Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
पंजाब के पॉवर मिनिस्टर ने हड़ताल पर जा रहे कर्मचारियों से की अपील!
MJManoj Joshi
Aug 11, 2025 05:49:35
DMC, Chandigarh
पॉवर मिनिस्टर पंजाब हरभजन सिंह ETO ने कहा की जो कर्मचारी सामूहिक हड़ताल पर छुट्टी लेकर जा रहे हैं उन्हें लोगों का काम करने के लिए आना चाहिए। उन्होंने कहा कि बह सभी को अपील करते हैं कि ड्यूटी पर आए। -उन्होंने कहा कि रविवार को छुट्टी के दिन भी वित् मंत्री हरपाल चीमा बह ख़ुद और एम्प्लाइज यूनियन के सदस्यों के साथ लंबी बैठक हुई जो चार घंटे तक चली। -उन्होंने कहा कि इस मीटिंग दौरान सभी माँगो पर विस्तार से चर्चा की गई। कई माँगो पर सहमति बनी है। -उन्होंने कहा कि लोगों को किसी प्रकार की भी बिजली सप्लाई को लेकर परेशानी नहीं आने दी जाएगी पूरे प्रबंध किए गए हैं।
14
comment
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Aug 11, 2025 08:35:33
Batala, Punjab:
ਲੈਂਡ ਪੁਲਿੰਗ ਪਾਲਸੀ ਦੇ ਖਿਲਾਫ ਬਟਾਲਾ ਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਵਲੋਂ ਹਜਾਰਾਂ ਦੀ ਤਾਦਾਤ ਵਿੱਚ ਇਕੱਠਾ ਹੋਕੇ ਮੋਟਰਸਾਈਕਲ ਰੈਲੀ ਕੱਢੀ ਗਈ ਇਹ ਮੋਟਰਸਾਈਕਲ ਰੈਲੀ ਬਟਾਲਾ ਦੇ ਉਮਰਪੁਰਾ ਚੌਂਕ ਵਿਚੋਂ ਸ਼ੁਰੂ ਹੋਕੇ ਅਲਗ ਅਲਗ ਪਿੰਡਾਂ ਰਾਹੀਂ ਹੁੰਦੀ ਹੋਈ ਬਟਾਲਾ ਚ ਹੀ ਸਮਾਪਤ ਹੋਈ ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਲੈਂਡ ਪੁਲਿੰਗ ਪਾਲਸੀ ਦੇ ਤਹਿਤ ਸਰਕਾਰ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਧੋਖੇ ਚ ਰੱਖ ਕੇ ਜ਼ਮੀਨਾਂ ਹਥਿਆ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਉਹਨਾਂ ਕਿਹਾ ਇਸ ਪਾਲਸੀ ਤਹਿਤ ਕਿਸੇ ਦਾ ਭਲਾ ਨਹੀਂ ਹੋ ਸਕਦਾ ਉਹਨਾਂ ਕਿਹਾ ਕਿ ਇਸ ਪਾਲਸੀ ਨੂੰ ਕਿਸੇ ਵੀ ਤਰਾਂ ਨਾਲ ਲਾਗੂ ਨਹੀਂ ਹੋਣ ਦਿਤਾ ਜਾਵੇਗਾ ਓਹਨਾ ਕਿਹਾ ਇਸ ਪਾਲਸੀ ਨੂੰ ਲਾਗੂ ਹੋਣ ਤੋਂ ਰੋਕਣ ਲਈ ਵੱਡਾ ਸੰਘਰਸ਼ ਵੀ ਸ਼ੁਰੂ ਕਰਨੇ ਪਏ ਤਾਂ ਸ਼ੁਰੂ ਕੀਤੇ ਜਾਣਗੇ https://we.tl/t-hCoy9hMUky
0
comment
Report
MJManoj Joshi
Aug 11, 2025 08:31:30
DMC, Chandigarh:
नोट- कैबिनेट मिनिस्टर हरदीप सिंह मुंडियाँ का 121…Byte …और नियुक्ति पत्र पाने वाले 6 नौजवानों की Bytes इसमें शामिल । रेवेन्यू मिनिस्टर हरदीप सिंह मुंडियाँ की ओर से 504 ट्रेनिंग प्राप्त पटवारियों को नियुक्ति पत्र दिये 1108ZP_CHD_APPOINT_LTR_R पटवारियों को ईमानदारी से काम करना की सलाह दी नौजवानों ने सरकार से निराश हो कर विदेश जाना शुरू कर दिया पंजाब मे नशे का दरिया बहता था पिछली सरकारें ऐसे लोगों कीं मदद करते थे अब ईमानदार सरकार है नौजवान बाहर से पंजाब बापस आ रहे 504 पटवारियों को नियुक्ति पत्र दिया तहसीलदार नाराज़ हो रहे हैं कि हमारे तबादले सैकड़ों किलोमीटर दूर किये गये को की बह कलोनाईजरो से जूड़े हुए थे उस नेक्सस को तोडा गया अब रजिस्ट्री क्लर्कों के तबादले किये गये
