icon-pinewzicon-zee
PINEWZ
become creator
Become a News Creator

Your local stories, Your voice

Follow us on
Download App fromplay-storeapp-store
Advertisement
Back
Pinewz
143521
ASAvtar Singh9 Jul 2025, 09:30 am

ਗੁਰਦਾਸਪੁਰ ਪੁਲਿਸ ਨੇ ਬਰਾਮਦ ਕੀਤੇ 2 ਏਕੇ-47 ਅਤੇ ਗਰਨੇਡ!

Gurdaspur, Punjab:Gurdaspur ਮੁਖਬਰ ਖਾਸ ਦੀ ਇਤਲਾਹ ਤੇ ਗੁਰਦਾਸਪੁਰ ਪੁਲਿਸ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਪੁੱਤਰ ਚਰਨ ਸਿੰਘ ਸੰਧੂ ਵਾਸੀ ਹਜੂਰ ਸਾਹਿਬ ਨਦੇੜ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੁੱਖ ਸਰਗਨਾ ਹੈ ਜੋ ਕਿ ਇਸ ਵਕਤ ਪਾਕਿਸਤਾਨ ਦੇ ਵਿੱਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਰਹਿੰਦਾ ਹੈ। ਅਤੇ ਹੁਣ ਵੀ ਇਸ ਨੇ ਹਥਿਆਰ ਗੋਲਾ ਬਰੂਦ ਦੀ ਖੇਪ ਪਾਕਿਸਤਾਨ ਤੋਂ ਭਾਰਤ ਭੇਜੀ ਹੈ ਜਿਸ ਨੂੰ ਥਾਣਾ ਪੁਰਾਣਾ ਛਾਲਾ ਵਿੱਚ ਪੈਂਦੇ ਤਿਬੜੀ ਪੁੱਲ ਤੋਂ ਪਿੰਡ ਗਾਜੀਕੋ ਨੂੰ ਜਾਂਦੀ ਨਹਿਰ ਦੇ ਕਿਨਾਰੇ ਝਾੜੀਆਂ ਵਿੱਚ ਦਬਾ ਕੇ ਰੱਖਿਆ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਜਾ ਕੇ 2 ਏਕੇ-47 16 ਜਿੰਦਾ ਕਾਰਤੂਸ 2 ਮੈਗਜ਼ੀਨ ਅਤੇ 2 ਗਰਨੇਡ ਬਰਾਮਦ ਕੀਤੇ ਹਨ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸਐਸਪੀ ਗੁਰਦਾਸਪੁਰ ਅਦਿੱਤਿਆ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ। ਬਾਈਟ :/-ਐਸਐਸਪੀ ਆਦਿਤਿਆ
0
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

जगरोआं के मानूंके गाँव में घर पर गोलीबारी: दो युवक गिरफ्तार

Jagraon, Punjab:ਜਗਰਾਓਂ ਦੇ ਪਿੰਡ ਮਾਣੂੰਕੇ ਵਿੱਚ ਬੀਤੇ ਦਿਨੀਂ ਇਕ ਘਰ ਤੇ ਫਾਇਰਿੰਗ ਕਰਨ ਵਾਲੇ ਦੋ ਨੌਜ਼ਵਾਨਾਂ ਨੂੰ ਅੱਜ ਥਾਣਾ ਹਠੂਰ ਪੁਲਿਸ ਨੇ ਕਾਬੂ ਕਰਕੇ ਓਨਾਂ ਦੇ ਕੋਲੋਂ ਦੋ ਪਿਸਟਲ,ਚਾਰ ਮੈਗਨੀਜ ਤੇ ਦੱਸ ਜਿੰਦ ਰੌਂਦ ਵੀ ਬਰਾਮਦ ਕੀਤੇ ਗਏ ਹਨ ਜਿਕਰਯੋਗ ਹੈ ਕਿ ਇਸ ਮਾਮਲੇ ਦੀ ਪੂਰੀ ਘਟਨਾ ਜਿੱਥੇ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ ਉਥੇ ਇਸੇ ਮਾਮਲੇ ਵਿੱਚ ਪਹਿਲਾਂ ਵੀ ਦੋ ਨੌਜ਼ਵਾਨ ਕਾਬੂ ਕੀਤੇ ਜਾ ਚੁੱਕੇ ਹਨ ਤੇ ਹੁਣ ਕਾਬੂ ਕੀਤੇ ਗਏ ਦੋਵੇਂ ਨੌਜ਼ਵਾਨਾਂ ਨੂੰ ਰਿਮਾਂਡ ਤੇ ਲੈਂ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਤੇ ਗੋਲੀਆਂ ਚਲਾਉਣ ਵਾਲੇ ਇਕ ਨੌਜ਼ਵਾਨ ਤੇ ਪਹਿਲਾਂ ਵੀ 23 ਮਾਮਲੇ ਦਰਜ ਹਨ ਤੇ ਓਹ ਪਹਿਲਾਂ ਵੀ 23 ਵਾਰ ਜੇਲ੍ਹ ਜਾ ਚੁੱਕਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਹਠੂਰ ਦੇ ਐਸਐਚਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਨੌਜ਼ਵਾਨ ਹੀ ਗੋਲੀਆਂ ਚਲਾਉਣ ਲਈ ਜਿੰਮੇਵਾਰ ਹਨ ਤੇ ਇਹ ਗੋਲੀਆਂ ਇਨ੍ਹਾਂ ਨੇ ਆਪਸੀ ਰੰਜਿਸ਼ ਦੇ ਚਲਾਈਆਂ ਸਨ ਇਸ ਮੌਕੇ ਗੋਲੀਆਂ ਚਲਾਉਣ ਵਾਲੇ ਗੁਰਸਿਮਰਣ ਸਿੰਘ ਤੇ ਕੁਲਦੀਪ ਮਾਣਕ ਨੇ ਦੱਸਿਆ ਕਿ ਜਿਸ ਘਰ ਤੌں ਓਨਾਂ ਨੇ ਗੋਲੀਆਂ ਚਲਾਈਆਂ ਉਸ ਘਰ ਦਾ ਮਾਲਕ ਓੰਨਾ ਨੂੰ ਨਾਜਾਇਜ਼ ਗਾਲਾਂ ਕੱਢਦਾ ਹੁੰਦਾ ਸੀ ਤੇ ਕੁਲਦੀਪ ਮਾਣਕ ਤੇ ਪਹਿਲਾਂ ਵੀ ਲੜਾਈ ਝਗੜੇ ਦੇ 23 ਮਾਮਲੇ ਦਰਜ ਹਨ ਤੇ ਓਹ ਪਹਿਲਾਂ ਵੀ 23 ਵਾਰ ਜੇਲ੍ਹ ਜਾ ਚੁੱਕਾ ਹੈ ਤੇ ਹੁਣ ਵੀ ਗੋਲੀਆਂ ਚਲਾਉਣ ਦਾ ਓਨਾਂ ਨੂੰ ਕੋਈ ਅਫਸੋਸ ਨਹੀਂ ਹੈ
0
0
Report

