Back
ਮਹਿਮ ਯੁੱਧ: ਡਾਕਟਰ ਰਵਜੋਤ ਨੇ ਨਸ਼ਿਆਂ ਖਿਲਾਫ ਕੀਤਾ ਗੰਭੀਰ ਅਪੀਲ!
RKRAMAN KHOSLA
FollowJul 13, 2025 11:33:54
Hoshiarpur, Punjab
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹਿਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਤੋਂ ਵਿਧਾਇਕ ਅਤੇ ਪੰਜਾਬ ਦੀ ਕੈਬਨਟ ਵਿੱਚ ਮੰਤਰੀ ਡਾਕਟਰ ਰਵਜੋਤ ਨੇ ਹਲਕਾ ਸ਼ਾਮ 84 ਦੇ ਪਿੰਡ ਲੁਹਾਰ ਕੰਗਣਾਂ ਵਿੱਚ ਨਸ਼ੇ ਦੇ ਖਿਲਾਫ ਇੱਕ ਭਰਮੀ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਉਹਨਾਂ ਨੇ ਪਿੰਡ ਦੇ ਅਤੇ ਨਾਲ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਪਿੰਡ ਅਤੇ ਨਾਲ ਦੇ ਪਿੰਡਾਂ ਵਿੱਚ ਵੀ ਕੋਈ ਨਸ਼ਾ ਵੇਚਦਾ ਹੈ ਤਾਂ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਅਤੇ ਉਨਾਂ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਤੇ ਡਾਕਟਰ ਰਵਜੋਤ ਨੇ ਅਸ਼ਵਨੀ ਕੁਮਾਰ ਸ਼ਰਮਾ ਦੇ ਬਿਆਨ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਅਸ਼ਵਨੀ ਕੁਮਾਰ ਸ਼ਰਮਾ ਨੂੰ ਅਜਿਹੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ ਉਹਦਾ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਦਾ ਅਪਮਾਨ ਹੈ ਜਿਨਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਅਤੇ ਕਿਸੇ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਇਹ ਪੰਜਾਬ ਦੇ ਲੋਕਾਂ ਦਾ ਅਪਮਾਨ ਹੈ ਉਹਨਾਂ ਕਿਹਾ ਕਿ ਇਹ ਸ਼ਬਦ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਨਹੀਂ ਪੰਜਾਬ ਦੇ ਲੋਕਾਂ ਲਈ ਵਰਤੇ ਹਨ ਇਸ ਲਈ ਉਹਨਾਂ ਲਈ ਬੜੇ ਸ਼ਰਮ ਦੀ ਗੱਲ ਹੈ।
Byte... ਕੈਬਨਟ ਮੰਤਰੀ ਡਾਕਟਰ ਰਵਜੋਤ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowJul 13, 2025 18:02:14Amritsar, Punjab:
ਅੰਮ੍ਰਿਤਸਰ 'ਚ ਭੀਖ ਮੰਗਣ 'ਤੇ ਪਹਿਲੀ ਐਫਆਈਆਰ, ਔਰਤ ਖ਼ਿਲਾਫ ਮਾਮਲਾ ਦਰਜ
ਭੀਖ ਮੰਗਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖਤੀ, ਅੰਮ੍ਰਿਤਸਰ 'ਚ ਹੋਈ ਕਾਰਵਾਈ ਦੀ ਸ਼ੁਰੂਆਤ
ਬੱਚਿਆਂ ਨਾਲ ਭੀਖ ਮੰਗਣ ਵਾਲੀ ਔਰਤ ਖ਼ਿਲਾਫ ਰਣਜੀਤ ਐਵਨਿਊ ਪੁਲਿਸ ਨੇ ਕੀਤੀ ਸਖਤ ਕਾਰਵਾਈ
ਐਂਕਰ : ਪੰਜਾਬ ਸਰਕਾਰ ਵੱਲੋਂ ਸੜਕਾਂ ਤੇ ਚੌਰਾਹਿਆਂ 'ਤੇ ਭੀਖ ਮੰਗਣ ਦੀ ਪ੍ਰਥਾ ਖ਼ਿਲਾਫ ਸ਼ੁਰੂ ਕੀਤੇ ਗਏ ਅਭਿਆਨ ਤਹਿਤ ਅੰਮ੍ਰਿਤਸਰ 'ਚ ਪਹਿਲੀ ਵੱਡੀ ਕਾਰਵਾਈ ਹੋਈ ਹੈ। ਡੀਸੀ ਦਫ਼ਤਰ ਤੋਂ ਮਿਲੇ ਹੁਕਮਾਂ ਦੇ ਆਧਾਰ 'ਤੇ ਰਣਜੀਤ ਐਵਨਿਊ ਪੁਲਿਸ ਨੇ ਇੱਕ ਔਰਤ ਨਿਰਮਲਾ ਦੇ ਖ਼ਿਲਾਫ ਐਫਆਈਆਰ ਦਰਜ ਕੀਤੀ ਹੈ, ਜੋ ਬੱਚਿਆਂ ਨੂੰ ਅੱਗੇ ਕਰਕੇ ਗੱਡੀਆਂ ਕੋਲੋਂ ਭੀਖ ਮੰਗ ਰਹੀ ਸੀ। ਥਾਣਾ ਮੁਖੀ ਰੋਬਿਨ ਹੰਸ ਨੇ ਪੁਸ਼ਟੀ ਕੀਤੀ ਕਿ ਇਹ ਕਾਰਵਾਈ ਡੀਸੀ ਦਫ਼ਤਰ ਦੀ ਸ਼ਿਕਾਇਤ 'ਤੇ ਹੋਈ। ਸਰਕਾਰ ਹੁਣ ਇਹ ਵੀ ਜਾਂਚੇਗੀ ਕਿ ਇਹ ਲੋਕ ਕਿੱਥੋਂ ਦੇ ਰਹਿਣ ਵਾਲੇ ਹਨ ਅਤੇ ਬੱਚੇ ਕਿਨ੍ਹਾਂ ਦੇ ਹਨ।
ਵ/ਓ : ਅੰਮ੍ਰਿਤਸਰ ਵਿੱਚ ਸੜਕਾਂ ਅਤੇ ਚੌਰਾਹਿਆਂ 'ਤੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਵਿਚ ਆ ਰਹੇ ਲਗਾਤਾਰ ਵਾਧੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਖਤ ਰਵਾਇਆ ਅਪਣਾਇਆ ਹੈ। ਇਸ ਸੰਬੰਧੀ ਡੀਸੀ ਦਫਤਰ ਵੱਲੋਂ ਜਾਰੀ ਹੁਕਮਾਂ ਅਧੀਨ ਰਣਜੀਤ ਐਵਨਿਊ ਪੁਲਿਸ ਨੇ ਨਿਰਮਲਾ ਨਾਮ ਦੀ ਔਰਤ ਦੇ ਖ਼ਿਲਾਫ ਭੀਖ ਮੰਗਣ ਦਾ ਪਹਿਲਾ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਨਿਰਮਲਾ ਨਾਮ ਦੀ ਇੱਕ ਔਰਤ ਸੜਕ ਤੇ ਗੱਡੀਆਂ ਕੋਲ ਜਾ ਕੇ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗ ਰਹੀ ਸੀ। ਥਾਣਾ ਮੁਖੀ ਰੋਬਿਨ ਹੰਸ ਨੇ ਦੱਸਿਆ ਕਿ ਇਹ ਐਕਸ਼ਨ ਡੀਸੀ ਦਫ਼ਤਰ ਤੋਂ ਮਿਲੀ ਲਿਖਤੀ ਸ਼ਿਕਾਇਤ 'ਤੇ ਲਿਆ ਗਿਆ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਭੀਖ ਮੰਗਣ ਵਾਲੇ ਲੋਕ ਕਿਸ ਇਲਾਕੇ ਤੋਂ ਹਨ, ਅਤੇ ਕੀ ਬੱਚੇ ਉਨ੍ਹਾਂ ਦੇ ਹੀ ਹਨ ਜਾਂ ਨਹੀਂ।
ਬਾਈਟ : ਰੋਬਿਨ ਹੰਸ (ਐਸਐਚਓ ਥਾਣਾ ਰਣਜੀਤ ਐਵਨਿਊ)
ਜ਼ਿਕਰ ਯੋਗ ਹੈ ਕਿ ਇਹ ਅੰਮ੍ਰਿਤਸਰ ਦੀ ਪਹਿਲੀ ਕਾਰਵਾਈ ਹੈ ਪਰ ਸੰਦੇਸ਼ ਸਾਫ਼ ਹੈ—ਭੀਖ ਮੰਗਣ ਦੀ ਵਿਵਸਥਾ ਪਿੱਛੇ ਲੁਕੇ ਮਾਫੀਆ ਤੇ ਨਕਲੀ ਢਾਂਚਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਇਹ ਕਦਮ ਸਿਰਫ ਕਾਨੂੰਨੀ ਨਹੀਂ, ਸਮਾਜਕ ਸੁਧਾਰ ਵੱਲ ਵੀ ਇੱਕ ਅਹਿਮ ਕਦਮ ਸਾਬਤ ਹੋ ਰਿਹਾ
4
Share
Report
PSParambir Singh Aulakh
FollowJul 13, 2025 17:01:32Amritsar, Punjab:
ਅੰਮ੍ਰਿਤਸਰ ਅਟਾਰੀ ਰੋਡ ਤੇ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤਾਂ
ਅੰਮ੍ਰਿਤਸਰ ਅਟਾਰੀ ਰੋਡ ਤੇ ਸਥਿਤ ਅੱਡਾ ਢੋਡੀਵਿੰਡ ਵਿਖੇ ਦੇਰ ਸ਼ਾਮ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਾਲੇ ਪਾਸੇ ਤੋਂ ਦੇਰ ਸ਼ਾਮ ਖਾਸਾ ਪੈਟਰੋਲ ਪੰਪ ਦੇ ਮਾਲਕ ਸਰ ਮੋਤਾ ਸਿੰਘ ਘਰਿੰਡਾ ਦਾ ਪੋਤਰਾ ਆਪਣੇ ਦੋ ਵਰਕਰਾਂ ਦੇ ਨਾਲ ਅਟਾਰੀ ਸਰਹੱਦ ਵਾਲੇ ਪਾਸੇ ਨੂੰ ਆਪਣੀ ਵੈਨਿਊ ਗੱਡੀ ਤੇ ਜਾ ਰਿਹਾ ਸੀ ਕਿ ਅਗਲੇ ਪਾਸੇ ਸਾਹਮਣੇ ਜਾ ਰਹੀ ਟਰੈਕਟਰ ਟਰਾਲੀ ਦੇ ਪਿੱਛੇ ਤੋਂ ਤੇਜ਼ ਰਫਤਾਰ ਉਹਨਾਂ ਦੀ ਕਾਰ ਟਕਰਾਈ ਜਿਸ ਦੇ ਸਿੱਟੇ ਵਜੋਂ ਮੌਕੇ ਤੇ ਹੀ ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ I
4
Share
Report
BSBHARAT SHARMA
FollowJul 13, 2025 17:00:08Jalandhar, Punjab:
Jalandhar
रेलवे लाइन पर दो पक्षों में हुआ झगड़ा, एक युवक पर चलाई गोली
- युवक गोली लगने से हुआ गंभीर घायल, निजी अस्पताल में चल रहा है इलाज
एंकर - जालंधर के थाना रामा मंडी के अंतर्गत आने वाले इलाके कमल विहार में शनिवार देर रात रेलवे लाइन के पास बैठे एक युवक को वहां से निकल रहे कुछ अन्य युवकों में से एक युवक ने गोली मारी और वारदात को अंजाम देकर वहां से फरार हो गए।इस घटना की सीसीटीवी वीडियो भी सामने आई है।दूसरी ओर गंभीर हालत में युवक को सिविल अस्पताल में भर्ती करवाया गया है। घायल युवक की पहचान मनीष कुमार पुत्र विजय कुमार निवासी मोहल्ला नारायण सिंह कमल विहार, बशीरपुरा के रूप में हुई है।
वीओ - बताया जा रहा है मनीष केबल ऑपरेटर का काम करता है।पुलिस मनीष को गोली मारने वाले आरोपियों की तलाश कर रही है,जो मौके से फरार हो गए।पुलिस द्वारा सीसीटीवी वीडियो भी चेक किए जा रहे है,वही एक ओर सीसीटीवी वीडियो सामने आई है जिसमें 4 से पांच युवक एक गली में खड़े हुए है,पुलिस को शक है इन युवकों में से एक युवक ने ही मनीष रेलवे लाइन पर गोली मारी है।कमल विहार में गोली चलने की सूचना मिलते ही रामा मंडी थाना प्रभारी मनजिंदर सिंह बस्सी सहित पुलिस पार्टी तुरंत मौके पर पहुंचे और जांच शुरू की।
वीओ : मामले की जानकारी देते हुए थाना जीआरपी के एसएचओ अशोक कुमार ने बताया कि उन्हें बीती रात को अस्पताल से सूचना मिली थी कि मनीष नाम के युवक को गोली लगी है। जो घटना कमल विहार के पास रेलवे लाइन पर हुई है। उन्होंने मौके पर पहुंच कर जांच शुरू कर दी। एसएचओ ने कहा कि सीसीटीवी फुटेज को कब्जे में ले लिया है। पीड़ित मनीष की हालत अभी नाजुक है, वह बयान देने के हालत में नहीं है। एसएचओ ने कहा कि मनीष के पेट में गोली लगी है। जिसको लेकर देर रात को उसका ऑपरेशन भी हुआ है।
बाइट : एसएचओ अशोक कुमार
0
Share
Report
NSNitesh Saini
FollowJul 13, 2025 16:32:17Sundar Nagar, Himachal Pradesh:
लोकेशन - मंडी
स्लग -
कांलग गांव पर एक बार फिर मंडराया भूस्खलन का खतरा, 14 परिवार दहशत के साए में
वर्ष 2013 से खिसक रही जमीन, अभी तक 100 बीघा से अधिक जमीन का चुकी है जद में
पिछले साल से घरों और खेतो के पीछे आ चुकी हैं बड़ी-बड़ी दरारें, लेकिन सुध नहीं ले रहा प्रशासन
पिछले साल भी 3 परिवारों को अपने मकान खाली कर कहीं और लेनी पड़ी है शरण
ग्रामीणों का आरोप - राजस्व विभाग की रिपोर्ट के बाद भी एक साल तक कुछ नहीं कर पाया प्रशासन
ग्रामीणों ने सरकार से कालंग गांव को असुरक्षित घोषित कर, सुरक्षित जगह बसाने की उठाई मांग
एंकर - मंडी जिला के प्रसिद्ध धार्मिक स्थल पराशर क्षेत्र की ग्राम पंचायत शेगली के कालंग गांव के वाशिदों का दिन का चैन और रात की नींदे एक बार फिर भूस्खलन ने उड़ा कर रख दी है। यहां के वाशिंदे पिछले कई सालों से बड़े भूभाग पर हुए भूस्खलन का दंश झेल रहे हैं। 2025 की बरसात में एक बार फिर इन ग्रामीणों पर बड़े पैमाने पर भूस्खलन का खतरा मंडराना शुरू हो गया है। वर्ष 2013 से यहां ज़मीन खिसकने और दरारें पड़ने की घटनाएं लगातार सामने आ रही है, जिससे एक दशक से भी ज्यादा समय से ग्रामीण भय के माहौल में जी रहे हैं। अभी तक इन ग्रामीणों की 100 बीघा से अधिक जमीन और एक प्राइमरी स्कूल इस भूस्खलन की चपेट में आ चुका है । वहीं साल 2024 से 3 मकान ढहने की कगार पर हैं, जिससे इनके मालिकों ने इन मकानों को खाली कर, कहीं और शरण लेनी पड़ी है। कांगल का यह गांव पराशर की पहाड़ियों के ठीक सामने बसा हुआ है। ग्रामीणों का कहना है कि पिछले कई सालों में बागी नाला में तबाही का एक कारण इस जमीन का लगातार खीसकना भी है। 2023 की बरसात में इसी पहाड़ी के भूस्खलन की चपेट में आने से ही बागी पुल टूटा है। स्थानीय निवासी राज ठाकुर ने बताया कि इस बार ग्रामीणों के घरों के पीछे की ज़मीन तेजी से खिसक रही है और खेतों में बड़ी-बड़ी दरारें आ चुकी हैं। जिससे इस बार पूरे गांव पर खतरा मंडरा रहा है और 14 परिवार खतरे की जद्द में आ गए हैं। साल 2014 में इस खतरे को भांपते हुए ग्रामीण जिलाधीश से भी मिले थे, जिसके बाद राजस्व विभाग के अधिकारियों की एक टीम गांव भी पहुंचे थी और उन्होंने यह रिपोर्ट उच्च अधिकारियों को भी सौंपी थी। उन्होंने आरोप लगाया कि एक साल तक जिला के अधिकारियों ने इस पर कोई ध्यान नहीं दिया। उन्होंने प्रशासन और प्रदेश सरकार से अपील की है कि कालंग गांव में हो रहे भूस्खलन को गंभीरता से लिया जाए और तुरंत मौके पर पहुंचकर स्थिति का जायज़ा लिया जाए। ताकि कालंग गांव को असुरक्षित घोषित कर यहां के वाशिंदो को फिर से सुरक्षित जगह बसाया जा सके।
