Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160035

पंजाब बस कर्मचारियों का उग्र धरना: मांगें नहीं मिलीं, प्रदर्शन जारी!

RBRohit Bansal
Sept 28, 2025 13:31:38
Chandigarh, Chandigarh
*ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵਜੋ 29 ਸਤੰਬਰ ਤੋ ਪਨਬੱਸ/ਪੀ ਆਰ ਟੀ ਸੀ ਮੁਲਾਜ਼ਮਾ ਵਲੋਂ ਚੰਡੀਗੜ੍ਹ ਵਿਧਾਨ ਸਭਾ ਅੱਗੇ ਧਰਨਾ -ਰੇਸਮ ਸਿੰਘ ਗਿੱਲ* *ਟਰਾਂਸਪੋਰਟ ਵਿਭਾਗਾ ਦਾ(ਪ੍ਰਾਈਵੇਟ) ਨਿੱਜੀਕਰਨ ਕਰਨ ਅਤੇ ਨੋਜਵਾਨਾਂ ਦੇ ਰੋਜ਼ਗਾਰ ਖਤਮ ਕਰਨ ਲਈ ਸਰਕਾਰ ਅਤੇ ਮਨੇਜਮੈਂਟ ਹੋਈ ਪੱਬਾਂ ਭਾਰ -ਸ਼ਮਸੇਰ ਸਿੰਘ ਢਿੱਲੋ* *ਪੈਡਿੰਗ 11-1200 ਕਰੋੜ ਰੁਪਏ ਫ੍ਰੀ ਸਫ਼ਰ ਦਾ ਰਲੀਜ਼ ਨਾ ਕਰਨ ਕਰਕੇ ਵਿਭਾਗਾ ਵਿੱਚ ਨਵੀਆਂ ਬੱਸਾ ਪਾਉਣ ਅਤੇ ਤਨਖਾਹਾ ਜਾਰੀ ਕਰਨ ਦੀਆਂ ਆ ਰਹੀਆਂ ਮੁਸ਼ਕਿਲਾਂ -ਹਰਕੇਸ਼ ਕੁਮਾਰ ਵਿੱਕੀ* ਅੱਜ ਮਿਤੀ 28/09/2025 ਨੂੰ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਟਰਾਂਸਪੋਰਟ ਦੇ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਲਈ 1 ਜੁਲਾਈ 2024 ਨੂੰ ਕਮੇਟੀ ਗਠਿਤ ਕੀਤੀ ਸੀ ਕਮੇਟੀ ਨੂੰ 1 ਮਹੀਨੇ ਦੇ ਵਿੱਚ ਹੱਲ ਕਰਨ ਦੇ ਲਈ ਸਮਾ ਬੰਦ ਕੀਤਾ ਗਿਆ ਸੀ ਅੱਜ 1 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਮੰਗਾਂ ਜਿਉਂ ਦੀਆਂ ਤਿਉਂ ਲੰਮ ਰਹੀਆਂ ਹਨ । ਲਗਭਗ 50 ਤੋਂ 55 ਮੀਟਿੰਗ ਟਰਾਂਸਪੋਰਟ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ ਹਰ ਵਾਰ ਲਾਰੇ ਤੇ ਲਾਰਾ ਲਗਾਇਆ ਜਾਂਦਾ ਹੈ ਅਤੇ ਹੁਣ ਇਹ ਕਹਿ ਜਾਂਦਾ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਜਲੰਧਰ ਵਿੱਚ ਚੋਣ ਹੋਣ ਕਾਰਨ ਲਾਰਾ ਲਾ ਦਿੱਤਾ ਸੀ ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਮੀਟਿੰਗ ਕਰ ਸਕਦਾ ਹੈ ਪਰ ਮੰਗਾਂ ਦਾ ਹੱਲ ਨਹੀਂ ਕਰ ਸਕਦੀ ਜਦੋਂ ਕਿ ਚੋਣ ਸਮੇ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਅਤੇ ਖੁਦ ਟਰਾਂਸਪੋਰਟ ਮੰਤਰੀ ਪੰਜਾਬ ਧਰਨਿਆਂ ਵਿੱਚ ਆ ਕੇ ਕਹਿੰਦੇ ਸੀ ਕਿ ਆਉਂਦੇ ਸਾਰ ਹੀ ਤੁਹਾਨੂੰ ਸਾਰਿਆਂ ਨੂੰ ਪੱਕਾ ਕਰ ਦੇਣਾ ਪਰ ਅੱਜ ਦੀ ਸਥਿਤੀ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਪਰ ਅਫ਼ਸਰ ਸ਼ਾਹੀ ਹਾਵੀ ਹੈ ਤੇ ਸਾਰਾ ਕੰਮ ਦਿੱਲੀ ਤੋ ਚੱਲ ਰਿਹਾ ਹੈ ਇਹ ਜ਼ੋ ਮੰਤਰੀ ਸੰਤਰੀ ਲੱਗੇ ਹਨ ਇਹ ਪੰਜਾਬ ਦੀ ਪਬਲਿਕ ਤੇ ਮੁਲਾਜ਼ਮਾਂ ਜਥੇਬੰਦੀਆਂ ਨੂੰ ਸਿਰਫ ਲਾਰੇ ਤੇ ਲਾਰਾ ਲਾ ਕੇ ਟਾਇਮ ਪਾਸ ਕਰ ਰਹੇ ਹਨ ਤੇ ਪੰਜਾਬ ਨੂੰ ਲੁੱਟ ਰਹੇ ਹਨ । ਬਹੁਤ ਸਾਰੀਆਂ ਮੀਟਿੰਗ ਹੋਣ ਦੇ ਬਾਵਜੂਦ ਵੀ ਮੰਗਾਂ ਦਾ ਹੱਲ ਨਾ ਨਿੱਕਲ ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਿਰਫ ਲੋਕਾਂ ਨਾਲ ਰਾਜਨੀਤੀ ਖੇਡ ਰਹੀ ਹੈ ਹੁਣ ਤੱਕ ਪੰਜਾਬ ਦੇ ਵਿੱਚ ਇੱਕ ਵੀ ਕਰਮਚਾਰੀ ਪੱਕਾ ਨਹੀਂ ਕੀਤਾ  ਕਰਮਚਾਰੀ ਨਾਲ ਚੌਣ ਮੈਨੀਫ਼ੈਸਟੋ ਵਿੱਚ ਕੀਤਾ ਕੋਈ ਵੀ ਵਾਅਦਾ ਪੂਰੀ ਨਹੀਂ ਕੀਤਾ ਜਾਂ ਰਿਹਾ ਜਿਸ ਦਾ ਪੂਰੇ ਪੰਜਾਬ ਵਿੱਚ ਭਾਰੀ ਰੋਸ ਹੈ।         ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਜੁਆਇਟ ਸਕੱਤਰ ਜਗਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਵਿਭਾਗਾਂ ਦੇ ਵਿੱਚ ਘਾਟੇ ਵੰਦ ਚੱਲ ਰਹੀਆ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਲਈ ਤਿਆਰੀਆਂ ਕੀਤੀਆ ਜਾ ਰਹੀਆਂ ਹਨ ਜ਼ੋ ਕਿ ਵੱਡੇ ਟਰਾਂਸਪੋਰਟ ਮਾਫੀਆ ਨੂੰ ਖੁਲ ਦੇਣ ਵਾਲੀ ਗੱਲ ਤੇ ਵਿਭਾਗਾਂ ਦਾ ਨੁਕਸਾਨ ਕਰਕੇ ਲੁੱਟ ਕਰਵਾਉਣ ਦੀ ਮਨਸ਼ਾ ਦੇ ਨਾਲ ਨਿੱਜੀਕਰਨ ਕੀਤਾ ਜਾਂ ਰਿਹਾ ਜਦੋਂ ਟਰਾਂਸਪੋਰਟ ਵਿਭਾਗ ਪਬਲਿਕ ਪ੍ਰਾਪਟੀ ਹੈ ਲੋਕ ਹਿੱਤ ਲਈ ਚਲਾਈ ਜਾਂਦੀ ਹੈ ਹੁਣ ਸਰਕਾਰ ਅਤੇ ਮੈਨਿਜਮੈਟ ਪੰਜਾਬ ਦੀ ਪਬਲਿਕ ਦੀ ਜਾਇਦਾਦ ਨੂੰ ਪ੍ਰਾਈਵੇਟ ਲੋਕਾਂ ਨੂੰ ਵੇਚ ਕੇ ਪੰਜਾਬ ਦੇ ਲੋਕਾਂ ਸਫ਼ਰ ਸਹੂਲਤਾਂ ਤੋਂ ਸੱਖਣਾ ਕਰਨਾ ਚਹੁੰਦੀ ਹੈ ਜਦੋਂ ਕਿ ਸਰਕਾਰ ਨੇ ਵਿਭਾਗ ਨੂੰ ਬੱਸਾਂ ਪਾਉਣ ਦੇ ਲਈ ਇੱਕ ਪੈਸਾ ਨਹੀਂ ਦੇਣਾ ਹੁੰਦਾ ਵਿਭਾਗ ਆਪਣੇ ਪੱਧਰ ਤੇ ਬੈਂਕਾਂ ਤੋਂ ਲੋਨ ਲੈ ਕੇ ਬੱਸ ਪਾਉਦੇ ਹਨ ਤੇ ਕਰਮਚਾਰੀਆਂ ਦੀ ਮਿਹਨਤ ਸਦਕਾ ਉਸ ਕਰਜੇ ਨੂੰ ਕਿਸ਼ਤਾਂ ਦੇ ਰੂਪ ਵਿੱਚ ਉਤਾਰਿਆ ਜਾਂਦਾ ਹੈ ਨਾਲੇ ਤਾਂ ਸਰਕਾਰ ਕਰਮਚਾਰੀਆਂ ਦਾ ਸ਼ੋਸਣ ਕਰ ਰਹੀ ਹੈ ਉਲਟਾ ਵਿਭਾਗਾਂ ਦੇ ਵਿੱਚ ਪ੍ਰਾਈਵੇਟ ਕਾਰਪੋਰੇਟ ਨੂੰ ਦਾਖਲ ਕਰ ਰਹੀ ਹੈ ਜਿਸ ਦੇ ਨਾਲ ਵਿਭਾਗਾਂ ਦੀ ਕਰੋੜਾਂ ਰੁਪਏ ਦੀ ਲੁੱਟ ਸਿੱਧੇ ਰੂਪ ਵਿੱਚ ਹੋਣਾ ਹੈ ਉਲਟਾ ਅਧਿਕਾਰੀਆਂ ਨੇ ਵੀ ਕਿਲੋਮੀਟਰ ਸਕੀਮ ਬੱਸਾਂ ਤੋਂ ਕਿਲੋਮੀਟਰ ਵੱਧ ਕਰਵਾਉਣ ਦੇ ਲਈ ਕਮਿਸ਼ਨ ਦੇ ਰੂਪ ਵਿੱਚ ਵੀ ਪੈਸੇ ਦੀ ਵਸੂਲੀ ਕਰਨੀ ਹੁੰਦੀ ਹੈ ਕਿਉਂਕਿ ਕਿਸੇ ਵੀ ਬੱਸ ਤੋਂ ਟੈਂਡਰ ਦੀਆਂ ਸ਼ਰਤਾਂ ਮੁਤਾਬਿਕ ਕਿਲੋਮੀਟਰ ਤਹਿ ਨਹੀਂ ਕਰਵਾਏ ਜਾਂ ਰਹੇ ਜਿਸ ਦਾ ਸਿੱਧੇ ਤੌਰ ਤੇ ਵਿਭਾਗ ਨੂੰ ਨੁਕਸਾਨ ਹੁੰਦਾ ਵਿਭਾਗ ਦੀਆਂ ਬੱਸਾਂ ਨੂੰ ਘੱਟ ਕਿਲੋਮੀਟਰ ਤੇ ਚਲਾਇਆ ਜਾਂਦਾ ਹੈ।     ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਬਲਜਿੰਦਰ ਸਿੰਘ ਬਰਾੜ ਨੇ ਪ੍ਰੈਸ ਮੀਡੀਆ ਨੂੰ ਬਿਆਨ ਦਿੰਦੇ ਕਿਹਾ ਕਿ ਵਿਭਾਗਾਂ ਮੁਨਾਫ਼ੇ ਦੇ ਵਿੱਚ ਪਰ ਸਰਕਾਰ ਸਮੇਂ ਸਿਰੇ ਫਰੀ ਸਫ਼ਰ ਦਾ ਪੈਸਾ ਰਲੀਜ਼ ਨਾ ਕਰਕੇ ਨਵੀਂਆ ਬੱਸਾਂ ਨੂੰ ਪਾਉਣ ਤੋਂ ਰੋਕ ਲਾ ਰਹੀ ਹੈ ਤੇ ਕਿਲੋਮੀਟਰ ਪ੍ਰਾਈਵੇਟ ਬੱਸਾਂ ਨੂੰ ਵਧਾਉਣਾ ਚਹੁੰਦੀ ਹੈ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਮਚਾਰੀ ਪੱਕੇ ਕੀਤੇ ਨਾ ਹੀ ਕੋਈ ਵਿਭਾਗ ਦੀ ਬੱਸ ਨਵੀ ਖਰੀਦੀ ਸਿਰਫ ਆਮ ਆਦਮੀ ਪਾਰਟੀ ਦਾ ਜ਼ੋਰ ਇਸ਼ਤਿਹਾਰ ਬਾਜ਼ੀ ਤੇ ਚੁਟਕਲਿਆਂ ਤੇ ਪੂਰਾ ਜ਼ੋਰ ਦੇ ਰਹੇ ਹੈ ਗਰਾਉਂਡ ਕੰਮ ਦੀ ਰਿਪੋਟ ਬਿੱਲਕੁਲ ਜ਼ੀਰੋ ਹੈ ਮੁੱਖ ਮੰਤਰੀ ਪੰਜਾਬ ਨੇ ਲਿਖਤੀ ਦਿੱਤਾ ਸੀ ਮੰਗਾਂ ਦਾ ਹੱਲ ਇੱਕ ਮਹੀਨੇ ਦੇ ਵਿੱਚ ਕਰਾਗੇ ਪਰ ਇੱਥੇ ਸਾਲ ਤੋ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਮੰਗਾਂ ਉਸ ਤਰ੍ਹਾਂ ਹੁਣ ਲੰਮਕ ਰਹੀਆਂ ਹਨ ਬੜੇ ਮਾਣ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਪਬਲਿਕ ਨੇ ਪੂਰੇ ਬਹੁਮਤ ਨਾਲ ਜਿਤਾਇਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਵਰਗ ਤੇ ਆਮ ਪਬਲਿਕ ਨੂੰ ਆਸਾ ਉਮੀਦਾਂ ਬਹੁਤ ਸਨ ਪਰ ਅੱਜ ਮੁਲਾਜ਼ਮਾਂ ਵਰਗ ਦੇ ਵਿੱਚ ਬਹੁਤ ਨਿਰਾਸ਼ਾ ਹੈ ਜਿਸ ਦੇ ਕਾਰਣ ਯੂਨੀਅਨ ਨੇ ਠੋਸ ਫ਼ੈਸਲਾ ਕੀਤਾ ਹੈ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ 29/09/2025 ਤੋ ਵਿਧਾਨ ਸਭਾ ਸੈਸ਼ਨ ਦੇ ਵਿਰੋਧ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾ ਦੇਣ ਸਮੇਤ ਪੂਰੇ ਪੰਜਾਬ ਵਿੱਚ ਚੱਕਾ ਜਾਮ ਕਰੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Sept 28, 2025 14:35:24
Chandigarh, Chandigarh:ਸਰਕਾਰ ਵੱਲੋਂ ਜਾਰੀ ਇਸ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ ਜਾਵੇਗਾ। 1 ਅਕਤੂਬਰ 2025 ਤੋਂ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ। ਪ੍ਰਾਇਮਰੀ ਸਕੂਲਾਂ ਦਾ ਸਮਾਂ 8.30 ਵਜੇ ਤੋਂ 2.30 ਵਜੇ ਤੱਕ ਹੋਵੇਗਾ, ਜਦੋਂ ਕਿ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ 2.50 ਵਜੇ ਤੱਕ ਹੋਵੇਗਾ। ਨਵੀਂ ਜਾਰੀ ਕੀਤੀ ਗਈ ਸਮਾਂ ਸਾਰਣੀ ‘ਚ ਸਵੇਰ ਦੀ ਸਭਾ ਸਮਾਂ ਸਵੇਰੇ 8.30 ਵਜੇ ਹੋਵੇਗੀ। ਸਕੂਲ ‘ਚ ਪਹਿਲਾ ਪੀਰੀਅਡ 8.55 ਤੋਂ 9.35, ਦੂਜਾ ਪੀਰੀਅਡ 9.35 ਤੋਂ 10.15, ਤੀਜਾ ਪੀਰੀਅਡ 10.15 ਤੋਂ 10.55, ਚੌਥਾ ਪੀਰੀਅਡ 10.55 ਤੋਂ 11.35 ਜਦੋਂ ਕਿ ਪੰਜਵਾਂ ਪੀਰੀਅਡ 11.35 ਤੋਂ 12.15 ਤੱਕ ਹੋਵੇਗਾ। ਇਸ ਤੋਂ ਬਾਅਦ ਅੱਧੇ ਸਮੇਂ ਦੀ ਬ੍ਰੇਕ ਦਾ ਸਮਾਂ ਹੋਵੇਗਾ, ਜਿਸ ਦੌਰਾਨ ਬੱਚੇ ਆਪਣਾ ਖਾਣਾ-ਪੀਣਾ ਲੈ ਸਕਦੇ ਹਨ। ਇਹ ਸਮਾਂ 12.15 ਤੋਂ 12.50 ਤੱਕ ਰਹੇਗਾ। ਇਸ ਤੋਂ ਬਾਅਦ ਛੇਵਾਂ ਪੀਰੀਅਡ 12.50 ਤੋਂ 1.30 ਤੱਕ, ਸੱਤਵਾਂ ਪੀਰੀਅਡ 1.30 ਤੋਂ 2.10 ਤੱਕ, ਅੱਠਵਾਂ 2.10 ਤੋਂ 2.50 ਤੱਕ ਹੋਵੇਗਾ। ਇਸਦਾ ਮਤਲਬ ਹੈ ਕਿ ਸਕੂਲ ਦੀ ਛੁੱਟੀ ਦੁਪਹਿਰ 2:50 ਵਜੇ ਹੋਵੇਗਾ।
