Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

शाहकोट में मोटरसाइकिल टक्कर: पति-पत्नी समेत 3 घायल, हालत गंभीर

AAAsrar Ahmad
Sept 26, 2025 09:01:09
Noida, Uttar Pradesh
A/L :- जालंधर के कस्बा शाहकोट में मोटरसाइकिलों की आमने-सामने टक्कर दौरान पति-पत्नी सहित 3 लोग हुए गंभीर जख्मी । V/O:- जालंधर के शाहकोट में दो मोटरसाइकिल की आमने-सामने भयानक टक्कर होने के दौरान पति पत्नी सहित कुल तीन लोग जख्मी हो गए। जानकारी के अनुसार मनप्रीत निवासी शाहकोट अपने बुलेट बाइक पर सवार होकर किसी काम के लिए मलसिया की ओर जा रहा था। इसी दौरान दूसरी तरफ से आ रहे सिंगार सिंह निवासी शाहकोट अपनी पत्नी कुलवंत कौर के साथ बाइक पर सवार होकर मलसिया से शाहकोट की ओर जा रहा था। इसी दौरान गाड़ियों के शोरूम के पास दोनों बाइक की आमने-सामने जबरदस्त से टक्कर हो गई। जिस दौरान बाइक सवार पति-पत्नी सहित बुलेट बाइक सवार व्यक्ति गंभीर रूप से घायल हो गया। मौके पर मौजूद र गृह में उन्हें इलाज के लिए सरकारी अस्पताल शाहकोट में पहुंचाया। अस्पताल में मौके पर मौजूद डॉक्टर नहीं बताया कि प्राथमिक इलाज देकर उन्हें आगे रेफर कर दिया गया है और वही पुलिस को भी सूचित कर दिया गया है। बाइट : महिला डॉक्टर
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RMRakesh Malhi
Sept 26, 2025 10:49:31
Una, Himachal Pradesh:Slug : फौजी पर प्रेमिका से पहले शादी फिर तलाक और फिर दोबारा शादी के बाद कत्ल का आरोप । कत्ल के बाद ड्यूटी ज्वॉइन कर चुके फ़ौजी को ऊना पुलिस ने जम्मू में यूनिट से किया गिरफ्तार, आरोपी के चाचा को भी पुलिस ने पकड़ा ऊना कोर्ट में किया पेश V / O 1:: हिमाचल प्रदेश के ऊना में सेना के एक जवान द्वारा अपनी प्रेमिका के कत्ल का अनोखा सनसनीखेज मामला सामने आया है । हम इस मामले को अनोखा क्यों कह रहे हैं, उसका कारण भी आपको बताते हैं । दरअसल सेना के जिस जवान पर कत्ल का आरोप लगा है , पुलिस के अनुसार उस जवान ने लगभग ढ़ाई तीन साल पहले अपनी प्रेमिका से चोरी छिपे शादी की थी और फिर उसके बाद दोनों का कुछ समय तलाक हो गया । लेकिन उसके बाद भी दोनों के बीच रिश्ता पूरी तरह से समाप्त नहीं हुआ , जिसका परिणाम यह हुआ कि दोनों ने फिर दोबारा परिवारों को बिना बताए कोर्ट मैरिज कर ली । जिसके बाद भी दोनों अलग अलग अपने अपने परिवार में रहे , लेकिन दोनों में अंतरंग रिश्ता बन गया था , और फौजी की प्रेमिका चार महीने की गर्भवती हो गई । जिसके बाद दोनों परिवारों की सहमति से एक सादे समारोह के माध्यम से 24 सितंबर को दोनों की शादी को सामाजिक मान्यता देकर फौजी द्वारा प्रेमिका को पत्नी बनाकर घर लाने पर का निर्णय लिया गया । पुलिस ने मुताबिक इस बीच 22 सितंबर को आरोपी फौजी का अपनी प्रेमिका से मुलाकात में किसी बात से वाद विवाद कुछ इतना गहरा हो गया कि फौजी ने गुस्से में आकर अपनी प्रेमिका का तेज धारदार हथियार से कत्ल कर दिया । आरोप है कि फौजी ने कत्ल के बाद प्रेमिका के शव को जलाने का प्रयास किया । आरोपी फौजी इसके बाद अगले ही दिन ड्यूटी ज्वॉइन करने जम्मू चला गया । लेकिन पुलिस ने मृतक प्रेमिका के परिजनों की शिकायत के बाद मामला दर्ज कर जब जांच आरम्भ की तो परत खुलने पर आरोपी फौजी को जम्मू से उसकी यूनिट से गिरफ्तार किया । बहरहाल आरोपी को गिरफ्तारी कर अदालत में पेश कर पुलिस द्वारा रिमांड मांगा जाएगा, बही पुलिस ने इस मामले में आरोपी लड़के के चाचा को भी इस मामले में अरेस्ट किया है दोनों को ऊना कोर्ट में पेश किया जा रहा है  Byte :: सुरिंदर शर्मा एडिशनल पुलिस अधिकारी ( ऊना हिमाचल पुलिस ) Feed File :2609ZP_UNA_ARREST_R 3 Feed Sent BY 2C Feed File:2609ZP_UNA_ARREST_R1--4 Assign BY:Assignment Desk 
