Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

नवरात्रि: 6वें दिन Katyayani के रूप में भक्तों की भीड़, चमत्कारिक दुआओं की गूंज

BSBALINDER SINGH
Sept 27, 2025 04:50:34
Patiala, Punjab
ਨਵਰਤਾਰਿਆ ਦੇ ਅੱਜ 6ਵੇ ਦਿਨ ਮਾਤਾ ਕਤੀਯਾਨੀ ਦੇ ਰੂਪ ਚ ਸ਼ਰਧਾਲੂਆ ਵਜੋਂ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਇਸ ਦੌਰਾਨ ਕਾਲੀ ਦੇਵੀ ਮੰਦਿਰ ਚ ਸ਼ਰਧਾਲੂਆਂ ਦੀ ਉਮੜੀ ਭੀੜ ਊਨਾ ਕਿਹਾ ਜੋ ਵੀ ਸੱਚੇ ਮੰਨ ਨਾਲ ਇਥੇ ਆਉਂਦੇ ਹਨ ਉਨ੍ਹਾਂ ਦੀ ਹਰ ਮਨੋਕਾਮਨਾ ਪੁਰੀ ਹੁੰਦੀ ਹੈ ਇਸ ਦੌਰਾਨ ਸੁਰਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ WT AND 121
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RKRAJESH KATARIA
Sept 27, 2025 06:15:10
Firozpur, Punjab:फिरोजपुर के मुल्तानी गेट के अंदर मोहल्ला डोलियां वाला के बाशिंदे गंदा पानी पीने को मजबूर पिछले दो महीने से पीने वाले पानी के साथ सीवरेज का गंदा पानी मिल का आ रहा है कई बार शिकायत के बावजूद नहीं हो रही कोई सुनवाई पीने वाले पानी के साथ दूषित पानी से नहाने कपड़े दोने और बर्तन में रखा पानी काले रंग का बदबू दार आ रहा है जिससे मोहल्ला वासियों को पेट और स्कीन एलर्जी का खतरा बरकार वाटर एंड सीवरेज बोर्ड के अधिकारियों का रटा रटाया जवाब की सकरी गलियों और पानी की पुरानी पाइप गलने के कारण उनमें सीवरेज का गंदा पानी मिक्स हो कर आ रहा है हम लोग इस पर काम कर रहे है बाइट गुलशन कुमार एस डी ओ दूसरी तरफ मोहल्ला निवासियों का आरोप की बार बार शिकायत करने के बावजूद भी कोई सुनवाई नहीं गन्दा पानी पीने और उसी गंदे बदबू दार पानी से हम नहाने धोने को मजबूर उनका यह भी आरोप की वार्ड पार्षद भी नहीं कर रहा है कोई सुनवाई और ना ही फोन उठाने की जहमत करता है बाइट मोहल्ला निवासी बाइट मोहल्ला निवासी बाइट मोहल्ला निवासी बाइट मोहल्ला निवासी
0
comment0
Report
VSVARUN SHARMA
Sept 27, 2025 06:05:04
Kapurthala, Punjab:खान साब की मां आज सुपुर्द-ए-खाक होंगी: कपूरथला में पैतृक गांव पहुंचा शव; पंजाबी सिंगर भी कनाडा से शो कैंसिल कर आए "मशहूर पंजाबी सिंगर खान साब की मां सलमा परवीन का आज (27 सितंबर) दोपहर 1 बजे नमाज ए जनाजा के बाद सुपुर्द ए खाक किया जाएगा। उनका शव शुक्रवार को खान साब के पैतृक गांव भंडाल दोना (कपूरथला) पहुंच गया था। सलमा परवीन को अंतिम विदाई देने पंजाबी फिल्म इंडस्ट्री के कई कलाकार पहुंच सकते हैं।" "मां के निधन की सूचना