0
comment0
Report
VSVARUN SHARMA
Sept 28, 2025 14:16:44
Kapurthala, Punjab:ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰ ਬ੍ਰਿਜ 'ਚ ਵਾਪਰਿਆ ਭਿਆਨਕ ਸੜਕ ਹਾਦਸਾ ਦੋ ਟਿੱਪਰਾਂ ਵਿਚਾਲੇ ਹੋਈ ਜਬਰਦਸਤ ਭਿੜਤ, ਵਾਲ-ਵਾਲ ਬਚੇ ਚਾਲਕ ਟਿੱਪਰ ਚਾਲਕਾਂ ਦੀ ਲਾਪਰਵਾਹੀ ਅਤੇ ਜਲਦਬਾਜੀ ਕਾਰਨ ਰਸਤਾ ਹੋਇਆ ਬੰਦ, ਲੋਕ ਹੋ ਰਹੇ ਖੱਜਲ ਖੁਆਰ ਐਂਕਰ : ਸੁਲਤਾਨਪੁਰ ਲੋਧੀ ਕਰਮਜੀਤਪੁਰ ਮਾਰਗ ਤੇ ਸਥਿਤ ਰੇਲਵੇ ਅੰਡਰ ਬ੍ਰਿਜ ਵਿਚਾਲੇ ਦੋ ਟਿੱਪਰਾਂ ਦੀ ਜ਼ਬਰਦਸਤ ਭਿੜਤ ਹੋ ਗਈ। ਟੱਕਰ ਇਨੀ ਜ਼ਬਰਦਸਤ ਸੀ ਕਿ ਦੋਹੇ ਟਿੱਪਰ ਇੱਕ ਦੂਜੇ ਵਿੱਚ ਬੁਰੀ ਨਾਲ ਫਸ ਗਏ ਅਤੇ ਰਸਤਾ ਜਾਮ ਹੋ ਗਿਆ। ਦੋਹਾਂ ਚਾਲਕਾਂ ਵੱਲੋਂ ਸ਼ੀਸ਼ੇ ਤੋੜ ਕੇ ਬਾਹਰ ਨਿਕਲਿਆ ਗਿਆ ਗਨੀਮਤ ਇਹ ਰਹੀ ਕਿ ਉਹਨਾਂ ਦੇ ਹਲਕਿਆਂ ਸੱਟਾਂ ਲੱਗੀਆਂ ਪਰ ਕੋਈ ਵੀ ਅਣਹੋਣੀ ਨਹੀਂ ਘਟੀ। ਸਥਾਨਕ ਲੋਕਾਂ ਦੀ ਮੰਨੀਏ ਤਾਂ ਦੋਹਾਂ ਚਾਲਕਾਂ ਦੀ ਲਾਪਰਵਾਹੀ ਅਤੇ ਜਲਦਬਾਜ਼ੀ ਦੇ ਨਤੀਜੇ ਵਜੋਂ ਇਹ ਹਾਦਸਾ ਵਾਪਰਿਆ ਹੈ। ਜੇਕਰ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ। ਪ੍ਰਭਾਵਿਤ ਹੋਈ ਆਵਾਜਾਈ ਤੋਂ ਪਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਇੱਕ ਡੇਢ ਘੰਟੇ ਤੋਂ ਖੱਜਲ ਖੁਆਰ ਹੋ ਰਹੇ ਨੇ ਕਿਉਂਕਿ ਇਹ ਸੁਲਤਾਨਪੁਰ ਲੋਧੀ ਦੇ ਪ੍ਰਵੇਸ਼ ਅਤੇ ਨਿਕਾਸ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੁੱਖ ਮਾਰਗ ਹੈ। ਦੂਜੇ ਪਾਸੇ ਰੇਲਵੇ ਪੁਲਿਸ ਅਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਰਸਤਾ ਸਾਫ ਕਰਕੇ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਯਤਨ ਕੀਤੇ ਜਾ ਰਹੇ ਹਨ। ਬਾਈਟ : ਸਥਾਨਕ ਲੋਕ ਬਾਈਟ : ਸਥਾਨਕ ਲੋਕ ਬਾਈਟ : ਸਥਾਨਕ ਲੋਕ ਬਾਈਟ : ਟਿੱਪਰ ਚਾਲਕ ਬਾਈਟ : ਪੁਲਿਸ ਕਰਮੀ
0
comment0
Report
VKVipan Kumar
Sept 28, 2025 13:51:52
Dharamshala, Himachal Pradesh:एंकर - हिमाचल के कांगड़ा में जमीनी विवाद के चलते भतीजे ने अपने चाचा की हत्या कर दी। आरोपी ने चाचा पर चाकू से ताबड़तोड़ 8 वार किए। जिसे गंभीर रूप से घायल अवस्था में परिजन और ग्रामीण टांडा मेडिकल कॉलेज लेकर पहुंचे, जहां डॉक्टरों ने उन्हें मृत घोषित कर दिया। डीएसपी कांगड़ा अंकित शर्मा ने बताया कि पुलिस ने आरोपी को गिरफ्तार कर लिया है और उससे पूछताछ जारी है। हत्या के पीछे की वजहों की तफ्तीश की जा रही है। जेब से चाकू निकालकर युवक ने चाचा पर वार किए सूत्रों से मिली जानकारी के अनुसार, पूरा मामला कांगड़ा जिला के नगरोटा बगवां विधानसभा क्षेत्र के लुदरेड गांव का है। जहां अशोक कुमार रविवार (28 सितंबर) सुबह करीब आठ बजे के करीब घर से मजदूरी के लिए निकले थे। इसी दौरान रास्ते में उनका भतीजे सुखबिंदर से सामना हो गया। दोनों के बीच किसी बात को लेकर कहासुनी हुई और देखते ही देखते सुखबिंदर ने जेब से चाकू निकाला और अशोक कुमार पर वार कर दिए। बाइट - अंकित शर्मा , DSP , कांगड़ा
2
comment0
Report
MSManish Sharma
Sept 28, 2025 13:05:44
Tarn Taran Sahib, Punjab:BREAKING 1ST ON ZEEPHH तरन तारन केंद्रीय जेल की एक बड़ी लापरवाही सामने आई है, जीवित व्यक्ति को मृत घोषित कर उसका शव पोस्टमार्टम के बाद उसके परिजनों को सोपा गया परिजनों ने भी शव का अंतिम संस्कार कर उसकी अस्थियां जल प्रवाह कर दी लेकिन बाद में पता चला जेल में बंद जिस अपने पारिवारिक सदस्य का वह अंतिम संस्कार करके आए हैं वह तो जेल में जिंदा है जेल प्रशासन ने किसी और का शव उन्हें