Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar150059

ਮੋਹਾਲੀ ਵਿੱਚ ਮੌਨਸੂਨ ਦੀਆਂ ਤਿਆਰੀਆਂ ਦੀ ਪੋਲ ਖੁੱਲੀ!

Manish Shanker
Jul 01, 2025 08:08:43
Sahibzada Ajit Singh Nagar, Punjab
Manish Shanker Mohali ਬੀਤੇ ਦਿਨ ਤੋਂ ਪੈ ਰਹੇ ਮੀਂਹ ਕਾਰਨ ਮੋਹਾਲੀ ਪ੍ਰਸ਼ਾਸਨ ਵੱਲੋਂ ਮੌਨਸੂਨ ਨੂੰ ਲੈ ਕੇ ਕੀਤੀਆਂ ਗਈਆਂ ਤਿਆਰੀਆਂ ਦੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ। ਮੋਹਾਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਮਾਰਗ ਦੀ ਸੜਕ ਸੈਕਟਰ 67 ਵਿਖੇ ਧਸੀ। ਮੋਹਾਲੀ ਦੇ ਕਸਬਾ ਨਇਆ ਗਰਾਉਂ ਵਿਖੇ ਪਟਿਆਲਾ ਕੀ ਰੋ ਨਦੀ ਵਿੱਚ ਬਰਸਾਤੀ ਪਾਣੀ ਆਉਣ ਕਾਰਨ ਬੀਐਮਡਬਲ ਕਾਰ ਵਿੱਚ ਸਵਾਰ ਚਾਰ ਨੌਜਵਾਨ ਰੁੜੇ। ਮੁਸ਼ਕਿਲ ਨਾਲ ਬਚਾਈ ਗਈ ਨੌਜਵਾਨਾਂ ਦੀ ਜਾਨ। ਮੋਹਾਲੀ ਦੇ ਸੈਕਟਰ 116-117 ਟੀਡੀਆਈ ਸਿਟੀ ਵਿਖੇ ਪਾਣੀ ਨਿਕਾਸੀ ਨਾ ਹੋਣ ਕਾਰਨ ਜਲ ਥਲ ਹੋਇਆ ਇਲਾਕਾ। ਖੰਬੇ ਦੀਆਂ ਤਾਰਾਂ ਨੰਗੀਆਂ ਲਟਕਦੀਆਂ ਹੋਈਆਂ ਆਈਆਂ ਨਜ਼ਰ, ਪ੍ਰਸ਼ਾਸਨ ਹੋਇਆ ਪੂਰਨ ਤੌਰ ਤੇ ਬੇਖਬਰ Shorts of Areas
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement