Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

चंडीगढ़ में सुबह बारिश: हालात अचानक पलट गए

SSSanjay Sharma
Sept 14, 2025 02:30:11
Noida, Uttar Pradesh
ਚੰਡੀ ਗੜ ਵਿੱਚ ਸਵੇਰੇ ਸਵੇਰੇ ਬਾਰਿਸ਼ ਨੇ ਬਦਲੇ ਹਾਲਾਤ
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Sept 14, 2025 03:48:36
Noida, Uttar Pradesh:मुख्यमंत्री नायब सिंह सैनी ने बाली में शुरू हुए अंतर्राष्ट्रीय गीता महोत्सव के शुभ अवसर पर संदेश के माध्यम से दी बधाई और शुभकामनाएं इंडोनेशिया और भारत के सांस्कृतिक संबंध सदियों पुराने - मुख्यमंत्री हरियाणा वह वैदिक धरा जहां भगवान श्री कृष्ण ने अर्जुन को कर्म योग का दिया दिव्य संदेश प्रधानमंत्री नरेंद्र मोदी की प्रेरणा से स्वामी ज्ञानानंद के मार्गदर्शन में हमने हर वर्ष मनाए जाने वाले गीता जयंती समारोह को अंतरराष्ट्रीय स्तर पर मनाना किया शुरू मुख्यमंत्री ने बाली में तीन दिवसीय अंतर्राष्ट्रीय गीता महोत्सव के आयोजन में भागीदारी के लिए इंडोनेशिया वासियों का किया आभार प्रकट मुख्यमंत्री ने गीता के दिव्य ज्ञान को अपने आचरण में उतारने का प्रयास करने का किया आह्वा
3
comment0
Report
SSSanjay Sharma
Sept 14, 2025 03:48:16
Noida, Uttar Pradesh:ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਪੰਚਕੁਲਾ ਤੋਂ ਸ਼ੁਰੂ ਹੋਈ ਮੁਹਿੰਮ ਪਹੁੰਚੀ ਪੂਰੇ ਹਰਿਆਣਾ ਵਿੱਚ ਪੰਜਾਬ ਵਿੱਚ ਹੜ ਤੋਂ ਆਈ ਆਪਦਾ ਲਈ ਪੂਰੇ ਹਰਿਆਣਾ ਤੋਂ ਰਾਹਤ ਸਮੱਗਰੀ ਭੇਜਣ ਦਾ ਸਿਲਸਿਲਾ ਜਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਲਗਾਤਾਰ ਇਸ ਆਪਦਾ ਵਿੱਚ ਪੰਜਾਬ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਹਰਿਆਣਾ ਹਰਿਆਣਾ ਦੇ ਵੱਖ ਵੱਖ ਜ਼ਿਲਿਆਂ ਤੋਂ ਕੈਬਿਨੇਟ ਮੰਤਰੀਆਂ, ਪ੍ਰਸ਼ਾਸਨ, ਐਨਜੀਓ ਅਤੇ ਆਮ ਨਾਗਰਿਕਾਂ ਵੱਲੋਂ ਭੇਜੀ ਜਾ ਰਹੀ ਹੈ ਰਾਹਤ ਸਮੱਗਰੀ ------------------ मुख्यमंत्री नायब सिंह सैनी के नेतृत्व में पंचकूला से शुरू हुई मुहिम पहुंची पूरे हरियाणा में पंजाब में बाढ़ से आई आपदा के लिए पूरे हरियाणा से राहत सामग्री भेजे का क्रम जारी मुख्यमंत्री नायब सिंह सैनी के नेतृत्व में लगातार इस आपदा में पंजाब के साथ मिलकर कार्य कर रहा है हरियाणा हरियाणा के विभिन्न जिलों से कैबिनेट मंत्रियों, प्रशासन, NGO's और आम नागरिकों द्वारा भेजी जा रही है राहत सामग्री हरियाणा के हर जिले से ट्रकों और ट्रॉलियों की मदद से भेजी जा रही है राहत सामग्री जरूरी खाद्य सामग्री, मेडिकल किट, पशुओं का चारा और जरूरी सामान से भरे ट्रक भेजे जा रहे हैं पंजाब बड़े भाई पंजाब को आपदा में देख हरियाणा निभा रहा है भाई का फर्ज
5
comment0
Report
RBRohit Bansal
Sept 14, 2025 03:45:33
