Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141003

ਲੁਧਿਆਣਾ: 65 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਹਮਲਾਵਰ ਅਜੇ ਵੀ ਫਰਾਰ!

Tarsem Bhardwaj
Jun 28, 2025 03:06:27
Ludhiana, Punjab
ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਬਜ਼ੁਰਗ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਲੁਧਿਆਣਾ ਦੇ ਦੁਗਰੀ 200 ਫੁੱਟੀ ਰੋਡ ਤੇ ਇਕ ਬਜੁਰਗ ਵਿਅੱਕਤੀ ਆਪਣੀ ਕਾਰ ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ। ਉਸਦੇ ਪਿੱਛੇ ਜਾ ਰਿਹਾ ਸਵਿਫਟ ਸਵਾਰ ਨੌਜਵਾਨਾਂ ਨੇ ਪਹਿਲਾ ਕੁਲਦੀਪ ਸਿੰਘ ਦੀ ਗੱਡੀ ਨੂੰ ਟੱਕਰ ਮਾਰੀ ਉਸ ਤੋਂ ਬਾਅਦ ਉਸ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਲੁਧਿਆਣਾ ਦੇ ਦੁਗਰੀ 200 ਫੁੱਟੀ ਰੋਡ ਤੇ ਕੁਲਦੀਪ ਸਿੰਘ ਨਾਮ ਦਾ ਵਿਆਕਤੀ ਆਪਣੇ ਫਾਰਮ ਹਾਊਸ ਤੋ ਆਪਣੀ ਕਾਰ ਵਿਚ ਘਰੇ ਜਾ ਰਹੇ ਸੀ। ਉਸਦੇ ਪਿੱਛੋਂ ਦੋ ਸਿਵੀਫਟ ਕਾਰ ਸਵਾਰ ਨੌਜਵਾਨਾਂ ਨੇ ਪਹਿਲਾਂ ਗੱਡੀ ਨੂੰ ਪਹਿਲਾ ਟੱਕਰ ਮਾਰੀ ਫਿਰ ਖੂਨੀ ਖੇਲ ਦਾ ਸਿਲਸਿਲਾ ਹੋਇਆ ਸ਼ੁਰੂ ਬਜ਼ੁਰਗ ਵਿਅਕਤੀ ਉੱਪਰ ਤੇਜਧਰ ਹਥਿਆਰਾਂ ਦੇ ਨਾਲ ਹਮਲਾ ਕੁਲਦੀਪ ਸਿੰਘ ਦੀ ਉਮਰ 65 ਤੋਂ 70 ਸਾਲ ਦੱਸੀ ਜਾ ਰਹੀ ਹੈ ਕੁਲਦੀਪ ਸਿੰਘ ਦਾ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਸੀ ਹਾਲਾਂਕਿ ਇਸ ਬਾਰੇ ਹਜੇ ਕੁਝ ਵੀ ਨਹੀਂ ਪਤਾ ਲੱਗਾ ਕਿ ਕੁਲਦੀਪ ਸਿੰਘ ਤੇ ਹਮਲਾ ਕਰਨ ਵਾਲੇ ਨੌਜਵਾਨ ਕੌਣ ਸਨ। ਅਤੇ ਹਮਲਾ ਕਿਉਂ ਕੀਤਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਪੁਲਿਸ ਨੇ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਰਖਵਾ ਦਿੱਤੀ ਹੈ ਪੁਲਿਸ ਦਾ ਕਹਿਣਾ ਬਣਦੀ ਕਾਰਵਾਈ ਕੀਤੀ ਜਾਵੇਗੀ ਦੋਸ਼ੀਆਂ ਦੀ ਭਾਲ਼ ਲਗਾਤਾਰ ਕੀਤੀ ਜਾ ਰਹੀ ਹੈ। ਹਮਲਾ ਕਰਨ ਦਾ ਕੀ ਕਾਰਨ ਰਿਹਾ ਹਾਲੇ ਤੱਕ ਇਸਦਾ ਪਤਾ ਨਹੀਂ ਚਲਾ Byte ਐੱਸ ਐੱਚ ਓ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement