Back
Zirakpur बल्टाणा में प्रॉपर्टी डीलिंग महिला पर बाइक सवारों का हमला
SBSANJEEV BHANDARI
Sept 14, 2025 03:16:16
Zirakpur, Punjab
ਜ਼ੀਰਕਪੁਰ
ਬਲਟਾਣਾ ਦੇ ਪੀਰ ਬਾਬਾ ਇਲਾਕੇ ਦੀ ਰਹਿਣ ਵਾਲੀ ਮਹਿਲਾ ਅੰਜਲੀ ਖੁਰਾਨਾ ਜੋ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦੀ ਹੈ ਉਸਦੇ ਘਰ ਸ਼ੁਕਰਵਾਰ ਦੇਰ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰ ਖੜੀ ਗੱਡੀ ਦੀ ਤੋੜਭੰਨ ਕਰ ਫਰਾਰ ਹੋ ਗਏ । ਮਹਿਲਾ ਨੇ ਦੱਸਿਆ ਕੀ ਉਹ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦੀ ਹੈ ਅਤੇ ਕੁਛ ਸਮੇਂ ਪਹਿਲਾਂ ਉਹਦੇ ਨਾਲ ਕੰਮ ਕਰਨ ਵਾਲੇ ਅਮਨ ਨਾਮ ਦੇ ਵਿਅਕਤੀ ਤੇ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਉਕਤ ਸ਼ਖਸ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਮੇਰੇ ਘਰ ਤੇ ਹਮਲਾ ਵੀ ਕਰਵਾਇਆ ਗਿਆ ਹੈ । ਮਹਿਲਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਬਲਟਾਣਾ ਪੁਲਿਸ ਸੀਸੀਟੀਵੀ ਕੈਮਰਿਆਂ ਦੇ ਅਧਾਰ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ।
CCTV FOOTAGE
BYTE- POLICE
BYTE- VICTIM
VISUALS
6
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowSept 14, 2025 06:50:120
Report
SSSanjay Sharma
FollowSept 14, 2025 06:50:040
Report
KSKuldeep Singh
FollowSept 14, 2025 06:33:030
Report
SSSanjay Sharma
FollowSept 14, 2025 06:03:200
Report
SSSanjay Sharma
FollowSept 14, 2025 06:01:520
Report
SSSanjay Sharma
FollowSept 14, 2025 06:01:43Noida, Uttar Pradesh:ANI MORN R25............ANI ANANTNAG IND PAK MATCH VP
ANANTNAG (J&K): ASIA CUP 2025/ INDIA VS PAKISTAN MATCH/ VISUALS/ VOX-POP
0
Report
SSSanjay Sharma
FollowSept 14, 2025 06:00:070
Report
SSSanjay Sharma
FollowSept 14, 2025 05:19:335
Report
SSSanjay Sharma
FollowSept 14, 2025 05:18:25Noida, Uttar Pradesh:ANI MORN R24...........ANI DEL AMIT SHAH HINDI DIWAS
DELHI: AMIT SHAH (UNION HOME MINISTER) ON ''HINDI DIWAS'' 2025 (SOURCE: AMIT SHAH SOCIAL MEDIA)
7
Report
SSSanjay Sharma
FollowSept 14, 2025 05:17:214
Report
SSSanjay Sharma
FollowSept 14, 2025 05:16:565
Report
RBRohit Bansal
FollowSept 14, 2025 05:02:362
Report
SSSanjay Sharma
FollowSept 14, 2025 05:01:472
Report
SSSanjay Sharma
FollowSept 14, 2025 05:00:103
Report
SSSanjay Sharma
FollowSept 14, 2025 04:46:51Noida, Uttar Pradesh:ANI MORN R18............ANI LKO IND PAK MATCH RX
LUCKNOW (UP): ASIA CUP 2025 INDIA VS PAKISTAN MATCH/ PEOPLE PERFORM HAWAN FOR TEAM INDIA’S VICTORY/ VISUALS/ REAX
8
Report