Back
ਬਰਸਾਤ ਨੇ ਰਾਮਗੜ੍ਹ ਰੋਡ ਨੂੰ ਕੀਤਾ ਬਦਤਰ, ਲੋਕਾਂ ਦਾ ਪ੍ਰਦਰਸ਼ਨ!
SBSANJEEV BHANDARI
Jul 31, 2025 16:15:39
Dera Bassi, Punjab
ਡੇਰਾਬੱਸੀ
ਪਿਛਲੇ ਦਿਨਾਂ ਤੋਂ ਹੋਈ ਰਹੀ ਭਾਰੀ ਬਰਸਾਤ ਨੇ ਮੁਬਾਰਕਪੁਰ ਦੇ ਰਾਮਗੜ੍ਹ ਰੋੜ ਦੀ ਸਥਿਤੀ ਬਦ ਤੋਂ ਬਦਤਰ ਕਰ ਦਿੱਤੀ ਹੈ। ਸੜਕ 'ਤੇ ਵੱਡੇ-ਵੱਡੇ ਟੋਏ ਪੈ ਗਏ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਆਖਰਕਾਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ।
ਲੰਮੇ ਸਮੇਂ ਤੋਂ ਇਸ ਚੌਕ ਦੀ ਖ਼ਰਾਬ ਹਾਲਤ ਕਾਰਨ ਸਥਾਨਕ ਨਿਵਾਸੀ, ਦੁਕਾਨਦਾਰ ਅਤੇ ਰਾਹਗੀਰ ਤੰਗ ਹਨ। ਬਰਸਾਤ ਦੇ ਮੌਸਮ ਵਿੱਚ ਤਾਂ ਇਹ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਸੀ, ਜਿਸ ਕਾਰਨ ਦੁਰਘਟਨਾਵਾਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ।
ਲੋਕਾਂ ਦੇ ਵਧਦੇ ਰੋਸ਼ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਸ ਮਾਮਲੇ 'ਤੇ ਨੋਟਿਸ ਲਿਆ ਹੈ। ਵਿਧਾਇਕ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੁਬਾਰਕਪੁਰ ਰਾਮਗੜ੍ਹ ਰੋਡ ਸਮੇਂਤ ਪੰਡਵਾਲਾ ਚੌਕ ਦੇ ਨਿਰਮਾਣ ਲਈ 11 ਕਰੋੜ 29 ਲੱਖ 24 ਹਜ਼ਾਰ ਰੁਪਏ ਦਾ ਟੈਂਡਰ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦ ਹੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜ਼ੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ।
ਐਲਾਨ ਤੋਂ ਬਾਅਦ ਲੋਕਾਂ ਵਿੱਚ ਕੁਝ ਰਾਹਤ ਜ਼ਰੂਰ ਦੇਖਣ ਨੂੰ ਮਿਲੀ ਹੈ, ਪਰ ਉਨ੍ਹਾਂ ਦੀ ਮੰਗ ਹੈ ਕਿ ਇਹ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ ਅਤੇ ਮਿਆਰੀ ਤਰੀਕੇ ਨਾਲ ਪੂਰਾ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ।
BYTE- MLA DERABASSI
SHOTS
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAJESH KATARIA
FollowAug 01, 2025 13:03:05Firozpur, Punjab:
फिरोजपुर सतलुज का जल स्तर बढ़ने लगा ,ये जल स्तर डरा रहा है आसपास के किसानो को
किसान पानी आगे छुड़वाने के लिए हुसैनीवाला हैड पर पहुँचे हुसैनीवाला के सभी गेट सिंचाई विभाग द्वारा किए गए है बंद ,पाकिस्तान की तरफ नहीं छोड़ा जा रहा पानी केवल नहरों की और ही छोड़ा जा है पानी
हरीके हैड पर जमा हो रहा है सतलुज और ब्यास का पानी पहाड़ी और मैदानी इलाको में हो रही है मूसलाधार बारिश
पहाड़ी और मैदानी इलाकों में हो रही है मूसलाधार बारिश जिसके चलते पंजाब के दरिया भी उफान मार रहे हैं ब्यास और सतलुज दरिया का पानी पंजाब के जिला फिरोजपुर के हरि के हैड पर पहुंच रहा है जहां से इस पानी को नीचे हुसैनीवाला की और छोड़ा जा रहा है हुसैनीवाला हैड से पहले यह पानी पाकिस्तान को छोड़ दिया जाता था मगर अब यह पानी हुसैनीवाला हैड पर ही जमा किया जा रहा है और अधिकतर पानी को पंजाब और राजस्थान को जाने वाली नहरों में छोड़ा जा रहा है मगर अब पहाड़ी इलाकों से मूसलाधार बारिश के बाद इन दरिया में पानी बढ़ता जा रहा है और पानी भरने के कारण इन दरिया के किनारो पर रहने वाले लोगों को डरा रहा है दरिया के किनारों पर रहने वाले किसानों का कहना है कि उनकी फसलें इस पानी में डूब रही है और अगर आगे पानी नहीं छोड़ा गया तो उनकी फसलें डूब जाएगी उन्होंने कहा कि प्रशासन ने बाढ़ से निपटने के लिए किसी तरह का कोई पुख्ता प्रबंध नहीं किया न तो दरिया पार करने के लिए बेड़ियों का प्रबंध किया गया है
बाइट जसबीर सिंह पंजाब प्रधान किसान
वहीं अधिकारियों के कहना है कि पानी जैसे जैसे उनके हैड पर आ रहा है वैसे वैसे नहरों को छोड़ा जा रहा है अगर हम इसके गेट खोलेंगे तो हमारी नहरों में पानी कम पड़ जाएगा
बाइट सिंचाई विभाग अधिकारी
0
Report
RKRAMAN KHOSLA
FollowAug 01, 2025 12:37:11Hoshiarpur, Punjab:
पिछले लंबे समय से गांव की मुख्य सड़कें खस्ताहाल होने के कारण लोग परेशान।
बारिश में गांव के सभी रास्ते हो जाते है बंद।
होशियारपुर दसूहा के गांव शैरक में सड़कों की खस्ताहाली से गांववासी पिछले लंबे समय से परेशान है। शैरक गांव के चारों और की सड़के टूटी पड़ी है। इस गांव की मुख्य सड़क जो गांव को दसूहा हाजीपुर सड़क से जोड़ती है वह पूरी तरह से टूट चुकी है। अब बारिश के कारण गांववासियों की समस्या चार गुना बढ़ गई है। जानकारी देते हुए गांव के पूर्व सरपंच ने बताया कि गांव के चारों और सभी सड़कें टूटी पड़ी है जिसपर बड़े बड़े गड्ढे बन गए है। जब बारिश तेज होती है तो गांव के चारों और सड़कों पर पानी भर जाता है जिससे गांव का संपर्क अन्य जगहों से टूट जाता है। इस कारण खासकर स्कूली बच्चों को बहुत ही ज्यादा परेशानी हो रही है क्योंकि सड़क का ज्यादा भाग पानी में बह गया है जिस कारण बच्चों को हाथ में जूते पकड़ पानी से गुजरना पड़ता है। बच्चों की स्कूली बसों का कई बार हादसा होते होते टला है। अब स्कूल की बसे 5 किलोमीटर का ज्यादा फासला तय कर गांव में पहुंचती हैं। गांववासियों का कहना है कि समय समय की सरकारों के आगे गुहार लगा लगा कर लोग थक चुके है। सभी गांववासियों ने पंजाब सरकार और पीडब्ल्यूडी विभाग से अपील की है के जल्द से जल्द इस मुख्य सड़क को बनाया जाए ताकि लोगों को नर्क भरे जीवन से छुटकारा मिल सके।
Byte public
7
Report
RBRohit Bansal
FollowAug 01, 2025 12:00:48DMC, Chandigarh:
ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਜੋ ਇਸ ਵਕਤ ਨਾਭਾ ਦੀ ਨਿਊ ਜੇਲ ਵਿੱਚ ਬੰਦ ਨੇ ਉਹਨਾਂ ਦੀ ਜਮਾਨਤ ਨੂੰ ਲੈ ਕੇ ਅੱਜ ਸੁਣਵਾਈ ਹੋਈ ਸਵੇਰੇ 11 ਵਜੇ ਸ਼ੁਰੂ ਹੋਈ ਸੁਣਵਾਈ ਸ਼ਾਮ 4:30 ਵਜੇ ਤਕ ਚੱਲੀ
ਅੱਜ ਬਿਕਰਮ ਮਜੀਠੀਆ ਦੇ ਵਕੀਲਾਂ ਨੇ ਆਪਣਾ ਪੱਖ ਪੇਸ਼ ਕੀਤਾ ਹੁਣ ਇਸ ਦੀ ਅਗਲੀ ਸੁਣਵਾਈ 4 ਅਗਸਤ ਨੂੰ ਹੋਏਗੀ ਜਦੋਂ ਸਰਕਾਰੀ ਵਕੀਲਾਂ ਵੱਲੋਂ ਆਪਣਾ ਪੱਖ ਕੋਰਟ ਦੇ ਸਾਹਮਣੇ ਰੱਖਿਆ ਜਾਵੇਗਾ।
ਦੋ ਅਗਸਤ ਨੂੰ ਇਸੇ ਦੇ ਨਾਲ ਹੀ ਜੁੜੇ ਹੋਏ ਮਾਮਲੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਜਿਸ ਵਿੱਚ ਬਿਕਰਮ ਮਜੀਠੀਆ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਮਹਾਲੀ ਦੀ ਅਦਾਲਤ ਵਿੱਚ ਵੀਡੀਓ ਕਾਨਫਰਸ ਜਰੀਏ ਪੇਸ਼ ਕੀਤਾ ਜਾਏਗਾ ਅਤੇ ਨਾਲ ਹੀ ਉਹਨਾਂ ਦੀ ਬੈਰਕ ਬਦਲਣ ਦੇ ਮਾਮਲੇ ਵਿੱਚ ਸੁਣਵਾਈ ਹੋਏਗੀ
ਬਾਈਟ ਅਰਸ਼ ਕਲੇਰ, ਐਡਵੋਕੇਟ ਬਿਕਰਮ ਮਜੀਠੀਆ
5
Report
KCKhem Chand
FollowAug 01, 2025 12:00:42Kot Kapura, Punjab:
ਥਾਣਾ ਬਾਜਾਖਾਨਾ ਪੁਲਿਸ ਦੀ ਮੁਸਤੈਦੀ ਨੇ ਇੱਕ ਵਾਰ ਫਿਰ ਲੁੱਟ ਖੋਹ ਕਰਨ ਦੀ ਫਿਰਾਕ ਵਿੱਚ ਬੈਠੇ ਗਿਰੋਹ ਨੂੰ ਵਾਰਦਾਤ ਕਰਨ ਤੋ ਪਹਿਲਾਂ ਹੀ ਕੀਤਾ ਕਾਬੂ, ਗਿਰੋਹ ਵਿੱਚ ਸ਼ਾਮਿਲ 03 ਦੋਸ਼ੀਆਂ ਨੂੰ ਤੇਜ਼ਧਾਰ ਹਥਿਆਰਾਂ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਕਾਬੂ
-- ਦੋਸ਼ੀਆ ਖਿਲਾਫ ਪਹਿਲਾ ਵੀ ਅਲੱਗ-ਅਲੱਗ ਜਿਲਿਆ ਅੰਦਰ ਨਸ਼ਿਆਂ ਦੀ ਤਸਕਰੀ, ਚੋਰੀ, ਖੋਹ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 16 ਮੁਕੱਦਮੇ ਦਰਜ ਹਨ
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ-ਖੋਹਾ, ਚੋਰੀਆਂ ਅਤੇ ਨਸੇ ਦੀ ਤਸਕਰੀ ਵਿੱਚ ਸ਼ਾਮਿਲ ਦੋਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਸ਼੍ਰੀ ਸੰਦੀਪ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਦੀ ਰਹਿਨੁਮਾਈ ਹੇਠ ਥਾਣਾ ਬਾਜਾਖਾਨਾ ਵੱਲੋਂ ਲੁੱਟ ਖੋਹ ਕਰਨ ਫਿਰਾਕ ਵਿੱਚ ਬੈਠੇ ਗਿਰੋਹ ਵਿੱਚ ਸ਼ਾਮਿਲ 03 ਦੋਸ਼ੀਆਂ ਨੂੰ ਵਾਰਦਾਤ ਕਰਨ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਚਰਨਜੀਵ ਲਾਬਾ ਡੀ.ਐਸ.ਪੀ ਐਨ.ਡੀ.ਪੀ.ਐਸ ਵੱਲੋਂ ਸ਼ਾਂਝੀ ਕੀਤੀ ਗਈ।
ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਗੁਰਦਿੱਤ ਸਿੰਘ ਉਰਫ ਗੋਰਾ, ਗੁਰਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਵਜੋ ਹੋਈ ਹੈ। ਇਹ ਸਾਰੇ ਦੋਸ਼ੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋ ਇਹਨਾ ਪਾਸੋ 01 ਲੋਹੇ ਦੀ ਗਰਾਰੀ ਲੱਗੀ ਪਾਈਪ, 01 ਟੋਕਾ ਅਤੇ 01 ਲੋਹੇ ਦੀ ਪਾਈਪ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਦੋਸ਼ੀਆਂ ਪਾਸੋ 01 ਚੋਰੀ ਦਾ ਹੀਰੋ ਹਾਡਾ ਮੋਟਰਸਾਈਕਲ ਵੀ ਬਰਾਮਦ ਕੀਤੀ ਗਿਆ ਹੈ।
ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਸ:ਥ ਬਲਤੇਜ ਸਿੰਘ ਪੁਲਿਸ ਪਾਰਟੀ ਸਮੇਤ ਪੁਲਿਸ ਚੌਕੀ ਬਰਗਾੜੀ ਮੌਜੂਦ ਸੀ ਤਾਂ ਉਹਨਾ ਨੂੰ ਇਤਲਾਹ ਮਿਲੀ ਕਿ ਦੋਸ਼ੀ ਗੁਰਦਿੱਤ ਸਿੰਘ ਉਰਫ ਗੋਰਾ, ਗੁਰਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲੱਭੀ ਨਸ਼ਾ ਕਰਨ ਅਤੇ ਚੋਰੀਆਂ ਕਰਨ ਦੇ ਆਦੀ ਹਨ ਅਤੇ ਜੋ ਬਹਿਬਲ ਕਲਾ ਡਰੇਨ ਦੇ ਪਾਸ ਤੇਜਧਾਰ ਹਥਿਆਰਾ ਸਮੇਤ ਰਾਹਗੀਰਾ, ਪੈਟਰੋਲ ਪੰਪ ਵਾਲਿਆ ਅਤੇ ਦੁਕਾਨਦਾਰਾ ਪਾਸੋ ਚੋਰੀ ਅਤੇ ਲੁੱਟ/ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ਤੇ ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਪਰ ਪਹੁੰਚ ਕੇ ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਤੇਜਧਾਰ ਹਥਿਆਰਾ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।
ਇਸ ਸਬੰਧੀ ਥਾਣਾ ਬਾਜਾਖਾਨਾ ਵਿਖੇ ਮਕੱਦਮਾ ਨੰਬਰ 86 ਮਿਤੀ 31-07-25 ਅਧੀਨ ਧਾਰਾ 112,303(2),310(4), 317(2) ਬੀ.ਐਨ.ਐਸ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ।
ਉਹਨਾ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਗੁਰਦਿੱਤ ਸਿੰਘ ਉਰਫ ਗੋਰਾ ਇਸ ਗਿਰੋਹ ਦਾ ਮੁੱਖ ਸਰਗਨਾ ਹੈ, ਜਿਸਦੇ ਖਿਲਾਫ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਅੰਦਰ ਪਹਿਲਾ ਵੀ ਚੋਰੀ, ਖੋਹ, ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਕੁੱਲ 10 ਮੁਕੱਦਮੇ ਦਰਜ ਰਜਿਸਟਰ ਹਨ। ਇਸ ਤੋ ਇਲਾਵਾ ਦੂਜੇ ਦੋਸ਼ੀਆ ਗੁਰਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਖਿਲਾਫ ਵੀ ਨਸ਼ੇ ਦੀ ਤਸਕਰੀ, ਚੋਰੀ ਅਤੇ ਹੋਰ ਧਾਰਾਵਾ ਤਹਿਤ ਕੁੱਲ 06 ਮੁਕੱਦਮੇ ਦਰਜ ਰਜਿਸਟਰ ਹਨ।
ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਬਾਈਟ ਚਰਨਜੀਵ ਲਾਬਾ ਡੀ.ਐਸ.ਪੀ ਐਨ.ਡੀ.ਪੀ.ਐਸ
7
Report
VBVIJAY BHARDWAJ
FollowAug 01, 2025 11:47:05Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- हिमाचल प्रदेश कैबिनेट की बैठक में लॉटरी को मान्यता देने को बिलासपुर विधायक त्रिलोक जमवाल ने बताया दुर्भाग्यपूर्ण तो चार दिनों के भीतर जिला में 25 से 30 प्राईमरी व मिडल स्कूल बंद करने सहित 10 एचआरटीसी बस रूट बंद करने पर सरकार पर साधा निशाना कहा रोजगार देने के बजाए जुआ खेलने को ओर युवाओं को धकेल रही सरकार तो बिलासपुर में बंद किये गए संस्थानों को जल्द शुरू करने की सरकार से करी अपील.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के मुख्यमंत्री सुखविंदर सिंह सुक्खू के नेतृव में चार दिनों तक चली कैबिनेट बैठक के दौरान वीरवार को लॉटरी शुरू किए जाने का निर्णय लिया गया है तो वहीं प्रदेश भाजपा नेता इस निर्णय के खिलाफ जमकर अपनी नाराजगी जाहिर कर रहे हैं. गौरतलब है कि करीब ढाई दशक बाद प्रदेश में लॉटरी शुरू की जा रही है. इससे पूर्व सन 1998 में तत्कालीन मुख्यमंत्री प्रोफ़ेसर प्रेम कुमार धूमल द्वारा लॉटरी को बंद किया गया था, जिसके बाद वर्ष 2004 में कांग्रेस ने लॉटरी को शुरू किया और वर्ष 2007 में वीरभद्र सिंह द्वारा इसे बंद किया गया था. वहीं अब एक बार फिर कांग्रेस सरकार ने लॉटरी को शुरू करने का निर्णय लिया है जिससे भाजपा विधायक व नेता सरासर गलत करार दे रहे हैं. वहीं बिलासपुर से विधायक त्रिलोक जमवाल ने प्रेसवार्ता के दौरान जहां कैबिनेट के इस निर्णय को दुर्भाग्यपूर्ण करार दिया है तो साथ ही प्रदेश सरकार द्वारा युवाओं को रोजगार देने के बजाए जुआ खेलने का आदि बनाने का आरोप लगाया है. विधायक त्रिलोक जमवाल का कहना है कि चार दिनों तक चली हिमाचल कैबिनेट बैठक को लेकर प्रदेश की जनता को बड़ी उम्मीदें थी कि मगर बैठक के दौरान ऐसे निर्णय लिए गए जिससे जनता के हाथ केवल निराशा ही लगी है. साथ ही उन्होंने कहा कि चार दिनों की इस कैबिनेट बैठक में जहां प्रदेशभर में 202 प्राइमरी व मिडल स्कूल बंद करने का निर्णय लिया गया है जिसमें बिलासपुर जिला में 25 से 30 स्कूल शामिल हैं और 10 एचआरटीसी बस रूट भी बंद कर दिए गए हैं. वहीं त्रिलोक जमवाल ने कहा कि सरकार ने जो शराब के ठेके नीलाम नहीं हुए उन्हें होमगार्ड के जवान, मल्टीटास्क वर्कर, नगर परिषद कमर्चारी और पंचायतों का चौकीदार चलाएगा इस तरह के निर्देश जारी किए हैं जिससे साफ हो चला है कि प्रदेश की कांग्रेस सरकार शराब पालिसी, भांग को लीगल करना और अब लॉटरी के नाम पर जुए को शुरू करने जैसे जन विरोधी निर्णय लेकर नशे को बढ़ावा देने में जुट गई है. वहीं विधायक त्रिलोक जमवाल ने प्रदेश सरकार से मांग की है कि लॉटरी को शुरू करने सहित बिलासपुर जिला में बंद किये गए सरकारी स्कूलों व एचआरटीसी बस रूटों को जल्द बहाल किया जाए अन्यथा भारतीय जनता पार्टी सरकार के निर्णयों के खिलाफ जन आंदोलन करेगी.
बाइट- त्रिलोक जमवाल, बिलासपुर सदर विधायक.
14
Report
KBKulbir Beera
FollowAug 01, 2025 11:35:12Bathinda, Punjab:
ਸ਼ਾਰਟ ਅਤੇ ਬਾਈਟਾ
ਛੱਪੜ ਵਿੱਚ ਮੱਛੀਆਂ ਮਰੀਆਂ
ਬਿਮਾਰੀ ਫੈਲਣ ਦਾ ਖ਼ਦਸ਼ਾ
ਬਠਿੰਡਾ ਦੇ ਭੁੱਚੋ ਮੰਡੀ ਨਜ਼ਦੀਕ ਪਿੰਡ ਬੁਰਜ ਕਾਹਨ ਸਿੰਘ ਵਾਲਾ ਦੇ ਛੱਪੜ ਵਿੱਚ ਅਚਾਨਕ ਹਜਾਰਾਂ ਦੀ ਗਿਣਤੀ ਵਿੱਚ ਮੱਛੀਆਂ ਮਰ ਗਈਆ ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਨੇ ਦਸਿਆ ਪਿੱਛਲੀ ਪੰਚਾਇਤ ਵੱਲੋ ਛੱਪੜ ਠੇਕੇ ਤੇ ਦਿੱਤਾ ਹੋਇਆ ਸੀ
ਪਰ ਹੁਣ ਪੰਚਾਇਤ ਵੱਲੋ ਛੱਪੜ ਠੇਕੇ ਤੇ ਨਹੀਂ ਦਿੱਤਾ ਗਿਆ
ਅਗਿਆਤ ਵਿਅਕਤੀਆਂ ਵੱਲੋਂ ਇਸ ਵਿੱਚ ਮੱਛੀਆਂ ਛੱਡੀਆਂ ਹੋਈਆਂ ਸਨ ਕੱਲ੍ਹ ਅਚਾਨਕ ਮੱਛੀਆਂ ਮਰਨ ਦਾ ਪਤਾ ਲੱਗਾ
ਸਵੇਰ ਨੂੰ ਸਾਰੀਆਂ ਮੱਛੀਆਂ ਮਰਨ ਕਰਨ ਬਦਬੂ ਫੈਲ ਗਈ ਸਿਹਤ ਵਿਭਾਗ ਦੇ ਕਰਮਚਾਰੀ ਰਾਜਵਿੰਦਰ ਸਿੰਘ ਵੱਲੋ ਇਸ ਦੀ ਸੂਚਨਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ
ਪੰਚਾਇਤ ਵੱਲੋ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ
ਅਤੇ ਮੰਗ ਕੀਤੀ ਗਈ ਛੱਪੜ ਦੀ ਸਫਾਈ ਕਰਵਾਈ ਜਾਵੇ ਤਾਂ ਜੋਂ ਬਿਮਾਰੀਆਂ ਤੋ ਬਚਿਆ ਜਾ ਸਕੇ
ਇਸ ਮੌਕੇ ਸਰਪੰਚ ਬਲਵਿੰਦਰ ਸਿੰਘ
ਪੰਚ ਪ੍ਰਗਟ ਸਿੰਘ
ਗੁਰਜੰਟ ਸਿੰਘ
ਗੁਰਪਿੰਦਰ ਸਿੰਘ
ਅਮਰਜੀਤ ਸਿੰਘ
ਰਾਜਵੀਰ ਸਿੰਘ
ਗੁਰਨੂਰ ਸਿੰਘ ਲਾਡੀ ਸਿੰਘ ਲਵਪ੍ਰੀਤ ਸਿੰਘ ਹਾਜਰ ਸਨ
11
Report
AMAjay Mahajan
FollowAug 01, 2025 11:31:46Pathankot, Punjab:
एंकर : पठानकोट के तूड़ी वाला चौक के अंडरपास में बरसात का पानी भरने से एक कार डूब गई जिसको कड़ी में मशक्कत के साथ बाहर निकाला गया ट्रैफिक पुलिस द्वारा दोनों तरफ वेरीगेटिंग करके अंडर पास वाले रास्ते को टेंपरेरी तौर पर बंद कर दिया गया है और लोगों से अपील की है कि इस रास्ते से जाने की गलती ना करें
वीओ 1 : पठानकोट में बीती रात से ही लगातार बारिश हो रही है जिसका असर अब सड़कों पर और अवाजाई में दिखना शुरू हो गया है पठानकोट के तूड़ी वाला चौक में पानी भरा होने के कारण एक कार डूब गई जिसको कड़ी मशक्कत के बाद बाहर निकाला गया उसके बाद ट्रैफिक पुलिस द्वारा अंडरपास के दोनों तरफ बैरिकेडिंग करके टेंपरेरी तौर पर रास्ते को बंद कर दिया गया और लोगों से अपील की की इस रास्ते का इस्तेमाल न किया जाए
बाइट : ब्रह्मदत्त (ट्राफिक इंचार्ज)
वाक थ्रू
10
Report
SNSUNIL NAGPAL
FollowAug 01, 2025 11:18:45Fazilka, Punjab:
ਅਬੋਹਰ ਦੇ ਵਿੱਚ 7 ਜੁਲਾਈ ਨੂੰ ਮਸ਼ਹੂਰ ਕੱਪੜਾ ਵਪਾਰੀ ਸੰਜੇ ਵਰਮਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਜਿਸ ਮਾਮਲੇ ਵਿੱਚ ਪੁਲਿਸ ਕਈ ਆਰੋਪੀਆਂ ਨੂੰ ਹੁਣ ਤੱਕ ਫੜ ਚੁੱਕੀ ਹੈ । ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਤੋਂ ਆਪ ਨੇਤਾ ਮਨੀਸ਼ ਸਿਸੋਦੀਆ ਅਬੋਹਰ ਵਿਖੇ ਸੰਜੇ ਵਰਮਾ ਦੇ ਨਿਵਾਸ ਸਥਾਨ ਤੇ ਪਹੁੰਚੇ । ਜਿੱਥੇ ਉਹਨਾਂ ਨੇ ਮ੍ਰਿਤਕ ਸੰਜੇ ਵਰਮਾ ਦੇ ਭਰਾ ਜਗਤ ਵਰਮਾ ਦੇ ਨਾਲ ਮੁਲਾਕਾਤ ਕਰ ਇਸ ਮਾਮਲੇ ਵਿੱਚ ਨਿਰਪੱਖ ਕਾਰਵਾਈ ਦਾ ਭਰੋਸਾ ਦਿੱਤਾ ।
12
Report
BSBHARAT SHARMA
FollowAug 01, 2025 11:06:31Amritsar, Punjab:
ਕਮਰਸ਼ੀਅਲ ਗੈਸ ਸਿਲਿੰਡਰਾਂ ਦੀਆਂ ਕੀਮਤਾਂ ਚ ਹੋਈ ਆਈ ਗਿਰਾਵਟ
35 ਰੁਪਏ ਕਮਰਸ਼ਅਲ ਗੈਸ ਸਿਲਿੰਡਰ ਹੋਇਆ ਸਸਤਾ
ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਘਟਣ ਤੇ ਬੋਲੇ ਦੁਕਾਨਦਾਰ
35 ਰੁਪਏ ਘਟਣ ਨਾਲ ਕੋਈ ਖਾਸ ਫਰਕ ਨਹੀਂ ਪਵੇਗਾ
ਸਰਕਾਰ ਨੂੰ ਚਾਹੀਦਾ ਹੈ ਕਿ 150 ਤੋਂ ਲੈਕੇ 200 ਰੁਪਏ ਤੱਕ ਸਿਲਿੰਡਰ ਕੀਤਾ ਜਾਵੇ ਸਸਤਾ
ਗੈਸ ਦੀਆਂ ਕੀਮਤਾਂ ਘਟਣ ਨਾਲ ਹਰ ਸੌਦਾ ਹੋਵੇਗਾ ਸਸਤਾ
ਵਪਾਰਕ ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ, 19 ਕਿਲੋਗ੍ਰਾਮ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ 35 ਰੁਪਏ ਘਟਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਦੁਕਾਨਦਾਰਾਂ ਵਿੱਚ ਖੁਸ਼ੀ ਦਾ ਆਲਮ ਵੀ ਹੈ ਪਰ ਦੁਕਾਨਦਾਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ ਘੱਟ 150 ਤੋਂ 200 ਰੁਪਏ ਦੇ ਕਰੀਬ ਗੈਸ ਸਿਲੰਡਰ ਦੀ ਕੀਮਤ ਘਟਾਈ ਜਾਵੇ, ਜਿਸ ਨਾਲ ਮਹਿੰਗਾਈ ਵੀ ਘਟੇਗੀ ਅਤੇ ਆਮ ਲੋਕਾਂ ਨੂੰ ਵੀ ਰਾਹਤ ਮਿਲੇਗੀ।
11
Report
BSBhushan Sharma
FollowAug 01, 2025 11:06:20Nurpur, Himachal Pradesh:
लोकेशन नूरपुर भूषण शर्मा
भारी बारिश के चलते चक्की दरिया जब्बर खड्ड ऊफान पर
लगातार बारिश से हुआ जनजीवन अस्त-व्यस्त
प्रशासन की लोगों से अपील बारिश के चलते नदी नालों के पास ना जाए
भारी बारिश मे युवा मंडल द्वारा सराहनीय पहल हटवाया सड़क से गिरा मलबा
एंकर -जिला कांगड़ा के नीचले क्षेत्रों नूरपुर व आसपास क्षेत्रों में देर रात से बारिश का सिलसिला चला हुआ है! आज सुबह भी सभी क्षेत्रों मे बारिश भारी हो रही है और नूरपुर के साथ ऊपरी पहाड़ी क्षेत्रों में हो रही लगातार बारिश से जब्बर खड्ड, चक्की दरिया तथा आसपास के नालों मे पानी का ऊफान भारी है! हालांकि नूरपुर प्रशासन द्वारा सभी लोगो से नदी नालों के पास ना जाने की अपील भी की गई है तथा सफर करते समय सर्तक रहने की हिदायत दी गई है!भारी बारिश के चलते नूरपुर की लौहारपुरा पंचायत में देव भराडी युवा मंडल के प्रधान बलविंदर सिंह जोनू द्वारा एक बहुत ही सराहनीय पहल भी की गई है!उन्होंने अपने साथियों के साथ मिलकर नूरपुर, बौड, चक्की धार रोड सड़क पर गिरे भारी मलबे को इसलिए हटवाया ताकि लोगों को इस सड़क से सफर करते हुए परेशानी ना हो
। क्योंकि बारिश के चलते इस रोड पर मलबा गिरने से रोड बंद हो गया था और लोगों को परेशानियों का सामना करना पर रहा था ।
रवि मेहरा ने कहा कि कल रात से नूरपुर क्षेत्र में भारी बारिश हो रही है उन्होंने नूरपुर प्रशासन व मौसम विभाग द्वारा जो हिदायतें दी गई है उनपर गौर करने को लेकर लोगों से अपील की और बिना वजह सफर करने से परहेज करने को कहा ।
बाइट -युवा मंडल के प्रधान बलविंदर सिंह जोनू
बाइट -रवि मेहरा (स्थानीय निवासी नूरपुर )
13
Report
SPSomi Prakash Bhuveta
FollowAug 01, 2025 11:06:09Chamba, Himachal Pradesh:
एंकर
चंबा जोत मार्ग पर डुगली में बादल फटने से अफरा-तफरी
मुख्य सड़क पर पानी भरने से बीच रास्ते में फंसे वाहन
तीन लोगों को कड़ी मशक्कत से निकाला गया बाहर
वीओ
चंबा। शुक्रवार को चंबा जोत मार्ग पर डुगली में उस वक्त अफरा तफरी मच गई जब बादल फटने पर सड़क के साथ लगते नाले का जलस्तर बढ़ने पर मुख्य सड़क पानी से भर गई और बीच रास्ते में वाहन भी फंस गए। अचानक बढ़े पानी के दौरान वाहन में फंसे तीन लोगों को कड़ी मशक्कत से बाहर निकाला गया। जिस तरह से मूसलाधार बारिश की वजह से अचानक नाले का जलस्तर बढ़ने पर पानी इकट्ठा हुआ मंजर काफी डरावना था। इसका एक वीडियो भी सोशल मीडिया प्लेटफॉर्म पर वायरल हो रहा है।
Element...वीडियो फुटेज ऑनली
14
Report
PSParambir Singh Aulakh
FollowAug 01, 2025 11:00:07Amritsar, Punjab:
7 ਪਿਸਤੌਲ ਬਰਾਮਦ ਕੀਤੇ ਗਏ ਨੇ ਅਤੇ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ
ਖੇਮਕਰਨ ਦੇ ਰਹਿਣ ਵਾਲਾ ਵਿਅਕਤੀ ਇਸ ਦਾ ਮੁੱਖ ਸਰਗਨਾ ਹੈ ਜੌ ਪਾਕਿਸਤਾਨ ਤੋਂ ਹਥਿਆਰ ਮੰਗਵਾ ਰਹੇ ਹਨ
ਇਹ ਵਿਅਕਤੀ ਸੋਨੂੰ ਮੋਟਾ ਗੈਂਗ ਨਾਲ ਸੰਬੰਧ ਰੱਖਦੇ ਹਨ
ਸੋਨੂੰ ਮੋਟਾ ਗੈਂਗ ਦੀ ਜੱਗੂ ਭਗਵਾਨਪੁਰਾ ਨਾਲ ਕਾਫੀ ਕਲੇਸ਼ ਹੈ
ਇਹਨਾਂ ਵੱਲੋਂ ਇਹਨਾਂ ਹਥਿਆਰਾਂ ਨਾਲ ਬਦਲਾ ਲੈਣਾ ਸੀ
ਆਪਸੀ ਗੈਂਗ ਇੱਕ ਦੂਜੇ ਤੋਂ ਬਦਲਾ ਲੈਣ ਲਈ ਹਥਿਆਰ ਮੰਗਵਾਉਂਦੇ ਸੀ
ਫੜੇ ਗਏ ਵਿਅਕਤੀਆਂ ਵਿੱਚ ਇੱਕ ਨਾਬਾਲਿਗ ਬੱਚਾ ਵੀ ਹੈ
10
Report
AMAjay Mahajan
FollowAug 01, 2025 10:52:50Pathankot, Punjab:
एंकर : बमियाल के उज्ज दरिया में बाढ़ की स्थिति को देखते हुए प्रशासन द्वारा बमियाल ब्लॉक के सभी सरकारी और प्राइवेट स्कूल बंद करवाए गए, उज्ज दरिया में जलस्तर बढ़ने के कारण लिया गया फैसला
वीओ 1 : बमियाल के उज्ज दरिया में बाढ़ की स्थिति को देखते हुए प्रशासन द्वारा बमियाल ब्लॉक के सभी सरकारी व प्राइवेट स्कूलों को बंद करने के आदेश दिए गए हैं विद्यार्थियों की सुरक्षा के मध्य नजर यह आदेश जारी किए गए हैं स्कूल कल खोले जाएंगे या नहीं यह बाढ़ की स्थिति पर निर्भर करेगा बाढ़ की स्थिति के मुताबिक ही अगले आदेश जारी किए जाएंगे
बाइट : कमलदीप कौर (डी ई ओ)
10
Report
DVDEVENDER VERMA
FollowAug 01, 2025 10:52:33Nahan, Himachal Pradesh:
लोकेशन: नाहन
नाहन कॉलेज गर्ल्स हॉस्टल के लिए HRTC बस सेवा शुरू,
हाल में उपायुक्त के सामने प्रबंधन द्वारा उठाया गया था मामला,
छात्राओं को आने-जाने में होती थी परेशानियां,
एंकर: डॉक्टर वाईएस परमार स्नातकोत्तर महाविद्यालय नाहन के कन्या छात्रावास की छात्राओं के लिए आज से बस सेवा शुरू हो गई। हाल में बस सेवा शुरू करने का मुद्दा कॉलेज प्रबंधन और पूर्व छात्र संगठन द्वारा प्रशासन के सामने उठाया गया था इसके बाद उपायुक्त के प्रयासों से आज से यह बस सेवा शुरू हो गई है।
वीओ 1 क्षेत्रीय प्रबंधक परिवहन निगम सिरमौर रामदयाल ने बताया कि कुछ दिन पहले DC सिरमौर द्वारा उन्हें कॉलेज में छात्राओं की समस्या को लेकर अवगत करवाया गया था और कॉलेज छात्रावास से लेकर कॉलेज परिसर तक बस सेवा शुरू करने का निगम से आग्रह किया गया था। उन्होंने कहा कि आरटीओ सिरमौर से चर्चा के बाद शहर में चलने वाली मुद्रिका बस को कॉलेज छात्राओं की सुविधा के लिए भी शुरू करने का निर्णय लिया गया है।
बाईट: रामदयाल: आरएम सिरमौर
वीओ 2 वही बस सेवा शुरू करने के लिए कॉलेज प्रबंधन ने जिला प्रशासन और परिवहन निगम का आभार जताया है कॉलेज के सहायक प्रोफेसर अनूप कुमार ने बताया कि बस सेवा शुरू होने से गर्ल्स हॉस्टल में रहने वाली छात्राओं को कॉलेज तक पहुंचने में सहायता मिलेगी।
बाईट: अनूप कुमार सहायक प्रोफेसर पीजी कॉलेज नाहन
13
Report
KBKulbir Beera
FollowAug 01, 2025 10:48:22Bathinda, Punjab:
121 डॉक्टर शेखावत
गरीब मरीजों की कृष्णा डायगनोट सेंटर द्वारा की जा रही लूट संबंधी डिप्टी कमिशनर ने जांच के बाद लिखा प्रिंसीपल सचिव को पत्र
एडीसी की जांच रिपोर्ट में सपष्ट हो चुका कि गरीबों से सिटी एवं एमआरआई स्केन की ज्यादा वसूली की जा रही
जांच रिपोर्ट में स्थानीय सेहत अथार्टी की भूमिका संदिगध बताई गई- एडीसी ने जांच रिपोर्ट में कहा तीन साल की करवाई जाए जांच
पंजाब एंटी क्रप्शन ने प्राथमिक जांच पूरी करके अपनी रिपोर्ट भेजी डायरैक्टर विजिलेंस को
बठिंडा। सिविल अस्पताल के पीछे सरकारी जगह में खोले गए कृष्णा डायगनोस सेंटर द्वारा गरीब मरीजों की सिटी एवं एमआरआई स्केन करके की जा रही ज्यादा वसूली का खुलासा डाक्टर गजेंद्रा सिंह शेखावत ने किया है।
डाक्टर शेखावत द्वारा अप्रैल 2025 में डिप्टी कमिशनर बठिंडा को शिकायत भेजकर बताया गया था कि सिविल अस्पताल के पीछे सरकारी जगह में बना कृष्णा डायगनोस सेंटर जोकि गरीब मरीजों की सिटी एवं एमआरआई स्केन करके उनसे सरकारी रेट से ज्यादा वसूली करता है, इसके अलावा दूसरी कंपनी के नाम से लोगों की लूट की जा रही। डाक्टर शेखावत ने शिकायत में आरोप लगाया था कि ज्यादातर सिटी एवं एमआरआई स्केन की रिपोर्टस सेंटर में रेडियोलोजिस्ट द्वारा ना बनाकर दूर बैठे किसी रेडियोलोजिस्ट डाक्टर द्वारा रिपोर्ट बनाकर लोगों को दी जाती है, जिस के चलते वो डाक्टर मरीज को बिना देखें रिपोर्ट बनाता है, इस लिए रिपोर्ट गलत हो जाती है। एक ऐसा ही बडा मामला सामने भी आ चुका है। एक महिला मरीज को कैंसर था, लेकिन उक्त सेटर ने उसकी जांच रिपोर्ट केवल हरनियां होना बताया था। जब उसने दूृसरे किसी सेंटर से जांच करवाई तो उस महिला को पता चला कि वो कैंसर की चौथी स्टेज पर है। जिस के चलते कुछ ही दिनों में उसे महिला की जान चली गई।
डाक्टर शेखावत की शिकायत मिलने के बाद डिप्टी कमिशनर ने उक्त पूरे मामलें की जांच के लिए एडीसी पूनम सिंह को आदेश दिए। एडीसी ने आदेश मिलने उपरंत अपनी जांच शुरू कर दी थी। एडीसी ने अपनी जांच में बताया कि पीसीपीएनडीटी एक्ट के अनुसार डाक्टर पंजाब मेडिकल कोंसिल से रजिस्ट्रड होना चाहिए और सिविल सर्जन कम जिला समरथ अधिकारी द्वारा ही रिपोर्ट बनाई जानी चाहिए। लेकिन उक्त सेंटर में 80 फीस्दी से ज्यादा रिपोर्ट अबैध डाक्टरों द्वारा गलत तारीके से बनाई गई है। कृष्णा डायगनोस सेंटर के अधिकारी ने जांच में शामिल होकर एडीसी को बताया कि हमारे पास रेडियोलोजिस्ट मौजूद रहता है, प्रंतू वो अपने इस तथ्य के बारे में कोई भी सीसीटीवी फुटेज एडीसी के पास पेश नहीं कर पाया।
एडीसी ने अपनी जांच के दौरान डाक्टर शेखावत द्वारा उक्त सेंटर पर आने वाले मरीजों से सरकारी रेट से ज्यादा पैसे लेने के आरोप को सही पाया। जिस में पाया गया कि उक्त सेंटर मरीजों से सरकारी रेट से ज्यादा 15 से 20 फीस्दी ज्यादा रेट वसूल कर रहा है। इसके अलावा उक्त सेंटर में पीसीपीएनडीटी एक्ट की भी सरेआम धज्जियां उडाई जा रही है।
एडीसी ने अपनी जांच को ओर आगे बढाते हुए अपनी जांच रिपोर्ट में लिखा कि सिविल अस्पताल की समरथ अथार्टी की भूमिका भी संदगिध है। उक्त सेंटर की पिछले तीन साल की जांच करवाने के लिए एडीसी ने अपनी रिपोर्ट में सिफारिश की है। पिछले तीन साल में उक्त सेंटर ने मरीजों से ज्यादा पैसे वसूल किए है। इस सेंटर की पहले भी पटियाला में एक्स्ट्रा फिल्म के नाम ज्यादा पैसे लेने का मामला 2024 में सामने आ चुका है।
डाक्टर शेखावत ने एक बडे मामलें को मीडिया के ध्यान में लाते हुए बताया कि एक महिला ने 13 मार्च 2024 को उक्त सेंटर से सिटी स्केन करवाया था। उस महिला की रिपोर्ट में उक्त कृष्णा डायगनोस सेंटर ने केवल हरनियां होना पाया था। लेकिन जब उसी महिला ने जब मेरे सेंटर से नवंबर 2024 में सिटी स्केन करवाया तो उसमें पाया गया कि उक्त महिला कैंसर से पीडित है, जो कैंसर की चौथी स्टेज पर पहुंच चुकी है। इसके बाद जब मैने उक्त कृष्णा सेंटर में हुए सिटी स्केन की फिल्मों को मंगवाकर देखा तो उसमें भी उस समय की जांच रिपोर्ट में स्टेज 1 कैंसर महिला को होना पाया गया था। लेकिन उक्त सेंटर के डाक्टर बाहर से रिपोर्ट से बनवाने कारण महिला की बिमारी को पकड ही नहीं पाए थे। जिस के चलते कुछ माह बाद ही महिला को कैंसर से बचाया नहीं जा सका।जिस का मुख्य सही समय पर महिला को कैंसर की बिमारी का ना बताना पाया गया।
डाक्टर शेखावत ने बताया कि एडीसी की जांच रिपोर्ट को आधार बनाकर डिप्टी कमिशनर शौकत अहमद परे ने पूरी जांच रिपोर्ट को पंजाब के प्रिंसीपल सचिव के पास अगली कारवाई हेतु भेज दिया है। इसके अलावा पंजाब एंट्री क्रप्शन ने मामलें की जांच करवाने के बाद अपनी रिपोर्ट विजिलेंस के बडे अधिकारियों के पास अगली कारवाई के लिए भेज दिया है। डाक्टर शेखावत ने एडीसी की जांच रिपोर्ट को अधार बनाकर मांग की कि मरीजों से लूट करने वाले और मरीजों की गलत जांच रिपोर्ट बनाकर जान से खिलवाड करने वाले उक्त सेंटर पर सरकार द्वारा सख्त कारवाई की जानी चाहिए। इस मौके उनके साथ आई एम ए के पंजाब अध्यक्ष डॉक्टर विकास छाबड़ा और आर टी आई एक्टिविस्ट साधु राम कुशल मौजूद थे। इन्होने कहा कि अगर सरकार ने कोई कारवाई नही की तो हम पंजाब एंड हरियाणा हाई कोर्ट जाएंगे।
ਬਠਿੰਡਾ ਸਿਵਲ ਹਸਪਤਾਲ ਵਿੱਚ ਖੋਲੇ ਗਏ ਕ੍ਰਿਸ਼ਨਾ ਡਾਇਗਨੋਟ ਸੈਂਟਰ ਦੁਆਰਾ ਸਰਕਾਰ ਮਿਥੇ ਹੋਏ ਰੇਟਾਂ ਤੋਂ ਵੱਧ ਪੈਸੇ ਵਸੂਲਣ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਾਡੇ ਪਾਸ ਇੱਕ ਸ਼ਿਕਾਇਤ ਆਈ ਸੀ ਕਿ ਸਰਕਾਰ ਦੁਆਰਾ ਦਿੱਤੇ ਰੇਟਾਂ ਤੋਂ ਵਧਾ ਕੇ ਪੈਸੇ ਵਸੂਲਣ ਦੇ ਮਾਮਲੇ ਨੂੰ ਜਿਸ ਦੀ ਇਨਕੁਆਇਰੀ ਐਡੀਸ਼ਨਲ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਕੀਤੀ ਸੀ ਜਿਸ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਲੋਕਾਂ ਤੋਂ ਪੈਸੇ ਵੱਧ ਵਸੂਲੇ ਗਏ ਹਨ ਜਿਸ ਸੰਬੰਧ ਵਿੱਚ ਸਾਡੇ ਵੱਲੋਂ ਰਿਪੋਰਟ ਬਣਾ ਕੇ ਸਿਹਤ ਵਿਭਾਗ ਦੇ ਸੈਕਟਰੀ ਨੂੰ ਭੇਜ ਦਿੱਤੀ ਗਈ ਹੈ ਹੁਣ ਉਹਨਾਂ ਨੇ ਅੱਗੇ ਦੀ ਕਾਰਵਾਈ ਕਰਨੀ ਹੈ ਇਸ ਸਬੰਧ ਵਿੱਚ ਅੱਗੇ ਹੋਰ ਵੀ ਪੁੱਛਗਿਛ ਚੱਲ ਰਹੀ ਹੈ।
ਬਾਈਟ ਸ਼ੌਕਤ ਅਹਿਮਦ ਪਰੇ ਡਿਪਟੀ ਕਮਿਸ਼ਨਰ ਬਠਿੰਡਾ।
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
14
Report