Back
ਯੋ ਯੋ ਹਨੀ ਸਿੰਘ ਤੇ ਕਰਨ ਔਜਲਾ ਨੇ ਮਾਂਗੀ ਮਾਫੀ, ਕੀ ਹੈ ਸੱਚ?
MSManish Shanker
Aug 11, 2025 07:46:22
Sahibzada Ajit Singh Nagar, Punjab
Manish Shanker Mohali
ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਤੇ ਕਰਨ ਔਜਲਾ ਨਹੀਂ ਹੋਏ ਪੇਸ਼
ਦੋਨਾਂ ਨੇ 15 ਦਿਨ ਦਾ ਸਮੇਂ ਦੇਣ ਦੀ ਕੀਤੀ ਮੰਗ
ਫ਼ੋਨ ਤੇ ਦੋਨਾਂ ਨੇ ਮੰਗੀ ਮਾਫ਼ੀ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਗਾਣੇਇਆ ਵਿੱਚ ਔਰਤਾਂ ਵਿਰੁੱਧ ਵਰਤੀ ਗਈ ਭਾਸ਼ਾ ਨੂੰ ਲੈਕੇ ਜਾਰੀ ਕੀਤਾ ਸੀ ਨੋਟਿਸ।
ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਦੋਨੇ ਗਾਇਕ ਵਿਦੇਸ਼ ਵਿੱਚ ਹਨ,ਮੇਰੀ ਉਨ੍ਹਾਂ ਨਾਲ ਗੱਲ ਹੋਈ ਹੈ,
ਦੋਨਾਂ ਨੇ ਮਾਫੀ ਮੰਗੀ ਹੈ। ਕਿਹਾ ਕਿ ਗਾਣੇਇਆ ਵਿੱਚ ਔਰਤਾਂ ਖਿਲਾਫ ਗ਼ਲਤ ਸ਼ਬਦ ਨੂੰ ਹਟਾਉਣ ਲਈ ਵੀ ਕਿਹਾ ਹੈ।
WT
Byte-Taj lali Gill Chairperson Women commission Punjab
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VBVIJAY BHARDWAJ
FollowAug 11, 2025 10:07:06Bilaspur, Chhattisgarh:
डे प्लान अप्रोवड बाय- ज़ी पीएचएच असाइनमेंट.
स्लग- एचआरटीसी पेंशनर्स संयुक्त संघर्ष समिति हिमाचल प्रदेश की जॉइंट एक्शन कमेटी की बैठक का का बिलासपुर में हुआ आयोजन, बैठक के दौरान प्रदेशभर के पेंशनर्स व कमेटी के सदस्यों ने लिया भाग तो सरकार व निगम प्रबंधन द्वारा पेंशनर्स की मांगों को आगामी दो माह पूरा ना करने पर उग्र आंदोलन की दी गयी चेतावनी.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश पथ परिवहन पेंशनर्स संयुक्त संघर्ष समिति की राज्यस्तरीय बैठक का आयोजन बिलासपुर में किया गया. वहीं जिला परिषद कार्यालय बिलासपुर हॉल में आयोजित इस बैठक में पथ परिवहन निगम से सेवानिवृत्त हुए प्रदेशभर के पेंशनर्स ने भाग लिया. वहीं बैठक के दौरान पेंशनर्स की विभिन्न मांगों को लेकर चर्चा की गई, जिसमें मुख्यरूप से एचआरटीसी पेंशनर्स को अन्य विभागों की तर्ज पर तय समय पर पेंशन देना, 31 मार्च 2024 से लेकर अबतक पथ परिवहन निगम से सेवानिवृत हुए कर्मचारियों को पेंशन देना, निगम के कर्मचारियों को मिलने वाले कम्यूट पर लगे प्रतिबंध को हटाना जो कि लोन के रूप में कर्मचारी को मिलता है और उसकी किस्तें वह भरता है उसे भी रोक दिया गया है जल्द बहाल करना, सितंबर 2022 में वित्त विभाग द्वारा समस्त पेंशनर्स को 50 हजार की क़िस्त जारी करने के आदेशों के बावजूद अबतक एचआरटीसी पेंशनर्स को क़िस्त जारी ना करना, साथ ही अक्टूबर 2024 में वित्त विभाग के सचिव द्वारा 75 वर्ष से अधिक के पेंशनर्स को समस्त भुगतान के आदेशों के बावजूद अभीतक इस दिशा में कोई कदम नहीं उठाया जाना, 4-9-14 का एरियर का भुगतान करना, मेडिकल रिवर्समेंट बिल का भुगतान करना, 8-16-24-32 का भुगतान करना शामिल है. इस बात की जानकारी देते हुए हिमाचल प्रदेश पथ परिवहन पेंशनर्स संयुक्त संघर्ष समिति के सचिव राजेंद्र ठाकुर व मीडिया प्रभारी बृजलाल ठाकुर ने कहा की एचआरटीसी पेंशनर्स के हितों की रक्षा के लिए दो संगठन काम कर रहे हैं जिनमें हिमाचल प्रदेश पथ परिवहन पेंशनर कल्याण संगठन व कल्याण मंच शामिल है. वहीं दोनों संगठन द्वारा एकजुट होकर संयुक्त संघर्ष समिति का गठन किया गया है ताकि निगम के पेंशनर्स की मांगों को पूरा करने के लिए मिलकर हर संभव कदम उठाए जा सकें. साथ ही उन्होंने कहा कि निगम के पेंशनर्स की मांगों को सरकार व निगम प्रबंधन लगातार अनदेखी कर रहा है जिसको लेकर निगम के सभी पेंशनर्स में रोष व्याप्त है. साथ ही उन्होंने कहा कि प्रदेश सरकार द्वारा एचआरटीसी के कमर्चारियों व पेंशनर्स के भुगतान को लेकर 150 करोड़ का ऋण लेने की बात कह रही है अगर यह सत्य है और इस ऋण से पेंशनर्स का बकाया भुगतान किया जाता है तो ठीक है अगर सरकार केवल आश्वासन तक ही टीकी हुई है तो निगम के पेंशनर्स की मांगे पूरी नहीं होती है तो सितंबर माह में प्रदेश के समस्त जिला मुख्यालयों पर निगम पेंशनर्स उग्र आंदोलन करेंगे जिसके पश्चात अक्टूबर माह के पहले सप्ताह में शिमला में प्रदेश स्तरीय आंदोलन किया जाएगा और बस स्टैंड, निगम प्रबंधन कार्यालय और सचिवालय का घेराव करने से भी पेंशनर्स पीछे नहीं हटेंगे.
बाइट- राजेंद्र ठाकुर, सचिव, एचआरटीसी पेंशनर्स संयुक्त संघर्ष समिति, हिमाचल प्रदेश.
बृजलाल ठाकुर, मीडिया प्रभारी, एचआरटीसी पेंशनर्स संयुक्त संघर्ष समिति, हिमाचल प्रदेश.
2
Report
ASARVINDER SINGH
FollowAug 11, 2025 09:49:45Hamirpur, Himachal Pradesh:
हमीरपुर - हिमाचल प्रदेश सन्निर्माण कामगार कल्याण बोर्ड में फ्राड का बड़ा मामला सामने आए है। हिमाचल प्रदेश में 1495 फर्जी कामगार मिले हैं। इनके खिलाफ बोर्ड अब कानूनी कार्रवाई करने जा रहा है। जांच में पाया गया कि सरकारी कर्मचारियों के परिजन योजनाओं का गलत लाभ ले गए हैं। इन्होंने जॉब कार्ड बना रखे हैं लेकिन फर्जी तरीके से दिहाडिय़ां दर्शाकर योजनाओं के लाभ के लिए आवेदन किया है। काफी संख्या में फर्जी कामगार योजनाओं का लाभ भी ले गए हैं। हमीरपुर जिला में फ्राड के 38 मामले सामने आए हैं। इनमें से नौ मामले पुलिस में दर्ज करवाए गए हैं। मामले दर्ज होने के बाद अब घबराहट में लोग रुपए वापस करने के लिए बोर्ड के पास पहुंच रहे हैं। यह बात कामगार कल्याण बोर्ड के चेयरमैन नरदेव सिंह कंवर ने सोमवार को प्रेस वार्ता के दौरान कही।
उन्होंने कहा कि पूरे प्रदेश में फर्जी आवेदनों की जांच की जा रही है। उन्होंने यह भी आरोप लगाया कि पूर्व भाजपा सरकार ने अङ्क्षतम पांच महीनों में लाखों फर्जी कामगार पंजीकृत कर दिए। वोट बैंक की राजनीति भाजपा ने की है। उन्होंने बताया हिमाचल प्रदेश में 4 लाख 71 हजार कामगार पंजीकृत हैं। हिमाचल जैसे छोटे राज्य में इतनी बढ़ी संख्या में पंजीकृत कामगार नहीं हो सके। उन्होंने कहा कि वर्ष 2021 में चुनावों के समय में भाजपा ने लाखों फर्जी कामगार पंजीकृत किए हैं।
बाइट
नरदेव सिंह कंवर ने कहा कि फर्जी कामगारों का पता लगाने के लिए हिम पोर्टल के माध्यम से पंजीकरण किया जा रहा है। बोर्ड के अधिकारियों को फील्ड में जाकर पंजीकृत कामगारों की जांच करने के लिए कहा गया है। फील्ड में जाकर अधिकारी जांच कर रहे हैं तथा फ्राड के मामले सामने आ रहे हैं। हमीरपुर में बोर्ड के एसओ तथा श्रम कल्याण अधिकारी ने हमीरपुर में कई जगहों पर निरीक्षण किया है। कुल 38 परिवारों का निरीक्षण किया गया तथा सभी फ्राड पाए गए। ऐसे में इसके खिलाफ मामले पुलिस में दर्ज करवाए जा रहे हैं। उन्होंने बताया कि फ्राड सामने आने के दो अपात्र लोगों ने दो लाख स ेअधिक की राशि बोर्ड को लौटाई है।
7
Report
SGSatpal Garg
FollowAug 11, 2025 09:48:26Patran, Punjab:
पातड़ां से सतपाल गर्ग
किसान संगठनों का लैंड पूलिंग पॉलिसी के खिलाफ विरोध तेज, बाइक मार्च निकाल सरकार को चेताया
पातड़ां। पंजाब सरकार की लैंड पूलिंग पॉलिसी के खिलाफ किसान संगठनों ने मोर्चा तेज कर दिया है। किसान मजदूर संगठन KKM के आह्वान पर और विभिन्न भाईचारे की जत्थेबंदियों के समर्थन से बीकेयू (एकता आजाद) ब्लॉक पातड़ां की ओर से सोमवार को शहर में बाइक मार्च निकाला गया।
बाइक मार्च नयाल बाईपास से शुरू होकर शहर के मुख्य बाजारों से होता हुआ एसडीएम पातड़ां कार्यालय तक पहुंचा और भगत सिंह चौक में आकर समाप्त हुआ। मार्च के दौरान किसानों ने सरकार के खिलाफ नारेबाजी करते हुए पॉलिसी को तुरंत रद्द करने की मांग की।
बीकेयू (एकता आजाद) के सुबा आगू मनजीत सिंह नयाल ने कहा कि पंजाब सरकार की लैंड पूलिंग पॉलिसी किसानों के हक में नहीं है और इसे किसी भी कीमत पर लागू नहीं होने दिया जाएगा। उन्होंने कहा, “किसानों की ज़मीन उनकी रोज़ी-रोटी है, इसे छीनने की किसी भी कोशिश का डटकर विरोध होगा। आने वाले दिनों में संघर्ष और तेज किया जाएगा।”
बाईट – मनजीत सिंह, किसान आगू, पंजाब
"लैंड पूलिंग पॉलिसी किसानों के खिलाफ है। हम इसे लागू नहीं होने देंगे, चाहे इसके लिए कितना भी बड़ा संघर्ष क्यों न करना पड़े।"
6
Report
MSManish Shanker
FollowAug 11, 2025 09:30:34Sahibzada Ajit Singh Nagar, Punjab:
Manish Shanker Mohali
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜੀ ਤੇ ਬਹਿਸ ਹੋਈ ਸ਼ੁਰੂ।
ਮੋਹਾਲੀ ਅਦਾਲਤ ਵਿੱਚ ਪਹੁੰਚੇ ਬਿਕਰਮ ਮਜੀਠੀਆ ਦੀ ਪਤਨੀ ਵਿਧਾਇਕ ਗਨੀਵ ਕੌਰ ਮਜੀਠੀਆ।
Information
Shorts of Mohali court
6
Report
NLNAND LAL
FollowAug 11, 2025 09:19:21Solan, Himachal Pradesh:
लोकेशन : नालागढ़
नालागढ़-रामशहर मार्ग पर भारी भूस्खलन: प्रशासन और सरकार की त्वरित कार्रवाई, जल्द बहाल होगा यातायात
पिछले एक सप्ताह से कुम्हारहट्टी के पास भारी भूस्खलन और पहाड़ी खिसकने की वजह से बंद है मार्ग,लोगों को आने-जाने में हो रही है भारी परेशानी
एंकर : उपमंडल नालागढ़ में नालागढ़-रामशहर-शिमला मार्ग पर कुम्हारहट्टी के पास एक सप्ताह पहले हुए बड़े भूस्खलन के कारण मार्ग बंद हो गया था। यह मार्ग पिछले 1 सप्ताह से यातायात के लिए पूरी तरह बंद है, जिससे स्थानीय लोगों को आवागमन में काफी परेशानी का सामना करना पड़ रहा है। भूस्खलन के कारण सड़क का करीब 300 मीटर हिस्सा चिकनी नदी में समा गया, जिससे क्षेत्र में यातायात और कनेक्टिविटी बुरी तरह प्रभावित हुई।प्रशासन और सरकार ने इस समस्या से निपटने के लिए त्वरित कार्रवाई शुरू की है।
लोक निर्माण विभाग (पीडब्ल्यूडी) ने तीन जेसीबी मशीनों और दो टिप्परों को मलबा हटाने के लिए तैनात किया है। इसके अलावा, भूस्खलन स्थल के दोनों ओर हिमाचल पथ परिवहन निगम (एचआरटीसी) की बसें लगाई गई हैं, ताकि लोगों को नालागढ़ और रामशहर के बीच यात्रा में असुविधा न हो। हालांकि लगातार बारिश और भूस्खलन ने इन मार्ग को भी पूरी तरह सुरक्षित नहीं छोड़ा।
नालागढ़ के विधायक हरदीप सिंह बावा ने मौके पर पहुंचकर मलबा हटाने के कार्यों का निरीक्षण किया। उन्होंने पीडब्ल्यूडी अधिकारियों को आवश्यक दिशा-निर्देश दिए और आश्वासन दिया कि यदि मौसम ने साथ दिया तो मार्ग को जल्द ही यातायात के लिए खोल दिया जाएगा। विधायक ने मीडिया से बातचीत में कहा, "लगातार बारिश और भूस्खलन के कारण कार्य में बाधा आ रही है, लेकिन प्रशासन और सरकार पूरी तत्परता से काम कर रही है।" उन्होंने सोशल मीडिया पर भ्रामक टिप्पणियां करने वालों को आड़े हाथों लेते हुए कहा कि बिना स्थिति की जानकारी लिए गलत कमेंट करना उचित नहीं है। बावा ने जोर देकर कहा कि प्रशासन दिन-रात काम कर रहा है और मौके पर उनकी मौजूदगी इसका प्रमाण है।
............................ बाइट 2: बावा हरदीप सिंह
पीडब्ल्यूडी के एसडीओ राजकुमार ने बताया कि बारिश और बार-बार होने वाले भूस्खलन के कारण मलबा हटाने में चुनौतियां आ रही हैं। उन्होंने कहा, "हमने पहले दो जेसीबी मशीनें लगाई थीं, अब तीन मशीनें और दो टिप्पर कार्य में जुटे हैं। यदि बारिश रुकी तो शाम तक मार्ग को खोलने की संभावना है।" हालांकि, सड़क पर दलदल और फिसलन की स्थिति के कारण अभी बड़े वाहनों की आवाजाही शुरू नहीं की गई है।स्थानीय लोगों और उद्यमियों ने प्रशासन से सड़कों को जल्द बहाल करने और भविष्य में ऐसी घटनाओं से बचने के लिए बुनियादी ढांचे को मजबूत करने की मांग की है। मौसम विभाग ने अगले कुछ घंटों में बारिश कम होने की संभावना जताई है, जिससे राहत कार्यों में तेजी आने की उम्मीद है। प्रशासन ने लोगों से सतर्क रहने और अनावश्यक यात्रा से बचने की अपील की है।
........................................ बाइट 3: राज कुमार
Download link
https://we.tl/t-WJxg15JHL3
3 items
R_HP_BADDI_211_11_JULY_LANDSLIDE_RAMSHAHAR_ROAD_JAGAT_SINGH_HARDEEP_BYTE2.mp4
220 MB
R_HP_BADDI_211_11_JULY_LANDSLIDE_RAMSHAHAR_ROAD_JAGAT_SINGH_RAJ_BYTE3.mp4
61.3 MB
R_HP_BADDI_211_11_JULY_LANDSLIDE_RAMSHAHAR_ROAD_JAGAT_SINGH_SHOTS1.mp4
229 MB
11
Report
KBKulbir Beera
FollowAug 11, 2025 09:18:19Bathinda, Punjab:
ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਤੇ ਗਏ ਪੰਜਾਬ ਭਰ ਦੇ ਜੋਇੰਟ ਫੋਰਮ ਅਤੇ ਬਿਜਲੀ ਬੋਰਡ ਦੇ ਕਾਮੇ
ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਜੁਆਇੰਟ ਫੋਰਮ ਅਤੇ ਬਿਜਲੀ ਬੋਰਡ ਦੇ ਸਾਂਝੇ ਫੋਰਮ ਵੱਲੋਂ ਤਿੰਨ ਦਿਨਾਂ ਲਈ ਛੁੱਟੀਆਂ ਲੈ ਕੇ ਸੂਬੇ ਭਰ ਵਿੱਚ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ.