मोहाली प्रशासन ने SIR 2026 के तीसरे चरण की तैयारियाँ शुरू कर दीं

Sahibzada Ajit Singh Nagar, Punjab:ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ SIR 2026 ਦੇ ਤੀਸਰੇ ਚਰਨ ਲਈ ਵਿੱਢੀਆਂ ਤਿਆਰੀਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਕੋਮਲ ਮਿੱਤਲ ਨੇ ਅੱਜ (24 ਜੂਨ, 2026) ਮੀਡੀਆ ਨੂੰ SIR 2026 ਡਰਾਈਵ (25 ਜੂਨ ਤੋਂ 24 ਜੁਲਾਈ, 2026) ਦੀ ਸਫ਼ਲ ਸ਼ੁਰੂਆਤ ਲਈ ਕੀਤੀਆਂ ਗਈਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੁਹਿੰਮ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ。 ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ SIR 2026 ਦੇ ਤੀਸਰੇ ਚਰਨ ਲਈ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਤਹਿਤ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਡਰਾਈਵ ਨੂੰ ਪਾਰਦਰਸ਼ੀ, ਸਮੇਂਬੱਧ ਅਤੇ ਸਫ਼ਲ ਢੰਗ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ। ਸ਼੍ਰੀਮਤੀ ਮਿੱਤਲ ਨੇ ਕਿਹਾ ਕਿ ਚੋਣ ਪ੍ਰਕਿਰਿਆ ਨਾਲ ਜੁੜੇ ਹਰ ਪੜਾਅ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਪੂਰਾ ਕਰਨ ਲਈ ਪ੍ਰਸ਼ਾਸਨ ਵਚਨਬੱਧ ਹੈ ਅਤੇ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਵੀ ਚਲਾਈਆਂ ਜਾਣਗੀਆਂ। ਉਨ੍ਹਾਂ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਰਗਰਮ ਭਾਗ ਲੈਣ ਅਤੇ ਆਪਣੀ ਚੋਣ ਸੰਬੰਧੀ ਜਾਣਕਾਰੀ ਨੂੰ ਅਪਡੇਟ ਕਰਵਾਉਣ ਵਿੱਚ ਸਹਿਯੋਗ ਦੇਣ.
0
0
Report

EC पंजाब ने स्पेशल इंटेंसिव रिवीजन-2026 के तहत वोटर सूचियाँ अपडेट करने के निर्देश जारी किए

Sangrur, Punjab:विषय: भारत निर्वाचन आयोग, नई दिल्ली द्वारा पंजाब राज्य में वोटर सूचियों की स्पेशल इंटेंसिव रिवीजन-2026 के संबंध में जारी दिशा-निर्देशों की जानकारी. ANCHOR LINE श्रीमती पूनमदीप कौर, IAS जिला निर्वाचन अधिकारी-खण्ड कमीशनर, संगरूर द्वारा प्रेस कॉन्फ्रेंस में मीडिया कर्मियों को पंजाब में स्पेशल इंटेंसिव रिवीजन-2026 के कार्यक्रम के बारे में बताया गया। उन्होंने बताया कि पंजाब राज्य में कार्यक्रम के अनुसार 25 जून 2026 से 24 जुलाई 2026 तक बीएलओ घर-घर जाकर वोटर सूची में दर्ज प्रत्येक वोटर के फॉर्म भरवाएंगे (जिनमें वोटरों के कुछ विवरण पहले से दर्ज होंगे) और फॉर्म भरने में बीएलओ वोटरों की सहायता करेंगे। वोटर को अपनी मौजूदा फोटो देनी होगी, पर फॉर्म के साथ कोई अन्य दस्तावेज नहीं जोड़े जाएंगे। यदि फील्ड विजिट के दौरान किसी वोटर का घर बंद या लॉकड पाया गया, तो बीएलओ संबंधित वोटरों के फॉर्म सहित Information slip नष्ट कर घर में फेंक देंगे और घर के बाहर स्टिकर चिपकाएंगे (जिस पर EF एकत्र करने के अधिकृत दौरों के विवरण दर्ज होंगे)। बीएलओ फॉर्म प्राप्त करने के लिए इस समय कम से कम तीन बार संबंधित घरों का दौरा करेंगे। उन्होंने कहा कि आयोग द्वारा जारी SIR के अनुसार वोटर सूचि की ड्राफ्ट पब्लिकेशन तिथि 03.08.2026 को की जाएगी। दावे एवं इतराज की अंतिम तिथि 03.08.2026 से 02.09.2026 तक होगी, जिसका निपटारा संबंधित चुनाव Registration अधिकारियों द्वारा 03.08.2026 से 28.09.2026 के बीच किया जाएगा। SIR संबंधित जानकारी के लिए और वोटरों की सुविधा के लिए जिला स्तर पर जिला निर्वाचन कार्यालय, संगरूर में Helpdesk स्थापित किया गया है। पत्रकार मिलन के दौरान उन्होंने बताया कि राज्य गठन के दौरान राजनैतिक पार्टियों के साथ 23.06.2026 को हुई बैठक में बूथ लेवल एजेंट नियुक्त करने की अपील की गई ताकि प्रक्रिया निर्बाध तरीके से पूरी हो सके। जिले के सभी वोटरों को यह सुझाव दिया गया है कि निर्वाचन अधिकारी और चोण अख़्त को पूरी मदद दें और वोटरों की सूचियाँ अधिक शुद्ध और पारदर्शी बनें।
0
0
Report
Advertisement

ह Himalayas? (Note: Please provide a valid headline in Hindi)