यह कहकर सौंप दिया कि उनके भाई की मौत हो गई है इस घटना के बाद जेल जेल प्रशासन सेहत विभाग और पुलिस सभी की नींद उड़ गई है केंद्रीय जेल गोइंदवाल साहिब प्रबंधन की बड़ी लापरवाही सामने आई है। प्रबंधन ने जेल में गेहूं चोरी के आरोप में बंद गुरप्रीत सिंह निवासी अलगो कोठी के परिजनों को सूचना दी कि गुरप्रीत सिंह की जेल में बीमारी के कारण मौत हो गई है। जेल प्रबंधन ने गुरप्रीत का पोस्टमार्टम करवा कर उसका शव भी उसके परिवार वालों को सौंप दिया। और कहां की शव की हालत सही नहीं है और उसे ना देखें। जिसके बाद गुरप्रीत के परिवार वालों ने उसका अंतिम संस्कार करने के बाद उसकी अस्थियां भी जल प्रवाह कर दी। यह मामला 24 सितंबर का बताया जा रहा है लेकिन जब गुरप्रीत के भाई गुभेज सिंह ने गुरप्रीत की मौत का कारण जानने के लिए गोइंदवाल जेल में बंद अपने चाचा से संपर्क किया तो जो खुलासा उसके चाचा ने किया गुरभेज के पैरों से जमीन निकल गई। उन्होंने बताया कि गुरप्रीत सिंह तो जिंदा है और बैरक में बंद है तो उन्होंने संस्कार किसका किया। यह खबर जब जेल पर बंधन तक पहुंची तो जेल में भी हड़कंप मच गया। दरअसल इसी जेल में गुरप्रीत सिंह पुत्र सुखदेव सिंह निवासी झब्बाल नशे के मामले में बंद था और उसकी मौत जेल में हुई थी लेकिन उसकी मौत के बाद उसका शव दूसरे गुरप्रीत सिंह निवासी अलगो कोठी के परिवार वालों को सौंप दिया। इस बारे जब जेल सुपरीटेंडेंट से संपर्क करने के लिए उन्हें फोन किया तो उन्होंने फोन नहीं उठाया उन्हें उनके व्हाट्सएप नंबर पर उनका पक्ष जानने के लिए मैसेज भी किया लेकिन उन्होंने कोई जवाब नहीं दिया जेल के अन्य अधिकारी फोन बंद करके अपनी लापरवाही छुपाने में लगे हैं। यही नहीं दोनों गुरप्रीत के परिवार वालों पर दबाव बनाया जा रहा है और दोनों अपने घरों से बाहर हैं
0
comment0
Report
BSBhushan Sharma
Sept 28, 2025 12:32:26
Nurpur, Himachal Pradesh:लोकेशन:--नूरपुर भूषण शर्मा --पौंग बांध के मेन गेट 54 दिन बाद बंद इंदौरा और फतेहपुर मंड क्षेत्र को मिली राहत 6 अगस्त से खुले थे स्पिलवे गेट 28 सितंबर को बंद,अब जल निकासी केवल पावर हाउस से होगी एंकर :---जिला कांगड़ा के फतेहपुर और इंदौरा उपमंडलों की मंड क्षेत्र की जनता को बड़ी राहत मिली है पौंग बांध से छोड़े गए पानी ने बीते 54 दिनों तक मंड क्षेत्र में भारी तबाही मचाई थी 6 अगस्त, 2025 को बांध के स्पिलवे गेट खोले गए थे, जिन्हें आज 28 सितंबर, 2025 को सुबह 11 बजे बंद कर दिया गया इन दिनों के दौरान ब्यास नदी का जलस्तर लगातार ऊँचा बना रहा कई गांवों के खेत-खलियान और ज़मीन नदी की धारा में बह गए कई परिवारों के घर ब्यास नदी में समा गए थे हालात ऐसे बने कि ग्रामीणों को अपने घर छोड़कर राहत शिविरों और रिश्तेदारों के घरों में शरण लेनी पड़ी अधिकांश गांव टापू की शक्ल में बदल गए और लोगों का जनजीवन अस्त-व्यस्त रहा अब बांध के सभी छह स्पिलवे गेट बंद होने के बाद कुल 17,127 क्यूसेक्स जल निकासी केवल पौंग बांध के पावर हाउस (टरबाइनो) से होगी इससे जलस्तर नियंत्रित रहेगा और बाढ़ जैसी स्थिति पर काफी हद तक रोक लगेगी। वीओ:--एसडीएम फतेहपुर, विश्रुत