Back
भारत में यूटेरस कैंसर का फैलाव बढ़ा: अमेरिका-केनाडा के संकेत
KBKulbir Beera
Sept 22, 2025 13:33:13
Bathinda, Punjab
ਏਮਜ ਹਸਪਤਾਲ ਦੇ ਡਾਕਟਰਾਂ ਵੱਲੋਂ ਖੁਲਾਸੇ
ਅਮਰੀਕਾ ਕਨੇਡਾ ਵਿੱਚ ਔਰਤਾਂ ਨੂੰ ਹੋਣ ਵਾਲਾ ਯੂਟਰੈਸਟ ਕੈਂਸਰ ਹੁਣ ਇੰਡੀਆ ਵਿੱਚ ਵੀ ਵੱਡੇ ਪੱਧਰ ਤੇ ਵਧਣ ਲੱਗਿਆ ..ਡਾਕਟਰ ਲੱਜਿਯਾ ਦੇਵੀ ਗੋਇਲ
ਟਿਊਮਰ ਅਤੇ ਯੂਟਰੈਸਟ ਦੇ ਅਗਰੈਸਵ ਕਿਸਮ ਦੇ ਕੇਸ ਲੇਟ ਸਟੇਜ ਤੇ ਆਉਣ ਲੱਗੇ
ਔਰਤਾਂ ਅਤੇ ਮਰਦਾਂ ਵਿੱਚ ਸਰਵਾਈਕਲ ਕੈਂਸਰ ਬਹੁਤ ਵਧ ਰਿਹਾ ਹੈ ਜਿਸ ਦਾ 10 ਸਾਲ ਪਹਿਲਾਂ ਪਤਾ ਲੱਗ ਜਾਂਦਾ ਹੈ ਪ੍ਰੰਤੂ ਲੋਕ ਇਲਾਜ ਨਹੀਂ ਕਰਾਉਂਦੇ।
ਬਠਿੰਡਾ ਏਮਸ ਹਸਪਤਾਲ ਵੱਲੋਂ ਸਵੱਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ (SNSPA) ਮੇਗਾ ਕੈਂਪ, ਜੋ ਕਿ ਏਮਜ਼ ਬਠਿੰਡਾ ਵੱਲੋਂ 22 ਸਤੰਬਰ 2025 ਨੂੰ ਆਯੋਜਿਤ ਕੀਤਾ ਜਾ ਗਿਆ ਹੈ ਅਤੇ ਦੋ ਅਕਤੂਬਰ ਤੱਕ ਚੱਲੇਗਾ। ਤਹਿਤ ਅੱਜ ਬਠਿੰਡਾ ਏਮਸ ਹਸਪਤਾਲ ਦੇ ਸੀਨੀਅਰ ਡਾਕਟਰਾਂ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਡਾਕਟਰ ਪ੍ਰੋਫੈਸਰ ਲੱਜਿਯਾ ਦੇਵੀ ਗੋਇਲ ਮੁਖੀ ਪ੍ਰਸੂਤੀ ਅਤੇ ਗਾਇਨੀਕਲੋਜੀ ਵਿਭਾਗ ਵੱਲੋਂ ਦੱਸਿਆ ਗਿਆ ਕਿ ਅਮਰੀਕਾ ਕਨੇਡਾ ਚ ਪਾਏ ਜਾਣ ਵਾਲੇ ਯੂਟਰੈਸਟ ਕੈਂਸਰ ਜੋ ਹੁਣ ਇੰਡੀਆ ਵਿੱਚ ਵੀ ਵੱਡੇ ਪੱਧਰ ਤੇ ਵਧ ਰਿਹਾ ਹੈ ਸਾਡੇ ਕੋਲੇ ਬਹੁਤ ਮਰੀਜ਼ ਆ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ ਇਸ ਮੇਲ ਤੇ ਫੀਮੇਲ ਵਿੱਚ ਟਿਊਮਰ ਦਾ ਕੈਂਸਰ ਬੜੇ ਵੱਡੇ ਪੱਧਰ ਤੇ ਆ ਰਿਹਾ ਹੈ ਸਰਵਾਈਕਲ ਕੈਂਸਰ ਜੋ ਬਹੁਤ ਛੋਟੀ ਉਮਰ ਦੇ ਲੋਕਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਬੜਾ ਲੇਟ ਸਟੇਜ ਤੇ ਪਤਾ ਲੱਗ ਰਿਹਾ ਹੈ
ਔਰਤਾਂ ਦੇ ਯੂਟਰਸ ਕੈਂਸਰ ਲਈ ਜੋ
ਵੈਕਸੀਨ ਆ ਰਹੀ ਹੈ ਉਹ ਬਹੁਤ ਮਹਿੰਗੀ ਹੈ ਦੋ ਕਿਸਮ ਦੀਆਂ ਵੈਕਸੀਨ ਆ ਰਹੀਆਂ ਹਨ ਇੱਕ ਦੀ ਕੀਮਤ 3500 ਹੈ ਅਤੇ ਦੂਸਰੇ ਦੀ 2000 ਰੁਪਏ ਕੀਮਤ ਹੈ ਜੋ ਕਿ ਕੇਂਦਰ ਦੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਜੋ ਬਹੁਤ ਮਹਿੰਗੀ ਹੈ ਜਿਸ ਤਰ੍ਹਾਂ ਵੱਡੇ ਪੱਧਰ ਤੇ ਕੈਂਸਰ ਫੈਲ ਰਿਹਾ ਹੈ ਇਸ ਬਾਰੇ ਅਸੀਂ ਭਾਰਤ ਸਰਕਾਰ ਨੂੰ ਲਿਖਿਆ ਵੀ ਸੀ ਤਾਂ ਹੁਣ ਸਾਨੂੰ 1200 ਰੁਪਏ ਪ੍ਰਤੀ ਵੈਕਸੀਨ ਲਗਾ ਰਹੇ ਹਾਂ ਹੁਣ ਤੱਕ ਅਸੀਂ ਆਪਣੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਇਹ ਵੈਕਸੀਨ ਦਿੱਤੀ ਹੈ ਅਸੀਂ ਲਿਖ ਕੇ ਵੀ ਭੇਜਿਆ ਹੈ ਕਿ ਇਸ ਨੂੰ ਮਾਸ ਲੈਵਲ ਤੇ ਫਰੀ ਕੀਤਾ ਜਾਵੇ ਹਜੇ ਤੱਕ ਇਨੇ ਵੱਡੇ ਲੈਵਲ ਤੇ ਇਸ ਵੈਕਸੀਨ ਬਣਾਉਣ ਲਈ ਕੋਈ ਕੰਪਨੀ ਅੱਗੇ ਨਹੀਂ ਆਈ