Bilaspur, Chhattisgarh:आज रात 12 बजे से हिमाचल पथ परिवहन निगम (एचआरटीसी) के चालक और परिचालकों की प्रस्तावित हड़ताल के मद्देनजर निगम प्रबंधन ने बस सेवाओं को सुचारू बनाए रखने के लिए वैकल्पिक व्यवस्था शुरू कर दी है। इसी कड़ी में बुधवार को एचआरटीसी वर्कशॉप बिलासपुर में 25 दैनिक भोगी चालकों की अस्थायी पदों पर भर्ती प्रक्रिया आरंभ की गई। बिलासपुर जिले में एचआरटीसी के करीब 160 रूट संचालित होते हैं। प्रस्तावित हड़ताल की स्थिति में लगभग 20 से 25 रूट प्रभावित होने की संभावना है। हालांकि निगम प्रबंधन का कहना है कि अधिकांश रूटों पर बस सेवाएं जारी रखने के लिए आवश्यक प्रबंध किए जा रहे हैं। भर्ती प्रक्रिया में भाग लेने के लिए सुबह से ही बड़ी संख्या में बेरोजगार युवा वर्कशॉप परिसर पहुंचे। युवाओं ने इसे रोजगार पाने का अच्छा अवसर बताते हुए चयन प्रक्रिया में उत्साहपूर्वक हिस्सा लिया। हिमाचल पथ परिवहन विभाग के उप मंडलीय प्रबंधक विवेक लखनपाल ने बताया कि चालक और परिचालकों की प्रस्तावित हड़ताल को देखते हुए 25 दैनिक भोगी चालकों की अस्थायी भर्ती की जा रही है, इसके अलावा होमगार्ड के 32 चालक व परिचालकों का भी प्रबन्ध किया जा रहा है और होमगार्ड विभाग से 7 चालक और 25 परिचालकों की मांग भी की गई है। उन्होंने कहा कि निगम का प्रयास है कि हड़ताल के दौरान यात्रियों को किसी प्रकार की असुविधा न हो तथा अधिकतम रूटों पर बस सेवाएं नियमित रूप से संचालित होती रहें। बता दें कि हड़ताल की स्थिति में प्रदेश से बाहर चंडीगढ़ के 9 रूट्स, दिल्ली के 4 रूट्स, हरिद्वार के 2 रूट्स, एक चंबा का, एक कटड़ा का रूट पूरी तरह बंद रहेगा. इसके अलावा अगर यूनियन द्वारा हड़ताल नहीं होती तो ऐसी स्थिति में अस्थायी रूप से भर्ती चालक व परिचालकों को आधे दिन का मानदेय दिया जाएगा.
0
0
Report

नाहन नगर परिषद: ड्रॉ से बने अध्यक्ष–उपाध्यक्ष, आरोप-प्रतिउत्तर जारी

Nahan, Himachal Pradesh:लोकेशन: नाहन( सिरमौर) नाहन नगर परिषद में कांग्रेस समर्थित अध्यक्ष काबिज, ड्रा सिस्टम से हुआ अध्यक्ष उपाध्यक्ष का चुनाव, भाजपा समर्थित प्रदीप सहोत्रा बने उपाध्यक्ष, राजीव बिंदल बोले चुनाव टालने के लिए सरकार ने लगाया पूरा जोर, जीते लोगो को अपने पक्ष में करने के लिए अपनाए कई हथकंडे, कांग्रेस के दबाव में अधिकारियों ने चुनाव को किया लंबित, कानून को तोड़ मरोड़ कर विधायक को दिया वोट डालने का अधिकार, भाजपा अध्यक्ष बोले कांग्रेस ने जनमत को किया हाईजैक, विधायक अजय सोलंकी ने अध्यक्ष उपाध्यक्ष को दी बधाई। अख़िरकार नाहन नगर परिषद को अध्यक्ष और उपाध्यक्ष मिल गए हैं आज अध्यक्ष उपाध्यक्ष चुनाव के लिए चुनाव प्रक्रिया अमल में लाई गई जिसमें कांग्रेस समर्थित उम्मीदवार उपमा धीमान को नगर परिषद का अध्यक्ष जबकि भाजपा समर्थित प्रदीप सहोत्रा को उपाध्यक्ष चुना गया है दरअसल चुनाव के लिए पहले यहां वोटिंग प्रक्रिया अमल में लाई गई जिसमें अध्यक्ष और उपाध्यक्ष पद के उम्मीदवारों को 7 -7 वोट मिले जिसके बाद ड्रॉ सिस्टम के जरिए अध्यक्ष और उपाध्यक्ष का चुनाव हुआ। मीडिया से बात करते हुए विधायक सोलंकी ने नगर परिषद के अध्यक्ष उपाध्यक्ष को बधाई दी साथ ही उम्मीद जताई कि नवनिर्वाचित अध्यक्ष उपाध्यक्ष मिलकर शहर के विकास के लिए काम करेगी उन्होंने कहा कि नवनिर्वाचित नगर परिषद सदस्यों को सरकार का पूरा समर्थन मिलेगा। वहीं भाजपा प्रदेश अध्यक्ष डॉ राजीव बिंदल ने कहा कि नगर परिषद अध्यक्ष उपाध्यक्ष के चुनाव टालने की हर संभव कोशिश की गई और कानून में संशोधन कर नगर परिषद में विधायक को वोट डालने का अधिकार दिया गया जो सीधे तौर पर जनमत का अपमान है।उन्होंने यह भी आरोप लगाया कि भाजपा समर्थित जीते हुए उम्मीदवारों को डरा धमका कर अपने पक्ष में लाने की कोशिश की गई जिसमे कांग्रेस नाकामयाब रही। वहीं नगर परिषद की अध्यक्षा बनी उपमा धीमान ने कहा कि अब वह चुनाव के सभी मतभेदوں को मिटाकर नगर परिषद के पार्षदों को साथ लेकर शहर के विकास के लिए काम करेगी वहीं उन्होंने विधायक को वोट का अधिकार देने के लिए सर्वोच्च न्यायालय का आभार जताया।
0
0
Report
Advertisement

Pathankot जल्द नशा मुक्त बनाने के लिए सरकार की सख्त मुहिम तेज

Pathankot, Punjab:पठानकोट में युद्ध नशे विरुद्ध मुहिम पर एक समीक्षा मीटिंग आयोजित की गई। मीटिंग की अध्यक्षता पंजाब के कैबिनेट मंत्री लालचंद कटारुचक ने की, जिसमें जिला प्रशासन और नशा मुक्ति मोर्चा के सभी कोऑर्डिनेटरों ने हिस्सा लिया। बैठक के दौरान विभिन्न क्षेत्रों में चल रही नशा विरोधी कार्रवाई की समीक्षा की गई। इस बात पर विशेष चर्चा हुई कि किन इलाकों में नशे की सप्लाई पूरी तरह बंद हो चुकी है और किन क्षेत्रों से शिकायतें प्राप्त हो रही हैं। अधिकारियों को ऐसे इलाकों में कार्रवाई और तेज करने के निर्देश दिए गए। पथानकोट में अब तक 1150 मामले दर्ज किए गए हैं और 1300 से अधिक आरोपियों को गिरफ्तार किया गया है, जबकि नशा तस्करों की लगभग 11 करोड़ रुपये मूल्य की संपत्ति भी जब्त की गई है। नशे के खिलाफ सरकार की मुहिम पूरी गंभीरता के साथ जारी है, प्रशासन, पुलिस और समाज के सहयोग से यह लड़ाई निर्णायक मुकाम तक पहुंचाने का लक्ष्य है ताकि पठानकोट को जल्दी नशा मुक्त जिला बनाया जा सके।
0
0
Report

25 जून से 24 जुलाई तक घर-घर बीएलओ से वोटर फॉर्म भरे जाएंगे

Sri Muktsar Sahib, Punjab:25 ਜੂਨ ਤੋਂ 24 ਜੁਲਾਈ, 2026 ਤੱਕ ਘਰ-ਘਰ ਜਾ ਕੇ ਬੀ.ਐਲ.ਓਜ਼ ਭਰਵਾਉਣਗੇ ਗਣਨਾ ਫਾਰਮ ਭਾਰਤ ਚੋਣ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਨੂੰ ਸਫਲਤਾ ਪੂਂਰਵਕ ਨੇਪਰੇ ਚਾੜਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਯੋਗਤਾ ਮਿਤੀ 1 ਅਕਤੂਬਰ 2026 ਨਿਰਧਾਰਤ ਕੀਤੀ ਗਈ ਹੈ। ਇਸ ਤਹਿਤ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐਲ.ਓਜ਼. ਵੱਲੋਂ ਘਰ-ਘਰ ਜਾ ਕੇ ਵੋਟਰਾਂ ਪਾਸੋਂ ਗਣਨਾ ਫਾਰਮ ਭਰਵਾਏ ਜਾਣਗੇ। ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਦੀ ਪ੍ਰਕਿਰਿਆ 24 ਜੁਲਾਈ 2026 ਤੱਕ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਡਰਾਫਟ ਵੋਟਰ ਸੂਚੀ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਮਿਆਦ 3 ਅਗਸਤ ਤੋਂ 2 ਸਤੰਬਰ 2026 ਤੱਕ ਰਹੇਗੀ, ਜਦਕਿ ਦਾਅਵਿਆਂ ਅਤੇ ਇਤਰਾਜ਼ਾਂ ਦੀ ਸੁਣਵਾਈ ਅਤੇ ਨਿਪਟਾਰਾ 3 ਅਗਸਤ 2026 ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਇਸ ਉਪਰੰਤ ਅੰਤਿਮ ਵੋਟਰ ਸੂਚੀਆਂ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤਾ ਜਾਂਗੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਸ.ਆਈ.ਆਰ. ਦੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨਾਲ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ-1 ਅਤੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ-2 ਤੋਂ ਇਲਾਵਾ ਪੰਜ-ਪੰਜ ਹੋਰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਪ੍ਰਤੀ ਵਿਧਾਨ ਸਭਾ ਹਲਕੇ ਦੇ ਹਿਸਾਬ ਨਾਲ ਲਗਾਏ ਗਏ ਹਨ。 ਉਨਾਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹੇ ਇਸ ਲਈ ਬੀ.ਐਲ.ਏ. ਅਤੇ ਬੀ.ਐਲ.ਓ. ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਬੂਥ ਲੈਵਲ ਏਜੰਟ-2 ਨਿਯੁਕਤ ਕਰਨ ਦੀ ਅਪੀਲ ਕੀਤੀ ਤਾਂ ਜੋ ਜ਼ਿਲ੍ਹੇ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਕੰਮ ਨੂੰ ਮੁਕੰਮਲ ਕਰਨ ਲਈ ਕੋਈ ਪ੍ਰੇਸ਼ਾਨੀ ਪੇਸ਼ ਨਾ ਆਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਰਦਰਸ਼ੀ ਵੋਟਰ ਸੂਚੀਆਂ ਦੀ ਤਿਆਰੀ ਲਈ ਰਾਜਨੀਤਿਕ ਪਾਰਟੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 753 ਪੋਲਿੰਗ ਬੂਥ ਬਣਾਏ ਗਏ ਹਨ ਅਤੇ 693936 ਵੋਟਰਾਂ ਵਿੱਚੋਂ 643943 ਵੋਟਰਾਂ ਦੀ ਮੈਪਿੰਗ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਇਸ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰੀ-ਐਸ.ਆਈ.ਆਰ. ਦੌਰਾਨ 92.80 ਫੀਸਦੀ ਮੈਪਿੰਗ ਕਰਵਾਈ ਜਾ ਚੁੱਕੀ ਹੈ।
0
0
Report

गुरदासपुर में शिव नाम की शाम: CM भगवंत मान और अरविंद केजरीवाल शामिल

Gurdaspur, Punjab:Gurdaspur ਪੰਜਾਬ ਭਰ ਦੇ ਵਿੱਚ ਸਨਾਤਨ ਧਰਮ ਦੇ ਪ੍ਰਚਾਰ ਦੇ ਪ੍ਰਚਾਰ ਦੇ ਲਈ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਦੇ ਤਹਿਤ ਗੁਰਦਾਸਪੁਰ ਵਿੱਚ ਵੀ 28 ਜੂਨ ਨੂੰ "ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ" ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਾਮਲ ਹੋਣਗੇ ਗੁਰਦਾਸਪੁਰ ਪਹੂੰਚੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਐਡਵਾਈਜ਼ਰ ਦੀਪਕ ਬਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਤੋਂ ਬੁਖਲਾਹਟ ਵਿੱਚ ਆ ਕੇ ਭਾਜਪਾ ਅਤੇ ਅਕਾਲੀ ਦਲ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਸ਼ਾਜਿਸ਼ਾ ਕਰ ਰਹੇ ਹਨ ਉਹਨਾਂ ਕਿਹਾ ਤੀ ਸਭ ਤੋਂ ਪਹਿਲਾਂ ਫਰਜੀ ਵੀਡੀਓ ਬਣਾਇਆ ਗਿਆ ਅਤੇ ਹੁਣ ਫਰਜੀ ਬੰਦੇ ਖੜੇ ਕਰਕੇ ਫਰਜ਼ੀ ਐਫਆਰਕੀ ਕੀਤੀ ਗਈ ਹੈ ਜਿਸ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਉਹਨਾਂ ਕਿਹਾ ਕਿ ਦਿੱਲੀ ਵਿੱਚ ਵੀ ਅਰਵਿੰਦ ਕੇਜਰੀਵਾਲ ਉੱਪਰ ਕਈ ਤਰ੍ਹਾਂ ਦੇ ਅਰੋਪ ਲਗਾਏ ਗਏ ਉਸਨਾਂ ਨੂੰ ਜੇਲ ਤੱਕ ਭੇਜਿਆ ਗਿਆ ਪਰ ਕੋਈ ਵੀ ਸੱਚਾਈ ਸਾਹਮਣੇ ਨਹੀਂ ਆਈ ਉਸੇ ਤਰ੍ਹਾਂ ਭਗਵੰਤ ਮਾਨ ਨੂੰ ਫਸਾਉਣ ਦੀਆ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ
0
0
Report
Advertisement

ल Ludhiana furniture showroom assault over installment demand: shop owner seriously injured

Ludhiana, Punjab:ਲੁਧਿਆਂਆ ਦੇ ਸ਼ਿਵਪੁਰੀ ਫਰਨੀਚਰ ਸ਼ੋਰੂਮ ਦੇ ਬਹਾਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਨੌਜਵਾਨਾਂ ਨੇ ਦੁਕਾਨਦਾਰ ਤੇ ਹਮਲਾ ਕਰ ਦਿਤਾ ਜਿਸ ਦੌਰਾਨ ਦੁਕਾਨ ਦਾ ਮਾਲਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਪੀੜਤ ਦੁਕਾਨਦਾਰ ਦੇ ਪੁੱਤਰ ਨੇ ਆਰੋਪ ਲਗਾਇਆ ਕਿ ਇਕ ਔਰਤ ਨੇ ਉਹਨਾਂ ਦੇ ਫਰਨੀਚਰ ਸੋਰੂਮ ਤੋਂ ਕਿਸਤਾ ਉਪਰ ਅਲਮਾਰੀ ਲਈ ਸੀ ਇਕ ਮਹੀਨਾ ਬੀਤ ਜਾਣ ਬਾਅਦ ਵੀ ਉਸ ਅਲਮਾਰੀ ਦੀ ਰਹਿੰਦੀ ਅਖੀਰਲੀ ਕਿਸਤ ਨਾ ਦੇਣ ਤੇ ਦੁਕਾਨਦਾਰ ਵੱਲੋਂ ਵਾਰ-ਵਾਰ ਉਸਨੂੰ ਕਿਸਤ ਦੇਣ ਲਈ ਫੋਨ ਕੀਤਾ ਜਾ ਰਿਹਾ ਸੀ ਦੁਕਾਨਦਾਰ ਨੇ ਕਿਹਾ ਕਿ ਔਰਤ ਨੇ ਉਹਨਾਂ ਨੂੰ ਆਖਿਆ ਜੇਕਰ ਉਹਨਾਂ ਚ ਹਿੰਮਤ ਹੈ ਤਾਂ ਬੈਂਕ ਕਲੋਨੀ ਤੱਕ ਆਓ ਪਰ ਉਸਦੇ ਪਿਤਾ ਤੇ ਭਰਾ ਜਦ ਬੈਂਕ ਕਲੋਨੀ ਜਾ ਰਿਹਾ ਸਨ। ਤਾਂ ਰਸਤੇ ਵਿੱਚ ਹੀ ਔਰਤ ਨੇ ਬਕਾਇਆ ਰਾਸ਼ੀ ਉਹਨਾਂ ਨੂੰ ਪਾ ਦਿੱਤੀ ਅਤੇ ਉਸਦਾ ਪਿਤਾ ਅਤੇ ਭਾਈ ਵਾਪਸ ਦੁਕਾਨ ਤੇ ਆ ਗਏ ਅਤੇ ਕੁਝ ਸਮੇਂ ਬਾਅਦ ਵੀ ਔਰਤ ਦੁਕਾਨ ਤੇ ਆਉਂਦੀ ਹੈ ਅਤੇ ਹੁਣ ਦੇ ਨਾਲ ਕੁਝ ਨੌਜਵਾਨ ਸਨ ਜਿਹੜੇ ਕਿ ਹਥਿਆਰਾਂ ਨਾਲ ਲੈਸ ਸਨ। ਉਹਨਾਂ ਵੱਲੋਂ ਦੁਕਾਨ ਤੇ ਉਸਦੇ ਭਰਾ ਤੇ ਭਾਈ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਉਸਦਾ ਪਿਤਾ ਗੰਭੀਰ ਰੂਪ ਜਖਮੀ ਹੋਇਆ ਹੈ ਜਿਸਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਅਤੇ ਭਰਾ ਵੀ ਜਖਮੀ ਹੈ ਪੀੜਤ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਪਰ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦੁਕਾਨਦਾਰ ਨੇ ਕਿਹਾ ਕਿ ਸਿਰਫ ਉਹਨਾਂ ਵੱਲੋਂ ਜੋ ਅਲਮਾਰੀ ਕਿਸ ਤਰ੍ਹਾਂ ਦੀ ਦਿੱਤੀ ਗਈ ਸੀ ਉਸਦੀ ਕਿਸਤ ਮੰਗੀ ਗਈ ਸੀ ਹੋਰ ਕਿਸੇ ਤਰ੍ਹਾਂ ਦਾ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਗਿਆ ਪਰ ਪਤਾ ਨਹੀਂ ਕਿਉਂ ਉਹਨਾਂ ਤੇ ਹਮਲਾ ਕੀਤਾ ਗਿਆ ਇਸ ਘਟਨਾ ਦੀਆਂ ਤਸਵੀਰਾਂ ਮੋਬਾਇਲ ਕੈਮਰੇ ਦੇ ਵਿੱਚ ਕੈਦ ਹੋਈਆਂ ਹਨ ਜਿਸ ਵਿੱਚ ਨੌਜਵਾਨ ਹਥियारਾਂ ਨਾਲ ਲੈਸ ਸਨ ਅਤੇ ਉਹਨਾਂ ਵੱਲੋਂ ਹਮਲਾ ਕੀਤਾ ਗਿਆ।
0
0
Report

लाडा फंड से चार महंगी गाड़ियाँ: बिलासपुर खनन प्रभावित क्षेत्र पर सवाल

Bilaspur, Chhattisgarh:सर्किट हाउस बिलासपुर में प्रेसवार्ता के दौरान पूर्व कैबिनेट मंत्री रामलाल ठाकुर ने लाडा फंड के प्रयोग पर आरोप लगाए कि खनन प्रभावित क्षेत्रों के विकास के लिए मिलने वाले लाडा फंड से चार महंगी गाड़ियां खरीदी गईं, जिनमें एक वाहन माइनिंग अधिकारी सहित अन्य अधिकारियों को दिया गया. उन्होंने पूछा कि किस आधार पर फंड को वाहन खरीद पर खर्च किया गया. उन्होंने कहा कि निष्पक्ष जांच होनी चाहिए और मुख्यमंत्री से हस्तक्षेप की मांग की. ठाकुर ने कहा कि बिलासपुर जिला खनन गतिविधियों का दुष्प्रभाव झेल रहा, लेकिन राशि का लाभ प्रभावित क्षेत्रों को नहीं मिल रहा. लाडा फंड का उद्देश्य खनन प्रभावित क्षेत्रों में सड़क, पेयजल, शिक्षा, स्वास्थ्य आदि का विकास है. अगर फंड खरीद के लिए इस्तेमाल हो रहा है तो गंभीर विषय है. ठाकुर ने कहा जिला प्रशासन को स्पष्ट करना चाहिए कि गाड़ियों की स्वीकृति किस स्तर पर मिली और नियम क्या थे. अगर मामले की जांच नहीं हुई तो जनहित का बड़ा मुद्दा बना दिया जाएगा. ठाकुर ने शक्तिपीठ श्री नैनादेवी मंदिर के पुरोहितों को ट्रस्ट से चढ़ावे का हिस्सा ना मिलने पर भी आपत्ति जताई और कहा कि 16 जुलाई 2014 को पुरोहितों को शेयर मिलने के ऑर्डर जारी होने के बावजूद आजतक उन्हें शेयर नहीं मिला है, जिसे सरकार संज्ञान ले ताकि पुजारियों को आय प्राप्त हो सके.
0
0
Report