0
comment
Report
DKDevinder Kumar Kheepal
Aug 11, 2025 08:24:12
Dhuri, Punjab:
ਆਪਣੀਆਂ ਮੰਗਾ ਨੂੰ ਲੈ ਕੇਧੂਰੀ ਚ3 ਦਿਨ ਦੀ ਹੜਤਾਲ 'ਤੇ ਗਏ ਬਿਜਲੀ ਕਰਮਚਾਰੀ ਗਰਮੀ 'ਚ ਬਿਜਲੀ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ....... ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨੀਆ ਤਾ ਲੰਮੇ ਸਮੇ ਲਈ ਹੋ ਸਕਦੀ ਹੈ ਹੜਤਾਲ ..... ਬਿਜਲੀ ਕਰਮਚਾਰੀਆਂ ਨੇ ਬਿਜਲੀ ਦਫਤਰ ਅੱਗੇ ਬੈਠ ਕੇ ਕੀਤਾ ਜਮ ਕੇ ਰੋਸ ਪ੍ਰਦਰਸ਼ਨ ...... ਪੰਜਾਬ ਭਰ ਦੇ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ ਜਿਸ ਦਾ ਅਸਰ ਧੂਰੀ ਚ ਵੇਖਣ ਨੂੰ ਮਿਲਿਆਂ ਹੈ ਆਪਣੀਆਂ ਮੰਗਾ ਨੂੰ ਲੈ ਕੇ ਜਿੱਥੇ ਪੰਜਾਬ ਭਰ ਵਿੱਚ ਬਿਜਲੀ ਕਾਮਿਆਂ ਵੱਲੋ ਮੰਗਾਂ ਨੂੰ ਲੈ ਕੇ ਦਰਸਲ 13 ਅਗਸਤ ਤੱਕ ਹੜਤਾਲ ਤੇ ਜਾਣ ਦਾ ਉਹਨਾਂ ਨੇ ਐਲਾਨ ਕੀਤਾ ਤਿੰਨ ਦਿਨ ਦੀ ਸਮੂਹਿਕ ਛੁੱਟੀ ਤੇ ਚਲੇ ਗਏਹਨ ; ਅੰਤਾ ਦੀ ਪੈ ਰਹੀ ਗਰਮੀ ਚ ਬਿਜਲੀ ਸਪਲਾਈ ਦੇ ਪ੍ਰਭਾਵਿਤ ਹੋਣ ਨਾਲ ਲੋਕਾ ਨੂੰ ਕਾਫੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੇ ਸਕਦਾ ਹੈ : ਧੂਰੀ ਚ ਬਿਜਲੀ ਕਾਮਿਆਂ ਵੱਲੋ ਬਿਜਲੀਦਫਤਰ ਅੱਗੇ ਬੈਠ ਕੇ ਜਮ ਕੇ ਰੋਸ ਪ੍ਰਦਰਸਨ ਕੀਤਾ ਅਤੇ ਸਰਕਾਰ ਤੋ ਮੰਗ ਕੀਤੀ ਕਿ ਜਲਦੀ ਹੀ ਉਹਨਾ ਦੀਆ ਮੰਗਾ ਵੱਲ ਧਿਆਨ ਦਿੱਤਾ ਜਾਵੇ ਨਹੀ ਸਾਡਾ ਸਮਰਸ਼ ਹੋਰ ਤਿੱਖਾ ਹੋਵੇਗਾ ਜਿਸ ਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ । ਬਾਈਟਾ ਬਿਜਲੀ ਕਾਮੇ ਨੇ ਕਿਹਾ ਅਸੀਂ ਕਈ ਸਾਲਾਂ ਤੋਂ ਕੰਮ ਕਰ ਰਹੇ ਆਂ ਪਰ ਮੌਜੂਦਾ ਸਰਕਾਰ ਤੇ ਮੈਨੇਜਮੈਂਟ ਕਮੇਟੀ ਕੋਈ ਵੀ ਸਾਡੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੋ ਰਹੀ ਜਦੋਂ ਕੋਈ ਵੱਡੇ ਪੱਧਰ ਤੇ ਮੀਟਿੰਗ ਕੀਤੀ ਜਾਂਦੀ ਹੈ ਤਾਂ ਉਸ ਟਾਈਮ ਏਸੀ ਵਾਲੇ ਕਮਰਿਆਂ ਵਿੱਚ ਬੈਠ ਕੇ ਮੈਨੇਜਮੈਂਟ ਕਮੇਟੀ ਹਾਂ ਕਰ ਦਿੰਦੀ ਹੈ ਤਾਂ ਕੁਝ ਟਾਈਮ ਬਾਅਦ ਉਹ ਆਪਣੇ ਵਾਅਦਿਆਂ ਤੋਂ ਵੀ ਮੁੱਕਰ ਜਾਂਦੀ ਜਿਸ ਨੂੰ ਲੈ ਕੇ ਅੱਜ ਬਿਜਲੀ ਬੋਰਡ ਦੇ ਕਾਫੀ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖਿਲਾਫ ਤੇ ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਹੜਤਾਲ ਤੇ ਬੈਠੇ ਵੀ ਨਜ਼ਰ ਆਏ ਉਹਨਾਂ ਕਿਹਾ ਸਾਡੀਆਂ ਕਾਫੀ ਟਾਈਮ ਤੋਂ ਮੰਗਾਂ ਲਟਕ ਰਹੀਆਂ ਨੇ ਜੋ ਪੂਰੀਆਂ ਨਹੀਂ ਹੋ ਰਹੀਆਂ ਇਹ ਹੁਣ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ ਦਵਿੰਦਰ ਕੁਮਾਰ ਖੀਪਲ ਧੂਰੀ
1
comment
Report
KSKamaldeep Singh
Aug 11, 2025 08:21:27
DMC, Chandigarh:
121 ਹੜਤਾਲ ਤੇ ਬੈਠੇ ਬਿਜਲੀ ਕਰਮਚਾਰੀ ਐਸਮਾ ਐਕਟ ਦੇ ਬਾਵਜੂਦ ਵੀ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਪਿਛਲੀ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਸਾਡੀਆਂ ਮੰਗਾਂ ਨੂੰ ਮੰਨ ਗਏ ਸਨ ਪਰ ਮੈਨੇਜਮੈਂਟ ਸਾਡੀਆਂ ਮੰਗਾਂ ਨੂੰ ਮੰਨ ਨਹੀਂ ਰਹੀ ਇਸ ਲਈ ਅਸੀਂ ਇਹ ਤਿੰਨ ਦਿਨ ਦੀ ਸਮੁੰਦ ਸਿਟੀ ਦਾ ਐਲਾਨ ਕਰਕੇ ਮੈਨੇਜਮੈਂਟ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ। ਸਾਡੀ ਮੰਗ ਹੈ ਕਿ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ ਆਊਟਸੋਰਸ ਤੇ ਕੀਤੀ ਗਈ ਭਰਤੀ ਜਾਂ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕੀਤਾ ਜਾਵੇ ਐਕਸਗਰੇਸ਼ਨ ਗਰਾਂਟ ਉਸਦੇ ਵਿੱਚ ਵਾਧਾ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਕੁੱਲ 25 ਮੰਗਾਂ ਸ਼ਾਮਿਲ ਨੇ। ਜੇਕਰ ਮੈਨੇਜਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਇਹ ਮੰਗਾਂ ਨਹੀਂ ਮੰਨਦੀ ਤਾਂ ਇਸ ਸਮੂਹਿਕ ਛੁੱਟੀ ਨੂੰ ਹੋਰ ਵੀ ਵਧਾਇਆ ਜਾ ਸਕਦਾ ਪੂਰੇ ਪੰਜਾਬ ਦੇ ਵਿੱਚ ਤਕਰੀਬਨ 80 ਤੋਂ 90 ਫੀਸਦੀ ਮੁਲਾਜ਼ਮ ਇਸ ਸਮੇਂ ਹੜਤਾਲ ਤੇ ਹਨ। ਅਸੀਂ ਮੈਨੇਜਮੈਂਟ ਨਾਲ ਮੀਟਿੰਗ ਤੋਂ ਕਦੇ ਨਹੀਂ ਭੱਜੇ ਪਰ ਮੈਨੇਜਮੈਂਟ ਸਾਡੀਆਂ ਮੰਗਾਂ ਲਾਗੂ ਨਹੀਂ ਕਰ ਰਹੀ ਬਰਸਾਤਾਂ ਦਾ ਮੌਸਮ ਹੈ ਜੇਕਰ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹਦੀ ਸਿੱਧ ਤੌਰ ਤੇ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।
2
comment
Report
KDKuldeep Dhaliwal
Aug 11, 2025 08:21:00
Mansa, Punjab:
ਮੋਟਰਾਂ ਦੀਆਂ ਚੋਰੀ ਕੀਤੀਆਂ ਤਾਰਾਂ ਖਰੀਦਣ ਵਾਲੇ ਕਬਾੜੀਏ ਤੇ ਕਾਰਵਾਈ ਨਾ ਕਰਨ ਨੂੰ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਐਂਕਰ : ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਪਿਛਲੇ ਦਿਨੀ ਕਿਸਾਨਾ ਵੱਲੋਂ ਗ੍ਰਿਫਤਾਰ ਕਰਕੇ ਮਾਨਸਾ ਦੇ ਥਾਣਾ ਸਿਟੀ ਟੂ ਦੇ ਹਵਾਲੇ ਕੀਤਾ ਗਿਆ ਸੀ ਪਰ ਤਾਰਾ ਖਰੀਦਣ ਵਾਲੇ ਕਾਬਾੜੀਏ ਤੇ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਕਿਸਾਨ ਜਥੇਬੰਦੀ ਵੱਲੋਂ ਐਸਐਸਪੀ ਦਫਤਰ ਦੇ ਬਾਹਰ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਾਬਾੜੀਏ ਤੇ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ।  ਵੀਓ_ ਪਿਛਲੇ ਦਿਨੀ ਮਾਨਸਾ ਦੇ ਆਸ ਪਾਸ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਿਸਾਨਾਂ ਵੱਲੋਂ ਗ੍ਰਿਫਤਾਰ ਕਰਕੇ ਮਾਨਸਾ ਦੇ ਥਾਣਾ ਸਿਟੀ ਟੂ ਦੀ ਪੁਲਿਸ ਹਵਾਲੇ ਕੀਤਾ ਗਿਆ ਸੀ ਕਿਸਾਨਾਂ ਨੇ ਕਿਹਾ ਕਿ ਚੋਰਾਂ ਵੱਲੋਂ ਮੰਨਿਆ ਗਿਆ ਸੀ ਕਿ ਉਹ ਮਾਨਸਾ ਦੇ ਇੱਕ ਕਬਾੜੀਏ ਨੂੰ ਤਾਰਾਂ ਅਤੇ ਤਾਂਬਾ ਵੇਚ ਕੇ ਜਾਂਦੇ ਹਨ ਜਿਸ ਤਹਿਤ ਪੁਲਿਸ ਨੇ ਚੋਰਾਂ ਤੇ ਤਾਂ ਕਾਰਵਾਈ ਕਰ ਦਿੱਤੀ ਪਰ ਕਬਾੜੀਏ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਅੱਜ ਉਹਨਾਂ ਵੱਲੋਂ ਐਸਐਸਪੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਚੋਰਾਂ ਦੇ ਨਾਲ ਮਿਲੇ ਹੋਏ ਕਬਾੜੀਏ ਜੋ ਕਿ ਚੋਰੀ ਦਾ ਸਮਾਨ ਖਰੀਦਦੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਕਬਾੜੀਏ ਨੂੰ ਗ੍ਰਿਫਤਾਰ ਕਰ ਲਿਆ ਹੈ।  ਬਾਈਟ ਰਾਮ ਸਿੰਘ ਭੈਣੀਬਾਘਾ ਬਾਈਟ ਜਗਸੀਰ ਸਿੰਘ ਜਵਾਹਰਕੇ ਬਾਈਟ ਜਗਰਾਜ ਸਿੰਘ ਮਾਨਸਾ ਵੀਓ_ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰਨ ਦੇ ਵਿੱਚ ਮਦਦ ਕੀਤੀ ਗਈ ਸੀ ਅਤੇ ਇਸ ਮਾਮਲੇ ਦੇ ਵਿੱਚ ਇੱਕ ਕਬਾੜੀਏ ਭੂਸ਼ਣ ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।  ਬਾਈਟ ਬੂਟਾ ਸਿੰਘ ਗਿੱਲ ਡੀਐਸਪੀ ਮਾਨਸਾ
