Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022

पंजाब के सभी जिलों में किसान संघों ने DC को मांग पत्र भेजे

RBRohit Bansal
Sept 12, 2025 07:32:36
DMC, Chandigarh
ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਜਿਸ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦਾ ਜ਼ਿਕਰ ਕੀਤਾ ਜਾਏਗਾ ਅਤੇ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੀ ਕੋਈ ਨਵੀਂ ਰੂਪ ਰੇਖਾ ਵੀ ਤੈਅ ਕੀਤੀ ਜਾ ਸਕੇ
13
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Sept 12, 2025 10:31:07
Amritsar, Punjab: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਡੀਸੀ ਦਫਤਰ ਅੱਗੇ ਮੰਗ ਪੱਤਰ ਸੌਂਪਿਆ ਡੈਮ ਪ੍ਰਬੰਧਨ ਦੀ ਜਾਂਚ ਲਈ ਜੁਡੀਸ਼ਅਲ ਕਮਿਸ਼ਨ ਬਣਾਉਣ ਅਤੇ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਹੜ੍ਹ ਪੀੜਤਾਂ ਲਈ ਖੇਤ ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਪਸ਼ੂ-ਪਾਲਕਾਂ ਨੂੰ ਵੀ ਮਿਲੇ ਮੁਆਵਜ਼ਾ: ਸਰਵਨ ਸਿੰਘ ਪੰਧੇਰ ਐਂਕਰ : ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਡੀਸੀ ਦਫਤਰ ਅੱਗੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਭੰਦੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਹੜ੍ਹ ਕਾਰਨ ਵੱਡਾ ਨੁਕਸਾਨ ਹੋਇਆ ਹੈ, ਪਰ ਇਹ ਕੁਦਰਤੀ ਨਹੀਂ ਸਗੋਂ ਮਨੁੱਖੀ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਮੰਗ ਕੀਤੀ ਕਿ ਡੈਮ ਪ੍ਰਬੰਧਨ ਬਾਰੇ ਜੁਡੀਸ਼ਅਲ ਕਮਿਸ਼ਨ ਬਣਾ ਕੇ ਜਾਂਚ ਕੀਤੀ ਜਾਵੇ ਕਿ ਕਿੰਨਾ ਪਾਣੀ ਆਇਆ, ਕਿੰਨਾ ਛੱਡਿਆ ਗਿਆ ਅਤੇ ਕਿੰਨਾ ਰਿਜ਼ਰਵ ਰੱਖਿਆ ਗਿਆ। ਪੰਧੇਰ ਨੇ ਆਰੋਪ ਲਗਾਇਆ ਕਿ ਰਣਜੀਤ ਸਾਗਰ ਡੈਮ ਸਮੇਤ ਹੋਰ ਡੈਮਾਂ ਦੇ ਪ੍ਰਬੰਧ ਵਿੱਚ ਗੰਭੀਰ ਗੜਬੜਾਂ ਹੋਈਆਂ ਹਨ ਅਤੇ ਬੀਬੀਐਮਬੀ ਦੇ ਚੇਅਰਮੈਨ ਨੇ ਸੱਚਾਈ ਛੁਪਾਈ। ਉਨ੍ਹਾਂ ਕਿਹਾ ਕਿ 1 ਅਗਸਤ ਤੋਂ 14 ਅਗਸਤ ਤੱਕ ਲਗਾਤਾਰ ਪਾਣੀ ਦਾ ਪੱਧਰ ਵਧਾਇਆ ਗਿਆ, ਜਿਸ ਕਾਰਨ ਕਈ ਥਾਵਾਂ 'ਤੇ ਬੰਨ ਟੁੱਟੇ ਅਤੇ ਲੋਕ ਬਰਬਾਦੀ ਦਾ ਸ਼ਿਕਾਰ ਹੋਏ। ਉਨ੍ਹਾਂ ਇਸਨੂੰ "ਪਾਣੀ ਬੰਬ" ਦੀ ਸਾਜ਼ਿਸ਼ ਕਹਿੰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਕਿਸਾਨ ਆਗੂ ਨੇ ਮੰਗ ਕੀਤੀ ਕਿ ਹੜ੍ਹ ਕਾਰਨ ਨੁਕਸਾਨੀ ਫਸਲਾਂ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਜਿਸ ਵਿੱਚੋਂ 10 ਫ਼ੀਸਦੀ ਖੇਤ ਮਜ਼ਦੂਰਾਂ ਨੂੰ ਮਿਲੇ। ਇਸਦੇ ਨਾਲ ਹੀ ਛੋਟੇ-ਵੱਡੇ ਦੁਕਾਨਦਾਰਾਂ, ਰੇੜੀ-ਫੜੀ ਵਾਲਿਆਂ, ਘਰਾਂ ਅਤੇ ਪਸ਼ੂ ਪਾਲਕਾਂ ਨੂੰ ਵੀ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਇਕੱਠੇ ਹੋ ਕੇ ਸੰਘਰਸ਼ ਨਹੀਂ ਕਰਨਗੇ ਤਾਂ ਹੜ੍ਹ ਹਰ ਸਾਲ ਪੰਜਾਬ ਨੂੰ ਤਬਾਹ ਕਰਦੇ ਰਹਿਣਗੇ। ਪੰਧੇਰ ਨੇ ਕੇਂਦਰ ਅਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਜਿਵੇਂ ਖਨੌਰੀ ਅਤੇ ਸ਼ੰਭੂ 'ਤੇ ਕਿਸਾਨਾਂ ਨੂੰ ਕੁੱਟਿਆ ਗਿਆ, ਉਸੇ ਤਰ੍ਹਾਂ ਅੱਜ ਹੜ੍ਹ ਪੀੜਤਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਫਸਲੀ ਬੀਮਾ ਯੋਜਨਾ 'ਤੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਰਪੋਰੇਟਾਂ ਦੇ ਹੱਕ ਵਿੱਚ ਹੈ, ਜਿਸ ਨਾਲ ਕਿਸਾਨਾਂ ਨੂੰ ਲਾਭ ਨਹੀਂ ਸਗੋਂ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਐਸਡੀਐਮ ਨੇ ਮੰਗ ਪੱਤਰ ਪ੍ਰਾਪਤ ਕਰਦਿਆਂ ਕਿਹਾ ਕਿ ਜੋ ਵੀ ਮੰਗਾਂ ਰੱਖੀਆਂ ਗਈਆਂ ਹਨ ਉਹ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ ਅਤੇ ਇਸ ਬਾਰੇ ਸੰਬੰਧਤ ਪੱਧਰ 'ਤੇ ਗੰਭੀਰ ਵਿਚਾਰ ਕਰਕੇ ਕਾਰਵਾਈ ਕੀਤੀ ਜਾਵੇਗੀ। ਬਾਈਟ : ਸਰਵਨ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਜਨਰਲ ਸਕੱਤਰ ਬਾਈਟ : ਗੁਰਸਿਮਰਨ ਸਿੰਘ ( S.D.M ਅੰਮ੍ਰਿਤਸਰ)
0
comment0
Report
MJManoj Joshi
Sept 12, 2025 10:30:29
0
comment0
Report
MTManish Thakur
Sept 12, 2025 10:23:33
Kullu, Himachal Pradesh:जिला कुल्लू के सैंज तहसील के तहत आने वाली रैला पंचायत भी बारिश के चलते खासी प्रभावित हुई है। सैंज से रेला पंचायत को जोड़ने वाली सड़क भूस्खलन के चलते क्षतिग्रस्त हुई है और लोगों को सैंज से 20 किलोमीटर पैदल चलना पड़ रहा है। ऐसे में ग्रामीणों ने प्रशासन से मांग रखी है कि सड़क को जल्द से जल्द दुरुस्त किया जाए और एयर ड्रॉप के माध्यम से यहां राशन भी भेजा जाए। रैला पंचायत के स्थानीय निवासी बलवीर सिंह, तापे राम, सुखदयाल नेगी का कहना हैं यहां पर एनएचपीसी के द्वारा एक डंपिंग साइट भी बनाई गई है। लेकिन अब उस जगह से भी भूस्खलन हो रहा है और कई घरों कोई से खतरा है। रात के समय लोग अपने घरों में सोने से भी डर रहे हैं। इसके अलावा सैंज से रेला सड़क बुरी तरह से क्षतिग्रस्त हो गई है और लोगों को 20 किलोमीटर पैदल सफर कर राशन लाना पड़ रहा है। पंचायत के कई गांव में लोग राशन के लिए भी तरस रहे हैं। हालांकि प्रशासन के द्वारा कई जगह पर एयरड्राप के माध्यम से राशन भेजा गया। लेकिन अभी तक यहां पर कोई भी राशन नहीं भेजा गया है। स्थानीय ग्रामीण में जिला प्रशासन से मांग रखी है कि एयरड्राप के माध्यम से यहां पर राशन उपलब्ध करवाया जाए और खराब सड़क को भी जल्द ठीक किया जाए।
2
comment0
Report
RKRAMAN KHOSLA
Sept 12, 2025 10:23:16