मोहाली में NRI परिवारों से मुलाकात: विदेशों में शादी-तोड़ और प्रॉपर्टी के बढ़ते मामले

Chandigarh, Chandigarh:पंजाब सरकार के MRI मामलों के मंत्री डॉक्टर रवजोत सिंह की ओर से मोहाली में NRI परिवारों से विशेष मिलनी की गई उन्होंने बताया कि आज मोहाली ,फ़तेहगढ़ साहिब पटियाला और रूपनगर ज़िलों से संबंधित NRI परिवारों को बुलाया गया था क़रीब 30 परिवार पहुँचे जेल के मामलों का रिव्यू किया गया और मौक़े पर ही उन्हें हाल करने के निर्देश दिए गए हैं。 उन्होंने कहा कि विदेश जाकर शादी तोड़ में और प्रॉपर्टी के ज़्यादा मामले हैं उन्होंने युवाओं से कहा कि वह विदेश जाने के लिए PR होने के लिए धोखे में न फँसें पूरी जानकारी के अनुसार काम करें。 उन्होंने बताया कि पिछले सात सालों में विदेशों में शादी तोड़ने के मामले बढ़ रहे हैं जो बोहोत ज़्यादा गर्ल्स रुझान है Bytes…..NRI मिलनी में पहुँचे परिवारों के साथ बातचीत सभी ने कहा कि बहुत अच्छे तरीक़े से काम हो रहा है विदेशों में बैठे परिवारों की सुनवाई की जा रही है।
0
0
Report
Advertisement

विपक्ष ने मान सरकार खिलाफ फर्जी वीडियो बनाकर लोगों को गुमराह करने का आरोप लगाया

Chandigarh, Chandigarh:ਕੱਲ੍ਹ ਦੀ ਬੜੀ ਕਾਵਾਂ ਰੌਲੀ ਪਈ ਹੋਈ ਹੈ ਵਿਰੋਧੀ ਪਾਰਟੀਆਂ ਇੱਕ ਦੂਜੇ ਦੀਆਂ ਪੋਸਟਾਂ ਸ਼ੇਅਰ ਕਰ ਰਹੇ ਨੇ ਇਸਤੋਂ ਵਧੀਆ ਇਕੱਠੇ ਬੈਠ ਕੇ ਹੀ ਸਾਂਝੀ ਗੱਲ ਕਰ ਲਿਆ ਕਰਨ ਕਿਉਂਕਿ ਇਹਨਾਂ ਦਾ ਟਾਰਗੇਟ ਤੌਂ ਇਕੋ ਹੀ ਹੈ - ਭਗਵੰਤ ਮਾਨ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੀਬੀ ਨੂੰ ਸਟੇਜ ਨੇੜੇ ਸੱਦਿਆ ਤੇ ਓਹਨੂੰ ਪੁੱਛਿਆ ਵੀ 1000 ਰੁਪਏ ਕਿਵੇਂ ਵਰਤੂਗੀ ? Original ਵੀਡਿਓ ਨਾਲ ਛੇੜ ਛਾੜ ਕਰਕੇ ਵਿਰੋਧੀਆਂ ਨੇ ਫੇਕ ਬਣਾ ਦਿੱਤੀ ਅੱਜਕਲ ਇਹ ਫ਼ੇਕ ਵੀਡਿਓ ਬਣਾ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਮੁਫ਼ਤ ਬਿਜਲੀ ਦਿੱਤੀ ਲੋਕਾਂ ਨੂੰ, ਫੇਰ ਹੁਣ ਸਿਹਤ ਬੀਮਾ ਯੋਜਨਾ ਚੱਲ ਰਹੀ ਹੈ ਇਹਨਾਂ ਤੋਂ ਇਹਨਾਂ ਗੱਲਾਂ ਦੀਆਂ ਤਾਂ ਫੇਕ ਵੀਡਿਓ ਬਣ ਨਹੀਂ ਰਹੀਆਂ ਮਾਨ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦੀ ਚਰਚਾ ਤਾਂ ਵਿਦੇਸ਼ਾਂ ਚ ਵੀ ਹੋ ਰਹੀ ਹੈ ਇੱਕੋ ਰਹਿੰਦੀ ਗਰੰਟੀ ਜਿਹੜੀ ਬੀਬੀਆਂ ਨੂੰ ਹਜਾਰ ਰੁਪਏ ਦੇਣ ਦੀ ਸੀ ਓਹਦਾ ਐਲਾਨ ਕਰਦੇ ਹੀ ਇਹਨਾਂ ਨੂੰ ਵਕਤ ਪੈ ਗਿਆ ਮਾਵਾਂ ਧੀਆਂ ਦਿਆਂ ਖਾਤਿਆਂ ਚ ਪੈਸਾ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਵਿਰੋਧੀ ਕੂੜ ਪਰਚਾਰ ਕਰ ਰਹੇ ਨੇ ਇਹ ਲੋਕ ਫੇਕ ਵੀਡਿਓ ਤੱਕ ਬਣਾ ਰਹੇ ਨੇ ਜਿਹਨਾਂ ਇਹ ਲੋਕ ਮਾਨ ਸਾਹਬ ਨੂੰ ਬਦਨਾਮ ਕਰ ਰਹੇ ਨੇ ਉਨਾਂ ਹੀ ਲੋਕਾਂ ਦਾ ਇਕੱਠ ਵੱਡਾ ਹੋਣ ਲੱਗਿਆ ਹੈ ਇਹ ਕਾਵਾਂ ਦੀ ਪੰਚਾਇਤ ਹੈ 1 ਜੁਲਾਈ ਤੋਂ ਮਾਵਾਂ ਧੀਆਂ ਦੇ ਖਾਤਿਆਂ ਚ ਪੈਸਾ ਆਕੇ ਰਹੂ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਵੀਡਿਓ ਬਾਰੇ ਜਾਂਚ ਤਾਂ ਇਹ ਹੋਣੀ ਚਾਹੀਦੀ ਸੀ ਵੀ ਵੀਡਿਓ ਚ ਹੈ ਕੌਣ, ਅਤੇ ਕੀਹਨੇ ਬਣਵਾਈ ਹੈ ਦੁਨੀਆਂ ਦੀ ਕਿਸੇ ਵੀ ਲੈਬ ਚੋਂ ਜਾਂਚ ਕਰਵਾ ਲਵੋ ਇਹ ਪਤਾ ਚੱਲ ਜਾਵੇਗਾ ਕੀ ਓਸ ਵੀਡਿਓ ਚ ਮਾਨ ਸਾਹਬ ਸ਼ਾਮਿਲ ਨਹੀਂ ਡੀਜੀਪੀ ਪੰਜਾਬ ਵੀ ਜਾਂਚ ਕਰ ਰਹੇ ਨੇ ਜਲਦੀ ਨਸ਼ਰ ਕਰਾਂਗੇ ਧਾਮੀ ਸਾਹਿਬ ਦਾ ਵੱਸ ਚੱਲਦਾ ਤਾਂ ਲੰਗਾਹ ਸਾਹਿਬ ਦੇ ਹੱਕ ਚ ਵੀ ਬੋਰਡ ਲਾਉਣ ਦੇ ਹੁਕਮ ਦੇ ਦਿੰਦੇ ਮਾਨ ਸਾਹਿਬ ਦੀ ਪ੍ਰਸਿੱਧੀ ਅਤੇ ਕੰਮਾਂ ਦਾ ਕੋਈ ਤੋੜ ਨਹੀਂ ਇਹਨਾਂ ਕੋਲ ਜੋ 70 ਸਾਲਾਂ ਚ ਕੰਮ ਨਾ ਹੋ ਸਕੇ ਉਹ ਮਾਨ ਸਾਹਬ ਨੇ ਕਰਕੇ ਦਿਖਾ ਤੇ ਹਜੂਰ ਸਾਹਿਬ ਵਿੱਚ ਜੋ ਫੈਸਲਾ ਹੋਇਆ ਉਹ ਐਸਜੀਪੀਸੀ ਦੀ ਕਮੀ ਹੈ ਸੁਖਬੀਰ ਬਾਦਲ ਨੇ ਉਸ ਸਮੇਂ ਸਾਥ ਨਹੀਂ ਦਿੱਤਾ ਜਦੋਂ ਆਲ ਇੰਡੀਆ ਗੁਰਦੁਆਰਾ ਐਕਟ ਤਿਆਰ ਹੋ ਰਿਹਾ ਸੀ ਜੇਕਰ ਸਹੀ ਸਮੇਂ ਤੇ ਇਸ ਚੀਜ਼ ਦਾ ਪੱਖ ਕੀਤਾ ਹੁੰਦਾ ਤਾਂ ਅੱਜ ਇਹ ਕੰਮ ਨਾ ਹੁੰਦਾ
0
0
Report