ਬਠਿੰਡਾ ਚ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਬਾਰ ਵਾਰ ਬੈਠਕਾਂ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ ਮੰਗਾਂ
ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਤੇ ਗਏ ਪੰਜਾਬ ਭਰ ਦੇ ਜੋਇੰਟ ਫੋਰਮ ਅਤੇ ਬਿਜਲੀ ਬੋਰਡ ਦੇ ਕਾਮੇ
ਪੁਰਾਣੀ ਪੈਨਸ਼ਨ ਸਕੀਮ ਅਤੇ ਰਹਿੰਦੇ ਬਕਾਏ ਨੂੰ ਲੈ ਕੇ ਲਗਾਤਾਰ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ
11
Report
BSBHARAT SHARMA
FollowAug 11, 2025 09:17:40Amritsar, Punjab:
Elements cctv
ਅੰਮ੍ਰਿਤਸਰ ਦੇ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ
ਅੰਮ੍ਰਿਤਸਰ ਦੇ ਲੁਹਾਰਕਾ ਰੋਡ ਵਿਖੇ ਐਨਆਰਆਈ ਕਲੋਨੀ ਦੇ ਵਿੱਚ ਦੇਰ ਸ਼ਾਮ ਇੱਕ ਮਹਿਲਾ ਦੇ ਨਾਲ ਹੋਈ ਲੁੱਟ ।
ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਦੇ ਵੱਲੋਂ ਦਿੱਤਾ ਗਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ ।
ਲੁਟੇਰਿਆਂ ਦੇ ਵੱਲੋਂ ਮਹਿਲਾ ਦੀ ਸੋਨੇ ਦੀ ਚੈਨ ਦੀ ਕੀਤੀ ਗਈ ਖੋਹ।
ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ
ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ
ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਜ਼ਬਰਦਸਤੀ ਐਕਟੀਵਾ ਸਵਾਰ ਦੰਪਤੀ ਨੂੰ ਰੋਕਿਆ ਗਿਆ ਫਿਰ ਉਸ ਦੇ ਨਾਲ ਕੀਤੀ ਗਈ ਲੁੱਟ।
ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ
9
Report
JSJagmeet Singh
FollowAug 11, 2025 09:06:10Fatehgarh Sahib, Punjab:
ANCHOR - ਪੰਜਾਬ ਸਰਕਾਰ ਵੱਲੋਂ ਵਿੱਡੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਤਸਕਰਾਂ ਤੇ ਕਾਰਵਾਈ ਕਰਦਿਆਂ ਨਸ਼ੇ ਦੇ ਧੰਦੇ ਤੋਂ ਨਜਾਇਜ਼ ਤੌਰ ਤੇ ਬਣਾਈਆਂ ਹੋਈਆਂ ਸੰਪੱਤੀਆਂ ਦੇ ਤਹਿਤ ਅਮਲੋਹ ਦੇ ਨਜ਼ਦੀਕੀ ਪਿੰਡ ਸਲਾਣੀ ਵਿੱਖੇ ਦੋ ਭਰਾਵਾਂ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ।
ਮੌਕੇ ਤੇ ਪਹੁੰਚੇ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਥਾਣਾ ਅਮਲੋਹ ਅਧੀਨ ਪੈਂਦੇ ਪਿੰਡ ਸਲਾਣੀ ਵਿਖੇ ਦੋ ਭਰਾਵਾਂ ਜੱਗਾ ਥਾਂ ਤੇ ਮੁਕੱਦਰ ਖਾਂ ਤੇ ਐਨਡੀਪੀਐਸ ਐਕਟ ਦੇ ਤਹਿਤ ਨਸ਼ੇ ਦੀ ਤਸਕਰੀ ਕਰਨ ਸਮੇਤ 14 ਦੇ ਲਗਭਗ ਮਾਮਲੇ ਦਰਜ ਹਨ।
ਉਹਨਾਂ ਦੱਸਿਆ ਕਿ ਇਹ ਦੋਵੇਂ ਭਰਾ ਜੱਗਾ ਖਾਂ ਅਤੇ ਮੁਕੱਦਰ ਖਾਂ ਨਸ਼ੇ ਦੀ ਤਸਕਰੀ ਕਰਨ ਦੇ ਨਾਲ ਨਾਲ ਨਜਾਇਜ਼ ਤੌਰ ਤੇ ਸ਼ਰਾਬ ਵੇਚਣ ਦੇ ਧੰਦੇ ਦੇ ਨਾਲ ਚੈਨ ਸਨੈਚਿੰਗ ਲੁੱਟਾਂ ਖੋਹਾਂ ਦੇ ਕੰਮ ਕਰਦੇ ਸਨ ।
ਉਹਨਾਂ ਦੱਸਿਆ ਕਿ ਇਹ ਬਾਹਰੋਂ ਆ ਕੇ ਇੱਥੇ ਪਿਛਲੇ 10 12 ਸਾਲ ਤੋਂ ਰਹਿ ਰਹੇ ਸਨ ਅਤੇ ਇਨਾਂ ਨੇ ਇੱਥੇ ਕਈ ਨਜਾਇਜ਼ ਸੰਪੱਤੀਆਂ ਬਣਾ ਕੇ ਨਜਾਇਜ਼ ਕਬਜ਼ੇ ਕੀਤੇ ਹੋਏ, ਉਹਨਾਂ ਦੱਸਿਆ ਕਿ ਸਿਵਿਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਕਾਰਵਾਈਆਂ ਅੱਗੇ ਤੋਂ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਹਨਾਂ ਪਬਲਿਕ ਨੂੰ ਅਪੀਲ ਕਰਦੇ ਆਂ ਕਿਹਾ ਕਿ ਜੋ ਵੀ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਜਰੂਰ ਦਿੱਤੀ ਜਾਵੇ ਤੇ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ।
Byte - ਸ਼ੁਭਮ ਅਗਰਵਾਲ, ਐਸਐਸਪੀ ਫਤਿਹਿਗੜ੍ਹ ਸਾਹਿਬ
Byte - ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ
12
Report
BSBHARAT SHARMA
FollowAug 11, 2025 09:05:40Ajnala, Punjab:
ਅਜਨਾਲਾ ਚ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰਕੇ ਕਤਲ ਕਰਨ ਦਾ ਮਾਮਲਾ
ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ
ਦੋਸ਼ੀਆਂ ਨੂੰ ਜਲਦ ਕੀਤਾ ਜਾਵੇਗਾ ਗ੍ਰਿਫਤਾਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਅਜਨਾਲਾ ਸ਼ਹਿਰ ਅੰਦਰ ਇਕ ਮੈਡੀਕਲ ਸਟੋਰ ਮਾਲਕ ਦਾ 2 ਨਕਾਬਪੋਸ਼ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ, ਜਿਸ ਦੇ ਪਰਿਵਾਰ ਨੂੰ ਅੱਜ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਮਿਲਣ ਪਹੁੰਚੇ, ਜਿੱਥੇ ਆਉਦਾ ਪੀੜਿਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਜਲਦ ਹੀ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਇਸ ਮਾਮਲੇ ਤੇ ਲਗਾਤਾਰ ਜਾਂਚ ਕਰ ਰਹੀ ਹੈ।