Hoshiarpur, Punjab:ब्यास नदी का पानी कम होते ही गांव मंड मौतला चार अलग अलग स्थानों पर टूटी घुसी बांध की मुरम्मत हुई शुरू। ड्रेनेज विभाग के SDO सुखप्रीत सिंह ने बताया कि एक सप्ताह में मुरम्मत का कार्य हो जाएगा खत्म। पोंग बांध द्वारा छोड़े पानी और चक्की के पानी में होशियारपुर के गांव मंड मौतला में चार अलग अलग स्थानों पर घुसी बांध टूट गया था ,वही अब ब्यास नदी का जलस्तर घटने बाद घुसी बांध का मुरम्मत कार्य युद्ध स्तर पर चल रहा है ड्रेनेज विभाग के SDO सुखप्रीत सिंह ने बताया कि ब्यास का जल स्तर बढ़ने से यहां बांध चार जगाओ पर ब्रीच हुआ था जिस के चलते पानी गांव महत्वपुर,कोलिया, हेल्ड जनार्दन, मुशहपुर आदि के दर्जन भर गांवों को प्रभावित किया था अब मुरम्मत का कार्य शुरू हो चुका है और अब तक दो बड़े पड़ जो बांध को पढ़े थे उनकी मरमत हो चुकी है और तीसरे पड़ का कम चल रहा है बांध की मुरम्मत में लगभग 60 के करीब लोग कम कर रहे है और एक सप्ताह के कम पूरा हो जाएगा वहीं यदि बांध से अधिक पानी छोड़ा जाता है उसके लिए विभाग पूरी तरह त्यारा बैठा है। 121 सुखप्रीत सिंह ड्रेनेज विभाग SDO
0
comment0
Report
SPSomi Prakash Bhuveta
Sept 12, 2025 10:21:25
Chamba, Himachal Pradesh:एंकर पूर्व मुख्यमंत्री जयराम ठाकुर ने किया भरमौर में आपदा प्रभावित क्षेत्र का दौरा यहां आपदा प्रभावित हड़सर क्षेत्र में पहुंचकर लिया स्थिति का जायज़ा हड़सर वही स्थान है जहाँ से होती है पवित्र मणिमहेश यात्रा आरंभ यहां बादल फटने और भूस्खलन से हुई है भारी क्षति बोले आपदा से प्रभावित जनजीवन नहीं लौट पाया अभी तक पटरी पर वीओ चंबा।पूर्व मुख्यमंत्री जयराम ठाकुर ने भरमौर विधानसभा के अंतर्गत आपदा प्रभावित हड़सर क्षेत्र में पहुंचकर स्थिति का जायज़ा लिया। हड़सर वही स्थान है जहाँ से पवित्र मणिमहेश यात्रा आरंभ होती है। यहां बादल फटने और भूस्खलन से भारी क्षति हुई है। पूर्व मुख्यमंत्री जयराम ठाकुर ने कहा कि भरमौर विधानसभा क्षेत्र में आई आपदा से अस्त-व्यस्त जनजीवन अभी भी पटरी पर नहीं लौट पाया है। उन्होंने कहा कि जिस तरह से बारिश और भूस्खलन से प्रभावित मूलभूत सुविधाएं अभी भी बहाल नहीं हो पाई है , काफी चिंता का विषय है। सरकार को गंभीरता से इस मामले में मूलभूत सुविधाएं बहाल करने के लिए आगे आना चाहिए। हमें भी जब मौका मिलेगा तो सरकार के समक्ष यहां की स्थिति और परिस्थिति को प्रमुखता से रखा जाएगा। Element...आपदा प्रभावित क्षेत्र के दौरे पर पहुंचे पूर्व मुख्यमंत्री जयराम ठाकुर के शॉट Byte..पूर्व मुख्यमंत्री जयराम ठाकुर की बाइट