भारती, ने बताया कि गेट बंद होने के बाद इंदौरा और फतेहपुर मंड क्षेत्र में बाढ़ का खतरा अब नहीं है उन्होंने कहा कि प्रशासन लगातार हालात पर नजर बनाए हुए है और किसी भी आपात स्थिति से निपटने के लिए तैयार है साथ ही, उन्होंने ग्रामीणों से अपील की कि वे सतर्क रहें और आवश्यक सुरक्षा उपाय अपनाएं विश्रुत भारती ने कहा कि आने वाले दिनों में क्षेत्र में जीवन और कृषि गतिविधियों में धीरे-धीरे सुधार की संभावना है प्रशासन ने प्रभावित परिवारों को हर संभव सहयोग और पुनर्वास का भरोसा दिलाया है। :--पौंग बांध जल निकासी का ब्यौरा स्पिलवे गेट खोले गए: 06 अगस्त, 2025 स्पिलवे गेट बंद हुए: 28 सितंबर, 2025 (सुबह 11 बजे) वर्तमान जल निकासी: 17,127 क्यूसेक्स (केवल पावर हाउस से)। बाईट, विश्रुत भारती, एसडीएम फतेहपुर।
0
comment0
Report
RMRakesh Malhi
Sept 28, 2025 12:32:14
Una, Himachal Pradesh:Slug :शारदीय नवरात्रि मेले में चिंतपूर्णी मंदिर में उमड़ा श्रद्धालुओं का हजूम, श्रद्धालुओं को तीन से चार घंटे लाइन में लगकर हुए दर्शन,पुलिस और होमगार्ड की कड़ी मशक्कत,20,000 से अधिक श्रद्धालुओं के दर्शन करने की उम्मीद V/01:चिंतपूर्णी मंदिर में शारदीय नवरात्रि मेले के दौरान रविवार को श्रद्धालुओं का हजूम उमड़ पड़ा। इस मौके पर श्रद्धालुओं की डबल लाइन लुधियाना धर्मशाला को क्रॉस कर गई, जिससे श्रद्धालुओं को तीन से चार घंटे तक माता रानी के दरबार में हाजिरी भरने के लिए लाइन में खड़े रहना पड़ा।श्रद्धालुओं का उत्साह देखते ही बनता था । पूरा चिंतपूर्णी क्षेत्र मां के जयकारों से गूंज उठा। श्रद्धालुओं को धूप से बचाने के लिए टेंट लगाए गए थे, परंतु यह नाकाफी थे क्योंकि लाइन काफी लंबी लग गई थी। लाइन व्यवस्था को सुचारू चलाने के लिए पुलिस और होमगार्ड के जवानों को कड़ी मशक्कत करनी पड़ी। थाना प्रभारी जयराम शर्मा ने भी ट्रैफिक व्यवस्था सुचारू चलती रहे इसके लिए जगह-जगह निरीक्षण किया और होमगार्ड और पुलिस के जवानों को उचित दिशा निर्देश दिए।एक अनुमान के मुताबिक देर शाम तक 20,000 से अधिक श्रद्धालुओं के दर्शन करने की उम्मीद है। दर्शन करने के लिए श्रद्धालु पंजाब व अन्य राज्यों से पहुंचे हैं। मंदिर प्रशासन ने श्रद्धालुओं की सुविधा के लिए विभिन्न व्यवस्थाएं की हैं भाई श्रद्धालुओं की मां ने तो कई घंटे से लाइनों में लगे हुए हैं और अपनी बारी का इंतजार कर रहे हैं श्रद्धालुओं की मां ने माता में आटूटा आस्था के चलते चाहे जितना समय भी लगे बह लाइन में लगकर ही माता के दर्शन करेगे Byte:श्रद्धालू Feed File:2809ZP_UNA_MELA_R 4 Byte:श्रद्धालू Feed File:2809ZP_UNA_MELA_R 5 Feed Sent BY 2C Feed File:2809ZP_UNA_MELA_R1--5 Assign BY:Assignment Desk 
0
comment0
Report
HSHarmeet Singh Maan
Sept 28, 2025 12:32:01