0
comment0
Report
TBTarsem Bhardwaj
Sept 26, 2025 10:49:21
Ludhiana, Punjab:ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਗੁਰਵਾਜ ਫਾਰਮਾ ਮਸ਼ੀਨਰੀ ਪ੍ਰਾਈਵੇਟ ਲਿਮਟਡ ਵੱਲੋਂ ਲਗਾਏ ਖੇਤੀ ਮਸ਼ੀਨਰੀ ਦੇ ਸਟਾਲ ਕਿਸਾਨਾਂ ਲਈ ਬਣਿਆ ਖਿੱਚ ਦਾ ਕੇਂਦਰ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਾੜੀ ਦੀਆਂ ਹੋਸਲਾ ਨੂੰ ਲੈ ਕੇ ਦੋ ਰੋਜਾ ਕਿਸਾਨ ਮੇਲੇ ਦੀ ਸ਼ੁਰੂਆਤ ਹੋਈ ਜਿੱਥੇ ਯੂਨੀਵਰਸਿਟੀ ਵੱਲੋਂ ਨਵੀਂ ਤਕਨੀਕ ਨਾਲ ਖੇਤੀ ਕਰਨ ਲਈ ਤਿਆਰ ਕੀਤੀ ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾਈ ਉਥੇ ਹੀ ਵੱਖ-ਵੱਖ ਕੰਪਨੀਆਂ ਵੱਲੋਂ ਨਵੀਂ ਤਕਨੀਕ ਨਾਲ ਤਿਆਰ ਕੀਤੀ ਖੇਤੀ ਮਸ਼ੀਨਰੀ ਦੀ ਪ੍ਰਸਾਸਨ ਲਗਾਈ ਇਸ ਪ੍ਰਦਰਸ਼ਨੀ ਵਿੱਚ ਗੁਰਬਾਜ ਮਸ਼ੀਨਰੀ ਪ੍ਰਾਈਵੇਟ ਲਿਮਿਟਡ ਵੱਲੋਂ ਤਿਆਰ ਕੀਤੀ ਗਈ ਵੱਖ ਵੱਖ ਮਸ਼ੀਨਰੀ ਬੇਲਰ ਰੋਟਾਵੇਟਰ ਸੁਪਰ ਸੀਡਰ ਮਲਚਰ ਲੋਡਰ ਮਸ਼ੀਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਸਬੰਧੀ ਕੰਪਨੀ ਦੇ ਐਮਡੀ ਜਗਤਾਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਪਰਾਲੀ ਨਾਲ ਵੱਧ ਰਿਹਾ ਪ੍ਰਦੂਸ਼ਣ ਨੂੰ ਘਟਾਉਣ ਲਈ ਬੇਲਰ ਮਸ਼ੀਨ ਲਾਂਚ ਕੀਤੀ ਗਈ ਸੀ ਜੋ ਕਿ ਪਰਾਲੀ ਦੇ ਪ੍ਰਦੂਸ਼ਣ ਰੋਕਣ ਵਿੱਚ ਕਾਫੀ ਸਹਾਈ ਸਿੱਧ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਮਸ਼ੀਨਾਂ ਖੇਤੀ ਕਰਨ ਲਈ ਲਗਾਤਾਰ ਗੁਰਬਾਜ ਫਾਰਮ ਮਸ਼ੀਨਰੀ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਕਿਸਾਨ ਮੇਲੇ ਤੇ ਆਏ ਕਿਸਾਨਾਂ ਨੇ ਵੀ ਗੁਰਬਾਜ਼ ਫਾਰਮ ਮਸ਼ੀਨਰੀ ਤੋਂ ਲਈਆਂ ਮਸ਼ੀਨਾਂ ਦੀ ਸ਼ਲਾਘਾ ਕੀਤੀ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਚੰਗੀ ਕਿਸਮ ਦੀਆਂ ਮਸ਼ੀਨਾਂ ਹਨ ਅਤੇ ਸਰਵਿਸ ਬਹੁਤ ਚੰਗੀ ਹੈ ਜਿਸ ਕਾਰਨ ਕਿਸਾਨਾਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ Byte ਜਗਤਾਰ ਸਿੰਘ ਐਮਡੀ ਗੁਰਬਾਜ ਫਾਰਮ ਮਸ਼ੀਨਰੀ Byte ਕਿਸਾਨ
0
comment0
Report
VSVARUN SHARMA
Sept 26, 2025 10:46:21
