Back
हिमाचल मंत्रिमंडल की बैठक: 92 लाख की नई मर्सिडीज और लॉटरी की वापसी!
ADAnkush Dhobal
Jul 31, 2025 12:33:10
Shimla, Himachal Pradesh
एंकर—- गुरुवार को हिमाचल प्रदेश मंत्रिमंडल की चौथे और आख़िरी दिन की बैठक हुई. बैठक की अध्यक्षता मुख्यमंत्री सुखविंदर सिंह सुक्खू ने की. इस बैठक में हिमाचल प्रदेश विधानसभा का मॉनसून सत्र 18 अगस्त से लेकर 2 सितंबर तक आयोजित करने की अनुशंसा की गई है. राज्यपाल को प्रस्ताव मंज़ूरी के लिए भेजा जाएगा. मंज़ूरी मिलने के बाद सत्र अधिसूचित होगा. इस सत्र में कुल 12 बैठकें प्रस्तावित हैं. इसके अलावा मंत्रिमंडल ने राज्यपाल के लिए नई मर्सिडीज कार ख़रीदने की भी मंज़ूरी दी है. इसकी क़ीमत 92 लाख रुपए होगी. कैबिनेट मंत्री हर्षवर्धन चौहान ने बताया कि प्रोटोकॉल के मुताबिक, राज्यपाल एक गाड़ी को पांच साल बाद बदलने की ज़रूरत होती है. इसी के चलते कैबिनेट ने राज्यपाल के लिए नई गाड़ी ख़रीदने की मंज़ूरी दी है.
VO—- संसदीय कार्यमंत्री हर्षवर्धन चौहान ने बताया कि हिमाचल प्रदेश सरकार ने सरकारी लॉटरी ख़रीद को भी मंज़ूरी दी है. हिमाचल प्रदेश का पड़ोसी राज्य पंजाब इसी तरह की लॉटरी स्कीम देता है. साल 1998 में हिमाचल प्रदेश में इसे बंद कर दिया गया था और अब मंत्रिमंडल ने इसे दोबारा शुरू करने की मंज़ूरी दे दी है. मंत्रिमंडल ने शहरी निकाय चुनावों में OBC आरक्षण को भी मंज़ूरी दे दी है. मंत्रिमंडल ने बिना पंजीकरण चल रही गाड़ियों पर भी स्क्रैप करने का फ़ैसला लिया है.
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowAug 01, 2025 08:33:09Fazilka, Punjab:
ਅਬੋਹਰ ਵਿਖੇ ਕੱਪੜਾ ਵਪਾਰੀ ਸੰਜੇ ਵਰਮਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 7 ਜੁਲਾਈ ਨੂੰ ਹੋਈ ਇਸ ਘਟਨਾ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ । ਉੱਥੇ ਹੀ ਸਿਆਸਤਦਾਨ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ । ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਬੋਹਰ ਵਿਖੇ ਸੰਜੇ ਵਰਮਾ ਦੇ ਨਿਵਾਸ ਸਥਾਨ ਤੇ ਪਹੁੰਚ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਗੇ। ਹਾਲਾਂਕਿ ਸੁਰੱਖਿਆ ਨੂੰ ਲੈ ਕੇ ਭਾਰੀ ਪੁਲਿਸ ਵੱਲ ਤੈਨਾਤ ਕੀਤਾ ਗਿਆ ਹੈ । ਡੀਐਸਪੀ ਤਜਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ।
9
Report
ADAnkush Dhobal
FollowAug 01, 2025 08:02:23Shimla, Himachal Pradesh:
एंकर--- हिमाचल प्रदेश में लॉटरी फिर शुरू करने को लेकर भाजपा ने सरकार तीखा हमला साधा है। हिमाचल भाजपा के अध्यक्ष डॉ. राजीव बिंदल ने शुक्रवार को शिमला में प्रेस कॉन्फ्रेंस में कहा कि कांग्रेस ने चुनावों के दौरान युवाओं से एक लाख सरकारी नौकरियों का वादा किया था, लेकिन अब उन्हें लॉटरी बेचने का काम दिया जा रहा है। उन्होंने तंज कसते हुए कहा कि ये सुक्खू सरकार की लॉटरी है, जो लगेगी ही लगेगी। अब युवाओं को कहा जाएगा कि नौकरी नहीं, लॉटरी बेचो और सुक्खू की लॉटरी खरीदो। उन्होंने कहा कि पूरी कांग्रेस कैबिनेट ने मिलकर यह फैसला लिया है जबकि दुनिया आगे बढ़ रही है, कांग्रेस लॉटरी की ओर जा रही है। यह फैसला पूरी तरह गलत है। भाजपा इसकी कड़ी निंदा करती है।
VO—- भारतीय जनता पार्टी के प्रदेश अध्यक्ष डॉ. राजीव बिंदल ने सरकार पर नशे को बढ़ावा देने का भी आरोप लगाया। उन्होंने कहा कि पहले प्रदेश में शराब का नशा फैला, फिर चिट्टा आया और अब लॉटरी का नशा शुरू हो गया है। साथ ही उन्होंने यह भी आरोप लगाया कि अब तो भांग के नशे को भी शुरू करने की तैयारी हो रही है। उन्होंने आरोप लगाया कि प्रदेश की सरकारी जमीनों पर निजी शराब ठेके खोले जा रहे हैं। साथ ही कांग्रेस सरकार के पिछले तीन साल में कोई सरकारी भर्तियां नहीं हुई हैं। इसके विपरीत पूर्व सरकार द्वारा खोले गए संस्थानों को बंद किया जा रहा है। डॉ. बिंदल ने कहा कि अगर प्रदेश में फिर से भाजपा की सरकार बनती है, तो लॉटरी योजना को दोबारा बंद किया जाएगा। उन्होंने याद दिलाया कि पूर्व मुख्यमंत्री प्रेम कुमार धूमल की सरकार ने ही 1999 में इसे बंद किया था और बाद में वीरभद्र सिंह की सरकार ने भी इस पर रोक जारी रखी थी।
Byte—- डॉ. राजीव बिंदल, अध्यक्ष, हिमाचल बीजेपी
VO—- डॉ. राजीव बिंदल ने कहा कि हाल ही में प्रदेश में आई आपदा को लेकर नेता प्रतिपक्ष ने प्रधानमंत्री नरेंद्र मोदी के सामने स्थिति रखी थी। इसके बाद केंद्र सरकार ने हिमाचल प्रदेश को कुल 7513 करोड़ रुपये की राहत राशि दी है। उन्होंने आरोप लगाया कि कांग्रेस सरकार ने 2023 में राहत पैकेज देने का दावा तो किया, लेकिन उसमें से प्रभावितों को कितना पैसा मिला, यह अब तक स्पष्ट नहीं है। कैग की रिपोर्ट में भी यह सवाल उठाया गया है।
Byte—- डॉ. राजीव बिंदल, अध्यक्ष, हिमाचल बीजेपी
VO—- बिंदल ने कहा कि सुक्खू सरकार ने मंडी में कई लोगों पर झूठे मुकदमे किए हैं, जो सरकार के ताबूत की आखिरी कील साबित होंगे। बीजेपी इन मुकदमों के विरोध में 6 अगस्त को मंडी में बड़ा प्रदर्शन करेगी। डॉ. बिंदल ने यह भी घोषणा की कि यदि प्रदेश में भाजपा की सरकार बनती है तो कांग्रेस सरकार में बंद किए गए सभी संस्थानों को फिर से खोला जाएगा।
Byte—- डॉ. राजीव बिंदल, अध्यक्ष, हिमाचल बीजेपी
10
Report
MSManish Shanker
FollowAug 01, 2025 08:02:18Sahibzada Ajit Singh Nagar, Punjab:
Breaking
Manish Shanker Mohali
ਪੀਐਮਐਲਏ ਕੇਸ 'ਚ ਸਾਬਕਾ ਪੰਜਾਬ ਮੰਤਰੀ ਧਰਮਸੋਤ ਦੇ ਬੇਟੇ ਨੂੰ ਘੋਸ਼ਿਤ ਭੱਜੋੜੀ ਘੋਸ਼ਿਤ ਕੀਤਾ ਗਿਆ
ਮੋਹਾਲੀ ਦੀ ਇਕ ਇਨਫੋਰਸਮੈਂਟ ਡਾਇਰੈਕਟਰੇਟ (ED) ਦੀ ਅਦਾਲਤ ਨੇ 2024 ਦੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (PMLA) ਦੇ ਮਾਮਲੇ 'ਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਘੋਸ਼ਿਤ ਭੱਜੋੜੀ (Proclaimed Offender) ਐਲਾਨ ਕਰ ਦਿੱਤਾ ਹੈ।
ਅਦਾਲਤ ਨੇ ਹਰਪ੍ਰੀਤ ਸਿੰਘ ਦੀ ਜਾਇਦਾਦ ਦੀ ਜਾਣਕਾਰੀ ਮੰਗੀ ਹੈ ਤਾਂ ਜੋ ਸੀ.ਆਰ.ਪੀ.ਸੀ ਦੀ ਧਾਰਾ 83 ਅਧੀਨ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ।
"ਆਰੋਪੀ ਹਰਪ੍ਰੀਤ ਸਿੰਘ, ਪੁੱਤਰ ਸਾਧੂ ਸਿੰਘ ਦੀ ਘੋਸ਼ਣਾ 28 ਮਾਰਚ 2025 ਨੂੰ ਕੀਤੀ ਗਈ ਸੀ ਅਤੇ ਉਸਨੇ ਅੱਜ ਤੱਕ ਅਦਾਲਤ ਵਿੱਚ ਹਾਜ਼ਰੀ ਨਹੀਂ ਦਿੱਤੀ। ਕਾਨੂੰਨੀ 30 ਦਿਨਾਂ ਦੀ ਮਿਆਦ ਖਤਮ ਹੋ ਚੁੱਕੀ ਹੈ, ਇਸ ਲਈ ਆਰੋਪੀ ਨੂੰ ਭੱਜੋੜੀ ਐਲਾਨਿਆ ਜਾਂਦਾ ਹੈ। ਇਸ ਬਾਰੇ ਲਾਜ਼ਮੀ ਜਾਣਕਾਰੀ ਸੰਬੰਧਤ ਥਾਣੇ ਨੂੰ ਦਿੱਤੀ ਜਾਵੇ," 29 ਜੁਲਾਈ ਨੂੰ ਜਾਰੀ ਅਦਾਲਤੀ ਹੁਕਮ ਵਿੱਚ ਲਿਖਿਆ ਗਿਆ ਹੈ।
ਸਾਧੂ ਸਿੰਘ ਧਰਮਸੋਤ ਇਸ PMLA ਕੇਸ ਵਿੱਚ ਇਸ ਵੇਲੇ ਜ਼ਮਾਨਤ 'ਤੇ ਬਾਹਰ ਹਨ।
ਘੋਸ਼ਣਾ ਦੇ ਹੁਕਮ ਦੀ ਇੱਕ ਕਾਪੀ ਆਰੋਪੀ ਹਰਪ੍ਰੀਤ ਸਿੰਘ ਦੇ ਘਰ, ਜੋ ਕਿ ਵਾਰਡ ਨੰਬਰ 6, ਅਨਿਆ ਰੋਡ, ਅਮਲੋਹ, ਫਤਿਹਗੜ੍ਹ ਸਾਹਿਬ ਵਿਖੇ ਹੈ, ਉੱਥੇ ਲਾਈ ਗਈ। ਇੱਕ ਹੋਰ ਕਾਪੀ ਜਨਤਕ ਸਥਾਨ 'ਤੇ ਅਤੇ ਤੀਜੀ ਕਾਪੀ ਮੋਹਾਲੀ ਦੀ ਅਦਾਲਤ ਦੇ ਨੋਟਿਸ ਬੋਰਡ 'ਤੇ ਲਾਈ ਗਈ।
ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 19 ਅਗਸਤ ਲਈ ਮੁਲਤਵੀ ਕਰ ਦਿੱਤੀ।
Copy orders
shorts of mohali court
11
Report
NSNitesh Saini
FollowAug 01, 2025 07:52:12Sundar Nagar, Himachal Pradesh:
लोकेशन - मंडी
स्लग -
बारिश के चलते कैंची मोड़ के पास भारी लैंडस्लाइड़ हाईवे बंद, एक वाहन भी आया चपेट में
पंडोह डैम से आगे आया हाईवे पर हुआ है यह लैंडस्लाइड, शिवाबदार गांव का संपर्क भी टूटा
लैंडस्लाइड की चपेट में आने से चंडीगढ़ निवासी टैक्सी चालक हुआ है घायल
हाईवे बंद होने से दोनो तरफ वाहनों का लग चुका है लंबा जाम
2023 की बरसात में भी कैंची मोड़ के पास बैठ गया था यह हाईवे
एंकर - चंडीगढ़-मनाली नेशनल हाईवे कैंचीमोड़ के पास भारी लैंडस्लाइड़ होने के कारण एक बार फिर बंद हो गया है। पंडोह डेम से आगे और बगलामुखी रोपवे से पीछे शिवाबदार सड़क का एक बड़ा हिस्सा शुक्रवार सुबह करीब 8 बजे अचानक धंस गया और हाईवे पर जा पहुंचा। जिससे मुख्य हाईवे बुरी तरह से क्षतिग्रस्त हो गया है। इस लैंडस्लाइड की चपेट में एक टैक्सी चालक भी घायल हुआ है। गनीमत रही की गाड़ी डैम में जाने से बच गई, नहीं तो जानी नुकसान हो सकता था। इसी के साथ शिवाबदार गांव को जोड़ने वाला एकमात्र संपर्क मार्ग भी टूट चुका है। यह वही वैकल्पिक मार्ग था, जिसे वर्ष 2023 में कैंची मोड़ के टूट जाने के बाद अस्थायी रूप से उपयोग में लाया गया था। लेकिन अब इस साल वह रास्ता भी टूट चुका है, जिससे स्थिति और गंभीर हो गई है। अब शिवाबदार गांव के लिए कोई वैकल्पिक मार्ग नहीं बचा है। इस लैंडस्लाइड के चलते हाईवे के दोनो ओर लंबा जाम लग गया है। क्षेत्र में हो रही लगातार के चलते पूरी पहाड़ी के गिरने का खतरा बना हुआ है। पंडोह पुलिस चौकी की टीम मौके पर मौजूद है और एहतियात के तौर पर वाहनों को पंडोह डैम से पहले ही रोक दिया गया है। लैंडस्लाइड की चपेट में आए टैक्सी चालक की पहचान चंडीगढ़ सेक्टर 27 निवासी, जय कृष्ण स्वरूप पुत्र गोपाल कृष्ण के रूप में हुई है। एसपी मंडी साक्षी वर्मा ने घटना की पुष्टि की है। उन्होंने बताया कि हाईवे को बहाल करने के लिए मशीनरी मौके पर पहुंच गई है। रूक-रूक हो रही बारिश के चलते पहाड़ी से फिर से लैंडस्लाइड होने का खतरा बना हुआ है। मौसम साफ होते ही हाईवे को बहाल करने का कार्य शुरू कर दिया जाएगा। जिसके बाद हाईवे को एकतरफा बहाल कर दिया जाएगा।
14
Report
KDKuldeep Dhaliwal
FollowAug 01, 2025 07:51:49Mansa, Punjab:
ਕਾਲਜ ਵਿਦਿਆਰਥੀਆਂ ਤੋਂ ਪੀਟੀਏ ਫੰਡ ਦੀ ਵਸੂਲੀ ਦੇ ਵਿਰੋਧ ਚੋਂ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ
ਐਂਕਰ : ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੀਟੀਏ ਫੰਡ ਕਿਹਨੂੰ ਵਸੂਲੇ ਜਾਣ ਦੇ ਵਿਰੋਧ ਵਿੱਚ ਕਲਾਸਾਂ ਦਾ ਬਾਈਕਾਟ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਜਬਰੀ ਉਹਨਾਂ ਤੋਂ ਪੀਟੀਏ ਫੰਡ ਵਸੂਲਣਾ ਚਾਹੁੰਦਾ ਪਰ ਵਿਦਿਆਰਥੀ ਫੰਡ ਨਹੀਂ ਦੇਣਗੇ।
ਵੀਓ_ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਕਾਲਜ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮਾਮਲਾ ਪੀਟੀਏ ਫੰਡ ਦੀਆਂ ਫੀਸਾਂ ਨੂੰ ਲੈ ਕੇ ਹੈ ਜਿੱਥੇ ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਜਬਰੀ ਉਹਨਾਂ ਤੋਂ ਪੀਟੀਏ ਫੰਡ ਵਸੂਲਣਾ ਚਾਹੁੰਦਾ ਪਰ ਵਿਦਿਆਰਥੀ ਪੀਟੀਏ ਫੰਡ ਨਹੀਂ ਦੇਣਗੇ। ਮਾਨਸਾ ਦੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੀਟੀਏ ਫੰਡ ਨਾ ਦੇਣ ਦੀ ਜਿੱਦ ਨੂੰ ਲੈ ਕੇ ਕਾਲਜ ਦੇ ਬਾਹਰ ਪਿਛਲੇ ਪੰਜ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਕਾਲਜ ਵਿਦਿਆਰਥੀਆਂ ਨੇ ਕਿਹਾ ਕਿ ਉਹ ਗਰੀਬ ਪਰਿਵਾਰਾਂ ਦੇ ਨਾਲ ਸਬੰਧ ਰੱਖਦੇ ਨੇ ਅਤੇ ਕਾਲਜ ਦਾ ਪੀਟੀਏ ਫੰਡ ਨਹੀਂ ਦੇ ਸਕਦੇ ਉਹਨਾਂ ਕਿਹਾ ਕਿ ਕਾਲਜ ਦੇ ਕੋਲ ਕੋਈ ਵੀ ਅਧਿਕਾਰ ਨਹੀਂ ਕਿ ਉਹ ਵਿਦਿਆਰਥੀਆਂ ਤੋਂ ਜਬਰੀ ਪੀਟੀਏ ਫੰਡ ਵਸੂਲ ਸਕੇ ਪਰ ਪਿੰਡਾਂ ਦੇ ਵਿੱਚੋਂ ਗਰੀਬ ਪਰਿਵਾਰਾਂ ਦੇ ਨਾਲ ਸਬੰਧਤ ਪੜ੍ਹਾਈ ਕਰਨ ਦੇ ਲਈ ਆ ਰਹੇ ਵਿਦਿਆਰਥੀਆਂ ਤੋਂ ਜਬਰੀ ਪੀਟੀਏ ਫੰਡ ਦੀ ਵਸੂਲੀ ਬਣਾਇਆ ਜਾ ਰਿਹਾ ਉਹਨਾਂ ਕਿਹਾ ਕਿ ਕਾਲਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਪਖਾਨਿਆਂ ਦਾ ਬੁਰਾ ਹਾਲ ਹੈ। ਕਾਲਜ ਦੇ ਵਿੱਚ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਉਹਨਾਂ ਦਾ ਪੀਟੀਏ ਫੰਡ ਕਾਲਜ ਵੱਲੋਂ ਮਾਫ ਨਾ ਕੀਤਾ ਗਿਆ ਤਾਂ ਹੁਣ ਵਾਲੇ ਦਿਨਾਂ ਦੇ ਵਿੱਚ ਵਿਦਿਆਰਥੀਆਂ ਵੱਲੋਂ ਅਣਮਿਥੇ ਸਮੇਂ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਬਾਈਟ ਅਰਵਿੰਦਰ ਕੌਰ ਵਿਦਿਆਰਥਣ
ਬਾਈਟ ਗੁਰਮੀਤ ਕੌਰ ਵਿਦਿਆਰਥਣ
ਬਾਈਟ ਸੁਖਜੀਤ ਸਿੰਘ ਵਿਦਿਆਰਥੀ
12
Report
DSDharmindr Singh
FollowAug 01, 2025 07:50:40Khanna, Punjab:
ਖੰਨਾ ਵਿਖੇ ਸੇਵਾ ਕੇਂਦਰਾਂ ਚ ਹੜਤਾਲ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਇੱਥੇ ਸਵੇਰ ਤੋਂ ਹੀ ਤਾਲੇ ਲਟਕੇ ਹੋਏ ਹਨ। ਖੰਨਾ ਕੋਰਟ ਕੰਪਲੈਕਸ ਦੇ ਕੋਲ ਬਣੇ ਸੇਵਾ ਕੇਂਦਰ ਚ ਪੁੱਜੇ ਲੋਕਾਂ ਨੇ ਕਿਹਾ ਕਿ ਇਥੇ ਕੋਈ ਨੋਟਿਸ ਬੋਰਡ ਨਹੀਂ ਲੱਗਿਆ ਅਤੇ ਨਾ ਹੀ ਪਹਿਲਾਂ ਦੱਸਿਆ ਗਿਆ। ਓਹ ਆਪਣੇ ਕੰਮਕਾਰ ਛੱਡ ਕੇ ਆਏ ਹਨ ਪ੍ਰੰਤੂ ਹੁਣ ਇੱਥੇ ਤਾਲਾ ਲੱਗਿਆ ਹੈ। ਸਰਕਾਰ ਨੂੰ ਇਹੋ ਜਿਹੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ
ਬਾਈਟ - vox pop
13
Report
KSKamaldeep Singh
FollowAug 01, 2025 07:33:50DMC, Chandigarh:
ਡਿਜੀਟਲ ਅਰੈਸਟ ਦੇ ਮਾਮਲੇ ਵਿੱਚ ਇਕ ਵੱਡੇ ਗੈਂਗ ਨੂੰ ਗਿਰਫ਼ਤਾਰ ਕੀਤਾ ਹੈ
Combodia ਤੋਂ ਕਾਲ ਕਰਕੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ
ਕਾਫੀ ਭਾਰੀ ਗਿਣਤੀ ਵਿੱਚ ਮਸ਼ੀਨਰੀ ਵੀ ਬਰਾਮਦ ਕੀਤੀ ਗਈ ਹ ਇਕ ਸਿਮ ਬਾਕਸ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਵਿੱਚ 2 ਲੱਖ ਤੋਂ ਵੱਧ ਕਾਲ ਹੁੰਦੀਆਂ ਸਨ
ਲੁਧਿਆਣਾ ਤੋਂ ਸਿਮ ਬਲਕ ਵਿੱਚ ਲਜਾਏ ਗਏ, ਜਿੰਨਾਂ ਨੂੰ ਮੇਰਠ ਵਿੱਚ ਵਰਤਿਆ ਜਾਂਦਾ ਸੀ
ਮੇਰਠ ਤੋਂ 3 ਲੋਕ ਗਿਰਫ਼ਤਾਰ ਕੀਤੇ ਹਨ
ਸਿਮ ਬਾਕਸ ਨੂੰ ਚੀਨ ਤੋਂ ਲਿਆਂਦਾ ਜਾਂਦਾ ਸੀ
ਕਈ ਲੋਕ ਵਰਕ ਫਰੋਮ ਹੋਮ ਦੇ ਲਾਲਚ ਵਿੱਚ ਇਸ ਗੈਂਗ ਵਿੱਚ ਫਸ ਗਏ ਸਨ
ਸਿਮ ਇਹ ਫਰਜ਼ੀ ਤਰੀਕੇ ਨਾਲ ਵਰਤੋ ਕਰ ਰਹੇ ਸਨ
ਚੀਨ ਤੋਂ ਇਹ ਸਮਾਨ ਕੂਰੀਅਰ ਕਰਕੇ ਆਇਆ
ਇਸ ਮਾਮਲੇ ਵਿੱਚ ਹੁਣ ਤੱਕ 10 ਲੋਕਾਂ ਦੀ ਗਿਰਫ਼ਤਾਰੀ ਹੋਈ ਹੈ
ਇਹ ਗੈਂਗ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਾਂ ਟਾਰਗੇਟ ਕਰ ਰਿਹਾ ਸੀ
7 ਸਿਮ ਬਾਕਸ ਇੰਨਾਂ ਤੋਂ ਬਰਾਮਦ ਕੀਤੇ ਗਏ ਹਨ ,
ਇਕ ਸਿਮ ਬਾਕਸ ਤੋਂ 2 ਲੱਖ ਕਾਲ ਹੁੰਦੀ ਹੈ
ਇਹ ਸਿਮ ਦਾ ਰੇਟ ਵਧਾ ਕੇ ਖਰੀਦ ਦੇ ਸੀ
ਚੰਡੀਗੜ੍ਹ ਦੇ ਵਿੱਚ ਇਸ ਸਾਲ ਦੇ ਵਿੱਚ ਡਿਜ਼ੀਟਲ ਅਰੈਸਟ ਦੇ 15 ਮਾਮਲੇ ਆਏ ਹਨ
8
Report
MSManish Shanker
FollowAug 01, 2025 07:32:29Sahibzada Ajit Singh Nagar, Punjab:
1st on ZPHH
Big Breaking
Manish Shanker Mohali
27 ਜੁਨ 1993 ਫ਼ਰਜ਼ੀ ਐਨਕਾਊਂਟਰ ਮਾਮਲੇ ਵਿੱਚ ਅੱਜ ਆਏਗਾ ਵੱਡਾ ਫੈਸਲਾ।
ਇੱਕ ਸਾਬਕਾ ਐਸਐਸਪੀ ਸਮੇਤ ਤਿੰਨ ਡੀਐਸਪੀਆਂ ਨੂੰ ਮੋਹਾਲੀ ਅਦਾਲਤ ਵੱਲੋਂ ਸੁਣਾਈ ਜਾ ਸਕਦੀ ਹੈ ਅੱਜ ਸਜ਼ਾ।
ਚਾਰ ਪੁਲਿਸ ਮੁਲਾਜ਼ਮਾ ਦਾ ਕੀਤਾ ਗਿਆ ਸੀ ਫਰਜ਼ੀ ਐਨਕਾਊਂਟਰ।
ਮੰਗਲ ਸਿੰਘ, ਦੇਸਾਂ ਸਿੰਘ, ਸੁਖਦੇਵ ਸਿੰਘ ਸਿੰਦਰ ਸਿੰਘ ਜੋ ਕਿ ਉਸ ਵਕਤ ਗਨਮੈਨ ਦੇ ਤੌਰ ਤੇ ਇੱਕ ਠੇਕੇਦਾਰ ਨਾਲ ਤੈਨਾਤ ਸਨ ਨੂੰ ਡਿਊਟੀ ਤੋਂ ਰਾਣੀ ਬਲਾ ਪਿੰਡ ਜਿਲਾ ਤਰਨ ਤਾਰਨ ਹੀ ਚੱਕ ਲਿਆ ਸੀ।
ਬਾਅਦ ਵਿੱਚ ਇਹਨਾਂ ਦੀ ਲਾਸ਼ਾਂ ਦਾ ਅਣ ਪਛਾਤੇ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ ਸੀ।
Mohali Court
14
Report
VBVIJAY BHARDWAJ
FollowAug 01, 2025 07:32:18Bilaspur, Chhattisgarh:
स्टोरी आईडिया अप्रोवड बाय- ज़ी पीएचएच असाइनमेंट.
स्लग- बिलासपुर में हो रही भारी बारिश के चलते कीरतपुर-मनाली फोरलेन मार्ग पर जगातखाना के समीप हुआ भारी लैंडस्लाइड, लैंडस्लाइड के चलते फोरलेन बंद तो सड़क पर गिरे भारी पत्थरों व मलबे के बीच वाहन चालक जान जोखिम में डाल चला रहे वाहन, वीडियो आया सामने.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिमाचल प्रदेश के बिलासपुर जिला में हो रही भारी बारिश का असर फोरलेन पर ही नजर आ रहा है. जी हां बीते कुछ दिनों से लगातार बारिश के चलते किरतपुर-मनाली फोरलेन मार्ग स्थित जगातखाना के समीप भारी लैंडस्लाइड होने से फोरलेन मार्ग बंद हो गया है. वहीं मार्ग पर भारी पत्थर व मलबा आने के बावजूद भी वाहन चालक जान जोखिम में डालकर गाड़ी चलाते दिखाई दिए. वहीं फोरलेन मार्ग पर हुए भारी लैंडस्लाइड का वीडियो सामने आया है जिसमें जगातखाना के समीप मार्ग पर भारी मलबा व पत्थर दिखाई दे रहा है. ऐसे में बरसात के दौरान पहाड़ों पर सफर करते समय वाहन चालकों को संभल कर वाहन चलाने की आवश्यकता है ताकि कोई बड़ा हादसा पेश ना हो सके.
एलिमेंट्स- लैंडस्लाइड का वीडियो.
11
Report
RKRAJESH KATARIA
FollowAug 01, 2025 07:19:53Firozpur, Punjab:
फिरोजपुर में एक बार फिर हुई फायरिंग , इमीग्रेशन चलाने वाले मालिक को लगी गोली ,घायल राहुल कक्कड़ को अनिल बागी अस्पताल में इलाज के लिए करवाया गया भर्ती पुलिस मोके पर पहुंच कर आगे की जांच कर रही है
12
Report
MTManish Thakur
FollowAug 01, 2025 07:17:26Kullu, Himachal Pradesh:
सामरिक दृष्टि से महत्वपूर्ण मनाली-लेह मार्ग पर भूस्खलन से यातायात प्रभावित हो गया है। बंद पड़े इस मार्ग पर बड़े वाहनों की आवाजाही शुरू नहीं हो पाई है। मनाली से लेह की तरफ जाने वाले सैकड़ों ट्रक फंस गए हैं। सीमेंट और अन्य सामग्री लेकर लेह-लद्दाख की ओर जा रहे करीब 300 ट्रक सोलंगनाला से धुंधी तक फंसे हैं। हालांकि रोहतांग दर्रा से होकर भी बड़े वाहन भेजे जा रहे है लेकिन रात के समय इस मार्ग को भी यातायात के लिए बंद रखा जा रहा है। अटल टनल के समीप धुंधी में भूस्खलन से सड़क धंस गई है। इससे अटल टनल होकर बड़े वाहनों की आवाजाही बंद हो गई है। सड़क अवरुद्ध हुए 24 घंटे से अधिक का समय हो गया है लेकिन लगभग 20 से 25 मीटर क्षतिग्रस्त सड़क को अभी तक ठीक नहीं किया गया है। सड़क पर क्रेटवाल लगाने का काम कछुआ गति से चल रहा है। इस कारण मनाली की ओर से लेह की तरफ जाने वाले कई बड़े वाहन फंस गए हैं। लाहौल से विभिन्न मंडियों को भेजी जाने वाली सब्जियों की सप्लाई भी प्रभावित हो गई है। इस जगह पर छोटे वाहनों को भी बारी-बारी से छोड़ा जा रहा है। इससे वाहनों की लंबी लाइन लग रही है। ट्रक चालकों ने बताया कि सड़क बहाली का कार्य बेहद धीमी गति से चल रहा है। रोहतांग सड़क की हालत ठीक नहीं है। इस कारण वह उस मार्ग से नहीं जा रहे।
12
Report
TBTarsem Bhardwaj
FollowAug 01, 2025 06:31:45Ludhiana, Punjab:
ਲੁਧਿਆਣਾ ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੇ ਆਪਰੇਟਰਾਂ ਨੇ ਤਨਖਾਹ ਦੇਰੀ ਨਾਲ ਮਿਲਣ ਕਾਰਨ ਕੰਮ ਕੀਤਾ ਬੰਦ ਅਤੇ ਪ੍ਰਸ਼ਾਸਨ ਅਤੇ ਕੋਂਟਰੈਕਟਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਲਈ ਕਿਹਾ ਜਦ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਕੰਮ ਰਹੇਗਾ ਬੰਦ ਸੇਵਾ ਕੇਂਦਰ ਵਿੱਚ ਕੰਮ ਕਰਵਾਉਣਾ ਆਏ ਲੋਕਾਂ ਨੇ ਕਿਹਾ ਕਰਨਾ ਪੈ ਰਿਹਾ ਮੁਸ਼ਕਿਲ ਦਾ ਸਾਹਮਣਾ
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਬਣਾਇਆ ਗਿਆ ਸੇਵਾ ਕੇਂਦਰ ਜਿੱਥੇ ਕੀ ਕੰਮ ਕਰਨ ਵਾਲੇ ਆਪਰੇਟਰਾਂ ਵੱਲੋਂ ਦੋ ਦੋ ਮਹੀਨੇ ਤਨਖਾਹ ਦੇਰੀ ਨਾਲ ਮਿਲਣ ਅਤੇ ਜਦ ਕੰਪਨੀ ਤਨਖਾਹ ਪਾਉਂਦੀ ਤਾ ਉਸ ਵਿੱਚ ਕਟੌਤੀ ਕਰਨ ਤੋਂ ਨਿਰਾਸ਼ ਹੋ ਕੇ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਆਪਰੇਟਰਾਂ ਨੇ ਧਰਨਾ ਲਗਾ ਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਮੇਂ ਸਿਰ ਉਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆ ਪਰ ਕੰਪਨੀ ਵੱਲੋਂ ਦੋ ਦੋ ਮਹੀਨੇ ਲਈ ਨਾ ਤਨਖਾਹ ਦਿੱਤੀਆਂ ਜਾਂਦੀਆਂ ਨੇ ਅਤੇ ਉਸ ਵਿੱਚੋਂ ਵੀ ਕਟੌਤੀ ਕਰ ਲਿੱਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਤਨਖਾਹ ਸਿਰਫ ਇਸ ਵਿੱਚ ਖਰਚੇ ਵੀ ਪੂਰੇ ਨਹੀਂ ਹੁੰਦੇ ਉਹਨਾਂ ਨੇ ਕਿਹਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮਿਲੀਆਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਕੰਮ ਬੰਦ ਕਰਕੇ ਪ੍ਰਦਰਸ਼ਨ ਕਰਨਗੇ ਸੇਵਾ ਕੇਂਦਰ ਵਿੱਚ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਉਹ ਆਪਾਂ ਕੰਮ ਕਰਵਾਉਣ ਆਏ ਸੀ ਪਰ ਇੱਥੇ ਆ ਕੇ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਆਪਰੇਟਰਾਂ ਨੇ ਪੜਤਾਲ ਕਰ ਦਿੱਤੀ ਹ ਜਿਸ ਕਰਕੇ ਬੰਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਕਿਹਾ ਕਈ ਲੋਕ ਦੂਰੋਂ ਚੱਲ ਕੇ ਆਏ ਨੇ ਪਰ ਹੁਣ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ
Byte ਸੇਵਾ ਕੇਂਦਰ ਕੰਮ ਕਰਾਉਣੇ
Byte ਸੇਵਾ ਕੇਂਦਰ ਨੂੰ ਕੰਮ ਕਰਾਉਣ ਆਏ
Byte ਸੇਵਾ ਕੇਂਦਰ ਵਿੱਚ ਆਪਰੇਟਰ ਜੋ ਪ੍ਰਦਰਸ਼ਨ ਕਰ ਰਹੇ
Byte ਪ੍ਰਦਰਸ਼ਨ ਕਰਨ ਵਾਲੇ
14
Report
NLNitin Luthra
FollowAug 01, 2025 06:30:45Batala, Punjab:
ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਟਵੀਟ ਕੀਤਾ ਗਿਆ ਸੀ ਕਿ ਉਹਨਾਂ ਦੇ ਪੁੱਤਰ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਔਰ ਜੋ ਲੋਕ ਉਹਨਾਂ ਦੇ ਪੁੱਤਰ ਨੂੰ ਕੱਲ ਮਿਲ ਕੇ ਗਏ ਨੇ ਉਹਨਾਂ ਤੇ ਗੋਲੀ ਚੱਲੀ ਜਦੋਂ ਇਹ ਸਾਰੇ ਮਾਮਲੇ ਦੇ ਵਿੱਚ ਜਿਨਾਂ ਤੇ ਗੋਲੀ ਚੱਲੀ ਸੀ ਫਤਿਹਗੜ੍ਹ ਚੂੜੀਆਂ ਰੈਡੀ ਬੇੜ ਦੀ ਦੁਕਾਨ ਦੇ ਮਾਲਕ ਗੁਰਭੇਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਗੈਂਗਸਟਰ ਜੈਸਲ ਚੰਬਲ ਦਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫੋਨ ਆ ਰਿਹਾ ਸੀ ਤੇ ਉਹਨਾਂ ਨੂੰ 50 ਲੱਖ ਰੁਪਆ ਦਿੱਤਾ ਜਾਵੇ। ਗੁਰਪੇਤ ਸਿੰਘ ਨੇ ਕਿਹਾ ਕਿ ਮੇਰੀ ਰੈਡੀਮੇਡ ਦੀ ਦੁਕਾਨ ਫਤਿਹਗੜ੍ਹ ਚੂੜੀਆਂ ਤੋਂ ਇਲਾਵਾ ਹੋਰ ਵੀ ਤਿੰਨ ਬਰਾਂਚਾਂ ਨੇ ਅਸੀਂ ਤਿੰਨ ਭਾਈਵਾਲ ਹਾਂ ਕਰਜ਼ਾ ਲੈ ਕੇ ਅਸੀਂ ਦੁਕਾਨਾਂ ਚਲਾ ਰਹੇ ਹਾਂ ਜਦੋਂ ਮੈਨੂੰ ਗੈਂਗਸਟਰ ਜੈਸਲ ਚੰਬਲ ਦਾ ਫੋਨ ਆਉਂਦਾ ਹੈ ਤਾਂ ਮੈਂ ਉਹਨਾਂ ਨੂੰ ਬੇਨਤੀ ਹੀ ਕਰਦਾ ਰਿਹਾ ਕਿ ਸਾਡੇ ਕੋਲ ਪੈਸੇ ਨਹੀਂ ਹੈ ਅਸੀਂ 50 ਲੱਖ ਰੁਪਆ ਨਹੀਂ ਦੇ ਸਕਦੇ ਕਿਉਂਕਿ ਅਸੀਂ ਪਹਿਲਾਂ ਹੀ ਕਰਜੇ ਹੇਠ ਹਾਂ ਪਰ ਬੀਤੇ ਦਿਨ ਅਸੀਂ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਹਦੇ ਵੀਰ ਸਿੰਘ ਰੰਧਾਵਾ ਕੋਲ ਗਏ ਉਹਨਾਂ ਕੋਲ ਅਸੀਂ ਅਸਲੇ ਦਾ ਲਾਇਸੰਸ ਬਣਾਉਣ ਲਈ ਸਿਫਾਰਿਸ਼ ਕਰਵਾਉਣ ਲਈ ਗਏ ਸਾਂ ਹੋਰ ਅਸੀਂ ਕਿਸੇ ਕੰਮ ਲਈ ਨਹੀਂ ਸੀਗੇ ਪਰ ਸਾਨੂੰ ਨਹੀਂ ਪਤਾ ਕਿ ਇਹ ਟਵੀਟ ਕਦੋਂ ਆਇਆ ਹੈ ਇਸ ਤੋਂ ਇਲਾਵਾ ਸਾਡਾ ਹੋਰ ਕੋਈ ਵੀ ਸੰਬੰਧ ਨਹੀਂ ਹੈ ਸਾਨੂੰ ਗੈਂਗਸਟਰ ਜੈਸਲ ਚੰਬਲ ਵੱਲੋਂ ਹੀ ਧਮਕੀਆਂ ਮਿਲ ਰਹੀਆਂ ਸੀ ਜਦੋਂ ਕੱਲ ਗੋਲੀ ਚੱਲੀ ਉਸ ਤੋਂ ਬਾਅਦ ਵੀ ਮੈਨੂੰ ਫੋਨ ਆਇਆ ਹੈ ਕਿ ਦੇਖ ਲਿਆ ਹੋਲੀ ਚਲ ਗਈ ਹੈ। ਗੋਲੀ ਸਾਡੇ ਨਾਲ ਦੀ ਦੁਕਾਨ ਤੇ ਚੱਲੀ ਕਿਉਂਕਿ ਇਹ ਦੁਕਾਨ ਪਹਿਲਾਂ ਵੀ ਮੇਰੇ ਕੋਲ ਕਿਰਾਏ ਤੇ ਸੀ ਗੋਲੀ ਉਹਨਾਂ ਨੇ ਸਾਡੇ ਤੇ ਹੀ ਚਲਾਈ ਸੀ ਗਲਤੀ ਦੇ ਨਾਲ ਉਹਨਾਂ ਕੋਲ ਦੂਸਰੀ ਦੁਕਾਨ ਤੇ ਚੱਲ ਗਈ ਪੁਲਿਸ ਵੱਲੋਂ ਗੈਂਗਸਟਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ
14
Report
RBRohit Bansal
FollowAug 01, 2025 06:18:11DMC, Chandigarh:
*ਹਰਭਜਨ ਸਿੰਘ ਈਟੀਓ ਦੇ ਮੁੱਦੇ ਤੇ*
ਪੰਜਾਬ ਸਰਕਾਰ ਦੀਆਂ ਉਪਲਬਧੀਆਂ ਕਿਤੇ ਬਾਹਰ ਨਾ ਚਲੀਆਂ ਜਾਣ ਅਤੇ ਪੂਰੇ ਦੇਸ਼ ਵਿੱਚੋਂ ਪੰਜਾਬ ਦਾ ਨਾਮ ਵੱਡਾ ਨਾ ਹੋ ਜਾਵੇ ਇਸ ਲਈ ਹੀ ਹਰਭਜਨ ਨੂੰ ਬਾਹਰ ਜਾਣ ਨਹੀਂ ਦਿੱਤਾ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਓਲੰਪਿਕ ਪੈਰਿਸ ਵਿੱਚ ਜਾਣ ਤੋਂ ਰੋਕਿਆ ਗਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਨੂੰ ਜਾਣ ਤੋਂ ਰੋਕਿਆ ਗਿਆ ਅਤੇ ਅਮਨ ਅਰੋੜਾ ਨੂੰ ਜਾਣ ਤੋਂ ਰੋਕਿਆ ਗਿਆ ਅਜਿਹੀ ਵਿੱਚ ਇਹ ਚੀਜ਼ ਸਾਫ ਹੋ ਜਾਂਦੀ ਹੈ ਕਿ ਸਾਡੇ ਖਿਲਾਫ ਸਾਜਿਸ਼ਾਂ ਹੋ ਰਹੀਆਂ ਨੇ ਜਦੋਂ ਨਰਿੰਦਰ ਮੋਦੀ ਨੂੰ ਬਾਹਰ ਜਾਣ ਤੋਂ ਰੋਕਿਆ ਗਿਆ ਸੀ ਤਾਂ ਉਸ ਸਮੇਂ ਇਹਨਾਂ ਨੇ ਕੇਂਦਰ ਨੂੰ ਬਹੁਤ ਭੰਡਿਆ ਸੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਡਰ ਇਹਨਾਂ ਨੂੰ ਸਤਾ ਰਿਹਾ
*ਸੁਖਜਿੰਦਰ ਰੰਧਾਵਾ ਦਾ ਟਵੀਟ*
ਸੁਖਜਿੰਦਰ ਰੰਧਾਵਾ ਵੱਲੋਂ ਜੋ ਟਵੀਟ ਕੀਤਾ ਗਿਆ ਉਸ ਦੀ ਸ਼ਿਕਾਇਤ ਇਹਨਾਂ ਨੇ ਕਿੱਥੇ ਦਰਜ ਕਰਵਾਈ ਹੈ ਜਿਸ ਨਾਲ ਕਿਸੇ ਈਮੇਲ ਐਡਰੈਸ ਨੂੰ ਟਰੇਸ ਕੀਤਾ ਜਾ ਸਕੇ ਜਾਂ ਕਿਸੇ ਵਿਅਕਤੀ ਦੇ ਫੋਨ ਨੰਬਰ ਨੂੰ ਟਰੇਸ ਕੀਤਾ ਜਾ ਸਕੇ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਸ਼ਿਕਾਇਤ ਕਿੱਥੇ ਦਰਜ ਕਰਵਾਈ ਗਈ ਇਸ ਦੀ ਜਾਣਕਾਰੀ ਦਿੱਤੀ ਜਾਵੇ ਇਸੇ ਦੇ ਨਾਲ ਜੱਗੂ ਭਗਵਾਨਪੁਰੀਆ ਨੂੰ ਪਾਲਣ ਵਾਲੇ ਸੁਖਜਿੰਦਰ ਰੰਧਾਵਾ ਹੀ ਨੇ ਅਤੇ ਹੁਣ ਇਹ ਲੋਕ ਕਹਿ ਰਹੇ ਨੇ ਕਿ ਪੰਜਾਬ ਵਿੱਚ ਗੈਂਗਸਟਰਵਾਦ ਵੱਧ ਰਿਹਾ ਹੈ। ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਅੰਸਾਰੀ ਨੂੰ ਪੰਜਾਬ ਵਿੱਚ ਰੱਖਣ ਦੀ ਕੀ ਲੋੜ ਸੀ ਕਿਉਂ ਵੱਡੇ ਵੱਡੇ ਵਕੀਲ ਖੜੇ ਕੀਤੇ ਗਏ ਇਸ ਦਾ ਜਵਾਬ ਉਹਨਾਂ ਨੂੰ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਦਾ ਐਨਸੀਆਰਵੀ ਵਿੱਚ ਡਾਟਾ ਬਹੁਤ ਠੀਕ ਹੈ ਅਤੇ ਅਸੀਂ ਹੌਲੀ ਹੌਲੀ ਹਰ ਇੱਕ ਚੀਜ਼ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਪਹਿਲਾਂ ਨਾਲੋਂ ਕਾਮਯਾਬੀ ਹੋਏ
13
Report
HSHarmeet Singh Maan
FollowAug 01, 2025 06:17:16Nabha, Punjab:
ਲੈਂਡ ਪੁਲਿੰਗ ਦੇ ਖਿਲਾਫ ਨਾਭਾ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਹੱਥਾਂ ਵਿੱਚ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਹੈ।
ਅਤੇ ਸਾਬਕਾ ਮੰਤਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਸਰੋਸਰੀ ਧੱਕਾ ਕੀਤਾ ਜਾ ਰਿਹਾ ਹੈ। ਇਹ ਧੱਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗਾ, ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਲੈਂਡ ਪੁਲਿੰਗ ਸਕੀਮ ਵਾਪਸ ਲੈਣੀ ਚਾਹੀਦੀ ਹੈ,
ਵੱਡਾ ਕਾਫਲਾ ਪਟਿਆਲਾ ਧਰਨੇ ਦੇ ਲਈ ਰਵਾਨਾ ਹੋਇਆ ਉਹਨਾਂ ਕਿਹਾ ਕਿ ਜ਼ਿਲਾ ਪਟਿਆਲਾ ਦੇ ਵਿੱਚ ਅੱਜ ਕਾਂਗਰਸ ਵੱਲੋਂ ਵੱਡਾ ਪ੍ਰਦਰਸ਼ਨ ਆ ਜਿਹੜਾ ਸਰਕਾਰ ਦੇ ਖਿਲਾਫ ਅਤੇ ਕਿਸਾਨਾਂ ਦੇ ਹੱਕ ਵਿੱਚ ਕੀਤਾ ਜਾ ਰਿਹਾ
13
Report