SC कमीशन ने केंद्रीय राज्यमंत्री को माफी के लिए चार बार नतमस्तक कराया

Chandigarh, Chandigarh:चंडीगढ़:sc कमीशन ने केंद्रीय राज्य मंत्री को उनकी माफी को दर्ज करते हुए 4 जगह नतमस्तक होने के लिए कहा श्री अमृतसर साहिब डेरा बल्लां श्री राम तीर्थ डेरा ब्रह्मदास लुधियाना रवनीत बिट्टू ने कहा कि sc कमीशन के पेश होते कहा कि मैं अपने वकीलों का धन्यवाद करता हु जो पहले पेश हुए और मै पहले की तारीखों पर पेश नहीं हो सका। बिट्टू ने कहा कि जब हमें वोट देने के लिए कोई जात पात नहीं देखता तो जब मैने किसी संदर्भ में बात कही तो उसमें मुझे जैसे पुलिस वाले ने बात कही तो कुछ शब्द मैने इस्तेमालंकिए थे जिसमें की उस बात को लेकर तभी माफी मांगी थी जिसमें चुनाव आयोग ने भी नोटिस लिया था।मैं राजा वडिंग नहीं हु और लोगों को तख्त मेरी तख्त निजी नहीं और जब लोगों को लगता है कि मैं उसे ठीक करूँ वहीं परताप बजवा को लेकर कहा कि मैं प्रताप बाजवा भी नहीं कि कोर्ट जाऊं।मै बाबा साहेब के संविधान के बनाए कमीशन से ऊपर होकर निकल नहीं सकता।मुझे मौका दिया और धन्यवाद करता हु कि बेशक राजनीतिक दबाव होनपर मेरी बात सुनी और लिखित माफी दो तो उसमें मेरी बात मानी और कहा कि जिन्होंने भाजपा और मेरे बारे में कुछ कहा पर मुझे 4 जगह नतमस्तक होने के लिए कहा और मैं वहां आशीर्वाद लूंगा बिट्टू ने कहा कि जो अड़ता है वह झड़ता है और जो संवाद करता है उसे माफी और सम्मान मिलता है।कमीशन ने मुझे आशीर्वाद लेने का आदेश दिया यह सौभाग्य की बात है और सरोवर में डुबकी, लंगर तक छकने की बात कही तो मुझे मौका मिला है कि बात रख सकूंगा।Herapal Chima ने आरोप पर बिट्टू ने कहा कि जो भी एक फोटो की बात है जिसमें कुछ नेता है और जहां पर मीटिंग हुई तो वहां देखे तो उसके विजय सांपला को उच्च स्थान पर हमने बिठाया जहां मेरे साथ वह बैठे थे।वहां अध्यक्ष और मंत्री रहे हैं।बिट्टू ने कहा चीमा ये बताए कि इनका बनेगा क्या जो झूठ डरा धमका कर जो रिपोर्ट सामने रखी तो उसमें सड़क से घूमते लोगों से रिपोर्ट साइन कर ऐ और अब तो मामला दर्ज हो चुकी है अब तो 100 मामले दर्ज है। बिट्टू ने कहा कि आज सीएम ही झूठ के काम करने लग गया तो उसमें बनेगा राज्य क्या ? बिट्टू ने कहा कि चोरों के साथ मिल गए है और यह पुलिस के अधिकारियों का नाम सामने आया तो इन्हें जल्दी क्या थी।हिमाचल चले जाते इनके सहयोगी दल को सरकार है।जिनके पास डिग्री तक नहीं उनसे रिपोर्ट बना ली।यह रिपोर्ट जो बनवाई है उसमें सीएम का काम तमाम कर दिया है इन्हें पता ही नहींलगा नशे में आज सीएम पर मामला दर्ज होना चाहिए और उसे अस्तिफा दे देना चाहिए। बिट्टू ने कहा कि हजूर sbaib को लेकर मुझे जानकारी नहीं खबरों से पता चला है तो इसमें sgpc और प्रबंधकों के साथ बातचीत करनी चाहिए वो गैर नहीं है। पीएम अमित शाह को लेकर कहा कि वह पंजाब में ही रहेंगे। अपने मंत्री पद apr कहा कि मैं स्पष्ट कहता हु कि मैने निवेदन किया है कि अगर मंत्री रहता हु तो मैं पंजाब में समय नहीं दे पाऊंगा क्योंकि मंत्रिपद देश का है समय निकालना मुश्किल है।अब पार्टी का फैसला होगा ।पीएम मोदी जब बैठक लेते है तो वह 24 घंटे में किसी मंत्री के दफ़्ती में फाइल नहीं रहने देते और कहते है रुके नहीं काम तो वह फैसलें लेंगे अभी बात चल रही है फैसला नहीं हुआ कि आगे चलूंगा या नहीं。
0
0
Report

