Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

जीएसटी घटाने से मोदी सरकार पर भारी खुशियों का माहौल, अमृतसर में जश्न

BSBHARAT SHARMA
Sept 22, 2025 13:50:03
Amritsar, Punjab
प्रधानमंत्री मोदी के जीएसटी दर घटाने के फैसले पर देशभर में खुशी अमृतसर के मजीठ मंडी में दिवाली जैसा माहौल, व्यापारियों ने मनाया जश्न तरुण चुग बोले – हर घर की रसोई और जेब को मिलेगा फायदा कांग्रेस पर कसा तंज – खुशहाली के माहौल में विपक्ष को हो रही बेचैनी उन्होंने कहा कि यह पहली सरकार है जिसने व्यापारियों के बारिश होता है और व्यापारियो को टैक्स से राहत दी है उन्होंने कहा कि पहले सरकारों ने हमेशा ही जनता को टैक्स लगाया है अमृतसर – प्रधानमंत्री नरेंद्र मोदी द्वारा जीएसटी की दरें घटाने के फैसले को लेकर पूरे देश में खुशी का माहौल है। इसी कड़ी में भाजपा के राष्ट्रीय प्रवक्ता तरुण चुग ने आज अमृतसर में व्यापारियों से मुलाकात की और इस फैसले पर चर्चा की। तरुण चुग ने कहा कि जीएसटी में जो सुधार किए गए हैं, उन्हें लेकर पूरे देश में उत्साह है। उन्होंने बताया कि अमृतसर के मजीठ मंडी इलाके, जो ड्राई फ्रूट और किराना व्यापार का गढ़ माना जाता है, वहां आज दिवाली जैसा माहौल देखने को मिला। व्यापारी बेहद खुश नजर आए और एक-दूसरे को मिठाई खिलाकर खुशी मनाई। चुग ने कहा कि रोटी, कपड़ा और मकान पर जीएसटी की दरें अब शून्य या 5% रह गई हैं। इसका सीधा लाभ आम आदमी को मिलेगा। उन्होंने कहा कि अब हर घर की रसोई और हर व्यक्ति की जेब में पैसा बचेगा, जिससे परिवारों में खुशहाली आएगी। भाजपा प्रवक्ता ने कहा कि यह कदम भारत के घरेलू उपभोक्ताओं को बढ़ावा देने वाला है और इससे लोगों को सस्ता जीवन यापन संभव होगा। चुग ने बताया कि आज होटल में चैंबर और व्यापारियों के साथ विशेष बैठक हुई, जिसमें सभी ने प्रधानमंत्री के इस कदम की सराहना की। विपक्ष पर हमला बोलते हुए तरुण चुग ने कहा कि जब भी देश में खुशहाली और विकास का माहौल बनता है, कांग्रेस पार्टी और राहुल गांधी राजनीति शुरू कर देते हैं। उन्होंने तंज कसते हुए कहा कि कांग्रेस का "नागिन डांस" अब चलने वाला नहीं है। चुग ने कहा कि यह फैसला "विकसित भारत" के संकल्प को साकार करने वाला मील का पत्थर है और भाजपा समाज के हर वर्ग तक इस खुशी को पहुंचाने के लिए लगातार काम करेगी। बाइट --- तरुण चुग भाजपा नेता
2
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Sept 22, 2025 16:02:03
Sundar Nagar, Himachal Pradesh:लोकेशन- मंडी स्लग- जिला मंडी के सुंदरनगर में भाजपा और यूथ कांग्रेस कार्यकर्ता हुए आमने-सामने, क्षेत्र में गरमाया राजनितिक माहौल, सांसद कंगना रनौत के खिलाफ यूथ कांग्रेस का प्रदर्शन ‘कंगना गो बैक’ और 'कंगना रनौत भाग गई' के लगे नारे, यूथ कांग्रेस के कार्यकर्ताओं ने पुराना बस स्टैंड पर काले झंडे दिखाकर जताया विरोध। SCRIPT- जिला मंडी के सुंदरनगर में आज मंडी संसदीय क्षेत्र की सांसद कंगना रनौत के दौरे के दौरान माहौल तनावपूर्ण हो गया। यूथ कांग्रेस के कार्यकर्ताओं ने सुंदरनगर के पुराना बस स्टैंड के समीप कंगना रनौत के खिलाफ जोरदार विरोध प्रदर्शन किया। इस दौरान युवा कांग्रेस के कार्यकर्ताओं ने हाथों में काले झंडे लहराए और कंगना रनौत के खिलाफ जोरदार नारेबाजी की। लेकिन जिला मंडी युंका अध्यक्ष निखिल ठाकुर की अध्यक्षता में आयोजित इस विरोध प्रदर्शन के दौरान कार्यकर्ता कंगना का इंतजार ही करते रह गए और स्थिति बिगड़ने की आशंका को देखते हुए पुलिस और भाजपा पदाधिकारियों ने कंगना रनौत के काफिले का रास्ता बदल ही दिया। उन्हें प्रस्तावित समापन स्थल पुराना बस स्टैंड से पहले ही अन्य मार्ग से निकाल कर गंतव्य की ओर भेज दिया गया। इस पर युंका कार्यकर्ता भड़क गए और उन्होंने 'कंगना रनौत भाग गई' के नारे लगाने शुरू कर दिए। वहीं भाजपा कार्यकर्ताओं ने भी मौके पहुंच कर कांग्रेस के खिलाफ जोरदार नारेबाजी की। इससे सड़क के दोनों ओर भाजपा कांग्रेस कार्यकर्ताओं में चल रही नारेबाजी से मौके पर स्थित तनावपूर्ण बनी गई और पुलिस को कड़ी मशक्कत कर हालातों पर काबू पाया गया। बता दें कि इससे पूर्व भी कंगना रनौत के खिलाफ कुल्लू जिला दौरे के दौरान भी कांग्रेस कार्यकर्ताओं द्वारा 'गो-बैक' के नारे लगाकर प्रदर्शन किया गया था। युंका अध्यक्ष निखिल ठाकुर ने आरोप लगाया कि कंगना रनौत ने चुनाव जीतने के बाद जनता की उम्मीदों को तोड़ा है। विकास कार्यों में कोई ठोस पहल नहीं हुई, उल्टा उनके विवादित बयानों ने प्रदेश और देश का माहौल खराब किया है। उन्होंने केंद्र सरकार पर भी हमला बोलते हुए कहा कि आज भाजपा बचत उत्सव मना रही है, लेकिन क्या इससे पहले ये लूट उत्सव मना रहे थे। जीएसटी के नाम पर दुकानदारों को लूटा गया और देश की करंसी की हालत खराब कर दी गई। उन्होंने कहा कि कांग्रेस पार्टी और राहुल गांधी पहले ही जीएसटी दरों को गलत ठहरा चुके हैं, लेकिन समय रहते भाजपा सरकार ने इन सुझावों को नहीं माना। बाइट- निखिल ठाकुर अध्यक्ष युवा कांग्रेस जिला मंडी।
0
comment0
Report
ADAnkush Dhobal
Sept 22, 2025 15:45:56
Shimla, Himachal Pradesh: हिमाचल प्रदेश चीफ सेक्रेटरी प्रबोध सक्सेना के सेवा विस्तार को चुनौती देने वाली याचिका पर सुनवाई हिमाचल हाइकोर्ट में चीफ़ जस्टिस गुरमीत सिंह संधावालिया और रंजन शर्मा की खंडपीठ ने सुना मामला सुनवाई के दौरान अब तक याचिकाकर्ता पक्ष की ओर से बहस पूरी हो गई है इस मामले पर अब मंगलवार को लगातार दूसरे दिन भी बहस होगी याचिकाकर्ता ने चीफ़ सेक्रेट्री को जांच जारी होने के बीच सेवा विस्तार देने पर सवाल उठाए हैं इसके अलावा याचिकाकर्ता ने चीफ़ सेक्रेट्री के 'ऑफिसर ऑफ डाउटफुल इंटीग्रिटी' होने बावजूद सेवा विस्तार देने का भी हवाला दिया है याचिका करता की ओर से अदालत में चीफ सेक्रेटरी प्रबोध सक्सेना को DOPD की गाइड की अवहेलना कर एक्सटेंशन देने की भी बात कही है वहीं डिफेंस की ओर से मामले में याचिकाकर्ता के लॉक्स स्टैंडी को चुनौती दी गई थी, इसे CJ की खंडपीठ ने ख़ारिज कर दिया है इस मामले अब मंगलवार को दोबारा बहस होनी है, दोपहर 2 बजे बाद मामले पर हिमाचल हाईकोर्ट में फिर सुनवाई होगी
0
comment0
Report
HSHarmeet Singh Maan
Sept 22, 2025 15:01:03
Nabha, Punjab:ਸਵੇਰ ਤੋਂ ਨਾਭਾ ਦੇ ਵਿੱਚ ਡੀਐਸ ਪੀ ਦੇ ਬਾਹਰ ਕਿਸਾਨਾਂ ਦਾ ਚੱਲ ਰਿਹਾ ਧਰਨਾ ਆਖਿਰਕਾਰ ਸਮਾਪਤ ਹੋਇਆ ਪੰਜ ਮੈਂਬਰੀ ਕਮੇਟੀ ਨੇ ਪੁਲਿਸ ਨਾਲ ਮੀਟਿੰਗ ਕੀਤੀ ਆਪਣੀਆਂ ਮੰਗਾਂ ਰੱਖੀਆਂ ਤੇ ਪੁਲਿਸ ਨੇ ਉਹ ਮੰਗਾਂ ਨੂੰ ਪ੍ਰਵਾਨ ਕੀਤਾ ਪਹਿਲੀ ਮੰਗ ਕੀ ਪੰਕਜ ਪੱਪੂ ਅਤੇ ਜੋ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸਜਾਤਾ ਚਾਵਲਾ ਦੇ ਪਤੀ ਹਨ।ਤੇ ਇੱਕ ਐਫਆਰਆਈ ਹੋਰ ਦਰਜ ਕੀਤੀ ਜਾਵੇ।, ਦੂਸਰੀ ਮੰਗ ਕਿ ਇਸ ਕੇਸ ਨੂੰ ਸੀਆਈ ਪਟਿਆਲਾ ਨੂੰ ਦਿੱਤਾ ਜਾਵੇ। ਪਤਾ ਲੱਗ ਸਕੇ ਇਸ ਚੋਰੀ ਮਾਮਲੇ ਦੇ ਵਿੱਚ ਹੋਰ ਕੌਣ ਵਿਅਕਤੀ ਸ਼ਾਮਿਲ ਹਨ। ਦੂਸਰੇ ਪਾਸੇ ਐਸਪੀ ਪਟਿਆਲਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਤੇ ਗੱਲ ਸਹਿਮਤ ਹੋਈ ਹੈ ਐਫਆਰਆਈ ਦਰਜ ਕੀਤੀ ਜਾ ਰਹੀ ਹੈ ਅਤੇ ਸੀ ਆਈ ਪਟਿਆਲਾ ਨੂੰ ਕੇਸ ਦਿੱਤਾ ਜਾਵੇਗਾ, ਡੀਐਸਪੀ ਝਗੜੇ ਤੇ ਬੋਲੇ ਕੀ ਇਹ ਅਜੇ ਇਨਵੈਸਟੀਗੇਸ਼ਨ ਅਧੀਨ ਹੈ
1
comment0
Report
VKVipan Kumar
Sept 22, 2025 14:03:13
Dharamshala, Himachal Pradesh:पारम्परिक झंडा रस्म के साथ शक्तिपीठ ज्वालामुखी में विधायक संजय रत्न ने किया शारदीय नवरात्रों का भव्य आगाज वी0 ओ0 1- जिला कांगड़ा के प्रसिद्व शक्तिपीठ ज्वालामुखी में शारदीय अश्विन नवरात्र मेले आज सोमवार से शुरू हो गए हैं। शक्तिपीठ में सुबह से श्रद्धालुओं की  भीड़ देखने को मिली। 5 बजे सुबह आरती के बाद श्रद्धालु व स्थानीय लोग दर्शन के लिए जा सके और नवरात्रि व जागरण करने वाले माता की ज्योति अपने साथ लेकर गए। मेले के पहले दिन पूरे मंदिर परिसर व गर्भ गृह को रंग बिरंगी लाइट्स व ताजे फूलों से सजाया गया है। मां के जयकारों से मां का दरबार गूंज उठा और पूरा वातावरण भक्तिमय बना रहा। ज्वालामुखी मंदिर में सुबह विधिवत पूजा अर्चना झण्डा रस्म, कन्या पूजन, घट स्थापना के साथ विधायक संजय रत्न ने नवरात्रो का आगाज  किया। इस मौके पर उनके साथ एसडीएम डॉ संजीव शर्मा, डीएसपी आरपी जसवाल, मन्दिर अधिकारी मनोहर लाल शर्मा, न्यास सदस्य व प्रधान दिव्यांशु भूषण, अविनेद्र शर्मा व पुजारी वर्ग उपस्तिथ रहे। विधिवत मन्त्रो के साथ झंडा रस्म की गई और नए झंडों की पूजा अर्चना कर उन्हें मन्दिर के ऊपर स्थापित किया गया। बता दें कि शारदीय अश्विन नवरात्र मेले 22 सितंबर से 02 अक्टूबर तक चलेंगे। वी0 ओ0 2 - विधायक संजय रत्न ने सभी प्रदेशवासियों को नवरात्रो की शुभकामनाएं दी और बताया कि विधिवत पूजा अर्चना व झंडा रस्म के साथ प्रसाशन के सहयोग से नवरात्रो का आगाज किया गया है और माता ज्वाला प्रदेश में सुख शांति समृद्धि प्रदान करे। उन्होंने बताया कि श्रद्धालुओं के लिए प्रसाशन की तरफ से बेहतर इंतजाम किए गए हैं।   