Back
ईरान में फंसे अजनााला गांव के युवक की वापसी की उम्मीद बढ़ी
BSBHARAT SHARMA
Sept 20, 2025 13:30:21
Ajnala, Punjab
ਈਰਾਨ ਵਿੱਚ ਅਗਵਾਹਕਾਰਾਂ ਕੋਲ ਫਸੇ ਅਜਨਾਲਾ ਦੇ ਪਿੰਡ ਗ੍ਰੰਥਗੜ੍ਹ ਦੇ ਨੌਜਵਾਨ ਘਰ ਪਹੁੰਚੇ ਕੇਂਦਰੀ ਰਾਜ ਮੰਤਰੀ ਸੁਕਾਂਤ ਮਜੂਮਦਾਰ
ਕੇਂਦਰੀ ਮੰਤਰੀ ਸੁਖਾਂਤ ਮਜੂਮਦਾਰ ਨੇ ਮੌਕੇ ਤੇ ਭਾਰਤੀ ਦੂਤਾਵਾਸ ਨਾਲ ਫੋਨ ਤੇ ਕੀਤੀ ਗੱਲਬਾਤ
ਪਰਿਵਾਰ ਨੂੰ ਦਿੱਤਾ ਆਸ਼ਵਾਸ਼ਨ ਜਲਦ ਤੋਂ ਜਲਦ ਨੌਜਵਾਨ ਨੂੰ ਲਿਆਂਦਾ ਜਾਵੇਗਾ ਵਾਪਸ
ਆਪਣੇ ਘਰ ਦੀ ਮਾਲੀ ਹਾਲਾਤ ਸੁਧਾਰਨ ਲਈ ਵਿਦੇਸ਼ ਦਾ ਸੁਪਨਾ ਲੈਕੇ ਘਰੋਂ ਯੂ.ਕੇ ਗਏ ਅਜਨਾਲਾ ਦੇ ਪਿੰਡ ਗ੍ਰੰਥਗੜ੍ਹ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਇਰਾਨ ਵਿੱਚ ਕੁਝ ਅਗਵਾਹਕਾਰਾਂ ਵੱਲੋਂ ਅਗਵਾਹ ਕਰ ਲਿਆ ਜਿੱਥੇ ਉਹਨਾਂ ਵੱਲੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਪਰਿਵਾਰ ਨੇ ਉਹਨਾਂ ਦੇ ਨੌਜਵਾਨ ਪੁੱਤ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਸੀ, ਜਿਸ ਤੋਂ ਬਾਅਦ ਅੱਜ ਕੇਂਦਰੀ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੌਜਵਾਨ ਗੁਰਪ੍ਰੀਤ ਦੇ ਘਰ ਗਏ ਜਿੱਥੇ ਉਹਨਾਂ ਮੌਕੇ ਤੇ ਭਾਰਤੀ ਦੂਤਾਵਾਸ ਨਾਲ ਫੋਨ ਤੇ ਗੱਲਬਾਤ ਕਰਕੇ ਇਰਾਨ ਚ ਫਸੇ ਨੌਜਵਾਨ ਨੂੰ ਜਲਦ ਤੋਂ ਜਲਦ ਵਾਪਸ ਲਿਆਉਣ ਲਈ ਯਤਨ ਕੀਤੇ ਜਾਣ, ਉਥੇ ਹੀ ਨੌਜਵਾਨ ਗੁਰਪ੍ਰੀਤ ਦੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਜਲਦ ਤੋਂ ਗੁਰਪ੍ਰੀਤ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ
ਇਸ ਮੌਕੇ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਭਾਰਤੀ ਦੂਤਾਵਾਸ ਨਾਲ ਗੱਲ ਕੀਤੀ ਗਈ ਹੈ ਜਿੱਥੇ ਜਲਦ ਤੋਂ ਜਲਦ ਨੌਜਵਾਨ ਗੁਰਪ੍ਰੀਤ ਨੂੰ ਭਾਰਤ ਵਾਪਸ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ
ਵਾਈਟ ਕੇਂਦਰੀ ਰਾਜ ਮੰਤਰੀ
ਇਸ ਮੌਕੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਉਨਾਂ ਦਾ ਬੇਟਾ ਘਰੋਂ ਯੂਕੇ ਲਈ ਗਿਆ ਸੀ ਜਿੱਥੇ ਰਸਤੇ ਵਿੱਚ ਉਸ ਨੂੰ ਅਗਵਾਹ ਕਰ ਲਿਆ ਗਿਆ ਹੈ ਜਿੱਥੇ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਅੱਜ ਕੇਂਦਰੀ ਮੰਤਰੀ ਉਹਨਾਂ ਦੇ ਘਰ ਆਏ ਹਨ ਅਤੇ ਉਹਨਾਂ ਦਾ ਬੇਟਾ ਜਲਦ ਤੋਂ ਜਲਦ ਘਰ ਵਾਪਸ ਲਿਆਉਣਗੇ
ਵਾਈਟ ਗੁਰਪ੍ਰੀਤ ਸਿੰਘ ਦੇ ਪਿਤਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowSept 20, 2025 15:20:050
Report
RNRam Narian Kansal
FollowSept 20, 2025 15:01:343
Report
AJAnil Jain
FollowSept 20, 2025 14:34:163
Report
SBSANJEEV BHANDARI
FollowSept 20, 2025 14:16:470
Report
TBTarsem Bhardwaj
FollowSept 20, 2025 14:02:543
Report
VSVARUN SHARMA
FollowSept 20, 2025 13:46:020
Report
SSSanjay Sharma
FollowSept 20, 2025 13:35:061
Report
TBTarsem Bhardwaj
FollowSept 20, 2025 13:33:160
Report
VKVipan Kumar
FollowSept 20, 2025 13:30:460
Report
SSSanjay Sharma
FollowSept 20, 2025 13:30:080
Report
SSSanjay Sharma
FollowSept 20, 2025 13:19:224
Report
BSBHARAT SHARMA
FollowSept 20, 2025 13:17:010
Report
SNSUNIL NAGPAL
FollowSept 20, 2025 13:16:500
Report
BSBHARAT SHARMA
FollowSept 20, 2025 13:04:370
Report