HRTC हड़ताल पर मुकेश अग्निहोत्री का सख्त बयान: चक्का जाम अवैध, ESMA से कार्रवाई

Shimla, Himachal Pradesh:HRTC हड़ताल पर सख्त हुए मुकेश अग्निहोत्री… बोले- चक्का जाम अवैध, ESMA के तहत होगी कार्रवाई बस नहीं चलाना चाहते, तो चाबियां सौंप दें… नई भर्ती के लिए लोगों में उत्साह- अग्निहोत्री पर्यटन सीजन में HRTC हर रोज़ कमा रही 250 करोड़ रुपए, पूछा- नुक़सान के लिए कौन होगा ज़िम्मेदार? हिमाचल पथ परिवहन निगम कर्मचारी यूनियन की प्रस्तावित हड़ताल और चक्का जाम की चेतावनी के बीच परिवहन विभाग का जिम्मा संभाल रहे उप मुख्यमंत्री मुकेश अग्निहोत्री ने कड़ा रुख अपनाया है। उन्होंने इस हड़ताल और काम को जनहित के खिलाफ और अवैध करार दिया है। शिमला में उन्होंने कहा कि राज्य सरकार ने एचआरटीसी कर्मचारियों और पेंशनरों के प्रति अपनी जिम्मेदारियों का निर्वहन किया है। वेतन और पेंशन के भुगतान के मामले में सरकार का रिकॉर्ड पूरी तरह साफ रहा है। उप मुख्यमंत्री ने कहा कि सरकार ने हर महीने समय पर वेतन और पेंशन का भुगतान किया है और आज तक इस मामले में कोई डिफॉल्ट नहीं हुआ है। उन्होंने प्रदेश की जनता से भी यह तय करने को कहा कि ऐसी परिस्थितियों में हड़ताल कितनी जायज है। उन्होंने कहा कि सरकार ने हमेशा बातचीत के दरवाजे खुले रखे हैं और कर्मचारियों के साथ संवाद के माध्यम से समाधान निकालने का प्रयास किया है। अग्निहोत्री में कहा कि अगर कर्मचारी बस नहीं चलाना चाहते, तो चाबियां सौंप दें। मंगलवार की बैठक में भी कर्मचारी नेता एक ट्रांसफर को लेकर बात करने पर अड़े रहे। वित्तीय मांगों को लेकर कोई बात नहीं की गई। उन्होंने कर्मचारियों को बातचीत के लिए आमंत्रित किया है। मुकेश अग्निहोत्री ने कहा कि एचआरटीसी कर्मचारियों को राज्य सरकार के कर्मचारियों की तरह महंगाई भत्ता दिया जा रहा है। इसके अलावा जहां अन्य कई निगमों में पुरानी पेंशन योजना (ओपीएस) लागू नहीं है। एचआरटीसी कर्मचारियों को इसका लाभ दिया गया है। उन्होंने कहा कि कर्मचारी निगम की महत्वपूर्ण कड़ी हैं, लेकिन जनता की सुविधा सरकार की सर्वोच्च प्राथमिकता है। उन्होंने बताया कि एचआरटीसी की बसों में प्रतिदिन करीब पांच लाख यात्री सफर करते हैं। ऐसे में हड़ताल का फैसला विवेकहीन है और इससे आम लोगों को भारी परेशानी होगी। उन्होंने कहा कि जून माह का वेतन पहली तारीख को जारी कर दिया गया था, इसके बावजूद चक्का जाम की चेतावनी दी गई, जो उचित नहीं है। अपनी मांगों को रखने के अन्य लोकतांत्रिक तरीके भी मौजूद हैं। उप मुख्यमंत्री ने आरोप लगाया कि कुछ कर्मचारी संगठन चक्का जाम करने का बहाना तलाश रहे हैं। उन्होंने कहा कि एचआरटीसी का उद्देश्य लाभ कमाना नहीं बल्कि जनसेवा करना है। सरकार ने पिछले तीन वर्षों में निगम के लिए 813 नई बसें खरीदी हैं। साथ ही 2198 कर्मचारियों को अनुबंध से नियमित सरकारी नौकरी में लाया गया है तथा 145 पीस मील वर्करों को भी नियमित किया गया है। उन्होंने कहा कि निगम में कंडक्टरों की भर्ती भी लोक सेवा आयोग के माध्यम से करवाई गई है। मुकेश अग्निहोत्री ने कहा कि राजनीतिक एजेंडे के तहत हड़ताल की बात नहीं होनी चाहिए। उन्होंने याद दिलाया कि वर्ष 2016 में भी अदालत ने एचआरटीसी की हड़ताल को गलत ठहराया था। उन्होंने स्पष्ट कहा कि हड़ताल और चक्का जाम पूरी तरह अवैध हैं तथा यूनियन को अपने फैसले पर पुनर्विचार करना चाहिए। उन्होंने चेतावनी दी कि यदि हड़ताल और चक्का जाम किया गया तो आवश्यक सेवा अनुरक्षण अधिनियम (ESMA) के तहत कार्रवाई की जाएगी। बाइट—- मुकेश अग्निहोत्री, उप मुख्यमंत्री, हिमाचल प्रदेश उप मुख्यमंत्री मुकेश अग्निहोत्री ने कहा कि हिमाचल पथ परिवहन निगम के पेंशनरों को एक जनवरी 2023 से 30 मार्च 2026 तक कुल 239.45 करोड़ रुपये के वित्तीय लाभ दिए हैं। 31 जुलाई, 2025 तक 350 पेंशनरों को लगभग 35 करोड़ रुपये, 805 पेंशनरों को डेथ व रिटायरमेंट ग्रेच्युटी और लीव एनकैशमेंट के 174.45 करोड़ रुपये, चिकित्सा बिलों के भुगतान के लिए 2.75 करोड़ रुपये, 75 वर्ष से अधिक आयु के 700 पेंशनरों को संशोधित पेंशन के भुगतान के लिए 24 करोड़ रुपये, 3800 पेंशनरों को पेंशन भत्ते के 2.50 करोड़ रुपये और 3500 पेंशनरों को संशोधित पेंशन के 50 और 30 प्रतिशत के पे-मैट्रिक्स के अनुसार 0.75 करोड़ रुपये की राशि जारी की गई है। इसी अवधि के दौरान कर्मचारियों को 74.39 करोड़ के वित्तीय लाभ प्रदान किए गए हैं। ओवरटाइम व रात्रि भत्ते के लिए 27.74 करोड़ रुपये, प्रदेश सरकार के कर्मचारियों के समान 45 प्रतिशत महंगाई भत्ता तथा देय एरियर के भुगतान के लिए 5.50 करोड़ रुपये, नियमित कर्मचारियों को चिकित्सा प्रतिपूर्ति दावों के भुगतान के लिए 1.77 करोड़ रुपये व वेतन व अन्य लाभों के एरियर के भुगतान के लिए 39.38 करोड़ रुपये की राशि जारी की गई है। बाइट—- मुकेश अग्निहोत्री, उप मुख्यमंत्री, हिमाचल प्रदेश
0
0
Report
Advertisement
Advertisement
Back to top