ਸਾਡੇ ਵੱਲੋਂ ਬਠਿੰਡਾ ਮੋਗਾ ਮਾਨਸਾ ਅਤੇ ਫਰੀਦਕੋਟ ਵਿੱਚ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੜਕੀਆਂ ਦਾ ਬਰਸਟ ਕੈਂਸਰ ਸਰਵਾਈਕਲ ਕੈਂਸਰ ਮੂੰਹ ਦਾ ਕੈਂਸਰ ਆਦਿ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਜੋ ਲਗਭਗ 550 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਜਿਸ ਦਾ ਰਿਜ਼ਲਟ ਕੁਝ ਦਿਨਾਂ ਬਾਅਦ ਆ ਜਾਵੇਗਾ। ਇਹਨਾਂ ਮੈਗਾ ਕੈਂਪਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕਿ ਤੁਹਾਨੂੰ ਕੋਈ ਵੀ ਬਿਮਾਰੀ ਲੱਗਣ ਤੋਂ ਪਹਿਲਾਂ ਉਸ ਦੇ ਟੈਸਟ ਕਰਵਾ ਲੈਣੇ ਚਾਹੀਦੇ ਹਨ ਕਿਉਂਕਿ ਫਿਰ ਲੇਟ ਹੋ ਜਾਂਦਾ ਹੈ ਜੋ ਇਲਾਜ ਔਖਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਕੈਂਪ ਭਾਰਤ ਸਰਕਾਰ ਵੱਲੋਂ ਲਗਵਾਏ ਜਾ ਰਹੇ ਹਨ ਹਨ ਜਿਸ ਨਾਲ ਔਰਤਾਂ ਦੇ ਵਿੱਚ ਜੋ ਬਿਮਾਰੀਆਂ ਆ ਰਹੀਆਂ ਹਨ ਉਹਨਾਂ ਦਾ ਇਲਾਜ ਕੀਤਾ ਜਾ ਸਕੇ।
ਬਾਈਟ ਪ੍ਰੋਫੈਸਰ ਡਾਕਟਰ ਲੱਜਿਯਾ ਦੇਵੀ ਗੋਇਲ ਮੁਖੀ ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿਭਾਗ ਏਮਸ ਹਸਪਤਾਲ ਬਠਿੰਡਾ ।
ਰਿਪੋਰਟ ਕੁਲਬੀਰ ਬੀਰਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowSept 22, 2025 16:02:030
Report
ADAnkush Dhobal
FollowSept 22, 2025 15:45:560
Report
HSHarmeet Singh Maan
FollowSept 22, 2025 15:01:031
Report
SSSanjay Sharma
FollowSept 22, 2025 14:46:36Noida, Uttar Pradesh:
SHIMLA (HIMACHAL PRADESH): SHIV PRATAP SHUKLA (HIMACHAL PRADESH GOVERNOR) ON FIRST DAY OF SHARDIYA NAVRATRI 2025
3
Report
SSSanjay Sharma
FollowSept 22, 2025 14:45:59Noida, Uttar Pradesh:
SHIMLA (HIMACHAL PRADESH): JAIRAM THAKUR (HIMACHAL PRADESH LEGISLATIVE ASSEMBLY LoP & BJP LEADER) ON NEW GST RATES COMES INTO EFFECT
0
Report
VKVipan Kumar
FollowSept 22, 2025 14:03:134
Report
BSBHARAT SHARMA
FollowSept 22, 2025 13:50:032
Report
SSSanjay Sharma
FollowSept 22, 2025 13:49:524
Report
VKVipan Kumar
FollowSept 22, 2025 13:46:350
Report
SSSanjay Sharma
FollowSept 22, 2025 13:45:570
Report
DSDharmindr Singh
FollowSept 22, 2025 13:33:390
Report
ATAkashdeep Thind
FollowSept 22, 2025 13:30:120
Report
HSHarmeet Singh Maan
FollowSept 22, 2025 13:21:411
Report
RBRohit Bansal
FollowSept 22, 2025 13:08:081
Report