मिलने के बाद सिंगर खान साब भी कनाडा से भारत लौट आए हैं। इसके लिए उन्हें सरी में अपना शो भी कैंसिल करना पड़ा। शुक्रवार रात को ही खान साब दिल्ली एयरपोर्ट पर पहुंचे थे अब यह अपने पैतृक गांव में पहुंच चुके है। "बता दें कि चंडीगढ़ के एक निजी अस्पताल में इलाज के दौरान शुक्रवार को सलमा परवीन ने दम तोड़ा था। वह लंबे समय से बीमार थीं और डॉक्टरों की देखरेख में थीं। इसके बाद भी उनकी तबीयत में सुधार नहीं हो रहा था।" "शो कैंसिल कर लौटे सिंगर खान साब जिस दिन सलमा परवीन की मौत हुई, उसी दिन कनाडा के टाइम के मुताबिक शुक्रवार शाम साढ़े 6 बजे (भारतीय समयानुसार शनिवार सुबह 7 बजे) सिंगर खान साब का सरी में शो था। इस शो को खान साब ने भारत और पाकिस्तान के पंजाब में आई बाढ़ से प्रभावित हुए लोगों की मदद को फंड जुटाने के लिए आयोजित किया था।" "हालांकि, शो से पहले ही सिंगर को अपनी मां की मौत की सूचना मिल गई। उन्होंने कनाडा में शो को कैंसिल करवा दिया और फ्लाइट पकड़कर शुक्रवार देर रात ही भारत लौट आए। वह दिल्ली एयरपोर्ट से सीधे कपूरथला में अपने पैतृक गांव भंदाल दोना रवाना हुए, जहां उनकी मां का अंतिम संस्कार होना है।" "धार्मिक और मिलनसार रहीं परवीन परिवार के करीबी लोग बताते हैं कि सलमा परवीन धार्मिक और मिलनसार महिला थीं। उनके निधन से परिवार में सूनापन छा गया है। रिश्तेदारों ने बताया कि खान साब का अपनी मां से बेहद लगाव था। वह अक्सर सार्वजनिक मंचों पर भी अपनी मां का जिक्र करते रहे हैं। इसके अलावा सोशल मीडिया पर भी वह मां के साथ वीडियो शेयर करते रहते थे।" "खान साब कपूरथला में जन्मे, अब पूरी दुनिया में नाम सिंगर खान साब का जन्म पंजाब के कपूरथला में हुआ। उनका असली नाम इमरान खान है। पंजाबी सिंगर गैरी संधू के साथ एल्बम करने के दौरान संधू ने इनका नाम बदलकर खान साब कर दिया। इसका खुलासा खुद खान साब ने कपिल शर्मा के शो में किया था। इसके बाद वह खुद भी इसी नाम से पंजाबी म्यूजिक इंडस्ट्री में काम कर रहे हैं।"
0
comment0
Report
KSKuldeep Singh
Sept 27, 2025 05:17:05