0
Share
Report
NSNitesh Saini
FollowJul 13, 2025 16:32:01Sundar Nagar, Himachal Pradesh:
लोकेशन मंडी :
स्लग :
आपदा ग्रस्त थुनाग में निःशुल्क जांच एवं उपचार शिविर लगाने के लिए जयराम ठाकुर ने आयोजकों का जताया आभार,
थुनाग में जांचा 400 का स्वास्थ्य, सेतु वेलफेयर ट्रस्ट ने लगाया शिविर
-पूर्व मुख्यमंत्री ने जताया आभार
कहा- आपदा में पीड़ितों को घर द्वार सेवाएं देकर किया पुण्य का काम,
जंजैहली में अगले रविवार को लगेगा ऐसा ही कैम्प
मंडी (नितेश सैनी) :
एंकर : आपदाग्रस्त थुनाग में रविवार को सेतु वेलफेयर ट्रस्ट द्वारा निःशुल्क स्वास्थ्य जांच एवं उपचार शिविर का आयोजन किया गया जिसमें करीब 400 लोगों ने अपनी जांच करवाई। इस स्वास्थ्य जांच शिविर में पहुंच कर पूर्व मुख्यमंत्री एवम नेता प्रतिपक्ष जयराम ठाकुर ने भी अपनी स्वास्थ्य जांच करवाई और सभी से थुनाग स्थित लोक निर्माण विभाग से विश्राम गृह में आयोजित शिविर में आकर स्वास्थ्य जांच करवाने का आग्रह किया। उन्होंने कहा कि सेतु ट्रस्ट ने पीड़ित मानवता की सेवा में ये पूण्य काम किया है जिसकी जितनी प्रशंसा की जाए वो कम है। जल्द हम जंजैहली में भी अगले रविवार को ऐसा ही बड़ा स्वास्थ्य शिविर लगाने जा रहे हैं ताकि दूरदराज के लोगों को आपदा की इस स्थिति में घरद्वार चिकित्सा सेवाएं दी जा सके। उन्होंने हिमाचल प्रदेश मेडिकल रिप्रेन्टेटिव यूनियन जिला मंडी का भी आभार जताया कि उन्होंने न केवल जरूरी लैब टेस्ट की सेवाएं दी बल्कि सभी जांच करने वाले लोगों को दवाइयां भी निःशुल्क उपलब्ध करवाई। शिविर में खास तौर पर पूर्व मुख्यमंत्री की धर्मपत्नी डॉ. साधना ठाकुर ने भी अपनी सेवाएं दीं। उन्होंने जांच करने के अलावा लोगों को बरसात में पानी उबालकर पीने और अपनी स्वच्छता बनाए रखने को लेकर भी जागरूक किया।
बाइट - जयराम ठाकुर, नेता प्रतिपक्ष
इस जांच शिविर में स्त्री रोग विशेषज्ञ डॉ बंदना जग्गी, हड्डी रोग विशेषज्ञ डॉ अरुण चंदेल, बाल रोग विशेषज्ञ अक्षा कौर, त्वचा रोग विशेषज्ञ डॉ घनश्याम और एम.डी. मेडिसिन डॉ मंजुल शर्मा, डॉ राकेश रोशन भारद्वाज, डॉ मंजुल ठाकुर, डॉ धृति गुप्ता और डॉ ज्ञान ने बेहतरीन सेवाएं दी। हिमाचल मेडिकल रिप्रेन्टेटिव यूनियन की तरफ से सुरेंद्र ठाकुर, राजेश शर्मा, विनोद ठाकुर, कैलाश, विजय, सचिन, सुरजीत, जितेंद्र, कुलवीर, भूपेंद्र, रवि, नितेश, बलराम, अमन, रवि, निखिल, बलवीर, अजित, डिम्पल और विजय पटियाल ने लैब और फार्मेसी में सेवाएं दी।
0
Share
Report
SNSUNIL NAGPAL
FollowJul 13, 2025 15:09:41Fazilka, Punjab:
स्थानीय निवासी करीब 20 वर्षीय लडक़ी ओवर डोज नशे की हालत में सरकारी अस्पताल के गेट पर मिली है। जिसके पास से नशीले कैप्सूल, हजारों की नगदी, विभिन्न डाक्टरों की पर्चियां, एक लिफाफे में अंग्रेजी, देसी, और अन्य प्रकार की तमाम दवाएं मिली है। मौके पर पुलिस पहुंची है l मामले में जांच जारी है l
जानकारी के अनुसार रविवार बाद दोपहर कुछ लोगों ने सरकारी अस्पताल के मुख्य गेट पर एक लडक़ी को गिरा हुआ देखा। जिसका एक पैर गेट पर लगी ग्रिल में फंसा हुआ था। आसपास के लोगों ने उसे तुरंत उठाकर सरकारी अस्पताल में दाखिल कराया और डाक्टरों ने उसका उपचार शुरू किया। बेहोशी की हालत में डाक्टर पूजा, फार्मासिस्ट इंसाफ शर्मा और समाज सेवी राजू चराया व एक अन्य महिला के सहयोग से जब उसकी पहचान के लिए उसकी तलाशी ली तो उसके पास से प्रेगा के पांच कैप्सूल, 11730 रुपए की नगदी, नशा छुड़ाने वाले अबोहर और श्रीगंगानगर के विभिन्न डाक्टरों की पर्चियां तथा दवाओं से भरा हुआ एक लिफाफा मिला है। जिसमें अंग्रेजी, देसी और अन्य प्रकार की दवाएं भरी हुई हैं। फिलहाल थाना नं. 1 की जांच अधिकारी रजनी ने मौके पर पहुंच कर जांच पड़ताल शुरू की है।
0
Share
Report
SNSUNIL NAGPAL
FollowJul 13, 2025 14:33:19Fazilka, Punjab:
ਅਬੋਹਰ ਵਿੱਚ ਸਾਵਣ ਦੀ ਪਹਿਲੀ ਬਰਸਾਤ ਹੋਈ ਹੈ l ਤੇ ਪਹਿਲੀ ਬਰਸਾਤ ਨੇ ਹੀ ਅਬੋਹਰ ਸ਼ਹਿਰ ਦੀਆਂ ਗਲੀਆਂ ਨਾਲੀਆਂ ਪਾਣੀ ਨਾਲ ਭਰ ਦਿੱਤੀਆਂ ਨੇ l ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ l ਤੇ ਦੂਜੇ ਪਾਸੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ l ਸ਼ਹਿਰ ਦੀਆਂ ਗਲੀਆਂ ਭਰਨ ਕਾਰਨ ਕਰਕੇ ਦੁਕਾਨਦਾਰਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ l
0
Share
Report
BSBALINDER SINGH
FollowJul 13, 2025 14:32:36Patiala, Punjab:
Story idea
Patiala
Digital Arrest ਦੇ ਨਾਮ ਤੇ ਰਿਟਾਇਰਡ ਸਰਕਾਰੀ ਮਹਿਲਾ ਅਧਿਆਪਕ ਨਾਲ 74 ਲੱਖ ਰੁਪਏ ਦੀ ਧੋਖਾਧੜੀ LIVE
ਪਟਿਆਲਾ ਜ਼ਿਲ੍ਹਾ ਦੇ ਰਾਜਪੁਰਾ ਆਰੀਆ ਸਮਾਜ ਇਲਾਕੇ ਦੀ ਰਹਿਣ ਵਾਲੇ 65 ਸਾਲਾ ਰਿਟਾਇਰਡ ਮਹਿਲਾ ਅਧਿਆਪਕ ਗੁਰਸ਼ਰਨ ਕੌਰ ਦੇ ਨਾਲ ਡਿਜੀਟਲ ਅਰੈਸਟ ਦੇ ਨਾਮ ਤੇ 74 ਲੱਖ 68 ਹਜਾਰ ਰੁਪਏ ਦੀ ਹੋਈ ਠੱਗੀ ਇਸ ਸਾਰੇ ਮਾਮਲੇ ਦੇ ਉੱਪਰ ਸਾਈਬਰ ਕ੍ਰਾਈਮ ਦੇ ਐਸਪੀ ਅਸਵੰਤ ਸਿੰਘ ਧਾਲੀਵਾਲ ਨੇ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਦੱਸਿਆ ਕਿ ਇਸ ਰਿਟਾਇਰਡ ਮਹਿਲਾ ਅਧਿਆਪਕ ਦੀ ਉਮਰ 65 ਸਾਲ ਦੀ ਹੈ ਇਹਨਾਂ ਦਾ ਨਾਮ ਗੁਰਸ਼ਰਨ ਕੌਰ ਹੈ ਜਿਨ੍ਹਾਂ ਨੂੰ ਇੱਕ ਹਫਤਾ ਪਹਿਲਾਂ ਇਹ ਸਾਈਬਰ ਠੱਗਾਂ ਦਾ ਫੋਨ ਆਇਆ ਸੀ ਜਿਨਾਂ ਨੇ ਖੁਦ ਨੂੰ ਸੀਬੀਆਈ ਦੇ ਅਧਿਕਾਰੀ ਦੱਸ ਕੇ ਪਹਿਲਾ ਤਾਂ ਮੈਡਮ ਨੂੰ ਡਰਾਇਆ ਗਿਆ ਕਿ ਤੁਹਾਡੇ ਅਕਾਊਂਟ ਦੇ ਵਿੱਚ 75 ਲੱਖ ਰੁਪਏ ਦੀ ਮਨੀ ਲਾਂਡਰਿੰਗ ਹੋਈ ਹੈ ਤੁਸੀਂ ਕਾਲੇ ਧਨ ਨੂੰ ਬਦਲਣ ਦਾ ਕੰਮ ਕਰਦੇ ਹੋ ਇਸ ਤੋਂ ਬਾਅਦ ਉਨਾਂ ਨੇ ਇਸ ਮਹਿਲਾ ਅਧਿਆਪਕ ਨੂੰ ਡਰਾ ਧਮਕਾ ਕੇ ਆਪਣੇ 5 ਬੈਂਕ ਖਾਤਿਆਂ ਦੇ ਵਿੱਚ ਉਹ ਸਾਰੇ 74 ਲੱਖ 68 ਹਜ਼ਾਰ ਰੁਪਏ ਪਵਾ ਲਿੱਤੇ ਜਿਸਦੇ ਵਿੱਚ ਅਸੀਂ ਆਪਣੇ ਸਾਈਬਰ ਥਾਣਾ ਦੇ ਵਿੱਚ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਜਿਸ ਦੇ ਵਿੱਚ ਅਸੀਂ ਜਾਂਚ ਕਰ ਰਹੇ ਹਾਂ ਅਤੇ ਜਿਸ ਖਾਤਿਆਂ ਦੇ ਵਿੱਚ ਇਸ ਮਹਿਲਾ ਅਧਿਆਪਕ ਨੇ ਪੈਸੇ ਟਰਾਂਸਫਰ ਕੀਤੇ ਸੀ ਅਸੀਂ ਉਹਨਾਂ ਖਾਤਿਆਂ ਦੀ ਵੀ ਜਾਂਚ ਕਰ ਰਹੇ ਹਾਂ ਅਤੇ ਸਾਰੇ ਖਾਤਿਆਂ ਨੂੰ ਅਸੀਂ ਸੀਲ ਕਰ ਦਿੱਤਾ ਹੈ ਜਿਸ ਵਿੱਚ 4 ਲੱਖ ਤੋਂ ਵੱਧ ਦੀ ਰਕਮ ਅਸੀਂ ਸੀਲ ਕੀਤੀ ਹੈ ਐਸਪੀ ਸਾਈਬਰ ਕ੍ਰਾਈਮ ਅਸਵੰਤ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਡਿਜੀਟਲ ਗ੍ਰਿਫਤਾਰੀ ਨਾਮ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਜੇਕਰ ਤੁਹਾਨੂੰ ਵੀ ਅਜਿਹਾ ਫੋਨ ਆਉਂਦਾ ਹੈ ਤਾਂ ਤੁਸੀਂ ਆਪਣੇ ਨਜ਼ਦੀਕ ਥਾਣਿਆਂ ਦੇ ਵਿੱਚ ਜਾ ਕੇ ਉਸਦੀ ਸ਼ਿਕਾਇਤ ਲਿਖਵਾਓ ਜਾਂ ਫਿਰ ਸਾਈਬਰ ਕ੍ਰਾਈਮ ਦੇ ਵਿੱਚ ਆ ਕੇ ਸ਼ਿਕਾਇਤ ਦਿਓ
