਕਾ ਹੋ ਸਕਦੀ ਹੈ ਖਾਸ ਕਰਕੇ ਸ਼ੁੱਧ ਸ਼ਾਕਾਹਾਰੀ ਲੋਕਾਂ ਲਈ ਜੋ ਕਿ ਖਾਸ ਕਰਕੇ ਚਾਪ ਖਾਣ ਦੇ ਸ਼ੌਕੀਨ ਲੋਕਾ ਲਈ ਹੈ। ਦੇਖੋ ਇਹ ਖਬਰ ਲੁਧਿਆਣਾ ਸਿਹਤ ਵਿਭਾਗ ਨੇ ਲੋਹਾਰਾ ਇਲਾਕੇ ਵਿੱਚ ਬਣੀ ਚਾਪ ਬਣਾਉਣ ਵਾਲੀ ਫੈਕਟਰੀ ਛਾਪੇਮਾਰੀ ਕੀਤੀ ਫੈਕਟਰੀ ਵਿੱਚ ਚਾਪ ਬਣਦੀ ਦੀਆ ਤਸਵੀਰਾ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਣਾ ਜਿੱਥੇ ਕੀ ਬਿਲਕੁਲ ਵੀ ਸਫਾਈ ਨਹੀ ਚਾਪ ਦੇ ਉੱਪਰ ਪੈਰ ਲੈ ਕੇ ਘੁੰਮ ਰਹੇ ਮਜਦੂਰ ਉਥੇ ਹੀ ਪੈਰ ਸਾਫ ਕਰ ਰਹੇ ਉਥੇ ਹੀ ਚਾਪ ਬਣ ਰਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਚਾਪ ਬਣ ਰਹੀ ਸੀ। ਚਾਪ ਕਾਨੂੰਨ ਦੀ ਉਲੰਘਣਾ ਕਰਕੇ ਅਨਹਾਈਜੈਨਿਕ ਤਰੀਕੇ ਨਾਲ ਬਣਾਈ ਜਾ ਰਹੀ ਸੀ। ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਉਹਨਾਂ ਦੀਆਂ ਮਸ਼ੀਨਾਂ ਸੀਲ ਕਰ ਦਿੱਤੀਆਂ ਹਨ । ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸਿਹਤ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਾਹਰ ਰੇੜੀਆਂ ਤੇ ਖਾਣ ਤੋਂ ਪਰਹੇਜ਼ ਕਰਨ ਜਿਸ ਨਾਲ ਕਈ ਤਰਾ ਦੀਆਂ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹੋ ਉਹਨਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਉਹਨਾਂ ਵੱਲੋਂ ਖਾਣ ਪੀਣ ਦੇ ਸਮਾਨ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਸਭ ਤੋਂ ਪਹਿਲਾਂ ਹੈਬੋਵਾਲ ਡੇਅਰੀਆ ਕੰਪਲੈਕਸ ਦੇ ਵਿੱਚ ਨਾਕੇਬੰਦੀ ਦੌਰਾਨ ਦੁੱਧ ਅਤੇ ਪਨੀਰ ਦੇ ਸੈਂਪਲ ਵੀ ਭਰੇ ਗਏ ਹਨ।
Byte ਜਿਲਾ ਸਿਹਤ ਅਫਸਰ
Byte ਚਾਪ ਬਣਾਉਣ ਵਾਲੇ
9
Share
Report
KCKhem Chand
FollowJul 09, 2025 09:42:52Kot Kapura, Punjab:
ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਮੋਟਰਸਾਈਕਲ ਤਿਲਕਨ ਕਾਰਨ ਹੋਏ ਹਾਦਸੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਇਸੇ ਪਿੰਡ ਦੇ ਰਹਿਣ ਵਾਲੇ 40 ਸਾਲਾ ਸੁਖਦੇਵ ਸਿੰਘ ਵਜੋਂ ਹੋਈ ਅਤੇ ਇਸ ਮਾਮਲੇ ਵਿੱਚ ਸੂਚਨਾ ਤੋਂ ਬਾਅਦ ਥਾਣਾ ਸਦਰ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਸੁਖਦੇਵ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਖੇਤਾਂ ਨੂੰ ਪਾਣੀ ਲਾਉਣ ਵਾਸਤੇ ਜਾ ਰਿਹਾ ਸੀ। ਸਵੇਰ ਦੇ ਸਮੇਂ ਹੋਈ ਬਰਸਾਤ ਦੇ ਕਾਰਨ ਰਸਤੇ ਵਿੱਚ ਕਾਫੀ ਚਿੱਕੜ ਸੀ ਅਤੇ ਇਸ ਦੇ ਕਾਰਨ ਉਸਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਮੋਟਰਸਾਈਕਲ ਤੋਂ ਡਿੱਗ ਕੇ ਖਾਲੇ ਵਿੱਚ ਜਾ ਡਿੱਗਿਆ। ਜਦ ਲੋਕਾਂ ਨੂੰ ਪਤਾ ਲੱਗਿਆ ਤਾਂ ਉਨਾ ਮੌਕੇ ਤੇ ਆ ਕੇ ਉਸ ਨੂੰ ਖਾਲੇ ਵਿੱਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਬੁਲਾ ਕੇ ਸਿਵਲ ਹਸਪਤਾਲ ਵਿਖੇ ਲਿਆਂਦਾ ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਪਰਿਵਾਰ ਦੇ ਬਿਆਨ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਪੂਰੇ ਮਾਮਲੇ ਵਿੱਚ ਪਿੰਡ ਦੇ ਸਰਪੰਚ ਮੁਖਤਿਆਰ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਸੁਖਦੇਵ ਸਿੰਘ ਖੇਤਾਂ ਨੂੰ ਪਾਣੀ ਲਾਉਣ ਜਾ ਰਿਹਾ ਸੀ ਅਤੇ ਉਹ ਮੋਟਰਸਾਈਕਲ ਤਿਲਕਨ ਕਾਰਨ ਖਾਲੇ ਵਿੱਚ ਡਿੱਗ ਗਿਆ। ਜਾਣਕਾਰੀ ਮਿਲਣ ਤੇ ਉਸ ਨੂੰ ਖਾਲੇ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਲੇਕਿਨ ਉਸ ਦੀ ਮੌਤ ਹੋ ਚੁੱਕੀ ਸੀ। ਉਨਾਂ ਸਰਕਾਰ ਤੋਂ ਪੀੜਿਤ ਪਰਿਵਾਰ ਦੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ।
ਬਾਈਟ ਮੁਖਤਿਆਰ ਸਿੰਘ ਸਰਪੰਚ
ਪਿੰਡ ਸੰਧਵਾਂ
ਪਿੰਡ ਸੰਧਵਾਂ ਵਿਖੇ ਸਵੇਰੇ ਇੱਕ ਡੈਡ ਬੋਡੀ ਦੀ ਸੂਚਨਾ ਮਿਲਣ ਤੇ ਪੁਲਿਸ ਵਲੋਂ ਟੀਮ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੋ ਜੋ ਪਿੰਡ ਸਿਧਵਾਂ ਦਾ ਹੀ ਰਹਿਣ ਵਾਲਾ ਹੈ ਪਰਿਵਾਰ ਪਹੁੰਚ ਗਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ।
ਬਾਈਟ ਗੁਰਦਿੱਤਾ ਸਿੰਘ ਐਸ ਐਚ ਓ ਸਦਰ ਥਾਣਾ
ਕੋਟਕਪੂਰਾ ਤੋਂ ਕੇਸੀ ਸੰਜੇ ਦੀ ਰਿਪੋਰਟ
10
Share
Report
ASAnmol Singh Warring
FollowJul 09, 2025 09:40:52Sri Muktsar Sahib, Punjab:
"ਅਪਰੇਸ਼ਨ ਸੀਲ": ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਹਰਿਆਣਾ-ਰਾਜਸਥਾਨ ਸਰਹੱਦਾਂ 'ਤੇ ਚਲਾਇਆ ਸਰਚ ਅਭਿਆਨ, 19 ਨਾਕੇ ਲਗਾ ਕੇ ਨਸ਼ਿਆਂ ਖ਼ਿਲਾਫ਼ ਕੀਤੀ ਗਈ ਸਖ਼ਤ ਕਾਰਵਾਈ।
