Back
मोगा के महेसीरी गाँव में दिनदहाड़े हत्या, आरोपी जसकरण सिंह फरार
NSNavdeep Singh
Sept 17, 2025 11:20:08
Moga, Punjab
ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਤਲ ਕਰਨ ਵਾਲੇ ਦੋਸ਼ੀ ਦੀ ਪਹਿਚਾਣ ਜਸਕਰਨ ਸਿੰਘ ਵਜੋਂ ਹੋਈ ਹੈ ਜੋ ਕਿ ਮ੍ਰਿਤਕ ਧਰਮਪ੍ਰੀਤ ਦੇ ਗੁਆਂਡ ਵਿੱਚ ਹੀ ਰਹਿੰਦਾ ਸੀ ਅਤੇ ਜਸਕਰਨ ਮ੍ਰਿਤਕ ਧਰਮਪ੍ਰੀਤ ਤੇ ਸ਼ੱਕ ਕਰਦਾ ਸੀ ਕਿ ਧਰਮਪ੍ਰੀਤ ਦੀ ਉਸ ਦੀ ਪਤਨੀ ਨਾਲ ਗਲਤ ਸਬੰਧ ਹਨ । ਜਿਸ ਦੇ ਵਜੋਂ ਦੋਸ਼ੀ ਜਸਕਰਨ ਸਿੰਘ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਮੋਗਾ ਤੇ ਪਿੰਡ ਮਹੇਸਰੀ ਵਿੱਚ ਦਿਨ ਦਿਹਾੜੇ ਨੌਜਵਾਨ ਦਾ ਕਤਲ ।
ਕਤਲ ਕਰਨ ਵਾਲਾ ਵੀ ਪਿੰਡ ਮਹੇਸਰੀ ਦਾ ਹੀ ਦੱਸਿਆ ਜਾ ਰਿਹਾ ਹੈ ਅਤੇ ਮੌਕੇ ਤੋਂ ਫਰਾਰ ਹੋ ਗਿਆ , ਜਾਣਕਾਰੀ ਮੁਤਾਬਿਕ ਦਿਨ ਦਿਹਾੜੇ ਗੰਡਾਸਿਆਂ ਨਾਲ ਮਾਰ ਮਾਰ ਕੇ ਕੀਤਾ ਕਤਲ ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਧਰਮਪ੍ਰੀਤ ਵਜੋਂ ਹੋਈ ਹੈ ਅਤੇ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਤੇ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ ।
ਮੌਕੇ ਤੇ ਥਾਣਾ ਸਦਰ ਦੀ ਪੁਲਿਸ ਮੌਜੂਦ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowSept 17, 2025 13:04:280
Report
KBKulbir Beera
FollowSept 17, 2025 13:04:100
Report
VKVipan Kumar
FollowSept 17, 2025 13:00:300
Report
HSHarmeet Singh
FollowSept 17, 2025 12:48:010
Report
NSNitesh Saini
FollowSept 17, 2025 12:42:070
Report
TBTarsem Bhardwaj
FollowSept 17, 2025 12:41:040
Report
JSJagmeet Singh
FollowSept 17, 2025 12:34:270
Report
BSBHARAT SHARMA
FollowSept 17, 2025 12:33:400
Report
RBRohit Bansal
FollowSept 17, 2025 12:30:420
Report
RBRohit Bansal
FollowSept 17, 2025 12:24:03Chandigarh, Chandigarh:पंजाब हरियाणा हाई कोर्ट में वकीलों के बीच झड़प
0
Report
SGSatpal Garg
FollowSept 17, 2025 11:53:243
Report
KCKhem Chand
FollowSept 17, 2025 11:51:550
Report
SSSanjay Sharma
FollowSept 17, 2025 11:38:040
Report
MSManish Shanker
FollowSept 17, 2025 11:16:360
Report