Back
ਅਲੀਪੁਰ ਚ ਡਾਇਰੀਆ ਨੇ ਮਚਾਇਆ ਹੰਗਾਮਾ, 2 ਦੀ ਮੌਤ!
BSBALINDER SINGH
FollowJul 08, 2025 14:31:45
Patiala, Punjab
ਪਿੰਡ ਅਲੀਪੁਰ ਚ ਫੈਲਿਆ ਡਾਇਰੀਆ , 2 ਦੀ ਮੌਤ, ,ਬੀਜੇਪੀ ਨੇ ਸਿਹਤ ਮੰਤਰੀ ਦੇ ਘਰ ਦੇ ਬਾਹਰ ਜਾਕੇ ਕੀਤਾ ਰੋਸ ਪ੍ਰਦਰਸ਼ਨ, ਪੁੱਛਿਆ ਕਿ ਤੁਸੀਂ ਇਹ ਦੇ ਰਹੇ ਹੋ ਸਿਹਤ ਸਹੂਲਤਾਂ
ਇਸ ਮੌਕੇ ਬੀਜੇਪੀ ਪੰਜਾਬ ਮਹਿਲਾ ਮੰਡਲ ਦੀ ਪ੍ਰਧਾਨ ਨੇ ਕਿਹਾ ਕਿ ਅਲੀਪੁਰ ਦੀ ਡਿਸਪੈਂਸਰੀ ਚ ਪਾਣੀ ਭਰਿਆ ਹੋਇਆ ਹੈ,ਲੋਕ ਬਿਮਾਰ ਹੋ ਰਹੇ ਹਨ ,ਇਸ ਇਲਾਕੇ ਚ ਚੰਗੀ ਸਿਹਤ ਸੇਵਾਵਾਂ ਦੇਣ ਲਈ ਮੰਤਰੀ ਜੀ ਪੁਰੀ ਤਰ੍ਹਾਂ ਫੇਲ ਨਜਰ ਆਏ
ਬਾਈਟ ਜੈ ਬੀਬਾ , ਪ੍ਰਧਾਨ ਪੰਜਾਬ ਮਹਿਲਾ ਮੰਡਲ ਪ੍ਰਧਾਨ
14
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowJul 08, 2025 18:00:52Firozpur, Punjab:
ਫਿਰੋਜ਼ਪੁਰ ਚ ਐੱਸ. ਡੀ. ਐੱਮ. ਨੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਕੇ ਬੰਨ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ
ਅਧਿਕਾਰੀਆਂ ਨੂੰ ਬੰਨ੍ਹਾਂ ਦੀ ਮਜ਼ਬੂਤੀ ਦੇ ਦਿੱਤੇ ਨਿਰਦੇਸ਼
ਪਿੱਛੋਂ ਸਤਲੁਜ ਦਰਿਆ ਵਿੱਚ ਆਈ ਕਲਾਲੀ ਬੂਟੀ
ਮਾਨਸੂਨ ਸੀਜ਼ਨ ਦੌਰਾਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦੀ ਸੂਰਤ ਵਿੱਚ ਸੰਭਾਵੀ ਹੜ੍ਹਾਂ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ, ਤਾਂ ਜੋ ਅਜਿਹੇ ਹਾਲਾਤ ਨਾਲ ਸੁਚਾਰੂ ਢੰਗ ਨਾਲ ਨਜਿੱਠਿਆ ਜਾ ਸਕੇ ਅਤੇ ਲੋਕਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।
ਐੱਸ. ਡੀ. ਐੱਮ. ਫਿਰੋਜ਼ਪੁਰ ਗੁਰਮੀਤ ਸਿੰਘ ਨੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਕਾਲੂ ਵਾਲਾ, ਟੇਂਢੀ ਵਾਲਾ, ਨਿਹਾਲੇ ਵਾਲਾ, ਕਿਲਚੇ ਵਾਲਾ ਹੁਸੈਨੀ ਵਾਲਾ ਆਦਿ ਦਾ ਦੌਰਾ ਕਰਕੇ ਦਰਿਆ ਵਿੱਚ ਪਾਣੀ ਦੇ ਪੱਧਰ ਅਤੇ ਦਰਿਆ ਦੇ ਬੰਨ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਅਤੇ ਹਿਮਾਚਲ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਇਸ ਲਈ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜੇਕਰ ਹੜ੍ਹਾਂ ਵਰਗੇ ਹਾਲਾਤ ਬਣਦੇ ਹਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀ ਸਥਿਤੀ ਨਾਲ ਨਿਪਟਣ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਨਾਲ-ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਪਿੰਡਾਂ ਦੇ ਵਸਨੀਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ| ਉਨ੍ਹਾਂ ਪਿੰਡ ਵਾਲਿਆਂ ਨੂੰ ਬੰਨ੍ਹਾਂ ਦੀ ਮਜ਼ਬੂਤੀ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ-2025 ਦੌਰਾਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਬਾਰੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਿਸ਼ਤੀਆਂ, ਲਾਈਫ਼ ਜੈਕਟਾਂ, ਫਲੱਡ ਲਾਈਟਾਂ, ਸਰਚ ਲਾਈਟਾਂ ਆਦਿ ਦੇ ਪ੍ਰਬੰਧ, ਡਰੇਨੇਜ਼ ਅਤੇ ਸੀਵਰੇਜ਼ ਦੀ ਸਫ਼ਾਈ, ਜ਼ਿਲ੍ਹਾ ਪੱਧਰ ’ਤੇ ਅਤੇ ਸਬ-ਡਵੀਜ਼ਨ ਪੱਧਰ ’ਤੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਜਾਣ ਬਾਰੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਬਾਈਟ ਐੱਸ. ਡੀ. ਐੱਮ. ਫਿਰੋਜ਼ਪੁਰ ਗੁਰਮੀਤ ਸਿੰਘ
14
Share
Report
NSNitesh Saini
FollowJul 08, 2025 17:00:31Sundar Nagar, Himachal Pradesh:
लोकेशन मंडी :
स्लग :
जहां से 11 लोग लापता हुए वहां नहीं मिली फौरी राहत : जयराम ठाकुर,
खतरनाक रास्तों से 05 किमी पैदल चलकर प्रभावित गांव डेजी पहुंचे जयराम ठाकुर,
दुनिया की सबसे खूबसूरत जगह लगने वाली जगह के दृश्य अब दिल दहलाते हैं
आपदा राहत के कामों में बहुत तेजी लाने की जरूरत।
मंडी (नितेश सैनी) :
एंकर : नेता प्रतिपक्ष जयराम ठाकुर नसराज विधानसभा क्षेत्र के पखरेर पंचायत के डेजी गांव पहुंचे। आपदा की शुरुआत यहीं से हुई थी। यहां से 11 लोग लापता है और अभी तक किसी को भी खोजा नहीं जा सका है। आपदा की वजह से इस जगह की सिर्फ मुख्य सड़के ही नहीं नष्ट हुई हैं बल्कि पैदल चलने वाले रास्ते भी पूरी तरीके से तबाह हो गए हैं। पैदल चलने के लिए भी यह रास्ते सुरक्षित नहीं है। इन्हीं खतरनाक रास्तों से लगभग पांच किलोमीटर कठिन चढ़ाई वाले रास्तों से चलकर जयराम ठाकुर पखरेर पंचायतें के डेजी गांव पहुंचे। वहां पहुंच कर उन्होंने आपदा प्रभावित लोगों से मिलकर उन्हें ढांढस बंधाया, अपनी संवेदनाएं व्यक्त की।
जयराम ठाकुर ने कहा कि वहां की स्थिति बहुत भयानक है। एक ही गांव से 11 लोग लापता है उनका अभी तक कोई पता नहीं चला है। ज्यादातर मकान पूरी तरीके से क्षतिग्रस्त हैं। लोगों के सर ढकने की जगह भी नहीं बची है। यहां भी सिर्फ लोगों के घर ही नहीं बहें हैं बल्कि उनकी जमीन भी बह गई है। लोगों से मिलकर और इलाके का दृश्य देखकर मन बहुत विचलित हो जाता है। इस जगह की ऐसी हालत होने की कभी हमने कल्पना ही नहीं की थी। जब भी यहां आना हुआ एक अलग ही खुशहाली लोगों में देखने को मिलती थी लेकिन आज सब की आंखें नम है, सबके दिल बहुत भारी हैं। सिर्फ जिंदगी भर की कमाई ही नहीं लोगों को अपने प्रियजनों को खोना पड़ा है। लोगों की हालत देखकर सांत्वना के शब्द नहीं निकलते हैं। अपनों को खोने का दुःख बहुत भारी होता है। कुदरती खूबसूरती से भरी यह घाटी दुनिया की सबसे खूबसूरत जगहों में एक थी, लेकिन अब हर जगह सिर्फ तबाही के निशान ही दिखाई दे रहे हैं। यहां के दृश्य दिल दहलाने वाले हैं, मन को विचलित करने वाले हैं। जयराम ठाकुर ने कहा कि यहां आने पर मुझे पता चला कि अभी तक यहां पर प्रशासन के आला अधिकारी भी नहीं पहुंचे हैं। लोगों को आठ दिनों बाद भी फौरी राहत नहीं मिल पाई है। यह चीजें भी बताती हैं कि यह आपदा कितनी बड़ी है। राहत एवं बचाव और पुनर्वास तथा पुनर्स्थापन के कार्यों को किस लेवल पर करने की आवश्यकता है। यद्यपि रास्ते कठिन हैं लेकिन विपदा भी बहुत बड़ी है। इस समय हमें सामान्य परिस्थितियों के विपरीत काम करना है। ऐसे में जिस गांव में 11 लोग लापता हों वहां प्रशासन के आलाधिकारी और सरकार के नुमाइंदों के पहुंचने से लोगों को बल मिलता है। इसलिए इन कार्यों को जितनी जल्दी हो, किया जाना चाहिए।