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਅਪਰਾਧੀ ਤੱਤਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ, ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ SSP ਡਾ. ਅਖਿਲ ਚੌਧਰੀ (IPS) ਦੀ ਅਗਵਾਈ ਹੇਠ “ਅਪਰੇਸ਼ਨ ਸੀਲ” ਚਲਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੀਆਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ‘ਤੇ ਨਾਕਾਬੰਦੀ ਕਰਕੇ ਵਿਸ਼ੇਸ਼ ਤੌਰ ‘ਤੇ ਸਰਚ ਅਭਿਆਨ ਚਲਾਇਆ ਗਿਆ।
ਇਸ ਮੁਹਿੰਮ ਵਿੱਚ ਹਰਿਆਣਾ ਅਤੇ ਰਾਜਸਥਾਨ ਪੁਲਿਸ ਨਾਲ ਸਾਂਝਦਾਰੀ ਕਰਕੇ ਕੁੱਲ 19 ਨਾਕੇ ਲਗਾਏ ਗਏ, ਜਿਨ੍ਹਾਂ ਵਿੱਚੋਂ 13 ਨਾਕੇ ਹਰਿਆਣਾ ਅਤੇ 06 ਨਾਕੇ ਰਾਜਸਥਾਨ ਸਰਹੱਦ ਨਾਲ ਲਗਾਏ ਗਏ। ਚੈਕਿੰਗ ਦੌਰਾਨ ਦੋਹਾਂ ਰਾਜਾਂ ਦੀ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਨਾਲ ਮਿਲ ਕੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਸਖ਼ਤ ਚੈਕਿੰਗ ਕੀਤੀ ਗਈ ।
6
Share
Report
ASAnmol Singh Warring
FollowJul 09, 2025 09:33:21Sri Muktsar Sahib, Punjab:
ਸ੍ਰੀ ਮੁਕਤਸਰ ਸਾਹਿਬ ਵਿਖੇ ਲੱਕੀ ਡਰਾਅ ਲਾਟਰੀ ਦੀਆਂ ਵੀਡੀਓ ਵਾਇਰਲ
- ਸਰਕਾਰ ਵੱਲੋਂ ਅਜਿਹੀਆਂ ਲਾਟਰੀਆਂ ਅਤੇ ਡਰਾਅ ਤੇ ਲਾਈ ਗਈ ਰੋਕ
- ਚਿੱਟ ਫੰਡ ਰਾਹੀ ਪੈਸੇ ਇਕੱਠੇ ਕਰ ਕੱਢੇ ਜਾ ਰਹੇ ਡਰਾਅ
- ਪੰਜਾਬ ਸਰਕਾਰ ਵੱਲੋਂ ਲਾਈ ਗਈ ਡਰਾਆਂ ਤੇ ਰੋਕ
- ਇਸਦੇ ਬਾਵਜੂਦ ਵੀ ਪੈਲੇਸ ਚ ਵੱਡਾ ਫੰਕਸ਼ਨ ਕਰ ਕੱਢਿਆ ਜਾ ਰਿਹਾ ਡਰਾਅ
5
Share
Report
SSSandeep Singh
FollowJul 09, 2025 09:31:58Shimla, Himachal Pradesh:
हिमाचल में अब तक 33 फ़ीसदी से ज़्यादा भार से बादल, आने वाले दिनों में भी ख़राब रहेगा मौसम
एंकर-हिमाचल प्रदेश में आने वाले दिनों में भी मौसम ख़राब बने रहने की संभावना है. मौसम विज्ञान केंद्र शिमला के मुताबिक, राज्य के अलग-अलग हिस्सों में बारिश होती रहेगी. इनमें सबसे ज़्यादा प्रभाव मध्यम ऊंचाई वाले इलाकों के साथ मैदानी इलाकों में देखने के लिए मिलेगा. मौसम विज्ञान केंद्र शिमला के वैज्ञानिक शोभित कटियार ने बताया कि 20 जून से लेकर अब तक राज्य में 33 फ़ीसदी ज़्यादा बारिश रिकॉर्ड की गई है. उन्होंने बारिश के दौरान लोगों से एहतियात बरतने और स्थानीय प्रशासन की एडवाइज़री पर ध्यान देने की भी अपील की.