2
comment
Report
ADAnkush Dhobal
Aug 11, 2025 08:00:28
Shimla, Himachal Pradesh:
एंकर—- हिमाचल प्रदेश में आने वाले दिनों में भी मौसम ख़राब बने रहने का पूर्वानुमान है. मौसम विज्ञान केंद्र शिमला की ओर से राज्य के कई हिस्सों में भारी बारिश का ऑरेंज अलर्ट जारी किया गया है. मौसम विज्ञान केंद्र शिमला के वैज्ञानिक संदीप शर्मा ने बताया कि 11 अगस्त से 14 अगस्त तक राज्य के अलग-अलग हिस्सों में भारी से भारी बारिश का ऑरेंज अलर्ट जारी किया गया है. 15 अगस्त को भी राज्य के अलग-अलग हिस्सों में बारिश का पूर्वानुमान है. VO—- हिमाचल प्रदेश में 17 अगस्त तक मौसम ख़राब बना रहेगा. मॉनसून सीज़न में अब तक 10 फ़ीसदी ज़्यादा बारिश रिकॉर्ड की गई है. जिला शिमला में सबसे ज़्यादा 70 फ़ीसदी तक अधिक सामान्य से अधिक बारिश हुई है. आने वाले कई दिनों तक प्रदेश भर में ख़राब मौसम से लोगों को राहत नहीं मिलेगी. इस दौरान लोगों से एहतियात बरतने की अपील की गई है. लगातार हो रही बारिश की वजह से नदी नालों में जलस्तर बढ़ने के साथ भूस्खलन की संभावना भी बढ़ गई है. Elements Weather Shots TT- संदीप शर्मा, वैज्ञानिक, IMD शिमला
4
comment
Report
MSManish Shanker
Aug 11, 2025 07:46:22
Sahibzada Ajit Singh Nagar, Punjab:
Manish Shanker Mohali ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਤੇ ਕਰਨ ਔਜਲਾ ਨਹੀਂ ਹੋਏ ਪੇਸ਼ ਦੋਨਾਂ ਨੇ 15 ਦਿਨ ਦਾ ਸਮੇਂ ਦੇਣ ਦੀ ਕੀਤੀ ਮੰਗ ਫ਼ੋਨ ਤੇ ਦੋਨਾਂ ਨੇ ਮੰਗੀ ਮਾਫ਼ੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਗਾਣੇਇਆ ਵਿੱਚ ਔਰਤਾਂ ਵਿਰੁੱਧ ਵਰਤੀ ਗਈ ਭਾਸ਼ਾ ਨੂੰ ਲੈਕੇ ਜਾਰੀ ਕੀਤਾ ਸੀ ਨੋਟਿਸ। ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਦੋਨੇ ਗਾਇਕ ਵਿਦੇਸ਼ ਵਿੱਚ ਹਨ,ਮੇਰੀ ਉਨ੍ਹਾਂ ਨਾਲ ਗੱਲ ਹੋਈ ਹੈ, ਦੋਨਾਂ ਨੇ ਮਾਫੀ ਮੰਗੀ ਹੈ। ਕਿਹਾ ਕਿ ਗਾਣੇਇਆ ਵਿੱਚ ਔਰਤਾਂ ਖਿਲਾਫ ਗ਼ਲਤ ਸ਼ਬਦ ਨੂੰ ਹਟਾਉਣ ਲਈ ਵੀ ਕਿਹਾ ਹੈ। WT Byte-Taj lali Gill Chairperson Women commission Punjab
11
comment
Report
KSKamaldeep Singh
Aug 11, 2025 07:33:42
DMC, Chandigarh:
121 ਡਾਇਰੈਕਟਰ ਮੌਸਮ ਵਿਭਾਗ ਚੰਡੀਗੜ੍ਹ ਸੁਰਿੰਦਰ ਪੋਲ ਪੰਜਾਬ ਤੇ ਮੰਡਰਾ ਰਿਹਾ ਹੈ ਹੜ੍ਹਾਂ ਦਾ ਖਤਰਾ ਪੂਰਾ ਅਗਸਤ ਮਹੀਨਾ ਰਹੇਗੀ ਬਰਸਾਤ ਆਉਣ ਵਾਲੇ ਦੋ ਦਿਨ ਪਹਾੜੀ ਇਲਾਕੇ ਅਤੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਹੋਵੇਗੀ ਬਰਸਾਤ ਦੋ ਦਿਨਾਂ ਬਾਅਦ ਪੂਰੇ ਹਿਮਾਚਲ ਪੰਜਾਬ ਅਤੇ ਹਰਿਆਣਾ ਦੇ ਵਿੱਚ ਹੋਵੇਗੀ ਤੇਜ਼ ਬਰਸਾਤ ਬਰਸਾਤਾਂ ਕਾਰਨ ਡੈਮਾਂ ਦੇ ਵਿੱਚ ਵੀ ਵੱਧੇਗਾ ਪਾਣੀ ਬਿਆਸ ਦਰਿਆ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਜੇਕਰ ਬਰਸਾਤ ਪੈਂਦੀ ਹੈ ਤਾਂ ਪਾਣੀ ਹੋਰ ਵਧਣ ਦੇ ਅਸਾਰ ਜਾਪ ਸਕਦੇ ਨੇ ਹੋਰ ਬਰਸਾਤਾਂ ਪੈਣ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਹੜਾਂ ਦਾ ਖਤਰਾ ਵੱਧ ਸਕਦਾ ਹੈ।
10
comment
Report
DSDharmindr Singh
Aug 11, 2025 07:31:06
Khanna, Punjab:
ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਯੁੱਧ ਨਸ਼ਿਆਂ ਵਿਰੁੱਧ ਨੂੰ ਲੈਕੇ ਵੱਡੇ ਇਲਜਾਮ ਲਗਾਏ। ਓਹਨਾਂ ਕਿਹਾ ਕਿ ਹਰੇਕ ਪੰਚਾਇਤ ਤੋਂ 7500 ਰੁਪਏ ਦੇ ਚੈਕ ਕਟਵਾਏ ਜਾ ਰਹੇ ਹਨ। ਪੰਜਾਬ ਅੰਦਰ ਕਰੋੜਾਂ ਰੁਪਏ ਦਾ ਘੋਟਾਲਾ ਕੀਤਾ ਗਿਆ ਹੈ। ਮੁੱਖ ਮੰਤਰੀ ਤੋਂ ਇਸਦੀ ਵਿਜੀਲੈਂਸ ਜਾਂਚ ਕਰਾਉਣ ਦੀ ਮੰਗ ਕੀਤੀ। ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਅਸਤੀਫ਼ਾ ਮੰਗਿਆ। ਪੰਜਾਬ ਕਾਂਗਰਸ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਦੀ ਗੱਲ ਆਖੀ। ਓਹਨਾਂ ਦੋਸ਼ ਲਾਇਆ ਕਿ ਇੱਕੋ ਸਮਾਨ ਲੈਕੇ ਅੱਗੇ ਅੱਗੇ ਭੇਜਿਆ ਜਾ ਰਿਹਾ ਹੈ। ਬਿੱਲ ਧੜਾਧੜ ਬਣ ਰਹੇ ਹਨ। ਜਬਰਦਸਤੀ ਬਿੱਲ ਕਟਾਏ ਜਾ ਰਹੇ ਹਨ। ਇਸਦੀ ਜਾਂਚ ਹੋਣੀ ਚਾਹੀਦੀ ਹੈ।  ਬਾਈਟ - ਗੁਰਕੀਰਤ ਸਿੰਘ ਕੋਟਲੀ (ਸਾਬਕਾ ਮੰਤਰੀ) 
8
comment
Report
ADAnkush Dhobal
Aug 11, 2025 07:17:02
Shimla, Himachal Pradesh:
शिमला IAS अधिकारी हरिकेश मीणा की अरेस्ट प्रोटक्शन याचिका पर हिमाचल हाइकोर्ट में हुई सुनवाई CBI ने मामले में अदालत से जांच के लिए और समय मांगा अदालत में CBI ने कहा अभी तक मामले से जुड़े पूरे डिजिटल रिकॉर्ड नहीं हुए उपलब्ध मामले से जुड़े डिजिटल रिकॉर्ड जांचने के लिए CBI ने और समय की मांग की अदालत ने CBI को जल्द से जल्द मामले की जांच करने को कहा CBI को जांच के लिए चार सप्ताह का समय दिया मामले में अब अगली सुनवाई 8 सितंबर को होगी मामले में न्यायमूर्ति वीरेंद्र सिंह की अदालत में सुनवाई हुई HPPCL चीफ़ इंजीनियर विमल नेगी की संदिग्ध मौत के मामले में IAS मीणा की ओर से अरेस्ट प्रोटक्शन को लेकर दायर की गई है याचिका HPPCL में चीफ़ इंजीनियर रहे विमल नेगी की संदिग्ध परिस्थितियों में मौत हुई थी परिजनों के भारी विरोध के बाद इस मामले में सरकार ने मामला दर्ज किया था IAS अधिकारी हरिकेश मीणा तब HPPCL में MD के पद पर तैनात थे परिजनों ने IAS हरिकेश मीणा पर विमल नेगी को मानसिक रूप से प्रताड़ित करने जैसे कई गंभीर आरोप लगाए हैं
13
comment
Report
KDKuldeep Dhaliwal
Aug 11, 2025 07:16:57
Mansa, Punjab:
Download link https://we.tl/t-kEt5NiF5dV ਬੁਢਲਾਡਾ ਵਿੱਚ ਦੋ ਭਰਾਵਾਂ ਨੂੰ ਆਇਆ ਹਾਰਟ ਅਟੈਕ ਦੋ ਦੀ ਮੌਤ ਐਂਕਰ : ਬੁਢਲਾਡਾ ਵਿਚ ਇਕ ਅਜਿਹੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਸਕੇ ਭਰਾਵਾਂ ਨੂੰ ਦਿਲ ਦਾ ਦੌਰ ਪੈਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੋਨੋਂ ਹੀ ਵੱਖ ਵੱਖ ਮੰਦਰਾਂ ਵਿੱਚ ਪੁਜਾਰੀ ਦੀ ਸੇਵਾ ਨਿਭਾ ਰਹੇ ਸੀ ਜਿਸ ਕਾਰਨ ਸ਼ਹਿਰ ਵਾਸੀਆਂ ਵੱਲੋਂ ਦੁਖ ਪ੍ਰਗਟ ਕੀਤਾ ਜਾ ਰਿਹਾ ਹੈ।  ਵੀਓ_ ਪੰਜਾਬ ਵਿਚ ਇਕ ਅਜਿਹੀ ਪ੍ਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਸਕੇ ਭਰਾਵਾਂ ਨੂੰ ਦਿਲ ਦਾ ਦੌਰ ਪੈ ਗਿਆ, ਜਿੰਨਾਂ ਵਿੱਚ ਦੋ ਦੀ ਮੌਤ ਹੋ ਗਈ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਪਹਿਲਾਂ ਇਕ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਇਸ ਦੀ ਖਬਰ ਸੁਣਦਿਆਂ ਹੀ ਦੂਜੇ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ ਉਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੁਰਗਾ ਮੰਦਰ ਦੇ ਪੁਜਾਰੀ ਮਰਹੂਮ ਦੇਵਦੱਤ ਸ਼ਰਮਾ ਦਾ ਪੁੱਤਰ ਸੁਭਾਸ਼ ਸ਼ਰਮਾ ਜਦੋਂ ਇਕ ਦੁਕਾਨ ਦੇ ਮਹੂਰਤ ਵਾਸਤੇ ਪੂਜਾ ਕਰਨ ਗਿਆ ਤਾਂ ਉਥੇ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਹ ਖਬਰ ਜਦੋਂ  ਉਸਦੇ ਵੱਡੇ ਭਰਾ ਰਮੇਸ਼ ਕੁਮਾਰ ਨੂੰ ਸੁਣੀ ਤਾਂ ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ ਤੇ ਉਸ ਨੇ ਮੌਕੇ ‘ਤੇ ਹੀ ਮੌਤ ਹੋ ਗਈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਪਰਿਵਾਰ ਪਿਛਲੇ 80 ਸਾਲਾਂ ਤੋਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਪੁਜਾਰੀ ਹੈ। ਬਾਈਟ ਪ੍ਰੇਮ ਕੁਮਾਰ ਕੌਸਲਰ ਬਾਈਟ ਰਿੰਕੂ ਬੁਢਲਾਡਾ ਬਾਈਟ ਸ਼ਹਿਰ ਵਾਸੀ
13
comment
Report
SBSANJEEV BHANDARI
Aug 11, 2025 07:06:16
Zirakpur, Punjab:
ਜ਼ੀਰਕਪੁਰ ਜ਼ੀਰਕਪੁਰ ਸ਼ਹਿਰ ਚ ਨਿਤ ਲੱਗਣ ਵਾਲੇ ਟਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਕਾਲਕਾ ਸ਼ਿਮਲਾ ਹਾਈਵੇ ਤੇ ਪਿਛਲੇ ਤਕਰੀਬਨ ਸਾਢੇ ਤਿੰਨ ਸਾਲਾਂ ਤੋਂ ਫਲਾਈ ਓਵਰ ਬਣਾਉਣ ਦਾ ਨਿਰਮਾਣ ਕਾਰਜ ਜਾਰੀ ਹੈ ਜਦ ਕਿ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਇਹ ਫਲਾਈ ਓਵਰ ਲੋਕਾਂ ਵਾਸਤੇ ਹੀ ਬਣ ਗਿਆ ਭਾਰੀ ਪਰੇਸ਼ਾਨੀ ਦਾ ਕਾਰਨ । ਜ਼ਿਕਰਯੋਗ ਹੈ ਕਿ ਫਲਾਈ ਓਵਰ ਤੇ ਬਣੇ ਇੱਕ ਕੱਟ ਕਾਰਨ ਹਰਿਆਣਾ , ਦਿੱਲੀ ਜਾਣ ਵਾਲਾ ਟਰੈਫਿਕ ਅਤੇ ਚੰਡੀਗੜ੍ਹ ਮੁਹਾਲੀ ਜਾਣ ਵਾਲਾ ਟਰੈਫਿਕ ਆਪਸ ਵਿੱਚ ਫਸ ਜਾਂਦਾ ਹੈ ਜਿਸ ਕਾਰਨ ਫਲਾਈ ਓਵਰ ਦੇ ਉੱਪਰ ਅਤੇ ਥੱਲੇ ਦੋ ਤੋਂ ਤਿੰਨ ਕਿਲੋਮੀਟਰ ਲੰਬਾ ਜਾਮ ਲੱਗ ਜਾਂਦਾ । ਲੋਕਾਂ ਦਾ ਕਹਿਣਾ ਹੈ ਕਿ ਐਨ .ਐਚ.ਏ. ਆਈ ( NHAI ) ਦੀ ਗਲਤੀ ਕਾਰਨ ਹਰ ਵੇਲੇ ਟਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਸੜਕੀ ਹਾਦਸਿਆਂ ਦਾ ਖਦਸਾ ਵੀ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਸੱਮਸਿਆ ਦਾ ਹੱਲ ਕੱਢਿਆ ਜਾਵੇ ਤਾਂ ਜੋਂ ਲੋਕਾਂ ਨੂੰ ਸਹੂਲਤ ਮਿਲ ਸਕੇ । Walkthrough Public bytes 5 Shots
13
comment
Report
SGSatpal Garg
Aug 11, 2025 07:05:59
Patran, Punjab:
पातडा़ं से सतपाल गर्ग स्टोरी पावरकाम मुलाजिमों की तीन दिन की हड़ताल, दफ्तरों में सन्नाटा लोगों को काम करवाने में हो रही भारी परेशानी, सरकार व मैनेजमेंट को ठहराया जिम्मेदार ऐकर। पावरकाम के मुलाजिमों ने सोमवार से सामूहिक छुट्टी लेकर तीन दिन की हड़ताल शुरू कर दी। हड़ताल के पहले दिन ही पावरकाम दफ्तरों में सन्नाटा पसरा रहा। लोग अपने काम करवाने के लिए दफ्तर पहुंचे, लेकिन काउंटर बंद मिले। इससे बिजली संबंधी कामों के लिए आए उपभोक्ताओं को भारी परेशानी का सामना करना पड़ा। डिसीजन पातड़ां के अंतर्गत मुलाजिमों ने दफ्तर के बाहर धरना लगाकर सरकार और मैनेजमेंट के खिलाफ नारेबाजी की। उन्होंने आरोप लगाया कि बिजली सप्लाई में आ रही बाधाओं और उपभोक्ताओं की दिक्कतों के लिए पंजाब सरकार और पावरकाम प्रबंधन जिम्मेदार हैं। मुलाजिमों का कहना है कि जब तक उनकी मांगें नहीं मानी जातीं, तीन दिन तक हड़ताल जारी रहेगी। उन्होंने चेतावनी दी कि यदि इस अवधि में भी सरकार ने कोई ठोस कदम नहीं उठाया, तो आंदोलन को और तेज किया जाएगा। बाइट – "सरकार हमारी जायज मांगों को टाल रही है, जबकि हम लंबे समय से इसका समाधान चाहते हैं। जब तक समझौता नहीं होता, हम काम पर नहीं लौटेंगे।" बाइट – मुलाजिम "हम जानते हैं कि उपभोक्ताओं को परेशानी हो रही है, लेकिन इसके लिए सरकार जिम्मेदार है। हम मजबूरी में हड़ताल कर रहे हैं।"
13
comment
Report
GPGYAN PRAKASH
Aug 11, 2025 06:46:57
Paonta Sahib, Himachal Pradesh:
राष्ट्रीय राजमार्ग 707 पर फिर लैंडस्लाइड, बाल-बाल बचे बोलेरो सवार एंकर -राष्ट्रीय राजमार्ग 707 पर लैंडस्लाइड की घटनाएं रुकने का नाम नहीं ले रही हैं। सोमवार को सुबह यहां हैवना के पास फिर लैंडस्लाइड हुआ। पहाड़ से आए बड़े-बड़े पत्थरों और मलबे की चपेट में एक सरकारी बोलेरो गाड़ी भी आई। पत्थरों से बोलेरो गाड़ी को काफी नुकसान हुआ है। हालांकि, बोलेरो सवार सभी यात्री सुरक्षित हैं। मौके पर मशीनों को भेज कर सड़क मार्ग को बहाल करने का काम शुरू किया गया है। वीओ - बरसाती मौसम में राष्ट्रीय राजमार्ग 707 यात्रियों के लिए बेहद खतरनाक होता जा रहा है इस राजमार्ग पर रोज भारी लैंडस्लाइड हो रहा है सोमवार को सुबह यह बना के पास फिर लैंडस्लाइड हुआ। यहां पहाड़ से बड़ी मात्रा में चट्टाने गिर कर सड़क पर आई। यहां से गुजर रही एक कर और एक बोलेरो भी चट्टानों की चपेट में आई। लैंडस्लाइड