Become a News Creator

Your local stories, Your voice

Follow us on
Download App fromplay-storeapp-store
Advertisement
Back
Mandi175019

भूस्खलन से मंडी-कुल्लू हाईवे बंद, जानिए कब होगा यातायात बहाल!

NSNitesh Saini
Jul 31, 2025 04:18:05
Sundar Nagar, Himachal Pradesh
लोकेशन मंडी : स्लग : भूस्खलन से मंडी-कुल्लू नेशनल हाईवे अवरुद्ध, बनाला के पास देर रात बंद हुआ है यातायात लगातार गिर रहे पत्थरों से बहाली कार्य में आ रही दिक्कत, एनएचएआई ने कहा—हाइवे खुलने में लग सकता है समय एंकर : हिमाचल प्रदेश के मंडी जिले में मंडी-कुल्लू नेशनल हाईवे (एनएच-21) एक बार फिर भूस्खलन की चपेट में आ गया है। जानकारी के अनुसार, बनाला के पास हुए भूस्खलन के चलते हाईवे पर यातायात पूरी तरह से बंद हो गया है। एनएचएआई अधिकारियों ने बताया कि पहाड़ी से लगातार पत्थर गिरने के कारण मार्ग को बहाल करने में परेशानी आ रही है। प्रशासन और एनएचएआई की टीमें मौके पर पहुंच गई हैं और मार्ग को खोलने का प्रयास जारी है लेकिन हाईवे को बहाल होने में अभी समय लग सकता है। प्रशासन ने लोगों से आग्रह किया है कि वे वैकल्पिक मार्गों का इस्तेमाल करें और अनावश्यक यात्रा से बचें। साथ ही, यात्रियों को हाईवे की स्थिति की जानकारी लेकर ही यात्रा करने की सलाह दी गई है।
14
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Jul 31, 2025 17:00:25
Ludhiana, Punjab:
कार के बार्नेट पर बिठा कर 1.30 किलोमीटर घसीटने का वीडियो आया सामने लुधियाना रेलवे अफसर की गाड़ी के बोनट पर लटकता रहा शख्स, जगराओ पुल से स्टेडियम तक घसीटा मामूली बात को लेकर हुआ था झगड़ा कार बार्नेट पर कारोबारी को घसीटने का सीसीटीवी वीडियो आया सामने
14
Report
HSHarmeet Singh Maan
Jul 31, 2025 16:31:05
Nabha, Punjab:
ਨਾਭਾ ਦੇ ਪਿੰਡ ਗਲਵੱਟੀ ਵਿਖੇ ਪਿੰਡ ਦੇ ਹੀ ਨੌਜਵਾਨ ਨੇ ਪਿੰਡ ਦੀ ਹੀ ਲੜਕੀ ਨਾਲ ਕੁਝ ਸਾਲ ਪਹਿਲਾਂ ਕਰਵਾਇਆ ਸੀ ਵਿਆਹ, ਵਿਆਹ ਕਰਵਾਉਣ ਤੋਂ ਬਾਅਦ ਕੁਝ ਸਾਲ ਰਹੇ ਬਾਹਰ ਹੁਣ ਵਸਣ ਲੱਗੇ ਪਿੰਡ ਵਿੱਚ, ਪਿੰਡ ਦੇ ਲੋਕਾਂ ਅਤੇ ਪੰਚਾਇਤ ਨੇ ਇਕੱਠ ਕਰ ਲੜਕੀ ਅਤੇ ਲੜਕੇ ਦੇ ਪਰਿਵਾਰ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਹੈ। ਇਸ ਮੌਕੇ ਤੇ ਪਿੰਡ ਦੇ ਮੌਜੂਦਾ ਸਰਪੰਚ ਨੇ ਅਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦਾ ਇਕੱਠ ਕਰਕੇ ਇਹ ਫੈਸਲਾ ਲਿਆ ਗਿਆ ਹੈ। ਇਹਨਾਂ ਦਾ ਸਮਾਜਿਕ ਤੌਰ ਤੇ ਪਿੰਡ ਵਿੱਚ ਬਾਈਕਾਟ ਕੀਤਾ ਗਿਆ। ਇਸ ਮੌਕੇ ਤੇ ਵਿਆਹ ਕਰਵਾਉਣ ਵਾਲੇ ਲੜਕੇ ਨੇ ਦੱਸਿਆ ਕਿ ਮੈਂ ਪਿੰਡ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ ਮੇਰੇ ਦੋ ਬੱਚੇ ਹਨ ਹੁਣ ਮੈਂ ਪਿੰਡ ਵਿੱਚ ਰਹਿਣ ਲੱਗਿਆ ਹਾਂ ਤੇ ਪਿੰਡ ਦੇ ਲੋਕਾਂ ਨੇ ਮੇਰਾ ਬਾਈ ਕੱਟ ਕੀਤਾ ਮੈਂ ਅਦਾਲਤ ਦਾ ਸਹਾਰਾ ਲਿਆ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਕੀ ਰੋਵੈ ਇਹ ਮਾਮਲਾ ਮਾਨਯੋਗ ਅਦਾਲਤ ਦੇ ਅਧੀਨ ਹ ਪੁਲਿਸ ਦਾ ਇਸ ਵਿੱਚ ਕੋਈ ਰੋਲ ਨਹੀਂ
14
Report
SBSANJEEV BHANDARI
Jul 31, 2025 16:15:39
Dera Bassi, Punjab:
ਡੇਰਾਬੱਸੀ ਪਿਛਲੇ ਦਿਨਾਂ ਤੋਂ ਹੋਈ ਰਹੀ ਭਾਰੀ ਬਰਸਾਤ ਨੇ ਮੁਬਾਰਕਪੁਰ ਦੇ ਰਾਮਗੜ੍ਹ ਰੋੜ ਦੀ ਸਥਿਤੀ ਬਦ ਤੋਂ ਬਦਤਰ ਕਰ ਦਿੱਤੀ ਹੈ। ਸੜਕ 'ਤੇ ਵੱਡੇ-ਵੱਡੇ ਟੋਏ ਪੈ ਗਏ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਆਖਰਕਾਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਲੰਮੇ ਸਮੇਂ ਤੋਂ ਇਸ ਚੌਕ ਦੀ ਖ਼ਰਾਬ ਹਾਲਤ ਕਾਰਨ ਸਥਾਨਕ ਨਿਵਾਸੀ, ਦੁਕਾਨਦਾਰ ਅਤੇ ਰਾਹਗੀਰ ਤੰਗ ਹਨ। ਬਰਸਾਤ ਦੇ ਮੌਸਮ ਵਿੱਚ ਤਾਂ ਇਹ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਸੀ, ਜਿਸ ਕਾਰਨ ਦੁਰਘਟਨਾਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ। ਲੋਕਾਂ ਦੇ ਵਧਦੇ ਰੋਸ਼ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਸ ਮਾਮਲੇ 'ਤੇ ਨੋਟਿਸ ਲਿਆ ਹੈ। ਵਿਧਾਇਕ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੁਬਾਰਕਪੁਰ ਰਾਮਗੜ੍ਹ ਰੋਡ ਸਮੇਂਤ ਪੰਡਵਾਲਾ ਚੌਕ ਦੇ ਨਿਰਮਾਣ ਲਈ 11 ਕਰੋੜ 29 ਲੱਖ 24 ਹਜ਼ਾਰ ਰੁਪਏ ਦਾ ਟੈਂਡਰ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜ਼ੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਐਲਾਨ ਤੋਂ ਬਾਅਦ ਲੋਕਾਂ ਵਿੱਚ ਕੁਝ ਰਾਹਤ ਜ਼ਰੂਰ ਦੇਖਣ ਨੂੰ ਮਿਲੀ ਹੈ, ਪਰ ਉਨ੍ਹਾਂ ਦੀ ਮੰਗ ਹੈ ਕਿ ਇਹ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਅਤੇ ਮਿਆਰੀ ਤਰੀਕੇ ਨਾਲ ਪੂਰਾ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। BYTE- MLA DERABASSI SHOTS
14
Report
NSNitesh Saini
Jul 31, 2025 14:30:17
Sundar Nagar, Himachal Pradesh:
लोकेशन मंडी : स्लग : तुना के पास चानणी नाला में निजी बस 150 फीट खाई में गिरी 9 लोग थे सवार, 8 घायल एक की मौत, राहत कार्य जारी मंडी (नितेश सैनी) : एंकर : मंगलवार शाम करीब 5:30 बजे मंडी जिला के तुना के पास चानणी नाला के समीप एक निजी बस गहरी खाई में गिर गई। बस जाहल से मंडी की ओर जा रही थी, तभी अचानक अनियंत्रित होकर लगभग 150 फीट नीचे खाई में जा समाई। बस में कुल 9 यात्री सवार थे, जिनमें 3 पुरुष व 6 महिलाएं शामिल थीं। सभी को चोटें आई हैं। और एक व्यक्ति की मौत बताई जा रही है। दुर्घटना की सूचना मिलते ही स्थानीय ग्रामीण तुरंत मौके पर पहुंचे और घायलों को खाई से बाहर निकालने में मदद की। घायलों को 28 एंबुलेंस की सहायता से नेरचौक मेडिकल कॉलेज व गोहर अस्पताल भेजा गया है। स्थानीय प्रशासन और राहत-बचाव दल मौके पर मौजूद हैं और घटनास्थल पर रेस्क्यू ऑपरेशन जारी है। मामले की पुष्टि करते हुए एसपी मंडी साक्षी वर्मा ने बताया कि मौके पर पुलिस टीम जांच कर रही है। हादसे के सही कारणों का पता लगाया जा रहा है।
14
Report
KSKamaldeep Singh
Jul 31, 2025 14:03:36
DMC, Chandigarh:
ਜੁਆਇੰਟ ਟੀਚਰ ਐਸੋਸੀਏਸ਼ਨ ਨੇ ਸੈਕਟਰ ਵੀ ਚੰਡੀਗੜ੍ਹ ਦੇ ਵਿੱਚ ਕੱਢਿਆ ਰੋਸ ਮਾਰਚ ਪ੍ਰਦਰਸ਼ਨ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਐਸਐਸਏ ਅਤੇ ਕੰਪਿਊਟਰ ਕੇਡਰ ਦੇ ਟੀਚਰਾਂ ਨੇ ਕੀਤੀ ਸ਼ਮੂਲੀਅਤ 2015 ਬੈਚ ਦੇ ਅਧਿਆਪਕਾਂ ਨੂੰ ਕੈਟ ਦੇ ਆਰਡਰਾਂ ਦੇ ਮੁਤਾਬਿਕ ਵਿੱਤੀ ਲਾਭ ਅਤੇ ਕਨਫਰਮੇਸ਼ਨ ਦੇਣ ਦੀ ਕੀਤੀ ਜਾ ਰਹੀ ਮੰਗ ਅਧਿਆਪਕਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਗੁਲਾਬ ਚੰਦ ਕਟਾਰੀਆ ਦੇ ਨਾਮ ਨੁਮਾਇੰਦਿਆਂ ਨੂੰ ਸੌਂਪਿਆ ਮੰਗ ਪੱਤਰ ਅਧਿਆਪਕਾਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ 5 ਸਤੰਬਰ ਤੱਕ ਦਿੱਤਾ ਗਿਆ ਅਲਟੀਮੇਟਮ ਜੇਕਰ 5 ਸਤੰਬਰ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਟੀਚਰ ਡੇ ਵਾਲੇ ਦਿਨ ਅਧਿਆਪਕ ਕਰਨਗੇ ਹੋਰ ਤਿੱਖਾ ਪ੍ਰਦਰਸ਼ਨ
14
Report
SBSANJEEV BHANDARI
Jul 31, 2025 14:00:23
Dera Bassi, Punjab:
ਡੇਰਾਬੱਸੀ ਵਿਦੇਸ਼ ਭੇਜਣ ਦੇ ਨਾਮ ਤੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲਾ ਭਗੌੜਾ 48 ਸਾਲਾਂ ਵਿਕਰਮਜੀਤ ਸਿੰਘ ਲੈਹਲੀ ਪੁਲਿਸ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ । ਲੈਹਲੀ ਪੁਲਿਸ ਚੌਂਕੀ ਇੰਚਾਰਜ ਨੇ ਦੱਸਿਆ ਕਿ ਉਕਤ ਦੋਸ਼ੀ ਜਾਲੀ ਪਾਸਪੋਰਟ ਤੇ ਚੀਨੀਆਂ ਭੱਜਣ ਦੀ ਫਿਰਾਕ ਵਿੱਚ ਸੀ ਜਿਸ ਨੂੰ ਪੁਲਿਸ ਨੇ ਐਨ ਮੌਕੇ ਤੇ ਫੜ ਲਿਆ । ਦੋਸ਼ੀ ਖਿਲਾਫ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਕੇਸ ਦਰਜ ਹਨ । ਪੁਲਿਸ ਵੱਲੋਂ ਦੋਸ਼ੀ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ । ਕਈ ਇਮੀਗ੍ਰੇਸ਼ਨ ਕੇਸਾਂ ਵਿੱਚ ਲੋੜੀਂਦੇ ਇਸ ਦੋਸ਼ੀ ਖਿਲਾਫ ਲਾਲੜੂ ਪੁਲਿਸ ਨੇ ਸਾਲ 2023 ਵਿੱਚ ਦੱਪਰ ਨਿਵਾਸੀ ਸਾਬਕਾ ਫੌਜੀ ਨਿਰਮਲ ਸਿੰਘ ਦੀ ਸ਼ਿਕਾਇਤ ਤੇ 25 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਸੀ । ਦਰਜ ਮਾਮਲੇ ਦੇ ਚਲਦਿਆਂ ਪੁਲਿਸ ਵੱਲੋਂ ਲੂਕ ਆਊਟ ਨੋਟਿਸ ਜਾਰੀ ਕਰਵਾਇਆ ਗਿਆ ਸੀ ਜਿਸ ਦੇ ਚਲਦਿਆਂ ਦੋਸ਼ੀ ਨੂੰ ਗ਼ਿਰਫ਼ਤਾਰ ਕੀਤਾ ਗਿਆ ਹੈ। BYTE- POLICE SHOTS
14
Report
RMRakesh Malhi
Jul 31, 2025 13:34:24
Una, Himachal Pradesh:
Slug:: बरसात के बीच ऊना के SP और कॉलेज प्रोफेसर के घर में घुसा अजगर , बाप बेटी की स्नेक कैचर जोड़ी ने पकड़कर जंगल में छोड़ा  V / O : हिमाचल प्रदेश के ऊपरी पहाड़ी क्षेत्रों में जहां भारी बरसात आपदा बनकर भारी नुकसान कर रही है , वहीं मैदानी क्षेत्र ऊना में बरसात के साथ जंगली जीव भी रिहायशी क्षेत्रों में निकल रहे हैं । दरअसल जिले के पुलिस कप्तान के सरकारी घर में भारी बरसात के दौरान एक अजगर घुस आया , जिसका पता चलते ही पुलिस कप्तान तक भी और उनका परिवार भी सहम गया । यह काफी लंबा तगड़ा अजगर था , जिसे देखकर कोई भी डर सहम जाए । खैर इसे पकड़ने के लिए ऊना के ही बाप बेटी की एक स्नेक कैचर जोड़ी को बुलाया गया । जिन्होंने काफी मशक्क्त के बाद अजगर को सुरक्षित पकड़ लिया और उसे जंगल क्षेत्र में छोड़ा । इसके अलावा ऊना के ही सरकारी कॉलेज के प्रोफेसर के घर भी एक अजगर घुस गया , जिसे भी इसी बाप बेटी की स्नेक कैचर जोड़ी ने सुरक्षित पकड़ कर जंगल क्षेत्र में छोड़ा । अजगर को सुरक्षित पकड़ ले जाने के बाद भी दोनों परिवारों ने चैन की सांस ली और भय के माहौल से बाहर निकले । स्नेक कैचर जितेंद्र कहते हैं कि ये अजगर एक फीट दूर से जंप लगाकर भी अपने शिकार को पकड़ लेता है ।  Byte : जितेंद्र ( स्नेक कैचर ) Feed File:3107ZP_UNA_PYTHON_R 4 Feed Sent BY 2C Feed File:3107ZP_UNA_PYTHON_R1--4 Assign BY :Assignment Desk 
14
Report
BSBHARAT SHARMA
Jul 31, 2025 13:33:54
Amritsar, Punjab:
ਅੰਮ੍ਰਿਤਸਰ ਪੁਲਿਸ ਵੱਲੋਂ ਡਰੱਗ ਮਾਫੀਆ ਵਿਰੁੱਧ ਵੱਡੀ ਕਾਰਵਾਈ, 7465 ਟਰਾਮਾਡੋਲ ਗੋਲੀਆਂ ਸਮੇਤ ਛੇ ਆਰੋਪੀ ਫੜੇ ਉਤਰਾਖੰਡ 'ਚ ਡਰੱਗ ਫਾਰਮਾ ਫਰਮ 'ਤੇ ਛਾਪੇਮਾਰੀ, ਨਕਲੀ ਦਵਾਈਆਂ ਤੇ ਰਿਕਾਰਡ ਸਟਾਕ ਫੜੇ ਡਰੱਗ ਮਨੀ, ਰਾਅ ਮਟੀਰੀਅਲ, ਤੇ ਨਕਲੀ ਬੈਚ ਨੰਬਰਾਂ ਨਾਲ ਵਪਾਰ ਕਰਨ ਵਾਲੀ ਗਿਰੋਹ ਦਾ ਪਰਦਾਫਾਸ਼ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਚ ਇਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ 7465 ਟਰਾਮਾਡੋਲ ਦੀਆਂ ਗੋਲੀਆਂ, 6 ਕਿਲੋ ਹੈਰੋਇਨ ਸਮੇਤ ਡਰੱਗ ਮਨੀ ਅਤੇ 50 ਐਲਪਰ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ ਦੀ ਰਿਕਵਰੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ 7ਲੱਖ 70 ਹਜ਼ਾਰ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਹ ਸਾਰੀ ਕਾਰਵਾਈ ਪੂਰੇ ਤਰੀਕੇ ਨਾਲ ਪੇਸ਼ੇਵਰ ਜਾਂਚ ਦੇ ਜ਼ਰੀਏ ਕੀਤੀ ਗਈ ਜਿਸ 'ਚ ਅੰਮ੍ਰਿਤਸਰ ਤੋਂ ਲੈ ਕੇ ਉਤਰਾਖੰਡ ਤੱਕ ਦੇ ਅਲੱਗ-ਅਲੱਗ ਥਾਵਾਂ 'ਤੇ ਰੇਡ ਕੀਤੇ ਗਏ। ਅਤੇ ਇਸ ਮਾਮਲੇ ਚ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ 'ਚ ਅਜੇ ਤੱਕ ਕੁੱਲ ਛੇ ਆਰੋਪੀ ਗ੍ਰਿਫਤਾਰ ਹੋਏ ਹਨ। 35 ਗੋਲੀਆਂ ਦੀ ਬਰਾਮਦਗੀ ਤੋਂ ਸ਼ੁਰੂ ਹੋਈ ਜਾਂਚ ਨੇ ਮੈਡੀਕਲ ਸਟੋਰਾਂ, ਸੇਲਜ਼ਮੈਨ ਤੇ ਫਾਰਮਾ ਕੰਪਨੀਆਂ ਤੱਕ ਪਹੁੰਚ ਕਰ ਲਿਆ। ਪਹਿਲਾਂ ਰਵਿੰਦਰ ਨਿੱਕਾ, ਜਿਸ 'ਤੇ ਪਹਿਲਾਂ ਤੋਂ ਦੋ ਕੇਸ ਦਰਜ ਹਨ, ਨੂੰ ਫੜਿਆ ਗਿਆ। ਉਸ ਤੋਂ ਬਾਅਦ ਕੁਲਵਿੰਦਰ ਪਿੰਦਾ , ਜੋ ਕਿ ਕੱਥੂਨੰਗਲ (ਅੰਮ੍ਰਿਤਸਰ ਰੂਰਲ) ਵਿੱਚ ਮੈਡੀਕਲ ਸਟੋਰ ਚਲਾਉਂਦਾ ਹੈ, ਨੂੰ ਵੀ ਕਾਬੂ ਕੀਤਾ ਗਿਆ। ਅਤ3 ਮਨੀਸ਼ ਅਰੋੜਾ, ਜੋ ਕਿ ਪਹਿਲਾਂ ਇੱਕ ਫਾਰਮਾ ਕੰਪਨੀ ਵਿੱਚ ਸੇਲਜ਼ਮੈਨ ਸੀ ਅਤੇ NDPS ਦੇ ਸੰਬੰਧਤ ਮਾਮਲੇ ਵਿੱਚ ਦੋਸ਼ੀ ਠਹਿਰ ਚੁੱਕਾ ਹੈ, ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੂਰਨ ਜਤਨ, ਜੋ ਕਿ 12–13 ਸਾਲ ਤੱਕ ਮੈਡੀਕਲ ਸਟੋਰ ਚ ਕੰਮ ਕਰ ਚੁੱਕਾ ਹੈ, ਨੂੰ ਵੀ ਫੜਿਆ ਗਿਆ। ਸਾਰੇ ਸਬੂਤਾਂ ਦੇ ਅਧਾਰ 'ਤੇ ਉਤਰਾਖੰਡ ਦੇ ਰੁੜਕੀ, ਹਰਿਦੁਆਰ 'ਚ ਮੌਜੂਦ ਫਾਰਮਾ ਫਰਮ 'ਤੇ ਛਾਪੇਮਾਰੀ ਕੀਤੀ ਗਈ। ਇਹ ਛਾਪਾ 29 ਜੁਲਾਈ ਨੂੰ ਮਾਰਿਆ ਗਿਆ ਸੀ ਜਿਸ ਵਿੱਚ ਪੰਜਾਬ ਦੇ ਡਰੱਗ ਇੰਸਪੈਕਟਰ ਸੁਖਦੀਪ ਸਿੰਘ, ਉਥੋਂ ਦੀ ਮੈਡਮ ਅਨੀਤਾ ਭਾਰਤੀ ਅਤੇ ਹਰੀ ਕਿਸ਼ੋਰ ਵੀ ਸ਼ਾਮਿਲ ਸਨ। ਜਾਂਚ ਦੌਰਾਨ ਕੰਪਨੀ ਦੇ ਮਾਲਕ ਵਿਕਰਮ ਸੈਨੀ ਅਤੇ ਮੈਨੇਜਰ ਹਰਿ ਕਿਸ਼ੋਰ ਤੋਂ ਜਦੋਂ ਸਟਾਕ ਰਜਿਸਟਰ, ਸਪਲਾਈ ਚੇਨ ਜਾਂ ਦਸਤਾਵੇਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਕਨੂੰਨੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਫਰਮ ‘ਚੋਂ 3 ਕੁਇੰਟਲ 25 ਕਿਲੋ ਰਾਅ ਮਟੀਰੀਅਲ ਅਤੇ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ‘ਤੇ "Government Supply Only, Not For Sale" ਛਪਿਆ ਹੋਇਆ ਸੀ। ਪਰ ਉਸਦੇ ਬਾਵਜੂਦ ਇਹ ਗੋਲੀਆਂ ਅੰਮ੍ਰਿਤਸਰ ਸਮੇਤ ਹੋਰ ਥਾਵਾਂ ‘ਤੇ ਵੇਚੀਆਂ ਜਾਂ ਰਹੀਆਂ ਸਨ। ਉਨ੍ਹਾਂ ਵਲੋਂ ਮੋਹਰ ਗੁਮ ਹੋਣ ਦਾ ਬਹਾਨਾ ਬਣਾਇਆ ਗਿਆ। ਜਦੋਂ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਫੜੀਆਂ ਗੋਲੀਆਂ ਦੀ ਜਾਂਚ ਕੀਤੀ ਗਈ, ਤਾਂ ਪਤਾ ਲੱਗਾ ਕਿ ਜਿਸ ਬੈਚ ਨੰਬਰ ਨਾਲ ਇਹ ਟਰਾਮਾਡੋਲ ਬਣਾਈ ਗਈ ਸੀ, ਉਹ ਰੀਕਾਲ ਲਾਈਫ ਸਾਇੰਸ ਰੁੜਕੀ ਨੂੰ ਸਪਲਾਈ ਹੋਣੀ ਸੀ ਪਰ ਉਸ ਬੈਚ ਦੀ ਮੈਨੂਫੈਕਚਰਿੰਗ ਕਿਸੇ ਦੂਜੀ ਕੰਪਨੀ—ਡਰਮ ਫਾਰਮਾਸਿਊਟਿਕਲ ਮੇਰਠ ਵੱਲੋਂ ਕੀਤੀ ਗਈ ਸੀ। ਇਹ ਸਾਰੀ ਲੜੀ ਇੱਕ ਜਾਲਸਾਜ਼ੀ ਅਤੇ ਨਕਲੀ ਦਵਾਈਆਂ ਦੇ ਕਾਰੋਬਾਰ ਵੱਲ ਇਸ਼ਾਰਾ ਕਰਦੀ ਹੈ ਜਿਸਨੂੰ ਪੁਲਿਸ ਵੱਲੋਂ ਪੇਸ਼ੇਵਰ ਢੰਗ ਨਾਲ ਖੋਜ ਕੇ ਪਾਰਦਰਸ਼ਤਾ 'ਚ ਲਿਆ ਗਿਆ। ਇਸ ਕਾਰਵਾਈ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ, ਏਡੀਸੀਪੀ ਜਸਰੂਪ ਬਾਠ, ਏਸੀਪੀ ਸ਼ੀਤਲ, ਅਤੇ ਐਸਐਚਓ ਅਮਨਦੀਪ ਦੀ ਅਹੰਮ ਭੂਮਿਕਾ ਰਹੀ। ਇਹ ਸਾਰੀ ਜਾਂਚ ਅਤੇ ਕਾਮਯਾਬੀ ਪੁਲਿਸ ਦੀ ਲਗਾਤਾਰ ਮਿਹਨਤ ਅਤੇ ਡਿਡਿਕੇਸ਼ਨ ਦਾ ਨਤੀਜਾ ਹੈ। ਹਾਲਾਂਕਿ ਗ੍ਰਿਫਤਾਰ ਕੀਤੇ ਗਏ ਲੋਕ ਹਾਲੇ ਰਿਮਾਂਡ ਤੇ ਹਨ, ਪਰ ਪੁਲਿਸ ਵੱਲੋਂ ਮਿਲੀ ਹੋਈ ਜਾਣਕਾਰੀ ਅਨੁਸਾਰ ਹੋਰ ਕਈ ਲਿੰਕ ਅਤੇ ਫਾਰਮਾਂ ਦੀ ਜਾਂਚ ਜਾਰੀ ਹੈ। ਬਾਈਟ : ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ
14
Report
BKBIMAL KUMAR
Jul 31, 2025 13:33:42
Anandpur Sahib, Punjab:
Story Assigned By Desk  Reporter - Bimal Sharma  Location - Shri Kiratpur  File Folder - 3107ZP_APS_BRIDGE_R ਕੁੱਲੂ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਤੇ ਕੀਰਤਪੁਰ ਸਾਹਿਬ ਵਿਖੇ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਉੱਪਰ ਬਣਿਆ ਪੁਲ ਬਰਸਾਤ ਪੈਣ ਤੇ ਲੋਕਾਂ ਲਈ ਬਣਿਆ ਮੁਸੀਬਤ  Anchor - ਕੁੱਲੂ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਤੇ ਕੀਰਤਪੁਰ ਸਾਹਿਬ ਵਿਖੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਉੱਪਰ ਬਣਿਆ ਪੁਲ ਬਰਸਾਤ ਪੈਣ ਤੇ ਲੋਕਾਂ ਲਈ ਮੁਸੀਬਤ ਬਣ ਗਿਆ ਉਕਤ ਪੁਲ ਜਿਸ ਨੂੰ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਨੂੰ ਜੋੜਨ ਵਾਲਾ ਪੁਲ ਆਖਿਆ ਜਾਂਦਾ ਹੈ ਤੇ ਅੱਜ ਦੁਪਹਿਰ ਪਈ ਭਾਰੀ ਬਰਸਾਤ ਕਾਰਨ ਇਕੱਠੇ ਹੋਏ ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ. ਉਕਤ ਪੁਲ ਤੇ ਇਕੱਠੇ ਹੋਏ ਪਾਣੀ ਕਾਰਨ ਇਸ ਵਿੱਚੋਂ ਛੋਟੀਆਂ ਕਾਰਾਂ ਦੇ ਲੰਘਣ ਵਿੱਚ ਕਾਫੀ ਜਿਆਦਾ ਦਿੱਕਤ ਆਈ ਅਤੇ ਕੁਝ ਕਾਰਾਂ ਪੁੱਲ ਦੇ ਉੱਪਰ ਪਾਣੀ ਵਿੱਚ ਬੰਦ ਹੋ ਗਈਆਂ ਜਿਸ ਨੂੰ ਲੋਕਾਂ ਨੇ ਧੱਕਾ ਲਗਾ ਕੇ ਬਾਹਰ ਕੱਢਿਆ .  ਇਸ ਮੌਕੇ ਰਾਹ ਗੀਰਾਂ ਨੇ ਮੰਗ ਕੀਤੀ ਕਿ ਉਕਤ ਪੁਲ ਤੋਂ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਤਰਹਾਂ ਦੀ ਦਿੱਕਤ ਪਰੇਸ਼ਾਨੀ ਰਾਹਗੀਰਾਂ ਨੂੰ ਨਾ ਆਵੇ  VO1 --- ਇਸ ਮੌਕੇ ਇੱਕ ਕਾਰ ਸਵਾਰ ਜੋ ਹਿਮਾਚਲ ਦੇ ਹਮੀਰਪੁਰ ਤੋਂ ਕੀਰਤਪੁਰ ਸਾਹਿਬ ਵੱਲ ਨੂੰ ਜਾ ਰਹੀ ਸੀ ਦੀ ਕਾਰ ਪਾਣੀ ਦੇ ਵਿੱਚ ਬੰਦ ਹੋ ਗਈ ਜਿਸ ਤੋਂ ਬਾਅਦ ਉਨਾਂ ਨੇ ਨਵਰਾਤਰਿਆਂ ਮੌਕੇ ਆ ਰਹੀ ਸੰਗਤ ਦੀ ਮਦਦ ਲੈ ਕੇ ਆਪਣੀ ਕਾਰ ਨੂੰ ਧੱਕਾ ਲਗਾ ਕੇ ਪਾਣੀ ਵਿੱਚੋਂ ਬਾਹਰ ਕੱਢਿਆ ਅਤੇ ਮਿਸਤਰੀ ਨੂੰ ਬੁਲਾ ਕੇ ਕਾਰ ਨੂੰ ਠੀਕ ਕਰਵਾਇਆ ਉਹਨਾਂ ਦੱਸਿਆ ਕਿ ਉਹਨਾਂ ਕਿਸੇ ਜਰੂਰੀ ਕੰਮ ਤੇ ਪਹੁੰਚਣਾ ਸੀ ਪਰ ਉਹਨਾਂ ਦੀ ਕਾਰ ਖਰਾਬ ਹੋਣ ਕਾਰਨ ਉਹਨਾਂ ਨੂੰ ਕਾਫੀ ਜਿਆਦਾ ਪਰੇਸ਼ਾਨੀ ਆਈ ਹੈ ਉਹਨਾਂ ਮੰਗ ਕੀਤੀ ਕਿ ਉਕਤ ਪੁਲ ਤੋਂ  ਸਹੀ ਤਰੀਕੇ ਨਾਲ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ
14
Report
TBTarsem Bhardwaj
Jul 31, 2025 13:33:33
Ludhiana, Punjab:
लुधियाना रेलवे अफसर की गाड़ी के बोनट पर लटकता रहा शख्स, जगराओ पुल से स्टेडियम तक घसीटा मामूली बात को लेकर हुआ था झगड़ा लुधियाना | रेलवे के असिस्टेंट एक्जीक्यूटिव इंजीनियर (ADEN) की सरकारी कार के ड्राइवर और एक व्यक्ति के बीच सड़क पर हाईवोल्टेज ड्रामा हुआ। बहसबाजी के बाद ड्राइवर ने पीड़ित को कार के बोनट पर लटकाकर जगराओ पुल से गुरु नानक स्टेडियम तक करीब आधा किलोमीटर तक घसीट दिया। पीड़ित उमेश गर्ग ने बताया कि वह अपनी कार से जगराओ पुल होते हुए दफ्तर जा रहे थे। तभी रेलवे अफसर की कार मौके पर पहुंची। दोनों गाड़ियों के बीच मामूली टक्कर के बाद ड्राइवर उतरा और बहसबाजी शुरू कर दी। इसी दौरान उसने उमेश को थप्पड़ मार दिया। जब ड्राइवर कार लेकर भागने लगा, तो उमेश ने उसे पकड़ने की कोशिश की और कार का बोनट पकड़ लिया। इसके बाद ड्राइवर ने कार भगा दी और उमेश को गुरु नानक स्टेडियम तक घसीटता ले गया। स्टेडियम के पास सामने दूसरी कार आने पर ड्राइवर ने सरकारी गाड़ी रोकी। आरोप है कि उस समय सरकारी अफसर भी कार में मौजूद था, जो मौके से फरार हो गया। इसके बाद दोनों पक्षों में मारपीट हुई। थाना डिवीजन-8 की पुलिस मौके पर पहुंची और दोनों पक्षों को थाने ले गई। पुलिस ने मामले की जांच शुरू कर दी है। Byte पीड़ित Byte पुलिस
14
Report
SGSatpal Garg
Jul 31, 2025 13:20:46
Patran, Punjab:
पातडा़ं से सतपाल गर्ग स्टोरी। ड्राइवर के सुसाइड का मामला, मुख्य आरोपी की गिरफ्तारी न होने पर भड़का गुस्सा, धरना प्रदर्शन पांचवे दिन भी जारी सांसद धर्मवीर गांधी ने पीड़ित परिवार से दुःख किया व्यक्ति सरकार से पीड़ित परिवार को इंसाफ देने और वित्तीय सहायता के साथ एक परिवार के मैंबर को सरकारी नौकरी देने की की मांग कल को। पातडा़ं शहर बंद कर डैड बाडी को‌लेकर प्रदर्शन करने का फैसला बाईट डाक्टर धर्मवीर गांधी बाईट मनजीत सिंह गांव कमेटी SUBMITTED
14
Report
ADAnkush Dhobal
Jul 31, 2025 12:38:06
Shimla, Himachal Pradesh:
एंकर—- लोक निर्माण मंत्री विक्रमादित्य सिंह ने कहा कि प्रदेश सरकार अब आपदा पूर्व प्रबंधन को प्राथमिकता दे रही है। AI आधारित अर्ली वार्निंग सिस्टम स्थापित करने के लिए केंद्र सरकार के सहयोग से एक व्यापक रोडमैप तैयार किया जा रहा है। उन्होंने स्पष्ट किया कि भविष्य में सड़क निर्माण के दौरान अनियंत्रित कटिंग पर पूरी सख्ती बरती जाएगी। विक्रमादित्य सिंह ने कहा कि प्रदेश में आई आपदा की सरकार की ओर से उच्च स्तरीय निगरानी की जा रही है। त्रासदी के ऐसे दौर मे दलगत की राजनीति जैसी बातें बिलकुल भी नहीं होनी चाहिए। VO—- लोक निर्माण मंत्री विक्रमादित्य सिंह ने कहा कि हिमाचल प्रदेश सरकार केंद्र सरकार से भी लगातार बातचीत कर रही है। विक्रमादित्य सिंह ने कहा कि यह राजनीति का वक़्त नहीं है। सभी को एक साथ मिलकर आपदा प्रभावितों तक मदद पहुंचाने की ज़रूरत है। उन्होंने कहा कि राज्य सरकार हर स्थिति पर नज़र बनाए हुए है। बाइट—- विक्रमादित्य सिंह, लोक निर्माण मंत्री, हिमाचल प्रदेश feed through Live U- 70
14
Report
NSNaresh Sethi
Jul 31, 2025 12:35:53
Faridkot, Punjab:
ਐਂਕਰ ਫਰੀਦਕੋਟ ਸ਼ਹਿਰ ਅੰਦਰ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਕੁਝ ਦਿਨ ਪਹਿਲਾਂ ਗੱਲ ਕਰੀਏ ਤਾਂ ਫਰੀਦਕੋਟ ਦੇ ਥਾਣਾ ਸਦਰ ਦੇ ਸਾਹਮਣੇ ਸ਼ਰੇਆਮ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਅੱਜ ਮੁੜ ਤੋਂ ਇੱਕ ਵਾਰ ਫਿਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਦੱਸ ਦਈਏ ਕਿ ਦੋ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਇਹ ਮਾਮਲਾ ਸਾਹਮਣੇ ਆਇਆ ਹੈ। ਅੱਜ ਦੁਪਹਿਰ ਕੋਟਕਪੁਰਾ ਰੋਡ ਤੇ ਗੁਰਲੀਨ ਸਿੰਘ ਨਾਮਕ ਇੱਕ ਗਰੁੱਪ ਦਾ ਬੰਦਾ ਜਦੋਂ ਆਪਣੀ ਕਾਰ ਤੇ ਜਾ ਰਿਹਾ ਸੀ ਤਾਂ ਉਸ ਤੇ 10 ਤੋਂ 15 ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ। ਜਿਸ ਹਮਲੇ ਦੇ ਦੌਰਾਨ ਉਸਦੀ ਕਾਰਨ ਨੂੰ ਬੁਰੀ ਤਰਾਂ ਤੋੜ ਭੰਨ ਦਿੱਤਾ ਅਤੇ ਨਾਲ ਹੀ ਹਮਲਾਵਰਾਂ ਵੱਲੋਂ ਉਸ ਵਿਅਕਤੀ ਤੇ ਫਾਇਰ ਵੀ ਕੀਤਾ ਗਿਆ ਫਿਲਹਾਲ ਜਿਹੜੀ ਸੂਚਨਾ ਮਿਲੀ ਹੈ ਉਸ ਮੁਤਾਬਕ ਕਾਰ ਸਵਾਰ ਵੱਲੋਂ ਆਪਣੇ ਬਚਾਅ ਵਿੱਚ ਜਵਾਬੀ ਫਾਇਰ ਵੀ ਕੀਤਾ ਗਿਆ ਪਰ ਇਸ ਨੂੰ ਲੈ ਕੇ ਹਲੇ ਪੁਲਿਸ ਕੁਝ ਵੀ ਸਪਸ਼ਟ ਨਹੀਂ ਦੱਸ ਰਹੀ । ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪੁੱਜੀ ਸੀ ਜਿਸ ਵੱਲੋਂ ਆਲੇ ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਹਮਲੇ ਦੇ ਦੌਰਾਨ ਦੋਨਾਂ ਧਿਰਾਂ ਦਾ ਇੱਕ-ਇੱਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਾਇਆ ਦੂਜੇ ਪਾਸੇ ਪੁਲਿਸ ਨੇ ਦਾਵਾ ਕੀਤਾ ਕਿ ਜਲਦ ਹੀ ਇਸ ਘਟਨਾ ਵਿੱਚ ਜਿਸ ਵਿਅਕਤੀ ਦਾ ਵੀ ਰੋਲ ਸਾਹਮਣੇ ਆਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜਲਦ ਹੀ ਗ੍ਰਿਫਤਾਰ ਕੀਤਾ ਜਾਏਗਾ ਦੂਜੇ ਪਾਸੇ ਜੇ ਜਿਹੜੇ ਉਹਨਾਂ ਵੱਲੋਂ ਹਥਿਆਰ ਵਰਤੇ ਗਏ ਨੇ ਉਹਨਾਂ ਨੂੰ ਵੀ ਜਲਦ ਬਰਾਮਦ ਕੀਤੇ ਜਾਵੇਗਾ। ਬਾਈਟ- ਡੀਐਸਪੀ ਤਰਲੋਚਨ ਸਿੰਘ ਵ/ਓ- ਦੂਜੇ ਪਾਸੇ ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਇਹ ਭੀੜ ਭਾੜ ਵਾਲਾ ਇਲਾਕਾ ਹੈ ਅਤੇ ਕੋਟਕਪੂਰਾ ਨੂੰ ਜਾਣ ਵਾਲੀ ਇੱਕ ਮੇਨ ਸੜਕ ਹੈ ਜਿਸ ਤੇ ਹਮੇਸ਼ਾ ਹੀ ਆਵਾਜਾਈ ਰਹਿੰਦੀ ਹੈ ਅਤੇ ਇਸ ਜਗਹਾ ਤੇ ਅਗਰ ਅਜਿਹੀ ਘਟਨਾ ਵਾਪਰਦੀ ਹੈ ਤਾਂ ਕਿਸੇ ਵਿਅਕਤੀ ਨੂੰ ਵੀ ਆਉਂਦੇ ਜਾਂਦੇ ਗੋਲੀ ਲੱਗ ਸਕਦੀ ਸੀ। ਉਹਨਾਂ ਦੱਸਿਆ ਕਿ ਪੁਲਿਸ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਬਣਾਏ ਰਖਬ ਵਿੱਚ ਪੂਰੀ ਤਰਾਂ ਨਾਕਾਮਯਾਬ ਸਾਬਤ ਹੋਈ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਜਿਹੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ ਪਰ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਹੈ ਅਤੇ ਸਰਕਾਰ ਵੀ ਕੁਜ ਨਹੀਂ ਕਰ ਰਹੀ ਅਤੇ ਜਨਤਾ ਚ ਹਮੇਸ਼ਾ ਡਰ ਵਾਲਾ ਮਹੌਲ ਬਣਿਆ ਰਹਿੰਦਾ ਹੈ। ਬਾਈਟ- ਸ਼ਹਿਰ ਨਿਵਾਸੀ