VO—- मौसम विज्ञान केंद्र शिमला के वैज्ञानिक शोभित कटियार ने बताया कि आने वाले दिनों में राज्य के कई हिस्सों में बारिश का येलो अलर्ट जारी किया गया है. इस दौरान कई इलाकों में फ़्लैश फ़्लड और भूस्खलन की संभावना भी बढ़ जाएगी. दिन भर की बारिश चंद घंटों में हो जाना चिंता का विषय है. इस पर मौसम विज्ञान केंद्र नज़र बनाए हुए है.
Byte—- शोभित कटियार, मौसम वैज्ञानिक, IMD शिमला
स्टोरी बाई
संदीप सिंह
शिमला
5
Share
Report
ASAvtar Singh
FollowJul 09, 2025 09:30:51Gurdaspur, Punjab:
Gurdaspur
ਮੁਖਬਰ ਖਾਸ ਦੀ ਇਤਲਾਹ ਤੇ ਗੁਰਦਾਸਪੁਰ ਪੁਲਿਸ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਪੁੱਤਰ ਚਰਨ ਸਿੰਘ ਸੰਧੂ ਵਾਸੀ ਹਜੂਰ ਸਾਹਿਬ ਨਦੇੜ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੁੱਖ ਸਰਗਨਾ ਹੈ ਜੋ ਕਿ ਇਸ ਵਕਤ ਪਾਕਿਸਤਾਨ ਦੇ ਵਿੱਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਰਹਿੰਦਾ ਹੈ। ਅਤੇ ਹੁਣ ਵੀ ਇਸ ਨੇ ਹਥਿਆਰ ਗੋਲਾ ਬਰੂਦ ਦੀ ਖੇਪ ਪਾਕਿਸਤਾਨ ਤੋਂ ਭਾਰਤ ਭੇਜੀ ਹੈ ਜਿਸ ਨੂੰ ਥਾਣਾ ਪੁਰਾਣਾ ਛਾਲਾ ਵਿੱਚ ਪੈਂਦੇ ਤਿਬੜੀ ਪੁੱਲ ਤੋਂ ਪਿੰਡ ਗਾਜੀਕੋ ਨੂੰ ਜਾਂਦੀ ਨਹਿਰ ਦੇ ਕਿਨਾਰੇ ਝਾੜੀਆਂ ਵਿੱਚ ਦਬਾ ਕੇ ਰੱਖਿਆ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਜਾ ਕੇ 2 ਏਕੇ-47 16 ਜਿੰਦਾ ਕਾਰਤੂਸ 2 ਮੈਗਜ਼ੀਨ ਅਤੇ 2 ਗਰਨੇਡ ਬਰਾਮਦ ਕੀਤੇ ਹਨ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸਐਸਪੀ ਗੁਰਦਾਸਪੁਰ ਅਦਿੱਤਿਆ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ।
ਬਾਈਟ :/-ਐਸਐਸਪੀ ਆਦਿਤਿਆ
8
Share
Report
NSNaresh Sethi
FollowJul 09, 2025 09:04:55Faridkot, Punjab:
ਐਂਕਰ
ਅੱਜ ਸੁਬਹਾ ਫਰੀਦਕੋਟ ਦੇ ਕਾਲਜ ਰੋਡ ਤੇ ਬਣੇ ਰਿਕਸ਼ਾ ਸਟੈਂਡ ਦੇ ਸੈਡ ਦੇ ਨੀਚੇ ਇੱਕ ਪ੍ਰਵਾਸੀ ਮਜ਼ਦੂਰ ਦੀ ਲਾਵਾਰਸ ਹਾਲਤ ਵਿੱਚ ਲਾਸ਼ ਮਿਲੀ। ਆਸ ਪਾਸ ਦੇ ਦੁਕਾਨਦਾਰਾਂ ਮੁਤਾਬਿਕ ਇਹ ਪ੍ਰਵਾਸੀ ਮਜ਼ਦੂਰ ਲੋਕਡਾਊਨ ਤੋਂ ਬਾਅਦ ਇੱਥੇ ਇਕੱਲਾ ਹੀ ਰਹਿ ਰਿਹਾ ਸੀ ਅਤੇ ਇਸ ਦੇ ਨਾਲ ਇੱਕ ਹੋਰ ਮਜ਼ਦੂਰ ਰਹਿੰਦਾ ਸੀ। ਉਹਨਾਂ ਦੱਸਿਆ ਕਿ ਮੰਡੀ ਵਿੱਚ ਕੰਮ ਕਰਨ ਤੋਂ ਬਾਅਦ ਰਾਤ ਵੇਲੇ ਇਸ ਸ਼ੈਡ ਦੇ ਨੀਚੇ ਆ ਕੇ ਸੌਂਦਾ ਸੀ। ਉਹਨਾਂ ਦੱਸਿਆ ਕਿ ਅੱਜ ਸੁਭਾ ਇਸ ਦੀ ਹਾਲਤ ਠੀਕ ਨਾ ਹੋਣ ਦੇ ਚੱਲਦੇ ਇਹ ਕਾਫੀ ਦੇਰ ਇੱਥੇ ਲੇਟਿਆ ਰਿਹਾ ਜਿਸ ਨੂੰ ਵੀ ਦੁਕਾਨਦਾਰਾਂ ਵੱਲੋਂ ਪਾਣੀ ਅਤੇ ਚਾਹ ਵੀ ਪਿਲਾਈ ਗਈ। ਪਰ ਕੁੱਜ ਦੇਰ ਬਾਅਦ ਹੀ ਇਸਦੀ ਲੇਟਿਆ ਲੇਟਿਆ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਇੱਕ ਹੋਰ ਮਜ਼ਦੂਰ ਇੱਥੇ ਰਹਿੰਦਾ ਸੀ ਪਰ ਫਿਲਹਾਲ ਉਹ ਵੀ ਇਸ ਵਕਤ ਮੌਕੇ ਤੇ ਮੌਜੂਦ ਨਹੀਂ ਹੈ ਪੀ.ਸੀ.ਆਰ ਨੂੰ ਸੂਚਨਾ ਮਿਲਣ ਤੋਂ ਬਾਅਦ ਐਂਬੂਲੈਂਸ ਜਰੀਏ ਇਸ ਦੀ ਲਾਸ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਜਾ ਰਿਹਾ ਤਾਂ ਜੋ ਇਸ ਦੀ ਪਹਿਚਾਣ ਹੋਣ ਤੋਂ ਬਾਅਦ ਲਾਸ਼ ਨੂੰ ਇਸ ਦੇ ਵਾਰਸਾਂ ਦੇ ਹਵਾਲੇ ਕੀਤਾ ਜਾ ਸਕੇ।