ਇਸ ਮੌਕੇ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਹੁਤ ਹੀ ਦੁੱਖਦਾਈ ਘਟਨਾ ਹੈ ਕਿ ਇੱਕ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜਿਸ ਮਾਮਲੇ ਤੇ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਜਲਦ ਹੀ ਅਸਲ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਉਹਨਾਂ ਕਿਹਾ ਕਿ ਮੈਡੀਕਲ ਸਟੋਰ ਮਾਲਕ ਦੇ ਤਿੰਨ ਬੱਚੇ ਹਨ ਅਤੇ ਇੱਕ ਪਤਨੀ ਹੈ ਜਿਸ ਨੂੰ ਲੈ ਕੇ ਉਹ ਸਰਕਾਰ ਨੂੰ ਲਿਖ ਕੇ ਭੇਜਣਗੇ ਤਾਂ ਕਿ ਪਰਿਵਾਰ ਦੀ ਮਦਦ ਕੀਤੀ ਜਾ ਸਕ
ਬਾਈਟ ਸਾਬਕਾ ਕੈਬਨਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ
ਇਸ ਮੌਕੇ ਮ੍ਰਿਤਕ ਦੇ ਭਰਾ ਤਰਨਜੀਤ ਸਿੰਘ ਨੇ ਕਿਹਾ ਕਿ ਮੰਤਰੀ ਕੁਲਦੀਪ ਧਾਲੀਵਾਲ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਜਲਦ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ ਅਤੇ ਉਹਨਾਂ ਨੂੰ ਉਮੀਦ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਇਨਸਾਫ ਮਿਲੇਗਾ
ਵਾਈਟ ਮ੍ਰਿਤਕ ਦਾ ਭਰਾ ਤਰਨਜੀਤ ਸਿੰਘ
11
Report
NSNavdeep Singh
FollowAug 11, 2025 09:02:59Moga, Punjab:
*ਮੋਗਾ ਵਿੱਚ ਰਾਤੋ-ਰਾਤ ਦਹਿਸ਼ਤ: ਚਾਹ ਵੇਚਣ ਵਾਲੇ ਦੁਕਾਨਦਾਰ ਨਾਲ ਕੁਰਹੇੜੀ ਲੁੱਟ*
*ਸੀਸੀਟੀਵੀ ‘ਚ ਕੈਦ ਲੁਟੇਰੇ*
*ਸਕੂਟੀ, ਨਗਦੀ, ਮੋਬਾਈਲ ਤੇ ਚਾਂਦੀ ਦਾ ਕੜਾ ਲੁੱਟ ਕੇ ਲੁਟੇਰੇ ਫਰਾਰ*
*ਮੋਗਾ ਵਿੱਚ ਪੁਲਿਸ ਦੇ ਦਾਅਵਿਆਂ ਦੀ ਖੁਲ੍ਹੀ ਪੋਲ*
*ਮੁਲਾਜ਼ਮ ਨੂੰ ਛੱਡ ਕੇ ਘਰ ਵਾਪਸ ਆ ਰਿਹਾ ਸੀ ਦੁਕਾਨਦਾਰ, ਰਾਹ ‘ਚ ਘੇਰ ਕੇ ਲੁਟੇਰੇ ਨੇ ਕੀਤਾ ਹਮਲਾ*
*ਔਰਤਾਂ ਵਾਲੇ ਕੱਪੜੇ ਪਾ ਕੇ ਮਹੰਤ ਦਿੰਦਾ ਸੀ ਵਾਰਦਾਤ ਨੂੰ ਅੰਜਾਮ*
*ਪੁਲਿਸ ਸੀ ਸੀ ਟੀਵੀ ਦੇ ਅਧਾਰ ਤੇ ਜਗਦੀਸ਼ ਸਿੰਘ ਦੇਵਾ ਮਹੰਤ ਸਮੇਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਰਫਤਾਰ*
ਮੋਗਾ ਸ਼ਹਿਰ ਵਿੱਚ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨਾਹੀ ਚੋਰਾਂ ਨੂੰ ਪੁਲਿਸ ਦਾ ਖੌਫ ਅਤੇ ਨਾ ਹੀ ਸੀਸੀਟੀਵੀ ਕੈਮਰਿਆਂ ਦਾ ਡਰ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਦੁਕਾਨਦਾਰ ਚਾਹ ਦਾ ਕੰਮ ਕਰਦਾ ਅਤੇ ਰੋਜਾਨਾ ਦੀ ਤਰ੍ਹਾਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਆਪਣੀ ਦੁਕਾਨ ਤੇ ਲੱਗੇ ਮੁਲਾਜ਼ਮਾ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਜਦੋਂ ਦੁਕਾਨਦਾਰ ਆਪਣੇ ਮੁਲਾਜ਼ਮਾ ਨੂੰ ਛੱਡ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਨਿਗਾਹਾ ਰੋਡ ਤੇ ਦੋ ਵਿਅਕਤੀਆਂ ਨੇ ਉਸਨੂੰ ਰੋਕਿਆ ਤਾਂ ਉਨ੍ਹਾਂ ਨੇ ਦੋ ਹੋਰ ਵਿਅਕਤੀਆਂ ਨੂੰ ਇਸ਼ਾਰਾ ਕਰਕੇ ਬੁਲਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਦੁਕਾਨਦਾਰ ਇੰਦਰਜੀਤ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦੇ ਹਨ ਅਤੇ ਉਸ ਕੋਲੋਂ ਨਗਦੀ ਇੱਕ ਮੋਬਾਈਲ ਫੋਨ ਇੱਕ ਐਕਟੀਵਾ ਸਕੂਟੀ ਅਤੇ ਚਾਂਦੀ ਦਾ ਕੜਾ ਖੋਹ ਕੇ ਲੁਟੇਰੇ ਫਰਾਰ ਹੋ ਜਾਂਦੇ ਹਨ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪਰ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਰੋਜ਼ ਰਾਤ ਨੂੰ ਸ਼ਹਿਰ ਦੇ ਵਿੱਚ ਹਰ ਇੰਟਰੀ ਪੁਆਇੰਟ ਤੇ ਨਾਕਾਬੰਦੀ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਪੀਸੀਆਰ ਤੈਨਾਤ ਰਹਿੰਦੀ ਹੈ ਪਰ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।
ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨਦਾਰ ਇੰਦਰਜੀਤ ਸਿੰਘ ਨੇ ਕਿਹਾ ਕਿ ਉਸਦੀ ਮੇਨ ਬਾਜ਼ਾਰ ਵਿੱਚ ਚਾਹ ਦੀ ਦੁਕਾਨ ਹੈ ਅਤੇ ਉਹ ਰੋਜਾਨਾ ਦੀ ਤਰ੍ਹਾਂ ਰਾਤ ਨੂੰ ਸਾਡੇ ਨੋ ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਆਪਣੇ ਮੁਲਾਜ਼ਮਾ ਨੂੰ ਬਹੋਨਾ ਚੌਂਕ ਵਿੱਚ ਛੱਡਣ ਜਾ ਰਿਹਾ ਸੀ ਤਾਂ ਜਦੋਂ ਉਹ ਆਪਣੇ ਮੁਲਾਜ਼ਮਾ ਨੂੰ ਛੱਡ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਨਿਗਾਹ ਰੋਡ ਤੇ ਸਪੀਡ ਬਰੇਕਰ ਬਣਿਆ ਸੀ ਤਾਂ ਉਸ ਨੂੰ ਲੱਗਿਆ ਕਿ ਮੇਰੀ ਸਕੂਟਰੀ ਪੈਂਚਰ ਹੋ ਗਈ ਜਦ ਉਸਨੇ ਰੋਕ ਕੇ ਆਪਣੀ ਸਕੂਟਰੀ ਚੈੱਕ ਕੀਤੀ ਤਾਂ ਉਸੇ ਵਕਤ ਦੋ ਬੰਦੇ ਆ ਰਹੇ ਸਨ ਜਿਨਾਂ ਨੇ ਇੰਦਰਜੀਤ ਸਿੰਘ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨਾਂ ਨੇ ਆਪਣੇ ਦੋ ਸਾਥੀਆਂ ਨੂੰ ਹੋਰ ਬੁਲਾ ਲਿਆ ਅਤੇ ਆਉਂਦਿਆਂ ਮੇਰੇ ਗਲੇ ਨੂੰ ਹੱਥ ਪਾਇਆ ਅਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੀ ਜੇਬ ਦੇ ਵਿੱਚ ਕਰੀਬ 12 ਹਜਾਰ ਨਗਦੀ ਇੱਕ ਮੋਬਾਇਲ ਫੋਨ ਇੱਕ ਐਕਟੀਵਾ ਸਕੂਟੀ ਅਤੇ ਇੱਕ ਚਾਂਦੀ ਦਾ ਕੜਾ ਖੋ ਕੇ ਫਰਾਰ ਹੋ ਗਏ। ਮੈਂ ਬੜੀ ਮਸ਼ੱਕਤ ਦੇ ਨਾਲ ਆਪਣੇ ਘਰ ਪਹੁੰਚਿਆ ਅਤੇ ਇਹ ਸਾਰੀ ਘਟਨਾ ਆਪਣੇ ਭਰਾ ਨੂੰ ਦਸੀ ਜਿਸ ਤੋਂ ਬਾਅਦ ਅਸੀਂ ਪੁਲਿਸ ਥਾਣੇ ਪਹੁੰਚੇ ਤੇ ਇਹ ਸਾਰੀ ਗੱਲਬਾਤ ਪੁਲਿਸ ਨਾਲ ਸਾਂਝੀ ਕੀਤੀ ਤਾਂ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਸੀਸੀ ਟੀਵੀ ਨੂੰ ਖੰਗਾਲਿਆ ਅਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇੱਥੇ ਹੀ ਦੂਜੇ ਪਾਸੇ ਡੀ ਐਸ ਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਇੰਦਰਜੀਤ ਸਿੰਘ ਨਾਮ ਦਾ ਵਿਅਕਤੀ ਜੋ ਕਿ ਮੇਨ ਬਾਜ਼ਾਰ ਵਿੱਚ ਚਾਹ ਦਾ ਕੰਮ ਕਰਦਾ ਹੈ ਉਹ ਦੇਰ ਰਾਤ ਆਪਣੇ ਮੁਲਾਜ਼ਮਾ ਨੂੰ ਘਰ ਛੱਡਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਔਰਤ ਅਤੇ ਇੱਕ ਮਹੰਤ ਵੱਲੋਂ ਉਸ ਦੇ ਨਾਲ ਕੁਟ ਮਾਰ ਕਰਕੇ ਉਸ ਕੋਲੋ
ਨਗਦੀ ਸਕੂਟੀ ਹੱਥ ਵਿੱਚ ਪਾਇਆ ਚਾਂਦੀ ਦਾ ਕੜਾ ਅਤੇ ਫੋਨ ਖੋਹ ਕੇ ਫਰਾਰ ਹੋ ਜਾਂਦੇ ਹਨ ਜਿਨਾਂ ਨੂੰ ਸੀਸੀ ਟੀਵੀ ਦੇ ਆਧਾਰ ਤੇ ਗਿਰਫਤਾਰ ਕਰਕੇ ਮਾਮਲਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ
13
Report
KDKuldeep Dhaliwal
FollowAug 11, 2025 09:01:14Mansa, Punjab:
ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਚੋਂ ਕਿਸਾਨਾਂ ਵੱਲੋਂ ਮੋਟਰਸਾਇਕਲ ਮਾਰਚ
ਐਂਕਰ : ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਮਾਨਸਾ ਵਿਖੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਟਰਸਾਈਕਲ ਮਾਰਚ ਕੀਤਾ ਗਿਆ ਕਿਸਾਨਾਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਜ਼ਮੀਨ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਅਕਵਾਇਰ ਨਹੀਂ ਕਰਨ ਦੇਣਗੇ।
ਵੀਓ_ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ 65 ਹਜਾਰ ਏਕੜ ਦੇ ਕਰੀਬ ਜ਼ਮੀਨ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਕੀਤਾ ਗਿਆ ਸੀ ਜਿਸ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੀ 212 ਏਕੜ ਜਮੀਨ ਅਕਵਾਇਰ ਕਰਨ ਦਾ ਵੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਅੱਜ ਮਾਨਸਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਟਰਸਾਈਕਲ ਮਾਰਚ ਕੀਤਾ ਗਿਆ ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਜਮੀਨ ਅਕਵਾਇਰ ਕਰਨ ਦਾ ਲਿਆਂਦਾ ਗਿਆ ਨੋਟੀਫਿਕੇਸ਼ਨ ਕਿਸਾਨਾਂ ਨੂੰ ਖਤਮ ਕਰਨ ਦਾ ਤਰੀਕਾ ਹੈ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਵੀ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸੀ ਜਿਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਅਤੇ ਦਿੱਲੀ ਦੇ ਵਿੱਚ ਲੰਬਾ ਅੰਦੋਲਨ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰ ਦਿੱਤਾ ਗਿਆ ਸੀ ਕੇਂਦਰ ਸਰਕਾਰ ਦੀ ਤਰਜ ਤੇ ਹੀ ਹੁਣ ਪੰਜਾਬ ਸਰਕਾਰ ਕਿਸਾਨਾਂ ਦੀ ਜਮੀਨ ਅਕਵਾਇਰ ਕਰਨ ਜਾ ਰਹੀ ਹੈ ਜਿਸ ਦਾ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ ਅਤੇ ਕਿਸਾਨਾਂ ਦੀ ਜਮੀਨ ਅਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ।
ਬਾਈਟ ਜਗਦੇਵ ਸਿੰਘ ਭੈਣੀਬਾਘਾ
ਬਾਈਟ ਕਰਨੈਲ ਸਿੰਘ
ਬਾਈਟ ਨਾਜਰ ਸਿੰਘ
13
Report
ADAnkush Dhobal
FollowAug 11, 2025 08:49:29Shimla, Himachal Pradesh:
हिमाचल प्रदेश सरकार ने सिविल सर्विस बोर्ड की सिफारिशों पर पांच IAS अधिकारियों के तबादला और तैनाती आदेश जारी किए हैं। इस संबंध में मुख्य सचिव प्रबोध सक्सेना की ओर से अधिसूचना जारी की गई है। प्रशासनिक सुधार, प्रशिक्षण और विदेशी कार्य और लोक शिकायत निवारण की सचिव ए. शैनामोल आयुष विभाग के सचिव का अतिरिक्त प्रभार भी संभालेंगी। सचिव आयुष राखिल कहलों अब सचिव डिजिटल टेक्नोलॉजीज एंड गवर्नेंस और जल शक्ति विभाग के रूप में मूल आधार पर कार्य करेंगी। राज्य हस्तशिल्प और हथकरघा निगम की प्रबंध निदेशक ऋचा वर्मा को अब राज्य औद्योगिक विकास निगम का प्रबंध निदेश लगाया गया है। राजेश्वर गोयल को इस अतिरिक्त प्रभार से मुक्त किया गया है।
ऋचा राज्य हस्तशिल्प एवं हथकरघा निगम के प्रबंध निदेशक के पद का अतिरिक्त प्रभार भी संभालती रहेंगी। निदेशक, भू-अभिलेख रितिका को अतिरिक्त भंडार नियंत्रक, उद्योग विभाग के पद पर नियुक्त किया गया है। एचपीएएस अधिकारी डॉ. हरीश गज्जू को भंडार नियंत्रक अतिरिक्त प्रभार से मुक्त कर दिया गया है। IAS अभिषेक वर्मा को अब निदेशक, भूअभिलेख शिमला के पद पर नियुक्त किया गया है। वहीं, आईएएस अधिकारी निपुण जिंदल की निदेशक डिजिटल टेक्नोलॉजीज एंड गवर्नेंस के रूप में सेवाएं जारी रहेगी। साथ ही उनके पास एचआरटीसी के प्रबंध निदेशक का अतिरिक्त कार्यभार रहेगा।
12
Report
NLNitin Luthra
FollowAug 11, 2025 08:35:33Batala, Punjab:
ਲੈਂਡ ਪੁਲਿੰਗ ਪਾਲਸੀ ਦੇ ਖਿਲਾਫ ਬਟਾਲਾ ਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਵਲੋਂ ਹਜਾਰਾਂ ਦੀ ਤਾਦਾਤ ਵਿੱਚ ਇਕੱਠਾ ਹੋਕੇ ਮੋਟਰਸਾਈਕਲ ਰੈਲੀ ਕੱਢੀ ਗਈ ਇਹ ਮੋਟਰਸਾਈਕਲ ਰੈਲੀ ਬਟਾਲਾ ਦੇ ਉਮਰਪੁਰਾ ਚੌਂਕ ਵਿਚੋਂ ਸ਼ੁਰੂ ਹੋਕੇ ਅਲਗ ਅਲਗ ਪਿੰਡਾਂ ਰਾਹੀਂ ਹੁੰਦੀ ਹੋਈ ਬਟਾਲਾ ਚ ਹੀ ਸਮਾਪਤ ਹੋਈ ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਲੈਂਡ ਪੁਲਿੰਗ ਪਾਲਸੀ ਦੇ ਤਹਿਤ ਸਰਕਾਰ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਧੋਖੇ ਚ ਰੱਖ ਕੇ ਜ਼ਮੀਨਾਂ ਹਥਿਆ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਉਹਨਾਂ ਕਿਹਾ ਇਸ ਪਾਲਸੀ ਤਹਿਤ ਕਿਸੇ ਦਾ ਭਲਾ ਨਹੀਂ ਹੋ ਸਕਦਾ ਉਹਨਾਂ ਕਿਹਾ ਕਿ ਇਸ ਪਾਲਸੀ ਨੂੰ ਕਿਸੇ ਵੀ ਤਰਾਂ ਨਾਲ ਲਾਗੂ ਨਹੀਂ ਹੋਣ ਦਿਤਾ ਜਾਵੇਗਾ ਓਹਨਾ ਕਿਹਾ ਇਸ ਪਾਲਸੀ ਨੂੰ ਲਾਗੂ ਹੋਣ ਤੋਂ ਰੋਕਣ ਲਈ ਵੱਡਾ ਸੰਘਰਸ਼ ਵੀ ਸ਼ੁਰੂ ਕਰਨੇ ਪਏ ਤਾਂ ਸ਼ੁਰੂ ਕੀਤੇ ਜਾਣਗੇ
https://we.tl/t-hCoy9hMUky
14
Report
MJManoj Joshi
FollowAug 11, 2025 08:31:30DMC, Chandigarh:
नोट- कैबिनेट मिनिस्टर हरदीप सिंह मुंडियाँ का 121…Byte
…और नियुक्ति पत्र पाने वाले 6 नौजवानों की Bytes इसमें शामिल ।
रेवेन्यू मिनिस्टर हरदीप सिंह मुंडियाँ की ओर से 504 ट्रेनिंग प्राप्त पटवारियों को नियुक्ति पत्र दिये
1108ZP_CHD_APPOINT_LTR_R
पटवारियों को ईमानदारी से काम करना की सलाह दी
नौजवानों ने सरकार से निराश हो कर विदेश जाना शुरू कर दिया
पंजाब मे नशे का दरिया बहता था
पिछली सरकारें ऐसे लोगों कीं मदद करते थे
अब ईमानदार सरकार है नौजवान बाहर से पंजाब बापस आ रहे
504 पटवारियों को नियुक्ति पत्र दिया
तहसीलदार नाराज़ हो रहे हैं कि हमारे तबादले सैकड़ों किलोमीटर दूर किये गये को की बह कलोनाईजरो से जूड़े हुए थे उस नेक्सस को तोडा गया
अब रजिस्ट्री क्लर्कों के तबादले किये गये
14
Report
DKDevinder Kumar Kheepal
FollowAug 11, 2025 08:24:12Dhuri, Punjab:
ਆਪਣੀਆਂ ਮੰਗਾ ਨੂੰ ਲੈ ਕੇਧੂਰੀ ਚ3 ਦਿਨ ਦੀ ਹੜਤਾਲ 'ਤੇ ਗਏ ਬਿਜਲੀ ਕਰਮਚਾਰੀ
ਗਰਮੀ 'ਚ ਬਿਜਲੀ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ.......
ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨੀਆ ਤਾ ਲੰਮੇ ਸਮੇ ਲਈ ਹੋ ਸਕਦੀ ਹੈ ਹੜਤਾਲ .....
ਬਿਜਲੀ ਕਰਮਚਾਰੀਆਂ ਨੇ ਬਿਜਲੀ ਦਫਤਰ ਅੱਗੇ ਬੈਠ ਕੇ ਕੀਤਾ ਜਮ ਕੇ ਰੋਸ ਪ੍ਰਦਰਸ਼ਨ ......
ਪੰਜਾਬ ਭਰ ਦੇ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ ਜਿਸ ਦਾ ਅਸਰ ਧੂਰੀ ਚ ਵੇਖਣ ਨੂੰ ਮਿਲਿਆਂ ਹੈ ਆਪਣੀਆਂ ਮੰਗਾ ਨੂੰ ਲੈ ਕੇ ਜਿੱਥੇ ਪੰਜਾਬ ਭਰ ਵਿੱਚ ਬਿਜਲੀ ਕਾਮਿਆਂ ਵੱਲੋ ਮੰਗਾਂ ਨੂੰ ਲੈ ਕੇ ਦਰਸਲ 13 ਅਗਸਤ ਤੱਕ ਹੜਤਾਲ ਤੇ ਜਾਣ ਦਾ ਉਹਨਾਂ ਨੇ ਐਲਾਨ ਕੀਤਾ ਤਿੰਨ ਦਿਨ ਦੀ ਸਮੂਹਿਕ ਛੁੱਟੀ ਤੇ ਚਲੇ ਗਏਹਨ ; ਅੰਤਾ ਦੀ ਪੈ ਰਹੀ ਗਰਮੀ ਚ ਬਿਜਲੀ ਸਪਲਾਈ ਦੇ ਪ੍ਰਭਾਵਿਤ ਹੋਣ ਨਾਲ ਲੋਕਾ ਨੂੰ ਕਾਫੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੇ ਸਕਦਾ ਹੈ :
ਧੂਰੀ ਚ ਬਿਜਲੀ ਕਾਮਿਆਂ ਵੱਲੋ ਬਿਜਲੀਦਫਤਰ ਅੱਗੇ ਬੈਠ ਕੇ ਜਮ ਕੇ ਰੋਸ ਪ੍ਰਦਰਸਨ ਕੀਤਾ ਅਤੇ ਸਰਕਾਰ ਤੋ ਮੰਗ ਕੀਤੀ ਕਿ ਜਲਦੀ ਹੀ ਉਹਨਾ ਦੀਆ ਮੰਗਾ ਵੱਲ ਧਿਆਨ ਦਿੱਤਾ ਜਾਵੇ ਨਹੀ ਸਾਡਾ ਸਮਰਸ਼ ਹੋਰ ਤਿੱਖਾ ਹੋਵੇਗਾ ਜਿਸ ਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ ।
ਬਾਈਟਾ
ਬਿਜਲੀ ਕਾਮੇ ਨੇ ਕਿਹਾ ਅਸੀਂ ਕਈ ਸਾਲਾਂ ਤੋਂ ਕੰਮ ਕਰ ਰਹੇ ਆਂ ਪਰ ਮੌਜੂਦਾ ਸਰਕਾਰ ਤੇ ਮੈਨੇਜਮੈਂਟ ਕਮੇਟੀ ਕੋਈ ਵੀ ਸਾਡੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੋ ਰਹੀ ਜਦੋਂ ਕੋਈ ਵੱਡੇ ਪੱਧਰ ਤੇ ਮੀਟਿੰਗ ਕੀਤੀ ਜਾਂਦੀ ਹੈ ਤਾਂ ਉਸ ਟਾਈਮ ਏਸੀ ਵਾਲੇ ਕਮਰਿਆਂ ਵਿੱਚ ਬੈਠ ਕੇ ਮੈਨੇਜਮੈਂਟ ਕਮੇਟੀ ਹਾਂ ਕਰ ਦਿੰਦੀ ਹੈ ਤਾਂ ਕੁਝ ਟਾਈਮ ਬਾਅਦ ਉਹ ਆਪਣੇ ਵਾਅਦਿਆਂ ਤੋਂ ਵੀ ਮੁੱਕਰ ਜਾਂਦੀ ਜਿਸ ਨੂੰ ਲੈ ਕੇ ਅੱਜ ਬਿਜਲੀ ਬੋਰਡ ਦੇ ਕਾਫੀ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖਿਲਾਫ ਤੇ ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਹੜਤਾਲ ਤੇ ਬੈਠੇ ਵੀ ਨਜ਼ਰ ਆਏ ਉਹਨਾਂ ਕਿਹਾ ਸਾਡੀਆਂ ਕਾਫੀ ਟਾਈਮ ਤੋਂ ਮੰਗਾਂ ਲਟਕ ਰਹੀਆਂ ਨੇ ਜੋ ਪੂਰੀਆਂ ਨਹੀਂ ਹੋ ਰਹੀਆਂ ਇਹ ਹੁਣ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ
ਦਵਿੰਦਰ ਕੁਮਾਰ ਖੀਪਲ ਧੂਰੀ
12
Report