Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਸੱਸ-ਨੂੰਹ ਦੀ ਲੜਾਈ: ਜ਼ਹਿਰ ਦੇ ਨਾਲ ਮਾਰਨ ਦਾ ਦੋਸ਼!

HSHarmeet Singh Maan
Jul 13, 2025 13:31:52
Nabha, Punjab
ਨਾਭਾ ਦੇ ਪਿੰਡ ਦਦਰਾਲਾ ਢੀਂਡਸਾ ਵਿਖੇ ਆਖਰ ਕਾਫੀ ਲੰਮੇ ਸਮੇਂ ਤੋਂ ਸੱਸ ਨੂੰਹ ਦੀ ਲੜਾਈ ਚੱਲਦੀ ਆ ਰਹੀ ਸੀ ਸੱਸ ਦੇ ਪੇਕੇ ਪਰਿਵਾਰ ਵੱਲੋਂ ਨੂੰਹ ਤੇ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਲਗਾਏ । ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਨੂੰਹ ਨੂੰ ਗ੍ਰਿਫਤਾਰ ਕਰ ਲਿਆ ਹੈ
3
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top