ਬਾਈਟ- ਦੁਕਾਨਦਾਰ।
ਬਾਈਟ- PCR ਮੁਲਾਜ਼ਮ
7
Share
Report
BNBISHESHWAR NEGI
FollowJul 09, 2025 09:04:36Dhar Chhiling Khola, Himachal Pradesh:
Download link
https://we.tl/t-Em8gbWVriv
रामपुर बुशहर। विषेशर नेगी,
रामपुर कोर्ट को बम से उड़ाने की धमकी, सुरक्षा बढ़ाई गई
रामपुर की जिला एवं सत्र न्यायालय को बुधवार सुबह एक ईमेल के माध्यम से धमकी मिली कि कोर्ट परिसर में 4 आईईडी और 2 सुसाइड आरडीएक्स बम लगाए गए हैं। मेल में 37 मिनट बाद विस्फोट की चेतावनी दी गई। धमकी तमिलनाडु के अन्ना यूनिवर्सिटी के पूर्व छात्रों के नाम पर भेजी गई।
इस सूचना के बाद प्रशासन व पुलिस सतर्क हो गई है। कोर्ट परिसर की घेराबंदी कर तलाशी अभियान चलाया गया। फिलहाल कोई संदिग्ध वस्तु बरामद नहीं हुई है, लेकिन जांच जारी है।
प्रशासन ने इस मेल को गंभीरता से लेते हुए जांच एजेंसियों को अलर्ट कर दिया है।
7
Share
Report
TBTarsem Bhardwaj
FollowJul 09, 2025 08:41:01Ludhiana, Punjab:
ਲੁਧਿਆਣਾ ਵਿੱਚ ਆਲ ਇੰਡੀਆ ਬੈਂਕ ਇਮਪਲਾਈ ਫੈਡਰੇਸ਼ਨ ਵੱਲੋਂ ਭਾਰਤ ਨਗਰ ਚੌਂਕ ਵਿੱਚ ਦੇਸ਼ ਦੀ ਸਰਕਾਰ ਜਾ ਲੋਕ ਮਾਰੂ ਨੀਤੀਆਂ ਦੇ ਖਿਲਾਫ ਇੱਕ ਦਿਨ ਲਈ ਕੀਤਾ ਰੋਸ ਪ੍ਰਦਰਸ਼ਨ
ਦੇਸ਼ ਭਰ ਵਿੱਚ ਟਰੇਡ ਯੂਨੀਅਨ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਦੇਸ ਭਰ ਤੋਂ 25 ਕਰੋੜ ਤੋਂ ਵੱਧ ਵੱਖ-ਵੱਖ ਟਰੇਡ ਯੂਨੀਅਨ ਅਤੇ ਮੁਲਾਜਮ ਯੂਨੀਅਨ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਭਾਰਤ ਬੰਦ ਸੱਦੇ ਦੇ ਵਿੱਚ ਸਾਮਿਲ ਹੋਏ ਲੁਧਿਆਣਾ ਦੇ ਵਿੱਚ ਆਲ ਇੰਡੀਆ ਬੈਂਕ ਅਪਲਾਈ ਫੈਡਰੇਸ਼ਨ ਯੂਨੀਅਨ ਪੰਜਾਬ ਦੇ ਸਾਖਾ ਨੇ ਭਾਰਤ ਨਗਰ ਚੌਂਕ ਨਜਦੀਕ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਦੇ ਮੈਬਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀ ਅਤੇ ਪਬਲਿਕ ਸੈਕਟਰ ਦੇ ਕੀਤੇ ਜਾ ਰਹੇ ਨਿੱਜੀ ਕਰਨ ਅਤੇ ਦੇਸ਼ ਵਿੱਚ ਲਗਾਤਾਰ ਵਧ ਰਹੀ ਬੇਰੋਜ਼ਗਾਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਦੇਸ ਦੀ ਸਰਕਾਰ ਨੂੰ ਧਰਮ ਦੇ ਨਾਮ ਲੋਕਾ ਨੂੰ ਨਾ ਉਲਝਾਏ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ ਅਤੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਤੇ ਠੱਲ ਪਏ
Byte ਬੈਂਕ ਯੂਨੀਅਨ ਦੇ ਆਗੂ
Byte ਬੈਂਕ ਯੂਨੀਅਨ ਦੇ ਆਗੂ
12
Share
Report
SPSomi Prakash Bhuveta
FollowJul 09, 2025 08:40:31Chamba, Himachal Pradesh:
एंकर
डिस्ट्रिक्ट कोर्ट चंबा और तीसा स्थित कोर्ट को मिली बम से उड़ाने की धमकी
धमकी के बाद कोर्ट को करवा दिया खाली
जांच के बाद कोर्ट कांप्लेक्स को कर दिया गया है ऑपन
अब कोर्ट परिसर में स्कैनिंग के बाद ही दी एंट्री जा एंट्री
वीओ
चंबा। डिस्ट्रिक्ट कोर्ट चंबा और तीसा स्थित कोर्ट को उस वक्त खाली करवा दिया गया जब जज साहेब की ऑफीसियल मेल पर कोर्ट को बम से उड़ाने की धमकी दी गई।धमकी मिलने की सूचना पुलिस को दी गई और फिर पुलिस की बम स्क्वायड टीम ने मौके पर पहुंचकर जांच के बाद कोर्ट कांप्लेक्स को ऑपन कर दिया गया । अब कोर्ट परिसर में स्कैनिंग के बाद ही एंट्री दी जा रही है।
Elements...कोर्ट से संबंधित शॉट
Byte ...चीफ लीगल एड डिफेंस कौंसिल चंबा डीपी मल्होत्रा
12
Share
Report
ASARVINDER SINGH
FollowJul 09, 2025 08:39:58Hamirpur, Himachal Pradesh:
हमीरपुर
केंद्र सरकार की तरफ से बनाए गए चार श्रम कानून का जमकर विरोध बुधवार के दिन गांधी चौक हमीरपुर पर हुआ। सीटू के बैनर तले यह प्रदर्शन आयोजित किया गया जिसमें काफी संख्या में लोग मौजूद रहे। इस दौरान कहा गया कि जो श्रम कानून बनाए गए हैं वह कामगारों के हितों में नहीं है। ऐसे में केंद्र सरकार को इन श्रम कानून को वापस लेना चाहिए। जब तक केंद्र सरकार इन्हें वापस नहीं लगी तब तक विरोध जारी रहेगा। किसान, मजदूर व निजी सेक्टर के कर्मचारी इस प्रदर्शन में शामिल हुए। तहसील कार्यालय से ट्रेड यूनियनो ने मिलकर रैली निकाली। इस दौरान केंद्र सरकार के प्रति नारेबाजी की गई।
सीटू के बैनर तले जिला भर के हजारों मजदूरों ने केंद्रीय ट्रेड यूनियनों की अखिल भारतीय हड़ताल के आह्वान पर हमीरपुर में जबरदस्त विरोध प्रदर्शन किया।
बाइट