0
comment0
Report
MSManish Shanker
Sept 12, 2025 10:21:01
Sahibzada Ajit Singh Nagar, Punjab:Manish Shanker Mohali नर्स की हत्या में पूर्व पुलिसकर्मी को उम्रकैद,मोहाली अदालत का फैसला, लिव इन में रहा; शादी के दबाव पर किया मर्डर, मामले में शिकायतकर्ता पिता भी अपनी गवाही से मुकरे लेकिन पुलिस की तफिश के आधार पर अदालत ने दी उम्र कैद की सजा यह मामला 13 नवंबर 2022 का है, जब सोहाना गांव के तालाब के पास नसीब कौर का शव संदिग्ध परिस्थितियों में मिला था। मामला पुलिस के लिए पहेली बना था। हत्या के 11 दिन बाद पुलिस ने मोहाली के सेक्टर 67 से रशपाल सिंह को गिरफ्तार किया। पूछताछ के दौरान उसने कबूल किया कि हत्या की रात वह नसीब कौर के साथ शराब पी रहा था। मामला:-नसीब ज्यादा शराब पीने के बाद बेहोश हो गई थी। इस दौरान शादी का दबाव डालने पर उसने गुस्से में उसका गला घोंट दिया। इसके बाद शव को स्कूटी से ले जाकर तालाब के पास फेंक दिया। सीसीटीवी फुटेज में वह शव ले जाते हुए कैद हुआ था। पुलिस जांच में सामने आया कि रशपाल और नसीब लिव-इन रिलेशनशिप में रह रहे थे। 1-2-1 DSP City-2 Harsimran Bal File Pic of Nasseb Kaur Nurse Pic of Accused Constable Rashoal Singh Shorts of Mohali court
0
comment0
Report
MJManoj Joshi
Sept 12, 2025 10:18:44
DMC, Chandigarh:भारतीय जनता पार्टी के वरिष्ठ नेता एवं पूर्व केंद्रीय मंत्री तथा केंद्रीय एसी कमीशन के पूर्व चेयरमैन विजय सांपला ने कहा कि पंजाब सरकार को आपदा पर राजनीति कर रही है उन्होंने कहा कि प्रधानमंत्री की ओर से 11 सूत्री कार्यक्रम के तहत पंजाब में बाढ़ से प्रभावित लोगों की मदद करने का प्लान तैयार किया है। उन्होंने कहा कि पंजाब सरकार के मंत्री खुलकर बोलते रहे हैं कि उनके पास SDRF मे 12,000 करोड़ रुपया पड़े हैं लेकिन अब पंजाब के मुख्यमंत्री और उनके वित् मंत्री इन पैसों से मुकर गए हैं। उन्होंने कहा कि हरदीप सिंह मुंडियाँ की ओर से लगाए गए प्रधानमंत्री पर आरोप पूरी तरह से बेबुनियाद है प्रधानमंत्री हिंदी में जानते हैं पंजाबी भी जानते हैं और हर भाषा में बात करते हैं उन्होंने कहा कि हो सकता है मंत्री साहब को बात ना समझ न आई हो उन्होंने कहा कि आम आदमी पार्टी हर एक मामले का राजनीतिकरण करती है उसी का एक हिस्सा है। उन्होंने यह भी कहा कि पंजाब में जो बाढ़ आयी है वह सरकार की नाकामियों के कारण आयी है एक इलीगल माइनिंग के कारण आयी है उन्होंने कहा कि नदियों की सफ़ाई नहीं हुई सरकार ने पूरे पंजाब को डुबो कर रख दिया है पंजाब के लोगों से माफ़ी माँगनी चाहिए।
4
comment0
Report
BSBhushan Sharma
Sept 12, 2025 10:18:36
Nurpur, Himachal Pradesh:लोकेशन नूरपुर भूषण शर्मा अटल बिहारी जलक्रीड़ा केंद्र खस्ताहाल सरकार ने दी राहत – मंजूर हुए 1.60 करोड़ एंकर-: जिला कांगड़ा के फतेहपुर उपमंडल की पंचायत खटियाड़ में पौंग बांध किनारे बना अटल बिहारी बाजपेयी क्षेत्रीय जल क्रीड़ा केंद्र आज अपनी दुर्दशा पर आँसू बहा रहा है। कभी प्रशिक्षुओं से गूंजने वाला यह भवन अब जर्जर हालत में है और टूटते छज्जे किसी बड़े हादसे की चेतावनी दे रहे हैं। फतेहपुर के खटियाड़ में स्थित यह संस्थान पूरे भारत का इकलौता सरकारी केंद्र है, जहाँ छात्र,एनसीसी कैडेट्स, सेना, बीएसएफ और वायुसेना के जवान जल सुरक्षा, तैराकी और आपदा प्रबंधन का प्रशिक्षण लेते हैं। लेकिन आज यह भवन टूटती दीवारों, गिरी हुई ईंटों और जर्जर छज्जों के बीच अपने अस्तित्व की लड़ाई लड़ रहा है। प्रदेश सरकार को हर साल करोड़ों रुपये का राजस्व देने वाले इस संस्थान के भवन और छात्रावास की दीवारों में गहरी दरारें हैं, खिड़कियों का प्लास्टर उखड़ चुका है और गलियारों में अब प्रशिक्षुओं की चहल-पहल नहीं बल्कि टूटी-फूटी इमारत की तस्वीरें दिखाई देती हैं। स्थानीय लोगों और प्रशिक्षुओं का कहना है कि किसी भी समय यहाँ बड़ा हादसा हो सकता है। बावजूद इसके, अब तक सरकार की ओर से मरम्मत और जीर्णोद्धार की दिशा में कोई ठोस कदम नज़र नहीं आया है। बाइट -स्थानीय निबासी बाइट - राकेश वालिया, प्रभारी - अटल बिहारी बाजपेयी क्षेत्रीय जलक्रीड़ा केंद्र, पौंग बांध “भवन की हालत को सुधारने के लिए एक करोड़ साठ लाख रुपये स्वीकृत कर दिए गए हैं। यह राशि हिमुडा एजेंसी को जमा करवा दी गई है और एजेंसी ने टेंडर प्रक्रिया शुरू कर दी है। इस माह के अंत तक मरम्मत कार्य शुरू कर दिया जाएगा।”
2
comment0
Report
BSBHARAT SHARMA
Sept 12, 2025 10:18:26
Amritsar, Punjab:ਅੱਜ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ caso ਆਪਰੇਸ਼ਨ ਚਲਾਇਆ ਗਿਆ , ਅੰਮ੍ਰਿਤਸਰ ਦੇ ਇਲਾਕਾ ਮੁਸਤਾਬਾਦ ਵਿਖੇ ਵੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ caso ਆਪਰੇਸ਼ਨ ਚਲਾਇਆ ਗਿਆ ਸਪੈਸ਼ਲ ਡੀਜੀਪੀ ਰੇਲਵੇ ਸ਼ਸ਼ੀ ਪਰਬਾ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਚਲਾਇਆ ਗਿਆ ਕੈਸੋ ਆਪਰੇਸ਼ਨ ਕਈ ਸ਼ਕੀਆਂ ਨੂੰ ਲਿਆ ਹਿਰਾਸਤ ਚ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਕੈਸ਼ੋ ਆਪਰੇਸ਼ਨ ਚਲਾਇਆ ਗਿਆ ਅੰਮ੍ਰਿਤਸਰ ਦੇ ਇਲਾਕਾ ਮੁਸਤਾਬਾਦ ਵਿਖੇ ਵੀ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਚਲਾਇਆ ਗਿਆ ਕੈਸੋ ਆਪਰੇਸ਼ਨ, ਸਪੈਸ਼ਲ ਡੀਜੀਪੀ ਰੇਲਵੇ ਸ਼ਸ਼ੀ ਪ੍ਰਭਾ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਖੇ ਚਲਾਇਆ ਗਿਆ ਸਰਚ ਅਭਿਆਨ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਪੈਸ਼ਲ ਡੀਜੀਪੀ ਰੇਲਵੇ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਦੇ ਅਨੁਸਾਰ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕੈਸੋ ਆਪਰੇਸ਼ਨ ਚਲਾਇਆ ਗਿਆ, ਅੰਮ੍ਰਿਤਸਰ ਵਿੱਚ ਵੀ ਅੱਜ ਕੈਸੋ ਆਪਰੇਸ਼ਨ ਚਲਾਇਆ ਗਿਆ , ਉਹਨਾਂ ਨੇ ਕਿਹਾ ਕਿ ਸਰਚ ਬਿਆਨ ਦੇ ਦੌਰਾਨ ਕਈ ਸ਼ੱਕੀਆਂ ਨੂੰ ਲਿਆ ਹਿਰਾਸਤ 'ਚ, ਉਹਨਾਂ ਨੇ ਕਿਹਾ ਕਿ ਪੁਲਿਸ ਟੀਮਾਂ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਘਰਾਂ ਦੇ ਵਿੱਚ ਵੀ ਤਲਾਸ਼ੀ ਲਿੱਤੀ ਗਈ, ਕਈ ਸ਼ਕੀਆਂ ਨੂੰ ਲਿਆ ਹਿਰਾਸਤ ਚ, ਸਪੈਸ਼ਲ ਡੀਜੀਪੀ ਰੇਲਵੇ ਸ਼ਸ਼ੀ ਪਰਭਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਖਿਲਾਫ ਜੋ ਮੁਹਿਮ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।, ਉਨਾਂ ਨੇ ਅੰਮ੍ਰਿਤਸਰ ਵਾਸੀ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਇਲਾਕੇ ਦੇ ਵਿੱਚ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ ਤਾਂ ਉਹ ਸਾਡੇ ਟੋਲ ਫਰੀ ਨੰਬਰ ਤੇ ਜਾਣਕਾਰੀ ਦੇਣ, ਦੂਜੇ ਪਾਸੇ ਇਲਾਕਾ ਨਿਵਾਸੀਆਂ ਨੇ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕੀਤਾ, ਕਿ ਉਹਨ੍ਾਂ ਨੇ ਸਾਡੇ ਇਲਾਕੇ ਤੋਂ ਨਸ਼ਾ ਖਤਮ ਕਰ ਦਿੱਤਾ ਬਾਈਟ ਸ਼ਸ਼ੀ ਪ੍ਰਬਾ ਸਪੈਸ਼ਲ ਡੀਜੀਪੀ ਰੇਲਵੇ।
4
comment0
Report
MJManoj Joshi
Sept 12, 2025 10:04:39
DMC, Chandigarh:SDRF की 12000 करोड को लेकर मुख्यमंत्री की ओर से कहा गया है कि उनके पास ऐसा कोई फंड नहीं है बिना बजट का प्रचार किया जा रहा है उन्होंने कहा कि SDRF फंड किए जो नॉर्म है उसमें भी बदलाव किया जाना चाहिए इसको लेकर वह PM साहब और H M साल से मिलेंगे। मुख्यमंत्री ने कहा कि किसानों को आने वाले 30-45 दोनों के बीच मुआवज़े की राशि दे दी जाएगी दिवाली के आस पास मुआवज़े के चेक दिए जाएंगे किसी भी पीड़ित व्यक्ति को घबराने की ज़रूरत नहीं है। किसानों को किसी प्रकार की कोई समस्या न आए इसके लिए JCB मशीनें ख़रीदी गई है जो किसानों की मदद में लगायी जाएगी उन्होंने पंजाब कि इस आपदा के दौरान मदद करने वाली सभी गायकों धार्मिक संस्थानों आदि का भी धन्यवाद किया।
