Back
मलोट गुरुद्वारा रोड पर युवक ने महिला पर तेज धार हमला, घायल
ASAnmol Singh Warring
Sept 26, 2025 09:03:06
Sri Muktsar Sahib, Punjab
ਮਲੋਟ ਦੇ ਗੁਰੂਦੁਆਰਾ ਰੋਡ ਤੇ ਭਰੇ ਬਜਾਰ ਵਿਚ ਇਕ ਨੌਜਵਾਨ ਨੇ ਕਤੀਬ 35 ਸਾਲ ਦੀ ਇਕ ਔਰਤ ਤੇ ਤੇਜ ਧਾਰ ਹਥਿ ਆਰਾ ਨਾਲ ਹਮਲਾ ਕਰਕੇ ਜਖਮੀ ਕਰ ਦਿਤਾ ਸੀ ਅਤੇ ਮੌਕੇਂਤੋ ਫਰਾਰ ਹੋ ਗਿਆ । ਜਿਸ ਨੂੰ ਬਠਿੰਡਾ ਵਿਖੇ ਇਲਾਜ ਲਈ ਰੈਫਰ ਕਰ ਦਿਤਾ ਗਿਆ ਥਾਣਾ ਸਿਟੀ ਮਲੋਟ ਪੁਲਿਸ ਨੇ ਉਕਤ ਨੌਜਵਾਨ ਦੀ ਸ਼ਨਾਖਤ ਕਰ ਲਈ ਹੈ ਅਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ । ਕਾਰਨਾ ਦਾ ਪਤਾ ਕੀਤਾ ਜਾ ਰਿਹਾ ਹੈ ।
ਉਪ ਕਪਤਾਨ ਰਛਪਾਲ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕੇ ਕੱਲ ਸ੍ਹਾਮ ਨੂੰ ਮਲੋਟ ਦੇ ਕੈਂਪ ਵਾਸੀ ਇਕ ਔਰਤ ਜਦੋ ਗੁਰਦੁਆਰਾ ਰੋਡ਼ ਤੇ ਜਾ ਰਹੀ ਸੀ ਤਾਂ ਇਕ ਉਣਾ ਦੇ ਹੀ ਮੁਹੱਲੇ ਵਿਚ ਰਹਿਣ ਵਾਲੇ ਰੋਹਿਤ ਨਾਮ ਦੇ ਨੋਜਵਾਨ ਨੇ ਉਸ ਉਪਰ ਤੇਜ ਧਾਰ ਹਥਿਆਰ ਨਾਲ ਹਮਲਾ ਕਰਕੇ ਜਖਮੀ ਕਰ ਦਿਤੀ ਸੀ ਜਿਸ ਨੂੰ ਜੇਰੇ ਇਲਾਜ ਸਿਵਲ ਹਸਪਤਾਲ ਮਲੋਟ ਦਾਖਲ ਕਰਵਾਇਆ ਗਿਆ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿਤਾ ਉਹ ਹੁਣ ਖਤਰੇ ਤੋਂ ਬਾਹਰ ਹੈ । ਥਾਣਾ ਸਿਟੀ ਮਲੋਟ ਵਲੋਂ ਉਕਤ ਲੜਕੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ । ਉਣਾ ਇਹ ਵੀ ਦੱਸਿਆ ਉਕਤ ਨੌਜਵਾਨ ਤੇ ਪਹਿਲਾ ਵੀ ਕਈ ਅਲੱਗ ਅਲੱਗ ਮਾਮਲੇ ਦਰਜ ਹਨ ।
Byte ਉਪ ਕਪਤਾਨ ਰਛਪਾਲ ਸਿੰਘ ਸ੍ਰੀ ਮੁਕਤਸਰ ਸਾਹਿਬ ਪੁਲਿਸ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowSept 26, 2025 10:52:170
Report
RMRakesh Malhi
FollowSept 26, 2025 10:49:310
Report
TBTarsem Bhardwaj
FollowSept 26, 2025 10:49:210
Report
HSHarmeet Singh Maan
FollowSept 26, 2025 10:48:550
Report
VSVARUN SHARMA
FollowSept 26, 2025 10:46:210
Report
TBTarsem Bhardwaj
FollowSept 26, 2025 10:34:510
Report
HSHarmeet Singh Maan
FollowSept 26, 2025 10:32:430
Report
AAAsrar Ahmad
FollowSept 26, 2025 10:06:46Noida, Uttar Pradesh:ਪੰਜਾਬ ਦੀਆਂ ਮਿਊਨਸੀਪਲ ਕਾਰਪੋਰੇਸ਼ਨਾਂ ਦੇ ਕਮਿਸ਼ਨਰਾਂ ਨਾਲ ਵੀਡਿਓ ਕਾਨਫਰੰਸ ਰਾਹੀਂ ਮੀਟਿੰਗ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ
0
Report
MJManoj Joshi
FollowSept 26, 2025 10:06:37Chandigarh, Chandigarh:ਪੰਜਾਬ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀ. ਨਾਲ ਵੀਡਿਓ ਕਾਨਫਰੰਸ ਰਾਹੀਂ ਮੀਟਿੰਗ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ
0
Report
BSBHARAT SHARMA
FollowSept 26, 2025 10:05:180
Report
HSHarmeet Singh Maan
FollowSept 26, 2025 09:50:39Nabha, Punjab:ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆਂ ਸਵੇਰ ਦੇ ਵਿੱਚ 2ਜ ਮਿੰਟ ਤੇ ਹੋਈਆਂ ਐਂਟਰ ਸਿਰਫ ਪੁਲਿਸ ਨੇ ਦੋ ਗੱਡੀਆਂ ਨੂੰ ਹੋਈ ਅੰਦਰ ਜਾਣ ਦੀ ਆਗਿਆ ਦਿੱਤੀ ਹੈ।
2
Report
KDKuldeep Dhaliwal
FollowSept 26, 2025 09:46:540
Report
AAAsrar Ahmad
FollowSept 26, 2025 09:34:200
Report
MTManish Thakur
FollowSept 26, 2025 09:23:290
Report
AAAsrar Ahmad
FollowSept 26, 2025 09:17:181
Report