बाइटस--संजय रत्न  - विधायक ज्वालामुखी   वी0 ओ0 3 - एस डी एम डॉ संजीव शर्मा ने सभी को नवरात्रो कि बधाई दी और बताया प्रसाशन के सभी इंतजाम पुख्ता हैँ। उन्होंने महामाई से प्रार्थना कि माँ ज्वालामुखी देश प्रदेश में खुशहाली लेकर आये और आपदा से उवारे और भविष्य में दुबारा ऐसी आपदा न आये, सुख शांति व समृद्धि बनी रहे। नवरात्रो के चलते  ज्वालामुखी में सुरक्षा और सुविधा के कड़े बंदोबस्त किए गए हैं। श्रद्धालुओं की सुविधा के लिए कानून व्यवस्था बनाए रखने के लिए 125 अतिरिक्त सुरक्षा कर्मी, होमगार्ड, पुलिसकर्मी और बलंटियर तैनात किए गए हैं और जगह जगह पर पुलिस का पहरा है। ड्रोन कैमरे से भी हर गतिविधि पर नजर रखी जा रही है। मन्दिर में श्रद्धालुओं की सुख सुविधा का भी पूरा ध्यान रखा जा रहा है। शहर में जगह जगह एलईडी के जरिये भी दर्शन भक्तों को करवाये जा रहे हैं। सुरक्षा की दृष्टि से शहर को 7 सेक्टर में बांटा गया है।श्रद्धालु लाइनो में ही दर्शन कर रहे हैं। बाइटस--डॉ संजीव शर्मा  - एसडीएम ज्वालामुखी   वी0 ओ0 4- पुजारी महासभा प्रधान पुजारी अविनेदर शर्मा ने बताया कि आज से शारदीय नवरात्रों का भव्य आगाज हो गया है जोकि 02 अक्टूबर तक चलेगा। पहले दिन काफी संख्या में श्रद्धालुओं व स्थानीय निवासियों ने माता ज्वाला की पवित्र ज्योतियो के दर्शन किये और माता की ज्योति लेकर घरों में स्थापित की हैं। बाइटस--अविन्देर शर्मा - पुजारी व न्यास सदस्य
4
comment0
Report
VKVipan Kumar
Sept 22, 2025 13:46:35
Dharamshala, Himachal Pradesh: धर्मशाला फायरिंग केस: पुलिस ने 5 आरोपी अमृतसर से दबोचे सीसीटीवी और चश्मदीदों की मदद से फायरिंग केस सुलझा, 5 गिरफ्तार धर्मशाला में बढ़ेगी रात की पुलिसिंग, SP बोले- बिना वजह घूमने वालों पर कार्रवाई देर रात को पकड़े गए छात्रों की सूचना सीधे घरवालों को दी जाएगी एंकर - धर्मशाला के मेन बाज़ार कोतवाली क्षेत्र में आधी रात को हुई फायरिंग मामले का पुलिस ने खुलासा कर दिया है। पुलिस ने इस वारदात में शामिल पांच आरोपियों को अमृतसर के अलग-अलग क्षेत्रों से गिरफ्तार किया है। ये सभी आरोपी पंजाब के विभिन्न इलाकों से ताल्लुक रखते हैं। कांगड़ा जिला के पुलिस अधीक्षक अशोक रत्न ने बताया कि यह मामला एक तरह से ब्लाइंड केस था, लेकिन पुलिस ने तत्परता दिखाते हुए सीसीटीवी फुटेज और चश्मदीदों के बयान के आधार पर साक्ष्य जुटाए और आरोपियों को गिरफ्तार करने में सफलता हासिल की। उन्होंने कहा कि पिछले कुछ समय से धर्मशाला में आधी रात को इस तरह के मामले सामने आ रहे हैं, जिन पर अब कड़ा संज्ञान लिया जाएगा। पुलिस ने निर्णय लिया है कि रात के समय गश्त और अधिक बढ़ाई जाएगी। एसपी ने चेतावनी दी कि आधी रात को बिना वजह घूमते पाए जाने पर लोगों से सख्ती से पूछताछ होगी और संतोषजनक जवाब न मिलने पर कार्रवाई भी की जाएगी। उन्होंने यह भी कहा कि अगर कोई छात्र आधी रात को घूमता पाया गया तो इसकी सूचना सीधे उनके परिजनों तक पहुंचाई जाएगी। बाइट - अशोक रत्न , SP , कांगड़ा
0
comment0
Report
DSDharmindr Singh
Sept 22, 2025 13:33:39
Khanna, Punjab:ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ 6 ਦਿਨਾਂ ਮਗਰੋਂ ਵੀ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ। ਇਸਦੇ ਪਿੱਛੇ ਫਸਲ ਚ ਨਮੀ ਦੀ ਜ਼ਿਆਦਾ ਮਾਤਰਾ ਵਜ੍ਹਾ ਦੱਸਿਆ ਜਾ ਰਿਹਾ ਹੈ। ਹਾਲੇ ਵੀ ਦੋ ਦਿਨ ਹੋਰ ਸਮਾਂ ਲੱਗ ਸਕਦਾ ਹੈ ਇਸ ਉਪਰੰਤ ਉਦਘਾਟਨ ਦੀ ਆਸ ਹੈ। ਕਿਸਾਨਾਂ ਤੇ ਆੜ੍ਹਤੀਆਂ ਨੇ ਨਮੀ ਦੀ ਮਾਤਰਾ 17 ਤੋਂ ਵਧਾ ਕੇ 20 ਕਰਨ ਦੀ ਮੰਗ ਕੀਤੀ। ਪਿੰਡ ਰਤਨਹੇੜੀ ਦੇ ਕਿਸਾਨ ਅਮਰ ਸਿੰਘ ਨੇ ਕਿਹਾ ਕਿ ਪਰਮਲ ਝੋਨੇ ਦੀ ਖਰੀਦ ਹਾਲੇ ਤੱਕ ਨਹੀਂ ਹੋ ਸਕੀ ਹੈ। ਫਸਲ ਹਾਲੇ ਗਿੱਲੀ ਹੈ। ਸਰਕਾਰ 17 ਫੀਸਦੀ ਨਮੀ ਮੰਗ ਰਹੀ ਹੈ। ਸਰਕਾਰ ਨੂੰ ਰਿਆਇਤ ਦੇਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਹੀ ਕਿਸਾਨ  ਕਾਫੀ ਮਾਰ ਝੱਲ ਚੁੱਕੇ ਹਨ। ਝਾੜ ਵੀ ਘਟਿਆ ਹੈ। ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਅਗਲੇ ਦੋ ਦਿਨਾਂ ਬਾਅਦ ਖਰੀਦ ਸ਼ੁਰੂ ਹੋਣ ਦੀ ਆਸ ਹੈ। ਪ੍ਰਬੰਧ ਭਾਵੇਂ ਮੁਕੰਮਲ ਹਨ ਪ੍ਰੰਤੂ ਫਸਲ ਗਿੱਲੀ ਹੋਣ ਕਰਕੇ ਰੁਕਾਵਟ ਆ ਰਹੀ ਹੈ। ਆੜ੍ਹਤੀ ਜਗਰੂਪ ਸਿੰਘ ਲਿਬੜਾ ਨੇ ਕਿਹਾ ਕਿ ਕਿਸਾਨ ਸੁੱਕੀ ਫਸਲ ਲੈ ਕੇ ਆਉਣ। ਬਾਈਟ - ਕਿਸਾਨ              ਆੜ੍ਹਤੀ 
0
comment0
Report
KBKulbir Beera
Sept 22, 2025 13:33:13
Bathinda, Punjab:ਏਮਜ ਹਸਪਤਾਲ ਦੇ ਡਾਕਟਰਾਂ ਵੱਲੋਂ ਖੁਲਾਸੇ ਅਮਰੀਕਾ ਕਨੇਡਾ ਵਿੱਚ ਔਰਤਾਂ ਨੂੰ ਹੋਣ ਵਾਲਾ ਯੂਟਰੈਸਟ ਕੈਂਸਰ ਹੁਣ ਇੰਡੀਆ ਵਿੱਚ ਵੀ ਵੱਡੇ ਪੱਧਰ ਤੇ ਵਧਣ ਲੱਗਿਆ ..ਡਾਕਟਰ ਲੱਜਿਯਾ ਦੇਵੀ ਗੋਇਲ ਟਿਊਮਰ ਅਤੇ ਯੂਟਰੈਸਟ ਦੇ ਅਗਰੈਸਵ ਕਿਸਮ ਦੇ ਕੇਸ ਲੇਟ ਸਟੇਜ ਤੇ ਆਉਣ ਲੱਗੇ ਔਰਤਾਂ ਅਤੇ ਮਰਦਾਂ ਵਿੱਚ ਸਰਵਾਈਕਲ ਕੈਂਸਰ ਬਹੁਤ ਵਧ ਰਿਹਾ ਹੈ ਜਿਸ ਦਾ 10 ਸਾਲ ਪਹਿਲਾਂ ਪਤਾ ਲੱਗ ਜਾਂਦਾ ਹੈ ਪ੍ਰੰਤੂ ਲੋਕ ਇਲਾਜ ਨਹੀਂ ਕਰਾਉਂਦੇ। ਬਠਿੰਡਾ ਏਮਸ ਹਸਪਤਾਲ ਵੱਲੋਂ ਸਵੱਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ (SNSPA) ਮੇਗਾ ਕੈਂਪ, ਜੋ ਕਿ ਏਮਜ਼ ਬਠਿੰਡਾ ਵੱਲੋਂ 22 ਸਤੰਬਰ 2025 ਨੂੰ ਆਯੋਜਿਤ ਕੀਤਾ ਜਾ ਗਿਆ ਹੈ ਅਤੇ ਦੋ ਅਕਤੂਬਰ ਤੱਕ ਚੱਲੇਗਾ। ਤਹਿਤ ਅੱਜ ਬਠਿੰਡਾ ਏਮਸ ਹਸਪਤਾਲ ਦੇ ਸੀਨੀਅਰ ਡਾਕਟਰਾਂ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਡਾਕਟਰ ਪ੍ਰੋਫੈਸਰ ਲੱਜਿਯਾ ਦੇਵੀ ਗੋਇਲ ਮੁਖੀ ਪ੍ਰਸੂਤੀ ਅਤੇ ਗਾਇਨੀਕਲੋਜੀ ਵਿਭਾਗ ਵੱਲੋਂ ਦੱਸਿਆ ਗਿਆ ਕਿ ਅਮਰੀਕਾ ਕਨੇਡਾ ਚ ਪਾਏ ਜਾਣ ਵਾਲੇ ਯੂਟਰੈਸਟ ਕੈਂਸਰ ਜੋ ਹੁਣ ਇੰਡੀਆ ਵਿੱਚ ਵੀ ਵੱਡੇ ਪੱਧਰ ਤੇ ਵਧ ਰਿਹਾ ਹੈ ਸਾਡੇ ਕੋਲੇ ਬਹੁਤ ਮਰੀਜ਼ ਆ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ ਇਸ ਮੇਲ ਤੇ ਫੀਮੇਲ ਵਿੱਚ ਟਿਊਮਰ ਦਾ ਕੈਂਸਰ ਬੜੇ ਵੱਡੇ ਪੱਧਰ ਤੇ ਆ ਰਿਹਾ ਹੈ ਸਰਵਾਈਕਲ ਕੈਂਸਰ ਜੋ ਬਹੁਤ ਛੋਟੀ ਉਮਰ ਦੇ ਲੋਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਬੜਾ ਲੇਟ ਸਟੇਜ ਤੇ ਪਤਾ ਲੱਗ ਰਿਹਾ ਹੈ ਔਰਤਾਂ ਦੇ ਯੂਟਰਸ ਕੈਂਸਰ ਲਈ ਜੋ ਵੈਕਸੀਨ ਆ ਰਹੀ ਹੈ ਉਹ ਬਹੁਤ ਮਹਿੰਗੀ ਹੈ ਦੋ ਕਿਸਮ ਦੀਆਂ ਵੈਕਸੀਨ ਆ ਰਹੀਆਂ ਹਨ ਇੱਕ ਦੀ ਕੀਮਤ 3500 ਹੈ ਅਤੇ ਦੂਸਰੇ ਦੀ 2000 ਰੁਪਏ ਕੀਮਤ ਹੈ ਜੋ ਕਿ ਕੇਂਦਰ ਦੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਜੋ ਬਹੁਤ ਮਹਿੰਗੀ ਹੈ ਜਿਸ ਤਰ੍ਹਾਂ ਵੱਡੇ ਪੱਧਰ ਤੇ ਕੈਂਸਰ ਫੈਲ ਰਿਹਾ ਹੈ ਇਸ ਬਾਰੇ ਅਸੀਂ ਭਾਰਤ ਸਰਕਾਰ ਨੂੰ ਲਿਖਿਆ ਵੀ ਸੀ ਤਾਂ ਹੁਣ ਸਾਨੂੰ 1200 ਰੁਪਏ ਪ੍ਰਤੀ ਵੈਕਸੀਨ ਲਗਾ ਰਹੇ ਹਾਂ ਹੁਣ ਤੱਕ ਅਸੀਂ ਆਪਣੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਇਹ ਵੈਕਸੀਨ ਦਿੱਤੀ ਹੈ ਅਸੀਂ ਲਿਖ ਕੇ ਵੀ ਭੇਜਿਆ ਹੈ ਕਿ ਇਸ ਨੂੰ ਮਾਸ ਲੈਵਲ ਤੇ ਫਰੀ ਕੀਤਾ ਜਾਵੇ ਹਜੇ ਤੱਕ ਇਨੇ ਵੱਡੇ ਲੈਵਲ ਤੇ ਇਸ ਵੈਕਸੀਨ ਬਣਾਉਣ ਲਈ ਕੋਈ ਕੰਪਨੀ ਅੱਗੇ ਨਹੀਂ ਆਈ ਸਾਡੇ ਵੱਲੋਂ ਬਠਿੰਡਾ ਮੋਗਾ ਮਾਨਸਾ ਅਤੇ ਫਰੀਦਕੋਟ ਵਿੱਚ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੜਕੀਆਂ ਦਾ ਬਰਸਟ ਕੈਂਸਰ ਸਰਵਾਈਕਲ ਕੈਂਸਰ ਮੂੰਹ ਦਾ ਕੈਂਸਰ ਆਦਿ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਜੋ ਲਗਭਗ 550 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਜਿਸ ਦਾ ਰਿਜ਼ਲਟ ਕੁਝ ਦਿਨਾਂ ਬਾਅਦ ਆ ਜਾਵੇਗਾ। ਇਹਨਾਂ ਮੈਗਾ ਕੈਂਪਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਿ ਤੁਹਾਨੂੰ ਕੋਈ ਵੀ ਬਿਮਾਰੀ ਲੱਗਣ ਤੋਂ ਪਹਿਲਾਂ ਉਸ ਦੇ ਟੈਸਟ ਕਰਵਾ ਲੈਣੇ ਚਾਹੀਦੇ ਹਨ ਕਿਉਂਕਿ ਫਿਰ ਲੇਟ ਹੋ ਜਾਂਦਾ ਹੈ ਜੋ ਇਲਾਜ ਔਖਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਕੈਂਪ ਭਾਰਤ ਸਰਕਾਰ ਵੱਲੋਂ ਲਗਵਾਏ ਜਾ ਰਹੇ ਹਨ ਹਨ ਜਿਸ ਨਾਲ ਔਰਤਾਂ ਦੇ ਵਿੱਚ ਜੋ ਬਿਮਾਰੀਆਂ ਆ ਰਹੀਆਂ ਹਨ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਬਾਈਟ ਪ੍ਰੋਫੈਸਰ ਡਾਕਟਰ ਲੱਜਿਯਾ ਦੇਵੀ ਗੋਇਲ ਮੁਖੀ ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿਭਾਗ ਏਮਸ ਹਸਪਤਾਲ ਬਠਿੰਡਾ । ਰਿਪੋਰਟ ਕੁਲਬੀਰ ਬੀਰਾ।
0
comment0
Report
HSHarmeet Singh Maan
Sept 22, 2025 13:21:41
Nabha, Punjab:ਸਾਬਕਾ ਮੰਤਰੀ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜੁਆਈ ਸਰਦਾਰ ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਦੇਹ ਅੰਤਿਮ ਦਰਸ਼ਨਾਂ ਦੇ ਲਈ ਪਿੰਡ ਟੌਹੜਾ ਵਿਖੇ ਰੱਖੀ ਗਈ ਹੈ, ਉਹਨਾਂ ਦਾ ਸੰਸਕਾਰ ਪਿੰਡ ਟੌਹੜਾ ਵਿਖੇ 23 ਸਤੰਬਰ ਸਵੇਰੇ 11 ਵਜੇ ਕੀਤਾ ਜਾਵੇਗਾ। ਦੱਸ ਦਈਏ ਕਿ ਸਰਦਾਰ ਹਰਮੇਲ ਸਿੰਘ ਟੌਹੜਾ 1997 'ਚ ਹਲਕਾ ਡਕਾਲਾ ਤੋਂ ਅਕਾਲੀ ਦਲ ਟਿਕਟ 'ਤੇ ਵਿਧਾਇਕ ਬਣੇ ਸਨ ਅਤੇ ਉਸ ਸਮੇਂ ਉਨ੍ਹਾਂ ਨੂੰ ਲੋਕ ਨਿਰਮਾਣ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਪਹਿਲਾਂ ਹਲਕਾ ਢਕਾਲਾ ਫਿਰ ਹਲਕਾ ਸਨੌਰ ਤੇ ਸਾਲ 2012 'ਚ ਪਟਿਆਲਾ ਹਲਕਾ ਦਿਹਾਤੀ ਤੋਂ ਚੋਣ ਲੜ ਚੁੱਕੇ ਹਨ। ਸ. ਹਰਮੇਲ ਸਿੰਘ ਟੌਹੜਾ ਸਾਲ 2016 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ, 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਤੋਂ ਅਕਾਲੀ ਦਲ 'ਚ ਸ਼ਾਮਲ ਹੋ ਗਏ ਸਨ। ਟੌਹੜਾ ਪਰਿਵਾਰ ਪੰਜਾਬ 'ਚ ਟਕਸਾਲੀ ਅਕਾਲੀ ਅਤੇ ਨਾਮੀ ਪਰਿਵਾਰ ਹੈ। ਖੁਦ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ 27 ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਦੀ ਧਰਮ ਪਤਨੀ ਬੀਬੀ ਕੁਲਦੀਪ ਕੌਰ ਟੌਹੜਾ ਸ਼੍ਰੋਮਣੀ ਕਮੇਟੀ ਦੀ ਐਗਜੈਕਟਵਿ ਮੈਂਬਰ ਹੈ। ਉਨ੍ਹਾਂ ਦੇ ਸਪੁੱਤਰ ਹਰਿੰਦਰ ਪਾਲ ਸਿੰਘ ਟੌਹੜਾ ਪਟਿਆਲਾ ਮਾਰਕਿਟ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ। ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤ ਪਾਲ ਕੋਹਲੀ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ,
1
comment0
Report
RBRohit Bansal
Sept 22, 2025 13:08:08
Chandigarh, Chandigarh:ਸੀਯੂ ਪੰਜਾਬ ਦੇ 22 ਅਧਿਆਪਕ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀ ਸਟੈਨਫੋਰਡ ਯੂਨੀਵਰਸਿਟੀ ਦੀ ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਬਠਿੰਡਾ, 22 ਸਤੰਬਰ: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਕੁੱਲ 22 ਅਧਿਆਪਕਾਂ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀਆਂ ਨੂੰ ਸਾਲ 2024 ਵਿੱਚ ਬੇਮਿਸਾਲ ਖੋਜ ਕਾਰਜਾਂ ਲਈ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਟੌਪ 2% ਗਲੋਬਲ ਸਾਇੰਟਿਸਟਸ ਸੂਚੀ 2025 ਵਿੱਚ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਨੂੰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਜੌਹਨ ਪੀ.ਏ. ਦੇ ਖੋਜ ਸਮੂਹ ਦੁਆਰਾ ਤਿਆਰ ਕੀਤਾ ਗਿਆ ਅਤੇ ਐਲਸੇਵੀਅਰ ਡੇਟਾ ਰਿਪੋਜ਼ਟਰੀ ਦੁਆਰਾ 20 ਸਤੰਬਰ 2025 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸਦਾ ਸਿਰਲੇਖ ਹੈ: “ਅੱਪਡੇਟਡ ਸਾਇੰਸ-ਵਾਈਡ ਆਥਰ ਡੇਟਾਬੇਸ ਆਫ਼ ਸਟੈਂਡਰਡਾਈਜ਼ਡ ਸਾਈਟੇਸ਼ਨ ਇੰਡੀਕੇਟਰਸ।” ਸ਼ਾਨਦਾਰ ਖੋਜ ਯੋਗਦਾਨ ਦੇਣ ਵਾਲੇ ਵਿਸ਼ਵ ਦੇ ਚੋਟੀ ਦੇ 100,000 ਵਿਗਿਆਨੀਆਂ ਅਤੇ ਆਪਣੇ ਕੈਰੀਅਰ ਦੌਰਾਨ ਬੇਮਿਸਾਲ ਖੋਜ ਕਰਨ ਵਾਲੇ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਸੂਚੀ ਬਣਾਉਣ ਲਈ ਇਸ ਡੇਟਾਬੇਸ ਲਈ ਵਿਗਿਆਨੀਆਂ ਦੀ ਚੋਣ ਦੁਨੀਆ ਦੇ ਚੋਟੀ ਦੇ 100,000 ਵਿਗਿਆਨੀਆਂ ਜਾਂ ਉਨ੍ਹਾਂ ਦੇ ਖੇਤਰ ਦੇ ਚੋਟੀ ਦੇ 2% ਵਿਗਿਆਨੀਆਂ ਵਿੱਚੋਂ ਉਨ੍ਹਾਂ ਦੀ ਦਰਜਾਬੰਦੀ ਦੇ ਆਧਾਰ 'ਤੇ ਕੀਤੀ ਗਈ ਸੀ। ਚੋਣ ਮਾਪਦੰਡਾਂ ਵਿੱਚ ਐਚ-ਸੂਚਕਾਂਕ, ਕੋ-ਆਥਰਸ਼ਿਪ ਅਡਜਸਟਡ ਐਚ-ਮੈਂਡਿਕਸ, ਪ੍ਰਕਾਸ਼ਨ ਦੇ ਹਵਾਲੇ ਅਤੇ ਹੋਰ ਸਾਇਟੇਸ਼ਨ ਮੈਟਰਿਕਸ ਸ਼ਾਮਲ ਹਨ। ਇਸ ਸਾਲ ਸੀਯੂ ਪੰਜਾਬ ਵੱਲੋਂ ਸਟੈਨਫੋਰਡ ਟੌਪ 2% ਗਲੋਬਲ ਸਾਇੰਟਿਸਟਸ (ਇੱਕ-ਸਾਲ ਸ਼੍ਰੇਣੀ) ਵਿੱਚ ਸਭ ਤੋਂ ਵੱਧ ਪ੍ਰਤੀਨਿਧਤਾ ਦਰਜ ਕੀਤੀ ਗਈ ਹੈ। ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ ਵਿੱਚ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਲਗਾਤਾਰ ਵਧ ਰਹੀ ਹੈ—2022 ਵਿੱਚ 8 ਵਿਗਿਆਨੀ, 2023 ਵਿੱਚ 11 ਵਿਗਿਆਨੀ, 2024 ਵਿੱਚ 18 ਵਿਗਿਆਨੀ, ਅਤੇ 2025 ਵਿੱਚ 25 ਵਿਗਿਆਨੀ। ਇਸ ਤੋਂ ਇਲਾਵਾ, ਤਿੰਨ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਦੇ ਕਰੀਅਰ ਦੌਰਾਨ ਸ਼ਾਨਦਾਰ ਖੋਜ ਯੋਗਦਾਨ ਲਈ ਕਰੀਅਰ-ਲੰਬੀ ਸ਼੍ਰੇਣੀ ਵਿੱਚ ਵੀ ਮਾਨਤਾ ਮਿਲੀ ਹੈ। 