Banur, Punjab:*ਬਨੂੜ ਨੂੰ ਸਬ ਡਵੀਜ਼ਨ ਬਣਾਉਣ ਦੀ ਉੱਠੀ ਮੰਗ* *ਮੌਜੂਦਾ ਸਮੇਂ ਚ ਪ੍ਰਸ਼ਾਸਨਿਕ ਕੰਮ ਕਰਵਾਉਣ ਲਈ ਲੋਕਾਂ ਨੂੰ ਮੋਹਾਲੀ ਅਤੇ ਪਟਿਆਲਾ ਜਿਲ੍ਹਿਆਂ ਦੇ ਕੱਢਣੇ ਪੈਂਦੇ ਨੇ ਚੱਕਰ* ਕੁਲਦੀਪ ਸਿੰਘ ਬਨੂੜ - ਸ਼ਹਿਰ ਵਾਸੀਆਂ ਨੇ ਬਨੂੜ ਨੂੰ ਸਬ ਡਿਵੀਜ਼ਨ ਬਣਾਉਣ ਦੀ ਮੰਗ ਚੁੱਕਦਿਆਂ ਸਰਕਾਰ ਨੂੰ ਤੋਂ ਅਪੀਲ ਕੀਤੀ ਹੈ ਕਿ ਮੋਹਾਲੀ ਅਤੇ ਪਟਿਆਲਾ ਜ਼ਿਲਿਆਂ ਦੇ ਪ੍ਰਸ਼ਾਸਨਿਕ ਚੱਕਰਾਂ ਤੋਂ ਛੁਟਕਾਰਾ ਦਵਾਇਆ ਜਾਵੇ।। ਸ਼ਹਿਰ ਵਾਸੀਆਂ ਨੇ ਕਿਹਾ ਕਿ ਮੌਜੂਦਾ ਸਮੇਂ ਚ ਬਨੂੜ ਦੇ ਪ੍ਰਸ਼ਾਸਨਿਕ ਅਧਿਕਾਰੀ ਦੇ ਦਫਤਰ ਜਿਲਾ ਮੋਹਾਲੀ ਅਤੇ ਜ਼ਿਲ੍ਹਾ ਪਟਿਆਲਾ ਵਿੱਚ ਹਨ। ਲੋਕਾਂ ਨੂੰ ਆਪਣੇ ਪੁਲਿਸ ਸਬੰਧੀ ਕੰਮ ਕਰਾਉਣ ਲਈ ਪਟਿਆਲਾ ਜਿਲ੍ਹੇ ਵਿੱਚ ਜਾਣਾ ਪੈਂਦਾ ਹੈ। ਅਤੇ ਡੀਸੀ ਦਫਤਰ ਸਬੰਧੀ ਕੰਮ ਕਾਰ ਕਰਵਾਉਣ ਲਈ ਮੋਹਾਲੀ ਜਾਣਾ ਪੈਂਦਾ ਹੈ। ਜਦੋਂ ਕਿ ਸਿੱਖਿਆ ਵਿਭਾਗ ਸਬੰਧੀ ਕੰਮ ਮੁਹਾਲੀ ਵਿੱਚ ਅਤੇ ਪੰਚਾਇਤੀ ਕੰਮ ਪਟਿਆਲਾ ਵਿੱਚ ਹੋ ਰਹੇ ਨੇ। ਸਥਾਨ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਦੌਰਾਨ ਬਨੂੜ ਨੂੰ ਸਬ ਡਿਵੀਜ਼ਨ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਨਹੀਂ ਹੋਇਆ। ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਬਣਾਉਣ ਨੂੰ ਸਬ ਡਿਵੀਜ਼ਨ ਬਣਾਇਆ ਜਾਂਦਾ ਹੈ ਤਾਂ ਸਮੁੱਚੇ ਪ੍ਰਸ਼ਾਸਨਿਕ ਕੰਮ ਇੱਕ ਹੀ ਜਗ੍ਹਾ ਹੋਣਗੇ ਅਤੇ ਲੋਕਾਂ ਨੂੰ ਮੋਹਾਲੀ ਅਤੇ ਪਟਿਆਲਾ ਦੇ ਚੱਕਰਾਂ ਤੋਂ ਛੁਟਕਾਰਾ ਮਿਲੇਗਾ। ਸ਼ਾਰਟ - ਬਾਈਟ - ਹਲਕਾ ਵਿਧਾਇਕ ਅਤੇ ਸਥਾਨਕ ਲੋਕ।
0
comment0
Report
KCKhem Chand
Sept 27, 2025 04:18:04
Kot Kapura, Punjab:ਕੋਟਕਪੂਰਾ ਸ਼ਹਿਰ ਦੇ ਸੁਰਗਾਪੁਰੀ ਇਲਾਕੇ ਦੀ ਕਾਲਾ ਰਾਮ ਪ੍ਰਧਾਨ ਵਾਲੀ ਪੁਰਾਣੀ ਗਲੀ ਵਿੱਚ ਬਰਸਾਤ ਦੇ ਕਾਰਨ ਕਮਜ਼ੋਰ ਹੋਈ ਇੱਕ ਘਰ ਦੀ ਛੱਤ ਡਿੱਗ ਗਈ ਜਿਸ ਵਿੱਚ ਮਾਂ ਪੁੱਤ ਜਖਮੀ ਹੋਏ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਤਕਰੀਬਨ ਸਾਢੇ 6 ਵਜੇ ਜਦ ਇਸ ਗਲੀ ਵਿਚ ਰਹਿੰਦੇ ਨਰੇਸ਼ ਸਿੰਗਲਾ ਦੀ ਪਤਨੀ ਪੂਨਮ ਰਾਨੀ ਅਤੇ ਉਸਦਾ ਲੜਕਾ ਅਸ਼ਵਨੀ ਕੁਮਾਰ ਕਮਰੇ ਅੰਦਰ ਸੋ ਰਹੇ ਸਨ ਤਾਂ ਅਚਾਨਕ ਇਹ ਛੱਤ ਉਹਨਾਂ ਦੇ ਉੱਤੇ ਡਿੱਗ ਪਈ। ਛੱਤ ਡਿੱਗਣ ਕਾਰਨ ਹੋਏ ਧਮਾਕੇ ਤੋਂ ਬਾਅਦ ਉਨ੍ਹਾਂ ਦੇ ਗੁਆਂਡ ਵਿੱਚ ਰਹਿੰਦੇ ਲੋਕਾਂ ਨੇ ਉਹਨਾਂ ਦੇ ਘਰ ਪਹੁੰਚ ਕੇ ਬੜੀ ਮੁਸ਼ਕਿਲ ਦੇ ਨਾਲ ਦੋਹਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਜਿਨਾਂ ਦੇ ਗੰਭੀਰ ਸੱਟਾਂ ਵੱਜੀਆਂ ਹਨ ਇਸ ਮਾਮਲੇ ਦੀ ਸੂਚਨਾ ਤੋਂ ਬਾਅਦ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਤੋਂ ਇਲਾਵਾ ਇਸ ਵਾਰਡ ਦੇ ਕੌਂਸਲਰ ਚੰਚਲ ਕੁਮਾਰ ਅਤੇ ਵਾਰਡ ਨੰਬਰ 25 ਦੀ ਕੌਂਸਲਰ ਦਾ ਪਤੀ ਮਨਜਿੰਦਰ ਸਿੰਘ ਗੋਪੀ ਮੌਕੇ ਤੇ ਪੁੱਜੇ ਅਤੇ ਹਾਲਾਤ ਦਾ ਜਾਇਜਾ ਲਿਆ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪੀੜਤ ਨਰੇਸ਼ ਸਿੰਗਲਾ ਨੇ ਦੱਸਿਆ ਕਿ ਉਹ ਕਮਰੇ ਤੋਂ ਬਾਹਰ ਸੀ ਜਦਕਿ ਉਸਦੀ ਘਰਵਾਲੀ ਅਤੇ ਬੇਟਾ ਸੋ ਰਹੇ ਸਨ ਕਿ ਅਚਾਨਕ ਛੱਤ ਡਿੱਗ ਗਈ। ਉਹਨਾਂ ਕਿਹਾ ਕਿ ਉਹਨਾਂ ਨੇ ਘਰ ਦੀ ਛੱਤਾਂ ਦੀ ਰਿਪੇਅਰ ਕਰਾਉਣ ਵਾਸਤੇ ਮਦਦ ਵਾਸਤੇ ਨਗਰ ਕੌਂਸਲ ਨੂੰ ਕਈ ਵਾਰ ਬੇਨਤੀ ਕੀਤੀ ਹੈ ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ। ਬਾਈਟ ਨਰੇਸ਼ ਸਿੰਗਲਾ ਪੀੜਤ ਪਰਿਵਾਰ ਮੁਖੀ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਨਗਰ ਕੌਂਸਲਰ ਚੰਚਲ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੇ ਮੁਤਾਬਕ ਉਨਾਂ ਵੱਲੋਂ ਛੱਤ ਦੀ ਰਿਪੇਅਰ ਕਰਾਉਣ ਲਈ ਪ੍ਰਧਾਨ ਮੰਤਰੀ ਆਵਾਜ ਯੋਜਨਾ ਦੇ ਤਹਿਤ ਨਗਰ ਕੌਂਸਲ ਨੂੰ ਤਿੰਨ ਵਾਰ ਐਪਲੀਕੇਸ਼ਨ ਦਿੱਤੀਆਂ ਜਾ ਚੁੱਕੀਆਂ ਹਨ ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਅੱਜ ਉਹਨਾਂ ਦੀ ਛੱਤ ਡਿੱਗ ਗਈ। ਬਾਈਟ ਚੰਚਲ ਕੁਮਾਰ ਨਗਰ ਕੌਂਸਲਰ ਵਾਰਡ ਨੰਬਰ 24 ਇਸ ਮਾਮਲੇ ਵਿੱਚ ਗੁਆਂਡੀ ਜਸਕਰਨ ਸਿੰਘ ਨੇ ਦੱਸਿਆ ਕਿ ਜਦ ਸਵੇਰ ਦੇ ਸਮੇਂ ਧਮਾਕਾ ਹੋਇਆ ਤਾਂ ਉਹਨਾਂ ਵੇਖਿਆ ਕਿ ਉਨਾਂ ਦੇ ਗੁਆਂਡ ਵਿੱਚ ਰਹਿੰਦੇ ਨਰੇਸ਼ ਸਿੰਗਲਾ ਦੇ ਘਰ ਦੀ ਛੱਤ ਡਿੱਗ ਗਈ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਮਲਬੇ ਵਿੱਚ ਦੱਬੇ ਹੋਏ ਮਾਂ ਪੁੱਤ ਨੂੰ ਬਾਹਰ ਕੱਢਿਆ। ਬਾਈਟ ਜਸਕਰਨ ਸਿੰਘ ਗੁਆਂਢੀ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
BSBHARAT SHARMA
Sept 27, 2025 04:17:15
Amritsar, Punjab:ਬਾਬਾ ਗੁਰਿੰਦਰ ਸਿੰਘ ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਬੁੱਢਾ ਦਲ ਦੇ ਮੁੱਖ ਹੈਡਕਵਾਟਰ ‘ਤੇ ਦਰਸ਼ਨ, ਨਿਹੰਗ ਪਰੰਪਰਾਵਾਂ ਤੋਂ ਪ੍ਰਭਾਵਿਤ ਦਿਖਾਈ ਦਿੱਤੇ ਧਾਰਮਿਕ ਪਿਆਰ ਅਤੇ ਸਤਿਕਾਰ ਨਾਲ ਭਰਪੂਰੀ ਮੁਲਾਕਾਤ: ਰਾਧਾ ਸੁਆਮੀ ਮੁਖੀ ਨੇ ਨਿਹੰਗ ਸਿੰਘਾਂ ਦੀ ਸੰਪ੍ਰਦਾ ਨੂੰ ਦਿੱਤਾ ਆਦਰ ਅੰਮ੍ਰਿਤਸਰ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖ ਹੈਡਕਵਾਟਰ ਪੰਜਵਾਂ ਤਖਤ ਗੁਰਦੁਆਰਾ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਬੁਰਜ, ਗੁਰਦੁਆਰਾ ਮੱਲ ਅਖਾੜਾ ਸਾਹਿਬ (ਪਾਤਸ਼ਾਹੀ ਛੇਵੀਂ) ਵਿਖੇ ਦਰਸ਼ਨ ਕੀਤੇ।ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਹੋਈ। ਦੋਵਾਂ ਧਾਰਮਿਕ ਸ਼ਖਸ਼ੀਅਤਾਂ ਵਿਚਕਾਰ ਸ਼ੁੱਧ ਧਾਰਮਿਕ ਮੂਲਿਆਂ, ਸਿੱਖੀ ਸਰੂਪ, ਬਾਣਾ-ਬਾਣੀ, ਅਤੇ ਖਾਲਸੇ ਦੀ ਰੂਪ-ਰੇਖਾ ਉੱਤੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਬਾਬਾ ਗੁਰਿੰਦਰ ਸਿੰਘ ਜੀ, ਜੋ ਕਿ ਆਪਣੇ ਆਤਮਕ ਅਤੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਹਨ, ਨੇ ਨਿਹੰਗ ਸਿੰਘਾਂ ਦੀ ਪਰੰਪਰਾਗਤ ਸੰਪ੍ਰਦਾ ਵੱਲ ਬਹੁਤ ਸਤਿਕਾਰ ਜਤਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਂ ਵੱਲੋਂ ਖਾਲਸਾ ਨੂੰ ਜੋ ਬਾਣਾ ਅਤੇ ਬਾਣੀ ਦੀ ਬਖ਼ਸ਼ਿਸ਼ ਮਿਲੀ, ਉਹ ਨਿਹੰਗ ਸਿੰਘਾਂ ਰੂਪ ਵਿਚ ਅੱਜ ਵੀ ਜੀਵੰਤ ਹੈ। ਉਨ੍ਹਾਂ ਇਸ ਥਾਂ 'ਤੇ ਪਹੁੰਚ ਕੇ ਸ਼ਹੀਦੀ ਦੇਗਾਂ ਅਤੇ ਸੰਸਕਾਰਾਂ ਨੂੰ ਵੀ ਸਿਰ ਨਿਵਾਇਆ।ਸਭ ਗੁਰਸਿੱਖਾਂ ਦਾ ਮੂਲ ਧਰਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਅਤੇ ਉਸੇ ਦੀ ਆਗਿਆ 'ਚ ਤੁਰਣਾ ਹੈ। ਇਹ ਵੀ ਕਿਹਾ ਗਿਆ ਕਿ ਜੇ ਕੋਈ ਵੀ ਗੁਰੂ ਦੇ ਦਰ ਤੇ ਸਤਿਕਾਰ ਅਤੇ ਨਿਮਰਤਾ ਨਾਲ ਆਉਂਦਾ ਹੈ, ਤਾਂ ਉਹ ਸਵਾਗਤਯੋਗ ਹੈ।ਬੁੱਢਾ ਦਲ ਵੱਲੋਂ ਵੀ ਬਾਬਾ ਗੁਰਿੰਦਰ ਸਿੰਘ ਜੀ ਦਾ ਪੂਰਾ ਸਤਿਕਾਰ ਕੀਤਾ ਗਿਆ। ਉਨ੍ਹਾਂ ਨੂੰ "ਜੀ ਆਇਆ ਨੂੰ" ਕਿਹਾ ਗਿਆ ਅਤੇ ਪੂਰੇ ਪ੍ਰੇਮ ਪਿਆਰ ਨਾਲ ਸਨਮਾਨਿਤ ਕੀਤਾ ਗਿਆ। ਇਹ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਦੇ "ਸਾਂਝੀਵਾਲਤਾ" ਦੇ ਉਪਦੇਸ਼ ਦੀ ਜੀਵੰਤ ਮਿਸਾਲ ਬਣੀ।ਇਸ ਮੁਲਾਕਾਤ ਨੇ ਇਹ ਸਾਫ ਕਰ ਦਿੱਤਾ ਕਿ ਜਦੋਂ ਧਾਰਮਿਕ ਅਧਾਰ ‘ਤੇ ਇਕੱਠੇ ਹੋਇਆ ਜਾਂਦਾ ਹੈ, ਤਾਂ ਸੰਪ੍ਰਦਾਵਾਦੀ ਹੱਦਾਂ ਪਿੱਛੇ ਰਹਿ ਜਾਂਦੀਆਂ ਹਨ। ਇਹ ਵਧੀਆ ਪਹਲ ਹੈ ਜੋ ਸਿੱਖ ਧਰਮ ਦੀ ਇਕਤਾ ਅਤੇ ਪਰਸਪਰ ਸਤਿਕਾਰ ਦੀ ਰੀਤ ਨੂੰ ਹੋਰ ਮਜ਼ਬੂਤ ਕਰਦੀ ਹੈ। ਬਾਈਟ : ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ
0
comment0
Report
ASAvtar Singh
Sept 27, 2025 04:16:40
Gurdaspur, Punjab:ਨਸ਼ੇ ਵਿੱਚ ਧੁੱਤ ਕਾਰ ਵਾਲੇ ਨੇ ਰੋਂਗ ਸਾਈਡ ਤੋਂ ਮਾਰੀ ਬੁੱਲੇਟ ਮੋਟਰਸਾਇਕਲ ਨੂੰ ਟੱਕਰ, ਮੋਟਰਸਾਇਕਲ ਸਵਾਰ ਤਿੰਨ ਨੋਜਵਾਨ ਗੰਭੀਰ ਜ਼ਖਮੀ,,,,ਹਾਦਸੇ ਦੌਰਾਨ ਇਕ ਪੁਲਿਸ ਕਰਮਚਾਰੀ ਦੀ ਕਾਰ ਦਾ ਵੀ ਹੋਇਆ ਨੁਕਸਾਨ ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ ਬੀਤੀ ਦੇਰ ਰਾਤ ਗੁਰਦਾਸਪੁਰ ਦੇ ਥਾਣਾ ਸਿਟੀ ਦੇ ਬਾਹਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਨਸ਼ੇ ਵਿੱਚ ਧੁੱਤ ਇੱਕ ਸਵਿਫਟ ਕਾਰ ਵਿਚ ਸਵਾਰ ਨੌਜਵਾਨ ਨੇ ਸੜਕ ਦੀ ਰੋਂਗ ਸਾਈਡ ਤੇ ਜਾਕੇ ਬੁਲੇਟ ਮੋਟਰਸਾਈਕਲ ਤੇ ਜਾ ਰਹੇ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ । ਦੁਰਘਟਨਾ ਕਿੰਨੀ ਜ਼ਬਰਦਸਤ ਹੋਏਗੀ ਇਸਦਾ ਅੰਦਾਜ਼ਾ ਗੱਡੀ ਅਤੇ ਬੁਲਟ ਮੋਟਰਸਾਈਕਲ ਦੀਆਂ ਤਸਵੀਰਾਂ ਵੇਖ ਕੇ ਹੀ ਲਗਾਇਆ ਜਾ ਸਕਦਾ ਹੈ। ਹਾਲਾਂਕਿ ਕਾਰ ਸਵਾਰ ਬਾਲ ਬਾਲ ਬਚ ਗਿਆ ਪਰ ਬੁਲਟ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ। ਜਿਨਾਂ ਨੂੰ ਇਲਾਜ ਲਈ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਬੁਲਟ ਮੋਟਰਸਾਈਕਲ ਅਸੰਤੁਲਿਤ ਹੋਕੇ ਸੜਕ ਦੇ ਕਿਨਾਰੇ ਤੇ ਖੜੀ ਇੱਕ ਹੋਰ ਕਾਰ ਵਿੱਚ ਜਾ ਵੱਜਿਆ ਜਿਸ ਵਿੱਚ ਇੱਕ ਸਵਾਰ ਪੁਲਿਸ ਮੁਲਾਜ਼ਮ ਜੋ ਥਾਣੇ ਤੋਂ ਡਿਊਟੀ ਕਰਕੇ ਘਰ ਨੂੰ ਵਾਪਸ ਜਾਣ ਲਈ ਤਿਆਰ ਸੀ , ਮਸਾਂ ਬਚਿਆ ਕਿਉਂਕਿ ਕਾਰ ਦਾ ਸ਼ੀਸ਼ਾ ਟੁੱਟ ਕੇ ਉਸ ਦੇ ਉੱਪਰ ਡਿੱਗ ਗਿਆ ਸੀ। ਪਰ ਉਸਦੇ ਹਲਕੀ ਜਿਹੀ ਖਰੋਚ ਆਈ , ਜਦਕਿ ਮੋਟਰਸਾਈਕਲ ਵੱਜਣ ਨਾਲ ਇਹ ਕਾਰ ਵੀ ਨੁਕਸਾਨੀ ਗਈ ਹੈ। ਪੁਲਿਸ ਵੱਲੋਂ ਮੌਕੇ ਤੇ ਹੀ ਸਵਿਫਟ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਦੇ ਪਹਿਚਾਨ ਸੁਭਾਸ਼ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਗਾਲੜੀ ਦੇ ਤੌਰ ਤੇ ਹੋਈ ਹੈ। ਬਾਈਟ _ਪ੍ਰਤੱਖ ਦਰਸ਼ੀ ਪੁਲਿਸ ਮੁਲਾਜ਼ਮ ਅਤੇ ਮੌਕੇ ਤੇ ਮੌਜੂਦ ਡਿਊਟੀ ਪੁਲਿਸ ਅਫਸਰ
0
comment0
Report
PGPiyush Gaur
Sept 27, 2025 03:33:30