0
Share
Report
BNBISHESHWAR NEGI
FollowJul 13, 2025 14:32:02Dhar Chhiling Khola, Himachal Pradesh:
बाहरी क्षेत्रों से मवेशियों के अवैध रूप से ला कर छोड़ा जा रहा है क्षेत्र के पाश्चर में।इस से स्थानीय पशु पालक और परमिट धारी गुर्जरों को पशु चारे की कमी से हो रही है परेशानियों
0
Share
Report
BNBISHESHWAR NEGI
FollowJul 13, 2025 14:05:51Dhar Chhiling Khola, Himachal Pradesh:
किन्नौर जिला के प्रवेश द्वार चौरा और तरंडा पंचायत के जंगलो और कंडो में बाहरी क्षेत्रों से मवेशियों के अवैध रूप से लाए जाने पर स्थानीय पशु पालक और परमिट धारी गुर्जरों को परेशानियों का सामना करना पड़ रहा है । क्षेत्र के पशु पालकों व गुर्जरों का आरोप है कि कुछ गुर्जर समुदाय के लोग बाहरी राज्यों एवं शिमला जिले के विभिन्न हिस्सों से घोड़े व अन्य मवेशी तरंडा और चौरा की ऊंची चोटियों पर ले जाते हैं, और वहां छोड़कर वे चले जाते हैं। ऐसे लोग बदले में उन पशु पालकों से देखभाल के नाम पर मोटा पैसा वसूल रहे हैं। इस शिकायत पर वन विभाग की टीम, पुलिस व स्थानीय पंचायत ने इलाके का दौरा किया और कुछ पशु अवैध पाए गए । लेकिन उनके मलिक क्षेत्र से नादर थे। स्थानीय पंचायत के नुमाइंदों ने मांग की है कि ऐसे लोगों के खिलाफ सख्त कार्रवाई हो ताकि क्षेत्र के लोगों को पहाड़ों पर पशु चारे की कमी ना हो । भविष्य में अवैध रूप से पशु उनके क्षेत्र में ना आए।
बाइट थाच गांव के भेड़ पालक जियालाल ने बताया पशुपालन उनका व्यवसाय है। सर्दियों में पशुओं को नीचे की ओर रखते हैं और गर्मियों में ऊंचाई वाले पहाड़ों पर। लेकिन गर्मियों में गुर्जरों को उनके चरांद क्षेत्र में ग्रेजिंग परमिट देने के कारण दिक्कतें आ रही है।
बाइट। निगुलसरी के भेड़ पालक बालक राम ने बताया कि गुर्जरों को परमिट देने के कारण उन्हें अपने पशु पथरीली जगह में चुगाना पड़ता है, जबकि अच्छी जगह पर गुर्जरों की भैंसे चुगती है। जिस से उन्हें समस्या उत्पन्न हो रही है।
बाइट। गुर्जर मीर हमजा ने बताया कि वे पहाड़ों पर गर्मियों में अपनी भैंसो को लेकर के आते हैं। लेकिन यहां पर स्थानीय लोगों के साथ विवाद की स्थिति उत्पन्न हो रही है। इसका प्रमुख कारण यह है कि कुछ गुर्जर समुदाय व अन्य लोग अवैध रूप से पशुओं को चोरी छुपे यहां पर छोड़ जाते हैं और वे चले जाते हैं। उन्होंने कहा कि ऐसे पशुओं पर रोक लगनी चाहिए ताकि उन्हें भी समस्या ना हो।