Kapurthala, Punjab: ਕਿਸਾਨਾਂ ਨੇ ਡੇਰਾ ਬਿਆਸ ਖਿਲਾਫ ਖੋਲਿਆ ਮੋਰਚਾ -ਡੀਸੀ ਦਫਤਰ ਕਪੂਰਥਲਾ ਦਾ ਕੀਤਾ ਗਿਆ ਘਿਰਾਓ ਐਂਕਰ ਬਿਆਸ ਦਰਿਆ ਦੀ ਮਾਰ ਤੋਂ ਪ੍ਰਭਾਵਿਤ ਕਿਸਾਨਾਂ ਵੱਲੋਂ ਡੇਰਾ ਬਿਆਸ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ। ਕਿਸਾਨਾਂ ਦਾ ਆਰੋਪ ਹੈ ਡੇਰਾ ਬਿਆਸ ਵੱਲੋਂ‌ ਦਰਿਆ ਦੇ ਵਹਾ ਨਾਲ ਕੀਤੀ ਛੇੜਛਾੜ ਦੇ ਚਲਦੇ ਦਰਿਆ ਨੇ ਆਪਣਾ ਵਹਿਣ ਮੋੜ ਲਿਆ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਜਿੱਥੇ ਖਰਾਬ ਹੋ ਗਈ ਹੈ ਉੱਥੇ ਹੀ ਸੈਂਕੜੇ ਏਕੜ ਜਮੀਨ ਦਰਿਆ ਵਿੱਚ ਸਮਾ ਗਈ ਹੈ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਕਪੂਰਥਲਾ ਦਾ ਘਿਰਾਓ ਕੀਤਾ ਗਿਆ ਅਤੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਆਰੋਪ ਲਗਾਇਆ ਗਿਆ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕਾਰਵਾਈ ਨੂੰ ਲਟਕਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਉਨ੍ਹਾਂ ਨੇ ਇਸ ਮਸਲੇ ਨੂੰ ਗੱਲਬਾਤ ਵਿਚ ਚੁੱਕਿਆ ਸੀ ਪਰ ਹਾਲੇ ਕੋਈ ਹੱਲ ਨਹੀਂ ਹੋਇਆ। ਬਾਈਟ-ਬਲਦੇਵ ਸਿੰਘ ਸਿਰਸਾ, ਕਿਸਾਨ ਆਗੂ ਬਾਈਟ-ਗੁਰਪ੍ਰੀਤ ਸਿੰਘ ਬੱਲ ਬਾਈਟ-ਪਿੰਡ ਵਾਸੀ ਬੁਤਾਲਾ
0
comment0
Report
TBTarsem Bhardwaj
Sept 26, 2025 10:34:51
Ludhiana, Punjab:ਲੁਧਿਆਣਾ ਵਿੱਚ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੋ ਰੋਜਾ ਕਿਸਾਨ ਮੇਲੇ ਦੀ ਹੋਈ ਸ਼ੁਰੂਆਤ ਯੂਨੀਵਰਸਟੀ ਦੇ ਸਾਹਮਣੇ ਬਰਾੜ ਐਗਰੀਕਲਚਰ ਫਾਰਮ ਵੱਲੋਂ ਵੀ ਕਣਕ ਦੇ ਨਵੇਂ ਬੀਜ ਦੀ ਕਿਸਮ ਕੀਤੀ ਗਈ ਲੌਂਚ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਨਵੀਂ ਕਿਸਮ ਲਗਾਉਣ ਦੀ ਕੀਤੀ ਅਪੀਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਸਾਹਮਣੇ ਬਣੇ ਬਰਾੜ ਸੀਡ ਸਟੋਰ ਵੱਲੋਂ ਸਮੇਂ ਸਮੇਂ ਸਰ ਕਿਸਾਨਾਂ ਲਈ ਨਵੇ ਬੀਜ ਦੀਆਂ ਕਿਸਮਾਂ ਉਪਲਬਧ ਕਰਾਈਆਂ ਜਾਂਦੀਆਂ ਹਨ। ਉਸੇ ਲੜੀ ਤਹਿਤ ਇਸ ਵਾਰ ਬਰਾੜ ਐਗਰੀਕਲਚਰ ਫਾਰਮ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਨਵੀਂ ਕਣਕ ਦੀ ਕਿਸਮ PBW 872 ਲਾਂਚ ਕੀਤੀ ਜਿਸ ਸਬੰਧੀ ਬਰਾੜ ਸੀਡ ਸਟੋਰ ਦੇ ਮਾਲਕ ਨੇ ਕਿਹਾ ਕਿ ਲੰਮੇ ਸਮੇਂ ਤੋਂ ਉਹਨਾਂ ਵੱਲੋਂ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ ਹੈ। ਅਤੇ ਜੋ ਇਸ ਵਾਰ ਯੂਨੀਵਰਸਿਟੀ ਵੱਲੋਂ ਨਵੀਂ ਤਿਆਰ ਕੀਤੀ ਗਈ ਹੈ ਇਸ ਵਾਰ ਉਹਨਾਂ ਵੱਲੋਂ ਉਹ ਕਿਸਾਨਾਂ ਲਈ ਕੰਟਰੋਲ ਰੇਟ ਤੇ ਦਿੱਤਾਂ ਜਾ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਦਿੱਲੀ ਯੂਨੀਵਰਸਿਟੀ ਦੀ ਪਿਛਲੇ ਸਾਲ ਤਿਆਰ ਕੀਤੀ ਕਣਕ ਦੀ ਕਿਸਮ ਦੀ ਚੰਗਾ ਝਾੜ ਦਿੰਦੀ ਹੈ। ਕਿਸਾਨਾਂ ਨੂੰ ਉਨਾਂ ਨੇ ਅਪੀਲ ਕੀਤੀ ਕਿ ਜਿਹੜੀ ਵੀ ਨਵੀਂ ਕਿਸਮ ਆਉਂਦੀ ਹੈ ਉਹ ਥੋੜੀ ਬਹੁਤ ਖੇਤਾਂ ਵਿੱਚ ਜਰੂਰ ਲਗਾਇਆ ਕਰੋ ਜਿਸ ਨਾਲ ਪਤਾ ਚੱਲਦਾ ਹੈ ਕੀ ਨਵੀਂ ਫਸਲ ਦਾ ਝਾੜ ਕਿੰਨਾ ਹੈ ।ਅਤੇ ਫਸਲ ਨੂੰ ਕੋਈ ਬਿਮਾਰੀ ਤਾਂ ਨਹੀਂ ਪੈਂਦੀ ਅਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਰੁਝਾਨ ਨਵੇਂ ਲੌਂਚ ਕੀਤੇ ਕਣਕ ਦੀ ਬੀਜ ਵੱਲ ਕਾਫੀ ਜਿਆਦਾ ਹੈ। ਉਹਨਾਂ ਨੇ ਦੱਸਿਆ ਕਿ ਪੀਬੀਡਬਲੂ 872 ਕਿਸਮ ਦਾ ਝਾੜ 26 ਤੋਂ 27 ਕੁਇੰਟਲ ਦੀ ਕਰੀਬ ਨਿਕਲਦਾ ਹੈ ਜੋ ਕਿ ਕਿਸਾਨਾਂ ਲਈ ਕਾਫੀ ਲਾਹੇਵੰਦ ਹੋਵੇਗਾ ਬਰਾੜ ਸੀਰ ਸਟੋਰ ਤੋਂ ਬੀਜ ਖਰੀਦਣਾ ਕਿਸਾਨਾਂ ਨੇ ਕਿਹਾ ਹਮੇਸ਼ਾ ਹੀ ਉਹਨਾਂ ਨੂੰ ਚੰਗੀ ਕਿਸਮ ਦਾ ਬੀਜ ਬਰਾੜ ਐਗਰੀਕਲਚਰ ਫਾਰਮ ਤੋਂ ਮਿਲਦਾ ਹੈ Byte ਬਰਾੜ ਐਗਰੀਕਲਚਰ ਫਾਰਮ ਮਾਲਕ Byte ਕਿਸਾਨ
0
comment0
Report
BSBHARAT SHARMA
Sept 26, 2025 10:05:18
Amritsar, Punjab:ਪ੍ਰਵਾਸੀ ਵੱਲੋਂ ਪ੍ਰਵਾਸੀ ਦਾ ਕਤਲ, ਪੁਲਿਸ ਨੇ ਕੀਤਾ ਕਾਬੂ ਅਟਾਰੀ ਦੇ ਚਿੱਚਾ ਪਿੰਡ ਵਿੱਚ ਘਟਨਾ, ਪਰਿਵਾਰਕ ਝਗੜੇ ਨੇ ਲਿਆ ਖੂਨੀ ਰੂਪ ਕਤਲ ਵਿੱਚ ਵਰਤੀ ਗਈ ਕਹਈ ਬਰਾਮਦ, ਦੂਜਾ ਪ੍ਰਵਾਸੀ ਜ਼ਖਮੀ ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ, 302 ਧਾਰਾ ਹੇਠ ਕੇਸ ਦਰਜ ਅੰਮ੍ਰਿਤਸਰ ਦਿਹਾਤੀ – ਅਟਾਰੀ ਹਲਕੇ ਦੇ ਚਿੱਚਾ ਪਿੰਡ ਵਿੱਚ ਪ੍ਰਵਾਸੀਆਂ ਵਿਚਕਾਰ ਹੋਈ ਖੂਨੀ ਝੜਪ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਅਟਾਰੀ ਦੇ ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਰਾਤ ਦੇਰ ਸਾਨੂੰ ਸੂਚਨਾ ਮਿਲੀ ਕਿ ਪਿੰਡ ਵਿੱਚ ਰਹਿੰਦਾ ਪ੍ਰਵਾਸੀ ਰਕੇਸ਼ ਕੁਮਾਰ ਨੇ ਦੂਜੇ ਪ੍ਰਵਾਸੀ ਰਾਜਕੁਮਾਰ (ਪੁੱਤਰ ਭੈਰੋ ਪ੍ਰਸਾਦ) ਨੂੰ ਕਤਲ ਕਰ ਦਿੱਤਾ ਹੈ ਅਤੇ ਉਸਦੇ ਪਿਤਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਹੈ। ਪੁਲਿਸ ਮੁਤਾਬਕ, ਘਟਨਾ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਜ਼ਮੀਦਾਰ ਪਰਿਵਾਰ ਦੇ ਮੈਂਬਰ ਹਰਿੰਦਰ ਸਿੰਘ ਤੇ ਰਕੇਸ਼ ਕੁਮਾਰ ਨੂੰ ਝੋਨੇ ਦੀ ਟਰਾਲੀ ਲੈ ਕੇ ਦਾਨਾ ਮੰਡੀ ਲੈ ਗਿਆ ਸੀ। ਇਸ ਦੌਰਾਨ ਰਕੇਸ਼ ਦੀ ਪਤਨੀ ਨੇ ਉਸਨੂੰ ਫੋਨ ਕਰਕੇ ਦੂਜੇ ਪ੍ਰਵਾਸੀ ਬਾਰੇ ਸ਼ਿਕਾਇਤ ਕੀਤੀ ਕਿ ਉਹ ਉਸਨੂੰ ਛੇੜਦਾ ਹੈ। ਇਹ ਗੱਲ ਸੁਣਦੇ ਹੀ ਰਕੇਸ਼ ਕੁਮਾਰ ਗੁੱਸੇ ਵਿੱਚ ਟਰੈਕਟਰ ਲੈ ਕੇ ਵਾਪਸ ਪਿੰਡ ਆ ਗਿਆ ਅਤੇ ਰਾਜਕੁਮਾਰ ’ਤੇ ਕਹਈ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਰਕੇਸ਼ ਨੇ ਭੈਰੋ ਪ੍ਰਸਾਦ (ਰਾਜਕੁਮਾਰ ਦੇ ਪਿਤਾ) ’ਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਕਾਬੂ ਕੀਤੇ। ਰਕੇਸ਼ ਕੁਮਾਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੇ ਕਬਜ਼ੇ ਤੋਂ ਹਮਲੇ ਵਿੱਚ ਵਰਤੀ ਗਈ ਕਹਈ ਵੀ ਬਰਾਮਦ ਕੀਤੀ ਗਈ। ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਥਾਣਾ ਘਰਿੰਡਾ ਵਿੱਚ ਐਫਆਈਆਰ ਨੰਬਰ 298 ਦਰਜ ਕਰਕੇ ਮੁਲਜ਼ਮ ਖ਼ਿਲਾਫ਼ ਧਾਰਾ 302 (ਕਤਲ), 307 (ਕਤਲ ਦੀ ਕੋਸ਼ਿਸ਼) ਅਤੇ ਹੋਰ ਸਬੰਧਤ ਧਾਰਾਵਾਂ ਹੇਠ ਕਾਰਵਾਈ ਕੀਤੀ ਗਈ ਹੈ। ਜ਼ਖਮੀ ਭੈਰੋ ਪ੍ਰਸਾਦ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ਬਾਈਟ:--- ਡੀਐਸਪੀ ਅਟਾਰੀ ਲਖਵਿੰਦਰ ਸਿੰਘ ਕਲੇਰ
0
comment0
Report
KDKuldeep Dhaliwal
Sept 26, 2025 09:46:54
Mansa, Punjab:ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਪੇਸ਼ੀ 17 ਅਕਤੂਬਰ ਨੂੰ ਐਂਕਰ : ਸਿੱਧੂ ਮੂਸੇ ਵਾਲਾ ਕਤਲ ਮਾਮਲੇ ਦੀ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਅੱਜ ਪੇਸ਼ੀ ਹੋਈ ਮੂਸੇ ਵਾਲਾ ਕਤਲ ਮਾਮਲੇ ਵਿੱਚ ਪੁਲਿਸ ਕਰਮਚਾਰੀ ਦੀ ਅਹਿਮ ਗਵਾਹੀ ਹੋਈ ਅਤੇ ਦੋਸ਼ੀ ਦੀਪਕ ਮੁੰਡੀ ਨੂੰ ਅਦਾਲਤ ਦੇ ਵਿੱਚ ਫਿਜੀਕਲ ਤੌਰ ਤੇ ਪੇਸ਼ ਕੀਤਾ ਗਿਆ ਸਿਹਤ ਠੀਕ ਨਾ ਹੋਣ ਕਾਰਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਪੇਸ਼ ਨਹੀਂ ਹੋਏ ਜਿਸ ਦੇ ਚਲਦਿਆਂ ਮਾਨਯੋਗ ਅਦਾਲਤ ਵੱਲੋਂ ਅਗਲੀ ਪੇਸ਼ੀ 17 ਅਕਤੂਬਰ 2025 ਰੱਖੀ ਗਈ ਹੈ।  