Back
नंगल में पिटबुल हमला: 11 वर्षीय शगुन गंभीर घायल, Chandigarh रेफर
BKBIMAL KUMAR
Sept 22, 2025 11:47:20
Anandpur Sahib, Punjab
Story Assigned By Desk
Reporter - Bimal Sharma
Location - Nangal
File Folder - 2209ZP_APS_DOG_ATTACK_R
Anchor - ਨੰਗਲ ਦੀ BBMB ਕਲੌਨੀ ਡਬਲ ਡੀ ਵਿੱਚ ਹਾਊਸ ਨੰਬਰ 54 ‘ਚ ਰਹਿਣ ਵਾਲੀ 11 ਸਾਲ ਦੀ ਬੱਚੀ ਸ਼ਗੁਨ ਨੂੰ ਇੱਕ ਪਿਟਬੁੱਲ ਕੁੱਤੇ ਨੇ ਬੁਰੀ ਤਰ੍ਹਾਂ ਨੌਚ ਦਿੱਤਾ। ਗੰਭੀਰ ਰੂਪ ਨਾਲ ਜ਼ਖ਼ਮੀ ਸ਼ਗੁਨ ਨੂੰ ਤੁਰੰਤ ਸਿਵਲ ਹਸਪਤਾਲ ਨੰਗਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸਨੂੰ ਸ਼ੁਰੂਆਤੀ ਇਲਾਜ ਦੇਣ ਤੋਂ ਬਾਅਦ ਉਸਦੀ ਗੰਭੀਰ ਹਾਲਤ ਦੇਖਦੇ ਹੋਏ ਸੈਕਟਰ 32 ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
VO1 - ਮਿਲੀ ਜਾਣਕਾਰੀ ਅਨੁਸਾਰ, ਸ਼ਗੁਨ ਦੀ ਛੋਟੀ ਭੈਣ ਦਾ ਜਨਮਦਿਨ ਸੀ ਤੇ ਆਸ-ਪੜੋਸ ਦੇ ਬੱਚੇ ਵੀ ਘਰ ਆਏ ਹੋਏ ਸਨ। ਜਦੋਂ ਜਨਮਦਿਨ ਦੀ ਪਾਰਟੀ ਸਮਾਪਤ ਹੋਈ ਤਾਂ ਸ਼ਗੁਨ, ਘਰ ਨੰਬਰ 127 ‘ਚ ਰਹਿਣ ਵਾਲੇ ਬੱਚੇ ਨੂੰ ਉਸਦੇ ਘਰ ਛੱਡਣ ਗਈ। ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਥੇ ਪਹਿਲਾਂ ਤੋਂ ਬੈਠਾ ਕੁੱਤਾ ਉਸ ‘ਤੇ ਟੁੱਟ ਪਿਆ ਤੇ ਉਸਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਗਿਆ। ਸ਼ਗੁਨ ਦੇ ਸਿਰ ਅਤੇ ਬਾਂਹ ‘ਤੇ ਕੁੱਤੇ ਦੇ ਕੱਟਣ ਨਾਲ ਕਈ ਜ਼ਖ਼ਮ ਹੋ ਗਏ। ਬੁਰੀ ਤਰ੍ਹਾਂ ਜ਼ਖ਼ਮੀ ਸ਼ਗੁਨ ਨੂੰ ਸਿਵਲ ਹਸਪਤਾਲ ਨੰਗਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਪ੍ਰਾਰੰਭਿਕ ਇਲਾਜ ਦੇਣ ਤੋਂ ਬਾਅਦ ਉਸਦੀ ਗੰਭੀਰ ਹਾਲਤ ਕਾਰਨ ਸੈਕਟਰ 32 ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ। ਇਸ ਘਟਨਾ ਬਾਰੇ ਪਰਿਵਾਰ ਨੇ ਲਿਖਤੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ।
VO2 - ਉੱਥੇ ਹੀ ਸਿਵਲ ਹਸਪਤਾਲ ‘ਚ ਡਿਊਟੀ ‘ਤੇ ਤੈਨਾਤ ਡਾ. ਨਿਖਿਲ ਸ਼ਰਮਾ ਨੇ ਕਿਹਾ ਕਿ ਜਿਹੜਾ ਇਲਾਜ ਸਿਵਲ ਹਸਪਤਾਲ ਵਿੱਚ ਉਪਲਬਧ ਸੀ, ਉਹ ਸ਼ਗੁਨ ਨੂੰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਸਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ।
ਬਾਈਟ - ਜਖਮੀ ਲੜਕੀ ਦੇ ਪਰਿਵਾਰ ਵਾਲੇ ਅਤੇ ਡਾਕਟਰ ਨਿਖਿਲ ਸ਼ਰਮਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowSept 22, 2025 14:03:130
Report
BSBHARAT SHARMA
FollowSept 22, 2025 13:50:030
Report
SSSanjay Sharma
FollowSept 22, 2025 13:49:523
Report
VKVipan Kumar
FollowSept 22, 2025 13:46:350
Report
SSSanjay Sharma
FollowSept 22, 2025 13:45:570
Report
DSDharmindr Singh
FollowSept 22, 2025 13:33:390
Report
KBKulbir Beera
FollowSept 22, 2025 13:33:130
Report
ATAkashdeep Thind
FollowSept 22, 2025 13:30:120
Report
HSHarmeet Singh Maan
FollowSept 22, 2025 13:21:410
Report
RBRohit Bansal
FollowSept 22, 2025 13:08:080
Report
SSSanjay Sharma
FollowSept 22, 2025 13:03:43Noida, Uttar Pradesh:
Chief Minister Nayab Singh Saini Inaugurating Mahila Sanskritik Kendras in the State.
0
Report
NSNitesh Saini
FollowSept 22, 2025 12:46:540
Report
MJManoj Joshi
FollowSept 22, 2025 12:45:28Chandigarh, Chandigarh:बुधवार को पंजाब के मुख्यमंत्री भगवंत सिंह मान की अगुवाई में उनके चंडीगढ़ स्थित निवास स्थान पर दोपहर 12 बजे कैबिनेट कमेटी की बैठक का आयोजन किया जाएगा
0
Report
KBKulbir Beera
FollowSept 22, 2025 12:27:403
Report
SSSanjay Sharma
FollowSept 22, 2025 12:26:182
Report