जयराम ठाकुर ने कहा कि आपदा में राहत बचाव कार्यों में बहुत सारे लोग लगे हुए हैं। सभी विभाग काम कर रहे हैं लेकिन आपदा का स्वरूप जितना बड़ा है। उससे यह साफ है कि वर्तमान में जिस स्तर पर काम हो रहे हैं उसे बहुत अधिक बढ़ने की आवश्यकता है। उन्होंने बताया कि जैसे-जैसे हम आगे बढ़ रहे हैं वैसे-वैसे परिस्थिति का अंदाजा हो रहा है। यह तबाही हमारे अनुमानों से बहुत अधिक है। इसलिए हमें सारे कार्य युद्ध स्तर पर ही करने होंगे।
बाइट : जयराम ठाकुर, नेता प्रतिपक्ष
इससे पहले आज सुबह जयराम ठाकुर थुनाग पहुंचे और अधिकारियों से मिल कर और प्रशासन द्वारा चलाए जा रहे राहत एवं बचाव कार्यों का जायजा लिया। साथ ही अलग-अलग जगह पर चल रहे रास्तों को खोलने, बिजली और पेय जल योजनाएं बहाल करने के कार्यों की समीक्षा की और अधिकारियों को अपने इनपुट्स के आधार पर आवश्यक दिशा निर्देश दिए। इसके बाद उन्होंने बगस्याड़ थुनाग और अन्य स्थानों पर प्रभावित परिवारों से मिलकर उन्हें आपदा राहत सामग्री वितरित की।
14
Share
Report
ASAvtar Singh
FollowJul 08, 2025 16:02:53Gurdaspur, Punjab:
Gurdaspur
ਗੁਰਦਾਸਪੁਰ ਵਿੱਚ ਕੋਈ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਕਰਕੇ ਗੁਰਦਾਸਪੁਰ ਦੇ ਵਿਚ 35 ਦੇ ਕਰੀਬ ਨਾਕੇਬੰਦੀ ਕਰ ਜਿਲ੍ਹਾ ਸੀਲਿੰਗ ਕੀਤੀ ਗਈ ਇਸ ਮੌਕੇ ਤੇ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਖੁਦ ਨਾਕਿਆਂ ਦਾ ਜਾਇਜ਼ਾ ਲਿਆ ਗਿਆ ਅਤੇ ਪੁਲਿਸ ਅਧਿਕਾਰੀਆਂ ਨੂੰ ਬਰੀਫ ਕੀਤਾ ਗਿਆ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਖਾਸ ਤੋਰ ਜਿਸ ਜਗ੍ਹਾ ਦੇ ਪੁੱਲ ਬਣੇ ਹਨ ਉਹਨਾਂ ਉਪਰ ਵੀ ਨਾਕੇਬੰਦੀ ਕੀਤੀ ਗਈ ਗਈ ਉਹਨਾਂ ਕਿਹਾ ਕਿ ਅਪ੍ਰੇਸ਼ਨ ਸਿੰਦੂਰ ਤੋਂ ਬਾਦ ਡਰੋਂਨ ਐਕਟੀਵਿਟੀ ਬਹੁਤ ਘਟੀ ਹੈ
ਬਾਇਟ ::-- ਐਸ ਐਸ ਪੀ ਆਦਿਤਿਆ
14
Share
Report
TBTarsem Bhardwaj
FollowJul 08, 2025 16:00:38Ludhiana, Punjab:
ਲੁਧਿਆਣਾ ਦੇ ਸਲੇਮ ਟਾਬਰੀ ਪੀਰੂ ਬੰਦਾ ਮਹੱਲੇ ਵਿੱਚ ਖੁਲ ਰਹੇ ਸ਼ਰਾਬ ਦੇ ਠੇਕੇ ਦਾ ਮਹੱਲੇ ਦੇ ਲੋਕਾਂ ਨੇ ਕੀਤਾ ਵਿਰੋਧ ਪ੍ਰਸ਼ਾਸਨ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਲੁਧਿਆਣਾ ਦੇ ਸਲੇਮਟਾਬਰੀ ਪੀਰੂਬੰਦਾ ਮੁਹੱਲੇ ਦੇ ਵਿੱਚ ਸ਼ਰਾਬ ਦਾ ਠੇਕਾ ਖੋਲੇ ਜਾਣ ਨੂੰ ਲਏ ਕੇ ਭਾਰਤੀ ਜਨਤਾ ਪਰਟੀ ਦੇ ਲੀਡਰ ਪ੍ਰਵੀਨ ਬਾਂਸਲ ਅਤੇ ਮੁੱਹਲੇ ਨਿਵਾਸੀਆਂ ਨੇ ਧਰਨਾ ਲਗਾ ਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਕਰਨ ਵਾਲਿਆ ਨੇ ਕਿਹਾ ਮੁਹੱਲੇ ਦੇ ਵਿੱਚ ਕੋਈ ਚਾਹ ਦਾ ਖੋਖਾ ਨਹੀ ਇਥੇ ਸ਼ਰਾਬ ਦੀ ਦੁਕਾਨ ਖੋਲੀ ਜਾ ਰਹੀ ਹੈ। ਜੋਂ ਕਿ ਬਿਲਕੁਲ ਗਲਤ ਹੈ।ਸਰਕਾਰ ਇਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ। ਦੂਸਰੇ ਪਾਸੇ ਮਹੱਲੇ ਦੇ ਵਿੱਚ ਠੇਕਾ ਖੋਲ ਰਹੇ ਹਨ। ਮਹੱਲੇ ਦੇ ਵਿੱਚ ਗਰੀਬ ਪਰਵਾਰ ਦੇ ਲੋਕ ਮਿਹਨਤ ਕਰਕੇ ਆਪਣੇ ਘਰ ਦਾ ਗੁਜਾਰਾ ਚਲਾਉਂਦੇ ਹਨ।
Byte ਪਰਵੀਨ ਬਾਂਸਲ ਬੀ ਜੇ ਪੀ ਪ੍ਰਦਰਸ਼ਨ ਕਰਨ ਵਾਲੇ
14
Share
Report
KKKIRTIPAL KUMAR
FollowJul 08, 2025 15:33:45Sangrur, Punjab:
*Bhawanigarh, Sangrur Breaking..*
ਸੀਐਮ ਦੇ ਆਪਣੇ ਜ਼ਿਲ੍ਹੇ ਵਿੱਚ ਹੀ ਯੁੱਧ ਨੱਸਿਆਂ ਵਿਰੁੱਧ ਮੁਹਿੰਮ ਦੀ ਖੁੱਲੀ ਪੋਲ
ਪੱਤਰਕਾਰ ਨੂੰ ਸੋਸ਼ਲ ਮੀਡੀਆ ਤੇ ਨਸ਼ੇੜੀ ਦੀ ਵੀਡੀਓ ਪਾ ਕੇ ਸੀਐਮ ਨੂੰ ਟੈਗ ਕਰਨਾ ਪਿਆ ਮਹਿੰਗਾ
ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਨਾਲ ਨਸੇੜੀ ਤੇ ਕਾਰਵਾਈ ਤਾਂ ਕੀ ਹੋਣੀ ਸੀ ਉਲਟਾ ਪੱਤਰਕਾਰ ਤੇ ਹੋਇਆ ਹਮਲਾ
ਪੱਤਰਕਾਰ ਦੇ ਲੱਗੀਆਂ ਸੱਟਾਂ ਦੌਰਾਨ ਹਸਪਤਾਲ ਵਿੱਚੋਂ ਰੁਕਾ ਭੇਜਣ ਦੇ ਤਿੰਨ ਘੰਟੇ ਬਾਅਦ ਪਹੁੰਚੀ ਪੁਲਿਸ
ਇਕੱਠੇ ਹੋਏ ਪੱਤਰਕਾਰ ਭਾਈਚਾਰੇ ਵਿੱਚ ਨਰਾਜ਼ਗੀ
ਪੱਤਰਕਾਰਾਂ ਨੇ ਕਿਹਾ ਜੇਕਰ ਸਾਮ ਸੇ ਵਜੇ ਤੱਕ ਨਾ ਹੋਈ ਕੋਈ ਕਾਰਵਾਈ ਤਾਂ ਵੱਖ ਵੱਖ ਸੰਸਥਾਵਾਂ ਨੂੰ ਨਾਲ ਲੈ ਕੇ ਕੱਲ ਨੂੰ ਵੱਡਾ ਕੀਤਾ ਜਾਵੇਗਾ ਸੰਘਰਸ਼
*ਸੰਗਰੂਰ ਦੇ ਭਵਾਨੀਗੜ੍ਹ ਦੇ ਵਿੱਚ ਅਣਪਛਾਤਿਆਂ ਵੱਲੋਂ ਸ਼ੋਸ਼ਲ ਮੀਡੀਆ ਇਨਫਲੂਏਂਸਰ ਹੈਪੀ ਸ਼ਰਮਾਂ ਉੱਪਰ ਜਾਨਲੇਵਾ ਹਮਲਾ*
*10 ਤੋਂ 12 ਹਮਲਾਵਰਾਂ ਨੇ ਬੇਸਬਾਲ ਅਤੇ ਸੋਟੀਆਂ ਨਾਲ ਕੀਤਾ ਹਮਲਾ,, ਬਾਂਹ ਟੁੱਟੀ ਅਤੇ ਸਿਰ ਤੇ ਲੱਗੀ ਗੰਭੀਰ ਸੱਟ,,ਪੀੜਿਤ ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ*
*ਪਿਛਲੇ ਦਿਨੀ ਹੀ ਭਵਾਨੀਗੜ੍ਹ ਸ਼ਹਿਰ ਵਿੱਚ ਚਿੱਟੇ ਦਾ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀ ਸੀ ਹੈਪੀ ਸ਼ਰਮਾ ਨੇ*
*ਹੈਪੀ ਸ਼ਰਮਾ ਨੇ ਉਨਾਂ ਹੀ ਨਸ਼ੇ ਦੇ ਤਸਕਰਾਂ ਦੇ ਉੱਪਰ ਲਗਾਏ ਕੁੱਟ ਮਾਰ ਕਰਨ ਦੇ ਆਰੋਪ*
*ਹੈਪੀ ਸ਼ਰਮਾ ਅਤੇ ਉਸ ਦੇ ਨਾਲ ਭਵਾਨੀਗੜ ਦੇ ਪੱਤਰਕਾਰ ਭਾਈਚਾਰੇ ਨੇ ਕੀਤੀ ਇਨਸਾਫ ਦੀ ਮੰਗ*
ਅੱਜ ਸਵੇਰ ਤਕਰੀਬਨ 11 ਵਜੇ ਭਵਾਨੀਗੜ੍ਹ ਦੇ ਵਿੱਚ ਬਲਿਆਲ ਰੋਡ ਦੇ ਨਜ਼ਦੀਕ ਸ਼ੋਸ਼ਲ ਮੀਡੀਆ ਇਨਫਲੂਏਂਸਰ ਹੈਪੀ ਸ਼ਰਮਾ ਦੇ ਉੱਪਰ 10-12 ਅਣਪਛਾਤੇ ਹਮਲਾਵਰਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ
ਜਾਣਕਾਰੀ ਅਨੁਸਾਰ ਪੀੜਤ ਦੀ ਬਾਂਹ ਤਿੰਨ ਜਗ੍ਹਾ ਤੋਂ ਫਰੈਕਚਰ ਹੋ ਗਈ ਹੈ ਅਤੇ ਸਿਰ ਦੇ ਵਿੱਚ ਵੀ ਗੰਭੀਰ ਸੱਟ ਲੱਗੀ ਹੈ। ਭਵਾਨੀਗੜ੍ਹ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਹੈਪੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਚਿੱਟੇ ਦਾ ਨਸ਼ਾ ਕਰਦੇ ਨੌਜਵਾਨਾਂ ਦੇ ਵੀਡੀਓ ਪਾਈ ਸੀ ਅਤੇ ਉਸੀ ਵੀਡੀਓ ਕਾਰਨ ਇਹੀ ਚਿੱਟੇ ਦੇ ਵਪਾਰ ਕਰਨ ਵਾਲੇ ਲੋਕਾਂ ਨੇ ਉਸ ਦੇ ਉੱਪਰ ਜਾਣ ਲੇਵਾ ਹਮਲਾ ਕੀਤਾ ਹੈ
ਇਸ ਘਟਨਾ ਤੋਂ ਬਾਅਦ ਭਵਾਨੀਗੜ੍ਹ ਦੇ ਸਾਰੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਹੈ ਅਤੇ ਉਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
15
Share
Report
VKVipan Kumar
FollowJul 08, 2025 15:33:16Dharamshala, Himachal Pradesh:
अब मुंबई अहमदाबाद से शुरू होगी गगल एयरपोर्ट को फ्लाइट
कांगड़ा धर्मशाला एयरपोर्ट के नाम से जाना जाएगा गगल एयरपोर्ट
हवाई अड्डा सलाहकार समिति की बैठक कांगड़ा चंबा के सांसद डॉ राजीव भारद्वाज की अध्यक्षता में धर्मशाला सचिवालय में आयोजित की गई। इस बैठक में शाहपुर के विधायक व उप मुख्य सचेतक केवल सिंह पठानिया, डीसी कांगड़ा हेमराज बैरवा सहित जिला कांगड़ा के सभी प्रशासनिक अधिकारी, गगल एयरपोर्ट अथॉरिटी के अधिकारियों सहित समिति के अन्य सदस्य भी मौजूद रहे। इस दौरान गगल एयरपोर्ट के विस्तारितकरण सहित विकास के लिए विभिन्न विषयों पर मंथन किया गया। कांगड़ा में आने वाले पर्यटकों को देखते हुए अब महाराष्ट्र मुंबई व अहमदाबाद से डायरेक्ट फ्लाइट शुरू किए जाने को लेकर भी सहमति बनी है। इसके साथ ही कांगड़ा धर्मशाला एयरपोर्ट के नाम से गगल एयरपोर्ट को जाने के लिए भी प्रस्ताव प्रदेश सरकार को भेजा गया है।