ਵੀਓ- ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਗਵਾਹੀ ਦੇ ਲਈ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਗਵਾਹੀ ਸੀ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਮੂਸੇਵਾਲਾ ਕਤਲ ਮਾਮਲੇ ਦੇ ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਪੁਲਿਸ ਕਰਮਚਾਰੀ ਮਨਪ੍ਰੀਤ ਸਿੰਘ ਦੀ ਅਹਿਮ ਗਵਾਹੀ ਹੋਈ ਹੋਈ ਹੈ ਅਤੇ ਦੋਸ਼ੀ ਦੀਪਕ ਮੁੰਡੀ ਨੂੰ ਅਦਾਲਤ ਦੇ ਵਿੱਚ ਫਿਜੀਕਲ ਤੌਰ ਤੇ ਪੇਸ਼ ਕੀਤਾ ਗਿਆ ਜਦੋਂ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਅਤੇ ਉਹਨਾਂ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਅਰਜ਼ੀ ਲਗਾਈ ਗਈ ਸੀ ਉਹਨਾਂ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਇਸ ਮਾਮਲੇ ਦੇ ਵਿੱਚ ਐਟਲੀਸਟ ਸੁਣਵਾਈ 17 ਅਕਤੂਬਰ 2025 ਨੂੰ ਕੀਤੀ ਜਾਵੇਗੀ ਐਡਵੋਕੇਟ ਮਿੱਤਲ ਨੇ ਦੱਸਿਆ ਕਿ ਬੇਸ਼ੱਕ ਮਾਨਯੋਗ ਅਦਾਲਤ ਵੱਲੋਂ ਸ਼ੂਟਰਾਂ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਸਨ ਪਰ ਮੂਸੇਵਾਲਾ ਦੇ ਪਿਤਾ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਨਹੀਂ ਲਿਆਂਦਾ ਗਿਆ।  ਬਾਈਟ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ 
0
comment0
Report
MTManish Thakur
Sept 26, 2025 09:23:29
Kullu, Himachal Pradesh:जिला कुल्लू के मुख्यालय ढालपुर के मैदान में अंतरराष्ट्रीय दशहरा उत्सव 2 अक्टूबर से मनाया जाएगा। तो वही इन दिनों प्लॉट आवंटन की प्रक्रिया भी प्रशासन के द्वारा पूरी की जा रही है। ऐसे में बाहरी राज्यों से भी व्यापारी प्लॉट खरीदने के लिए यहां आ रहे हैं। लेकिन अबकी बार दशहरा उत्सव समिति के द्वारा ढालपुर मैदान में दुकानों को लगाने के बारे में भी फेरबदल किया है। वहीं व्यापारियों का कहना है कि हर साल की तरह जहां उन्हें दुकान दी जाती थी। वह वहीं पर दी जाए और प्रशासन के द्वारा दुकानों का फेरबदल ना किया जाए। उत्तर प्रदेश से आए व्यापारी तफसीर और सुरेश का कहना है कि वह हर साल यहां पर कबाड़ी मार्केट में दुकान लगाने के लिए आते हैं। ऐसे में जब वह अबकी बार प्लॉट लेने गए। तो अबकी बार उनके प्लॉट खेल मैदान से नीचे की ओर शिफ्ट कर दिया गया। जो बिल्कुल भी सही नहीं है। दुकानदारों का कहना है कि यहां पर सभी दुकानदार कबाड़ी मार्केट में दुकान लगाते हैं और अपना कारोबार करते हैं। लेकिन अबकी बार इसमें फेरबदल किया गया है। कुछ दुकान अलग हिस्से में लगाई जा रही है। जिससे यहां दुकानदारों को भी खासा नुकसान होगा। उन्होंने बताया कि इस बारे उन्होंने एडीएम के समक्ष आपत्ति जताई है। ऐसे में दशहरा उत्सव कमेटी से आग्रह है कि वह हर साल की तरह उन्हें प्लॉट आवंटित करें। ताकि वह तय जगह पर अपनी दुकान लगाकर दशहरा उत्सव में कारोबार कर सके। बाइट - तफ़्सीर व्यापारी बाइट - सुरेश व्यापारी
0
comment0
Report
ASAnmol Singh Warring
Sept 26, 2025 09:03:06
Sri Muktsar Sahib, Punjab:ਮਲੋਟ ਦੇ ਗੁਰੂਦੁਆਰਾ ਰੋਡ ਤੇ ਭਰੇ ਬਜਾਰ ਵਿਚ ਇਕ ਨੌਜਵਾਨ ਨੇ ਕਤੀਬ 35 ਸਾਲ ਦੀ ਇਕ ਔਰਤ ਤੇ ਤੇਜ ਧਾਰ ਹਥਿ ਆਰਾ ਨਾਲ ਹਮਲਾ ਕਰਕੇ ਜਖਮੀ ਕਰ ਦਿਤਾ ਸੀ ਅਤੇ ਮੌਕੇਂਤੋ ਫਰਾਰ ਹੋ ਗਿਆ । ਜਿਸ ਨੂੰ ਬਠਿੰਡਾ ਵਿਖੇ ਇਲਾਜ ਲਈ ਰੈਫਰ ਕਰ ਦਿਤਾ ਗਿਆ ਥਾਣਾ ਸਿਟੀ ਮਲੋਟ ਪੁਲਿਸ ਨੇ ਉਕਤ ਨੌਜਵਾਨ ਦੀ ਸ਼ਨਾਖਤ ਕਰ ਲਈ ਹੈ ਅਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ । ਕਾਰਨਾ ਦਾ ਪਤਾ ਕੀਤਾ ਜਾ ਰਿਹਾ ਹੈ । ਉਪ ਕਪਤਾਨ ਰਛਪਾਲ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕੇ ਕੱਲ ਸ੍ਹਾਮ ਨੂੰ ਮਲੋਟ ਦੇ ਕੈਂਪ ਵਾਸੀ ਇਕ ਔਰਤ ਜਦੋ ਗੁਰਦੁਆਰਾ ਰੋਡ਼ ਤੇ ਜਾ ਰਹੀ ਸੀ ਤਾਂ ਇਕ ਉਣਾ ਦੇ ਹੀ ਮੁਹੱਲੇ ਵਿਚ ਰਹਿਣ ਵਾਲੇ ਰੋਹਿਤ ਨਾਮ ਦੇ ਨੋਜਵਾਨ ਨੇ ਉਸ ਉਪਰ ਤੇਜ ਧਾਰ ਹਥਿਆਰ ਨਾਲ ਹਮਲਾ ਕਰਕੇ ਜਖਮੀ ਕਰ ਦਿਤੀ ਸੀ ਜਿਸ ਨੂੰ ਜੇਰੇ ਇਲਾਜ ਸਿਵਲ ਹਸਪਤਾਲ ਮਲੋਟ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿਤਾ ਉਹ ਹੁਣ ਖਤਰੇ ਤੋਂ ਬਾਹਰ ਹੈ । ਥਾਣਾ ਸਿਟੀ ਮਲੋਟ ਵਲੋਂ ਉਕਤ ਲੜਕੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ । ਉਣਾ ਇਹ ਵੀ ਦੱਸਿਆ ਉਕਤ ਨੌਜਵਾਨ ਤੇ ਪਹਿਲਾ ਵੀ ਕਈ ਅਲੱਗ ਅਲੱਗ ਮਾਮਲੇ ਦਰਜ ਹਨ । Byte ਉਪ ਕਪਤਾਨ ਰਛਪਾਲ ਸਿੰਘ ਸ੍ਰੀ ਮੁਕਤਸਰ ਸਾਹਿਬ ਪੁਲਿਸ
0
comment0
Report
Navaratri 2025
Advertisement
Back to top