2
comment0
Report
KSKamaldeep Singh
Sept 12, 2025 10:04:33
DMC, Chandigarh:One to one Kamal soi InterNational road safety expert ਅੱਜ ਅੰਤਰਰਾਸ਼ਟਰੀ ਰੋਡ ਸੇਫਟੀ ਮਾਹਿਰ ਕਮਲ ਸੋਈ ਵੱਲੋ ਜਾਣਕਾਰੀ ਦਿੱਤੀ ਗਈ ਕੀ ਮੋਹਾਲੀ ਸਥਿਤ ਆਟੋਮੈਟਿਕ ਟੈਸਟਿੰਗ ਟਰੇਕ 'ਤੇ ਐਚਏਐਮਐਸ ਦੀ ਵਰਤੋਂ ਕਰਕੇ 10,000 ਤੋਂ ਵੱਧ ਟੈਸਟ ਕੀਤੇ ਗਏ ਹਨ, ਜਿਨ੍ਹਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਮੋਹਾਲੀ ਵਿੱਚ ਐਚਏਐਮਐਸ -ਅਧਾਰਿਤ ਟੈਸਟ ਵਿੱਚ ਪਾਸ ਹੋਣ ਦੀ ਦਰ ਸਿਰਫ 40% ਦਰਜ ਕੀਤੀ ਗਈ ਹੈ, ਜਦੋਂ ਕਿ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਇਹ ਦਰ 99% ਹੈ। ਜਿਸ ਤੋਂ ਆਸ਼ੰਕਾ ਖੜ੍ਹੀ ਹੁੰਦੀ ਹੈ ਕੀ ਬਾਕੀ ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ ਗਲਤ ਤਰੀਕੇ ਨਾਲ ਬਣਾਏ ਜਾ ਰਹੇ ਹਨ ਜਿੰਨਾਂ ਵਿੱਚ ਵੱਡੇ ਪੱਧਰ ਤੇ ਧਾਂਦਲੀ ਹੋ ਰਹੀ ਹੈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਮਲ ਸੋਹੀ ਦਾ ਕਹਿਣਾ ਹੈ ਮੋਹਾਲੀ ਦੀ ਤਰਜ਼ ਤੇ ਆਟੋਮੈਟਿਕ ਡਰਾਈਵਿੰਗ ਲਾਈਸਂਸ ਕੇਂਦਰ ਪੂਰੇ ਪੰਜਾਬ ਵਿੱਚ ਬਣਾਏ ਜਾਣੇ ਸਨ ਪਰ ਉਸਦੇ ਉਲਟ ਸਰਕਾਰ ਵੱਲੋਂ ਇੱਕ ਟੈਂਡਰ ਜਾਰੀ ਕੀਤਾ ਗਿਆ ਜਿਸ ਟੈਂਡਰ ਦੇ ਵਿੱਚ ਪੁਰਾਣੇ ਤਰੀਕੇ ਦੇ ਜਰੀਏ ਹੀ ਡਰਾਈਵਿੰਗ ਲਾਈਸੈਂਸ ਬਣਾਉਣ ਲਈ ਟੈਂਡਰ ਮੰਗੇ ਗਏ ਨੇ ਜਿਸ ਤੋਂ ਇੱਕ ਖਦਸ਼ਾ ਜਾਪਦਾ ਹੈ ਕਿ ਵੱਡੇ ਪੱਧਰ ਤੇ ਬਾਕੀ ਡਰਾਈਵਿੰਗ ਲਾਇਸੈਂਸ ਕੇਂਦਰਾਂ ਦੇ ਵਿੱਚ ਵੀ ਗਲਤ ਤਰੀਕੇ ਨਾਲ ਡਰਾਈਵਿੰਗ ਲਾਈਸੈਂਸ ਜਾਰੀ ਕੀਤੇ ਜਾਣਗੇ ਜੋ ਕਿ ਲੋਕਾਂ ਲਈ ਇਹ ਖਤਰਾ ਹੈ। ਜੇਕਰ ਸਰਕਾਰ ਵੱਲੋਂ ਡਰਾਈਵਿੰਗ ਲਾਈਸੰਸ ਆਟੋਮੈਟਿਕ ਕੇਂਦਰ ਨਾ ਸਥਾਪਿਤ ਕੀਤੇ ਗਏ ਅਤੇ ਇਸ ਟੈਂਡਰ ਨੂੰ ਵਾਪਸ ਨਾ ਲਿਆ ਗਿਆ ਤਾਂ ਅਸੀਂ ਪੰਜਾਬ ਹਰਿਆਣਾ ਹਾਈਕੋਰਟ ਦਾ ਰੁੱਖ ਕਰਾਂਗੇ।
1
comment0
Report
RKRAJESH KATARIA
Sept 12, 2025 09:51:19
Firozpur, Punjab:ਸਾਰਾਗੜ੍ਹੀ ਜੰਗ ਦੇ 21 ਮਹਾਨ ਯੋਧਿਆਂ ਦੀ ਸ਼ਹਾਦਤ ਦੀ ਅੱਜ ਵਰੇਗੰਢ ਮਨਾਈ ਜਾ ਰਹੀ ਹੈ । ਫ਼ਿਰੋਜ਼ਪੁਰ ਵਿੱਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ ਜਿੱਸ ਵਿੱਚ ਸ਼ਿਰਕਤ ਕਰਨ ਪੰਜਾਬ ਕੈਬਨਟ ਮੰਤਰੀ ਨੂੰ ਡਾਕਟਰ ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ , ਉਹਨਾਂ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਬਹਾਦਰੀ ਦੀ ਇੱਕ ਅਜਿਹੀ ਮਿਸਾਲ ਪੇਸ਼ ਕਰਦੀ ਹੈ, ਜੋ ਹੋਰ ਕਿਧਰੇ ਵੇਖਣ ਨੂੰ ਨਹੀਂ ਮਿਲਦੀ। ਇਹ ਗੱਲ 12 ਸਤੰਬਰ 1897 ਦੀ ਹੈ, 21 ਸਿੱਖ ਫ਼ੌਜੀ ਬਰਤਾਨੀਆ ਭਾਰਤੀ ਫ਼ੌਜ ਦੇ 36 ਸਿੱਖ ਰੈਜੀਮੈਂਟ ਦੇ ਜਵਾਨ ਸਨ। ਹੁਣ ਇਸ ਰੈਜੀਮੈਂਟ ਨੂੰ 4 ਸਿੱਖ ਰੈਜੀਮੈਂਟ ਵੀ ਕਿਹਾ ਜਾਂਦਾ ਹੈ। ਸਾਰਾਗੜ੍ਹੀ ਦਾ ਸਥਾਨ ਕੋਹਾਟ ਜ਼ਿਲ੍ਹੇ ਵਿੱਚ ਇੱਕ ਸਰਹੱਦੀ ਪਿੰਡ ਹੈ, ਜੋ ਕਿਲ੍ਹਾ ਲਾਕਹਾਰਟ ਤੋਂ ਡੇਢ ਮੀਲ ’ਤੇ ਹੈ। ਲਾਕਹਾਰਟ ਤੇ ਗੁਲਸਤਾਨ ਕਿਲ੍ਹੇ ਦੀ ਦੂਰੀ 6 ਕਿਲੋਮੀਟਰ ਹੈ। ਇਹ ਦੋ ਕਿਲ੍ਹੇ ਹਨ, ਇਨ੍ਹਾਂ ਦੋਵਾਂ ਕਿਲ੍ਹਿਆਂ ਵਿੱਚ ਨੀਵੇਂ ਥਾਂ ਸਾਰਾਗੜ੍ਹੀ ਦਾ ਸਥਾਨ ਹੈ , ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੀ ਗਥਾਵਾਂ ਜਰੂਰ ਸੁਣਾਉਣੀਆਂ ਚਾਹੀਦੀਆਂ ਨੇ ਅਤੇ ਉਹਨਾਂ ਦੀ ਮਹਾਨ ਸ਼ਹੀਦੀ ਇਤਿਹਾਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਕਦੇ ਨਾ ਭੁੱਲੀਏ ਅਤੇ ਉੱਥੇ ਹੀ ਸ਼ਹੀਦਾਂ ਦੇ ਰਸਤੇ ਤੇ ਚੱਲ ਕੇ ਚੰਗਾ ਸਮਾਜ ਸੀਜਰਨ ਦੀ ਕੋਸ਼ਿਸ਼ ਕਰੀਏ ਬਾਈਟ = ਡਾਕਟਰ ਬਲਜੀਤ ਕੌਰ , ਕੈਬਨਟ ਮੰਤਰੀ ਪੰਜਾਬ Vo 2 = ਬਲਜੀਤ ਕੌਰ ਨੇ ਕਿਹਾ ਪੂਰੀ ਸਰਕਾਰ ਤੁਹਾਡਾ ਵਿੱਚ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਅਤੇ ਕਿਸੇ ਵੀ ਕਿਸਮ ਦੀ ਹੜ ਪੀੜਤਾਂ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। , ਲੋਕਾਂ ਦਾ ਪੁਨਰ ਵਾਸ ਹੋਵੇ , ਫਸਲਾਂ ਦਾ ਖਰਾਬਾ ਟੁੱਟੀ ਘਰਾਂ ਨੂੰ ਠੀਕ ਕਰਵਾਣਾ ਅਤੇ ਸਾਰੇ ਪਹਿਲ ਦੇ ਅਧਾਰ ਤੇ ਸਰਕਾਰ ਅਤੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਨੇ ਅਤੇ ਕਿਸੇ ਕਿਸਮ ਦੀ ਵੀ ਪਰੇਸ਼ਾਨੀ ਹਰ ਪੀੜਤਾਂ ਨੂੰ ਹੀ ਆਣ ਦਿੱਤੀ ਜਾਵੇਗੀ। ਬਾਈਟ= ਡਾਕਟਰ ਬਲਜੀਤ ਕੌਰ ਕੈਬਨਟ ਮੰਤਰੀ ਪੰਜਾਬ
4
comment0
Report
BKBIMAL KUMAR
Sept 12, 2025 09:51:03
Anandpur Sahib, Punjab:Story Assigned By Desk  Reporter - Bimal Sharma  Location  - Nangal  File Folder - 1209ZP_APS_RESCUE_R Anchor: ਨੰਗਲ ਵਿਖੇ ਚਾਈਨਾ ਡੋਰ ਵਿੱਚ ਫਸੇ ਬਲੈਕ ਕਾਈਟ ਪੰਛੀ ਨੂੰ ਜੰਗਲੀ ਜੀਵ ਵਿਭਾਗ ਅਤੇ ਬੀਬੀਐਮਬੀ ਦਮਕਲ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਸੁਰੱਖਿਅਤ ਬਚਾ ਲਿਆ ਗਿਆ । ਉੱਚੀ ਥਾਂ ’ਤੇ ਫਸੇ ਪੰਛੀ ਨੂੰ ਲੋਕਾਂ ਨੇ ਦੇਖਿਆ ਤਾਂ ਤੁਰੰਤ ਜੰਗਲੀ ਜੀਵ ਵਿਭਾਗ ਨੂੰ ਸੂਚਨਾ ਦਿੱਤੀ ਗਈ। ਜੰਗਲੀ ਜੀਵ ਵਿਭਾਗ ਅਤੇ ਬੀਬੀਐਮਬੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਕਾਫੀ ਮਿਹਨਤ ਤੋਂ ਬਾਅਦ ਮੁਲਾਜ਼ਮਾਂ ਨੇ ਪੰਛੀ ਨੂੰ ਸੁਰੱਖਿਅਤ ਤਰੀਕੇ ਨਾਲ ਬਚਾ ਲਿਆ। ਰੈਸਕਿਊ ਕਰਨ ਤੋਂ ਬਾਅਦ ਬਲੈਕ ਕਾਈਟ ਨੂੰ ਫੌਰੀ ਤੌਰ ’ਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ।ਜੰਗਲੀ ਜੀਵ ਵਿਭਾਗ ਅਧਿਕਾਰੀ: “ਚਾਈਨਾ ਡੋਰ ਨਾਲ ਅਕਸਰ ਪੰਛੀਆਂ ਦੀਆਂ ਜਾਨਾਂ ਨੂੰ ਖ਼ਤਰਾ ਬਣਦਾ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਤਾਂ ਜੋ ਬੇਗੁਨਾਹ ਪੰਛੀਆਂ ਦੀਆਂ ਜਾਨਾਂ ਬਚ ਸਕਣ।”ਸਮੇਂ ਸਿਰ ਕੀਤੇ ਗਏ ਰੈਸਕਿਊ ਕਾਰਨ ਇੱਕ ਬਲੈਕ ਕਾਈਟ ਦੀ ਜ਼ਿੰਦਗੀ ਬਚ ਗਈ, ਪਰ ਇਹ ਮਾਮਲਾ ਇੱਕ ਵਾਰ ਫਿਰ ਚਾਈਨਾ ਡੋਰ ਦੇ ਖ਼ਤਰੇ ਦੀ ਪੂਰੀ ਤਸਦੀਕ ਕਰਦਾ ਹੈ।
5
comment0
Report
Advertisement
Back to top