बाइट तरंडा पंचायत के उप प्रधान गोविंद मोयान ने बताया बीते माह खंड स्तरीय शिकायत निवारण समिति की बैठक में इस समस्या को मंत्री के समक्ष उठाया था, की उन के इलाके में गुज्जर जिन्हे ग्रेजिंग परमिट दिया जाता है वे परमिट से अधिक पशु ले कर आ रहे है या किसी अन्य के परमिट पर आ रहे है। इस लिए एक टीम गठित कर वन, राजस्व, पुलिस, पशुपालन पंचायत और स्थानीय लोगो की टीम ने दौरा किया तो इस तरह की समस्याएं पाई गई। ऐसे लोगो को हिदायद दी जा रही है।
4
Share
Report
RKRAMAN KHOSLA
FollowJul 13, 2025 14:01:25Hoshiarpur, Punjab:
News idea raman khosla hsp
बीस करोड़ की लागत से 23 किलोमीटर सड़क का उद्घाटन।
होशियारपुर के हलका दसूहा के गांव जागला में आज आम आदमी पार्टी के सांसद राजकुमार चब्बेवाल ने कंडी कनाल नहर किनारे की सड़क का उद्घाटन कर नवनिर्माण की हरी झंडी दी। इस विषय पर अधिक जानकारी डॉ राजकुमार ने बताया कि यह 23 किलोमीटर लंबी सड़क 20 करोड़ की लागत से बनाई जा रही है जो दसूहा के गगन जी के टीला से टांडा हल्का के गांव मस्तीवाल तक बनाई जाएगी। नहर किनारे की यह सड़क पिछले लंबे समय से खस्ताहाल थी। खासकर सड़क किनारे कोई भी सेफ्टीवाल ना होनेंके कारण कई हादसे हो चुके हैं परंतु अब इस सड़क के नवनिर्माण के साथ साथ जगह जगह पर सेफ्टी रेलिंग भी लगाई जाएगी ताकि भविष्य में कोई हादसा ना हो सके।
वहीं विधानसभा के विशेष सेशन को 2 दिन आगे बढ़ाने के मामले पर डॉ राजकुमार ने कहा कि विपक्ष हमेशा यही मांग करता है कि विपक्ष को बोलने नहीं दिया जाता इसी कारण समय बढ़ाया गया है ताकि विपक्ष खुलकर अपनी बात विधानसभा के पटल पर रख सके।
वहीं उन्होने कहा कि इसी विधानसभा सत्र में बेअदबी पर विशेष बिल पेश किया जायेगा।
Byte: डाक्टर राजकुमार।
Byte: विधायक कर्मवीर सिंह घुम्मण।
Byte: विधायक टांडा जसबीर राजा।
0
Share
Report
SSSatnam Singh
FollowJul 13, 2025 14:00:24Bhadaur, Punjab:
ਭਦੌੜ ਦੇ ਪਿੰਡ ਤਲਵੰਡੀ ਅਤੇ ਮੋਗਾ ਜਿਲ੍ਹੇ ਦਾ ਪਿੰਡ ਸੈਦੋਕੇ ਬਿਜਲੀ ਸਪਲਾਈ ਨੂੰ ਲੈ ਆਹਮੋ ਸਾਹਮਣ੍ਹੇ, ਇੱਕ ਧਿਰ ਦੇ ਪੰਜ ਜਖ਼ਮੀ
ਭਦੌੜ ਵਿਖੇ ਰੋਡ ਬੰਦ ਕਰ ਦਿੱਤਾ ਜਾ ਰਿਹਾ ਧਰਨਾ
ਭਦੌੜ ਦੇ ਨੇੜਲੇ ਪਿੰਡ ਤਲਵੰਡੀ ਅਤੇ ਮੋਗਾ ਜਿਲ੍ਹੇ ਦੇ ਪਿੰਡ ਸੈਦੋਕੇ ਲੋਕਾਂ ਵਿਚਕਾਰ ਬਿਜਲੀ ਸਪਲਾਈ ਨੂੰ ਲੈ ਪਿਛਲੇ ਕਈ ਸਾਲਾਂ ਤੋਂ ਵਿਵਾਦ ਚਲਦਾ ਆ ਰਿਹਾ ਹੈ। ਪਿੰਡ ਸੈਦੋ ਕੇ ਦੇ ਲੋਕ ਤਲਵੰਡੀ ਗਰਿੱਡ ਤੋਂ ਬਿਜਲੀ ਸਪਲਾਈ ਕੱਢਣਾ ਚਹੁੰਦੇ ਹਨ ਪਰ ਤਲਵੰਡੀ ਦੇ ਲੋਕਾਂ ਨੇ ਵਿਰੋਧ ਕੀਤਾ ਹੋਇਆ ਕਿ ਜੇ ਸਪਲਾਈ ਨਿਕਲਦੀ ਲੋਡ ਵਧੇਗਾ। ਇਸ ਕਰਕੇ ਪਿੰਡ ਤਲਵੰਡੀ ਦੇ ਲੋਕਾਂ ਨੇ ਕੋਰਟ ਕੇਸ ਕਰ ਸਟੇਟ ਲਈ ਹੋਈ ਹੈ।
ਬੀਤੇ ਦਿਨ ਪਿੰਡ ਸੈਦੋਕੇ ਦੇ ਲੋਕਾਂ ਨੇ ਪਿੰਡ ਤਲਵੰਡੀ ਦੀ ਬਿਜਲੀ ਸਪਲਾਈ ਲਈ ਲੱਗੇ ਬਿਜਲੀ ਟਾਵਰ ਤੋਂ ਜੈਂਪਰ ਭੰਨ ਦਿੱਤੇ।
ਪਿਛਲੇ ਪੰਜ ਦਿਨਾਂ ਤੋਂ ਬਿਲਕੁਲ ਬੰਦ ਹੈ ਅਤੇ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਸਥਾਨਕ ਲੋਕਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਤੇ ਕੱਲ੍ਹ ਸਾਮ ਜਦ ਪਿੰਡ ਤਲਵੰਡੀ ਦੇ ਲੋਕ ਜੈਂਪਰ ਲਗਾਉਂਣ ਲੱਗੇ ਤਾਂ ਦੋਹਾਂ ਧਿਰਾਂ ਵਿਚਕਾਰ ਤਕਰਾਰਬਾਜ਼ੀ ਹੋ ਗਈ ਤੇ ਤਲਵੰਡੀ ਵਾਸੀਆਂ ਨੇ ਆਪਣੇ ਤੇ ਹਮਲੇ ਦਾ ਦੋਸ਼ ਲਾਇਆ। ਦੇਰ ਰਾਤ ਹੋਏ ਹਮਲੇ ਚ ਤਲਵੰਡੀ ਦੇ ਪੰਜ ਵਿਅਕਤੀ ਜਖ਼ਮੀ ਹੋ ਗਏ ਜਿੰਨਾਂ ਨੂੰ ਭਦੌੜ ਹਸਪਤਾਲ ਦਾਖ਼ਲ ਕਰਵਾਇਆ ਗਿਆ