बाईट : डॉ. राजीव भारद्वाज। सांसद कांगड़ा चम्बा लोकसभा क्षेत्र
14
Share
Report
DSDharmindr Singh
FollowJul 08, 2025 14:35:15Khanna, Punjab:
ਪਤੀ ਦੀ ਜ਼ਮਾਨਤ ਅਤੇ ਆਪਣੀ ਡਿਲੀਵਰੀ ਲਈ ਚਿੱਟਾ ਵੇਚਣ ਲੱਗੀ ਗਰਭਵਤੀ ਔਰਤ, ਸਾਥੀ ਸਮੇਤ ਕਾਬੂ
ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਪਤਨੀ ਨੇ ਘਰ ਚਲਾਉਣ ਅਤੇ ਆਪਣੀ ਡਿਲੀਵਰੀ ਲਈ ਪੈਸੇ ਇਕੱਠੇ ਕਰਨ ਲਈ ਨਸ਼ੇ ਦੇ ਧੰਦੇ ਵਿੱਚ ਕਦਮ ਰੱਖਿਆ। ਖੰਨਾ ਪੁਲਿਸ ਨੇ ਕਾਰਵਾਈ ਕਰਦਿਆਂ 7 ਮਹੀਨੇ ਦੀ ਗਰਭਵਤੀ ਮਾਹੀ ਰਾਜਪੂਤ ਅਤੇ ਉਸਦੇ ਸਾਥੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ, ਮਾਹੀ ਰਾਜਪੂਤ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਰਹਿਣ ਵਾਲੀ ਹੈ। ਉਸਦਾ ਪਤੀ ਅਰਸ਼ਦੀਪ ਸਿੰਘ ਇੱਕ ਮਹੀਨੇ ਪਹਿਲਾਂ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਪੁਲਿਸ ਦੇ ਹੱਥ ਚੜ੍ਹ ਗਿਆ ਸੀ ਅਤੇ ਇਸ ਵੇਲੇ ਜੇਲ੍ਹ ਵਿੱਚ ਹੈ। ਪਤੀ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਮਾਹੀ ਨੇ ਸੁੱਖਾ ਦੇ ਨਾਲ ਮਿਲ ਕੇ ਚਿੱਟਾ ਸਪਲਾਈ ਕਰਨਾ ਸ਼ੁਰੂ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਹੀ ਨੂੰ ਆਪਣੇ ਪਤੀ ਦੀ ਜ਼ਮਾਨਤ ਅਤੇ ਆਪਣੀ ਗਰਭਵਸਥਾ ਦੌਰਾਨ ਡਿਲੀਵਰੀ ਲਈ ਪੈਸਿਆਂ ਦੀ ਜ਼ਰੂਰਤ ਸੀ। ਇਸ ਕਰਕੇ ਉਹ ਸੁੱਖਾ ਨਾਲ ਮਿਲ ਕੇ ਨਸ਼ੇ ਦੀ ਸਪਲਾਈ ਕਰ ਰਹੀ ਸੀ।
ਡੀਐਸਪੀ ਅੰਮ੍ਰਿਤਪਾਲ ਸਿੰਘ ਮੁਤਾਬਕ ਥਾਣਾ ਸਿਟੀ ਖੰਨਾ ਦੇ ਏਐਸਆਈ ਪ੍ਰਗਟ ਸਿੰਘ ਪੁਲਿਸ ਪਾਰਟੀ ਸਮੇਤ ਮੁੱਖ ਗੇਟ ਨੇੜੇ ਨਾਕਾਬੰਦੀ ਉਪਰ ਮੌਜੂਦ ਸਨ। ਇਸ ਦੌਰਾਨ ਇੱਕ ਮੋਟਰਸਾਈਕਲ ਆਉਂਦਾ ਦੇਖਿਆ । ਪੁਲਿਸ ਨੂੰ ਵੇਖ ਕੇ ਮੋਟਰਸਾਇਕਲ ਸਵਾਰ ਸੁਖਵਿੰਦਰ ਸਿੰਘ ਨੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਟ੍ਰੈਫਿਕ ਕਾਰਨ ਰੁਕ ਗਿਆ। ਉਸਨੇ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫਾ ਕੱਢ ਕੇ ਪਿੱਛੇ ਬੈਠੀ ਔਰਤ ਮਾਹੀ ਨੂੰ ਦੇ ਦਿੱਤਾ ਮਾਹੀ ਨੇ ਘਬਰਾ ਕੇ ਉਹ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਸੁੱਟੇ ਲਿਫਾਫੇ ਦੀ ਜਾਂਚ ਕਰਨ ’ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਪਤਾ ਲਗਾ ਰਹੀ ਹੈ ਕਿ ਇਸ ਨੈੱਟਵਰਕ ਦੇ ਹੋਰ ਕਿਹੜੇ ਲੋਕ ਸ਼ਾਮਲ ਹਨ।
ਬਾਈਟ - ਅੰਮ੍ਰਿਤਪਾਲ ਸਿੰਘ ਭਾਟੀ ਡੀਐਸਪੀ
14
Share
Report
BSBALINDER SINGH
FollowJul 08, 2025 14:34:53Patiala, Punjab:
Story idea
Station patiala
ਪਿੰਡ ਅਲੀਪੁਰ ਚ ਫੈਲਿਆ ਡਾਇਰੀਆ , 2 ਦੀ ਮੌਤ, ,ਬੀਜੇਪੀ ਨੇ ਸਿਹਤ ਮੰਤਰੀ ਦੇ ਘਰ ਦੇ ਬਾਹਰ ਜਾਕੇ ਕੀਤਾ ਰੋਸ ਪ੍ਰਦਰਸ਼ਨ, ਪੁੱਛਿਆ ਕਿ ਤੁਸੀਂ ਇਹ ਦੇ ਰਹੇ ਹੋ ਸਿਹਤ ਸਹੂਲਤਾਂ
ਇਸ ਮੌਕੇ ਬੀਜੇਪੀ ਪੰਜਾਬ ਮਹਿਲਾ ਮੰਡਲ ਦੀ ਪ੍ਰਧਾਨ ਨੇ ਕਿਹਾ ਕਿ ਅਲੀਪੁਰ ਦੀ ਡਿਸਪੈਂਸਰੀ ਚ ਪਾਣੀ ਭਰਿਆ ਹੋਇਆ ਹੈ,ਲੋਕ ਬਿਮਾਰ ਹੋ ਰਹੇ ਹਨ ,ਇਸ ਇਲਾਕੇ ਚ ਚੰਗੀ ਸਿਹਤ ਸੇਵਾਵਾਂ ਦੇਣ ਲਈ ਮੰਤਰੀ ਜੀ ਪੁਰੀ ਤਰ੍ਹਾਂ ਫੇਲ ਨਜਰ ਆਏ