DMC, Chandigarh:'ਆਪ' ਵਿਧਾਇਕ ਦਿਨੇਸ਼ ਚੱਡਾ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਕਰਨ ਰੋਪੜ ਪਹੁੰਚੇ ਕੇਂਦਰੀ ਰਾਜ ਮੰਤਰੀ ਐਲ. ਮੁਰੂਗਨ ਅੱਗੇ ਰੱਖਿਆ ਪੰਜਾਬ ਦਾ ਪੱਖ ਕੇਂਦਰ ਦੁਆਰਾ ਪੰਜਾਬ ਦੇ ਰੋਕੇ 60 ਹਜਾਰ ਕਰੋੜ ਦੇ ਫੰਡ ਰਿਲੀਜ਼ ਕਰਨ ਦੀ ਕੀਤੀ ਮੰਗ SDRF ਦੀਆਂ ਦਰਾਂ ਵਿੱਚ ਤਬਦੀਲੀ ਕਰਕੇ ਹੜ ਪੀੜਤਾਂ ਨੂੰ ਵੱਧ ਮੁਆਵਜ਼ਾ ਦੇਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਕੇਂਦਰ ਨੂੰ ਪਹਿਲਾਂ ਵੀ ਲਿਖ ਚੁੱਕੇ ਹਨ ਪੱਤਰ ਹੜ੍ਹਾਂ ਕਾਰਨ ਟੁੱਟੀਆਂ ਸੜਕਾਂ ਦਾ ਵੀ ਚੁੱਕਿਆ ਮੁੱਦਾ •••••ו•••• आप विधायक दिनेश चड्ढा ने बाढ़ प्रभावित इलाकों का निरीक्षण करने रोपड़ पहुँचे केंद्रीय राज्य मंत्री एल. मुरुगन के समक्ष रखा पंजाब का पक्ष केंद्र द्वारा रोके हुए 60,000 करोड़ रुपये के फंड को जारी करने की माँग भी रखी एसडीआरएफ की शर्तों में बदलाव करके बाढ़ पीड़ितों को अधिक मुआवज़ा देने की माँग भी रखी मुख्यमंत्री भगवंत मान इस संबंध में पहले ही केंद्र को पत्र लिख चुके हैं बाढ़ के कारण क्षतिग्रस्त हुईं सड़कों का मसला भी रखा
0
comment0
Report
SBSANJEEV BHANDARI
Sept 14, 2025 03:16:16
Zirakpur, Punjab:ਜ਼ੀਰਕਪੁਰ ਬਲਟਾਣਾ ਦੇ ਪੀਰ ਬਾਬਾ ਇਲਾਕੇ ਦੀ ਰਹਿਣ ਵਾਲੀ ਮਹਿਲਾ ਅੰਜਲੀ ਖੁਰਾਨਾ ਜੋ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦੀ ਹੈ ਉਸਦੇ ਘਰ ਸ਼ੁਕਰਵਾਰ ਦੇਰ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰ ਖੜੀ ਗੱਡੀ ਦੀ ਤੋੜਭੰਨ ਕਰ ਫਰਾਰ ਹੋ ਗਏ । ਮਹਿਲਾ ਨੇ ਦੱਸਿਆ ਕੀ ਉਹ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦੀ ਹੈ ਅਤੇ ਕੁਛ ਸਮੇਂ ਪਹਿਲਾਂ ਉਹਦੇ ਨਾਲ ਕੰਮ ਕਰਨ ਵਾਲੇ ਅਮਨ ਨਾਮ ਦੇ ਵਿਅਕਤੀ ਤੇ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਉਕਤ ਸ਼ਖਸ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਮੇਰੇ ਘਰ ਤੇ ਹਮਲਾ ਵੀ ਕਰਵਾਇਆ ਗਿਆ ਹੈ । ਮਹਿਲਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਬਲਟਾਣਾ ਪੁਲਿਸ ਸੀਸੀਟੀਵੀ ਕੈਮਰਿਆਂ ਦੇ ਅਧਾਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ । CCTV FOOTAGE BYTE- POLICE BYTE- VICTIM VISUALS
2
comment0
Report
SSSanjay Sharma
Sept 14, 2025 03:03:45
Noida, Uttar Pradesh:Sultanpur Lodhi: ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਕੂਲਾ 'ਚੋਂ ਗਾਰ ਕੱਢਣ ਲਈ ਸਰਕਾਰੀ ਅਧਿਆਪਕਾਂ ਨੇ ਸੰਭਾਲਿਆ ਮੋਰਚਾ, ਪਿੰਡ ਬਾਊਪੁਰ ਦੇ ਸਕੂਲ ਚ ਸਫਾਈ ਦੀਆਂ ਤਸਵੀਰਾਂ ਵਾਇਰਲ ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਕਿਸਾਨਾ, ਮਜਦੂਰਾਂ ਦੇ ਘਰਾਂ ਅਤੇ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ ਓਥੇ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲਾਂ ਦਾ ਸਾਰਾ ਢਾਂਚਾ ਹੀ ਵਿਗਾੜ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਸਕੂਲ ਪੂਰੀ ਤਰ੍ਹਾ ਗਾਰ ਨਾਲ ਭਰ ਚੁੱਕੇ ਹਨ,ਕਮਰਿਆ ਵਿੱਚ ਪਏ ਡੈਕਸ, ਕੁਰਸੀਆਂ ,ਮਿਡ ਡੇ ਮੀਲ ਦਾ ਰਾਸ਼ਣ ਸਭ ਕੁਝ ਪਾਣੀ ਨੇ ਬਰਬਾਦ ਕਰ ਕੇ ਰੱਖ ਦਿੱਤਾ। ਅਜਿਹੇ ਵਿੱਚ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਨੇ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲਾਂ ਵਿੱਚੋਂ ਗਾਰ ਕੱਢਣ ਦੀ ਜਿੰਮੇਵਾਰੀ ਸੰਭਾਲੀ ਹੈ। ਇਸ ਬਾਬਤ ਬੀਤੇ ਦਿਨੀ ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਦੀ ਟੀਮ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਿਵਤ ਪਿੰਡ ਬਾਊਪੁਰ ਦੇ ਸਕੂਲ ਦਾ ਦੌਰਾ ਕੀਤਾ ਸੀ, ਸਕੂਲ ਦੀ ਹੜ੍ਹ ਕਾਰਨ ਹੋਈ ਦੁਰਦਸ਼ਾ ਵੇਖ ਕੇ ਮੌਕੇ ਤੇ ਹੀ ਜਥੇਬੰਦੀ ਨੇ ਇਹ ਸਕੂਲ ਸਾਫ ਕਰਨ ਦਾ ਫੈਸਲਾ ਕੀਤਾ ਅਤੇ ਅਗਲੀ ਸਵੇਰ ਤੋਂ ਹੀ ਜਥੇਬੰਦੀ ਦੇ ਆਗੂਆਂ ਅਤੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਸਵੇਰ ਤੋਂ ਹੀ ਬਾਊਪੁਰ ਸਕੂਲ ਵਿੱਚ ਪੁੱਜ ਗਏ । ਗਾਰ ਨਾਲ ਭਰੇ ਕਮਰਿਆਂ ਅਤੇ ਫਰਨੀਚਰ ਨੂੰ ਸਾਫ ਕਰਨ ਲਈ ਨਾਲ ਵੱਡੇ ਵਾਸ਼ਿੰਗ ਪੰਪ ਅਤੇ ਹੋਰ ਸਮੱਗਰੀ ਨਾਲ ਸ਼ਾਮ ਤੱਕ ਸਕੂਲ ਦੇ ਸਾਰੇ ਕਮਰੇ,ਵਰਾਂਡਾ,ਰਸੋਈ ਸਮੇਤ ਸਾਰਾ ਫਰਨੀਚਰ ਸਾਫ ਕਰ ਦਿੱਤਾ। ਗਰਾਊਂਡ ਅਤੇ ਪਾਰਕ ਵੀ ਗਾਰ ਨਾਲ ਭਰੇ ਹੋਏ ਹਨ ਜੋ ਕਿ ਪਾਣੀ ਨਿਕਲਣ ਤੋਂ ਬਾਅਦ ਸਾਫ ਕੀਤੇ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਕੂਲ ਵੀ ਜਥੇਬੰਦੀ ਸਾਫ ਕਰਾਵੇਗੀ।
4
comment0
Report
SSSanjay Sharma
Sept 14, 2025 03:01:15
Noida, Uttar Pradesh:UK MP condemns racist attack on Sikh woman in Oldbury Labour MP Preet Kaur Gill on Saturday condemned a racially motivated attack on a Sikh woman in Oldbury. Gill said that the attackers reportedly said to her that she "does not belong here." In a post on X, she said, "I am deeply shocked by the horrific attack on a young Sikh woman in Oldbury. This was an act of extreme violence but is also being treated as racially aggravated, with the perpetrators reportedly telling her that she "does not belong here." She does belong here. Our Sikh community and every community has the right to feel safe, respected, and valued. Racism and misogyny have no place in Oldbury. or anywhere in Britain. My thoughts are with the victim, her family, and the Sikh community." "I know many constituents are contacting me to express their fear. I hear you. The rise in overt racism recently is deeply concerning, and I will be working with West Midlands Police to ensure everything is being done to catch those responsible and to keep our community safe. No one should have to live in fear because of who they are. I will continue to press for stronger action against hate crimes and greater support for victims. Together, we must stand united against violence and hatred," she further said. Gill added that she was born and brought up there, urging people to read Sikh history. "I was born here, and my family has contributed to this country for generations. My grandfather and great-grandfather both fought in the World Wars for Britain. They sacrificed for this country because they believed in it, and I'm proud of that heritage. Read Sikh history!" she added. Meanwhile, the UK is divided on the immigration issue, which is a corollary of racism issue in the nation. The two groups were 'Stand Up To Racism' and 'Unite the Kingdom'.
1
comment0
Report
Advertisement
Back to top