ਇਸ ਤੋਂ ਬਿਜਲੀ ਸਪਲਾਈ ਅਤੇ ਹਮਲਾਂਵਰਾਂ ਖਿਲਾਫ਼ ਕਾਰਵਾਈ ਨੂੰ ਲੈ ਪਿੰਡ ਤਲਵੰਡੀ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਭਦੌੜ ਬਰਨਾਲਾ ਬਾਜਾਖਾਨਾ ਰੋਡ ਤੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਹੋਇਆ ਹੈ।
ਇਸ ਧਰਨੇ ਨੂੰ ਖਤਮ ਕਰਾਉਣ ਵਾਸਤੇ ਡੀ ਐਸ ਪੀ ਤਪਾ ਗੁਰਬਿੰਦਰ ਸਿੰਘ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ,ਮੁਖੀ ਭਦੌੜ ਗੁਰਵਿੰਦਰ ਸਿੰਘ, ਥਾਣਾ ਮੁਖੀ ਮਹਿਲ ਕਲਾਂ ਸ਼ੇਰਵਿੰਦਰ ਸਿੰਘ ਔਲਖ ਤੋਂ ਇਲਾਵਾ ਪਾਵਰਕੌਮ ਭਦੌੜ ਦੇ ਐਸ ਡੀ ਓ ਆਦਿ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਸਨ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜਦ ਤੱਕ ਬਿਜਲੀ ਗਰਿੱਡ ਦਾ ਜੈਂਪਰ ਨਹੀਂ ਲਗਾਇਆ ਜਾਂਦਾ ਤਦ ਤੱਕ ਸਾਡੇ ਵੱਲੋਂ ਇਹ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ।
0
Share
Report
SNSUNIL NAGPAL
FollowJul 13, 2025 14:00:12Fazilka, Punjab:
ਫ਼ਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪੁਲਿਸ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਹੈ l ਜਿਸਦੇ ਤਹਿਤ ਪੰਜਾਬ ਰਾਜਸਥਾਨ ਸਰਹੱਦ ਸੀਲ ਕਰ ਦਿੱਤੀ ਗਈ ਹੈ l ਅਤੇ ਆਓਣ ਜਾਓਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ ਹੈ l ਮੌਕੇ ਤੇ ਮੌਜੂਦ ਡੀਐਸਪੀ ਤਜਿੰਦਰਪਾਲ ਸਿੰਘ ਨੇ ਇਸ ਬਾਬਤ ਸਾਰੀ ਜਾਣਕਾਰੀ ਦਿੱਤੀ ਹੈ l ਉਹਨਾਂ ਕਿਹਾ ਕਿ ਪੁਲਿਸ ਫੋਰਸ ਦੇ ਨਾਲ ਉਹਨਾਂ ਨੂੰ ਇੱਥੇ ਤੈਨਾਤ ਕੀਤਾ ਗਿਆ ਹੈ l ਜਿਸ ਦੌਰਾਨ ਚੈਕਿੰਗ ਅਭਿਆਨ ਜਾਰੀ ਹੈ।
0
Share
Report
RKRAJESH KATARIA
FollowJul 13, 2025 13:35:55Firozpur, Punjab:
फ़िरोज़पुर के मखु गेट के अंदर एक हार्डवेयर और पेंट की दुकान मे शार्ट सर्किट के कारण भयंकर आग से दुकान का सारा सामान जल कर रख फायर ब्रिगेड ने बड़ी मुश्किल से पाया काबू दुकान मालिक के अनुसार करोड़ो का हुआ नुकसान
शहर के मखु गेट के अंदर शर्मा पेंट एंड हार्डवेयर की दुकान के आज करीब शाम को बिजली के शार्ट सर्कट के कारण आग लग गयी संडे होने के कारण दुकान बंद थी आस पास के लोगो ने दुकान के अंदर से धुया उठता देख दुकान मालिक और फायर ब्रिगेड को सुचना दी जिसके बाद फायर ब्रिगेड की गाडीओ ने बहुत मशकत से काबू पाया गया आग बढकने का कारण दुकान के अंदर रखे पेंट के कारण आग तेजी से भड़की
बाइट दुकानदार
बाइट फायर ब्रिगेड कर्मी
बाइट सतनाम सिंह एम सी
0
Share
Report
NSNitesh Saini
FollowJul 13, 2025 13:33:24Sundar Nagar, Himachal Pradesh:
लोकेशन मंडी
स्लग :
27 घंटों बाद वन वे बहाल हुआ चंडीगढ़ मनाली नेशनल हाइवे
बीते रोज दोपहर 2 बजे लैंडस्लाइड के कारण बंद हो गया था हाईवे
मंडी के चार मील के पास हुआ था भारी मात्रा में लैंडस्लाइड
कल बारिश व पहाड़ी से बार बार मलबा गिरने के कारण नहीं खुल पाया था हाईवे
आज सुबह से हाईवे को खोलने के लिए जुटी थी मशीनरी,
अभी भी वाहनों की हाईवे पर लगी है लंबी-लंबी कतारें, 3-4 घंटे लगेंगे जाम खोलने में
शॉट्स
3
Share
Report