सीटू के जिला सचिव जोगिंदर कुमार ने कहा कि मोदी सरकार द्वारा कॉर्पोरेट घरानों को फायदा पहुंचाने के लिए मजदूरों द्वारा लंबे संघर्षों और कुर्बानियों के बाद हासिल किए श्रम कानूनों को खत्म करके नयी चार श्रम संहिताओं को लागू करने जा रही है। इन संहिताओं में देश के मजदूरों को गुलाम बनाने के प्रावधान किए गए हैं l दिन में काम करने की समय सीमा आठ घंटे से बढ़ाकर बारह घंटे करने का प्रावधान है। श्रम संहिताओं से देश के सत्तर प्रतिशत मजदूर इन कानूनी सुरक्षा से बाहर हो जाएंगे। मजदूरों के यूनियन बनाने अपनी आवाज़ को उठाने के अधिकार को समाप्त किया जा रहा है और दंडात्मक किया जा रहा है।
बाइट
सीटू के राष्ट्रीय सचिव कश्मीर सिंह ठाकुर के कहा कि यदि मोदी सरकार ने श्रम कानून वाइस नहीं लिए तो विरोध लगातार जारी रहेगा। मजदूरों को हड़ताल करने पर पाबंदी के साथ साथ सजाओं और जेल में बंद करने का प्रावधान किया गया है l मोदी सरकार ये सब इसलिए भी कर रही है ताकि देश के प्राकृतिक संसाधनों और बाकी सभी संसाधनों को इन कॉर्पोरेट घरानों को लूटने दिया जाए और कोई इस लूट के खिलाफ आवाज़ ना उठा सके l मोदी सरकार ने जनता के पैसे और खून पसीने की कमाई से अर्जित संपत्तियों को भी इन कॉर्पोरेट के हवाले करने का रोडमैप बना दिया है और इस लिए बंदरगाहों, राष्ट्रीय मार्गों, बैंक, बीमा,शिक्षा, स्वास्थ्य,परिवहन, शिक्षा, बिजली, पानी हर चीज को नीलाम किया जा रहा है l
रोजगार के नाम पर अंशकालिक भर्तियां की जा रही हैं यहां तक कि सुरक्षा बलों में भी ऐसा ही किया जा रहा है जिसमें रोजगार और अन्य सुरक्षा ना के बराबर है ना ही न्यूनतम वेतन है ।
11
Share
Report
BNBISHESHWAR NEGI
FollowJul 09, 2025 08:39:17Dhar Chhiling Khola, Himachal Pradesh:
रामपुर बुशहर। विषेशर नेगी,
रामपुर कोर्ट को बम से उड़ाने की धमकी, सुरक्षा बढ़ाई गई
रामपुर की जिला एवं सत्र न्यायालय को बुधवार सुबह एक ईमेल के माध्यम से धमकी मिली कि कोर्ट परिसर में 4 आईईडी और 2 सुसाइड आरडीएक्स बम लगाए गए हैं। मेल में 37 मिनट बाद विस्फोट की चेतावनी दी गई। धमकी तमिलनाडु के अन्ना यूनिवर्सिटी के पूर्व छात्रों के नाम पर भेजी गई।
इस सूचना के बाद प्रशासन व पुलिस सतर्क हो गई है। कोर्ट परिसर की घेराबंदी कर तलाशी अभियान चलाया गया। फिलहाल कोई संदिग्ध वस्तु बरामद नहीं हुई है, लेकिन जांच जारी है।
प्रशासन ने इस मेल को गंभीरता से लेते हुए जांच एजेंसियों को अलर्ट कर दिया है।
10
Share
Report