Ghaziabad, Uttar Pradesh: गाजियाबाद की साइबर क्राइम पुलिस ने एक ऐसे हाईटेक गिरोह का पर्दाफाश किया है जिसने देशभर के 19 राज्यों के 136 शहरों में लोगों को निशाना बनाकर करीब 77.52 करोड़ रुपये की साइबर ठगी को अंजाम दिया। पुलिस ने इस नेटवर्क से जुड़े तीन मुख्य आरोपियों—शिवा जायसवाल, आशीष कनौजिया और तुषार मिश्रा—को धर दबोचा है। इनके पास से अपराध में प्रयुक्त मोबाइल फोन बरामद किए गए हैं। पुलिस पूछताछ में सामने आया कि यह गैंग सबसे पहले फेसबुक, इंस्टाग्राम और टेलीग्राम जैसे सोशल मीडिया प्लेटफॉर्म्स पर लोगों को फर्जी शेयर मार्केट और क्रिप्टो करेंसी ट्रेडिंग ग्रुप्स में जोड़ता था। इन ग्रुप्स में पहले से मौजूद नकली मेंबर्स लगातार मुनाफे के स्क्रीनशॉट और झूठे रिव्यू डालते रहते थे ताकि नए लोगों का भरोसा जीत सकें। इसके बाद ठग निवेशकों को लिंक भेजते थे जिसमें उन्हें फर्जी वेबसाइट या मोबाइल एप पर अकाउंट बनाने के लिए कहा जाता। शुरुआती निवेश पर मामूली मुनाफा दिखाकर पीड़ित का विश्वास पूरी तरह जीत लिया जाता। जैसे ही कोई व्यक्ति बड़ी रकम निवेश कर देता, उसके अकाउंट से पैसे सीधे म्यूल अकाउंट्स में ट्रांसफर करा लिए जाते। इन म्यूल अकाउंट्स के जरिए रकम को अलग-अलग चैनलों में घुमाकर दिल्ली समेत अन्य शहरों में कैश निकाला जाता और आरोपी ऐशो-आराम पर खर्च करते। गिरफ्तार आरोपियों ने कबूल किया कि वे बड़ी रकम के ट्रांजेक्शन के लिए दूसरों के नाम पर बैंक खाते खुलवाते थे। पुलिस अब उन लोगों की भी तलाश कर रही है जिनके नाम पर ये म्यूल अकाउंट्स खोले गए और जिनका इस्तेमाल ठगी की रकम ट्रांसफर करने में हुआ। अब तक की जांच में गाजियाबाद में दर्ज तीन मामलों से पुलिस ने 1.04 करोड़ रुपये की रिकवरी कर ली है। पुलिस का कहना है कि इस गैंग के तार पूरे देश में फैले हैं और अन्य राज्यों की एजेंसियों के साथ मिलकर आगे की कार्रवाई की जा रही है। 121 एसीपी साइबर क्राइम भास्कर वर्मा से बातचीत करते हुए शॉट्स
0
comment0
Report
ADAnkush Dhobal
Sept 27, 2025 03:33:03
Shimla, Himachal Pradesh:हिमाचल प्रदेश में स्वास्थ्य सुविधाओं को वर्ल्ड क्लास बनाने के लिए राज्य से एक प्रतिनिधिमंडल लंदन और फ्रांस के दौरे पर जा रहा है. दौरे पर स्वास्थ्य मंत्री धनी राम शांडिल के साथ उनके बेटे संजय शांडिल भी जा रहे हैं. आधिकारिक दौरे पर बेटे के साथ जाने को लेकर मामला तूल पकड़ता हो नज़र आ रहा है. यह दौरा 2 अक्टूबर से 11 अक्टूबर तक होगा. स्वास्थ्य मंत्री धनी राम शांडिल इस प्रतिनिधिमंडल की अध्यक्षता करने वाले हैं. प्रतिनिधिमंडल में विधायक संजय रतन और कैप्टन रंजीत सिंह भी शामिल हैं. इसके अलावा कई अन्य अधिकारी भी प्रतिनिधिमंडल में शामिल किए गए हैं. इस प्रतिनिधिमंडल में उनके बेटे का नाम शामिल किए जाने को लेकर चर्चाओं का बाज़ार गर्म हो गया है. स्वास्थ्य मंत्री धनी राम शांडिल के साथ उनके बेटे डॉ. संजय शांडिल भी दौरे पर जा रहे हैं. उन्हें स्वास्थ्य मंत्री का ख़याल रखने के लिए साथ भेजा जा रहा है. राज्य के स्वास्थ्य मंत्री की उम्र 84 साल है और उनके साथ आधिकारिक दौरे पर बेटे को भेजे जाने के विरोध में कड़ी प्रतिक्रियाएं देखने के लिए मिल रही है. ग़ौर हो कि इससे पहले स्वास्थ्य मंत्री धनी राम शांडिल अपनी राजनीतिक विरासत बेटे संजय शांडिल को सौंपने की बात भी कर चुके हैं.
0
comment0
Report
BSBHARAT SHARMA
Sept 27, 2025 03:32:55
Amritsar, Punjab:ਅੱਜ ਸ਼ਾਰਦੀਆ ਨਵਰਾਤਰੇ ਦਾ 6 ਦਿਨ ਹੈ , ਅੱਜ ਦੁਰਗਾ ਮਾਤਾ ਜੀ ਅਵਤਾਰ ਮਾਂ ਕਾਤਿਆਯਨੀ ਮਾਤਾ ਜੀ ਦੀ ਪੂਜਾ ਕੀਤੀ ਜਾਂਦੀ ਹੈ। ਅੰਮ੍ਰਿਤਸਰ ਦੇ ਪ੍ਰਾਚੀਨ ਅਤੇ ਇਤਿਹਾਸਿਕ ਮੰਦਰ ਸ਼੍ਰੀ ਲੋਂਗਾਵਾਲੀ ਦੇਵੀ ਵਿਖੇ ਭਗਤ ਵੱਡੀ ਤਾਦਾਦ ਵਿੱਚ ਪਹੁੰਚੇ ਅਤੇ ਲਿੱਤਾ ਮਾਤਾ ਜੀ ਦਾ ਆਸ਼ੀਰਵਾਦ। ਸ਼੍ਰੀ ਲੋਂਗਾ ਵਾਲੀ ਦੇਵੀ ਮੰਦਰ 200 ਸਾਲ ਤੋਂ ਪੁਰਾਣਾ ਮੰਦਰ ਹੈ ਅਤੇ ਇਸ ਮੰਦਰ ਦੀ ਕਾਫੀ ਮਾਨਤਾ ਹੈ।। ਮੰਦਰ ਵਿੱਚ ਮੌਜੂਦ ਸੇਵਾਦਾਰ ਅਤੇ ਭਗਤਾ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮੰਦਰ ਦਾ ਇਤਿਹਾਸ ਕਾਫੀ ਪੁਰਾਣਾ ਹੈ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਮੰਦਰ ਵਿੱਚ ਆ ਰਿਹਾ , ਅਤੇ ਜੋ ਵੀ ਉਹ ਮਾਤਾ ਜੀ ਤੋਂ ਮਨੋਕਾਮਨਾ ਮੰਨਦੇ ਹਨ ਮਾਤਾ ਜੀ ਉਹਨਾਂ ਦੀ ਹਰ ਇੱਕ ਮਨੋਕਾਮਨਾ ਪੂਰੀ ਕਰਦੀ ਹੈ, ਅਤੇ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਅੱਜ ਮਾਂ ਕਾਤਿਆਯਨੀ ਜੀ ਦੀ ਪੂਜਾ ਕੀਤੀ ਜਾਂਦੀ ਹੈ , ਉਹਨਾਂ ਨੇ ਕਿਹਾ ਕਿ ਜੋ ਵੀ ਭਗਤ ਸੱਚੇ ਮਨ ਦੇ ਨਾਲ ਮਾਤਾ ਜੀ ਦੀ ਪੂਜਾ ਕਰਦਾ ਹੈ ਮਾਤਾ ਜੀ ਉਹਨਾਂ ਦੀ ਹਰ ਇੱਕ ਮੁਰਾਦ ਪੂਰੀ ਕਰਦੀ ਹੈ।, 121 ਸੇਵਾਦਾਰ ਸ਼ਰਧਾਲੂ ਦੂਜੇ ਪਾਸੇ ਸ੍ਰੀ ਮਾਤਾ ਲੋਂਗਾਵਾਲੀ ਮੰਦਰ ਦੇ ਬਾਹਰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਬੰਦੋਬਸਤ ਕੀਤੇ ਗਏ , ਪੁਲਿਸ ਮੁਲਾਜ਼ਮ ਨੇ ਕਿਹਾ ਕਿ ਉਹ ਸਵੇਰੇ 5:30 ਵਜੇ ਹੀ ਉਹਨਾਂ ਦੇ ਵੱਲੋਂ ਮੰਦਰ ਦੇ ਬਾਹਰ ਮੁਲਾਜ਼ਮ ਤਨਾਤ ਕਰ ਦਿੱਤੇ ਜਾਂਦੇ ਹਨ, ਅਤੇ ਹਰ ਹਰ ਇੱਕ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਚੰਗੇ ਤਰੀਕੇ ਦੇ ਨਾਲ ਚੈਕਿੰਗ ਕੀਤੀ ਜਾਂਦੀ ਹੈ। 121 ਪੁਲਿਸ ਮੁਲਾਜ਼ਮ
0
comment0
Report
SNSUNIL NAGPAL
Sept 27, 2025 03:18:55
Fazilka, Punjab:जलालाबाद में गांव के लोगों ने गांव लमोचड़ के नजदीक मृतक नौजवान के शव को सड़क पर रखकर धरना लगा दिया है । हाईवे जाम कर दिया गया है । आरोप है कि मृतक नौजवान अपने साथी सहित रेत से भरी ट्रैक्टर ट्राली लेकर आ रहे थे । जिसे माइनिंग विभाग ने पकड़ लिया । आरोप लगे कि उन्हें पुलिस चौकी लेजाया गया और पुलिस की मारपीट के दौरान एक नौजवान की मौत हो गई । फिलहाल सीनियर पुलिस अधिकारी मौके पर पहुंचे है और मामले की जांच की जा रही है । जानकारी देते हुए चश्मदीद आकाशदीप ने बताया कि मकान बनाने के लिए उन्हें रेत से भरी ट्रैक्टर ट्राली की जरूरत थी । जो रिश्तेदारी में ही खेत से उन्होंने मंगवाई थी । वह रेत लेकर आ रहे थे कि गांव भंभा बट्टू के नजदीक माइनिंग विभाग ने रेत से भरी ट्रैक्टर ट्राली पकड़ ली । और उनके साथ मारपीट की गई । जिसके बाद उन्हें घुबाया पुलिस चौकी लेजाया गया । जहां उनके साथ फिर मारपीट की गई । उसे तो पुलिस ने छोड़ दिया और उसके साथ गांव लमोचड़ निवासी मौसी के लड़के साजन को जमकर पीटा गया । उनका आरोप है कि साजन के साथ पुलिस ने मारपीट की और उसकी मौत हो गई । जिसके बाद उसे गांव भंभा बट्टू के नजदीक फेंक दिया गया । जिसके बाद अब रोष में आए पारिवारिक सदस्यों ने मृतक के शव को हाईवे पर रखकर धरना लगा दिया है और चक्का जाम कर दिया है । परिवार द्वारा इंसाफ की मांग की जा रही है । उधर पुलिस अधिकारी अंग्रेज कुमार ने बताया कि मामले में गहराई से जांच की जा रही है । सीसीटीवी कैमरों की भी जांच की जा रही है । माइनिंग विभाग के अधिकारियों को भी बुलाया गया है । उन्होंने कहा कि जांच पड़ताल के बाद बनती कार्यवाही की जाएगी ।
4
comment0
Report
RBRohit Bansal
Sept 27, 2025 03:17:04
Chandigarh, Chandigarh:ਸਿਹਤ ਖੇਤਰ ਵਿੱਚ ਪੰਜਾਬ ਸਰਕਾਰ ਦੇ ਕ੍ਰਾਂਤੀਕਾਰੀ ਕਦਮ ਤਰਨ ਤਾਰਨ ਅਤੇ ਬਰਨਾਲਾ ਵਿਖੇ ਮੁੱਖ ਮੰਤਰੀ ਸਿਹਤ ਕਾਰਡ ਬਣਨੇ ਲਗਾਤਾਰ ਜਾਰੀ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਆਮ ਲੋਕਾਂ ਲਈ ਆਸ ਦੀ ਕਿਰਨ ਇਸ ਬੀਮਾ ਯੋਜਨਾ ਤੋਂ ਹਰ ਵਰਗ ਦੇ ਲੋਕਾਂ ਨੂੰ ਲਾਭ ਹੋਵੇਗਾ ਬਰਨਾਲਾ ਅਤੇ ਤਰਨਤਾਰਨ ਵਿੱਚ ਹੁਣ ਤੱਕ 28,187 ਲੋਕਾਂ ਨੇ ਰਜਿਸਟਰ ਕੀਤਾ •••••••••• स्वास्थ क्षेत्र में पंजाब सरकार की क्रांति जारी तरन तारन और बरनाला में मुख्यमंत्री स्वास्थ्य कार्ड बनाने की प्रक्रिया जारी 10 लाख की सेहत बीमा योजना आज के समय में आम जनता के लिए बहुत बड़ी जरूरत हर वर्ग के लोगों को मिलेगा इस बीमा योजना का लाभ बरनाला और तरन तारन में 28,187 लोगों ने करवाया रजिस्ट्रेशन
0
comment0
Report
Navaratri 2025
Advertisement
Back to top