14
Report
TBTarsem Bhardwaj
Jul 31, 2025 12:33:29
Ludhiana, Punjab:
लुधियाना के लोहारा तारों से छूकर निकली बच्चों से भरी स्कूल वैन, चिंगारियां निकलने से सभी घबराए मुहल्ले के लोगों का कहना शिकायत की पर कोई करवाई नहीं। हुई लुधियाना | पिछले तीन महीने से बिजली की खतरनाक तारे गली में लटकी हुई हैं। जिसको लेकर कई बार लोहारा इलाका निवासियों ने पावरकॉम को शिकायत की मगर किसी ने भी इस ओर ध्यान नहीं दिया। इलाका निवासी हरमन ने बताया कि इस गली से आने जाने वाहन जब इस तार से टकराते हैं तब आग निकलती है। सुबह स्कूल की वैन निकली जिसमें छोटे बच्चे बैठे हुए थे जैसे ही वैन आगे को गई वैन की छत पर लगे स्टैंड तार से टकरा गए। इतना होते ही वैन की छत से चिंगारियां निकलने लगीं जिससे बच्चे और ड्राइवर भी देख कर डर गया। इलाका निवासियों ने बताया कि शिकायत की जाती है। कोई मुश्किल का हल नहीं कर रहा इलाके के काउंसलर ने कहा कि उनके अभी पता चला इस को जल्द ठीक करवाया जाएगा Byte मुहल्ले के लोग Byte इलाका काउंसलर
14
Report
ADAnkush Dhobal
Jul 31, 2025 12:33:10
Shimla, Himachal Pradesh:
एंकर—- गुरुवार को हिमाचल प्रदेश मंत्रिमंडल की चौथे और आख़िरी दिन की बैठक हुई. बैठक की अध्यक्षता मुख्यमंत्री सुखविंदर सिंह सुक्खू ने की. इस बैठक में हिमाचल प्रदेश विधानसभा का मॉनसून सत्र 18 अगस्त से लेकर 2 सितंबर तक आयोजित करने की अनुशंसा की गई है. राज्यपाल को प्रस्ताव मंज़ूरी के लिए भेजा जाएगा. मंज़ूरी मिलने के बाद सत्र अधिसूचित होगा. इस सत्र में कुल 12 बैठकें प्रस्तावित हैं. इसके अलावा मंत्रिमंडल ने राज्यपाल के लिए नई मर्सिडीज कार ख़रीदने की भी मंज़ूरी दी है. इसकी क़ीमत 92 लाख रुपए होगी. कैबिनेट मंत्री हर्षवर्धन चौहान ने बताया कि प्रोटोकॉल के मुताबिक, राज्यपाल एक गाड़ी को पांच साल बाद बदलने की ज़रूरत होती है. इसी के चलते कैबिनेट ने राज्यपाल के लिए नई गाड़ी ख़रीदने की मंज़ूरी दी है. VO—- संसदीय कार्यमंत्री हर्षवर्धन चौहान ने बताया कि हिमाचल प्रदेश सरकार ने सरकारी लॉटरी ख़रीद को भी मंज़ूरी दी है. हिमाचल प्रदेश का पड़ोसी राज्य पंजाब इसी तरह की लॉटरी स्कीम देता है. साल 1998 में हिमाचल प्रदेश में इसे बंद कर दिया गया था और अब मंत्रिमंडल ने इसे दोबारा शुरू करने की मंज़ूरी दे दी है. मंत्रिमंडल ने शहरी निकाय चुनावों में OBC आरक्षण को भी मंज़ूरी दे दी है. मंत्रिमंडल ने बिना पंजीकरण चल रही गाड़ियों पर भी स्क्रैप करने का फ़ैसला लिया है.
14
Report
Advertisement
Back to top