Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
सुखु के पोस्ट से चौंकाने वाली खबर: इरीना ठाकुर कैनबरा डिप्टी हाईकमिश्नर
SSSanjay Sharma
Sept 14, 2025 03:18:37
Noida, Uttar Pradesh
Sukhvinder Singh Sukhu X POST - लाहौल-स्पीति के शंशा गांव निवासी एवं भारतीय विदेश सेवा की अधिकारी इरीना ठाकुर जी को ऑस्ट्रेलिया के कैनबरा स्थित भारतीय उच्चायोग में डिप्टी हाई कमिश्नर नियुक्त किए जाने पर हार्दिक बधाई एवं शुभकामनाएँ। इरीना ठाकुर जी की उपलब्धियाँ अन्य बेटियों के लिए भी प्रेरणा का स्रोत बनेंगी। मुझे प्रसन्नता है कि बेटियाँ लगातार आगे बढ़ रही हैं और देवभूमि का नाम रोशन कर रही हैं।
6
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
RBRohit Bansal
Sept 14, 2025 06:50:12
DMC, Chandigarh:ਚੰਡੀਗੜ੍ਹ ਦੇ ਸੈਕਟਰ 45 ਵਿੱਚ ਅੱਜ ਇੱਕ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਚੰਡੀਗੜ੍ਹ ਬੀਜੇਪੀ ਦੇ ਸੀਨੀਅਰ ਲੀਡਰ ਸੰਜੇ ਟੰਡਨ ਨੇ ਸ਼ਿਰਕਤ ਕੀਤੀ ਸੰਜੇ ਨੇ ਕਿਹਾ ਇਸ ਕੈਂਪ ਵਿੱਚ ਅੱਖਾਂ, ਚਮੜੀ ਰੋਗ ਅਤੇ ਈ ਐਨਟੀ ਦਾ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਤਮਾਮ ਮਰੀ ਜਾਂਦਾ ਫਰੀ ਇਲਾਜ ਕੀਤਾ ਜਾਏਗਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿਸ ਤਰੀਕੇ ਨਾਲ ਮੈਡੀਕਲ ਸੁਵਿਧਾ ਵਧਾਈਆਂ ਗਈਆਂ ਹਨ ਉਸੇ ਦੇ ਤਹਿਤ ਅਲੱਗ ਅਲੱਗ ਜਗਹਾ ਤੇ ਮੈਡੀਕਲ ਵਿੱਚ ਵਧੀਆ ਕੰਮ ਹੋ ਰਿਹਾ ਆਯੁਸ਼ਮਾਨ ਯੋਜਨਾ ਤਹਿਤ ਗਰੀਬਾਂ ਦਾ ਭਲਾ ਕੀਤਾ ਜਾ ਰਿਹਾ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ 75ਵੇਂ ਜਨਮਦਿਨ ਤੇ ਅਸੀਂ ਚੰਡੀਗੜ੍ਹ ਵਿੱਚ ਵੱਡੇ ਅਰੇਂਜਮੈਂਟ ਕਰਨ ਜਾ ਰਹੇ ਹਾਂ ਜਿਸ ਵਿੱਚ ਅਲੱਗ ਅਲੱਗ ਖੂਨਦਾਨ ਕੈਂਪ ਅਤੇ ਚੈੱਕ ਅਪ ਕੈਂਪ ਲਗਾਏ ਜਾਣਗੇ ਭਾਰਤ ਪਾਕਿਸਤਾਨ ਮੈਚ ਤੇ ਬੋਲਦਿਆਂ ਹੋਇਆਂ ਉਹਨਾਂ ਕਿਹਾ ਲੀਗ ਮੈਚਾਂ ਵਿੱਚ ਬਾਈਕਾਟ ਨਹੀਂ ਕੀਤਾ ਜਾ ਸਕਦਾ ਇਹ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਸ ਵਿੱਚ ਜਾ ਤੁਹਾਨੂੰ ਟੂਰਨਾਮੈਂਟ ਛੱਡਣਾ ਪੈਂਦਾ ਹੈ ਅਤੇ ਇਸ ਨਾਲ ਵਿਰੋਧੀ ਪਾਰਟੀ ਦਾ ਫਾਇਦਾ ਹੋ ਜਾਂਦਾ ਹੈ ਇਸ ਲਈ ਇਹ ਮੈਚ ਖੇਡਣੇ ਜਰੂਰੀ ਹੁੰਦੇ ਹਨ ਪਰ ਭਾਰਤ ਅਤੇ ਪਾਕਿਸਤਾਨ ਦੋਨੋਂ ਇੱਕ ਦੂਜੇ ਦੀ ਧਰਤੀ ਉੱਤੇ ਕੋਈ ਮੈਚ ਨਹੀਂ ਖੇਡਣਗੇ ਅੱਜ ਭਾਰਤੀ ਮਹਿਲਾ ਟੀਮ ਦਾ ਵੀ ਮੈਚ ਹੈ ਇਸ ਕਰਕੇ ਦੋਨਾਂ ਟੀਮਾਂ ਨੂੰ ਸ਼ੁਭਕਾਮਨਾਵਾਂ ਅਤੇ ਅਸੀਂ ਦੋਨੇ ਮੈਚ ਜਿੱਤਾਂਗੇ ਬਾਈਟ ਸੰਜੇ ਟੰਡਨ ਸੀਨੀਅਰ ਲੀਡਰ ਬੀਜੇਪੀ ਚੰਡੀਗੜ੍ਹ ਯੂਟੀ ਕ੍ਰਿਕਟ ਐਸੋਸੀਏਸ਼ਨ ਪ੍ਰੈਜੀਡੈਂਟ ਬਾਈਟ ਪ੍ਰਿਕਸ਼ਿਤ ਰਾਣਾ ਸਮਾਜ ਸੇਵੀ
0
comment0
Report
SSSanjay Sharma
Sept 14, 2025 05:16:56
Noida, Uttar Pradesh:ऑस्ट्रेलिया में भारत की डिप्टी हाई कमिश्नर बनीं लाहौल की इरीना, भारत सरकार ने दी जिम्मेदारी लाहौल की बेटी ने अंतरराष्ट्रीय मंच पर प्रदेश का नाम रोशन किया है। घाटी के शंशा गांव की रहने वाली भारतीय विदेश सेवा की अधिकारी इरीना ठाकुर को भारत सरकार ने ऑस्ट्रेलिया के कैनबरा स्थित भारतीय उच्च आयोग में डिप्टी हाई कमिश्नर नियुक्त किया है। इरीना ठाकुर को साल 2012 में सिविल सेवा परीक्षा के जरिए इंडियन फॉरेन सर्विस मिला था। वह विदेश मंत्रालय के कई अहम पदों पर सेवाएं दे चुकी हैं। श्रीलंका के कोलंबो में भारतीय उच्च आयोग में प्रथम सचिव के रूप में रहते हुए उन्होंने भारत-श्रीलंका संबंधों को मजबूत करने में महत्वपूर्ण योगदान दिया। इसके अलावा विदेश नीति निर्माण, कूटनीतिक संबंधों, पासपोर्ट और वीजा सेवाओं में भी उनका विशेष अनुभव रहा है। भारत सरकार की ओर से उन्हें यह अहम जिम्मेदारी सौंपना उनकी मेहनत और दक्षता का परिचायक है, साथ ही यह उपलब्धि महिला सशक्तीकरण और अंतरराष्ट्रीय मंच पर भारत की बढ़ती कूटनीतिक ताकत का भी उदाहरण है। सीमांत क्षेत्र के छोटे से गांव से निकलकर विश्व स्तर पर भारत का प्रतिनिधित्व करना आने वाली पीढ़ियों के लिए प्रेरणा का स्रोत बनेगा।
5
comment0
Report
SSSanjay Sharma
Sept 14, 2025 05:00:10
Noida, Uttar Pradesh:Chief Electoral Officer, Punjab X POST - ਪੰਜਾਬ ਵਿੱਚ ਐਸਆਈਆਰ- ਅੱਜ ਕੁਝ ਅਖ਼ਬਾਰਾਂ ਵਿੱਚ ਛਪੀ ਖ਼ਬਰ ਦੇ ਸਬੰਧ ਵਿੱਚ ਇੱਕ ਸਪਸ਼ਟੀਕਰਨ ... SIR in Punjab- Regarding News item appeared in some news papers today: A Clarification ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਪੰਜਾਬ ਵਿੱਚ ਐਸ.ਆਈ.ਆਰ.- ਅੱਜ ਕੁਝ ਅਖ਼ਬਾਰਾਂ ਵਿੱਚ ਛਪੀ ਖ਼ਬਰ ਦੇ ਸਬੰਧ ਵਿੱਚ ਚੰਡੀਗੜ੍ਹ, 14 ਸਤੰਬਰ: ਮੁੱਖ ਚੋਣ ਅਧਿਕਾਰੀ ਦਫ਼ਤਰ ਪੰਜਾਬ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਸੰਖੇਪ ਸੋਧ (ਐਸ.ਆਈ.ਆਰ.) ਦੀ ਸਮਾਂ-ਸਾਰਣੀ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਲੋਂ ਘੋਸ਼ਿਤ ਨਹੀਂ ਕੀਤੀ ਗਈ ਹੈ ਅਤੇ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਆਈ ਖ਼ਬਰ ਸਿਰਫ਼ ਅੰਦਾਜ਼ੇ ਵਾਲੀ ਹੈ ਅਤੇ ਇਸਨੂੰ ਅਣਡਿੱਠਾ ਕੀਤਾ ਜਾਣਾ ਚਾਹੀਦਾ ਹੈ। ਇੱਕ ਬੁਲਾਰੇ ਨੇ ਦੱਸਿਆ ਕਿ ਹਾਲਾਂਕਿ, ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਰਾਜਾਂ ਵਿੱਚ ਆਲ ਇੰਡੀਆ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ ਅਤੇ ਪੰਜਾਬ ਵਿੱਚ ਵੀ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਪਿਛਲੀ ਵੋਟਰ ਸੂਚੀ ਦੇ ਵੋਟਰਾਂ ਅਤੇ ਨਵੀਨਤਮ ਵੋਟਰ ਸੂਚੀ ਵਿੱਚ ਮੌਜੂਦਾ ਵੋਟਰਾਂ ਦੀ ਤੁਲਨਾ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ ਕਿ ਚੋਣ ਕਮਿਸ਼ਨ ਰਾਜਾਂ ਵਿੱਚ ਅਸਲ ਸਮਾਂ-ਸਾਰਣੀ ਦਾ ਐਲਾਨ ਕਰਨ ਤੋਂ ਪਹਿਲਾਂ ਸਾਰੇ ਕਾਰਕਾਂ ਨੂੰ ਧਿਆਨ ਵਿੱਚ ਰੱਖੇਗਾ। ਇਸ ਲਈ, ਮੀਡੀਆ ਦੋਸਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਜਿਹੀਆਂ ਕੋਈ ਵੀ ਅੰਦਾਜ਼ੇ ਵਾਲੀਆਂ ਖ਼ਬਰਾਂ ਦੇਣ ਤੋਂ ਗੁਰੇਜ਼ ਕਰਨ।
3
comment0
Report
Advertisement
Back to top