Back
11 साल बाद मोदी सरकार: अमृतसर को 2000 करोड़ स्मार्ट सिटी
BSBHARAT SHARMA
Sept 20, 2025 13:02:55
Amritsar, Punjab
ਕੇਂਦਰ ਸਰਕਾਰ ਦੇ 11 ਸਾਲ ਪੂਰੇ ਹੋਣ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ
ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਸਮਾਰਟ ਸਿਟੀ ਦੇ ਤਹਿਤ 2 ਹਜਾਰ ਕਰੋੜ ਰੁਪਏ ਦਾ ਕਰਾਇਆ ਗਿਆ ਵਿਕਾਸ।
ਪੰਜਾਬ ਸਰਕਾਰ ਨੂੰ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਭੇਜੇ ਹੋਏ ਫੰਡਾ ਦਾ ਸਹੀ ਇਸਤੇਮਾਲ ਕਰ ਲੈਣ 1600 ਕਰੋੜ ਰੁਪਏ ਵੀ ਜਲਦੀ ਮਿਲ ਜਾਣਗੇ
ਕੇਂਦਰ ਸਰਕਾਰ ਨੂੰ ਯਾਨੀ ਕਿ ਬੀਜੇਪੀ ਦੀ ਸਰਕਾਰ ਨੂੰ 11 ਸਾਲ ਪੂਰੇ ਹੋ ਚੁੱਕੇ ਹਨ। ਜਿਸ ਨੂੰ ਲੈ ਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ, ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੰਮ੍ਰਿਤਸਰ ਨੂੰ ਸਮੇਂ-ਸਮੇਂ ਸਿਰ ਤੋਹਫੇ ਦਿੱਤੇ ਗਏ ਹਨ, ਅਤੇ ਸਮਾਰਟ ਸਿਟੀ ਦੇ ਤਹਿਤ ਅੰਮ੍ਰਿਤਸਰ ਦੇ ਵਿੱਚ ਲਗਭਗ 2000 ਕਰੋੜ ਰੁਪਏ ਦਾ ਕੇਂਦਰ ਸਰਕਾਰ ਦੇ ਵੱਲੋਂ ਵਿਕਾਸ ਕਰਵਾਇਆ ਗਿਆ , ਹਰ ਘਰ ਨਲ ਪ੍ਰੋਜੈਕਟ, 16 ਲੱਖ ਅੰਮ੍ਰਿਤਸਰ ਵਾਸੀਆਂ ਨੂੰ ਸਵੱਛ ਪਾਣੀ ਮੁਹਈਆ ਕਰਵਾਉਣਾ, ਅੰਡਰਗਰਾਊਂਡ ਬਿਜਲੀ ਦੀਆਂ ਤਾਰਾਂ ਪਾਉਣੀਆਂ, ਇੰਟਰਲੋਕ ਟਾਈਲਸ, ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸਮਾਰਟ ਸੀੜੀ ਦੇ ਤਹਿਤ ਸੀਸੀਟੀਵੀ ਕੈਮਰੇ ਲਗਾਏ ਗਏ, ਦਰਬਾਰ ਸਾਹਿਬ ਦੇ ਕੋਲ ਕੈਰੋ ਮਾਰਕੀਟ ਪਾਰਕਿੰਗ, ਇਹ ਸਭ ਪ੍ਰੋਜੈਕਟ ਕੇਂਦਰ ਸਰਕਾਰ ਦੇ ਵੱਲੋਂ ਲਗਾਏ ਗਏ ਹਨ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ, ਅਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਉੱਤੇ ਵੀ ਖੜੇ ਕੀਤੇ ਕਈ ਸਵਾਲ, ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਪਹਿਲਾਂ ਫੰਡ ਦਿੱਤੇ ਗਏ ਨੇ ਪੰਜਾਬ ਸਰਕਾਰ ਨੂੰ ਪਹਿਲੇ ਉਸ ਦਾ ਸਹੀ ਇਸਤੇਮਾਲ ਕੀਤਾ ਜਾਵੇ ਜਲਦ ਹੀ 1600 ਕਰੋੜ ਰੁਪਆ ਵੀ ਪੰਜਾਬ ਸਰਕਾਰ ਨੂੰ ਦਿੱਤਾ ਜਾਵੇਗਾ। ਅਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉੱਤੇ ਵੀ ਖੜੇ ਕੀਤੇ ਕਈ ਸਵਾਲ।
ਬਾਈਟ.... ਸ਼ਵੇਤ ਮਲਿਕ ਸਾਬਕਾ ਰਾਜ ਸਭਾ ਮੈਂਬਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RNRam Narian Kansal
FollowSept 20, 2025 15:01:340
Report
AJAnil Jain
FollowSept 20, 2025 14:34:160
Report
SBSANJEEV BHANDARI
FollowSept 20, 2025 14:16:470
Report
TBTarsem Bhardwaj
FollowSept 20, 2025 14:02:540
Report
VSVARUN SHARMA
FollowSept 20, 2025 13:46:020
Report
SSSanjay Sharma
FollowSept 20, 2025 13:35:061
Report
TBTarsem Bhardwaj
FollowSept 20, 2025 13:33:160
Report
VKVipan Kumar
FollowSept 20, 2025 13:30:460
Report
BSBHARAT SHARMA
FollowSept 20, 2025 13:30:210
Report
SSSanjay Sharma
FollowSept 20, 2025 13:30:080
Report
SSSanjay Sharma
FollowSept 20, 2025 13:19:222
Report
BSBHARAT SHARMA
FollowSept 20, 2025 13:17:010
Report
SNSUNIL NAGPAL
FollowSept 20, 2025 13:16:500
Report
BSBHARAT SHARMA
FollowSept 20, 2025 13:04:370
Report
SSSanjay Sharma
FollowSept 20, 2025 13:04:09Noida, Uttar Pradesh:ANI MORN R41...ANI BHATINDA US VISA RX
BATHINDA (PUNJAB): U.S. PRESIDENT DONALD TRUMP SIGNED A PROCLAMATION IMPOSING A $100,000 ANNUAL FEE ON H-1B VISAS/ VISUALS/ REAX
0
Report