Back
नंगल में कांग्रेस की एकजुटता से बदला मोड़, क्या जीत पक्का?
BKBIMAL KUMAR
Sept 20, 2025 12:22:49
Anandpur Sahib, Punjab
Story Assigned By Desk
Reporter - Bimal Sharma
Location - Nangal
File Folder - 2009ZP_APS_RANA_KAYPEE_R
ਕਾਂਗਰਸ ਪਾਰਟੀ ਵਿੱਚ ਨਹੀਂ ਕੋਈ ਧੜੇਬੰਦੀ, ਏਕਜੁੱਟ ਹੋ ਕੇ ਚੋਣਾਂ ਜਿੱਤਾਂਗੇ – ਚੋਪੜਾ ਤੇ ਰਾਣਾ ਕੇ.ਪੀ. ਸਿੰਘ
ਜ਼ਿਲ੍ਹਾ ਰੂਪਨਗਰ ਕਾਂਗਰਸ ਪ੍ਰਧਾਨਗੀ ਲਈ ਅਬਜ਼ਰਵਰ ਵਜੋਂ ਨੰਗਲ ਪਹੁੰਚੇ ਸੁਭਾਸ਼ ਚੋਪੜਾ, ਵਰਕਰਾਂ ਨਾਲ ਕੀਤੀ ਅਹਿਮ ਗੱਲਬਾਤ
Anchor --- ਕਾਂਗਰਸ ਹਾਈ ਕਮਾਂਡ ਵੱਲੋ ਜ਼ਿਲ੍ਹਾ ਰੂਪਨਗਰ ਦੇ ਕਾਂਗਰਸੀ ਪ੍ਰਧਾਨ ਦੀ ਚੋਣ ਲਈ ਲਗਾਏ ਗਏ ਅਬਜ਼ਰਵਰ , ਸੀਨੀਅਰ ਕਾਂਗਰਸੀ ਆਗੂ ਅਤੇ ਦਿੱਲੀ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਭਾਸ਼ ਚੋਪੜਾ ਅੱਜ ਨੰਗਲ ਬਲਾਕ ਕਾਂਗਰਸ ਦੇ ਦਫ਼ਤਰ ਵਿੱਚ ਖ਼ਾਸ ਦੌਰੇ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਹਾਜ਼ਰ ਰਹੇ। ਇਸ ਮੌਕੇ ਇਹਨਾਂ ਆਗੂਆਂ ਵੱਲੋਂ ਕਾਂਗਰਸੀ ਵਰਕਰਾਂ ਅਤੇ ਸਥਾਨਕ ਆਗੂਆਂ ਨਾਲ ਲੰਬੀ ਗੱਲਬਾਤ ਕੀਤੀ ਗਈ। ਰਾਣਾ ਕੇਪੀ ਨੇ ਕਿਹਾ ਤੇ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਆਪਸ ਵਿੱਚ ਵੰਡੀਆਂ ਗਈਆਂ ਹਨ।
VO1 --- ਕੇਂਦਰੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੁਭਾਸ਼ ਚੋਪੜਾ ਨੂੰ ਖ਼ਾਸ ਤੌਰ ’ਤੇ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਜ਼ਿਲ੍ਹੇ ਦੇ ਹਰ ਪੱਧਰ ਦੇ ਵਰਕਰਾਂ ਨਾਲ ਵਿਚਾਰ–ਵਟਾਂਦਰਾ ਕਰਕੇ ਉਨ੍ਹਾਂ ਦੀ ਰਾਏ ਜਾਣਨ। ਇਸ ਪ੍ਰਕਿਰਿਆ ਦੇ ਬਾਅਦ ਹੀ ਜ਼ਿਲ੍ਹਾ ਰੂਪਨਗਰ ਕਾਂਗਰਸ ਨੂੰ ਇੱਕ ਨਵਾਂ, ਮਿਹਨਤੀ ਅਤੇ ਮਜ਼ਬੂਤ ਪ੍ਰਧਾਨ ਮਿਲੇਗਾ ਜੋ ਸੰਗਠਨ ਨੂੰ ਹੋਰ ਮਜ਼ਬੂਤੀ ਦੇ ਸਕੇ । ਮੀਟਿੰਗ ਦੌਰਾਨ ਗੱਲ ਕਰਦੇ ਹੋਏ ਸੁਭਾਸ਼ ਚੋਪੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਅੱਜ ਵੀ ਲੋਕਾਂ ਦੀ ਸਭ ਤੋਂ ਵੱਡੀ ਆਸ ਹੈ। ਰਾਹੁਲ ਗਾਂਧੀ ਦੀ ਸਪੱਸ਼ਟ ਇੱਛਾ ਹੈ ਕਿ ਮਿਹਨਤੀ ਅਤੇ ਲੋਕਾਂ ਨਾਲ ਜੁੜੇ ਹੋਏ ਕਾਰਕੁੰਨਾਂ ਨੂੰ ਅੱਗੇ ਲਿਆਂਦਾ ਜਾਵੇ। ਉਨ੍ਹਾਂ ਮੌਜੂਦਾ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਅਸਫਲ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਤਬਦੀਲੀ ਚਾਹੁੰਦੀ ਹੈ ਅਤੇ ਕਾਂਗਰਸ ਨੂੰ ਹੀ ਉਹ ਤਬਦੀਲੀ ਦੀ ਤਾਕਤ ਮੰਨ ਰਹੀ ਹੈ।ਚੋਪੜਾ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਆਪਸੀ ਧੜੇਬੰਦੀ ਦੀ ਕੋਈ ਗੁੰਜਾਇਸ਼ ਨਹੀਂ। ਪੂਰੀ ਏਕਜੁੱਟਤਾ ਨਾਲ ਚੋਣਾਂ ਲੜਨ ਦਾ ਪਾਰਟੀ ਨੇ ਫ਼ੈਸਲਾ ਕੀਤਾ ਹੈ ਅਤੇ ਇਸ ਏਕਜੁੱਟਤਾ ਦਾ ਨਤੀਜਾ ਲੋਕਾਂ ਦੇ ਸਹਿਯੋਗ ਨਾਲ ਜ਼ਰੂਰ ਸਾਹਮਣੇ ਆਵੇਗਾ।
VO2 --- ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦਾ ਪਿਆਰ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਤੇ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਆਪਸ ਵਿੱਚ ਵੰਡੀਆਂ ਗਈਆਂ ਹਨ। ਪ੍ਰੰਤੂ ਕਾਂਗਰਸ ਵਿੱਚ ਇੱਕ ਜੁੱਟਤਾ ਹੈ ਤੇ ਕਾਂਗਰਸ ਚਟਾਨ ਵਾਂਗ ਡੱਟ ਕੇ ਵਿਰੋਧੀਆਂ ਦਾ ਮੁਕਾਬਲਾ ਕਰੇਗੀ।
2
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowSept 20, 2025 14:34:160
Report
SBSANJEEV BHANDARI
FollowSept 20, 2025 14:16:470
Report
TBTarsem Bhardwaj
FollowSept 20, 2025 14:02:540
Report
VSVARUN SHARMA
FollowSept 20, 2025 13:46:020
Report
SSSanjay Sharma
FollowSept 20, 2025 13:35:061
Report
TBTarsem Bhardwaj
FollowSept 20, 2025 13:33:160
Report
VKVipan Kumar
FollowSept 20, 2025 13:30:460
Report
BSBHARAT SHARMA
FollowSept 20, 2025 13:30:210
Report
SSSanjay Sharma
FollowSept 20, 2025 13:30:080
Report
SSSanjay Sharma
FollowSept 20, 2025 13:19:222
Report
BSBHARAT SHARMA
FollowSept 20, 2025 13:17:010
Report
SNSUNIL NAGPAL
FollowSept 20, 2025 13:16:500
Report
BSBHARAT SHARMA
FollowSept 20, 2025 13:04:370
Report
SSSanjay Sharma
FollowSept 20, 2025 13:04:09Noida, Uttar Pradesh:ANI MORN R41...ANI BHATINDA US VISA RX
BATHINDA (PUNJAB): U.S. PRESIDENT DONALD TRUMP SIGNED A PROCLAMATION IMPOSING A $100,000 ANNUAL FEE ON H-1B VISAS/ VISUALS/ REAX
0
Report
MTManish Thakur
FollowSept 20, 2025 13:03:210
Report