2025 ਦੀ ਸੂਚੀ ਵਿੱਚ ਸੀਯੂ ਪੰਜਾਬ ਦੇ 22 ਅਧਿਆਪਕਾਂ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀਆਂ ਨਾਮ ਇਸ ਪ੍ਰਕਾਰ ਹਨ: 1. ਡਾ. ਬਾਲਾਚੰਦਰ ਵੇਲਿੰਗੀਰੀ (ਜ਼ੂਆਲੋਜੀ ਵਿਭਾਗ) 2. ਪ੍ਰੋ. ਵਿਨੋਦ ਕੁਮਾਰ ਗਰਗ (ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ) 3. ਪ੍ਰੋ. ਜਸਵਿੰਦਰ ਸਿੰਘ ਭੱਟੀ (ਮਨੁੱਖੀ ਜੈਨੇਟਿਕਸ ਅਤੇ ਮੋਲਿਕਿਊਲਰ ਮੈਡੀਸਿਨ ਵਿਭਾਗ) 4. ਡਾ. ਖੇਤਾਨ ਸ਼ਿਵਕਾਨੀ (ਅਪਲਾਈਡ ਐਗਰੀਕਲਚਰ ਵਿਭਾਗ) 5. ਡਾ. ਸ਼ਸ਼ਾਂਕ ਕੁਮਾਰ (ਬਾਇਓਕੈਮਿਸਟਰੀ ਵਿਭਾਗ) 6. ਡਾ. ਪੁਨੀਤ ਕੁਮਾਰ (ਫਾਰਮਾਕੋਲੋਜੀ ਵਿਭਾਗ) 7. ਡਾ. ਬਲਜਿੰਦਰ ਸਿੰਘ ਗਿੱਲ (ਬਾਇਓਕੈਮਿਸਟਰੀ ਵਿਭਾਗ) 8. ਪ੍ਰੋ. ਰਣਧੀਰ ਸਿੰਘ (ਫਾਰਮਾਕੋਲੋਜੀ ਵਿਭਾਗ) 9. ਡਾ. ਸ਼ਰੂਤੀ ਕੰਗਾ (ਭੂਗੋਲ ਵਿਭਾਗ) 10. ਪ੍ਰੋ. ਰਾਮਕ੍ਰਿਸ਼ਨ ਵੁਸੁਰਿਕਾ (ਬਾਇਓਕੈਮਿਸਟਰੀ ਵਿਭਾਗ) 11. ਡਾ. ਪ੍ਰਸ਼ਾਂਤ ਸਵਪਨਿਲ (ਬੋਟਨੀ ਵਿਭਾਗ) 12. ਡਾ. ਅਸ਼ੋਕ ਕੁਮਾਰ (ਭੌਤਿਕ ਵਿਗਿਆਨ ਵਿਭਾਗ) 13. ਡਾ. ਸਚਿਨ ਕੁਮਾਰ (ਗਣਿਤ ਅਤੇ ਅੰਕੜਾ ਵਿਭਾਗ) 14. ਪ੍ਰੋ. ਰਾਜ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ) 15. ਪ੍ਰੋ. ਪ੍ਰਦੀਪ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ) 16. ਡਾ. ਅੱਛੇ ਲਾਲ ਸ਼ਰਮਾ (ਭੌਤਿਕ ਵਿਗਿਆਨ ਵਿਭਾਗ) 17. ਡਾ. ਉਜਵਲ ਸ਼ਰਮਾ (ਮਨੁੱਖੀ ਜੈਨੇਟਿਕਸ ਅਤੇ ਮੋਲਿਕਿਊਲਰ ਮੈਡੀਸਿਨ ਵਿਭਾਗ) 18. ਪ੍ਰੋ. ਸੁਰੇਂਦਰ ਕੁਮਾਰ ਸ਼ਰਮਾ (ਭੌਤਿਕ ਵਿਗਿਆਨ ਵਿਭਾਗ) 19. ਡਾ. ਵਿਕਾਸ ਜੈਤਕ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ) 20. ਪ੍ਰੋ. ਸੁਰੇਸ਼ ਥਰੇਜਾ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ) 21. ਡਾ. ਉਮਾਸ਼ੰਕਰ ਨਾਇਕ (ਫਾਰਮਾਕੋਲੋਜੀ ਵਿਭਾਗ) 22. ਡਾ. ਵਿਕਰਮਦੀਪ ਸਿੰਘ ਮੋਂਗਾ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ) 23. ਡਾ. ਮਹਾਂਲਕਸ਼ਮੀ ਅਈਅਰ (ਖੋਜ ਸਹਿਯੋਗੀ, ਮਾਈਕ੍ਰੋਬਾਇਓਲੋਜੀ ਵਿਭਾਗ) 24. ਅੰਕਿਤ ਕੇ. ਸਿੰਘ (ਖੋਜ ਵਿਦਵਾਨ, ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ) 25. ਰਿਸ਼ਿਕਾ ਧਪੋਲਾ (ਖੋਜ ਵਿਦਵਾਨ, ਫਾਰਮਾਕੋਲੋਜੀ ਵਿਭਾਗ) ਪ੍ਰੋ. ਵਿਨੋਦ ਕੁਮਾਰ ਗਰਗ, ਪ੍ਰੋ. ਪੁਨੀਤ ਕੁਮਾਰ ਅਤੇ ਪ੍ਰੋ. ਰਾਜ ਕੁਮਾਰ ਨੂੰ ਆਪਣੇ ਕੈਰੀਅਰ ਦੌਰਾਨ ਸ਼ਾਨਦਾਰ ਖੋਜ ਕਾਰਜ ਕਰਨ ਲਈ ਕਰੀਅਰ-ਲੰਬੀ ਸ਼੍ਰੇਣੀ ਵਿੱਚ ਵੀ ਮਾਨਤਾ ਮਿਲੀ ਹੈ, ਜੋ ਉਨ੍ਹਾਂ ਦੇ ਵਿਗਿਆਨਕ ਕਰੀਅਰ ਦੌਰਾਨ ਹੋਏ ਅਸਾਧਾਰਣ ਖੋਜ ਯੋਗਦਾਨ ਦਾ ਸਬੂਤ ਹੈ। ਸੀਯੂ ਪੰਜਾਬ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਯੂਨੀਵਰਸਿਟੀ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਇਸਦੇ 22 ਅਧਿਆਪਕਾਂ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀਆਂ ਨੂੰ ਦੁਨੀਆ ਦੇ ਚੋਟੀ ਦੇ ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਟੈਨਫੋਰਡ ਦੀ ਇਸ ਗਲੋਬਲ ਸੂਚੀ ਵਿੱਚ ਹਰ ਸਾਲ ਸੀਯੂ ਪੰਜਾਬ ਦੀ ਵੱਧਦੀ ਪ੍ਰਤੀਨਿਧਤਾ ਖੋਜ, ਨਵੀਨਤਾ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਮਾਨਤਾ ਸੀਯੂ ਪੰਜਾਬ ਦੇ ਫੈਕਲਟੀ ਦੇ ਸਖ਼ਤ ਮਿਹਨਤ ਅਤੇ ਸ਼ਾਨਦਾਰ ਖੋਜ ਯੋਗਦਾਨ ਦਾ ਪ੍ਰਮਾਣ ਹੈ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਪ੍ਰਾਪਤੀ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਵੱਡਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ।
1
comment0
Report
Advertisement
Back to top