ਬਾਈਟ ਜੈ ਬੀਬਾ , ਪ੍ਰਧਾਨ ਪੰਜਾਬ ਮਹਿਲਾ ਮੰਡਲ ਪ੍ਰਧਾਨ
14
Share
Report
RKRAMAN KHOSLA
FollowJul 08, 2025 14:03:02Hoshiarpur, Punjab:
होशियारपुर पहुंचे डीआईजी नवीन सिंगला जालंधर रेंज ने कहा कि डोमिनेशन एक्सरसाइज रखी हुई थी सिटी में 7 जगह पर रखी गई है 25पेट्रोलिंग पार्टी है इसके और होशियारपुर के एसएसपी संदीप मलिक डीएपी अलावा 800 के करीब पुलिस मुलायम तैनात है 25 के करीब जियो और 50 के करीब sho पूरा एरिया चेक करें जहां बस स्टैंड रेलवे स्टेशन आदि बाजार और में चौक पर चेकिंग की जा रही है स्पीशीज परसों को चेक करेंगे हमारा मकसद यही है सैमसंग सिक्योरिटी जब जालंधर रेंज के डीआईजी नवीन सिंगला से पूछा गया कल होशियारपुर में दूसरा और हाजीपुर के बीच बस का एक्सीडेंट हुआ था उसमें 10 मौत हो गई थी तो तब उन्होंने कहा कि जांच में पता चला है कि बस ड्राइवर की गलती थी और ओवरलोडिंग बस थी 32 सीटर बस में उसने ज्यादा सवारियां बिठा हुई थी उसकी गलती से ही ओवर्टन हुआ बस वालों को ही दाते दे दी हैं पूरी सप्ताहिक की जाएगी और स्पेशल चेकिंग करेंगे इनकी बसें भी जब की जाएगी जिसकी गलती होगी
बाइट डीआईजी जालंधर रेंज नवीन सिंगला
14
Share
Report
HSHitesh Sharma
FollowJul 08, 2025 14:02:03Amloh, Punjab:
Amloh
औद्योगिक शहर मंडी गोबिंदगढ़ में इस्कॉन फेस्टिवल कमेटी द्वारा 23वी विशाल भगवान जगन्नाथ यात्रा निकाली गई। जिस दौरान बड़ी संख्या में शामिल हो कर शहर निवासियों ने भगवान जगन्नाथ, बलदेव व सुभद्रा के रथ को खींच आशीर्वाद प्राप्त किया। यात्रा दौरान शहर का वातावरण कृष्णमय हुआ और शहरवासियों ने जगह जगह भगवान जगन्नाथ रथ यात्रा का स्वागत किया।
Shorts byte
14
Share
Report
DVDEVENDER VERMA
FollowJul 08, 2025 13:37:08Nahan, Himachal Pradesh:
लोकेशन: नाहन
शमशेर स्कूल नाहन में दिव्यांग बच्चो को हॉस्टल सुविधा,
जीर्णोद्धार पर खर्च की गई 6 लाख की राशि,
हॉस्टल में बच्चो को मिलेंगी हर आवश्यक सुविधा।
एंकर: प्रदेश के सबसे पुराने स्कूलों में शुमार 1783 में स्थापित राजकीय शमशेर स्कूल नाहन में अब दिव्यांग बच्चों को फिर से हॉस्टल की सुविधा मिल पाएंगी। स्कूल प्रबंधन द्वारा एक बार फिर यहां हॉस्टल की सुविधा शुरू कर दी गई है जहां विशेष आवश्यकता वाले इन बच्चों को सभी आवश्यक सुविधाएं मिल पाएगी।
वीओ 1 स्कूल के प्रधानाचार्य राजकुमार ने बताया कि शिक्षा विभाग द्वारा विशेष योजना के तहत दिव्यांग बच्चों के लिए एक बार फिर से इस स्कूल में हॉस्टल की सुविधा शुरू की गई है जिसमें शुरुआती चरण में 6 से 7 बच्चों के रहने की व्यवस्था की गई है । उन्होंने कहा कि इन बच्चों के लिए होस्टल में इनवर्टर की सुविधा भी विशेष रूप से दी गई है ताकि बिजली बाधित होने की स्थिति में इन बच्चों को परेशानियों का सामना न करना पड़े। बच्चों के लिए यहां वाशिंग मशीन रेफ्रिजरेटर नए पंखे आदि लगाए गए हैं ताकि बच्चों को किसी प्रकार की असुविधा का सामना न करना पड़े।