Nabha, Punjab:ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਗ੍ਰਹਿ ਵਿਖੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਛੱਡ ਦਰਜਨਾ ਪਰਿਵਾਰ ਅਕਾਲੀ ਦਲ ਸਧਾਰ ਲਹਿਰ ਚ ਹੋਏ ਸ਼ਾਮਿਲ, ਇਸ ਮੌਕੇ ਤੇ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਨਾਲ ਖੜੇ ਹਾਂ ਇਸ ਕਰਕੇ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਾਂ। ਇਸ ਮੌਕੇ ਤੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਭਲੇ ਲਈ ਇਹ ਕਦਮ ਚੁੱਕਿਆ ਹੈ ਕਿ ਪੰਜਾਬ ਤਰੱਕੀ ਤਰੱਕੀ ਕਰੇ ਪਹਿਲਾਂ ਪੰਥ ਅਖਵਾਉਣ ਵਾਲਿਆਂ ਨੇ ਪੰਜਾਬ ਨੂੰ ਡੋਬਿਆ ਹੈ। ਉਹਨਾਂ ਕਿਹਾ ਕਿ ਸਾਡਾ ਜਹਾਜ਼ ਹੁਣ ਲਗਾਤਾਰ ਭਰਦਾ ਜਾ ਰਿਹਾ ਹੈ। ਇਸ ਮੌਕੇ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਬੇਅਦਬੀਆਂ ਹੋਈਆਂ ਸਨ ਉਹਨਾਂ ਨੂੰ ਵੇਖਦਿਆਂ ਲੋਕਾਂ ਨੇ ਹੁਣ ਉਹਨਾਂ ਲੋਕਾਂ ਤੋਂ ਕਿਨਾਰਾ ਕਰ ਲਿਆ ਹੈ। ਹੁਣ ਅਕਾਲ ਤਖਤ ਸਾਹਿਬ ਦੇ ਫੈਸਲੇ ਵਾਲੀ ਪਾਰਟੀ ਦੇ ਵਿੱਚ ਲੋਕ ਸ਼ਾਮਿਲ ਹੋ ਰਹੇ ਇਸ ਮੌਕੇ ਤੇ ਜ਼ਿਲਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਕਲਿਆਣ ਵੀ ਅੱਜ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਆਪ ਵਿੱਚ ਪਹਿਲਾਂ ਸ਼ਾਮਿਲ ਹੋ ਚੁੱਕੇ ਸਨ
0
comment0
Report
BSBHARAT SHARMA
Sept 28, 2025 12:31:27
Amritsar, Punjab:ਅੰਮ੍ਰਿਤਸਰ ਪੁਲਿਸ ਵੱਲੋਂ ਸਰਗਰਮ ਬੀ.ਕੇ.ਆਈ. ਮਾਡਿਊਲ ਤੋੜਿਆ ਗਿਆ ਚਾਰ ਮੁਲਜ਼ਮ ਗ੍ਰਿਫ਼ਤਾਰ, ਹਥਿਆਰ ਤੇ ਮੋਟਰਸਾਈਕਲ ਬਰਾਮਦ ਕੰਧਾਂ 'ਤੇ ਗ੍ਰੈਫਿਟੀ, ਰੇਲਗੱਡੀ ਦੇ ਡੱਬੇ 'ਤੇ ਪੇਂਟਿੰਗ ਤੇ ਗੋਲੀਬਾਰੀ ਦੇ ਕੇਸ ਦਾ ਖੁਲਾਸਾ ਗੁਰਪਤਵੰਤ ਸਿੰਘ ਪੰਨੂ ਦੇ ਸੋਸ਼ਲ ਮੀਡੀਆ ਵੀਡੀਓ ਤੋਂ ਮਿਲੀ ਸੁਝਾਅ ਤਰਨਤਾਰਨ ਖੇਤਰ ਵਿੱਚ ਹੋਈਆਂ ਹੋਰ ਅਪਰਾਧਿਕ ਘਟਨਾਵਾਂ ਨਾਲ਼ ਵੀ ਲਿੰਕ ਸਾਹਮਣੇ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬੀ.ਕੇ.ਆਈ. ਦੇ ਸਰਗਰਮ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਗੈੰਗ ਦਾ ਨੈਟਵਰਕ ਸਫਲਤਾਪੂਰਵਕ ਤੋੜ ਦਿੱਤਾ। ਇਹ ਗਿਰੋਹ ਅੰਮ੍ਰਿਤਸਰ ਅਤੇ ਤਰਨਤਾਰਨ ਖੇਤਰ ਵਿੱਚ ਗ੍ਰੈਫਿਟੀ ਪੇਂਟਿੰਗ, ਰੇਲਗੱਡੀ ਦੇ ਡੱਬਿਆਂ 'ਤੇ ਨਾਅਰੇ ਲਿਖਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਬੀ.ਕੇ.ਆਈ. ਦੇ ਆਪਰੇਟਿਵ ਸ਼ਮਸ਼ੇਰ ਸ਼ੇਰਾ, ਬਦਨਾਮ ਗੈਂਗਸਟਰ ਪ੍ਰਭ ਦਾਸੂਵਾਲ ਅਤੇ ਅਫਰੀਦੀ ਤੂਤ ਨਾਲ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਸਨਸਨੀਖੇਜ਼ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ। 17 ਅਗਸਤ ਨੂੰ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ 'ਤੇ ਗ੍ਰੈਫਿਟੀ ਦਿਖਾਉਂਦੀ ਵੀਡੀਓ ਜਾਰੀ ਕਰਕੇ ਜ਼ਿੰਮੇਵਾਰੀ ਲਈ, ਜਿਸ ਤੋਂ ਬਾਅਦ ਸਾਡੀ ਪੁਲਿਸ ਟੀਮ ਨੇ ਘਟਨਾਵਾਂ ਦੀ ਤੁਰੰਤ ਜਾਂਚ ਸ਼ੁਰੂ ਕੀਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਗੁਰਵਿੰਦਰ ਸਿੰਘ ਉਰਫ਼ ਹਰਮਨ ਅਤੇ ਵਿਸ਼ਾਲ ਦੀ ਗ੍ਰਿਫ਼ਤਾਰੀ ਨਾਲ ਪੂਰੀ ਸਾਜ਼ਿਸ਼ ਬੇਨਕਾਬ ਹੋਈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 30 ਬੋਰ ਪਿਸਤੌਲ, ਸਪਰੇਅ ਪੇਂਟ ਦੀ ਬੋਤਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਅੰਮ੍ਰਿਤਸਰ ਵਿੱਚ ਗ੍ਰੈਫਿਟੀ ਪੇਂਟਿੰਗ ਦੀਆਂ ਘਟਨਾਵਾਂ ਵਿੱਚ ਸ਼ਮੂਲੀਅਤ ਕਬੂਲ ਕੀਤੀ। ਉਨ੍ਹਾਂ ਦੇ ਖੁਲਾਸਿਆਂ 'ਤੇ ਹੋਰ ਦੋ ਮੁਲਜ਼ਮ ਜੋਬਨਦੀਪ ਅਤੇ ਵਿਸ਼ਾਲ ਉਰਫ਼ ਕੀੜੀ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ, ਵਿਸ਼ਾਲ ਪੁੱਤਰ ਰਵੀਦਾਸ ਨੇ ਮੁਲਜ਼ਮਾਂ ਨੂੰ ਲੌਜਿਸਟਿਕ ਸਹਾਇਤਾ ਦਿੱਤੀ ਜਦਕਿ ਜੋਬਨਦੀਪ ਨੇ ਟੋਕਨ ਪੈਸੇ ਆਪਣੇ ਬੈਂਕ ਖਾਤੇ ਵਿੱਚ ਪ੍ਰਾਪਤ ਕੀਤੇ। ਜਾਂਚ ਤੋਂ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਜਿਸ ਵਿੱਚ ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਦੇ ਮਾਮਲੇ ਸ਼ਾਮਲ ਹਨ। ਉਹ ਤਰਨਤਾਰਨ ਖੇਤਰ ਵਿੱਚ ਇੱਕ ਮੈਡੀਕਲ ਪ੍ਰੈਕਟੀਸ਼ਨਰ ਅਤੇ ਇੱਕ ਸਕੂਲ ਦੇ ਅਹਾਤੇ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵੀ ਸ਼ਾਮਲ ਸਨ। ਪੁਲਿਸ ਨੇ ਐਫਆਈਆਰ ਨੰਬਰ 170 ਪੀਐਸ ਸਿਵਲ ਲਾਈਨਜ਼ ਅੰਮ੍ਰਿਤਸਰ ਅਤੇ ਐਫਆਈਆਰ ਨੰਬਰ 81 ਪੀਐਸ ਜੀਆਰਪੀ ਜਲੰਧਰ ਵਿੱਚ ਦਰਜ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਾਡਿਊਲ ਦੇ ਪੂਰੇ ਨੈੱਟਵਰਕ ਦੀ ਪਛਾਣ ਕਰਨ ਲਈ ਅਗਲੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਸੰਭਵ ਹਨ। ਬਾਈਟ:--- ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ
0
comment0
Report
BSBHARAT SHARMA
Sept 28, 2025 12:02:18
Amritsar, Punjab:भारत पाक के बीच होने वॉर मैच से पहले अभिषेक शर्मा के पिता का आया बयान कहा कि देश के लोगो की दुआएं अभिषेक शर्मा और भारतीय टीम के साथ अभिषेक ने देश के लियर खेला इसीलिए शतक के पीछे नही भागते अर..भारत और पाक के बीच आज एशिया कप का फाइनल मैच खेला जा रहा है मैच से पहके अभिषेक के पिता राज कुमार का कहना है कि अभी तक अभिषेक ने अपना शतक पूरा नही किया लेकिन वह देश के लियर खेल रहा है और जीत जरूरी है उनका कहना हैंकि भारतीय टीम संतुलित है और 41 साल बाद भारत पाक के बीच फाइनल हो रहा है और आज अभिषेक के लियर और भारतीय टीम के।लिए देश के।लोग दुआएं कर रहे है और आज दुआएं काबुल होगी बाईट..राजकुमार अभिषेक के पिता बाईट..अमित व्यास अभिषेक के चाचा
0
comment0
Report
DVDEVENDER VERMA
Sept 28, 2025 12:01:58
Nahan, Himachal Pradesh:लोकेशन:नाहन GST बचत उत्सव कार्यक्रम में पहुंचे नेता प्रतिपक्ष, बोले देश को नेक्स्ट जेनरेशन जीएसटी से मिलेगी बड़ी राहत, नोहराधार में आपदा प्रभावितों से भी की मुलाक़ात, बोले प्रधानमंत्री ने हिमाचल आकर जाना आपदा का दर्द, सुक्खू सरकार पर जमकर हमलावर हुए नेता प्रतिपक्ष।ल, बोले झूठ के दम पर सत्ता में आई थी सुक्खू सरकार एंकर: पूर्व मुख्यमंत्री और नेता प्रतिपक्ष जयराम ठाकुर आज सिरमौर जिला के दौरे पर पहुंचे उन्होंने जिला के नोहराधार में जीएसटी बचत उत्सव कार्यक्रम में शिरकत की इस दौरान उन्होंने क्षेत्र के आपदा प्रभावित लोगों से भी मुलाकात की। वीओ 1 नेता प्रतिपक्ष जयराम ठाकुर ने कहा कि देश का सौभाग्य है कि प्रधानमंत्री जैसे कुशल नेतृत्व वाले व्यक्ति के हाथ में आज देश की बागडोर है जो बड़े और कड़े फैसले लेने में सक्षम है  और यहीं कारण है कि आज भारत दुनिया के मानचित्र पर एक अलग सम्मान के साथ खड़ा है।  उन्होंने कहा कि नेक्स्ट जेनरेशन जीएसटी लागू करने से देश की जनता को बड़ी राहत मिलने वाली है और और रोजमर्रा में इस्तेमाल होने वाली वस्तुओं के दामों में गिरावट दर्ज होगी। उन्होंने कहा कि बहुत सारी जीवन रक्षक दावों को टैक्स फ्री कर दिया गया है जिसका सीधे तौर पर लाभ लोगों को मिलेगा। उन्होंने कहा कि सीमेंट पर लगने वाले 28% जीएसटी को केंद्र की मोदी सरकार ने घटाकर 18% कर दिया मगर यह दुर्भाग्यपूर्ण है कि प्रदेश की सरकार ने राज्य कर लगाकर सीमेंट के दामों को फिर बढ़ा दिया जिसे सीधे तौर पर आम आदमी प्रभावित होगा। बाईट : जयराम ठाकुर नेता प्रतिपक्ष वीओ 2 नेता प्रतिपक्ष ने यह भी कहा कि जब से हिमाचल प्रदेश बना है की यह पहला अवसर था जब आपदा के बीच कोई प्रधानमंत्री हिमाचल प्रदेश नुकसान का जायजा लेना आया और आपदा प्रभावितों के आपदा राहत राशि की घोषणा की हो । उन्होंने कहा कि प्रधानमंत्री ने 1500 करोड रुपए की राहत राशि जारी करने की घोषणा की मगर मुख्यमंत्री उससे भी खुश नजर नहीं