की वजह से खतरनाक हो चुके राष्ट्रीय राजमार्ग क्षेत्र में आजकल घना कोहरा भी वाहन चालकों के लिए मुसीबत का सबब बना हुआ है। कोहरे की वजह से अधिक दूरी तक देख पाना संभव हो रहा है। घने कोहरे की वजह से पहाड़ से गिर रहे पत्थर भी नजर नहीं आते हैं। ऐसे में यहां दुर्घटनाओं की आशंका बनी रहती है। कर को हालांकि आंशिक नुकसान हुआ है। मगर, बोलेरो में संख्या मात्रा में पत्थर लगे हैं। गनीमत यह रही कि बोलेरो में सवार सभी यात्री सुरक्षित हैं। बोलेरो सवार सभी लोग समय रहते गाड़ी से निकलकर सुरक्षित स्थान पर जाने में कामयाब रहे। लैंडस्लाइड में बोलेरो को काफी नुकसान हुआ है। बताया जा रहा है कि इस स्थान पर अवैध खनन की वजह से पहाड़ की तरफ को अंडरकट बन गया था। जिसकी वजह से यहां पर बार-बार लैंडस्लाइड हो रहा है। राष्ट्रीय राजमार्ग पर गलत ढंग से हुई कटिंग बार-बार लैंडस्लाइड का बड़ा कारण बनकर सामने आया है। राष्ट्रीय राजमार्ग के चौड़ीकरण के काम है भारी भ्रष्टाचार के भी आप लगे हैं। स्थानीय लोगों के आरोप है कि सड़क कटिंग में नियम कानून को दर्दनाक कर भारी भ्रष्टाचार किया गया है। गलत ढंग से हुई कटिंग के चलते यहां बार-बार लैंडस्लाइड हो रहे हैं। लैंडस्लाइड की वजह से जहां पर्यटन, नगदी फसलों की ढुलाई और यातायात ठप हो जाता है वहीं, यह बार-बार हो रहा लैंडस्लाइड यात्रियों की सुरक्षा को लेकर भी बड़ा खतरा बन गए हैं। बाइट - नाथुराम चौहान, सामाजिक कार्यकर्ता ज्ञान प्रकाश / पांवटा साहिब
14
comment
Report
SNSUNIL NAGPAL
Aug 11, 2025 06:46:02
Fazilka, Punjab:
ਫਾਜ਼ਿਲਕਾ ਦੇ ਵਿੱਚ ਬੇਸਹਾਰਾ ਪਸ਼ੂ ਦਾ ਆਤੰਕ ਸਾਹਮਣੇ ਆਇਆ ਹੈ। ਗਲੀ ਦੇ ਵਿੱਚ ਫੁੱਲ ਤੋੜ ਕੇ ਆ ਰਹੇ ਇੱਕ 75 ਸਾਲਾਂ ਬਜ਼ੁਰਗ ਰਾਮਰਾਜ ਤੇ ਬੇਸਹਾਰਾ ਪਸ਼ੂ ਨੇ ਹਮਲਾ ਕਰ ਦਿੱਤਾ। ਉਸ ਨੂੰ ਚੱਕ ਕੇ 15 ਫੁੱਟ ਦੂਰ ਇੱਟਾਂ ਤੇ ਸੁੱਟ ਦਿੱਤਾ । ਸਾਹਮਣੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਘਟਨਾ ਕੈਦ ਹੋਈ ਹੈ । ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਬਜ਼ੁਰਗ ਵਿਅਕਤੀ ਵਲੋਂ ਸਾਹਮਣੇ ਤੋਂ ਆ ਰਹੇ ਬਜ਼ੁਰਗ ਤੋਂ ਆਪਣਾ ਬਚਾਅ ਕੀਤਾ ਗਿਆ । ਪਰ ਇੰਨੇ ਵਿਚ ਹੀ ਉਕਤ ਬੇਸਹਾਰਾ ਪਸ਼ੂ ਵੱਲੋਂ ਬਜ਼ੁਰਗ ਨੂੰ ਆਪਣੇ ਸਿੰਗਾ ਤੇ ਚੱਕ ਦੂਰ ਇੱਟਾਂ ਤੇ ਸੁੱਟ ਦਿੱਤਾ ਹੈ । ਦੱਸ ਦੇਈਏ ਕਿ ਬਜ਼ੁਰਗ ਵਿਅਕਤੀ ਦੀ ਲੜਕੀ ਰਾਜ ਕੁਮਾਰੀ ਨਗਰ ਕੌਂਸਲ ਦੇ ਵਿੱਚ ਕੰਮ ਕਰਦੀ ਹੈ । ਜਿਸਦਾ ਕਹਿਣਾ ਹੈ ਕਿ ਲੋਕ ਗਲੀਆਂ ਵਿੱਚ ਕੂੜਾ ਸੁੱਟਦੇ ਨੇ ਜਿਸ ਕਰਕੇ ਪਸ਼ੂ ਗਲੀਆਂ ਚ ਘੁੰਮਦੇ ਰਹਿੰਦੇ ਨੇ । ਤੇ ਅਜਿਹਾ ਹਾਦਸਾ ਹੋਇਆ ਹੈ । ਜਿੰਨਾ ਪ੍ਰਸ਼ਾਸਨ ਤੋਂ ਇਸ ਵੱਲ ਗੌਰ ਕਰਨ ਦੀ ਮੰਗ ਕੀਤੀ ਹੈ।
13
comment
Report
Advertisement
Back to top