उन्होंने बताया कि स्कूल में 1990 के दशक से विशेष बच्चों को शिक्षा देने के लिए यहां स्पेशल अध्यापक तैनात है वर्ष 2020 में कोविड के दौरान हॉस्टल में पर्याप्त सुविधा न होने के चलते इस हॉस्टल को बंद कर दिया गया था जिसका अब रिनोवेट किया गया है जिस पर करीब 6 लाख रुपए की राशि खर्च की जा रही है। उन्होंने अभिभावकों से आह्वान करते हुए कहा कि विशेष बच्चों को यहां हॉस्टल में रखने के लिए अनुमति प्रदान करें ताकि यह बच्चे सरकार द्वारा दी जा रही सुविधाओं का लाभ उठा सके।
बाईट- राजकुमार चौहान प्रधानाचार्य शमशेर वरिष्ठ स्कूल
14
Share
Report
KBKulbir Beera
FollowJul 08, 2025 13:36:51Bathinda, Punjab:
ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 40 ਕਿਲੋ ਹੈਰੋਇਨ ਸਮੇਤ ਛੇ ਲੋਕ ਗ੍ਰਿਫਤਾਰ
ਬਠਿੰਡਾ ਦੇ ਮਹਿਣਾ ਚੌਂਕ ਨੇੜੇ ਨੱਥਾ ਸਿੰਘ ਵਾਲੀ ਗਲੀ ਵਿੱਚ ਅੱਜ ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਫੋਰਚੂਨਰ ਕਾਲੇ ਰੰਗ ਦੀ ਨੂੰ ਜਦ ਪੁਲਿਸ ਨੇ ਰੋਕਿਆ ਤਾਂ ਉਸ ਵਿੱਚ ਛੇ ਲੋਕ ਸਵਾਰ ਸਨ ਜਿੰਨਾ ਕੋਲੋਂ 40 ਕਿਲੋ ਹੈਰੋਇਨ ਚਿੱਟਾ ਬਰਾਮਦ ਹੋਇਆ ਜਿਸ ਦੇ ਆਧਾਰ ਤੇ ਬਠਿੰਡਾ ਦੇ ਥਾਣਾ ਕੋਤਵਾਲੀ ਵਿੱਚ ਮਾਮਲਾ ਦਰਜ ਕਰਕੇ ਪੁਲਿਸ ਨੇ ਅੱਗੇ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਇਸ ਮਾਮਲੇ ਨੂੰ ਲੈ ਕੇ ਐਸਐਸਪੀ ਬਠਿੰਡਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਚਲਾਈ ਗਈ ਸਪੈਸ਼ਲ ਮੁਹਿੰਮ ਜਿਸ ਵਿੱਚ ਬੀਕਲ ਚੈੱਕ ਕੀਤੇ ਜਾਂਦੇ ਹਨ ਦੌਰਾਨ ਜਦ ਅੱਜ ਇੱਕ ਫੋਰਚੂਨਰ ਕਾਲੇ ਰੰਗ ਦੀ ਗੱਡੀ ਨੂੰ ਸਾਡੀ ਸੀਆਈਏ ਟੀਮ ਨੇ ਚੈਕਿੰਗ ਦੌਰਾਨ ਰੋਕਿਆ ਤਾਂ ਉਸ ਵਿੱਚ ਛੇ ਲੋਕ ਸਵਾਰ ਸਨ ਤਲਾਸ਼ੀ ਸਮੇਂ 40 ਕਿਲੋ ਗੱਡੀ ਵਿੱਚੋਂ ਹੈਰੋਇਨ ਚਿੱਟਾ ਬਰਾਮਦ ਹੋਇਆ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹਨਾਂ ਛੇ ਲੋਕਾਂ ਵਿੱਚੋਂ ਦੋ ਲੋਕਾਂ ਦੇ ਖਿਲਾਫ ਪਹਿਲਾਂ ਮਾਮਲੇ ਦਰਜ ਹਨ ਅਤੇ ਬਾਕੀ ਦੇ ਚਾਰ ਕਿਸੇ ਮਾਮਲੇ ਵਿੱਚ ਨਹੀਂ ਹਨ ਜਿਨਾਂ ਦੀ ਉਮਰ ਤੇ ਸਾਲ ਤੋਂ ਲੈ ਕੇ 21 ਸਾਲ ਦੱਸੀ ਜਾ ਰਹੀ ਹੈ ਇਹ ਸਾਰੇ ਜ਼ਿਲ੍ਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਰਹਿਣ ਵਾਲੇ ਹਨ ਇਹਨਾਂ ਵਿੱਚੋਂ ਇੱਕ ਮੇਨ ਬੰਦਾ ਕਾਰ ਬਾਜ਼ਾਰ ਦਾ ਕੰਮ ਕਰਦਾ ਹੈ। ਐਸਐਸਪੀ ਨੇ ਦੱਸਿਆ ਕਿ ਇਹਨਾਂ ਦੇ ਲਿੰਕ ਪਾਕਿਸਤਾਨ ਵਿੱਚ ਬੈਠੇ ਹੋਏ ਇੱਕ ਵਿਅਕਤੀ ਦੇ ਨਾਲ ਹਨ ਇਹ ਚਿੱਟਾ ਬਾਰਡਰ ਤੋਂ ਲਿਆਂਦਾ ਜਾ ਰਿਹਾ ਸੀ ਇਸ ਬਾਰੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੀਸੀ ਅਮਨੀਤ ਕੌਂਡਲ ਐਸਐਸਪੀ ਬਠਿੰਡਾ
ਰਿਪੋਰਟ ਕੁਲਬੀਰ ਬੀਰਾ
14
Share
Report
ASAnmol Singh Warring
FollowJul 08, 2025 13:31:40Sri Muktsar Sahib, Punjab:
ਲੜਕੀ ਨੂੰ ਅਗਵਾ ਕਰਨ ਦੀ ਕੋਸਿਸ
- ਤਿੰਨ ਨੌਜਵਾਨਾਂ ਤੇ ਮਾਮਲਾ ਦਰਜ
- ਘਟਨਾ ਸੀ ਸੀ ਟੀ ਵੀ ਚ ਕੈਦ
ਐਂਕਰਲਿੰਕ- ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਲੜਕੀ ਨੂੰ ਅਗਵਾ ਕਰਨ ਦੀ ਕੋਸਿਸ ਕਰਨ ਦਛ ਮਾਮਲੇ 'ਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਘਟਨਾ ਸੀ ਸੀ ਟੀ ਵੀ 'ਚ ਕੈਦ ਹੋ ਗਈ।
ਵੀ ਓ - ਸ੍ਰੀ ਮੁਕਤਸਰ ਸਾਹਿਬ ਤੋਂ ਮਾਮਲਾ ਸਾਹਮਣਾ ਆਇਆ ਹੈ। ਜਿਥੇ ਨਰਸਿੰਗ ਉਪਰੰਤ ਸਰਕਾਰੀ ਹਸਪਤਾਲ 'ਚ ਟ੍ਰੇਨਿੰਗ ਡਿਊਟੀ ਕਰਨ ਵਾਲੀ ਇਕ ਲੜਕੀ ਨੂੰ ਅਗਵਾ ਕਰਨ ਦੀ ਕੋਸਿਸ ਕੀਤੀ ਗਈ। ਇਨੋਵਾ ਸਵਾਰ ਨੌਜਵਾਨਾਂ ਨੇ ਡਿਊਟੀ ਤੋਂ ਵਾਪਿਸ ਆ ਰਹੀ ਲੜਕੀ ਮਗਰ ਇਨੋਵਾ ਲਗਾਈ। ਇਸ ਦੌਰਾਨ ਲੜਕੀ ਭੱਜ ਕੇ ਆਪਣੇ ਘਰ ਅੰਦਰ ਦਾਖਿਲ ਹੋਈ । ਇਹ ਘਟਨਾ ਸੀ ਸੀ ਟੀ ਵੀ ਕੈਮਰਿਆਂ 'ਚ ਕੈਦ ਹੋ ਗਈ। ਪੁਲਿਸ ਨੇ ਇਸ ਸਬੰਧੀ ਜਾਂਚ ਉਪਰੰਤ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਇਹਨਾਂ ਨੌਜਵਾਨਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ 'ਚ ਅਗਲੇਰੀ ਕਾਰਵਾਈ ਲਈ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਜਦ ਸਰਕਾਰੀ ਹਸਪਤਾਲ ਤੋਂ ਵਾਪਿਸ ਆ ਰਹੀ ਸੀ ਤਾਂ ਇਹਨਾਂ ਇਨੋਵ
ਸਵਾਰਾਂ ਨੇ ਉਸ ਨਾਲ ਛੇੜਛਾੜ ਦੀ ਕੋਸਿਸ ਕੀਤੀ। ਲੜਕੀ ਜਦ ਇਕ ਹੋਰ ਲੜਕੀ ਨਾਲ ਘਰ ਦੇ ਮੋੜ ਤੇ ਪਹੁੰਚੀ ਤਾਂ ਇਹਨਾਂ ਇਨੋਵਾ 'ਚ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਭੱਜ ਕੇ ਘਰ ਵੜ ਖੁਦ ਨੂੰ ਬਚਾਇਆ । ਪੂਰੇ ਮਾਮਲੇ ਸਬੰਧੀ ਸੀ ਸੀ ਟੀ ਵੀ ਚ ਘਟਨਾ ਕੈਦ ਹੋ ਗਈ। ਪਰਿਵਾਰਕ ਮੈਂਬਰਾਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
14
Share
Report
KBKulbir Beera
FollowJul 08, 2025 13:31:30Bathinda, Punjab:
ਵਾਕ ਥਰੂ
ਬਠਿੰਡਾ ਦੇ ਜੁਝਾਰ ਸਿੰਘ ਨਗਰ ਵਿੱਚ ਦੋ ਸਕੇ ਭਰਾਵਾਂ ਨੇ ਲਿਆ ਫਾਹਾ ਦੋਨਾਂ ਦੀ ਹੋਈ ਮੌਤ ਪਰਿਵਾਰ ਵਿੱਚ ਦੋਨਾਂ ਤੋਂ ਇਲਾਵਾ ਕੋਈ ਨਹੀਂ ਹੈ। ਇੱਕ ਬਠਿੰਡਾ ਦੇ ਇੰਪਰੂਵਮੈਂਟ ਟਰਸਟ ਵਿੱਚ ਅਕਾਊਂਟੈਂਟ ਦਾ ਕੰਮ ਕਰਦਾ ਹੈ ਅਤੇ ਦੂਸਰਾ ਘਰ ਹੀ ਰਹਿੰਦਾ ਸੀ ਮਾਂ ਬਾਪ ਦੇ ਗੁਜਰਨ ਤੋਂ ਬਾਅਦ ਛੋਟਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ
ਲਾਸ਼ਾਂ ਇੱਕ ਦੋ ਦਿਨ ਪੁਰਾਣੀਆਂ ਲੱਗਦੀਆਂ ਹਨ ਕਿਉਂਕਿ ਇਹਨਾਂ ਵਿੱਚੋਂ ਬਦਬੋ ਆ ਰਹੀ ਹੈ ਮੌਕੇ ਤੇ ਖੜੇ ਹੋਏ ਡੀਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜਿਸ ਦੇ ਆਧਾਰ ਤੇ ਅਸੀਂ ਇਸ ਘਰ ਦੇ ਵਿੱਚ ਜਦ ਚੈਕਿੰਗ ਕੀਤੀ ਤਾਂ ਦੋ ਲੋਕਾਂ ਨੇ ਲਾਸ਼ਾਂ ਬਰਾਮਦ ਹੋਈਆਂ ਜੋ ਸਕੇ ਭਰਾ ਹਨ ਜਿਨਾਂ ਵਿੱਚੋਂ ਇੱਕ ਇੰਪਰੂਵਮੈਂਟ ਟਰਸਟ ਵਿੱਚ ਨੌਕਰੀ ਕਰਦਾ ਹੈ ਅਤੇ ਦੂਸਰਾ ਭਰਾ ਮਾਨਸਿਕ ਤਨਾਅ ਦੇ ਵਿੱਚ ਰਹਿੰਦਾ ਸੀ ਪਰ ਇਹਨਾਂ ਲਾਸ਼ਾਂ ਤੋਂ ਲੱਗ ਰਿਹਾ ਹੈ ਕਿ ਦੋ ਦਿਨ ਪੁਰਾਣੀਆਂ ਹਨ ਫਰੈਂਸਿਕ ਟੀਮ ਮਲਾਲੀ ਗਈ ਹੈ ਇਸ ਤੋਂ ਬਾਅਦ ਮੁਕਦਮਾ ਦਰਜ ਕਰਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਮੌਕੇ ਤੇ ਖੜੇ ਹੋਏ ਏਰੀਏ ਦੇ ਕੌਂਸਲਰ ਨੇ ਦੱਸਿਆ ਕਿ ਇਹਨਾਂ ਦੇ ਪਰਿਵਾਰ ਵਿੱਚ ਇਹਨਾਂ ਦੋਨਾਂ ਤੋਂ ਇਲਾਵਾ ਕੋਈ ਨਹੀਂ ਹੈ ਕਿਉਂਕਿ ਮਾਤਾ ਪਿਤਾ ਦੀ ਥੋੜਾ ਟਾਈਮ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਘਰ ਵਿੱਚ ਇਹ ਦੋਨੋਂ ਭਰਾ ਹੀ ਰਹਿੰਦੇ ਹਨ ਪਤਾ ਲੱਗਿਆ ਕਿ ਪਿਛਲੇ ਦੋ ਦਿਨਾਂ ਤੋਂ ਘਰ ਦੇ ਵਿੱਚ ਕੋਈ ਵੀ ਹਿੱਲ ਚੁਲ ਨਹੀਂ ਹੋ ਰਹੀ ਸੀਗੀ ਜਿਸ ਤੋਂ ਬਾਅਦ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਜਿਸ ਦੇ ਆਧਾਰ ਤੇ ਅੱਜ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
14
Share
Report