आए और इस मदद को ऊंट के मुंह में जीरा बताया जो बेहद दुर्भाग्यपूर्ण है। बाईट : जयराम ठाकुर नेता प्रतिपक्ष वीओ 3 जयराम ठाकुर ने प्रदेश की कांग्रेस सरकार पर हमला बोलते हुए कहा कि झूठे वायदे कर प्रदेश की कांग्रेस सरकार सत्ता में आई थी और समाज के हर वर्ग के लोगों से झूठे वायदे किएजनता से किया कोई भी वायदा प्रदेश की सरकार पूरा नहीं कर पाई। उन्होंने कहा कि पूर्व कि भाजपा सरकार के समय में सिरमौर जिला में कई संस्थानो को खोला गया था जिनमे से मौजूदा सरकार ने सत्ता में आते ही कई संस्थानों को बंद कर दिया वहीं उन्होंने यह भी आरोप लगाया कि पूर्व सरकार द्वारा खोले ददाहू में खोले गए ब्लॉक कार्यालय ददाहु को सरकार ने पहले बंद कर दिया था और दोबारा राजनीतिक लाभ लेने के लिए इसी स्थान पर खोल दिया। बाईट : जयराम ठाकुर नेता प्रतिपक्ष
0
comment0
Report
ATAkashdeep Thind
Sept 28, 2025 12:00:39
Noida, Uttar Pradesh:Ashwani Sharma (मोदी का परिवार) @AshwaniSBJP -- ਜਦੋਂ ਵਿਧਾਨ ਸਭਾ ਦੀ ਮਾਨ ਮਰਯਾਦਾ ਦਾ ਘਾਣ ਹੋ ਜਾਵੇ -- ਜਦੋਂ ਸਪੀਕਰ ਆਪਣਾ ਫਰਜ਼ ਭੁੱਲ ਜਾਵੇ -- ਜਦੋਂ ਹਾਕਮ ਧਿਰ ਲੋਕਾਂ ਦੀਆਂ ਆਵਾਜ਼ ਦਾ ਮਖੌਲ ਬਣਾਉਣ ਲੱਗ ਜਾਵੇ -- ਜਦੋਂ ਸਰਕਾਰ ਲੋਕਾਂ ਦੇ ਜ਼ਖਮ ਉਤੇ ਮਲ੍ਹਮ ਦੀ ਜਗਾਹ ਲੂਣ ਛਿੜਕਣ ਲੱਗ ਜਾਵੇ -- ਜਦ ਮੁਆਵਜ਼ੇ ਦੀ ਥਾਂ ਲੋਕਾਂ ਦੀ ਲੁੱਟ ਖਸੂਟ ਹੋਣੀ ਚਾਲੂ ਹੋ ਜਾਵੇ -- ਤਾਂ ਫ਼ੇਰ ਆਵਾਜ਼ ਤਾਂ ਚੁੱਕਣੀ ਹੀ ਪਵੇਗੀ, -- ਇਸ ਲਾਇ ''ਲੋਕਾਂ ਦੀ ਵਿਧਾਨ ਸਭਾ'' 29 ਸਤੰਬਰ, ਸੋਮਵਾਰ , ਸਵੇਰੇ 11 ਵਜੇ, ਭਾਜਪਾ ਪੰਜਾਬ ਦੇ ਮੁੱਖ ਦਫ਼ਤਰ ਦੇ ਨਾਲ , ਸੈਕਟਰ 37, ਚੰਡੀਗੜ੍ਹ ਵਿਖੇ ਲਗਾਈ ਜਾਵੇਗੀ.! -- ਇਸ ਵਿਧਾਨ ਸਭਾ ਵਿੱਚ ਪੰਜਾਬ ਦੀ ਜਨਤਾ ਨਾਲ ਹੋ ਰਹੇ ਧੋਖੇ , ਜ਼ਿਆਦਤੀਆਂ, ਨੁਕਸਾਨ, ਹੜ੍ਹਾਂ ਦੇ ਕਾਰਨ, CAG ਰਿਪੋਰਟ, ਪੈਸਿਆਂ ਦਾ ਹਿਸਾਬ ਕਿਤਾਬ ਦੇ ਉਤੇ ਤੱਥਾਂ ਦੇ ਨਾਲ ਚਰਚਾ ਕੀਤੀ ਜਾਵੇਗੀ ਕਿ ਪੰਜਾਬ ਦਾ ਅਸਲੀ ਦੋਸ਼ੀ ਕੌਣ??
0
comment0
Report
AJAnil Jain
Sept 28, 2025 11:31:27
Lehragaga, Punjab:LEHRAGAGA ਮੰਤਰੀ ਬਰਿੰਦਰ ਗੋਇਲ ਨੇ ਪੰਜਾਬ ਵਿੱਚ ਹੜਾਂ ਦੀ ਆਈ ਆਫਤ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਬੁਲਾ ਕੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ ਉਹਨਾਂ ਨੇ ਕਿਹਾ ਜੇ ਜਿੰਨਾ ਹਲਕਿਆਂ ਵਿੱਚ ਹੜ ਆਏ ਹਨ ਉਹਨਾਂ ਮੰਤਰੀਆਂ ਅਤੇ ਐਮਐਲਏਆ ਨੇ ਆਪਣੀ ਆਪਣੀ ਗੱਲ ਵਿਧਾਨ ਸਭਾ ਚ ਰੱਖੀ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਜਦੋਂ ਮੈਂ ਮਤਾ ਪੇਸ਼ ਕੀਤਾ ਤਾਂ ਮੈਂ ਪਹਿਲਾਂ ਗੱਲ ਕਹੀ ਕਿ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਰਾਜਨੀਤੀ ਨਾ ਕਰਨ ਮੰਤਰੀ ਗੋਇਲ ਨੇ ਕਿਹਾ ਅੱਜ ਪੰਜਾਬ ਨੂੰ ਬਹੁਤ ਵੱਡੀ ਮਦਦ ਦੀ ਲੋੜ ਹੈ। ਉਹਨਾਂ ਨੇ ਕਿਹਾ ਜੇ ਕਿਸੇ ਸਟੇਟ ਵਿੱਚ ਕੋਈ ਆਫਤ ਆਉਂਦੀ ਹੈ ਤਾਂ ਕੇਂਦਰ ਦੀ ਸਰਕਾਰ ਅੱਗੇ ਆਉਂਦੀ ਹੈ ਪਰ ਕੇਂਦਰ ਦੀ ਸਰਕਾਰ ਨੇ 20 ਹਜਾਰ ਕਰੋੜ ਦੇਣ ਦੀ ਬਜਾਏ 1600 ਕਰੋੜ ਰੁਪਆ ਹੀ ਦਿੱਤਾ ਕੇਂਦਰ ਸਰਕਾਰ ਨੇ ਕੌਜਾ ਮਜ਼ਾਕ ਪੰਜਾਬ ਨਾਲ ਕੀਤਾ ਚੜਦੀ ਕਲਾ ਮਿਸ਼ਨ ਨੂੰ ਲੈ ਕੇ ਬਰਿੰਦਰ ਗੋਇਲ ਨੇ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਤੇ ਕਹੀ ਵੱਡੀ ਗੱਲ ਉਹਨਾਂ ਨੇ ਕਿਹਾ ਪੰਜਾਬ ਦਾ ਇਹ ਕਲਚਰ ਹੈ ਜੇ ਕਿਤੇ ਪੰਜਾਬ ਤੇ ਕੋਈ ਸੰਕਟ ਆਉਂਦਾ ਹੈ ਤਾਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੱਢਦੇ ਨੇ ਲੋਕ ਮੰਤਰੀ ਗੋਇਲ ਨੇ ਕਿਹਾ ਪੰਜਾਬ ਤੇ ਹੁਣ ਜਖਮਾਂ ਤੇ ਮੱਲਮ ਲਾਉਣ ਦੀ ਲੋੜ ਹੈ ਨਾ ਕਿ ਜਖਮਾਂ ਤੇ ਨਮਕ ਛਿੜਕਣ ਦੀ ਬਾਈਟ ਬਰਿੰਦਰ ਗੋਇਲ ਮੰਤਰੀ
0
comment0
Report
Navaratri 2025
Advertisement
Back to top